Sep 10

ਕੇਜਰੀਵਾਲ ਤੇ ਡਾ. ਜੌਹਲ ਵਿਚਕਾਰ ਹੋਈ ਬੰਦ ਕਮਰਾ ਮੀਟਿੰਗ

ਲੁਧਿਆਣਾ:- ਅਰਵਿੰਦ ਕੇਜਰੀਵਾਲ ਦੀਆਂ ਮੀਟਿੰਗਾਂ ਦਾ ਦੌਰ ਲਗਾਤਾਰ ਜਾਰੀ ਹੈ ਜੋ ਪੰਜਾਬ ਦੌਰੇ ‘ਤੇ ਆਏ ਹੋਏ ਹਨ। ਕੇਜਰੀਵਾਲ ਨੇ ਨਾਮੀ ਅਰਥ ਸ਼ਾਸਤਰੀ ਤੇ ਕੇਂਦਰੀ ਯੂਨੀਵਰਸਿਟੀ ਬਠਿੰਡਾ ਦੇ ਉਪ ਕੁਲਪਤੀ ਡਾ.ਐੱਸ ਐੱਸ ਜੌਹਲ ਨਾਲ ਮੁਲਾਕਾਤ ਕੀਤੀ। ਕੇਜਰੀਵਾਲ ਤੇ ਡਾ.ਜੌਹਲ ਵਿਚਕਾਰ ਹੋਈ ਬੰਦ ਕਮਰਾ ਮੀਟਿੰਗ’ਚ ‘ਆਪ’ ਲੀਡਰ ਭਗਵੰਤ ਮਾਨ ਤੇ ਜਰਨੈਲ ਸਿੰਘ ਵੀ ਮੌਜੂਦ ਸਨ। ਜ਼ਿਕਰਯੋਗ ਗੱਲ

ਦੁਆਬਾ ‘ਚ ਜਲਦ ਬਣੇਗਾ ਹਵਾਈ ਅੱਡਾ

ਕੇਂਦਰੀ ਮੰਤਰੀ ਅਤੇ ਸੂਬਾ ਭਾਜਪਾ ਮੁਖੀ ਵਿਜੈ ਸਾਂਪਲਾ ਨੇ ਦਸਿਆ ਕਿ ਏ. ਏ.ਆਈ. ਦੀ ਟੀਮ ਜਲਦ ਹੀ ਜਲੰਧਰ ਆ ਰਹੀ ਹੈ, ਜੋ ਘਰੇਲੂ ਹਵਾਈ ਅੱਡਾ ਪ੍ਰਾਜੈਕਟ ਲਈ 40 ਏਕੜ ਜ਼ਮੀਨ ਦਾ ਫੈਸਲਾ ਲਵੇਗੀ ਜਿਸਤੋਂ ਬਾਦ ਆਦਮਪੁਰ ਏਅਰ ਫੋਰਸ ਸਟੇਸ਼ਨ ‘ਤੇ ਘਰੇਲੂ ਹਵਾਈ ਅੱਡਾ ਬਣਾਨ ਦਾ ਪ੍ਰਸਤਾਵ ਅਮਲ ਵਿਚ ਲਿਆਂਦਾ ਜਾਵੇਗਾ।ਕੇਂਦਰੀ ਮੰਤਰੀ ਨੇ ਇਹ ਵੀ ਕਿਹਾ

congress
ਜਗਰਾਂਓ ਵਿੱਚ ਕਾਂਗਰਸ ਪਾਰਟੀ ਦੇ ਵਰਕਰਾਂ ਅਤੇ ਅਹੁਦੇਦਾਰਾਂ ਦੀ ਮੀਟਿੰਗ ਹੋਈ

ਜਗਰਾਂਓ ਦੇ ਪਿੰਡ ਲੋਧੀਵਾਲ ਵਿੱਚ ਕਾਂਗਰਸ ਪਾਰਟੀ ਦੇ ਅਹੁਦੇਦਾਰਾਂ ਦੀ ਮੀਟਿੰਗ ਅਤੇ ਇੱਕਠ ਹੋਇਆ ਜਿਸ ਵਿੱਚ ਜਗਰਾਵਾਂ ਹਲਕੇ ਦੀ ਸਮੂਹ ਕਾਂਗਰਸ ਦੀ ਲੀਡਰਸ਼ਿਪ ਮੌਜੂਦ ਸੀ ਅਤੇ ਜਗਰਾਂਓ ਹਲਕੇ ਵਲੋਂ ਕਾਂਗਰਸ ਪਾਰਟੀ ਦੇ ਵੱਲੋਂ ਟਿਕਟ ਦੇ ਦਾਅਵੇਦਾਰ ਅਵਤਾਰ ਸਿੰਘ ਬਿੱਲਾ ਨੇ ਕਾਂਗਰਸ ਪਾਰਟੀ ਦੇ ਵਰਕਰਾਂ ਅਤੇ ਅਹੁਦੇਦਾਰਾਂ ਨੂੰ ਸਨਮਾਨਿਤ ਕੀਤਾ ਅਤੇ ਪ੍ਰੈਸ ਨੂੰ ਦੱਸਿਆ ਕਿ ਅਸੀ

ਕੇਜਰੀਵਾਲ ਦੇ ਘਰ ਦੇ ਅੱਗੇ ਰੋਸ ਪ੍ਰਦਰਸ਼ਨ

ਲੁਧਿਆਣਾ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪ੍ਰਤੀ  ਕਾਂਗਰਸ ਯੂਥ ਵਰਕਰਾਂ ਵੱਲੋੋਂ ਪਾਣੀ ਦੇ ਮਾਮਲੇ ਨੂੰ ਲੈ ਕੇ ਕੇਜਰੀਵਾਲ ਦੇ ਘਰ ਅੱਗੇ  ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕੇਜਰੀਵਾਲ ਤੋ  ਮੰਗ ਕੀਤੀ  ਹੈ ਕਿ ਪੰਜਾਬ ਦੇ ਪਾਣੀਆਂ ਦੇ ਮਾਮਲੇ ਨੂੰ ਲੈ ਕੇ ਵਾਈਟ ਪੇਪਰ ਜ਼ਾਰੀ ਕੀਤਾ ਜਾਵੇ। ਪ੍ਰਦਰਸ਼ਨਕਾਰੀਆਂ ਵੱਲੋ ਇਲਜਾਮ ਲਾਇਆ ਜਾ ਰਿਹਾ

ਕੇਜ਼ਰੀਵਾਲ ਬਣਾਉਂਣਾ ਚਾਹੁੰਦੇ ਹਨ ਪੰਜਾਬ ਨੂੰ ਯੁੱਧ ਦਾ ਅਖਾੜਾ

ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਪ੍ਰੈਸ ਕਾਨਫਰੰਸ ਕੀਤੀ ਅਤੇ ਕਿਹਾ ਕਿ ਅਰਵਿੰਦ ਕੇਜਰੀਵਾਲ ਪੰਜਾਬ ਨੂੰ ਯੁੱਧ ਦਾ ਅਖਾੜਾ ਬਣਾਉਣਾ ਚਾਹੁੰਦਾ ਹੈ ਅਜੇ ਤੱਕ ਜੋ ਸਰਕਾਰ ਨੇ ਜੋ ਕੰਮ ਕੀਤੇ ਮੈਂ ਉਨ੍ਹਾਂ ਤੋਂ ਸੰਤਸ਼ਟ ਹਾਂ। ਆਮ ਆਦਮੀ ਪਾਰਟੀ ਪੰਜਾਬ ਐਂਟੀ ਪਾਰਟੀ ਹੈ। ਵਿਰੋੋਧੀ ਧਿਰਾਂ ਕੋਲ ਸਿਰਫ਼  ‘ਵਾਕਆਊਟ ਕਰਨ ਦਾ ਹੀ’ਇੱਕ ਹੀ ਕੰਮ ਹੈ ਅਤੇ  ਇਹ

ਔਰਤਾਂ ਦਾ ਸੋਸ਼ਣ ਕਰਨ ਦਾ ਲਗਾਇਆ ਸੀ ਦੋਸ਼

ਸੰਜੇ ਸਿੰਘ ਅਤੇ ਦੁਰਗੇਸ਼ ਪਾਠਕ ਨੇ ਆਪ ਵਿਧਾਇਕ ਦਵੇਂਦਰ ਸੇਹਰਾਵਤ ਉੱਤੇ ਅਪਰਾਧਿਕ ਮਾਣਹਾਨੀ ਦਾ ਕੇਸ ਕੀਤਾ  ਹੈ। ਚੰਡੀਗੜ੍ਹ ਦੀ ਅਦਾਲਤ ਵਿੱਚ  ਕੇਸ ਕੀਤਾ ਹੈ। ਦੋਵਾਂ ਉੱਤੇ ਟਿਕਟਾਂ ਦੇ ਬਦਲੇ ਔਰਤਾਂ ਦਾ ਸੋਸ਼ਣ ਕਰਨ ਦਾ ਦੋਸ਼ ਲਗਾਇਆ

ਦੋ ਦਿਨਾਂ ਤੋਂ ਮਸਜਿਦ ਦੇ ਨਜ਼ਦੀਕ ਮਰੀ ਪਈ ਹੈ ਗਾਂ

ਮਲੇਰਕੋਟਲਾ ਵਿੱਚ ਦੋ ਦਿਨਾਂ ਤੋਂ ਮਸਜਿਦ ਦੇ ਨਜ਼ਦੀਕ ਇੱਕ ਗਾਂ ਮਰੀ ਪਈ ਹੈ। ਜਿਸਦੀ ਬਦਬੂ ਫੈਲਣ ਕਾਰਣ ਲੋਕਾਂ ਵਿੱਚ ਕਾਫੀ ਰੋਸ ਦਿਖਾਈ ਦੇ ਰਿਹਾ ਹੈ ਲੋਕਾਂ ਰਾਹੀਂ ਵਾਰ ਵਾਰ ਪ੍ਰਸਾਸ਼ਨ ਨੂੰ ਜਾਣੂ ਕਰਵਾਉਣ ਤੇ ਵੀ ਕਿਸੇ ਨੇ ਉਸਨੂੰ ਨਹੀਂ ਚੁੱਕਿਆ

ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਬਿਆਨ

ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਵੇਂ ਬਿਆਨ ਮੁਤਾਬਿਕ ਸਿੱਧੂ ਦੇ ਵੱਖਰਾ ਫਰੰਟ ਬਣਾਉਣ ਨਾਲ ਉਹਨਾਂ ਨੂੰ ਕੋਈ ਫ਼ਰਕ ਨਹੀਂ

ਮੋਹਾਲੀ ਜ਼ਿਲ੍ਹੇ ਵਿੱਚ ਡੇਂਗੂ ਨੇ ਪਸਾਰੇ ਪੈਰ

ਮੋਹਾਲੀ ਜ਼ਿਲ੍ਹੇ ਵਿੱਚ ਡੇਂਗੂ ਨੇ ਆਪਣੇ ਪੈਰ ਇਸ ਤਰ੍ਹਾਂ ਪਸਾਰੇ  ਹਨ ਕਿ ਹੁਣ ਤੱਕ 229 ਪੀੜਿਤ ਲੋਕਾਂ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ ਇੱਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ।ਇਸਨੂੰ ਦੇਖਦੇ ਹੋਏ ਪ੍ਰਸਾਸ਼ਨ ਚੁਕੰਨਾ ਹੋ ਗਿਆ ਹੈ ਅਤੇ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਨ ਲਈ  ਟੀਮ ਵੀ ਬਣਾਈ ਗਈ

ਕੇਜਰੀਵਾਲ ਨੇ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਿੱਤਾ ਦਰਜਾ

ਅੰਮ੍ਰਿਤਸਰ:-ਸ਼੍ਰੀ ਹਰਿਮੰਦਰ ਸਾਹਿਬ ਸਿੱਖਾਂ ਹੀ ਨਹੀਂ ਬਲਕਿ ਸਾਰੇ ਧਰਮਾਂ ਲਈ ਆਸਥਾ ਦਾ ਸਥਾਨ ਹੈ। ਪੰਜਾਬ ਦੇ ਦੌਰੇ ਤੇ ਆਏ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਕਿਹਾ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਏਗਾ ਅਤੇ ਨਾਲ ਹੀ ਦਰਬਾਰ ਸਾਹਿਬ ਦੇ ਨੇੜਲੇ ਇਲਾਕਿਆਂ ਵਿੱਚ ਸ਼ਰਾਬ, ਤੰਬਾਕੂ,

ਡੀ.ਜੀ. ਲੋਕਰ ਦੀ ਹੋਈ ਸ਼ੁਰੂਆਤ,ਲਾਈਸੇਂਸ ਦੀ ਨਹੀਂ ਕੋਈ ਲੋੜ

ਕੇਜਰੀਵਾਲ ‘ਤੇ ਮੁੱਖ ਮੰਤਰੀ ਬਾਦਲ ਦਾ ਬਿਆਨ

ਕੇਜਰੀਵਾਲ ‘ਤੇ ਮੁੱਖ ਮੰਤਰੀ ਬਾਦਲ ਨੇ ਦਿੱਤਾ ਬਿਆਨ।ਬਾਦਲ ਨੇ ਕਿਹਾ-‘ਦੇਸ਼ ਨੂੰ ਸ਼ਰਮਸਾਰ ਕੀਤਾ ਕੇਜਰੀਵਾਲ

ਆਸੀਆਨ ਸੰਮੇਲਨ ‘ਚ ਸ਼ਾਮਿਲ ਹੋਣ ਲਈ ਲਾਓਸ ਪਹੁੰਚੇ ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਸੀਆਨ ਸੰਮੇਲਨ ਚ ਸ਼ਾਮਿਲ ਹੋੋਣ ਲਈ ਲਾਓਸ ਪਹੁੰਚੇ ਹਨ । ਉਨ੍ਹਾਂ ਦੀ ਅੱਜ ਉੱਥੇ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਉਬਾਮਾ ਨਾਲ ਮੁਲਾਕਾਤ ਹੋਵੇਗੀ। ਮੋਦੀ ਅਮਰੀਕਾ ਦੇ ਰਾਸ਼ਟਰਪਤੀ ਨੂੰ ਪਿਛਲੇ ਦੋ ਸਾਲਾਂ ਵਿੱਚ ਅੱਠਵੀਂ ਵਾਰ ਮਿਲਣ ਜਾ ਰਹੇ ਹਨ। ਉਨ੍ਹਾਂ ਦੀ ਅੱਜ ਦੁਪਿਹਰ ਵਾਈਟ ਹਾਊਸ ਵਿੱਚ ਓਬਾਮਾ ਨਾਲ ਮੀਟੰਗ ਹੋਵੇਗੀ। ਸੁਣਨ ‘ਚ ਆਇਆ

bangles
ਕੇਜਰੀਵਾਲ ਦਾ ਲੁਧਿਆਣਾ ਪਹੁੰਚਣ ‘ਤੇ ਸਖਤ ਵਿਰੋਧ

ਕੇਜਰੀਵਾਲ ਦਾ ਲੁਧਿਆਣਾ ਪਹੁੰਚਣ ‘ਤੇ ਹੋਇਆ ਸਖਤ ਵਿਰੋਧ।ਬੀ.ਜੇ.ਪੀ ਮਹਿਲਾ ਮੋਰਚਾ ਨੇ ਵਿਖਾਈਆਂ ਚੂੜੀਆਂ।ਇਸ ਤੋਂ ਪਹਿਲਾਂ ਦਿੱਲੀ ਰੇਲਵੇ ਸਟੇਸ਼ਨ ‘ਤੇ ਹੰਗਾਮਾ ਹੋਇਆ

ਕਿਸਾਨ ਮੈਨੀਫੇਸਟੋ ਜਾਰੀ ਕਰਨ ਆ ਰਹੇ ਹਨ, ਅਰਵਿੰਦ ਕੇਜਰੀਵਾਲ

ਬਾਘਾ ਪਰਾਣਾ (8 ਸਿਤੰਬਰ 2016)-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 11 ਤਰੀਕ ਨੂੰ ਕਿਸਾਨ ਮੈਨੀਫੇਸਟੋ ਜਾਰੀ ਕਰਨ ਬਾਘਾ ਪਰਾਣਾ

ਪੰਜਾਬ ਦੇ ਸੁਵਿਧਾ ਸੈਂਟਰਾਂ ‘ਚ ਅੱਜ ਤੋਂ ਹੜਤਾਲ ਸ਼ੁਰੂ

ਪੰਜਾਬ ਦੇ ਸੁਵਿਧਾ ਸੈਂਟਰਾਂ ‘ਚ ਅੱਜ ਤੋਂ ਹੜਤਾਲ ਸ਼ੁਰੂ ਹੋਈ।ਹੜਤਾਲ ਕਾਰਣ ਲੋਕ ਹੋ ਰਹੇ ਖੱਜਲ

ਬੀਜੇਪੀ ਮਹਿਲਾ ਮੋਰਚਾ ਦੀਆਂ ਮੈਬਰਾਂ ਨੇ ਕੇਜਰੀਵਾਲ ਨੂੰ ਵਿਖਾਈਆਂ ਚੂੜੀਆਂ

ਦਿੱਲੀ- ਮੁੱਖਮੰਤਰੀ ਅਰਵਿੰਦ ਕੇਜਰੀਵਾਲ ਦਾ ਜਬਰਦਸਤ ਵਿਰੋਧ ਹੋਇਆ।ਨਵੀਂ ਦਿੱਲੀ ਰੇਲਵੇ ਸਟੇਸ਼ਨ ਉੱਤੇ ਕੁੱਝ ਦੇਰ ਪਹਿਲਾਂ ਬੀਜੇਪੀ ਮਹਿਲਾ ਮੋਰਚਾ ਦੀਆਂ ਕਰਮਚਾਰੀਆਂ ਨੇ ਸਟੇਸ਼ਨ ਉੱਤੇ ਜਾਕੇ ਦਿੱਲੀ ਵਲੋਂ ਸੀ ਐੱਮ ਅਰਵਿੰਦ ਕੇਜਰੀਵਾਲ ਦਾ ਵਿਰੋਧ ਕੀਤਾ ਗਿਆ। ਸਵੇਰੇ ਸੱਤ ਵੱਜ ਕੇ 10 ਮਿੰਟ ਉੱਤੇ ਕੇਜਰੀਵਾਲ ਜਿਵੇਂ ਹੀ ਸਟੇਸ਼ਨ ਪੁੱਜੇ ਬੀਜੇਪੀ ਮਹਿਲਾ ਮੋਰਚਾ ਦੀ ਕਰਮਚਾਰੀ ਵੀ ਉੱਥੇ ਪਹੁੰਚ ਗਈ

arrest
ਚੋਰੀ ਦੇ 6 ਮੋਟਰਸਾਈਕਲਾਂ ਸਮੇਤ 3 ਵਿਅਕਤੀ ਕਾਬੂ

ਮੋਗਾ (8 ਸਿਤੰਬਰ 2016)- ਪੁਲਿਸ ਨੇ ਚੋਰੀ ਦੇ 6 ਮੋਟਰਸਾਈਕਲ ਸਮੇਤ 3 ਵਿਅਕਤੀਆਂ ਨੂੰ ਕੀਤਾ

sidhu-party
15 ਦਿਨ ਤੱਕ ਅਧਿਕਾਰਿਕ ਤੋਰ ਤੇ ਪਾਰਟੀ ਦਾ ਕੀਤਾ ਜਾਵੇਗਾ ਐਲਾਨ

ਮੈਨੂੰ ਪੰਜਾਬ ਵੱਲ ਵੇਖਣ ਲਈ ਮਨਾ ਕਰ ਦਿਤਾ ਗਿਆ ਦੋ ਸਾਲ ਪਹਿਲਾਂ ਹੀ ਮਨਾ ਕਰ ਦਿਤਾ ਸੀ ਰਾਜ ਸਭਾ ਮੈਂਬਰ ਬਨਣ ਤੋਂ ਕੇਜਰੀਵਾਲ ਨੂੰ ਯੈਸ ਮੈਨ ਚਾਹੀਦਾ ਹੈ ਲੋਕ ਕਹਿੰਦੇ ਹਨ ਕਿ ਕਾਲੇ ਬਦਲ ਹਟਕੇ ਹੁਣ ਬੱਦਲ ਨਿਕਲਣਾ ਚਾਹੀਦਾ ਹੈ ਲੋਕਾਂ ਦੀ ਸਰਕਾਰ ਲੋਕਾਂ ਲਈ ਹੋਣੀ ਚਾਹੀਦੀ

ਪੰਜਾਬ ਵਿਧਾਨ ਸਭਾ ਦਾ ਮਾਨਸੂਨ ਇਜਲਾਸ ਅੱਜ ਤੋਂ ਸ਼ੁਰੂ

ਪੰਜਾਬ ਵਿਧਾਨ ਸਭਾ ਦਾ ਮਾਨਸ਼ੂਨ ਇਜਲਾਸ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ।ਜੀ.ਐਸ.ਟੀ. ਸਮੇਤ ਕਈ ਅਹਿਮ ਬਿੱਲ ਕੀਤੇ ਜਾਣਗੇ