Oct 14

ਪੰਚਾਇਤੀ ਜ਼ਮੀਨਾਂ ‘ਤੇ ਹੋ ਰਹੇ ਨੇ ਧੜੱਲੇ ਨਾਲ ਕਬਜ਼ੇ

ਤਰਨ ਤਾਰਨ ਦੇ ਨਜ਼ਦੀਕੀ ਪਿੰਡ ਨੂਰਦੀ ਦਾ ਸਰਕਾਰੀ ਜਮੀਨ ’ਚ ਬਣਿਆ ਛੱਪੜ ਜਿਸ ਚ ਪਿੰਡ ਦਾ ਗੰਦਾ ਪਾਣੀ ਆਕੇ ਡਿੱਗਦਾ ਹੈ ਪਰ ਪਿਛਲੇ ਲੰਮੇ ਸਮੇਂ ਤੋਂ ਪਿੰਡ ਦੇ ਹੀ ਲੋਕਾਂ ਵੱਲੋਂ ਛੱਪੜ ਦੀ ਸਰਕਾਰੀ ਜਮੀਨ ’ਤੇ ਧੜਾ-ਧੜ ਨਜਾਇਜ਼ ਕਬਜੇ ਕਰ ਕੇ ਮਕਾਨ ਉਸਾਰੇ ਜਾ ਰਹੇ ਹਨ। ਬੀਤੇ ਲੰਮੇ ਸਮੇ ਤੋਂ ਹੋ ਰਹੇ ਕਬਜ਼ਿਆਂ ਨੂੰ ਰੋਕਣ

ਅੰਮ੍ਰਿਤਸਰ ’ਚ ‘ਹੀਰੋਜ਼ ਮੈਮੋਰੀਅਲ ਐਂਡ ਮਿਊਜ਼ੀਅਮ’ ਤਿਆਰ, 23 ਅਕਤੂਬਰ ਨੂੰ ਉਦਘਾਟਨ

ਅੱਜ ਦੀ ਨੌਜਵਾਨ ਪੀੜ੍ਹੀ ਸੋਸ਼ਲ ਮੀਡੀਆ ਅਤੇ ਇੰਟਰਨੈੱਟ ਦੇ ਇਸ ਦੌਰ ਵਿੱਚ ਆਪਣੇ ਦੇਸ਼ ਦੇ ਇਤਿਹਾਸ ਅਤੇ ਵਿਰਾਸਤ ਤੋਂ ਦੂਰ  ਹੁੰਦੀ ਜਾ ਰਹੀ ਹੈ। ਨੌਜਵਾਨਾਂ ਨੂੰ ਦੇਸ਼ ਦੇ ਇਤਿਹਾਸ ਅਤੇ ਵਿਰਾਸਤ ਤੋਂ ਜਾਣੂ ਕਰਵਾਉਣ ਦੇ ਲਈ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਕਈ ਯਾਦਗਾਰਾਂ ਦਾ ਨਿਰਮਾਣ ਕਰਵਾ ਚੁੱਕੀ ਹੈ ਅਤੇ ਕਈ ਯਾਦਗਾਰਾਂ ਦਾ ਨਿਰਮਾਣ ਕਾਰਜ ਜਾਰੀ

ਪ੍ਰਸ਼ਾਸਨ ਦੀ ਅਣਗਹਿਲੀ ਨੇ ਬੁਝਾਇਆ ਘਰ ਦਾ ਚਿਰਾਗ

ਜਿੱਥੇ ਇਕ ਪਾਸੇ ਅਣਚਾਹੇ ਸੜਕ ਹਾਦਸੇ ਰੁਕਣ ਦਾ ਨਾਂ ਨਹੀਂ ਲੈ ਰਹੇ ਉਥੇ ਹੀ ਦੂਜੇ ਪਾਸੇ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਇੱਕ ਹੋਰ ਸੜਕ ਹਾਦਸਾ ਵਾਪਰ ਗਿਆ। ਪਰ ਇਸ ਵਾਰ ਇਹ ਸੜਕ ਹਾਦਸਾ ਅਵਾਰਾ ਫਿਰ ਰਹੇ ਪਸ਼ੂਆਂ ਦੇ ਕਾਰਨ ਹੋਇਆ। ਜਿਸਦੇ ਨਤੀਜੇ ਵਜੋਂ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਦੋ ਹਸਪਤਾਲ ਵਿਚ ਜ਼ੇਰੇ ਇਲਾਜ ਹਨ।

ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਨੇ ਚੁੱਕੇ ਕਦਮ

ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਕਮਿਸ਼ਨਾਂ ਵਲੋਂ ਨਵੇਂ ਨਿਯਮ ਬਣਾਏ ਜਾਣਗੇ । ਨਵੇਂ ਨਿਯਮ ਮੁਤਾਬਿਕ ਸਭ ਉਮੀਦਵਾਰਾਂ ਨੂੰ ਇਕ ਐਫੀਡੈਵਿਟ ਦੇਣਾ ਪਏਗਾ ਕਿ ਉਹ ਵੋਟਰਾਂ ਨੂੰ ਆਪਣੇ ਵੱਲ ਖਿੱੱਚਣ ਲਈ ਪੈਸੇ, ਤੇ ਨਸ਼ੇ ਦਾ ਇਸਤੇਮਾਲ ਨਹੀਂ ਕਰਨਗੇ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੀ.ਕੇ.ਸਿੰਘ ਨੇ ਕਿਹਾ ਕਿ ਉਮੀਦਵਾਰਾਂ ਦਾ ਨਾਂ ਸ਼ਾਮਿਲ ਕਰਵਾਉਂਦੇ ਹੋਏ ਉਨਾਂ ਤੋਂ

ਮੋਟਰ ਮਾਰਕਿਟ ਮਕੈਨਿਕਾ ਨੇ ਮੇਅਰ ਨੂੰ ਦਿੱਤੀ ਧਮਕੀ

ਮੁਹਾਲੀ ਦੇ ਫੇਜ਼-7 ਵਿਚ ਪਿਛਲੇ 30 ਸਾਲ ਤੋਂ ਅਸਥਾਈ ਢੰਗ ਨਾਲ ਮੋਟਰ ਮਾਰਕਿਟ ਚੱਲ ਰਹੀ ਹੈ ਪਰ ਹਾਲੇ ਤੱਕ ਇਨ੍ਹਾਂ ਮਕੈਨਿਕਾਂ ਨੂੰ ਮੋਟਰ ਮਾਰਕਿਟ ਦੇ ਲਈ ਕੋਈ ਪੱਕੀ ਥਾਂ ਨਸੀਬ ਨਹੀਂ ਹੋਈ ।ਜਿਸਦੇ ਚਲਦਿਆਂ ਮਕੈਨਿਕਾਂ ਨੂੰ ਮਜਬੂਰ ਹੋ ਕੇ ਸੜਕਾਂ ‘ਤੇ ਉਤਰਨਾ ਪੈ ਰਿਹਾ ਹੈ। ਜਿਸ ਨਾਲ ਜਿਥੇ ਉਨਾਂ ਨੂੰ ਕਈ ਤਰ੍ਹਾਂ ਦੀਆਂ ਮੁਸੀਬਤਾਂ ਦਾ

ਹੁਣ ਬਦਲੇਗੀ ਲੁਧਿਆਣਾ ਦੀ ਆਬੋਹਵਾ,ਘੱਟ ਹੋਵੇਗਾ ਪ੍ਰਦੂਸ਼ਣ

ਲੁਧਿਆਣਾ:-ਲੁਧਿਆਣਾ ਹੌਜ਼ਰੀ ਦਾ ਗੜ੍ਹ ਮੰਨਿਆ ਜਾਂਦਾ ਹੈ ਤੇ ਵੱਡੇ ਪੱਧਰ ਤੇ ਹੌਜ਼ਰੀ ਉਦਯੋਗ ਦਾ ਜਾਲ ਵਿੱਛਿਆ ਹੋਣ ਕਾਰਣ ਫੈਕਟਰੀਆਂ ਵਿੱਚੋਂ ਨਿਕਲਣ ਵਾਲੇ ਧੂੰਏ ਕਾਰਣ ਵਾਤਾਵਰਣ ਕਾਫੀ ਪ੍ਰਦੂਸ਼ਿਤ ਹੈ। ਹਵਾ ਵਿੱਚ ਆਰਐਸਪੀਐਮ ਦੀ ਮਾਤਰਾ ਥੋੜੀ ਜ਼ਿਆਦਾ ਹੈ ਪਰ ਸਲਫਰਡੀ ਆਕਸਾਈਡ ਅਤੇ ਨਾਈਟ੍ਰੋਜ਼ਨ ਡੀਆਕਸਾਈਡ ਦੀ ਮਾਤਰਾ ਘੱਟ ਹੈਪਰ ਹੁਣ ਲੁਧਿਆਣਾ ਸ਼ਹਿਰ ਦੀ ਆਬੋਹਵਾ ਵਿੱਚ ਬਦਲਾਅ ਦਿਖਾਈ ਦੇ

ਫਰੀਦਕੋਟ ‘ਚ ਡੇਂਗੂ ਨੇ ਮਚਾਇਆ ਕਹਿਰ

ਦਿੱਲੀ ਤੋਂ ਬਾਅਦ ਪੰਜਾਬ ਵਿੱਚ ਵੀ ਡੇਂਗੂ ਨੇ ਆਪਣਾ ਕਹਿਰ ਦਿਖਾਉਣਾ ਸ਼ੁਰੂ ਕਰ ਦਿਤਾ ਹੈ ਪੰਜਾਬ ਵਿੱਚ ਮੁਹਾਲੀ ਤੋਂ ਬਾਅਦ ਫਰੀਦਕੋਟ ਜਿਲਾ ਹੁਣ ਡੇਂਗੂ ਦੂਸਰੇ ਨੰਬਰ ਤੇ ਆਉਣ ਵਾਲਾ ਜਿਲਾ ਬਣ ਗਿਆ ਹੈ। ਗੱਲ ਕਰੀਏ ਜੇਕਰ ਫਰੀਦਕੋਟ ਦੇ ਸਿਹਤ ਵਿਭਾਗ ਦੀ ਤਾਂ ਉਹਨਾਂ ਵਲੋਂ ਡੇਂਗੂ ਦੀ ਰੋਕਥਾਮ ਦੇ ਲੱਖਾਂ ਦਾਅਵੇ ਕੀਤੇ ਜਾਂਦੇ ਹਨ ਪਰ ਜੇਕਰ

ਗੈਂਗਸਟਰ ਨਵਦੀਪ ਚੱੱਠੇ ਦਾ ਸਾਥੀ ‘ਨਵਾਬ’ ਚੜ੍ਹਿਆ ਪੁਲਿਸ ਹੱੱਥੇ

ਅੰਮ੍ਰਿਤਸਰ: ਗੈਂਗਸਟਰ ਨਵਦੀਪ ਚੱਠਾ ਦਾ ਸਾਥੀ ‘ਨਵਾਬ’ ਪੁਲਿਸ ਨੇ ਕਾਬੂ ਕਰ ਲਿਆ ਹੈ। ਹੁਣ ਤੱਕ ਮਿਲੀ ਜਾਣਕਾਰੀ ਮੁਤਾਬਿਕ ਅੰਮ੍ਰਿਤਸਰ ਪੁਲਿਸ ਨੇ ਨਵਾਬ ਨੂੰ ਮਹਿਤਾ ਰੋਡ ਤੋਂ ਗ੍ਰਿਫਤਾਰ ਕੀਤਾ ਹੈ। ਇਸ ਦੌਰਾਨ ਦੋਨਾਂ ਧਿਰਾਂ ਵਿਚ ਕਰੋਸ ਫਾਇਰਿੰਗ ਵੀ ਹੋਈ ਸੀ। ਇਹ ਵੀ ਜਾਣਕਾਰੀ ਮਿਲੀ ਹੈ ਕਿ ਗੈਂਗਸਟਰ ਨਵਾਬ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ

ਜ਼ਿਲ੍ਹਾ ਪਠਾਨਕੋਟ ‘ਚ ਡੇਂਗੂ ਦਾ ਕਹਿਰ ,60 ਮਾਮਲੇ ਪਾਜ਼ੀਟਿਵ

ਡੇਂਗੂ ਦਾ ਕਹਿਰ ਲਗਾਤਾਰ ਵਧਦਾ ਹੀ ਜਾ ਰਿਹਾ ਹੈ ਜਿਸ ਕਾਰਣ ਲੋਕਾਂ ਵਿੱਚ ਖੌਫ ਦਾ ਮਾਹੌਲ ਹੈ। ਇਸੇ ਤਰ੍ਹਾਂ ਹੀ ਪਠਾਨਕੋਟ ਵਿੱਚ ਸਿਵਲ ਹਸਪਤਾਲ ਤੋਂ ਪ੍ਰਾਪਤ ਆਂਕੜਿਆਂ ਮੁਤਾਬਿਕ ਜ਼ਿਲ੍ਹੇ ‘ਚ ਹੁਣ ਤੱਕ 75 ਡੇਂਗੂ ਪਾਜ਼ੀਵਿਟ ਅਤੇ 302 ਸ਼ੱਕੀ ਮਰੀਜ਼ ਪਾਏ ਗਏ ਹਨ। ਕਿਸੇ ਵੀ ਵਿਅਕਤੀ ਨੂੰ ਬੁਖਾਰ ਤੱਕ ਹੋਣ ‘ਤੇ ਉਹ ਡੇਂਗੂ ਦੇ ਡਰ ਨਾਲ

‘ਆਪ’ ਨਹੀ ਬਦਲੇਗੀ ਪੰਜਾਬ ਚ ਐਲਾਨੇ ਉਮੀਦਵਾਰ !

ਸੂਬੇ ਭਰ ਚ ਹੋ ਰਹੇ ਉਮੀਦਵਾਰਾਂ ਵਿਰੋਧ ਦੇ ਬਾਵਜੂਦ ਆਮ ਆਦਮੀ ਪਾਰਟੀ  ਚੋਣਾਂ ਨੂੰ ਲੈ ਕੇ ਐਲਾਨੇ ਗਏ ਉਮੀਦਵਾਰਾਂ ਦੇ ਨਾਵਾਂ ‘ਚ ਬਦਲਾਅ ਕਰਨ ਦੇ ਮੂਡ ‘ਚ ਦਿਖਾਈ ਨਹੀਂ ਦੇ ਰਹੀ ਹੈ। ਪਾਰਟੀ ਆਗੂਆਂ ਦਾ ਮੰਨਣਾ ਹੈ ਕਿ ਵਿਰੋਧ ਸਭ ਪਾਰਟੀਆਂ ਚ ਹੁੰਦੇ ਹਨ ਪਰ ਆਮ ਆਦਮੀ ਪਾਰਟੀ ਚ ਵਿਰੋਧ ਇਸ ਲਈ ਜਿਆਦਾ ਵਿਖਾਈ ਦੇ ਰਿਹਾ ਹੈ ਕਿਉਂਕਿ

ਕੁੱੱਝ ਹੀ ਪਲਾਂ ‘ਚ ਕੇ ਸੁਆਹ ਹੋਈ ਬੱਸ

ਹੁਸ਼ਿਆਰਪੁਰ  ਦੇ ਫਗਵਾੜਾ ਰੋਡ ’ਤੇ ਅੱਜ ਸਵੇਰੇ ਇੱਕ ਮਿਨੀ ਟੂਰਿਸਟ ਬੱਸ ਨੂੰ ਅਚਾਨਕ ਅੱਗ ਲੱਗ ਗਈ।  ਅੱਗ ਇੰਨੀ ਭਿਆਨਕ ਸੀ ਕਿ ਦੇਖਦੇ ਹੀ ਦੇਖਦੇ ਬੱਸ ਸੜ ਕੇ ਰਾਖ਼ ਹੋ ਗਈ। ਸੂਚਨਾ ਮਿਲਣ ਉੱਤੇ ਫਾਇਰ ਬਰਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ ਤੇ ਅੱਗ ’ਤੇ ਕਾਬੂ ਪਾਇਆ ਗਿਆ। ਜਾਣਕਾਰੀ  ਮੁਤਾਬਕ ਪਹਿਲਾਂ ਥੋੜ੍ਹੀ ਜਿਹੀ ਅੱਗ ਲੱਗਣ ਨਾਲ

ਲੁਧਿਆਣਾ ਵਿਖੇ ਮੋਦੀ ਦੇ ਆਉਣ ਨੂੰ ਲੈ ਕੇ ਤਿਆਰੀਆਂ ਸ਼ੁਰੂ

18 ਅਕਤੂਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੁਧਿਆਣਾ ਆ ਰਹੇ ਹਨ। ਉਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਮੈਗਾ ਰੈਲੀ ਨੂੰ ਵੀ ਸੰਬੋਧਨ ਕਰਨਗੇ ਜਿਸਦੇ ਚੱਲਦਿਆਂ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੁੱਖਤਾ ਇੰਤਜ਼ਾਮ ਕਰਵਾਏ ਗਏ ਹਨ ਨਾਲ ਹੀ ਮੀਡੀਆ ਨੁਮਾਇੰਦਿਆਂ ਦੇ ਪਹਿਚਾਣ ਪੱਤਰ ਬਣਾਏ ਜਾ ਰਹੇ ਹਨ। ਜਾਣਕਾਰੀ ਇਹ ਵੀ ਹੈ ਕਿ ਭਾਜਪਾ ਵੱਲੋਂ ਇਸ ਰੈਲੀ ਦਾ ਪ੍ਰਬੰਧ

ਕਾਂਗਰਸੀ ਵਰਕਰਾਂ ਦਾ ਧਰਨਾ ਜਾਰੀ,ਕੈਪਟਨ ਅਮਰਿੰਦਰ ਵੀ ਪਹੁੰਚੇ ਮੌਕੇ ਤੇ

ਕਾਂਗਰਸੀ ਆਗੂਆਂ ਦੇ ਵੱਲੋਂ ਮੁੱਖ ਮੰਤਰੀ ਬਾਦਲ ਦੀ ਰਿਹਾਇਸ਼ ਦੇ ਬਾਹਰ ਲਗਾਇਆ ਗਿਆ ਧਰਨਾ ਦੂਜੇ ਦਿਨ ਵਿੱਚ ਦਾਖਲ ਹੋ ਗਿਆ ਹੈ। ਧਰਨੇ ਦੇ ਦੂਜੇ ਦਿਨ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੀ ਸ਼ਾਮਿਲ ਹੋ ਗਏ ਹਨ।ਇਸ ਮੌਕੇ ਤੇ ਕੈਪਟਨ ਨੇ ਕਿਹਾ ਕਿ ਪੰਜਾਬ ਕਾਂਗਰਸ ਦਾ ਇਹ ਧਰਨਾ ਜਾਰੀ ਰਹੇਗਾ ਜਦੋਂ ਤੱਕ ਕਾਂਗਰਸੀ ਆਗੂਆਂ ਤੇ ਦਰਜ

ਕੈਪਟਨ ਮੁੱਖ ਮੰਤਰੀ ਦੀ ਦੌੜ ‘ਚ ਸੱਭ ਤੋਂ ਅੱਗੇ !

2017 ਦੀਆਂ ਵਿਧਾਨ  ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਕਾਫੀ ਸਰਗਰਮ ਦਿਖਾਈ ਦੇ ਰਹੀਆਂ ਹਨ।ਹਰ ਪਾਰਟੀ ਆਪਣੇ ਆਪਣੇ ਤਰੀਕੇ ਨਾਲ ਵੋਟਰਾਂ ਨੂੰ ਲੁਭਾਉਣ ਦੀਆਂ ਕੋਸ਼ਿਸਾ ਵਿੱਚ ਲੱਗੀ ਹੋਈ ਹੈ।ਹਾਲ ਹੀ ਵਿੱਚ ਕਰਵਾਏ ਇੱਕ ਸਰਵੇਖਣ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਜੇਕਰ ਅੱਜ ਚੋਣਾਂ ਕਰਵਾਈਆਂ ਜਾਣ ਤਾਂ ਕਾਂਗਰਸ ਦੀ 49ਤੋਂ 55 ਸੀਟਾਂ ਨਾਲ ਸਥਿਤੀ

ਬਰਨਾਲਾ ’ਚ ਸਾਹਿਤ ਸਮਾਗਮ,ਕਈ ਪੁਸਤਕਾਂ ਕੀਤੀਆਂ ਲੋਕ ਅਰਪਣ

ਬਰਨਾਲਾ : ਮਾਲਵਾ ਸਾਹਿਤ ਸਭਾ ਵੱਲੋਂ ਬਰਨਾਲਾ ਵਿਖੇ ਇੱਕ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਸਾਹਿਤਕਾਰਾਂ ,ਚਿੰਤਕਾਂ ਅਤੇ ਸਾਹਿਤ ਪ੍ਰੇਮੀਆ ਨੇ ਸ਼ਮੂਲੀਅਤ ਕੀਤੀ। ਸਾਹਿਤ ਸਭਾ ਵੱਲੋਂ ਲੇਖਕ ਕਵਰਜੀਤ ਭੱਠਲ ਦੀ ਪੁਸਤਕ ‘ਮਿੱਟੀ ਰੁਦਨ ਕਰੇ ’ਅਤੇ ਲੇਖਕ ਮੇਜ਼ਰ ਸਿੰਘ ਰਾਜਗੜ ਦੀਆਂ ਬਾਲ ਸਾਹਿਤ ਉਪਰ ਦੋ ਪੁਸਤਕਾਂ ‘ ਬਚਪਨ ਦੀ ਕਿਲਕਾਰੀ ’

‘ਆਪ’ ਵਫਦ ਵੱਲੋਂ ਅੱਜ ਰਾਸ਼ਟਰਪਤੀ ਨਾਲ ਮੁਲਾਕਾਤ

ਸੰਸਦੀ ਸਕੱਤਰਾਂ ਦੀ ਨਿਯੁਕਤੀ ਨੂੰ ਲੈ ਕੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਸੰਜੇ ਸਿੰਘ, ਆਸ਼ੂਤੋਸ਼ ਸਮੇਤ ਕਈ ਸੀਨੀਅਰ ਆਪ ਆਗੂ ਅੱਜ ਸ਼ਾਮ ਰਾਸ਼ਟਰਪਤੀ ਪ੍ਰਣਬ ਮੁਖਰਜੀ ਨਾਲ ਮੁਲਾਕਾਤ ਕਰਨਗੇ। ਇਥੇ ਜ਼ਿਕਰਯੋਗ ਹੈ ਕਿ ਆਫ਼ਿਸ ਆਫ਼ ਪ੍ਰਾਫਿਟ ਮਾਮਲੇ ‘ਚ ਫਸੇ ਆਮ ਆਦਮੀ ਪਾਰਟੀ ਦੇ 21 ਵਿਧਾਇਕਾਂ ਨੂੰ ਚੋਣ ਕਮਿਸ਼ਨ ਨੇ ਬੀਤੇ ਦਿਨ ਆਪਣੇ ਜਵਾਬ ਦਾਖਲ ਕਰਨ

3 ਦਿਨਾਂ ਤੋਂ ਨਹੀਂ ਲੱਗੀ ਝੋਨੇ ਦੀ ਬੋਲੀ, ਜ਼ਿਲ੍ਹਾ ਪ੍ਰਸਾਸ਼ਨ ਖਿਲਾਫ਼ ਨਾਅਰੇਬਾਜ਼ੀ

ਰਾਮਾ ਮੰਡੀ: ਸੂਬੇ ਦੀ ਆਨਜ ਮੰਡੀ ‘ਚ ਖਰੀਦ ਏਜੰਸੀ ਐਫ ਸੀ ਆਈ ਵੱਲੋਂ 3 ਦਿਨਾਂ ਤੋਂ ਝੋਨੇ ਦੀ ਫਸਲ ਦੀ ਬੋਲੀ ਨਾ ਲਗਾਉਣ ਤੋਂ ਕਿਸਾਨਾਂ ‘ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਜਨਰਲ ਸਕੱਤਰ ਸਰੂਪ ਸਿੰਘ ਦੀ ਅਗਵਾਈ ‘ਚ ਜ਼ਿਲ੍ਹਾ ਪ੍ਰਸ਼ਾਸਨ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੋਕੇ

ਬਾਦਲ ਦੀ ਮਿੱਠੀ ਗੋਲੀ ਨਾਲ ਕਾਂਗਰਸ ਨੂੰ ਨਹੀਂ ਆਇਆ ਸਬਰ

ਯੂਥ ਅਕਾਲੀ ਦਲ ਦੇ ਆਗੂਆਂ ਖਿਲਾਫ ਕੇਸ ਦਰਜ ਕਰਨ ਤੇ ਯੂਥ ਕਾਂਗਰਸ ਦੇ ਗ੍ਰਿਫਤਾਰ ਕੀਤੇ ਵਰਕਰਾਂ ਨੂੰ ਰਿਹਾਅ ਕਰਨ ਦੀ ਮੰਗ ਨੂੰ ਲੈ ਕੇ ਕਾਂਗਰਸੀ ਆਗੂਆਂ ਦੇ ਵੱਲੋਂ ਮੁੱਖ ਮੰਤਰੀ ਬਾਦਲ ਦੀ ਰਿਹਾਇਸ਼ ਦੇ ਬਾਹਰ ਲਗਾਇਆ ਗਿਆ ਧਰਨਾ ਦੂਜੇ ਦਿਨ ਵਿੱਚ ਦਾਖਲ ਹੋ ਗਿਆ ਹੈ ਅਤੇ ਸਾਰੇ ਕਾਂਗਰਸੀ ਆਗੂ ਚੋਂਕੜੇ ਮਾਰੀ ਬੈਠੇ ਹਨ। ਮੁੱਖ ਮੰਤਰੀ

ਭਾਜਪਾ ਦੀ ‘ਉੱਤਰ ਪ੍ਰਦੇਸ਼’ ਚ ਪਰਿਵਰਤਨ ਯਾਤਰਾ 5 ਨਵੰਬਰ ਤੋਂ ਹੋਵੇਗੀ ਸ਼ੁਰੂ

ਉੱਤਰ ਪ੍ਰਦੇਸ਼ ਦੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਆਪਣੀ ਪਰਿਵਰਤਨ ਯਾਤਰਾ 5 ਨਵੰਬਰ ਤੋਂ ਸ਼ੁਰੂ  ਕਰਨ ਜਾ ਰਹੀ

ਮੰਡੀਆਂ ’ਚ ਝੋਨੇ ਦੇ ਅੰਬਾਰ, ਕਿਸਾਨ ਪ੍ਰੇਸ਼ਾਨ

ਇੰਨ੍ਹੀ ਦਿਨੀ ਸੂਬੇ ਦੀਆਂ ਮੰਡੀਆਂ ’ਚ ਝੋਨੇ ਦੇ ਅੰਬਾਰ ਲੱਗੇ ਹੋਏ ਹਨ। ਪ੍ਰਸ਼ਾਸਨ ਵੱਲੋਂ ਵੀ ਝੋਨੇ ਦੀ ਖਰੀਦ ਅਤੇ ਲਿਫਟਿੰਗ ਦੇ ਪੁੱਖਤਾ ਪ੍ਰਬੰਧ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਜ਼ਮੀਨੀ ਹਕੀਕਤ ਕੁੱਝ ਹੋਰ ਹੀ ਨਜ਼ਰ ਆ ਰਹੀ ਹੈ। ਕਿਸਾਨਾਂ ਦੇ ਨਾਲ ਲਿਫਟਿੰਗ ਕਰਨ ਵੇਲੇ ਵੀ ਕਾਫੀ ਪ੍ਰੇਸ਼ਾਨ ਨਜ਼ਰ ਆ ਰਹੇ ਹਨ। ਗੱਲ ਕੀਤੀ