Jan 05

BSP malerkotla
ਹੁਣ ਬਸਪਾ ਤੇ ਵੀ ਪੈਸੇ ਦੇ ਕੇ ਟਿਕਟ ਦੇਣ ਦੇ ਲੱਗੇ ਆਰੋਪ

ਬਹੁਜਨ ਸਮਾਜ ਪਾਰਟੀ ਅਤੇ ਵਿਧਾਨ ਸਭਾ ਹਲਕਾ ਮਲੇਰਕੋਟਲਾ ਤੋਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਸ਼ਮਸ਼ਾਦ ਅਨਸਾਰੀ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਕਰਾਰਾ ਝਟਕਾ ਲੱਗਿਆ ਜਦੋਂ ਅੱਜ ਇਲਾਕੇ ਦੇ ਸੀਨੀਅਰ ਬਸਪਾ ਆਗੂ ‘ਤੇ ਮੌਜੂਦਾ ਮੰਡਲ ਇੰਚਾਰਜ ਪਟਿਆਲਾ ਜ਼ੋਨ ਹਕੀਮ ਫਿਰੋਜ਼ ਅਲੀ ਨੇ ਵੱਡੀ ਗਿਣਤੀ ‘ਚ ਆਪਣੇ ਸਮਰਥਕਾਂ ਸਮੇਤ ਪਾਰਟੀ ਦੇ ਅਹੁੱਦੇ ‘ਤੇ ਮੁਢਲੀ ਮੈਂਬਰਸ਼ਿਪ ਤੋਂ ਅਸਤੀਫਾ

ਕੰਬੋਜ਼ ਹੋਏ ਆਪ ਤੋਂ ਬਾਗ਼ੀ, ਪਾਰਟੀ ‘ਤੇ ਲਾਏ ਟਿਕਟਾਂ ਵੇਚਣ ਦੇ ਆਰੋਪ 

ਆਮ ਲੋਕਾਂ ਦੀਆਂ ਉਮੀਦਾਂ ਤੇ ਖਰੇ ਉਤਰਨ ਦੇ ਦਾਅਵੇ ਕਰਨ ਵਾਲੀ ਆਮ ਆਦਮੀ ਪਾਰਟੀ ਹਰ ਗੁਜ਼ਰਦੇ ਦਿਨ ਦੇ ਨਾਲ ਆਮ ਲੋਕਾਂ ਦੀਆਂ ਨਜ਼ਰਾਂ ‘ਚ ਡਿਗਦੀ ਜਾ ਰਹੀ ਹੈ। ਆਏ ਦਿਨ ਪਾਰਟੀ ਤੇ ਟਿਕਟਾਂ ਵੇਚਣ , ਵਰਕਰਾਂ ਦੇ ਨਾਲ ਬਦਸਲੂਕੀ ਅਤੇ ਵਰਕਰਾਂ ਤੋਂ ਪੈਸੇ ਲੈਣ ਦੇ ਆਰੋਪ ਲਗਦੇ ਨਜ਼ਰ ਆਉਂਦੇ ਹਨ। ਸ਼ਾਇਦ ਇਹੀ ਕਾਰਨ ਹੈ ਕਿ ਹੁਣ ਫਿਰੋਜ਼ਪੁਰ ਤੋਂ

ਐਸ.ਐਸ.ਏ. ਰਮਸਾ ਅਧਿਆਪਕਾਂ ਵਿਚ ਰੋਸ਼ ਦੀ ਲਹਿਰ

ਐਸ.ਐਸ.ਰਮਸਾ ਅਧਿਆਪਕਾਂ ਨੇ ਰੈਗੂਲਰ ਦਾ ਨੋਟੀਫਿਕੇਸ਼ਨ ਜਾਰੀ ਨਾ ਹੋਣ ਕਾਰਨ ਐਸ.ਐਸ.ਏ. ਰਮਸਾ ਅਧਿਆਪਕਾਂ ਵਿਚ ਰੋਸ਼ ਦੀ ਲਹਿਰ ਹੈ। ਉੱਥੇ ਸਿੱਖਿਆ ਅਧਿਕਾਰੀਆਂ ਵਲੋਂ ਇਨ੍ਹਾਂ ਦੀਆਂ ਸੇਵਾਵਾਂ ਨੂੰ ਸਿੱਖਿਆ ਵਿਭਾਗ ਦੀ ਥਾਂ ਸੁਸਾਇਟੀ ਅਧੀਨ ਰੈਗੂਲਰ ਕਰਨ ਦੇ ਸੰਕੇਤ ਦੇਣ ਤੇ ਇਨ੍ਹਾਂ ਮੁਲਾਜ਼ਮਾਂ ਦਾ ਸਰਕਾਰ ਪ੍ਰਤੀ ਗੁੱਸੇ ਦਾ ਲਾਵਾ ਫੁੱਟ ਪਿਆ ਹੈ। ਐਸ.ਐਸ.ਏ. ਰਮਸਾ ਅਧਿਆਪਕ ਯੂਨੀਅਨ ਨੇ ਜ਼ਿਲ੍ਹਾ

ਆਪ ਨੇ ਅੰਮ੍ਰਿਤਸਰ ਦੀਆਂ 3 ਸੀਟਾਂ ਲਈ ਐਲਾਨੇ ਉਮੀਦਵਾਰਾਂ ਦੇ ਨਾਂਅ

ਪੰਜਾਬ ‘ਚ 4 ਫਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਨੇ 3 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ। ਆਪ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਉਮੀਦਵਾਰਾਂ ਦਾ ਐਲਾਨ ਕਰਦਿਆਂ ਕਿਹਾ ਕਿ ਸਰਬਜੋਤ ਸਿੰਘ ਧੰਜਾਲ ਅੰਮ੍ਰਿਤਸਰ ਦੱਖਣੀ, ਮਨੀਸ਼ ਅਗਰਵਾਲ ਅੰਮ੍ਰਿਤਸਰ ਉੱਤਰੀ ਅਤੇ ਰਜਿੰਦਰ ਕੁਮਾਰ ਅੰਮ੍ਰਿਤਸਰ ਸੈਂਟਰਲ ਤੋਂ ਪਾਰਟੀ ਦੇ ਉਮੀਦਵਾਰ

aap_jassi
ਜਰਨੈਲ ਦੀ ਥਾਂ ‘ਜੱਸੀ ਜਸਰਾਜ’ ਨੂੰ ਚੋਣ ਅਖਾੜੇ ‘ਚ ਉਤਾਰਣ ਦੀ ਤਿਆਰੀ ‘ਚ ਆਪ

ਚੰਡੀਗੜ੍ਹ: ਪੰਜਾਬ ਵਿਚ ਸਿਆਸੀ ਪਾਰਟੀਆਂ ਦੇ ਜੋੜ ਤੋੜ ਵਿਚ ਰਵਾਇਤੀ ਪਾਰਟੀਆਂ ਦੇ ਨਾਲ ਨਾਲ ਨਵੀਂ ਨਵੀਂ ਅਖਾੜੇ ‘ਚ ਉਤਰੀ ਆਮ ਆਦਮੀ ਪਾਰਟੀ ਵੀ ਉਮੀਦਵਾਰਾਂ ਦੇ ਨਾਂ ਤੇ ਦਾਅ ਖੇਡਣ ਦੀ ਤਿਆਰੀ ‘ਚ ਹੁੰਦੀ ਨਜ਼ਰ ਆ ਰਹੀ ਹੈ । ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸੀਟ ਤੋਂ ਜਰਨੈਲ ਸਿੰਘ ਨੂੰ ਉਮੀਦਵਾਰ ਘੋਸ਼ਿਤ

Criminal record politicians
ਦਾਗੀ ਨੇਤਾਵਾਂ ਦੇ ਚੋਣ ਲੜਨ ਤੇ ਲੱਗ ਸਕਦੀ ਹੈ ਰੋਕ!

ਨਵੀਂ ਦਿੱਲੀ : ਗੰਭੀਰ ਅਪਰਾਧਕ ਮਾਮਲਿਆਂ ਦਾ ਸਾਹਮਣਾ ਕਰ ਰਹੇ ਨੇਤਾਵਾਂ ਨੂੰ ਚੋਣ ਲੜਨ ਤੋਂ ਰੋਕਣ ਲਈ ਕੋਰਟ ਨੇ ਤਿਆਰੀ ਕਰ ਲਈ ਹੈ ਤੇ ਇਸ ਦੇ ਖਿਲਾਫ ਦਾਇਰ ਕੀਤੀ ਗਈ ਪਟੀਸ਼ਨ ਤੇ ਸੁਣਵਾਈ ਲਈ ਸੁਪਰੀਮ ਕੋਰਟ ਤਿਆਰ ਹੋ ਗਿਆ ਹੈ । ਵੀਰਵਾਰ ਨੂੰ ਕੋਰਟ ਨੇ 5 ਜੱਜਾਂ ਦੀ ਸਪੈਸ਼ਲ ਬੈਂਚ ਦਾ ਗਠਨ ਕੀਤਾ ਹੈ ਤੇ

Police flag march in hoshiarpur
ਹੁਸ਼ਿਆਰਪੁਰ ‘ਚ ਪੁਲਿਸ ਵੱਲੋਂ ਫਲੈਗ ਮਾਰਚ

ਪੰਜਾਬ ਵਿੱਚ ਚੋਣਾਂ ਦੀ ਮਿਤੀ ਘੋਸ਼ਿਤ ਹੋਣ ਤੋਂ ਬਾਅਦ ਪੂਰੀ ਚੌਕਸੀ ਵਧਾ ਦਿੱਤੀ ਗਈ ਹੈ। ਇਸੇ ਸਬੰਧ ਵਿੱਚ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਹੁਸ਼ਿਆਰਪੁਰ ਵਿੱਚ ਵੀ ਪੁਲਿਸ ਨੇ ਫਲੈਗ ਮਾਰਚ ਕੀਤਾ। ਇਸ ਦੌਰਾਨ ਪੁਲਿਸ ਨੇ ਸ਼ਹਿਰ ਦੇ  ਬੱਸ ਸਟੈਂਡ, ਰੇਲਵੇ ਸਟੇਸ਼ਨਾਂ ਅਤੇ ਹੋਰ ਕਈ ਥਾਵਾਂ ਤੇ ਚੈਕਿੰਗ ਅਭਿਆਨ ਚਲਾਇਆ।ਪੁਲਿਸ ਵੱਲੋਂ ਲੋਕਾਂ ਨੂੰ ਸਹਿਯੋਗ ਦੇਣ ਦੀ

Nagar Kirtan
ਦਿੜ੍ਹਬਾ ‘ਚ 350 ਸਾਲਾ ਨੂੰ ਸਮਰਪਿਤ ਨਗਰ ਕੀਰਤਨ

ਸਾਹਿਬ ਗੁਰੁ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਪੂਰੀ ਦੁਨੀਆਂ ਵਿੱਚ ਧੂਮ ਧਾਮ ਅਤੇ ਸ਼ਰਧਾ ਪੂਰਵਕ ਮਨਾਇਆ ਜਾਂਦਾ ਹੈ। ਇਸੇ ਤਰ੍ਹਾਂ ਦਿੜ੍ਹਬਾ ਵਿੱਚ ਵੀ ਗੁਰੁ ਜੀ ਦਾ ਪ੍ਰਕਾਸ਼ ਪੁਰਬ ਬੜ੍ਹੇ ਹੀ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਮੋਕੇ ਨਗਰ ਕੀਰਤਨ ਦਾ ਅਯੋਜ਼ਨ ਵੀ ਕੀਤਾ ਗਿਆ ਜੋ ਪੰਜ ਪਿਆਰਿਆਂ ਦੀ ਅਗਵਾਈ ਕਰਦੇ ਹੋਏ

jagmeet-brar
TMC ਨੇ ਐਲਾਨੀ ਉਮੀਦਵਾਰਾਂ ਦੀ ਸੂਚੀ

ਟੀਐਮਸੀ ਦੇ ਪੰਜਾਬ ਪ੍ਰਧਾਨ ਜਗਮੀਤ ਸਿੰਘ ਬਰਾੜ ਨੇ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੀ ਪਹਿਲੀ ਲਿਸਟ ਜਾਰੀ ਕੀਤੀ ਹੈ। ਜਿਸ ਵਿਚ ਸਾਬਕਾ ਮੰਤਰੀ ਹਰਬੰਸ ਲਾਲ ਨੂੰ ਫ਼ਤਿਹਗੜ੍ਹ ਸਾਹਿਬ ਤੋਂ ਅਤੇ ਬੇਗ਼ਮ ਪ੍ਰਵੀਨ ਨੁਸਰਤ ਨੂੰ ਮਲੇਰਕੋਟਲਾ ਤੋਂ ,ਸਾਬਕਾ ਵਿਧਾਇਕ ਵਿਜੇ ਸਾਥੀ ਨੂੰ ਮੋਗਾ ਤੋਂ, ਪ੍ਰੋ ਮਨਪ੍ਰੀਤ ਕੌਰ ਬਰਾੜ ਬਾਘਾਪੁਰਾਣਾ ਤੇ ਗਿਰੀਰਾਜ ਨੂੰ ਬੱਲੂਆਣਾ ਤੋਂ ਉਮੀਦਵਾਰ ਬਣਾਇਆ

ਸੁਖਬੀਰ ਬਾਦਲ ਜਲਾਲਾਬਾਦ ਤੋਂ ਤੇ ਮੁੱਖ ਮੰਤਰੀ ਬਾਦਲ ਲੰਬੀ ਤੋਂ ਲੜਨਗੇ ਚੋਣ

ਸ਼੍ਰੋਮਣੀ ਅਕਾਲੀ ਦਲ ਨੇ ਉਮੀਦਵਾਰਾਂ ਦੀ ਸੂਚੀ ‘ਚ ਵਾਧਾ ਕਰਦੇ ਹੋਏ ਅੱਜ ਪੰਜਾਬ ਦੀਆਂ ਦੋ ਵੱਡੀਆਂ ਸੀਟਾਂ ਤੇ ਉਮੀਦਵਾਰਾਂ ਦਾ ਐਲਾਨ ਕੀਤਾ ਹੈ ਜਿਨ੍ਹਾਂ ‘ਚ ਖੁਦ ਮੁੱਖ ਮੰਤਰੀ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦਾ ਐਲਾਨ ਕੀਤਾ ਹੈ।ਜਾਣਕਾਰੀ ਮੁਤਾਬਕ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੇ ਜੱਦੀ ਹਲਕੇ ਲੰਬੀ ਤੋਂ ਹੀ ਚੋਣ ਲੜਨਗੇ ਅਤੇ ਉਪ

‘ਆਪ’ ਵਲੰਟੀਅਰ ਨੇ ਸ਼ਰੇਆਮ ਕੀਤੀ ਟਿਕਟ ਦੀ ਮੰਗ

ਆਮ ਆਦਮੀ ਪਾਰਟੀ ਦੇ ਵਲੰਟੀਅਰ ਵੱਲੋਂ ਆਪ ਉਮੀਦਵਾਰ ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਪਾਰਟੀ ਆਪਣੇ ਸਿਧਾਤਾਂ ਤੋਂ ਭਟਕ ਚੁੱਕੀ ਹੈ। ਪੱਟੀ ਹਲਕੇ ਅੰਦਰ ਆਪਣਾ ਮਜ਼ਬੂਤ ਸਿਆਸੀ ਅਧਾਰ ਰੱਖਣ ਵਾਲੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਗੁਰਮਹਾਂਵੀਰ ਸਿੰਘ ਸੰਧੂ ਸਰਹਾਲੀ ਜੋ ਕਿ ਪਾਰਟੀ ਵੱਲੋਂ ਟਿਕਟ ਨਾ ਦਿੱਤੇ ਜਾਣ ਕਾਰਨ ਨਰਾਜ਼ ਚਲੇ ਆ ਰਹੇ ਸਨ ਨੇ ਵੱਡੀ

ਅਵਤਾਰ ਹੈਨਰੀ ਨੂੰ ਵੱਡਾ ਝਟਕਾ,ਨਹੀਂ ਲੜ੍ਹ ਸਕਣਗੇ ਚੋਣ

ਜਲੰਧਰ : ਨਾਰਥ ਹਲਕੇ ਤੋਂ ਕਾਂਗਰਸ ਦੀ ਟਿਕਟ ਦੇ ਦਾਅਵੇਦਾਰ ਤੇ ਸਾਬਕਾ ਮੰਤਰੀ ਅਵਤਾਰ ਹੈਨਰੀ ਨੂੰ ਵੱਡਾ ਝਟਕਾ ਲੱਗਿਆ ਹੈ । ਜਲੰਧਰ ਨਾਰਥ ਦੇ ਰਿਟਰਨਿੰਗ ਅਫਸਰ ਨੇ ਹੈਨਰੀ ਦੀ ਵੋਟ ਕੱਟ ਦਿੱਤੀ ਹੈ , ਜਿਸ ਕਾਰਨ ਹੁਣ ਹੈਨਰੀ ਚੋਣ ਨਹੀਂ ਲੜ ਸਕਣਗੇ । ਮੰਨਿਆ ਜਾ ਰਿਹਾ ਹੈ ਕਿ ਹੈਨਰੀ ਹੁਣ ਆਪਣੇ ਲੜਕੇ ਨੂੰ ਟਿਕਟ ਦਵਾਉਣ

Exice department arrest illegal liquor
ਐਕਸਾਈਜ਼ ਵਿਭਾਗ ਵੱਲੋਂ ਨਜ਼ਾਇਜ ਸ਼ਰਾਬ ਕਾਬੂ

ਪੰਜਾਬ ਵਿੱਚ ਚੋਣ ਜਾਬਤਾ ਲੱਗਦੇ ਹੀ ਪੁਲਿਸ ਮੁਸਤੈਦ ਹੋ ਗਈ ਹੈ ਅਤੇ ਸੁਰੱਖਿਆ ਲਈ ਵੱਖ-ਵੱਖ ਸ਼ਹਿਰਾਂ ਵਿੱਚ ਫਲੈਗ ਮਾਰਚ ਕੱਢੇ ਜਾ ਰਹੇ ਹਨ।ਉਥੇ ਹੀ ਐਕਸਾਈਜ਼ ਵਿਭਾਗ ਵੱਲੋਂ ਪਿੰਡਾਂ ਵਿੱਚ ਰੇਡ ਕਰਕੇ 3 ਭੱਠੀਆਂ ਤੋਂ ਸ਼ਰਾਬ ਅਤੇ 10 ਡਰੰਮ ਲਾਹਣ ਦੇ ਬਰਾਮਦ ਕੀਤੇ

Tanveer won silver medal
ਨੈਸ਼ਨਲ ਗੇਮਜ਼ ‘ਚ ਤਨਵੀਰ ਨੇ ਚਾਂਦੀ ਦਾ ਤਗਮਾ ਕੀਤਾ ਆਪਣੇ ਨਾਮ

ਸੇਂਟਕਬੀਰ ਪਬਲਿਕ ਸਕੂਲ ਸੁਲਤਾਨਪੁਰ  ਦੇ ਵਿਦਿਆਰਥੀ ਤਨਵੀਰ ਸਿੰਘ ਨੇ ਗੁਜਰਾਤ ਪਬਲਿਕ ਸਕੂਲ ਵਡੋਦਰਾ ਵਿੱਚ ਹੋਈ 21ਵੀਂ ਸੀਬੀਐਸਈ ਨੈਸ਼ਨਲ ਐਥਲੇਟਿਕਸ ਮੀਟ 2016 ਵਿੱਚ ਦੂਜਾ ਸਥਾਨ ਪ੍ਰਾਪਤ ਕਰਕੇ ਆਪਣੇ ਸਕੂਲ ਅਤੇ ਜਿਲ੍ਹੇ ਦਾ ਨਾਮ ਰੌਸ਼ਨ ਕੀਤਾ ।  ਸਕੂਲ ਪ੍ਰਬੰਧਕ ਨਵਦੀਪ ਕੌਰ ਅਤੇ ਪ੍ਰਿੰਸੀਪਲ ਐਸਬੀ ਨਾਇਰ ਨੇ ਦੱਸਿਆ ਕਿ ਸੀਬੀਐਸਈ ਸਕੂਲ ਦੀਆਂ 21ਵੀਆਂ ਨੈਸ਼ਨਲ ਐਥਲੈਟਿਕਸ ਮੀਟ 2016 ਗੁਜਰਾਤ ਪਬਲਿਕ

ਆਬਕਾਰੀ ਵਿਭਾਗ ਨੇ ਨਜਾਇਜ ਸ਼ਰਾਬ ਬਣਾਉਣ ਵਾਲਿਆਂ ਤੇ ਕੀਤੀ ਕਾਰਵਾਈ

ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਜਲੰਧਰ ਸ਼ਦਲਬੀਰ ਰਾਜ ਦੇ ਦਿਸ਼ਾ ਨਿਰਦੇਸ਼ਾਂ ਤੇ ਮਲਕੀਤ ਸਿੰਘ ਆਬਕਾਰੀ ਤੇ ਕਰ ਅਫਸਰ ਜਲੰਧਰ ਦੀ ਦੇਖ ਰੇਖ ਹੇਠ ਫਿਲੌਰ ਨਜਦੀਕ ਪਿੰਡ ਮੀਉਵਾਲ ਅਤੇ ਗੰਨਾ ਪਿੰਡ ਦੇ ਸਤਲੁਜ ਦਰਿਆ ਬੰਨ ਦੇ ਆਲੇ ਦੁਆਲੇ ਆਬਕਾਰੀ ਇੰਸਪੈਕਟਰ ਸੁਖਵਿੰਦਰ ਸਿੰਘ ਮਸਤ ਅਤੇ ਅਮਰੀਕ ਸਿੰਘ ਆਬਕਾਰੀ ਤੇ ਕਰ ਨਿਰੀਖਕ ਗੁਰਾਇਆ ਨੇ ਸਮੇਤ ਪੁਲਿਸ ਸਟਾਫ ਨਿਰੀਖਣ

SAD chon parchar Nabha
ਚੋਣ ਐਲਾਨ ਤੋਂ ਬਾਅਦ ਚੋਣ ਪ੍ਰਚਾਰ ਹੋਇਆ ਤੇਜ਼

ਚੋਣ ਕਮੀਸ਼ਨ ਵੱਲੋਂ ਬੀਤੇ ਕੱਲ ਪੰਜਾਬ ਸਮੇਤ 5 ਸੂਬਿਆਂ ਅੰਦਰ ਵਿਧਾਨਸਭਾ ਚੋਣਾਂ ਦਾ ਐਲਾਨ ਕਰਦੇ ਹੋਏ 4ਫਰਵਰੀ ਨੂੰ ਪੰਜਾਬ ਵਿੱਚ ਇੱਕੋ ਚਰਣ ਵਿੱਚ ਚੋਣਾਂ ਕਰਵਾਈਆ ਜਾ ਰਹੀਆ ਹਨ। ਜਿਸ ਵਿੱਚ ਇੱਕ ਮਹੀਨੇ ਤੋਂ ਵੀ ਘੱਟ ਦਾ ਸਮਾਂ ਰਹਿ ਗਿਆ ਜਿਸਨੂੰ ਵੇਖਦੇ ਹੋਏ ਚੋਣਾਂ ਲੜਨ ਵਾਲੇ ਉਮੀਦਵਾਰਾ ਵੱਲੋਂ ਆਪਣਾ ਚੋਣ ਪ੍ਰਚਾਰ ਪਹਿਲੇ ਹੀ ਦਿਨ ਕਾਫੀ ਤੇਜ਼

ਕੇਸਰੀ ਰੰਗ ‘ਚ ਰੰਗਿਆ ਪਟਨਾ ਸਾਹਿਬ, ਤਸਵੀਰਾਂ ਰਾਹੀਂ ਦੇਖੋ ਖਾਲਸੇ ਦੇ ਨਿਆਰੇ ਰੰਗ

ਪਟਨਾ ਸਾਹਿਬ: ਸਰਬੰਸਦਾਨੀ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਦਾ 350 ਸਾਲਾ ਆਗਮਨ ਪੁਰਬ ਪਟਨਾ ਸਾਹਿਬ ਦੀ ਧਰਤੀ ‘ਤੇ ਬੜੀ ਧੁਮ ਧਾਮ ਅਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ।ਇਸ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਿਰਕਤ ਕਰਨ ਲਈ ਪਟਨਾ ਸਾਹਿਬ ਪਹੁੰਚੇ ਹਨ।ਉਹਨਾਂ ਅੱਜ ਸਵੇਰੇ ਤਖਤ ਹਰਿਮੰਦਰ ਸਾਹਿਬ ਪਟਨਾ ਸਾਹਿਬ ਵਿੱਖੇ ਮੱਥਾ ਟੇਕਿਆ ਅਤੇ ਗੁਰੁ ਘਰ

ਯੂਥ ਅਕਾਲੀ ਦਲ ਦੇ ਪ੍ਰਧਾਨ ਸੰਘਾ ਵੱਲੋਂ ਅਸਤੀਫ਼ੇ ਦਾ ਐਲਾਨ

ਪੰਜਾਬ ਅੰਦਰ ਵਿਧਾਨ ਸਭਾ ਚੋਣਾਂ ਲਈ ਚੋਣ ਜ਼ਾਬਤਾ ਲੱਗਣ ਤੋਂ ਮਹਿਜ਼ 5 ਘੰਟੇ ਮਗਰੋਂ ਮੋਗਾ ’ਚ ਹੁਕਮਰਾਨ ਅਕਾਲੀ ਦਲ ਨੂੰ ਉਸ ਵੇਲੇ ਗਹਿਰਾ ਸਿਆਸੀ ਝਟਕਾ ਲੱਗਾ ਜਦੋਂ ਜ਼ਿਲਾ ਯੂਥ ਅਕਾਲੀ ਦਲ (ਸ਼ਹਿਰੀ) ਮੋਗਾ ਦੇ ਪ੍ਰਧਾਨ ਨਵਦੀਪ ਸੰਘਾ ਨੇ ਜ਼ਿਲਾ ਯੂਥ ਅਕਾਲੀ ਦਲ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦਿੰਦਿਆ ਅਕਾਲੀ ਦਲ ਛੱਡਣ ਦਾ ਐਲਾਨ ਵੀ

ਪਟਨਾ ਸਾਹਿਬ ਨਤਮਸਤਕ ਹੋਈਆਂ ਦੇਸ਼ ਦੀਆਂ ਵੱਡੀਆਂ ਹਸਤੀਆਂ… ਦੇਖੋ ਤਸਵੀਰਾਂ

ਪਟਨਾ ਸਾਹਿਬ: ਗੁਰੁ ਗੋਬਿੰਦ ਸਿੰਘ ਜੀ ਦੇ 350 ਸਾਲਾ ਆਗਮਨ ਪੁਰਬ ‘ਚ ਸ਼ਿਰਕਤ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਟਨਾ ਸਾਹਿਬ ਪਹੁੰਚੇ ਜਿੱਥੇ ਉਹਨਾਂ ਨੇ ਤਖਤ ਸ਼੍ਰੀ ਹਰਿਮੰਦਰ ਪਟਨਾ ਸਾਹਿਬ ਵਿੱਖੇ ਮੱਥਾ ਟੇਕਿਆ ਅਤੇ ਗੁਰੁ ਘਰ ਦੀਆਂ ਖੁਸ਼ੀਆ ਪ੍ਰਾਪਤ ਕੀਤੀਆਂ।ਪ੍ਰਧਾਨ ਮੰਤਰੀ ਗਾਂਧੀ ਮੈਦਾਨ ਤੋਂ ਇੱਕ ਡਾਕ ਟਿਕਟ ਵੀ ਜਾਰੀ ਕਰਨਗੇ।ਇਸ ਤੋਂ ਇਲਾਵਾ ਉਹ ਦਰਬਾਰ ਸਾਬਿ

ਅਚਾਨਕ ਅੱਗ ਲੱਗਣ ਨਾਲ 8 ਏਕੜ ਕਮਾਦ ਸੜ ਕੇ ਸੁਆਹ

ਪਿੰਡ ਉਗਰਾਂ ‘ਚ ਬੁੱਧਵਾਰ ਨੂੰ ਅੱਗ ਲੱਗਣ ਕਾਰਣ 8 ਏਕੜ ਕਮਾਦ ਸੜ ਕੇ ਸੁਆਹ ਹੋ ਗਿਆ। ਇਸ ਸੰਬੰਧੀ ਕਿਸਾਨ ਰਾਕੇਸ਼ ਸਿੰਘ ਪੁੱਤਰ ਸਰਦਾਰ ਸਿੰਘ ਵਾਸੀ ਝਬਕਰਾ ਨੇ ਦੱਸਿਆ ਕਿ ਮੈਂ ਠੇਕੇ ‘ਤੇ ਜ਼ਮੀਨ ਪਿੰਡ ਉਗਰਾਂ ‘ਚ ਲਈ ਹੋਈ ਸੀ। ਬੁੱਧਵਾਰ ਨੂੰ ਦੁਪਹਿਰ ਢਾਈ ਵਜੇ ਅਚਾਨਕ ਕਮਾਦ ਨੂੰ ਅੱਗ ਲੱਗ ਗਈ, ਜਿਸ ਨਾਲ ਮੇਰਾ 4 ਏਕੜ