Jan 04

ਬੈਂਸ ਭਰਾਵਾਂ ਨੇ ਐਲਾਨੇ ਆਪਣੇ 2 ਉਮੀਦਵਾਰ

ਬੈਂਸ ਭਰਾਵਾਂ ਦੀ ਲੋਕ ਇਨਸਾਫ਼ ਪਾਰਟੀ, ਜੋ ਕਿ ਆਮ ਆਦਮੀ ਪਾਰਟੀ ਨਾਲ ਮਿਲ ਕੇ ਵਿਧਾਨ ਸਭਾ ਚੋਣਾਂ ਲੜ ਰਹੀ ਹੈ, ਵੱਲੋਂ ਅੱਜ 2 ਸੀਟਾਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਪਾਰਟੀ ਵੱਲੋਂ ਲੁਧਿਆਣਾ ਸੈਂਟਰਲ ਤੋਂ ਵਿਪਿਨ ਕਾਕਾ ਸੂਦ ਤੇ ਫਗਵਾੜਾ ਤੋਂ ਜਰਨੈਲ ਸਿੰਘ ਨੰਗਲ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ। ਜ਼ਿਕਰਯੋਗ ਹੈ ਕਿ ਫਗਵਾੜਾ

punjab-security-force
ਪੰਜਾਬ ‘ਚ ਚੋਣਾਂ ਲਈ ਕੇਂਦਰੀ ਸੁਰੱਖਿਆ ਬਲਾਂ ਦੀ ਆਮਦ ਸ਼ੁਰੂ

ਚੰਡੀਗੜ੍ਹ : ਪੰਜਾਬ ‘ਚ ਵਿਧਾਨ ਸਭਾ ਦੀਆਂ ਚੋਣਾਂ ਸਬੰਧੀ ਐਲਾਨ ਅੱਜ ਦੀ ਚਰਚਾ ਹੈ ਇਸੇ ਦੇ ਚਲਦਿਆ ਚੋਣ ਕਮਿਸ਼ਨ ਵੱਲੋਂ ਪੰਜਾਬ ‘ਚ ਕੇਂਦਰੀ ਸੁਰੱਖਿਆ ਬਲਾਂ ਦੀ ਨਫ਼ਰੀ ਤਾਇਨਾਤ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ 50 ਕੰਪਨੀਆਂ ਪੰਜਾਬ ਪੁੱਜ ਚੁੱਕੀਆਂ ਹਨ। ਤੇ 50 ਹੋਰ ਕੰਪਨੀਆਂ ਆਉਂਦੇ 3-4 ਦਿਨਾਂ ਦੌਰਾਨ ਪੰਜਾਬ ਆ ਜਾਣਗੀਆਂ। ਰਾਜ ਸਰਕਾਰ ਵੱਲੋਂ ਚੋਣ ਕਮਿਸ਼ਨ

ਕੈਪਟਨ ਵੱਲੋਂ ਨੀਤੀਸ਼ ਨੂੰ ਪੰਜਾਬ ਕਾਂਗਰਸ ਲਈ ਪ੍ਰਚਾਰ ਦਾ ਸੱਦਾ ਦਿੱਤਾ

ਪਟਨਾ: ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਲੰਚ ‘ਤੇ ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਨਾਲ ਗੈਰ ਰਸਮੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀ ਸਰਕਾਰ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਉਤਸਵ ‘ਤੇ ਜਸ਼ਨਾਂ ਲਈ ਕੀਤੇ ਗਏ ਸ਼ਾਨਦਾਰ ਪ੍ਰਬੰਧਾਂ ਨੂੰ ਲੈ ਕੇ ਧੰਨਵਾਦ ਕੀਤਾ। ਕੈਪਟਨ ਅਮਰਿੰਦਰ ਦਸ਼ਮ ਪਾਤਸ਼ਾਹੀ ਸ੍ਰੀ ਗੁਰੂ

Protest against sikander singh maluka
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਮਲੂਕਾ ਖਿਲਾਫ ਰੋਸ ਪ੍ਰਦਰਸ਼ਨ

ਸ਼ੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵਰਕਰਾਂ ਵੱਲੋਂ ਸਥਾਨਿਕ ਜਾਜਾ ਚੌਂਕ ਟਾਂਡਾ ਉੜਮੁੜ ਵਿੱਚ ਹਲਕਾ ਟਾਂਡਾ ਉੜਮੁੜ ਤੋਂ ਪਾਰਟੀ ਉਮੀਦਵਾਰ ਮਾਸਟਰ ਕੁਲਦੀਪ ਸਿੰਘ ਸਮਿਤੀ ਦੀ ਅਗਵਾਈ ਵਿੱਚ ਕੈਬਨਿਟ ਮਨਿਸਟਰ ਸਿਕੰਦਰ ਸਿੰਘ ਮਲੂਕਾ ਦਾ ਬੀਤੇ ਦਿਨੀ ਅਰਦਾਸ ਨੂੰ ਗਲਤ ਢੰਗ ਨਾਲ ਪੇਸ਼ ਕਰਨ ਤੇ ਪੁਤਲਾ ਫੂਕਿਆ ਗਿਆ ਅਤੇ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਮਾਸਟਰ ਕੁਲਦੀਪ ਸਿੰਘ

Aam aadmi party
“ਆਪ” ਕਿਸੇ ਵੀ ਉਮੀਦਵਾਰ ਨੂੰ ਨਹੀਂ ਬਦਲੇਗੀ

ਰੂਪਨਗਰ :  ਆਮ ਆਦਮੀ ਪਾਰਟੀ ਵੱਲੋਂ ਆਪਣੇ 7 ਉਮੀਦਵਾਰਾਂ ਦੀਆਂ ਟਿਕਟਾਂ ਬਲਦਣ ਦੀ ਚੱਲ ਰਹੀ ਚਰਚਾ ‘ਤੇ ਵਿਰਾਮ ਲਾਉਂਦਿਆਂ ‘ਆਪ’ ਦੇ ਸੂਬਾ ਇੰਚਾਰਜ ਸੰਜੇ ਸਿੰਘ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਕਿਸੇ ਵੀ ਉਮੀਦਵਾਰ ਦੀ ਟਿਕਟ ਬਦਲੀ ਨਹੀਂ ਜਾਵੇਗੀ। ਉਨ੍ਹਾਂ ਕਿਹਾ ਕਿ ਪਾਰਟੀ ਨੇ ਜਿਨ੍ਹਾਂ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਹਨ, ਉਨ੍ਹਾਂ ‘ਚ ਹੁਣ ਕੋਈ ਫੇਰ-ਬਦਲ ਨਹੀਂ

Punjab Map
ਪੰਜਾਬ ‘ਚ ਕਿਹੜੀਆਂ ਸੀਟਾਂ ਸੰਵੇਦਨਸ਼ੀਲ …

ਚੰਡੀਗੜ੍ਹ:  ਚੋਣ ਕਮਿਸ਼ਨ ਵੱਲੋਂ ਬੁੱਧਵਾਰ ਨੂੰ ਚੋਣਾਂ ਦਾ ਐਲਾਨ ਕਰਨ ਦੇ ਨਾਲ ਹੀ ਚੋਣ ਜ਼ਾਬਤਾ ਲਾਗੂ ਹੋ ਜਾਵੇਗਾ । ਵਿਧਾਨ ਸਭਾ ਚੋਣਾਂ ਦੇ ਐਲਾਨ ਦੇ ਨਾਲ ਸੂਬੇ ਵਿਚ ਸੰਵੇਦਨਸ਼ੀਲ ਸੀਟਾਂ ਲਈ ਸੁਰੱਖਿਆ ਵਧਾ ਦਿੱਤੀ ਜਾਵੇਗੀ। ਚੋਣ ਕਮਿਸ਼ਨ ਵੱਲੋਂ ਇੰਤਜ਼ਾਮਾਂ ਲਈ ਪੈਰਾ ਮਿਲਟਰੀ ਫੋਰਸਜ਼ ਵੀ ਮੰਗਵਾਈ ਗਈ ਹੈ । ਪੰਜਾਬ ‘ਚ ਚੋਣਾਂ ਲਈ ਪਠਾਨਕੋਟ, ਅੰਮ੍ਰਿਤਸਰ, ਫਿਰੋਜ਼ਪੁਰ,

BJP-logo
ਪੰਜਾਬ ਭਾਜਪਾ ਵੱਲੋਂ ਉਮੀਦਵਾਰਾਂ ਦਾ ਐਲਾਨ ਜਲਦ

ਚੰਡੀਗੜ੍ਹ  : ਵਿਧਾਨ ਸਭਾ ਚੋਣਾਂ ਲਈ ਪੰਜਾਬ ਭਾਜਪਾ ਉਮੀਦਵਾਰਾਂ ਦੀ ਸੂਚੀ ਅਗਲੇ ਹਫਤੇ ਜਾਰੀ ਕਰ ਸਕਦੀ ਹੈ ਤੇ ਇਸ ਸੰਬੰਧ ‘ਚ ਪਾਰਟੀ ਦੇ ਸੈਂਟਰਲ ਪਾਰਲੀਮੈਂਟਰੀ ਬੋਰਡ ਦੀ ਬੈਠਕ 8 ਜਨਵਰੀ ਨੂੰ ਹੋਣ ਦੀ ਸੰਭਾਵਨਾ ਹੈ।  ਇਸੇ ‘ਚ ਉਮੀਦਵਾਰਾਂ ਦੀ ਸੂਚੀ ਫਾਈਨਲ ਹੋਵੇਗੀ। ਪੰਜਾਬ ਇਕਾਈ ਉਮੀਦਵਾਰਾਂ ਨਾਲ ਸੰਬੰਧਤ ਪੈਨਲ ਤੈਅ ਕਰਕੇ ਕੌਮੀ ਲੀਡਰਸ਼ਿਪ ਨੂੰ ਭੇਜ ਚੁੱਕੀ

ਸ਼ਹੀਦਾਂ ਦੇ ਪਰਿਵਾਰ ਹਾਲੇ ਤੱਕ ਬੇਰੁਜ਼ਗਾਰ ਕਿਓਂ ?

ਇਸ ਸਮੇਂ ਜਦੋਂ ਕਿ ਰਾਸ਼ਟਰੀ ਬਹਿਸ ‘ਚ ਰਾਸ਼ਟਰਵਾਦ ਅਤੇ ਦੇਸ਼ ਭਗਤੀ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ, ਮਹਾਨ ਕ੍ਰਾਂਤੀਕਾਰੀ ਊਧਮ ਸਿੰਘ ਦਾ ਪੜਪੋਤਰਾ ਪੰਜਾਬ ਸਰਕਾਰ ਕੋਲੋਂ ਚਪੜਾਸੀ ਦੀ ਨੌਕਰੀ ਲੈਣ ਲਈ ਸੰਘਰਸ਼ ਕਰ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੇ 10 ਸਾਲ ਪਹਿਲਾਂ ਉਨ੍ਹਾਂ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਪਰ ਇਹ ਵਾਅਦਾ ਪੂਰਾ ਨਹੀਂ

ਤੁਰਕੀ ‘ਚ ਮਾਰੇ ਗਏ ਦੋ ਭਾਰਤੀਆਂ ਦੇ ਮ੍ਰਿਤਕ ਸਰੀਰ ਪਹੁੰਚੇ ਭਾਰਤ

ਤੁਰਕੀ ਵਿਚ ਨਵੇਂ ਸਾਲ ਮੌਕੇ ਇਕ ਕਲੱਬ ਵਿਚ ਅੱਤਵਾਦੀਆਂ ਵਲੋਂ ਕੀਤੀ ਗਈ ਗੋਲਾਬਾਰੀ ਵਿਚ ਦੋ ਭਾਰਤੀ ਲੋਕ ਵੀ ਮਾਰੇ ਗਏ ਸੀ। ਜਿਹਨਾਂ ਦਾ ਮ੍ਰਿਤਕ ਸਰੀਰ ਅੱਜ ਭਾਰਤ ਵਿਚ ਪਹੁੰਚ ਗਿਆ ਹੈ। ਇਸ ਨਾਈਟ ਕਲੱਬ ਵਿਚ ਘੱਟੋ ਘੱਟ 700 ਲੋਕ ਨਵੇ ਸਾਲ ਦਾ ਜਸ਼ਨ ਮਨਾ ਰਹੇ ਸੀ ਜਿਸ ਦੌਰਾਨ ਅੱਤਵਾਦੀਆਂ ਵਲੋਂ ਹਮਲਾ ਕੀਤਾ ਗਿਆ। ਕਲੱਬ ਵਿਚ

ਕਪੂਰਥਲਾ ਪ੍ਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ ‘ਚ ਲੱਗੀ ਅੱਗ

ਰੇਲ ਕੋਚ ਫ਼ੈਕਟਰੀ ਕਪੂਰਥਲਾ ਦੇ ਬਾਹਰ ਪ੍ਰਵਾਸੀ ਮਜ਼ਦੂਰਾਂ ਵਲੋਂ ਬਣਾਈਆਂ ਗਈਆਂ ਝੁੱਗੀਆਂ ਵਿਚ ਦੇਰ ਰਾਤ ਕਰੀਬ 2:30 ਮਿੰਟ ਤੇ ਭਿਆਨਕ ਅੱਗ ਲੱਗ ਗਈ। ਇਸ ਭਿਆਨਕ ਅੱਗ  ਨਾਲ ਕਈ ਝੁੱਗੀਆਂ ਸੜ ਗਈਆਂ। ਇਹਨਾਂ ਮਜ਼ਦੂਰਾ ਨਾਲ ਗੱਲਬਾਤ ਕਰਦੀਆਂ ਉਹਨਾਂ ਦੱਸਿਆ ਕਿ ਅੱਗ ਦੀ ਝਪੇਟ ਵਿਚ ਆਈਆਂ ਝੁੱਗੀਆਂ ਵਿਚ ਪਏ ਸਮਾਨ ਦੇ ਨਾਲ ਪੈਸੇ ਵੀ ਸੜ ਗਏ ਹਨ ਮਾਲੀ

ਅੱਜ ਹੋਵੇਗਾ 5 ਸੂਬਿਆਂ ਵਿਚ ਚੋਣਾਂ ਦੀ ਤਰੀਕ ਦਾ ਐਲਾਨ

ਇਲੈਕਸ਼ਨ ਕਮਿਸ਼ਨ ਅੱਜ ਪੰਜਾਬ ਸਮੇਤ 5 ਸੂਬਿਆਂ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦਾ ਐਲਾਨ ਕਰੇਗਾ। ਜਿਸ ਦੇ ਲਈ ਇਲੈਕਸ਼ਨ ਕਮਿਸ਼ਨ ਨੇ ਅੱਜ 12 ਵਜੇ ਪ੍ਰੈਸ ਕਾਨਫਰੰਸ ਰੱਖੀ ਜਿਸ ਵਿਚ ਇਲੈਕਸ਼ਨ ਕਮਿਸ਼ਨ ਦੇ ਅਧਿਕਾਰੀ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰਨਗੇ। ਪੰਜਾਬ ਦੇ ਨਾਲ ਨਾਲ ਯੂਪੀ, ਉੱਤਰਾਖੰਡ, ਗੋਆ ਅਤੇ ਮਨੀਪੁਰ ਵਿਚ ਵਿਧਾਨਸਭਾ ਵੋਟਾਂ ਹੋਣ ਜਾ ਰਹੀਆਂ

ਸਾਹਿਬ-ਏ-ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਪੁਰਬ

ਸਾਹਿਬ-ਏ-ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਤਖਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਹਨ। ਇਕ ਅਲੌਕਿਕ ਨਜਾਰਾ ਵੇਖਣ ਨੂੰ ਮਿਲ ਰਿਹਾ ਹੈ।1 ਜਨਵਰੀ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਹੁਕਮਨਾਮਾ ਜਾਰੀ ਕਰਨ ਤੋਂ ਬਾਅਦ ਸਮਾਗਮ ਦਾ ਆਗਾਜ ਹੋਇਆ ਅਤੇ ਦਿਵਾਨ

Arvind kejriwal
ਧਰਮ ਦੇ ਨਾਮ ‘ਤੇ ਰਾਜਨੀਤੀ ਗਲਤ-ਕੇਜਰੀਵਾਲ

ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਅੱਜ ਤੋਂ ਤਿੰਨ ਦਿਨ ਦੇ ਲਈ ਪੰਜਾਬ ਦੌਰੇ ‘ਤੇ ਪਹੁੰਚ ਗਏ ਹਨ। ਯੂ ਟੀ ਗੈਸਟ ਹਾਊਸ ਪਹੁੰਚਣ ‘ਤੇ ਉਨ੍ਹਾਂ ਕਿਹਾ ਕਿ ਧਰਮ ਦੇ ਨਾਮ ‘ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਕਈ ਦਲ ਧਰਮ ਦੇ ਨਾਮ ‘ਤੇ ਰਾਜਨੀਤੀ ਕਰ ਰਹੇ ਹਨ। ਉਨ੍ਹਾਂ ਸੁਪਰੀਮ ਕੋਰਟ ਦੇ ਫੈਸਲੇ

ਐਸਜੀਪੀਸੀ ਨਹੀਂ ਨਿਭਾਅ ਸਕੀ ਸਿੱਖੀ ਪ੍ਰਚਾਰ ਦੀ ਜਿੰਮੇਵਾਰੀ: ਹਰਦੀਪ ਸਿੰਘ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖੀ ਪ੍ਰਚਾਰ ਲਈ ਜਿੰਮੇਵਾਰੀ ਨਹੀਂ ਨਿਭਾਅ ਸਕੀ ਇਹਨਾਂ ਗੱਲਾਂ ਦਾ ਪ੍ਰਗਟਾਵਾ ਸਿੱਖ ਵਿਦਵਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਜਾਦ ਮੈਂਬਰ ਹਰਦੀਪ ਸਿੰਘ ਨੇ ਡੇਲੀ ਪੋਸਟ ਪੰਜਾਬੀ ਨਾਲ ਗੱਲਬਾਤ ਕਰਦਿਆਂ ਕੀਤਾ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਆਗਮਨ ਪੁਰਬ ਮੌਕੇ ਸਿੱਖੀ ਪ੍ਰਚਾਰ ਅਤੇ ਪ੍ਰਸਾਰ ਤੇ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ

Food in chandigarh for 10 rupees
ਸਿਟੀ ਬਿਊਟੀਫੁੱਲ ‘ਚ ਮਿਲੇਗਾ 10 ‘ਚ ਗਰਮਾ-ਗਰਮ ਖਾਣਾ

ਚੰਡੀਗੜ੍ਹ:-ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਪ੍ਰਧਾਨ ਮੰਤਰੀ ਦੀ ਗ਼ਰੀਬਾਂ ਤੇ ਲੋੜਵੰਦਾਂ ਲਈ ਸਸਤੇ ਖਾਣੇ ਦੀ ਯੋਜਨਾ ਅੰਨਪੁਰਨਾ ਅਕਸ਼ਿਆਪਾਤਰਾ, ਜਿਸ ਨੂੰ ਚੰਡੀਗੜ੍ਹ ਦੀ ਰੈੱਡ ਕ੍ਰਾਸ ਬ੍ਰਾਂਚ ਤਿਆਰ ਕਰੇਗੀ, ਦਾ ਉਦਘਾਟਨ ਕੀਤਾ। ਇਸ ਪ੍ਰਾਜੈਕਟ ਤਹਿਤ ਸ਼ਹਿਰ ਦੇ ਵੱਖ-ਵੱਖ ਥਾਵਾਂ ‘ਤੇ ਹਸਪਤਾਲ, ਲੇਬਰ ਚੌਕਾਂ, ਉਦਯੋਗਕ ਖੇਤਰਾਂ ਤੋਂ ਇਲਾਵਾ ਸਬਜ਼ੀ ਮੰਡੀ ਤੇ ਟਰਾਂਸਪੋਰਟ ਏਰੀਆ ਵਿੱਚ ਸਿਰਫ

ਹੁਣ ਫਿਰ ਕੁੱਝ ਵਰਕਰ ‘ਆਪ’ ਤੋਂ ਹੋਏ ਬਾਗੀ

ਜਲੰਧਰ ਵਿੱਚ ਆਪ ਨੂੰ ਇੱਕ ਵਾਰ ਫਿਰ ਕਰਾਰਾ ਝਟਕਾ ਲੱਗਾ ਹੈ। ਕੁੱਝ ਮਹੀਨੇ ਪਹਿਲਾਂ ਆਮ ਆਦਮੀ ਪਾਰਟੀ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੇ ਆਪ ਦੇ ਵਾਲੰਟੀਅਰਾਂ ਨੇ ਆਮ ਆਦਮੀ ਪਾਰਟੀ ਨਾਲ ਕੋਈ ਨਾਤਾ ਨਾ ਹੋਣ ਦੇ ਐਲਾਨ ਕਰਦਿਆਂ ਆਪ ਨੂੰ ਅਲਵਿਦਾ ਕਿਹਾ ਅਤੇ ਸੁੱਚਾ ਸਿੰਘ ਛੋਟੇਪੁਰ ਵੱਲੋਂ ਬਣਾਈ ਗਈ ਆਪਣਾ ਪੰਜਾਬ ਪਾਰਟੀ ਚ

Narinder Singh Heera appionted chairman of PPSC
ਨਰਿੰਦਰਪਾਲ ਸਿੰਘ ‘ਹੀਰਾ’ ਪੰਜਾਬ ਲੋਕ ਸੇਵਾ ਕਮਿਸ਼ਨ ਦੇ ਚੇਅਰਮੈਨ ਨਿਯੁਕਤ

ਸੇਵਾਮੁਕਤ ਲੈਫ਼. ਜਨਰਲ ਨਰਿੰਦਰਪਾਲ ਸਿੰਘ ‘ਹੀਰਾ’ ਪੰਜਾਬ ਲੋਕ ਸੇਵਾ ਕਮਿਸ਼ਨ ਦੇ ਚੇਅਰਮੈਨ ਵਜੋਂ ਅੱਜ ਪਟਿਆਲਾ ਵਿਚ ਅਹੁਦਾ ਸੰਭਾਲ ਲਿਆ | ਜਨਰਲ ਹੀਰਾ ਪੰਜਾਬ ਦੇ ਇਕ ਸਾਧਾਰਨ ਪਰਿਵਾਰ ਨਾਲ ਸੰਬੰਧ ਰੱਖਦੇ ਹਨ ਅਤੇ ਆਪਣੀ ਸਕੂਲੀ ਵਿਦਿਆ ਰੋਪੜ ਜ਼ਿਲ੍ਹੇ ਵਿਚ ਹੀ ਪ੍ਰਾਪਤ ਕੀਤੀ ਅਤੇ 1974 ਵਿਚ ਪਹਿਲੀ ਕੋਸ਼ਿਸ਼ ਵਿਚ ਹੀ ਐਨ ਡੀ ਏ ਵਿਚ ਦਾਖਲਾ ਲੈ ਕੇ

Nagar kirtan in mukerian
ਸਿਖਾਂ ਦੇ ਦਸਮ ਗੁਰੂ ਨੂੰ ਸਮਰਪਿਤ ਨਗਰ ਕੀਰਤਨ

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵਰਕਰਾਂ ਵੱਲੋਂ ਮੰਗਲਵਾਰ ਤੋਂ ਸਥਾਨਿਕ ਜਾਜਾ ਚੌਂਕ ਟਾਡਾ ਉੜਮੁੜ ਵਿੱਚ ਮੁਕੇਰੀਆ ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇ ਪ੍ਰ੍ਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗ਼ਿਆ।  ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸਜਾਏ  ਨਗਰ ਕੀਰਤਨ  ਵਿੱਚ ਸੈਂਕੜੇ ਸਰਧਾਲੂਆਂ ਨੇ ਹਾਜਰੀ ਲਗਵਾ ਕੇ ਜੀਵਨ ਸਫਲਾ ਕੀਤਾ।

Candidate dispute Dera baba nanak
ਕਾਂਗਰਸ ‘ਚ ਅੰਦਰੂਨੀਂ ਗੁੱਟਬਾਜ਼ੀ ਲਗਾਤਾਰ ਜਾਰੀ

ਕਾਂਗਰਸ ਦੇ ਟਿਕਟਾਂ ਦੀ ਵੰਡ ਨੂੰ ਲੈ ਕੇ ਜਿਥੇ ਅੰਦਰੂੂਨੀ ਗੁੱਟਬਾਜ਼ੀ ਥੰਮਣ ਦਾ ਨਾਮ ਨਹੀਂ ਲੈ  ਰਹੀ। ਉਥੇ ਹੁਣ ਟਕਸਾਲੀ ਕਾਂਗਰਸੀ ਪਰਿਵਾਰ ਵੀ ਕਾਂਗਰਸ ਨੂੰ ਹਮੇਸ਼ਾ ਲਈ ਅਲਵਿਦਾ ਕਹਿਣ ਤੇ ਨਾਤਾ ਤੋੜਨ ਤੋਂ ਵੀ ਸੰਕੋਚ ਨਹੀਂ ਕਰ ਰਹੀ। ਵਿਧਾਨ ਸਭਾ ਹਲਕਾ  ਡੇਰਾ ਬਾਬਾ ਨਾਨਕ ਦਾ ਟਕਸਾਲੀ ਕਾਂਗਰਸੀ ਰੰਧਾਵਾ ਪਰਿਵਾਰ ਵੀ ਟਿਕਟ ਵੰਡ ਨੂੰ ਲੈ ਕੇ

ਵਿਜੇ ਸਾਂਪਲਾ ਨੇ ਸੁਪਰੀਮ ਕੋਰਟ ਦੇ ਫੈਸਲੇ ਤੇ ਦਿੱਤਾ ਵੱਡਾ ਬਿਆਨ

ਨੰਗਲ: ਸੁਪਰੀਮ ਕੋਰਟ ਵੱਲੋਂ ਚੋਣਾਂ ਦੌਰਾਨ ਧਰਮ ਤੇ ਜ਼ਾਤ ਦੇ ਆਧਾਰ ਤੇ ਉਮੀਦਵਾਰਾਂ ਨੂੰ ਚੋਣ ਪ੍ਰਚਾਰ ਨਾ ਕਰਨ ਦੇ ਫੈਸਲੇ ਤੇ ਪੰਜਾਬ ਭਾਜਪਾ ਦੇ ਸੀਨੀਅਰ ਨੇਤਾ ਤੇ ਕੇਂਦਰ ਰਾਜ ਮੰਤਰੀ ਵਿਜੇ ਸਾਂਪਲਾ ਨੇ ਵਿਵਾਦਤ ਬਿਆਨ ਦਿੱਤਾ ਹੈ । ਵਿਜੇ ਸਾਂਪਲਾ ਦਾ ਕਹਿਣਾ ਹੈ ਕਿ ਧਰਮ ਤੇ ਰਾਜਨੀਤੀ ਨੂੰ ਵੱਖ ਨਹੀਂ ਕੀਤਾ ਜਾ ਸਕਦਾ ਤੇ ਧਰਮ