Jan 05

CM-Badal-Family-at-Patna-Sahib
ਮੁੱਖ ਮੰਤਰੀ ਪਰਿਵਾਰ ਸਮੇਤ ਹੋਏ ਸ਼੍ਰੀ ਪਟਨਾ ਸਾਹਿਬ ਵਿਖੇ ਨਤਮਸਤਕ

ਸ੍ਰੀ ਪਟਨਾ ਸਾਹਿਬ: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਜਨਮ-ਦਿਹਾੜੇ ਮੌਕੇ ਸ੍ਰੀ ਪਟਨਾ ਸਾਹਿਬ ਵਿਖੇ ਜਿੱਥੇ ਲੱਖਾਂ ਦੀ ਗਿਣਤੀ ‘ਚ ਸ਼ਰਧਾਲੂ ਦਰਸ਼ਨਾਂ ਲਈ ਪਹੁੰਚੇ, ਉੱਥੇ ਤੜਕਸਾਰ ਤਕਰੀਬਨ ਚਾਰ ਵਜੇ ਬਾਦਲ ਪਰਿਵਾਰ ਵੀ ਨਤਮਸਤਕ ਹੋਇਆ। ਜਿਨ੍ਹਾਂ ‘ਚ ਮੁੱਖ-ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉੱਪ-ਮੁੱਖ-ਮੰਤਰੀ ਸੁਖਬੀਰ ਸਿੰਘ ਬਾਦਲ ਨਾਲ ਪਤਨੀ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਮਨਜਿੰਦਰ ਸਿੰਘ

DC meeting in fazilka
ਚੋਣਾਂ ਦੌਰਾਨ ਫਾਜ਼ਿਲਕਾ ਪ੍ਰਸ਼ਾਸਨ ਵੱਲੋਂ ਤਿਆਰੀਆਂ ਸ਼ੁਰੂ

ਜ਼ਿਲ੍ਹਾ ਫਾਜ਼ਿਲਕਾ ਵਿਚ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਚੋਣ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ ਹਨ। ਜ਼ਿਲ੍ਹੇ ਵਿੱਚ ਨਿਰਪੱਖ ਚੋਣਾਂ ਲਈ ਦਸਤੇ, ਵੀਡੀਓ ਸਰਵੇਲੈਂਸ ਟੀਮਾਂ, ਵੀਡੀਓ ਵੀਊਗ ਟੀਮਾਂ, ਐਮ ਸੀ ਐਮ ਸੀ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਫਾਜ਼ਿਲਕਾ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਭਾਰਤੀ ਦੰਡ ਸੰਹਿਤਾ ਦੀ ਧਾਰਾ

Giani Gurbachan Singh
ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਦਾ ਕੌਮ ਦੇ ਨਾਂ ਸੰਦੇਸ਼

ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਸਿੱਖ ਕੌਮ ਦੇ ਨਾਮ ਸੰਦੇਸ਼ ਜਾਰੀ ਕਰਦਿਆਂ ਕਿਹਾ ਕਿ ਦਸਮੇਸ਼ ਪਿਤਾ ਵੱਲੋਂ ਬਖਸ਼ੀ ਹੋਈ ਅੰਮ੍ਰਿਤ ਦੀ ਦਾਤ ਹਰੇਕ ਮਾਈ ਭਾਈ ਛੱਕ ਕੇ ਸਿੰਘ ਸਜੋ।

ਪਟਨਾ ’ਚ ਪ੍ਰਧਾਨਮੰਤਰੀ ’ਤੇ ਮੰਡਰਾ ਰਿਹਾ ਖਾਲਿਸਤਾਨੀ ਅੱਤਵਾਦੀਆਂ ਦਾ ਖਤਰਾ

ਬਿਹਾਰ ਦੀ ਰਾਜਧਾਨੀ ਪਟਨਾਂ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਦਿਹਾੜ ਨੂੰ ਲੈ ਕੇ ਜਿਥੇ ਸਿੱਖ ਸੰਗਤਾ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਉਥੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਸਮੇਂਤ ਕਈ ਰਾਜਨੀਤਕ ਆਗੂ ਇਸ ਦਿਹਾੜੇ ਤੇ ਨਤਮਸਤਕ ਹੋਣ ਲਈ ਪਹੁੰਚਣਗੇ।ਇਸੇ ਕੜ੍ਹੀ ਵਿੱਚ ਪ੍ਰਸ਼ਾਸਨ ਵੱਲੋਂ ਸਰੱਖਿਆ ਵਿਵਸਥਾ ਦੀਆਂ ਪੁਰੀਆ ਤਿਆਰੀਆਂ ਕਰ ਲਈਆ ਗਈਆਂ ਹਨ।ਗਾਂਧੀ

‘ਆਪ’ ਦੇ ਜਰਨੈਲ ਸਿੰਘ ਪੰਜਾਬ ਵਿਚ ਨਹੀਂ ਲੜ ਸਕਣਗੇ ਚੋਣਾਂ

ਚੋਣ ਕਮਿਸ਼ਨ ਨੇ ਆਮ ਆਦਮੀ ਪਾਰਟੀ ਦੇ ਜਰਨੈਲ ਸਿੰਘ ਨੂੰ ਪੰਜਾਬ ਚੋਣ ਨਾ ਲੜਨ ਦਾ ਫੈਸਲਾ ਸੁਣਾਇਆ ਹੈ। ਕੋਣ ਕਮਿਸ਼ਨ ਵਲੋਂ ਦੱਸਿਆ ਗਿਆ ਹੈ ਕਿ ਜਰਨੈਲ ਸਿੰਘ ਤੋਂ ਵੋਟਰ ਕਾਰਡ ਨਹੀਂ ਹੈ। ਜਿਸ ਦੇ ਤਹਿਤ ਜਰਨੈਲ ਸਿੰਘ ਪੰਜਾਬ ਵਿਧਾਨ ਸਭਾ 2017 ਦੀਆਂ ਚੋਣਾਂ ਨਹੀਂ ਲੜ

ਜੱਸੀ ਜਸਰਾਜ ਦੀ ਆਮ ਆਦਮੀ ਪਾਰਟੀ ‘ਚ ਵਾਪਸੀ

ਆਮ ਆਦਮੀ ਪਾਰਟੀ ਦੇ ਪੁਰਾਣੇ ਸਾਥੀ ਗਾਇਕ ਜੱਸ ਜਸਰਾਜ ਕੁੱਝ ਤਕਰਾਰਾਂ ਕਰਕੇ ਆਮ ਆਦਮੀ ਪਾਰਟੀ ਤੋਂ ਦੂਰ ਹੋ ਗਏ ਸੀ। ਬੁੱਧਵਾਰ ਨੂੰ ਜੱਸੀ ਜਸਰਾਜ ਨੂੰ ਮੁੜ੍ਹ ਆਮ ਆਦਮੀ ਪਾਰਟੀ ਨਾਲ ਜੁੜ੍ਹ ਗਏ ਹਨ। ਜਿੱਥੇ ਜੱਸੀ ਜਸਰਾਜ ਦਾ ਆਮ ਆਦਮੀ ਪਾਰਟੀ ਦੇ ਸੰਸਥਾਪਕ ਅਰਵਿੰਦਰ ਕੇਜਰੀਵਾਲ ਨੇ ‘ਆਪ’ ਵਿਚ ਸ਼ਾਮਲ ਹੋਣ ਦਾ ਸਵਾਗਤ ਕੀਤਾ। ਪਿਛਲੇ ਕਈ ਮਹੀਨਿਆਂ

350 ਸਾਲਾਂ ਪ੍ਰਕਾਸ਼ ਦਿਹਾੜਾ ਅੱੱਜ, ਪ੍ਰਧਾਨਮੰਤਰੀ ਸਮੇਤ ਪੰਜਾਬ ਦੇ ਮੁੱੱਖ ਮੰਤਰੀ ਮਨਾਉਣਗੇ ਪਟਨਾਂ ਸਾਹਿਬ ’ਚ

ਤਖਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਸਬੰਧੀ ਸੰਗਤਾਂ ‘ਚ ਭਾਰੀ ਉਤਸ਼ਾਹ ਹੈ। ਵੱਡੀ ਗਿਣਤੀ ‘ਚ ਸੰਗਤਾਂ ਤਖਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਨਤਮਸਤਿਕ ਹੋਣ ਲਈ ਕਤਾਰਾਂ ਵਿਚ ਲੱਗੀਆਂ ਹੋਈਆਂ ਹਨ। ਪਟਨਾ ਸਾਹਿਬ ਵਿਖੇ ਦੇਸ਼ ਵਿਦੇਸ਼ ਤੋਂ ਸੰਗਤਾਂ ਦਾ ਸੈਲਾਬ ਆਇਆ ਹੋਇਆ ਹੈ। ਸ੍ਰੀ ਗੁਰੂ ਗੋਬਿੰਦ ਸਿੰਘ

ਏ ਬੀ ਪੀ ਦੇ ਓਪੀਨੀਅਨ ਪੋਲ `ਚ ਅਕਾਲੀ ਦਲ ਜੇਤੂ

ਚੋਣਾਂ ਦਾ ਬਿਗੁਲ ਵੱਜ ਗਿਆ ਹੈ ਅਤੇ ਪੰਜਾਬ ਵਿਚ ਵਿਧਾਨ ਸਭਾ ਚੋਣਾਂ-2017 ਨੂੰ ਲੈਕੇ ਮਾਹੌਲ ਆਪਣੇ ਸਿਖਰ ਤੇ ਪਹੁੰਚ ਗਿਆ ਹੈ ਇਸੇ ਦੇ ਚਲਦਿਆਂ ਦੇਸ਼ ਦੇ ਇਕ ਰਾਸ਼ਟਰੀ ਚੈਨਲ ਏਬੀਪੀ ਵੱਲੋਂ ਚੋਣ ਜਾਬਤਾ ਲੱਗਣ ਤੋਂ ਕੁਝ ਘੰਟਿਆਂ ਬਾਅਦ ਹੀ ਇਕ ਓਪੀਨੀਅਨ ਪੋਲ ਦਿਤਾ ਗਿਆ ਹੈ ਜਿਸਦੇ ਵਿਚ ਇਹ ਦਾਅਵਾ ਕੀਤਾ ਗਿਆ ਹੈ ਕਿ ਸ਼੍ਰੌਮਣੀ ਅਕਾਲੀ

‘ਆਪ’ ਜਿੱਤੇਗੀ 100 ਤੋਂ ਵੱਧ ਸੀਟਾਂ:ਸੰਜੈ ਸਿੰਘ

ਚੰਡੀਗੜ੍ਹ ਆਮ ਆਦਮੀ ਪਾਰਟੀ ਪੰਜਾਬ ‘ਚ 100 ਤੋਂ ਵੱਧ ਸੀਟਾਂ ਜਿੱਤ ਕੇ ਬਾਦਲ ਰਾਜ ਖਤਮ ਕਰੇਗੀ ਅਤੇ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ‘ਚ ਸਿਆਸੀ ਕੂੜੇਦਾਨ ‘ਚ ਸੁੱਟੇਗੀ। ਇਹ ਕਹਿਣਾ ਹੈ ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਸੰਜੈ ਸਿੰਘ ਦਾ। ਬੁੱਧਵਾਰ ਨੂੰ ਚੰਡੀਗੜ੍ਹ ਦੇ ਪ੍ਰੈਸ ਕਲੱਬ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਉਹਨਾਂ ਕਿਹਾ ਕਿ

ਬੱਸ ਹੇਠ ਆਉਣ ਨਾਲ 15 ਸਾਲਾ ਲੜਕੀ ਦੀ ਮੌਤ

ਮੋਹਾਲੀ ਦੇ ਮਦਨਪੂਰਾ ਚੋਂਕ ਨੇੜੇ ਇਕ ਪ੍ਰਾਇਵੇਟ ਬੱਸ ਹੇਠ ਆਉਣ ਨਾਲ ਇੱਕ 15 ਸਾਲਾਂ ਲੜਕੀ ਦੀ ਮੌਤ ਹੋ ਗਈ | ਇਸ ਘਟਨਾ ਤੋਂ ਬਾਅਦ ਗੁੱਸੇ ਚ ਆਏ  ਲੋਕਾਂ ਨੇ ਬੱਸ ਉੱਤੇ ਪੱਥਰ  ਮਾਰ ਕੇ ਬੱਸ ਦੇ ਸ਼ੀਸ਼ੇ  ਭੰਨ ਦਿੱਤੇ | ਹਾਦਸੇ ਵਿਚ ਮਾਰੀ ਗਈ ਲੜਕੀ ਦੀ ਪਹਿਚਾਣ  ਰੀਨਾ ਵਜੋਂ ਹੋਈ ਹੈ | ਫਿਲਹਾਲ ਬੱਸ ਦਾ

Doctor thanks malerkotla
ਐਡੀਨੋਮਾ ਦੇ ਮਰੀਜ਼ ਨੂੰ ਮਿਲੀ ਨਵੀਂ ਜ਼ਿੰਦਗੀ

ਮਾਲੇਰਕੋਟਲਾ ਦੇ ਸਰਜਨ ਡਾ. ਜ਼ਮੀਰ ਅਹਿਮਦ ਨੇ ਆਪਣੇ ਨਿੱਜੀ ਹਸਪਤਾਲ ‘ਚ ਦਾਖਲ ਹੋਏ ਇੱਕ ਮਰੀਜ਼ ਦੇ ਪੈਰਾਥਾਈਰਾਇਡ (ਐਡੀਨੋਮਾ) ਦੇ ਕੈਂਸਰ ਦਾ ਸਫਲ ਅਪ੍ਰੇਸ਼ਨ ਕਰਕੇ ਇਤਿਹਾਸ ਬਣਾਇਆ ਹੈ। ਇਸ ਸਬੰਧੀ ਅੱਜ ਉਹਨਾਂ ਆਪਣੇ ਹਿਆਤ ਹਸਪਤਾਲ ਵਿਖੇ ਬੁਲਾਈ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਉਨ੍ਹਾਂ ਪਾਸ ਸ੍ਰੀਮਤੀ ਫਰੀਦਾ ਪਤਨੀ ਹੈਡ ਮਾਸਟਰ ਲਿਆਕਤ ਸੁਹੇਲ ਨਾਮ ਦਾ ਮਰੀਜ਼ ਆਇਆ ਜਿਨ੍ਹਾਂ ਦੱਸਿਆ

Flag march in kapurthala
ਚੋਣਾਂ ਦੇ ਮੱਦੇਨਜ਼ਰ ਕਪੂਰਥਲਾ ਪੁਲਿਸ ਵੱਲੋਂ ਫਲੈਗ ਮਾਰਚ

ਚੋਣ ਕਮਿਸ਼ਨ ਵੱਲੋਂ ਜਿਵੇਂ ਹੀ ਪੰਜਾਬ ਵਿੱਚ ਚੋਣਾਂ ਦੀ ਘੋਸ਼ਣਾ ਕੀਤੀ ਗਈ ਤਿਓ ਹੀ ਪੂਰੇ ਪੰਜਾਬ ਵਿੱਚ ਹਾਈ ਅਲਰਟ ਕਰ ਦਿੱਤਾ ਗਿਆ ਹੈ। ਜਿਸਦੇ ਮੱਦੇਨਜ਼ਰ  ਕਪੂਰਥਲਾ ਪੁਲਿਸ ਨੇ ਸ਼ਹਿਰ ਦੇ ਵੱਖ- ਵੱਖ ਬਜ਼ਾਰਾਂ ਤੋਂ ਫਲੈਗ ਮਾਰਚ ਕੱਢਿਆ ਗਿਆ। ਕਪੂਰਥਲਾ ਦੀ ਸੁਰੱਖਿਆ ਦੇ ਲਈ ਪੈਰਾਮਿਲਟਰੀ ਫੋਰਸ ਸਾਹਿਤ  ਪੰਜਾਬ ਪੁਲਿਸ ਦੀਆਂ ਟੁਕੜੀਆਂ ਤੈਨਾਤ ਕਰ ਦਿੱਤੀਆਂ ਗਈਆਂ

Bikram Singh Majithia
ਮਜੀਠੀਆ ਸਮੇਤ ਕਈ ਵੱਡੇ ਆਗੂਆਂ ਦੇ ਹਲਕਿਆਂ ‘ਚ ਕਿਉਂ ਦਿੱਤੀ ਵੱਧ ਸੁਰੱਖਿਆ? ਪੜੋ ਪੂਰੀ ਖਬਰ

ਚੰਡੀਗੜ੍ਹ : ਪੰਜਾਬ ਸਮੇਤ ਪੰਜ ਸੂਬਿਆਂ ‘ਚ ਵਿਧਾਨ ਸਭਾ ਚੋਣਾਂ ਲਈ ਮੁੱਖ ਚੋਣ ਕਮਿਸ਼ਨਰ ਡਾ.ਨਸੀਮ ਜੈਦੀ ਨੇ ਚੋਣ ਬਿਗੁਲ ਵਜਾ ਦਿੱਤਾ ਹੈ। ਪੰਜਾਬ ‘ਚ 4 ਫਰਵਰੀ ਨੂੰ ਚੋਣਾਂ ਹੋਣ ਜੲ ਰਹੀਆਂ ਹਨ। ਇਸ ਦੇ ਨਾਲ ਹੀ ਕੋਡ ਆਫ ਕੰਡਕਟ ਵੀ ਲਾਗੂ ਜੋ ਗਿਆ ਹੈ। ਪੰਜਾਬ ਦੀਆ ਸਾਰੀਆਂ 117 ਸੀਟਾਂ ‘ਤੇ ਇੱਕੋ ਚਰਨ ‘ਚ ਚੋਣ ਹੋਵੇਗੀ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਦਿਹਾੜੇ ਦੀਆਂ ਰੌਣਕਾਂ

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਚੰਡੀਗੜ੍ਹ ਵਿੱਖੇ ਪੰਜ ਪਿਆਰਿਆਂ ਦੀ ਅਗਵਾਈ `ਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਜਿਸ ਵਿਚ ਥਾਂ-ਥਾਂ `ਤੇ ਸੰਗਤਾਂ ਵੱਲੋਂ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਤੇ ਇਸ ਦੌਰਾਨ ਸੰਗਤਾਂ ਵਲੋਂ ਲੰਗਰ ਵੀ ਲਗਾਏ ਗਏ ਅਤੇ ਵੱਖ ਵੱਖ ਥਾਵਾਂ ਤੇ ਨੌਜਵਾਨਾ ਸਿੰਘਾਂ ਵਲੋਂ ਗੱਤਕੇ ਦੇ ਹੁਨਰ

Arvind kejriwal on code of conduct in punjab
ਕੇਜਰੀਵਾਲ ਵੱਲੋਂ ਚੋਣ ਐਲਾਨ ਦਾ ਸੁਆਗਤ

ਪੰਜਾਬ ਵਿਧਾਨ ਸਭਾ  ਚੋਣਾਂ ਨੂੰ ਮਹਿਜ਼ 1 ਮਹੀਨਾ ਬਾਕੀ ਰਹਿ ਗਿਆ ਹੈ।ਜਿਸਨੂੰ ਲੈ ਕੇ  ਚੋਣ ਕਮਿਸ਼ਨ  ਵੱਲੋਂ 5 ਰਾਜਾਂ ਵਿੱਚ ਚੋਣ ਐਲਾਨ ਬੁੱਧਵਾਰ ਨੂੰ ਕਰ ਦਿਤਾ ਗਿਆ ਹੈ।ਪੰਜਾਬ ਅਤੇ ਗੋਆ ਵਿੱਚ ਇਕੋ ਸਮੇਂ 4 ਫਰਵਰੀ ਨੂੰ ਚੋਣ ਹੋਣ ਜਾ ਰਹੇ ਹਨ। ਇਸ ਹਾਲ ਵਿੱਚ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਪਾਰਟੀ

Vehicles stolen fatehgarh sahib
ਫ਼ਤਹਿਗੜ੍ਹ ਸਾਹਿਬ ਸ਼ਹੀਦੀ ਜੋੜ ਮੇਲ ਦੌਰਾਨ ਕਰੀਬ ਦੋ ਦਰਜਨ ਵਾਹਨ ਚੋਰੀ

ਫ਼ਤਹਿਗੜ੍ਹ ਸਾਹਿਬ ਵਿਖੇ ਜਿੱਥੇ ਇੱਕ ਪਾਸੇ ਲੱਖਾਂ ਦੀ ਤਦਾਦ ਵਿਚ ਸੰਗਤਾਂ ਛੋਟੇ ਸਾਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਪਹੁੰਚ ਰਹੇ ਸੀ। ਉੱਥੇ ਇਸ ਦੌਰਾਨ ਸਮਾਜ ਵਿਰੋਧੀ ਅਨਸਰ ਆਪਣੀ ਗਤੀਵਿਧੀਆਂ ਨੂੰ ਅੰਜਾਮ ਦੇਣ ਵਿਚ ਲੱਗੇ ਹੋਏ ਸੀ। ਇਸ ਗੱਲ ਦਾ ਖੁਲਾਸਾ

Chon parchar Boha
ਦਰਜਨਾਂ ਪਰਿਵਾਰ ਨੇ ਫੜਿਆ ਅਕਾਲੀ ਦਲ ਦਾ ਪੱਲਾ

ਵਿਧਾਨ ਸਭਾ ਚੋਣਾਂ 2017 ਲਈ ਰਾਖਵੇਂ ਹਲਕੇ ਬੁਢਲਾਡਾ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਸਾਂਝੇ ਉਮੀਦਵਾਰ ਡਾ. ਨਿਸ਼ਾਨ ਸਿੰਘ ਹਾਕਮ ਵਾਲਾ ਵੱਲੋਂ ਅੱਜ ਬੋਹਾ ਕਸਬੇ ਦਾ ਤੂਫਾਨੀ ਦੌਰਾ ਕੀਤਾ ਗਿਆ। ਇਸ ਦੌਰਾਨ ਕੇਸਰੀ ਝੰਡੀਆਂ ਨਾਲ ਸਜਾਏ ਵੱਡੀ ਗਿਣਤੀ ਵਿੱਚ ਮੋਟਰਸਾਈਕਲਾਂ ਤੇ ਸਵਾਰ ਨੌਜਵਾਨਾਂ ਨੇ ਉਹਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਇਸ ਸਮੇਂ

Accident near
ਸੜਕੀ ਹਾਦਸੇ ਨੇ ਲਈ ਇੱਕ ਹੋਰ ਜਾਨ

ਗੁਰਾਇਆ ਫਿਲੌਰ ਮੁੱਖ ਜੀ.ਟੀ ਰੋਡ ਤੇ ਹੋਏ ਸੜਕੀ ਹਾਦਸੇ ਵਿਚ ਇਕ 55 ਸਾਲਾ ਵਿਅਕਤੀ ਦੀ ਮੌਤ ਹੋ ਗਈ। ਇਸ ਸਬੰਧੀ ਥਾਣਾ ਗੁਰਾਇਆ ਦੇ ਏ.ਐਸ.ਆਈ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਪਹਿਚਾਣ ਸੁਖਵੀਰ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਫਿਲੌਰ ਵਜੋ ਹੋਈ ਹੈ ਜੋ ਕਿ ਫਗਵਾੜਾ ਵਿੱਚ ਕੰਮ ਕਰਦਾ ਸੀ ਅਤੇ ਕੰਮ ਤੋਂ ਜਦ ਉਹ

Sohan Singh thandal Dream project
ਅਗਸਤ ‘ਚ ਹੋਵੇਗੀ ਸ਼੍ਰੀ ਗੁਰੂ ਰਵੀਦਾਸ ਦੀ ਇਤਿਹਾਸਕ ਯਾਦਗਾਰ ਮੁਕੰਮਲ

ਪਿੰਡ ਖੁਰਾਲਗੜ੍ਹ ਵਿਖੇ ਬਣ ਰਹੀ ਸ਼੍ਰੀ ਗੁਰੂ ਰਵੀਦਾਸ ਜੀ ਦੀ ਇਤਿਹਾਸਕ ਯਾਦਗਾਰ ਦੇ ਕੰਮ ਦਾ ਕੈਬਨਿਟ ਮੰਤਰੀ ਪੰਜਾਬ ਸੋਹਣ ਸਿੰਘ ਠੰਡਲ ਨੇ ਖੁਰਾਲਗੜ੍ਹ ਪਹੁੰਚ ਕੇ ਜਾਇਜ਼ਾ ਲਿਆ | ਇਸ ਮੌਕੇ ਉਨ੍ਹਾਂ ਕਿਹਾ ਕਿ ਸ਼੍ਰੀ ਗੁਰੂ ਰਵੀਦਾਸ ਇਤਿਹਾਸਕ ਯਾਦਗਾਰ ਦਾ ਨਿਰਮਾਣ 125 ਕਰੋੜ ਰੁਪਏ ਤੋਂ ਵੱਧ ਨਾਲ ਕੀਤਾ ਜਾ ਰਿਹਾ ਹੈ, ਤੇ ਇਹ ਯਾਦਗਾਰ ਅਗਸਤ ਤੱਕ

punjab congress
ਕਦੋਂ ਜਾਰੀ ਹੋਵੇਗੀ ਕਾਂਗਰਸ ਦੀ ਆਖਰੀ ਲਿਸਟ?

ਚੰਡੀਗੜ੍ਹ : ਪੰਜਾਬ ‘ਚ ਵਿਧਾਨ ਸਭਾ ਚੋਣਾਂ ਲਈ ਤਾਰੀਖਾਂ ਦਾ ਐਲਾਨ ਹੋ ਚੁੱਕਾ ਹੈ ਪਰ ਸੂਬੇ ਵਿਚ ਕਾਂਗਰਸ ਅਜੇ ਵੀ ਉਮੀਦਵਾਰਾਂ ਦੀ ਚੋਣ ਵਿਚ ਉਲਝੀ ਹੋਈ ਹੈ। ਪੰਜਾਬ ‘ਚ ਕਾਂਗਰਸ ਤੇ ਇਸ ਵਾਰ ਸਿਆਸੀ ਮਾਹਰਾਂ ਦੀ ਨਜ਼ਰ ਟਿਕੀ ਹੈ, ਇਕ ਪਾਸੇ ਜਿੱਥੇ ਕਾਂਗਰਸ 10 ਸਾਲ ਤੋਂ ਸੱਤਾ ਵਿਚ ਵਾਪਸੀ ਲਈ ਰਾਹ ਦੇਖ ਰਹੀ ਹੈ ਉੱਥੇ