Aug 29

mohlai-snatcher
ਮੋਹਾਲੀ ਪੁਲਸ ਨੂੰ ਸਫਲਤਾ,ਤਿੰਨ ਸਨੈਚਰ ਕੀਤੇ ਕਾਬੂ

ਤਿੰਨ ਸਨੈਚਰ ਕੀਤੇ ਕਾਬੂ ਸੋਨੇ ਦੀਆਂ ਚਾਰ ਚੈਨਾਂ ਅਤੇ ਤਿੰਨ ਮੋਟਰਸਾਈਕਲ ਕੀਤੇ

ਅੰਮਿ੍ਤਸਰ-ਦਰਜਨ ਤੋਂ ਵੱੱਧ ਬੰਬ ਮਿਲਣ ਕਾਰਨ ਦਹਿਸ਼ਤ ਦਾ ਮਹੌਲ

ਅੰਮ੍ਰਿਤਸਰ – ਪੁਲਿਸ ਥਾਣਾ ਸੁਲਤਾਨਵਿੰਡ ਦੇ ਅਧੀਨ ਆਉਂਦੀ ਪੁਲਿਸ ਚੌਕੀ ਕੋਟ ਮਿੱਤ ਸਿੰਘ ਨੇੜੇ ਲਾਵਾਰਸ ਕਈ ਬੰਬ ਮਿਲਣ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ ਜਿਨ੍ਹਾਂ ਚੋਂ ਵਧੇਰੇ ਗਿਣਤੀ ਰਾਕਟ ਲਾਂਚਰ ਤੇ ਹੈਂਡ ਗਰਨੇਡ ਹਨ ਅਤੇ ਕੁੱਝ ਮਸ਼ੀਨ ਗੰਨ ਦੀਆਂ ਗੋਲੀਆਂ ਵੀ ਹਨ ਮੌਕੇ ਤੇ ਪਹੁੰਚੇ ਪੁਲਿਸ ਕਮਿਸ਼ਨਰ ਅਮਰ ਸਿੰਘ ਚਾਹਲ, ਏ ਸੀ ਪੀ ਪ੍ਰਭਜੋਤ

moga-torn pages
ਮੋਗਾ ਦੇ ਪਿੰਡ ਦੌਲਤਪੁਰਾ ਵਿਚ ਗੁਟਕਾ ਸਾਹਿਬ ਦੀ ਹੋਈ ਬੇਅਦਬੀ

ਪੁਲਿਸ ਮੌਕੇ ਤੇ ਮੌਜੂਦ, ਕੀਤੀ ਜਾ ਰਹੀ ਹੈ

robbery
ਮੋਟਰਸਾਈਕਲ ਸਵਾਰਾਂ ਨੇ ਵਿਅਕਤੀ ਨੂੰ ਲੁੱਟਿਆ

ਅੰਮਿ੍ਤਸਰ: ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਡਿਊਟੀ ਖਤਮ ਕਰਕੇ ਘਰ ਜਾ ਰਹੇ ਇਕ ਵਿਅਕਤੀ ਨੂੰ ਜ਼ਖਮੀ ਕਰ ਕੇ ਲੁੱਟ ਲਿਆ | ਇਸ ਬਾਰੇ ਥਾਣਾ ਸਦਰ ਪੁਲਿਸ ਨੂੰ ਹਰਮਨਬੀਰ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਲਾਰੰਸ ਰੋਡ ਤੇ ਸਥਿਤ ਇਕ ਰੈਸਟੋਰੈਂਟ ‘ਤੇ ਕੰਮ ਕਰਦਾ ਹੈ ਅਤੇ ਬੀਤੀ ਰਾਤ ਉਹ ਆਪਣੀ ਡਿਊਟੀ ਖਤਮ ਕਰਨ ਤੋਂ ਬਾਅਦ ਆਪਣੀ

powder
ਨਸ਼ੀਲੇ ਪਾਊਡਰ ਸਮੇਤ ਕਾਬੂ

ਅੰਮਿ੍ਤਸਰ- ਥਾਣਾ ਏ ਡਵੀਜ਼ਨ ਅਧੀਨ ਪੈਂਦੀ ਪੁਲਿਸ ਚੌਾਕੀ ਵੱਲਾ ਦੀ ਪੁਲਿਸ ਨੇ 250 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ | ਇਸ ਬਾਰੇ ਜਾਣਕਾਰੀ ਦਿੰਦਿਆਂ ਏ. ਐਸ. ਆਈ. ਸਲਵਿੰਦਰ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਗਏ ਵਿਅਕਤੀ ਦੀ ਪਛਾਣ ਸਤਨਾਮ ਸਿੰਘ ਵਾਸੀ ਪੱਤੀ ਮਾਲੇ ਕੀ ਵੱਲਾ ਦੇ ਰੂਪ ‘ਚ ਹੋਈ ਹੈ |

arrest-liqour
ਨਜਾਇਜ਼ ਸ਼ਰਾਬ ਸਮੇਤ 4 ਕਾਬੂ

ਅੰਮਿ੍ਤਸਰ- ਜ਼ਿਲ੍ਹਾ ਪੁਲਿਸ ਨੇ ਨਾਜਾਇਜ਼ ਸ਼ਰਾਬ ਸਮੇਤ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਪਹਿਲੇ ਮਾਮਲੇ ‘ਚ ਥਾਣਾ ਹਵਾਈ ਅੱਡਾ ਪੁਲਿਸ ਨੇ ਪਿੰਡ ਕਾਕੜ ਤਰੀਨ ਵਾਸੀ ਸਰਬਜੀਤ ਸਿੰਘ ਨੂੰ ਕਾਬੂ ਕਰ ਉਸਦੇ ਕਬਜ਼ੇ ‘ਚੋਂ 6930 ਐਮ. ਐਲ. ਨਾਜਾਇਜ਼ ਸ਼ਰਾਬ ਬਰਾਮਦ ਕੀਤੀ | ਇਸੇ ਤਰ੍ਹਾਂ ਥਾਣਾ ਗੇਟ ਹਕੀਮਾਂ ਪੁਲਿਸ ਨੇ ਕਰਤਾਰ ਸਿੰਘ ਵਾਸੀ ਅੰਨਗੜ੍ਹ ਨੂੰ ਕਾਬੂ

accident
ਸੜਕ ਹਾਦਸੇ ‘ਚ ਇਕ ਜ਼ਖ਼ਮੀ

ਸੜਕ ਹਾਦਸੇ ‘ਚ ਇਕ ਵਿਅਕਤੀ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ | ਇਸ ਬਾਰੇ ਥਾਣਾ ਛੇਹਰਟਾ ਪੁਲਿਸ ਨੂੰ ਗੁਰਜਿੰਦਰ ਸਿੰਘ ਨਾਮਕ ਵਿਅਕਤੀ ਨੇ ਦੱਸਿਆ ਕਿ ਬੀਤੀ 20 ਅਗਸਤ ਨੂੰ ਜਦ ਉਹ ਸੰਨ ਸਾਹਿਬ ਰੋਡ ਉਪਰ ਆਪਣੇ ਮੋਟਰਸਾਈਕਲ ਤੇ ਜਾ ਰਿਹਾ ਸੀ ਤਾਂ ਇਕ ਟਰੈਕਟਰ ਟਰਾਲੀ ਨੇ ਉਸਨੂੰ ਟੱਕਰ ਮਾਰ ਜ਼ਖ਼ਮੀ ਕਰ ਦਿੱਤਾ ਅਤੇ ਉਸਨੂੰ ਸਰਕਾਰ

drug-arrest
ਨਸ਼ੀਲੇ ਪਦਾਰਥ ਸਮੇਤ ਇਕ ਗਿ੍ਫ਼ਤਾਰ

ਫ਼ਰੀਦਕੋਟ: ਇੱਥੋਂ ਦੀ ਥਾਣਾ ਸਿਟੀ ਪੁਲਿਸ ਵੱਲੋਂ ਇਕ ਵਿਅਕਤੀ ਨੂੰ ਨਸ਼ੀਲੇ ਪਦਾਰਥ ਸਮੇਤ ਗਿ੍ਫ਼ਤਾਰ ਕੀਤਾ ਗਿਆ ਹੈ | ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਸੁਰਿੰਦਰ ਸਿੰਘ ਆਪਣੇ ਸਾਥੀ ਮੁਲਾਜ਼ਮਾਂ ਨਾਲ ਸ਼ੱਕੀ ਅਨਸਰਾਂ ਦੀ ਚੈਕਿੰਗ ਕਰ ਰਹੇ ਸਨ ਤਾਂ ਸਥਾਨਕ ਜਹਾਜ਼ ਗਰਾਊਾਡ ਨਜ਼ਦੀਕ ਇਕ ਵਿਅਕਤੀ ਨੂੰ ਸ਼ੱਕ ਦੇ ਆਧਾਰ ‘ਤੇ ਕਾਬੂ ਕੀਤਾ ਤਾਂ ਉਸ ਪਾਸੋਂ ਕਥਿਤ ਤੌਰ ‘ਤੇ

murder
ਕਤਲ ਕੇਸ ‘ਚੋਂ ਬਰੀ

ਬਠਿੰਡਾ: ਬਠਿੰਡਾ ਦੇ ਅਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਜੱਜ ਸ: ਕੰਵਲਜੀਤ ਸਿੰਘ ਬਾਜਵਾ ਦੀ ਅਦਾਲਤ ਨੇ ਅੱਜ ਆਪਣੇ ਇਕ ਫ਼ੈਸਲੇ ‘ਚ ਤੇਜਾ ਖ਼ਾਨ ਪੁੱਤਰ ਸਦੀਕ ਖ਼ਾਨ ਵਾਸੀ ਆਕਲੀਆ ਜਲਾਲ ਜ਼ਿਲ੍ਹਾ ਬਠਿੰਡਾ ਨੂੰ ਕਤਲ ਕੇਸ ‘ਚੋਂ ਬਾਇੱਜ਼ਤ ਬਰੀ ਕਰਨ ਦੇ ਹੁਕਮ ਸੁਣਾਏ ਹਨ | ਅਦਾਲਤ ਨੇ ਉਕਤ ਆਦੇਸ਼ ਬਚਾਅ ਪੱਖ਼ ਦੇ ਵਕੀਲ ਹਰਿੰਦਰ ਸਿੰਘ ਖੋਸਾ ਦੀਆਂ ਦਲੀਲਾਂ

bathinda_PTI
ਬਠਿੰਡਾ ‘ਚ ਫਿਰ ਵਰਖਾ, ਲੋਕਾਂ ‘ਚ ਸਹਿਮ

ਬਠਿੰਡਾ- ਬਠਿੰਡਾ ਅਤੇ ਆਸ-ਪਾਸ ਦੇ ਇਲਾਕਿਆਂ ‘ਚ ਸ਼ਾਮ 5:40 ਵਜੇ ਫਿਰ ਵਰਖ਼ਾ ਸ਼ੁਰੂ ਹੋ ਗਈ, ਜਿਸ ਕਾਰਨ ਲੋਕਾਂ ‘ਚ ਸਹਿਮ ਪਾਇਆ ਜਾ ਰਿਹਾ ਹੈ, ਕੱਲ੍ਹ ਸ਼ਾਮ ਹੋਈ ਤੇਜ਼ ਵਰਖਾ ਕਾਰਨ ਸ਼ਹਿਰ ‘ਚ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਜਨ ਜੀਵਨ ਅਜੇ ਦੂਜੇ ਦਿਨ ਵੀ ਬਹਾਲ ਨਹੀਂ ਹੋ ਸਕਿਆ | ਖ਼ਬਰ ਲਿਖਣ ਤੱਕ ਵਰਖਾ ਜਾਰੀ ਸੀ ਅਤੇ ਆਸਮਾਨ

ਜੱਥੇਦਾਰ ਸੁੱੱਚਾ ਸਿੰਘ ਛੋਟੇਪੁਰ ਨੂੰ ਆਕਾਲੀ ਦਲ ਵੱੱਲੋਂ ਮਿਲੀ ਕਲੀਨ ਚਿੱਟ

ਗੁਰਦਾਸਪੁਰ-ਆਮ ਆਦਮੀ ਪਾਰਟੀ ਵੱਲੋਂ ਜਥੇ. ਸੁੱਚਾ ਸਿੰਘ ਛੋਟੇਪੁਰ ਖ਼ਿਲਾਫ਼ ਰਿਸ਼ਵਤਖ਼ੋਰੀ ਦੇ ਦੋਸ਼ ਲਗਾ ਕੇ ਉਨ੍ਹਾਂ ਨੂੰ ਕਨਵੀਨਰ ਦੇ ਅਹੁਦੇ ਤੋਂ ਲਾਂਭੇ ਕਰਨ ਦੇ ਮਾਮਲੇ ਵਿਚ ਅੱਜ ਸ਼੍ਰੋਮਣੀ ਅਕਾਲੀ ਦਲ ਨੇ ਵੀ ਛੋਟੇਪੁਰ ਨੂੰ ਕਲੀਨ ਚਿੱਟ ਦਿੰਦੇ ਹੋਏ ‘ਆਪ’ ਦੇ ਸੰਯੋਜਕ ਅਰਵਿੰਦ ਕੇਜਰੀਵਾਲ ਨੂੰ ਮੌਕਾਪ੍ਰਸਤ ਦੱਸਿਆ ਹੈ। ਇਸ ਸਬੰਧ ਵਿਚ ਇੱਥੇ ਬੁਲਾਈ ਗਈ ਪ੍ਰੈੱਸ ਕਾਨਫ਼ਰੰਸ ਦੌਰਾਨ

ਆਮ ਆਦਮੀ ਪਾਰਟੀ ਦੇ ਖਿਲਾਫ ਹੋਈ ਜੰਮ ਕੇ ਨਾਅਰੇਬਾਜ਼ੀ

ਗੁਰਦਾਸਪੁਰ ਵਿੱੱਚ ਛੋਟੇਪੁਰ ਦੇ ਸਮੱੱਰਥਕਾਂ ਵੱੱਲੋਂ ਆਮ ਆਦਮੀ ਪਾਰਟੀ ਦੀ ਹੋਟਲ ਅੰਦਰ ਚਲ ਰਹੀ ਮੀਟਿੰਗ ਦੇ ਦੌਰਾਨ,ਬਾਹਰ ਕੇਜਰੀਵਾਲ,ਸੰਜੇ ਸਿੰਘ ਅਤੇ ਦੁਰਗੇਸ਼ ਪਾਠਕ ਦੇ ਖਿਲਾਫ ਕੀਤੀ ਗਈ ਜੰਮ ਕੇ

ਸੁੱਚਾ ਸਿੰਘ ਛੋਟੇਪੁਰ ਦਾ ਭਗਵੰਤ ਮਾਨ ‘ਤੇ ਵੱਡਾ ਹਮਲਾ

ਸੁੱਚਾ ਸਿੰਘ ਛੋਟੇਪੁਰ ਦਾ ਭਗਵੰਤ ਮਾਨ ‘ਤੇ ਵੱਡਾ ਹਮਲਾ,ਕਿਹਾ ਭਗਵੰਤ ਮਾਨ ਨੂੰ

ਆਮ ਆਦਮੀ ਪਾਰਟੀ ਦੇ ਮੋਹਾਲੀ ਵਲੰਟੀਅਰਾਂ ਨੇ ਕੀਤੀ ਮੀਟਿੰਗ

ਆਮ ਆਦਮੀ ਪਾਰਟੀ ਦਾ ਵਿਵਾਦ ਰੁਕ ਹੀ ਨਹੀਂ ਰਿਹਾ ਹੈ ਉੱਥੇ ਹੀ ਅੱਜ ਆਪ ਪਾਰਟੀ ਦੇ ਵਾਲੰਟੀਅਰਾਂ ਨੇ ਮੋਹਾਲੀ ਵਿੱਚ ਬੈਠਕ ਕਰਕੇ ਫੈਸਲਾ ਕਰ ਦਿੱਤਾ ਕਿ ਜੇਕਰ ਮੋਹਾਲੀ ਤੋਂ ਐਲਾਨੇ ਉਮੀਦਵਾਰ ਹਿੰਮਤ ਸ਼ੇਰਗਿੱਲ ਦਾ ਨਾਂ ਵਾਪਿਸ ਨਾ ਲਿਆ ਤਾਂ  ਉਹ ਆਪਣਾ ਅਜ਼ਾਦ ਉਮੀਦਵਾਰ ਖੜਾ ਕਰਨ ਨੂੰ ਮਜ਼ਬੂਰ ਹੋ ਜਾਣਗੇ,ਉੱਥੇ ਹੀਆਨੰਦਪੁਰ ਸਾਹਿਬ ਤੋਂ ਜ਼ੋਨਲ ਇੰਚਾਰਜ ਜਸਬੀਰ

ਪੰਜਾਬ ਸਰਕਾਰ ਨੂੰ SGPC ਵੱੱਲੋਂ ਪੱਤਰ

ਅੰਮ੍ਰਿਤਸਰ: ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਸਰਕਾਰ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ 1 ਸਤੰਬਰ ਦੀ ਥਾਂ 2 ਸਤੰਬਰ ਨੂੰ ਮਨਾਉਣ ਦੀ ਅਪੀਲ ਕੀਤੀ ਹੈ। ਐਸਜੀਪੀਸੀ ਦੇ ਮੁੱਖ ਸਕੱਤਰ ਹਰਚਰਨ ਸਿੰਘ ਨੇ ਇਸ ਦੇ ਲਈ ਪੰਜਾਬ ਸਿਵਲ ਸਕੱਤਰੇਤ ਦੇ ਮੁੱਖ ਸਕੱਤਰ ਨੂੰ ਇੱਕ ਪੱਤਰ ਭੇਜਿਆ ਹੈ। ਕਿਉਂਕਿ ਇਸ ਤੋਂ ਪਹਿਲਾਂ

ਪਾਰਕ ਪਲਾਜ਼ਾ ਦੇ ਮਾਲਕ ਨੇ ਡੀ.ਸੀ. ‘ਤੇ ਲਗਾਏ ਗੰਭੀਰ ਇਲਜ਼ਾਮ

ਚੰਡੀਗੜ੍ਹ : ਹੋਟਲ ਪਾਰਕ ਪਲਾਜ਼ਾ ਦੇ ਮਾਲਕ ਐਚ.ਐਸ. ਅਰੋੜਾ ਨੇ ਡੀ.ਸੀ. ਅਜੀਤ ਬਾਲਾ ਜੀ ਜੋਸ਼ੀ ਤੇ ਇਲਜ਼ਾਮ ਲਾਏ ਹਨ ਕਿ ਉਨ੍ਹਾਂ ਦਾ ਇਸ ਵਿੱਚ ਕੋਈ ਨਿੱਜੀ ਫ਼ਾਇਦਾ ਹੈ। ਅਰੋੜਾ ਨੇ ਕਿਹਾ ਕਿ ਡੀ.ਸੀ. ਦੇ ਹੁਕਮਾਂ ਤੋਂ ਹੀ ਸਾਫ਼ ਪਤਾ ਲੱਗ ਰਿਹਾ ਸੀ ਕਿ ਕੋਈ ਇਸ ਪਿੱਛੇ ਕੋਈ ਗੱਲ ਜ਼ਰੂਰ ਹੈ। ਉਨ੍ਹਾਂ ਇਲਜ਼ਾਮ ਲਾਏ ਕਿ ਕਲ

ਰਾਜਪੁਰਾ-ਪੁਲਿਸ ਨੁੰ ਮਿਲੀ ਅੱੱਧ ਸੜੀ ਲਾਸ਼

ਰਾਜਪੁਰਾ- ਥਾਣਾ ਸ਼ੰਭੂ ਅਧੀਨ ਪੈਂਦੇ ਪਿੰਡ ਗੰਡਿਆਂ ਦੇ ਲਾਗੇ ਐਸ ਵਾਈ ਐਲ ਨਹਿਰ ਕੋਲ ਇਕ ਔਰਤ ਦੀ ਅੱਧ ਸੜੀ ਲਾਸ਼ ਮਿਲੀ ਜਿਸ ਦੀ ਪਹਿਚਾਣ ਨਹੀਂ ਹੋ ਸਕੀ ਪਰ ਵੇਖਣ ਤੋ ਪਤਾ ਲੱਗਦਾ ਹੈ ਕਿ ਔਰਤ ਦਾ ਕਤਲ ਕਰਕੇ ਲਾਸ਼ ਦੀ ਪਹਿਚਾਣ ਮਿਟਾਉਣ ਲਈ ਅੱਗ ਲਗਾ ਦਿੱਤੀ ਗਈ ਹੈ ।ਪੁਲਿਸ ਨੇ ਮੌਕੇ ‘ਤੇ ਪੁੱਜ ਕੇ ਕਾਰਵਾਈ

ਕੋਟਕਪੂਰਾ ਦੀ ਅਨਾਜ ਮੰਡੀ’ ਚ ਦਿਨ ਦਿਹਾੜੇ ਇਕ ਮਹਿਲਾ ਤੇ ਮੁਨੀਮ ਦਾ ਕਤਲ

ਕੋਟਕਪੂਰਾ: ਕੋਟਕਪੂਰਾ ਦੀ ਅਨਾਜ ਮੰਡੀ ਚ ਦਿਨ ਦਿਹਾੜੇ ਇਕ ਮਹਿਲਾ ਤੇ ਮੁਨੀਮ ਦਾ ਕਤਲ।ਕਤਲ ਤੋਂ ਬਾਅਦ ਦੁਕਾਨ ਬਾਹਰ ਤੋਂ  ਬੰਦ ਸੀ । ਪੁਲਿਸ ਜਾਂਚ ਚ

ਪਾਣੀ’ਚ ਰੁੜੇ ਲੋਕ ,ਨਹਿਰ ਬਣਿਆ ਬਾਜ਼ਾਰ- ਬਠਿੰਡਾ

ਸ਼੍ਰੋਮਣੀ ਆਕਾਲੀ ਦਲ ਨੂੰ ਵਿਦੇਸ਼ਾਂ ਵਿੱੱਚ ਵੀ ਮਿਲ ਰਿਹਾ ਭਾਰੀ ਸਮਰਥਨ

ਬਠਿੰਡਾ-ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਜੋ ਕਿ ਪਿਛਲੇ ਕੁੱਝ ਦਿਨਾਂ ਤੋਂ ਕੈਨੇਡਾ ਦੌਰੇ ‘ਤੇ ਹਨ | ਉਨ੍ਹਾਂ ਵੱਲੋਂ ਕੈਨੇਡਾ ਦੌਰੇ ਦੌਰਾਨ ਕੀਤੀਆਂ ਗਈਆਂ ਮੀਟਿੰਗਾਂ ਬਾਰੇ ਵਿਸਥਾਰ ‘ਚ ਗੱਲ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ 9 ਸਾਲਾਂ ਦੌਰਾਨ ਕਰਵਾਏ ਗਏ ਵਿਕਾਸ ਅਤੇ ਸਰਕਾਰ ਵੱਲੋਂ ਕਿਸਾਨਾਂ ਅਤੇ ਹਰ ਵਰਗ ਨੂੰ ਦਿੱਤੀਆਂ ਜਾਣ ਵਾਲੀਆਂ