Sep 18

1993 ‘ਚ ਫਰਜ਼ੀ ਐਨਕਾਊਂਟਰ ਮਾਮਲੇ ‘ਚ 2 ਪੁਲਿਸ ਮੁਲਾਜ਼ਮ ਦੋਸ਼ੀ ਕਰਾਰ

1993 fake encounter: ਸੀ.ਬੀ.ਆਈ ਦੀ ਅਦਾਲਤ ਨੇ ਬੁੱਧਵਾਰ ਨੂੰ 1993 ਦੇ ਦੋ ਝੂਠੇ ਪੁਲਿਸ ਮੁਕਾਬਲੇ ਵਿੱਚ ਦੋ ਪੁਲਿਸ ਅਧਿਕਾਰੀਆਂ ਨੂੰ ਦੋਸ਼ੀ ਠਹਿਰਾਇਆ ਹੈ। ਉਨ੍ਹਾਂ ਉੱਪਰ ਗੁਰਵਿੰਦਰ ਸਿੰਘ ਨੂੰ ਅਗਵਾ ਕਰਨ ਦਾ ਦੋਸ਼ ਲਗਾਇਆ ਗਿਆ ਸੀ, ਜਿਸਦਾ ਬਾਅਦ ਵਿੱਚ ਕੁਝ ਪਤਾ ਨਹੀਂ ਚੱਲਿਆ ਸੀ। ਇੰਸਪੈਕਟਰ ਜੋਗਿੰਦਰ ਸਿੰਘ (ਸੇਵਾਮੁਕਤ) ਨੂੰ ਧਾਰਾ 365 ਅਤੇ ਹੋਰ ਦੋ ਨੂੰ ਆਈ.ਪੀ.ਸੀ

ਐਲੀ ਮਾਂਗਟ ‘ਤੇ ਟਾਰਚਰ ਕਰਨ ਵਾਲਿਆਂ ਖਿਲਾਫ ਜਲਦ ਹੀ ਪਾਈ ਜਾਵੇਗੀ ਪਟੀਸ਼ਨ, ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ…

ਤਿਹਾੜ ਜੇਲ੍ਹ ’ਚ ਬੰਦ ਚਿਦੰਬਰਮ ਨੂੰ ਮਿਲਣ ਗਏ 2 ਸੀਨੀਅਰ ਕਾਂਗਰਸੀ ਆਗੂ

Chidambaram In Tihar Jail: ਆਈਐਨਐਕਸ ਮੀਡੀਆ ਮਾਮਲੇ ਵਿੱਚ ਤਕਰੀਬਨ ਦੋ ਹਫ਼ਤਿਆਂ ਤੋਂ ਤਿਹਾੜ ਜੇਲ੍ਹ ‘ਚ ਬੰਦ ਕਾਂਗਰਸੀ ਨੇਤਾ ਪੀ ਚਿਦੰਬਰਮ ਦੀ ਪਾਰਟੀ ਦੇ 2 ਆਗੂ ਅਤੇ ਉਨ੍ਹਾਂ ਦਾ ਬੇਟਾ ਉਨ੍ਹਾਂ ਨੂੰ ਅੱਜ ਮਿਲਣ ਗਏ । ਸੀਨੀਅਰ ਕਾਂਗਰਸੀ ਨੇਤਾ ਗੁਲਾਮ ਨਬੀ ਆਜ਼ਾਦ ਅਤੇ ਅਹਿਮਦ ਪਟੇਲ ਨੇ ਸਾਬਕਾ ਵਿੱਤ ਮੰਤਰੀ ਨਾਲ ਦਿੱਲੀ ਦੀ ਜੇਲ੍ਹ ਵਿੱਚ ਮੁਲਾਕਾਤ ਕੀਤੀ।

ਮੇਰਾ ਵਿਆਹ PV Sindhu ਨਾਲ ਕਰਵਾਓ, ਨਹੀਂ ਤਾਂ ਕਰ ਲਵਾਂਗਾ ਅਗਵਾ: ਮਲਾਏਸਵਾਮੀ

Old Man Marry PV Sindhu: ਅੱਜ ਦੇ ਸਮੇਂ ਵਿੱਚ ਬਹੁਤ ਅਜੀਬੋ-ਗਰੀਬ ਮਾਮਲੇ ਦੇਖਣ ਨੂੰ ਮਿਲਦੇ ਹਨ । ਅਜਿਹਾ ਹੀ ਕੁਝ ਭਾਰਤੀ ਬੈਡਮਿੰਟਨ ਦੀ ਸਟਾਰ ਮਹਿਲਾ ਖਿਡਾਰੀ ਪੀ.ਵੀ. ਸਿੰਧੂ ਨਾਲ ਹੋਇਆ ਹੈ, ਜਿੱਥੇ ਇਕ ਵਿਅਕਤੀ ਉਨ੍ਹਾਂ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ । ਦਰਅਸਲ, ਤਾਮਿਲਨਾਡੂ ਦੇ ਰਾਮਨਾਥਪੁਰਮ ਜ਼ਿਲ੍ਹੇ ਦੇ ਰਹਿਣ ਵਾਲੇ ਮਲਾਏਸਵਾਮੀ ਦੀ ਉਮਰ 70 ਸਾਲ ਹੈ

ਫ਼ੁੱਟਪਾਥ ‘ਤੇ ਚਲਦਾ ਇਹ ਸਕੂਲ ਬਦਲ ਰਿਹਾ ਕਚਰਾ ਬਿੰਨਣ ਵਾਲਿਆਂ ਦੀ ਜ਼ਿਦਗੀ

ਕਿਸਾਨ ਦੇ ਇੱਕ ਫੋਨ ‘ਤੇ ਮਦਦ ਲਈ ਪਹੁੰਚੀ Khalsa Aid

khalsa aid helps flood victims: ਸਤਲੁਜ ਦਰਿਆ ਵਿੱਚ ਆਏ ਹੜ੍ਹਾਂ ਕਾਰਨ ਕਿੰਨ੍ਹੇ ਹੀ ਲੋਕ ਘਰੋਂ ਬੇਘਰ ਹੋ ਗਏ। ਕਿਸਾਨਾਂ ਦੀਆਂ ਫਸਲਾਂ ਖਰਾਬ ਹੋ ਗਈਆਂ। ਜਿਨ੍ਹਾਂ ਦਾ ਕਿਸਾਨਾਂ ਦੀਆਂ ਫ਼ਸਲਾਂ ਦੇ ਨਾਲ ਨਾਲ ਘਰ ਵੀ ਤਬਾਅ ਹੋ ਗਏ ਉਨ੍ਹਾਂ ਦੀ ਜ਼ਿੰਦਗੀ ਹੜ੍ਹਾਂ ਤੋਂ ਬਾਅਦ ਰੁਕ ਜਿਹੀ ਗਈ ਹੈ। ਸਰਕਾਰਾਂ ਨੇ ਮਦਦ ਦੇ ਦਾਅਵੇ ਤਾਂ ਖੂਬ ਕੀਤੇ

ਪਾਬੰਦੀਸ਼ੁਦਾ ਮੰਗੂਰ ਮੱਛੀ ਵੇਚ ਲੋਕਾਂ ਦੀ ਸਿਹਤ ਨਾਲ ਖਿਲਵਾੜ

Moga magur fish ਨਗਰ ਨਿਗਮ ਮੇਅਰ ਅਕਸ਼ਿਤ ਜੈਨ ਦੀ ਅਗਵਾਈ ’ਚ ਨਿਗਮ ਅਧਿਕਾਰੀਆਂ ਨੇ ਵਾਰਡ ਨੰਬਰ 49-50 (ਲੰਢੇਕੇ) ’ਚ ਛਾਪਾ ਮਾਰ ਕੇ ਕਥਿਤ ਸਿਆਸੀ ਛਤਰੀ ਹੇਠ ਪਾਬੰਦੀਸ਼ੁਦਾ ਮੰਗੂਰ ਮੱਛੀ ਪਾਲਣ ਦਾ ਧੰਦਾ ਬੇਨਕਾਬ ਕੀਤਾ ਪਰ ਰਾਜਸੀ ਦਬਾਅ ਹੇਠ ਮਾਮਲਾ ਰਫ਼ਾ ਦਫ਼ਾ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਲੰਢੇਕੇ ਦੇ ਖੇਡ ਸਟੇਡੀਅਮ ’ਚੋਂ ਮੀਂਹ ਆਦਿ ਦੇ ਗੰਦੇ

ਪੰਜਾਬ ਦੀਵਾਲੀ ਬੰਪਰ ਲਾਟਰੀ ‘ਚ 5 ਕਰੋੜ ਰੁਪਏ ਜਿੱਤਣ ਦਾ ਸੁਨਹਿਰੀ ਮੌਕਾ

punjab diwali bumper 2019: ਪੰਜਾਬ ਲਾਟਰੀਜ਼ ਵਿਭਾਗ ਵੱਲੋਂ ਸਾਲ ਦਾ ਸਭ ਤੋਂ ਵੱਡਾ ਬੰਪਰ ਮਾਂ ਲਕਸ਼ਮੀ ਦੀਵਾਲੀ ਪੂਜਾ ਬੰਪਰ 2019 ਜਾਰੀ ਕੀਤਾ ਗਿਆ ਹੈ। ਇਸ ਬੰਪਰ ਦਾ ਪਹਿਲਾ ਇਨਾਮ ਪੰਜ ਕਰੋੜ ਰੁਪਏ ਦਾ ਹੋਵੇਗਾ। ਮਾਂ ਲਕਸ਼ਮੀ ਦੀਵਾਲੀ ਪੂਜਾ ਬੰਪਰ 2019 ਦਾ ਪੰਜ ਕਰੋੜ ਦਾ ਪਹਿਲਾ ਇਨਾਮ ਦੋ ਜੇਤੂਆਂ ਨੂੰ (2.50-2.50 ਕਰੋੜ) ਦਿੱਤਾ ਜਾਵੇਗਾ। ਇਸ ਬੰਪਰ

ਹੋਟਲ ਤੇ ਕੇਟਰਿੰਗ ਦੀਆਂ GST ਦਰਾਂ ‘ਚ ਹੋ ਸਕਦੀ ਹੈ ਕਮੀ !

GST Council Meet: ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਵਿਦੇਸ਼ੀ ਤੇ ਦੇਸ਼ ਦੇ ਸੈਲਾਨੀਆਂ ਨੂੰ ਵੱਡੀ ਰਾਹਤ ਦਿੱਤੀ ਜਾ ਰਹੀ ਹੈ, ਇਸੇ ਰਾਹਤ ਦੇ ਚੱਲਦਿਆਂ ਕੇਂਦਰ ਸਰਕਾਰ ਵੱਲੋਂ  ਹੋਟਲਾਂ ਦੀ GST ਵਿੱਚ ਕਮੀ ਜਾ ਸਕਦੀ ਹੈ । 20 ਸਤੰਬਰ ਨੂੰ ਗੋਆ ਵਿੱਚ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਪ੍ਰਧਾਨਗੀ ਹੇਠ ਜੀਐੱਸਟੀ ਕੌਂਸਲ ਦੀ ਮੀਟਿੰਗ ਹੋਣ ਵਾਲੀ

ਨਗਰ ਨਿਗਮ ਨੇ ਜਲੰਧਰ ਦੇ ਨਿੱਕੂ ਪਾਰਕ ਨੂੰ ਕੀਤਾ ਸੀਲ, ਜਾਣੋ ਕੀ ਹੈ ਮਾਮਲਾ

Jalandhar Nikku Park ਜਲੰਧਰ ਮਾਡਲ ਟਾਊਨ ਦੇ ਸ਼ਹਿਰ ਦੇ ਸਭ ਤੋਂ ਪੁਰਾਣੇ ਅਤੇ ਮਸ਼ਹੂਰ ਨਿੱਕੂ ਪਾਰਕ ਨੂੰ ਬੁੱਧਵਾਰ ਸਵੇਰੇ ਤਹਿਸੀਲਦਾਰ ਨੇ ਸੀਲ ਕਰ ਦਿੱਤਾ ਹੈ। ਪਾਰਕ ਨੂੰ ਸੀਲ ਅਦਾਲਤ ਦੇ ਆਦੇਸ਼ਾਂ ‘ਤੇ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਨਿੱਕੂ ਪਾਰਕ ਦੀ ਲੀਜ਼ ਖ਼ਤਮ ਹੋ ਗਈ ਸੀ। ਕੇਸ ਅਦਾਲਤ ਵਿੱਚ ਵੀ ਚੱਲ ਰਿਹਾ ਸੀ,

550ਵੇਂ ਪ੍ਰਕਾਸ਼ ਪੁਰਬ ਮੌਕੇ ਸ਼ੁਰੂ ਹੋਵੇਗੀ ਅੰਮ੍ਰਿਤਸਰ-ਪਟਨਾ ਸਾਹਿਬ ਤੋਂ ਉਡਾਣ

Amritsar-Patna Sahib Flights ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਧਿਆਨ ਵਿੱਚ ਰੱਖਦਿਆਂ ਏਅਰ ਇੰਡੀਆ ਵੱਲੋਂ ਅੰਮ੍ਰਿਤਸਰ-ਤਖ਼ਤ ਸ੍ਰੀ ਪਟਨਾ ਸਾਹਿਬ ਦਰਮਿਆਨ 27 ਅਕਤੂਬਰ ਉਡਾਣਾਂ ਸ਼ੁਰੂ ਹੋਣ ਜਾ ਰਹੀਆਂ ਹਨ। ਹਫ਼ਤੇ ‘ਚ ਤਿੰਨ ਦਿਨ ਲਈ ਉਡਾਣ ਸ਼ੁਰੂ ਕੀਤੀ ਜਾ ਰਹੀ ਹੈ। ਇਹ ਉਡਾਣ ਐਤਵਾਰ, ਮੰਗਲਵਾਰ ਅਤੇ ਸ਼ੁੱਕਰਵਾਰ ਨੂੰ ਚੱਲਿਆ ਕਰੇਗੀ। ਦੱਸ ਦਈਏ ਕਿ

ਆਪਸੀ ਲੜਾਈ ਨੂੰ ਲੈ ਹਸਪਤਾਲ ‘ਚ ਕੰਮ ਕਰਦੇ ਪਤੀ ਨਾਲ ਗਾਲ੍ਹੋ ਗਾਲ੍ਹੀ ਹੋਈ ਪਤਨੀ

ਨਿਊਯਾਰਕ ‘ਚ ਲੱਗੀ ਈ-ਸਿਗਰਟ ‘ਤੇ ਪਾਬੰਦੀ

New York Bans E-Cigarettes: ਵਾਸ਼ਿੰਗਟਨ: ਮੰਗਲਵਾਰ ਨੂੰ ਅਮਰੀਕਾ ਦਾ ਨਿਊਯਾਰਕ ਸ਼ਹਿਰ ਖੁਸ਼ਬੂ ਵਾਲੀ ਈ-ਸਿਗਰਟ ਨੂੰ ਪਾਬੰਦੀਸ਼ੁਦਾ ਕਰਨ ਵਾਲਾ ਦੂਜਾ ਰਾਜ ਬਣ ਗਿਆ ਹੈ । ਈ-ਸਿਗਰਟ ਕਾਰਨ ਹੋਈਆਂ ਕਈ ਮੌਤਾਂ ਦੇ ਬਾਅਦ ਸਰਕਾਰ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ ।  ਈ-ਸਿਗਰਟ ਕਾਰਨ ਹੋਈਆਂ ਕਈ ਮੌਤਾਂ ਤੋਂ ਬਾਅਦ ਉਸ ਦੇ ਉਤਪਾਦ ਨੂੰ ਲੈ ਕੇ ਡਰ ਬਹੁਤ ਜ਼ਿਆਦਾ

ਪੀਵੀ ਸਿੰਧੂ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ 70 ਸਾਲ ਦਾ ਬੁੱਢਾ, ਕਿਡਨੈਪ ਕਰਨ ਦੀ ਦਿੱਤੀ ਧਮਕੀ…

Khalsa Aid ਦੇ ਇਸ ਉਪਰਾਲੇ ਨੂੰ ਦੇਖਕੇ ਕਰੋਗੇ ਸਲਾਮ,ਹੁਣ ਇਸ ਤਰ੍ਹਾਂ ਹੜ੍ਹ ਪੀੜਤਾਂ ਦੀ ਮਦਦ ਕਰ ਰਹੀ ਸੰਸਥਾ

ਇਸ ਮਾਂ ਵੱਲੋਂ ਆਪਣੀ 6 ਮਹੀਨੇ ਦੀ ਬੱਚੀ ਨਾਲ ਕੀਤੀ ਹਰਕਤ ਤੁਹਾਡੀ ਰੂਹ ਨੂੰ ਕੰਬਾ ਦੇਵੇਗੀ…

HPCA 19 ਸਤੰਬਰ ਤੋਂ ਰੱਦ ਹੋਏ ਮੈਚ ਦੀਆਂ ਟਿਕਟਾਂ ਦੇ ਪੈਸੇ ਕਰੇਗਾ ਵਾਪਿਸ

HPCA Begin Ticket Refund: ਧਰਮਸ਼ਾਲਾ: ਧਰਮਸ਼ਾਲਾ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਨੇ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਹੋਣ ਵਾਲੀ ਟੀ-20 ਲੜੀ ਦੇ ਪਹਿਲੇ ਮੈਚ ‘ਤੇ ਮੌਸਮ ਨੇ ਪਾਣੀ ਫੇਰ ਦਿੱਤਾ ਸੀ । ਜਿਸ ਕਾਰਨ ਇਹ ਮੁਕਾਬਲਾ ਰੱਦ ਹੋ ਗਿਆ ਸੀ । ਇਸ ਮੁਕਾਬਲੇ ਦੇ ਰੱਦ ਹੋਣ ਤੋਂ ਬਾਅਦ ਮੰਗਲਵਾਰ ਨੂੰ ਹਿਮਾਚਲ ਪ੍ਰਦੇਸ਼ ਕ੍ਰਿਕਟ ਸੰਘ (HPCA)

‘Online Food Delivery’ ਆਪਰੇਟਰਾਂ ਨੂੰ ਸਵੱਛਤਾ ਰੇਟਿੰਗ ਬਣਾਉਣ ਦੇ ਨਿਰਦੇਸ਼ ਜਾਰੀ

Online Food Delivery: ਚੰਡੀਗੜ੍ਹ: ਅੱਜ ਦੇ ਸਮੇਂ ਵਿੱਚ ਆਨਲਾਈਨ ਫ਼ੂਡ ਦਾ ਕ੍ਰੇਜ਼ ਦਾ ਵੱਧਦਾ ਹੀ ਜਾ ਰਿਹਾ ਹੈ । ਜਿਸਦੇ ਚੱਲਦਿਆਂ ਆਨਲਾਈਨ ਫ਼ੂਡ ਦੀ ਮੰਗ ਵਿੱਚ ਵੀ ਵਾਧਾ ਹੁੰਦਾ ਜਾ ਰਿਹਾ ਹੈ । ਇਸੇ ਮੰਗ ਦੇ ਤਹਿਤ ਪੰਜਾਬ ਵਿੱਚ ਸਾਫ-ਸੁਥਰੇ ਢੰਗ ਨਾਲ ਤਿਆਰ ਕੀਤੇ ਭੋਜਨ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਐਗਰੀਗੇਟਰ ਕੰਪਨੀਆਂ ਵੱਲੋਂ ਆਨਲਾਈਨ

ਨੌਕਰੀ ਦੀ ਮੰਗ ਕਰਦਿਆਂ ਖੁਦ ਨੂੰ ਲਗਾਈ ਅੱਗ, ਰੋਜ਼ਾਨਾ ਇੱਕ ਲਾਸ਼ ਦੀ ਦਿੱਤੀ ਧਮਕੀ

ਹਰ ਸਵਾਲ ਦਾ ਜਵਾਬ ਹੈ ਇਸ 9ਸਾਲਾਂ Google Boy ਕੋਲ, ਯਾਦਾਸ਼ਤ ਹੈ ਬਾਕਮਾਲ