Mar 24

ਸਵਿਟਜਰਲੈਂਡ ਦਾ ਗੋਰਾ ਕਿਸਾਨਾਂ ਨੂੰ ਸਿਖਾ ਰਿਹੈ ਖੇਤੀਬਾੜੀ

switzerland agriculture: ਗੁਰਦਾਸਪੁਰ: ਪੰਜਾਬ  ਦੇ ਕਿਸਾਨਾਂ ਨੂੰ ਖੇਤੀ ਦੇ ਗੁਣ ਸਿਖਾਉਣ ਦੇ ਲਈ ਇੱਕ ਸਵਿਟਜਰਲੈਂਡ ਦੇ ਗੋਰੇ ਕਿਸਾਨ ਦੇ ਵੱਲੋਂ ਇੱਕ ਨਵੀਂ ਪਹਿਲ ਕੀਤੀ ਗਈ ਹੈ।  ਗੁਰਦਾਸਪੁਰ ਦੇ ਕਿਸਾਨਾਂ ਨੂੰ ਦਵਾਈਆਂ ਅਤੇ ਪੈਸਟੀਸਾਈਡ ਦੇ ਬਿਨਾਂ ਨੈਚਰਲ ਖੇਤੀ ਕਰਨ ਦੇ ਰਸਤੇ ‘ਤੇ ਚਲਣ ਦੀ ਤਕਨੀਕ ਅਤੇ ਉਥੇ ਹੀ ਸਵਿਟਜਰਲੈਂਡ  ਦੇ ਆਪਣੇ ਤੌਰ ਤਰੀਕੇ ਨਾਲ ਖੇਤੀ ਕਰਨ

ਵਾਅਦਿਆਂ ਤੋਂ ਮੁਕੱਰੀ ਸਰਕਾਰ ਖਿਲਾਫ ਨੌਜਵਾਨਾਂ ਨੇ ਬੂਟ ਪਾਲਿਸ਼ ਕਰ ਕੀਤਾ ਰੋਸ ਪ੍ਰਦਸ਼ਨ

Shaheedi Diwas Bhagat Singh : ਗੁਰਿੰਦਰ ਸਿੰਘ ਰਿਸ਼ੀ ਨੇ ਕਿਹਾ ਦੀ ਇਹ ਦਿਨ ਬਹੁਤ ਵੱਡਾ ਹੈ ਖਾਸ ਕਰਕੇ ਨੋਜਵਾਨਾਂ ਲਈ ਉਨ੍ਹਾਂ ਨੇ ਕਿਹਾ ਦੀ ਅਜੋਕੇ ਦਿਨ ਸ਼ਹੀਦ ਭਗਤ ਸਿੰਘ  ਰਾਜ ਗੁਰੂ ਛੋਟੀ ਉਮਰ ਵਿੱਚ ਫ਼ਾਂਸੀ ਦੇ ਫ਼ੰਦੇ ਨੂੰ ਆਪਣੇ ਗਲੇ ਵਿੱਚ ਪਾਇਆ ਉਨ੍ਹਾਂ ਦਾ ਸੁਫ਼ਨਾ ਸੀ ਸਾਰਿਆ ਨੂੰ ਇਕੱਠੇ ਰੋਜਗਾਰ ਮਿਲੇ ਇਕੱਠੇ ਸਮਾਨਤਾ ਮਿਲੇ ਕੋਈ

ਦੋ ਸ਼ਾਤਿਰ ਔਰਤਾਂ ਨੇ ਦਿਨ-ਦਿਹਾੜੇ ਲੁੱਟ ਦਾ ਲੱਭਿਆ ਨਵਾਂ ਤਰੀਕਾ….

Amritsar Women Looted Cash: ਅੱਜ ਦੇ ਸਮੇਂ ਵਿੱਚ ਲੁੱਟ-ਖੋਹ ਦੀਆਂ ਘਟਨਾਵਾਂ ਬਹੁਤ ਜ਼ਿਆਦਾ ਵੱਧ ਗਈਆਂ ਹਨ। ਅਜਿਹਾ ਇੱਕ ਮਾਮਲਾ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਨਜ਼ਦੀਕ ਸਮਾਣਾ ਚੁੰਗੀ ਵਿਖੇ ਸਾਹਮਣੇ ਆਇਆ ਜਿਸ ਵੇਲੇ ਇੱਕ ਵਿਅਕਤੀ ਵਲੋਂ ਬੱਸ ਚੜਨ ਸਮੇਂ ਇੱਕ ਵਿਅਕਤੀ ਦੇ ਹੱਥ ਵਿਚ ਪਾਏ ਸੋਨੇ ਦੇ ਕੜੇ ਨੂੰ ਦੋ ਔਰਤਾਂ ਵਲੋਂ ਲੁੱਟਣ ਦੀ ਕੋਸ਼ਿਸ਼

ਇਨਸਾਫ਼ ਲੈਣ ਲਈ ਮ੍ਰਿਤਕ ਦੇ ਪਰਿਵਾਰ ਨੇ ਲਗਾਇਆ ਪੁਲਿਸ ਸਟੇਸ਼ਨ ਬਾਹਰ ਧਰਨਾ

GurdasPur Drug Death : ਗੁਰਦਾਸਪੁਰ (ਅਵਤਾਰ ਸਿੰਘ ): 10 ਦਿਨ ਪਹਿਲਾਂ ਗੁਰਦਾਸਪੁਰ ‘ਚ 32 ਸਾਲਾ ਨੋਜਵਾਨ ਜਸਵਿੰਦਰ ਸਿੰਘ ਦੀ ਨਸ਼ੇ ਕਾਰਨ ਮੌਤ ਹੋ ਗਈ ਸੀ। ਮ੍ਰਿਤਕ ਜਸਵਿੰਦਰ ਸਿੰਘ ਦੀ ਪਤਨੀ ਨੇ ਮ੍ਰਿਤਕ ਦੇ ਦੋਸਤਾਂ ‘ਤੇ ਹੀ ਉਸਨੂੰ ਨਸ਼ੇ ਦਾ ਇੰਜੈਕਸ਼ਨ ਦੇਣ ਦਾ ਇਲਜ਼ਾਮ ਲਗਾਇਆ ਸੀ। ਉੱਥੇ ਹੀ ਪੁਲਿਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ ‘ਤੇ

ਲੋਕਾਂ ਨੂੰ ਸਿੱਖੀ ਨਾਲ ਜੋੜਨ ਲਈ ਅੰਮ੍ਰਿਤਸਰ ਪੁਲਿਸ ਦੀ ਅਨੋਖੀ ਪਹਿਲ

Amritsar Police : ਅੰਮ੍ਰਿਤਸਰ : ਦੇਸ਼ ਲਈ ਸ਼ਹੀਦ ਹੋਏ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ‘ਤੇ ਅੱਜ ਅੰਮ੍ਰਿਤਸਰ ਪੁਲਿਸ ਨੇ ਗਾਂਧੀਗਿਰੀ ਕਰਦੇ ਹੋਏ ਜਲਿਆਵਾਲਾ ਬਾਗ  ਦੇ ਬਾਹਰ ਸਿੱਖਾਂ ਨੂੰ ਆਪਣੇ ਆਪ ਪੀਲੀ ਪਗੜੀਆਂ ਬਣ ਸੀਖ ਦਿੱਤੀ ਇਸ ਮੌਕੇ ਕਈ ਲੋਕ ਉੱਥੇ ਪੁੱਜੇ ਸਨ। ਇਸ ਮੌਕੇ ਪੁਲਿਸ ਦੇ ਅਧਿਕਾਰੀ /ਦੇ ਅਧਿਕਾਰੀ  ਦੇ ਅਧਿਕਾਰੀ ਵੀ ਮੌਕੇ ਮੌਜੂਦ ਸਨ

ਆਪਸੀ ਰੰਜਿਸ਼ ਦੇ ਚਲਦਿਆਂ ਨੌਜਵਾਨ ਦਾ ਕਤਲ

Fazilka Young Man Murder : ਜਿਲ੍ਹਾ ਫਾਜਿਲਕਾ ‘ਚ ਰੇਤ ਮਾਫਿਆ ਇਸ ਤਰ੍ਹਾਂ ਬੇਖੋਫ ਹੋ ਚੁੱਕਿਆ ਹੈ ਕਿ ਆਏ ਦਿਨ ਲੋਕਾਂ ਨਾਲ ਮਾਰ ਮਾਰ ਕੁਟਾਈ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਅਤੇ ਅਜਿਹਾ ਹੀ ਮਾਮਲਾ ਅੱਜ ਫਾਜ਼ਿਲਕਾ ‘ਚ ਸਾਹਮਣੇ ਆਇਆ ਜਿੱਥੇ ਰੇਤ ਦਾ ਕਾਰੋਬਾਰ ਕਰਣ ਵਾਲੇ ਫਾਜ਼ਿਲਕਾ ਦੇ ਗੋਰਾ ਸਿੰਘ ਨਾਮ ਦੇ ਆਦਮੀ ਦੇ ਪਿੰਡ ਮੁਠਿਆ

2015 ਤੋਂ ਭਗੌੜੇ ਮੁਲਜ਼ਮ ਨੂੰ ਨਸ਼ੀਲੇ ਪਾਊਡਰ ਸਮੇਤ ਪੁਲਿਸ ਨੇ ਕੀਤਾ ਕਾਬੂ

Police Arrest Drug Smuggler : ਮਮਦੋਟ (ਸੰਜੀਵ ਮਦਾਨ)- ਸਾਲ 2015 ‘ਚ ਦੋ ਮੋਟਰਸਾਈਕਲ ਸਵਾਰਾਂ ਕੋਲੋਂ 400 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਣ ਦੇ ਦੋਸ਼ ‘ਚ ਥਾਣਾ ਮਮਦੋਟ ਦੀ ਪੁਲਸ ਨੇ ਇਕ ਅਦਾਲਤੀ ਭਗੌੜੇ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਨੂੰ ਅੱਜ ਫ਼ਿਰੋਜ਼ਪੁਰ ਵਿਖੇ ਅਦਾਲਤ ਚ ਪੇਸ਼ ਕੀਤਾ ਗਿਆ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ASI ਸੁਖਦਰਸ਼ਨ ਕੁਮਾਰ ਸ਼ਰਮਾ

ਪੁਲਿਸ ਹੱਥ ਲੱਗੀ ਵੱਡੀ ਸਫਲਤਾਂ, ਨਜ਼ਾਇਜ ਸ਼ਰਾਬ ਦੀਆਂ ਪੇਟੀਆ ਸਮੇਤ ਤਿੰਨ ਵਿਅਕਤੀ ਗ੍ਰਿਫ਼ਤਾਰ

Kharar Police Seized Illegal Liquor : ਖਰੜ : ਜਿੱਥੇ ਇੱਕ ਪਾਸੇ ਚੋਣ ਜਾਬਤਾ ਲੱਗ ਗਿਆ ਹੈ ਉੱਥੇ ਹੀ ਪੁਲਿਸ ਵੱਲੋਂ ਜਗ੍ਹਾ ਜਗ੍ਹਾ ਸੁਰੱਖਿਆ ਵੀ ਵਧੀਆ ਗਈ ਹੈ। ਪੁਲਿਸ ਨੇ ਜਗ੍ਹਾ ਜਗ੍ਹਾ ਨਾਕਾ ਬੰਦੀ ਕੀਤੀ ਹੈ। ਦੱਸ ਦੇਈਏ ਕਿ ਬੀਤੇ ਦਿਨੀਂ ਪੁਲਿਸ ਹੱਥ ਉਸ ਸਮੇਂ ਵੱਡੀ ਸਫਲਤਾਂ ਲੱਗੀ ਜਦੋਂ ਸ਼ਰਾਬ ਦੀਆਂ 10 ਪੇਟੀਆਂ ਸਮੇਤ ਤਿੰਨ ਵਿਅਕਤੀਆਂ

ਦਿਓਰ-ਭਰਜਾਈ ਨੇ ਰਿਸ਼ਤੇ ਕੀਤੇ ਤਾਰ-ਤਾਰ, ਨਜਾਇਜ਼ ਸੰਬੰਧਾ ਤੇ ਚਲਦਿਆਂ ਕੀਤੀ ਖ਼ੁਦਕੁਸ਼ੀ

Bhagta Bhai Lover Commit Suicide : ਭਗਤਾ ਭਾਈ : ਬੀਤੇ ਦਿਨੀਂ ਪਿੰਡ ਦਿਆਲਪੁਰੀ ਇਲਾਕੇ ‘ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇਕ ਜੋੜੇ ਵੱਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਦੋਹਾ ਦੀਆਂ ਲਾਸ਼ਾਂ ਨੂੰ ਕਬਜੇ ‘ਚ ਲੈ ਲਿਆ ਹੈ, ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।ਦੱਸ ਦੇਈਏ

‘ਮੈਂ MASS ਲੀਡਰ ਹਾਂ ਨਾ ਕਿ ਖ਼ਾਸ’

ਰਾਹੁਲ ਗਾਂਧੀ ਨੂੰ ਹਾਰ ਦਾ ਖ਼ਤਰਾ , ਇਸ ਵਾਰ 2 ਲੋਕ ਸਭਾ ਸੀਟਾਂ ਤੋਂ ਲੜ ਸਕਦੇ ਨੇ ਚੋਣ

Rahul Gandhi: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ  ( Rahul Gandhi )  ਇਸ ਵਾਰ ਦੋ ਸੀਟ ਤੋਂ ਲੋਕਸਭਾ ਚੋਣ ਲੜਨ ਜਾ ਰਹੇ ਹਨ ।  ਸ਼ਨੀਵਾਰ ਨੂੰ ਕੇਰਲ ਕਾਂਗਰਸ ਪ੍ਰਧਾਨ ਮੁੱਲਾਪੱਲੀ ਰਾਮਚੰਦਰਨ ਨੇ ਦੂਜੀ ਸੀਟ ਦੇ ਬਾਰੇ ਜਾਣਕਾਰੀ ਦੇਂਦਿਆਂ ਦਸਿਆ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਕੇਰਲ ਵਿੱਚ ਪਾਰਟੀ ਦੀ ਗੜ੍ਹ ਮੰਨੇ ਜਾਣ ਵਾਲੀ ਵਾਇਨਾਡ ਸੰਸਦੀ ਸੀਟ ਤੋਂ ਚੋਣ

ਦਿਮਾਗੀ ਤੌਰ ‘ਤੇ ਪਰੇਸ਼ਾਨ ਵਿਅਕਤੀ ਨੇ ਦੋ ਨੌਜਵਾਨਾਂ ‘ਤੇ ਨੁਕੀਲੀ ਚੀਜ਼ ਨਾਲ ਕੀਤਾ ਹਮਲਾ

Nakodar Fight : ਨਕੋਦਰ : ਨਕੋਦਰ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਨਕੋਦਰ ਸਟਾਫ ਵਾਲੀ ਗਲੀ ਵਿੱਚ ਇੱਕ ਵਿਅਕਤੀ ਨੇ ਆ ਕੇ ਸਕੂਲ ਦੇ ਪ੍ਰਿੰਸੀਪਲ  ਦੇ ਨਾਲ ਲੜਾਈ ਕਰਨੀ ਸ਼ੁਰੂ ਕਰ ਦਿੱਤੀ। ਇਸ ਝਗੜੇ ਵਿੱਚ ਪ੍ਰਿੰਸੀਪਲ ਦਾ ਪੁੱਤਰ ਰਜਤ ਆਰਤੀ ਅਤੇ ਸਕੂਲ ਵਿੱਚ ਕੰਮ ਕਰ ਰਹੇ ਇੱਕ ਵਿਅਕਤੀ ਜਿਸਦਾ ਨਾਮ ਰਵੀ ਕੁਮਾਰ

ਨਵਜੋਤ ਸਿੱਧੂ ਨੇ ਕਾਂਗਰਸ ਹਾਈ ਕਮਾਨ ਲਈ ਖੜ੍ਹਾ ਕੀਤਾ ‘ਧਰਮਸੰਕਟ’

NavJot Singh Sidhu : ਚੰਡੀਗੜ੍ਹ: ਲੋਕ ਸਭਾ ਚੋਣਾਂ ਨੂੰ ਲੈ ਕੇ ਸੂਬੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ. ਇਨ੍ਹਾਂ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਐਲਾਨ ਕੀਤਾ ਹੈ ਕਿ ਜੇਕਰ ਉਨ੍ਹਾਂ ਨੂੰ ਚੰਡੀਗੜ੍ਹ ਤੋਂ ਟਿਕਟ ਨਹੀਂ ਮਿਲਦੀ ਤਾਂ ਉਹ ਹੋਰ ਕਿਤੋਂ ਚੋਣ

ਲੋਕਸਭਾ ਚੋਣਾਂ 2019: ਬੀਜੇਪੀ ਅੱਜ ਜਾਰੀ ਕਰ ਸਕਦੀ ਹੈ ਉਮੀਦਵਾਰਾਂ ਦੀ ਚੌਥੀ ਲਿਸਟ

BJP Candidate 4th List : ਲੋਕਸਭਾ ਚੋਣਾਂ ਨੂੰ ਲੈ ਕੇ ਰਾਜਨੀਤਕ ਦਲ ਲਗਾਤਾਰ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰਨ ‘ਚ ਲੱਗੇ ਹਨ। ਸੱਤਾ ‘ਤੇ ਫਿਰ ਤੋਂ ਪਕੜ ਬਣਾਏ ਰੱਖਣ ਨੂੰ ਲੈ ਕੇ ਕੋਸ਼ਿਸ਼ਾਂ ‘ਚ ਜੁਟੀ ਭਾਰਤੀਯ ਜਨਤਾ ਪਾਰਟੀ (ਬੀਜੇਪੀ) ਨੇ ਵੀ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਕ੍ਰਮ ‘ਚ ਬੀਜੇਪੀ

ਅਪਰਾਧੀ ਪਿਛੋਕੜ ਵਾਲੇ ਉਮੀਦਵਾਰ ਵਲੋਂ ਦਿੱਤੇ ਜਾਣ ਵਾਲੇ ਇਸ਼ਤਿਹਾਰਾਂ ਸਬੰਧੀ ਪੁੱਛੇ ਜਾਂਦੇ ਪ੍ਰਸ਼ਨਾਂ ਦੇ ਉੱਤਰ ਜਾਰੀ: CEO ਪੰਜਾਬ

Election Commission of India : ਚੰਡੀਗੜ੍ਹ :ਭਾਰਤੀ ਚੋਣ ਕਮਿਸ਼ਨ ਵੱਲੋਂ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਨਾਮਜਦਗੀ ਪੱਤਰ ਦੇ ਹਿੱਸੇ ਫਾਰਮ ਨੰਬਰ 26 ਵਿੱਚ ਸੋਧ ਕਰ ਦਿੱਤੀ ਗਈ ਹੈ ਅਤੇ ਇਸ ਸਬੰਧੀ ਚੋਣ ਲੜਨ ਦੇ ਇਛੁੱਕ ਅਤੇ ਰਾਜਨੀਤਕ ਪਾਰਟੀਆਂ ਦੀ ਇਸ ਸਬੰਧੀ ਆਸ਼ੰਕਾ ਨੂੰ ਦੂਰ ਕਰਨ ਲਈ ਇਸ ਸਬੰਧੀ ਆਮ ਤੌਰ ‘ਤੇ ਪੁੱਛੇ ਜਾਂਦੇ ਪ੍ਰਸ਼ਨਾਂ ਦੇ

ਦੁਬਈ ਤੋਂ ਵਾਪਿਸ ਆਏ ਨੌਜਵਾਨ ਦੀ ਭੇਦਭਰੇ ਹਾਲਾਤਾਂ ‘ਚ ਮਿਲੀ ਲਾਸ਼

Moga Murder : ਮੋਗਾ: ਮੋਗਾ ਦੇ ਸੰਧੂਆਂ ਵਿੱਚ ਅੱਜ ਸਵੇਰੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਮੁਹੱਲੇ ਵਿੱਚ ਲੱਗੇ ਰੂੜੀ ਦੇ ਢੇਰ ‘ਤੇ ਸੂਰਜ ਨਾਮ ਦੇ 33 ਸਾਲਾਂ ਨੌਜਵਾਨ ਦੀ ਲਾਸ਼ ਸ਼ੱਕੀ ਹਾਲਾਤਾਂ ਵਿੱਚ ਮਿਲੀ। ਮਿਲੀ ਜਾਣਕਾਰੀ ਵਿੱਚ ਪਰ ਲੱਗਿਆ ਹੈ ਕਿ ਸੂਰਜ ਬੀਤੇ ਦਿਨੀ ਆਪਣੇ ਜੀਜੇ ਦੇ ਨਾਲ ਦੁਪਹਿਰ ਦੇ ਸਮੇਂ ਦੁਬਈ ਤੋਂ ਵਾਪਸ

ਪੁਰਾਣੀ ਰੰਜਿਸ਼ ਦੇ ਚਲਦਿਆਂ ਨੌਜਵਾਨ ‘ਤੇ ਚੱਲੀ ਗੋਲੀ

Amritsar Firing : ਅੰਮ੍ਰਿਤਸਰ : ਅੰਮ੍ਰਿਤਸਰ ਦੇ ਮਜੀਠਾ ਰੋਡ ‘ਤੇ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਪੁਰਾਣੀ ਰੰਜ਼ਿਸ਼ ਦੇ ਚਲਦੇ ਕੁੱਝ ਕੁਝ ਨੌਜਵਾਨਾਂ ਦੇ ਵੱਲੋਂ ਆਪਣੇ ਸਾਥੀਆਂ ਦੇ ਨਾਲ ਮਿਲਕੇ ਇੱਕ ਨੌਜਵਾਨ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਨੌਜਵਾਨਾਂ ਦੇ ਵੱਲੋਂ ਉਸਦੇ ਉੱਤੇ ਫਾਇਰਿੰਗ ਕੀਤੀ ਗਈ, ਪਰ ਨੌਜਵਾਨ ਕਿਸੇ ਤਰ੍ਹਾਂ ਨਾਲ ਬੱਚ ਗਿਆ। ਪੁਲਿਸ

10 ਕਰੋੜ ਦੀ ਕੀਮਤ ਵਾਲੇ ਪੰਜ ਸਾਲਾਂ ਮਾਰਵਾੜੀ ਨਸਲ ਦੇ ਸ਼ਾਨ ਨੇ ਜਿੱਤੀ ਚੈਂਪੀਅਨਸ਼ਿਪ

Faridkot Horse Championship : ਫਰੀਦਕੋਟ : ਪੰਜਾਬ ਦੇ ਜ਼ਿਲ੍ਹਾ ਫ਼ਰੀਦਕੋਟ ਵਿਚ ਘੋੜਿਆਂ ਦੀ ਪਹਿਲੀ ਵਾਰ ਹੋਈ ਤਿਨ ਦਿਨਾਂ ਚੈਂਪਿਅਨਸ਼ਿਪ ਦੇ ਸਮਾਪਤੀ ਵਾਲੇ ਦਿਨ ਵੱਖ-ਵੱਖ ਨਸਲਾਂ ਦੇ ਆਏ 500 ਦੇ ਕਰੀਬ ਘੋੜਿਆਂ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਮਾਰਵਾੜੀ ਨਸਲ ਦੇ 5 ਸਾਲਾ ਉਮਰ ਦੇ ਅਲੀਸ਼ਾਨ ਦੇ ਪੋਤਰੇ ਸ਼ਾਨ ਨੇ ਚੈਂਪਿਅਨਸ਼ਿਪ ਵਿੱਚ ਝੰਡੇ ਗੱਡ ਕੇ

ਸਵੱਛ ਭਾਰਤ’ ਮੁਹਿੰਮ ਤਹਿਤ ਬਣੇ ਪਬਲਿਕ ਟਾਇਲਟ ਬਣੇ “ਤਾਲਿਆਂ ਦਾ ਸ਼ਿੰਗਾਰ”

Mamdot Public Toilet : ਮਮਦੋਟ : ਮਮਦੋਟ ਦੇ ਸਰਹੱਦੀ ਕਸਬਾ ਨਗਰ ਪੰਚਾਇਤ ਦੇ ਵੱਲੋਂ ਖੁੱਲ੍ਹੇ ਵਿੱਚ ਸ਼ੌਚ ਕਰਨ ਤੋਂ ਮੁਕਤ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੁਆਰਾ ਚਲਾਈ ਗਈ ‘ਸਵੱਛ ਭਾਰਤ’ ਮੁਹਿੰਮ ਤਹਿਤ ਨਗਰ ਪੰਚਾਇਤ ਦੀ ਹਦੂਦ ਅੰਦਰ 6 ਪਬਲਿਕ ਟਾਇਲਟ ਖੋਲ੍ਹਣ ਦਾ ਬੀੜਾ ਚੁੱਕਿਆ ਗਿਆ ਸੀ, ਪਰ ਸਬੰਧਤ ਠੇਕੇਦਾਰ ਦੀ ਵੱਡੀ ਲਾਪਰਵਾਹੀ ਅਤੇ

ਤੇਜ਼ ਰਫਤਾਰ ਬੋਲੈਰੋ ਨੇ ਕੁਚਲੇ ਰਾਹ ਜਾਂਦੇ ਲੋਕ

Ludhiana Accident : ਲੁਧਿਆਣਾ : ਅੱਜ ਦੇ ਸਮੇ ਵਿਚ ਬਹੁਤ ਸਾਰੇ ਭਿਆਨਕ ਹਾਦਸੇ ਦੇਖਣ ਨੂੰ ਮਿਲਦੇ ਹਨ, ਜੋ ਕਿ ਜ਼ਿਆਦਾਤਰ ਤੇਜ਼ ਰਫ਼ਤਾਰ ਦੇ ਚਲਦੇ ਦੇਖਣ ਨੂੰ ਮਿਲਦੇ ਹਨ। ਅਜਿਹਾ ਹੀ ਇੱਕ ਹਾਦਸਾ ਲੁਧਿਆਣਾ ਵਿਚ ਦੇਖਣ ਨੂੰ ਮਿਲਿਆ, ਜਿਥੇ ਲੁਧਿਆਣਾ ਦੇ ਟਿੱਬਾ ਰੋਡ ‘ਤੇ ਉਸ ਸਮੇਂ ਭਗਦੜ ਮੱਚ ਗਈ ਜਦੋਂ ਬੋਲੈਰੋ ਗੱਡੀ ਨੇ ਮੋਟਰਸਾਈਕਲ, ਐਕਟਿਵਾ ਸਵਾਰ