Mar 25

ਕਾਂਗਰਸ ਦੀ ਹਰੀ ਝੰਡੀ ਤੋਂ ਬਾਅਦ MP ਸੰਤੋਖ ਸਿੰਘ ਚੌਧਰੀ ਨੇ ਸ਼ੁਰੂ ਕੀਤੀ ਚੋਣ ਮੁਹਿੰਮ

Santokh Singh Election Campaign : ਜਲੰਧਰ :  ਕਾਂਗਰਸੀ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਆਪਣੀ ਚੋਣ ਮੁਹਿੰਮ ਸ਼ੁਰ ਕਰ ਦਿੱਤੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਹਰੀ ਝੰਡੀ ਮਿਲਣ ਤੋਂ ਬਾਅਦ ਉਹਨਾਂ ਨੇ ਇਹ ਮੁਹਿੰਮ ਸ਼ੁਰੂ ਕੀਤੀ ਹੈ। ਜਿਕਰਯੋਗ ਹੈ ਕਿ ਹੋਲੀ ਤੋਂ ਇਕ ਦਿਨ ਸੰਤੋਖ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ

ਆਪਣੀ ਭੈਣ ਨੂੰ ਮਿਲਣ ਜਾ ਰਹੇ ਪ੍ਰਤਾਪ ਦੀ ਟਰਾਲੇ ਹੇਠ ਆਉਣ ਨਾਲ ਹੋਈ ਭਿਆਨਕ ਮੌਤ

ਜਲੰਧਰ ਦੇ ਮਸ਼ਹੂਰ ਰੈਣਕ ਬਾਜ਼ਾਰ ਨੂੰ ਪ੍ਰਸ਼ਾਸਨ ਦੀ ਲੱਗੀ ਨਜ਼ਰ, ਕੀਤਾ ਸੰਡੇ ਬਾਜ਼ਾਰ ਬੰਦ

ਟਰੈਕਟਰ-ਟਰਾਲੀ ਤੇ ਕਾਰ ਵਿਚਾਲੇ ਹੋਈ ਭਿਆਨਕ ਟੱਕਰ, ਦੋ ਦੀ ਮੌਤ

Zirakpur Accident: ਜ਼ੀਰਕਪੁਰ: ਅੱਜ ਦੇ ਸਮੇਂ ਵਿੱਚ ਹਾਦਸੇ ਬਹੁਤ ਜ਼ਿਆਦਾ ਭਿਆਨਕ ਰੂਪ ਧਾਰਨ ਕਰ ਰਹੇ ਹਨ। ਇਹ ਹਾਦਸੇ ਜ਼ਿਆਦਾਤਰ ਲਾਪਵਾਹੀ ਜਾਂ ਤੇਜ਼ ਰਫ਼ਤਾਰ ਦੇ ਚਲਦਿਆਂ ਹੁੰਦੇ ਹਨ। ਅਜਿਹਾ ਹੀ ਇੱਕ ਮਾਮਲਾ ਜ਼ੀਰਕਪੁਰ ਵਿੱਚ ਦੇਖਣ ਨੂੰ ਮਿਲਿਆ ਹੈ, ਜਿਥੇ ਜ਼ੀਰਕਪੁਰ ਨੇੜੇ ਪੈਂਦੇ ਪਿੰਡ ਛੱਤ ਕੋਲ ਕਾਰ ਤੇ ਟਰੈਕਟਰ ਵਿਚਾਲੇ ਇੱਕ ਭਿਆਨਕ ਹਾਦਸਾ ਵਾਪਰਿਆ ਹੈ। ਇਸ ਹਾਦਸੇ

ਕਿਸ ਤਰ੍ਹਾਂ ਇੱਕ ਦੋਸਤ ਨੇ ਜਿਗਰੀ ਯਾਰ ਨੂੰ ਮੌਤ ਤੱਕ ਪਹੁਚਾਇਆ,ਮੌਤ ਤੋਂ ਪਹਿਲਾ ਬਣੀ ਵੀਡੀਓ ਨੇ ਖੋਲ੍ਹੇ ਰਾਜ਼

121 ਸਾਲਾਂ ਤੋਂ ਪਾਕਿਸਤਾਨ ਨੇ ਗ੍ਰਿਫਤਾਰ ਕੀਤਾ ਹੋਇਆ ਇਸ ਦਰੱਖਤ ਨੂੰ,ਦਿਲਚਸਪ ਹੈ ਇਸ ਗ੍ਰਿਫਤਾਰੀ ਦਾ ਕਾਰਨ

ਅੱਖਾਂ ‘ਚ ਮਿਰਚ ਪਾ ਕੇ ਲੁੱਟਣ ਵਾਲਾ ਤੇ ਨਸ਼ਾ ਤਸਕਰੀ ਕਰਨ ਵਾਲੀ ‘ਪੰਮੀ’ ਚੜ੍ਹੇ ਪੁਲਿਸ ਹੱਥੇ

ਦਿਮਾਗੀ ਤੌਰ ‘ਤੇ ਪਰੇਸ਼ਾਨ ਵਿਆਹੁਤਾ ਔਰਤ ਨੇ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ

Zirakpur Woman Suicide: ਜ਼ੀਰਕਪੁਰ : ਅੱਜ ਦੇ ਸਮੇਂ ਵਿੱਚ ਆਤਮਹੱਤਿਆ ਦੇ ਮਾਮਲੇ ਜ਼ਿਆਦਾ ਵੱਧ ਗਏ ਹਨ। ਆਏ ਦਿਨ ਆਤਮਹੱਤਿਆ ਦੇ ਮਾਮਲੇ ਸੁਣਨ ਨੂੰ ਮਿਲਦੇ ਹਨ। ਜ਼ਿਆਦਾਤਰ ਲੋਕਾਂ ਦੇ ਵੱਲੋਂ ਇਹ ਕਦਮ ਆਰਥਿਕ ਕਮੀ ਜਾਂ ਮਾਨਸਿਕ ਤਣਾਅ ਦੇ ਚਲਦਿਆਂ ਚੁੱਕਿਆ ਜਾਂਦਾ ਹੈ। ਅਜਿਹਾ ਹੀ ਇੱਕ ਮਾਮਲਾ ਜ਼ੀਰਕਪੁਰ ਵਿੱਚ ਦੇਖਣ ਨੂੰ ਮਿਲਿਆ ਹੈ,ਜਿਥੇ ਬਲਟਾਨਾ ਦੀ ਪ੍ਰਸ਼ਾਂਤ ਵਿਹਾਰ

ਪਵਨ ਬਾਂਸਲ ਦੇ ਬਿਆਨ ਨਾਲ ਹੁਣ ਫਿਰ ਬੁਰੀ ਤਰ੍ਹਾਂ ਫਸੀ ਕਾਂਗਰਸ

Pawan Kumar Bansal: ਤਪਾ ਮੰਡੀ: ਲੋਕ ਸਭਾਚੋਣਾਂ ਨੂੰ ਲੈ ਕੇ ਮਾਹੌਲ ਕਾਫੀ ਗਰਮਾਇਆ ਹੋਇਆ ਹੈ। ਜਿਸ ਵਿੱਚ ਇਨ੍ਹਾਂ ਚੋਣਾਂ ਨੂੰ ਲੈ ਕੇ ਟਿਕਟ ਲੈਣ ਦੀ ਹੋੜ ਲੱਗੀ ਹੋਈ ਹੈ। ਚੰਡੀਗੜ੍ਹ ਤੋਂ ਲੋਕ ਸਭਾ ਚੋਣਾਂ ਲਈ ਕਾਂਗਰਸ ਦੇ 3 ਦਾਅਵੇਦਾਰ ਆਪੋ-ਆਪਣੇ ਜ਼ੋਰ ਅਜ਼ਮਾਈ ਕਰਦੇ ਦਿਖਾਈ ਦੇ ਰਹੇ ਹਨ। ਇਸ ਮਾਮਲੇ ਵਿੱਚ ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ

ਨਸ਼ੇ ਦੀ ਪੂਰਤੀ ਲਈ ਚੋਰੀ ਕਰਨ ਵਾਲੇ ਦੋ ਨੌਜਵਾਨ ਚੜ੍ਹੇ ਪੁਲਿਸ ਅੜਿੱਕੇ

Amritsar Thieves Group Arrested: ਅੰਮ੍ਰਿਤਸਰ: ਅੱਜ ਦੇ ਸਮੇਂ ਵਿੱਚ ਅਪਰਾਧ ਨੂੰ ਘਟਾਉਣ ਦੇ ਲਈ ਪੁਲਿਸ ਦੇ ਵੱਲੋਂ ਬਹੁਤ ਸਾਰੇ ਅਭਿਆਨ ਚਲਾਏ ਜਾ ਰਹੇ ਹਨ ਅਤੇ ਬਹੁਤ ਸਾਰੀਆਂ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਅਜਿਹਾ ਹੀ ਇੱਕ ਮਾਮਲਾ ਅੰਮ੍ਰਿਤਸਰ ਦੇ ਛੇਹਰਟਾ ਵਿੱਚ ਦੇਖਣ ਨੂੰ ਮਿਲਿਆ ਹੈ, ਜਿਥੇ ਛੇਹਰਟਾ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਿਲ ਹੋਈ

ਸਰਪੰਚ ਦੀ ਗੁੰਡਾਗਰਦੀ,ਸ਼ਰ੍ਹੇਆਮ ਲੁੱਟੀ ਗਰੀਬਾਂ ਲਈ ਆਈ ਕਣਕ

ਵਿਦੇਸ਼ੀ ਕੁੜੀਆਂ ਨਾਲ ਵਿਆਹ ਦਾ ਝਾਂਸਾ ਦੇਕੇ ਠੱਗੀ ਮਾਰਨ ਵਾਲੇ ਗਿਰੋਹ ਦੀ ਸਰਗਨਾ ਗ੍ਰਿਫ਼ਤਾਰ

Faridkot Fake Marriage Bureau: ਫਰੀਦਕੋਟ : ਪੁਲਿਸ ਵਲੋਂ ਇੱਕ ਅਜਿਹੇ ਗਿਰੋਹ ਨੂੰ ਫੜ੍ਹਿਆ ਗਿਆ ਹੈ ਜੋ ਵਿਦੇਸ਼ ਭੇਜਣ ਦੇ ਨਾਮ ਉੱਤੇ ਭਾਰਤੀ ਕੁੜੀਆਂ ਨੂੰ ਵਿਦੇਸ਼ੀ ਕੁੜੀਆਂ ਬਣਾਕੇ ਅਤੇ ਉਨ੍ਹਾਂ ਦੀ ਵਿਆਹ ਅਮੀਰ ਘਰਾਂ ਦੇ ਮੁੰਡਿਆਂ ਨਾਲ ਕਰਵਾਕੇ ਕਰੋੜਾਂ ਦੀ ਠੱਗੀ ਮਾਰਨ ਵਾਲੇ ਗਿਰੋਹ ‘ਤੇ ਕਾਰਵਾਈ ਕਰਦੇ ਹੋਏ ਗਿਰੋਹ ਦੀ ਮਾਸਟਰ ਮਾਇੰਡ ਨਰਿੰਦਰ ਪੁਰੇਵਾਲ ਨੂੰ ਗ੍ਰਿਫ਼ਤਾਰ

ਜਾਣੋ ਕੌਣ ਨੇ ਵਾਇਸ ਐਡਮਿਰਲ ਕਰਮਬੀਰ ਸਿੰਘ ?

ਰਾਜ ਬੱਬਰ ਦੇ ਦਾਅਵੇ ਦੀ ਸਪਨਾ ਚੌਧਰੀ ਨੇ ਕੱਢੀ ਫੂਕ

Raj Babbar Sapna Choudhary: ਨਵੀਂ ਦਿੱਲੀ: ਕਾਂਗਰਸ ਨੇ ਮਥੁਰਾ ਸੰਸਦੀ ਖੇਤਰ ਤੋਂ ਲੋਕਸਭਾ ਦਾ ਟਿਕਟ ਮਹੇਸ਼ ਪਾਠਕ ਨੂੰ ਦੇ ਕੇ ਹਰਿਆਣਾ ਦੀ ਡਾਂਸਰ ਸਪਨਾ ਚੌਧਰੀ ਦੇ ਕਾਂਗਰਸ ਦੇ ਵੱਲੋਂ ਚੋਣ ਮੈਦਾਨ ਵਿੱਚ ਉਤਾਰਨ ਦੀ ਅਫਵਾਹ ‘ਤੇ ਰੋਕ ਲਗਾ ਦਿੱਤਾ ਹੈ। ਇਸ ਮਾਮਲੇ ਵਿੱਚ  ਸਪਨਾ ਚੌਧਰੀ  ਨੇ ਕਾਂਗਰਸ ਵਿੱਚ ਸ਼ਾਮਿਲ ਹੋਣ ਦੀਆਂ ਖਬਰਾਂ ਨੂੰ ਸਿਰੇ ਤੋਂ

ਪੰਜਾਬ ‘ਚ ਅਫ਼ੀਮ ਦੀ ਖੇਤੀ ਕਰਨ ਵਾਲਾ ਗ੍ਰਿਫ਼ਤਾਰ

Punjab Opium Agriculture: ਪੰਜਾਬ ‘ਚ ਨਸ਼ਿਆਂ ਦਾ ਹੜ੍ਹ ਰੁਕਣ ਦਾ ਨਾਮ ਨਹੀਂ ਲੈ ਰਿਹਾ । ਨੌਜਵਾਨ ਇਸ ਹੜ੍ਹ ‘ਚ ਰੁੜ੍ਹਦੇ ਜਾ ਰਹੇ ਹਨ । ਸਰਕਾਰ ਅਤੇ ਪੁਲਿਸ ਵਲੋਂ ਸਮੇਂ-ਸਮੇਂ ‘ਤੇ ਨਸ਼ੇ ਖ਼ਿਲਾਫ਼ ਪੁਖਤਾ ਕਦਮ ਚੁੱਕੇ ਜਾਂਦੇ ਹਨ।  ਇਸੇ ਦੇ ਤਹਿਤ ਜ਼ਿਲ੍ਹਾ ਸ਼੍ਰੀ ਮੁਕਤਸਰ ਸਹਿਬ ਦੀ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਜਦੋਂ ਮਲੌਟ ਦੇ ਪਿੰਡ ਸ਼ੇਰਗੜ

ਯੂਥ ਆਫ਼ ਪੰਜਾਬ ਨੇ ਚੰਡੀਗੜ੍ਹ ਏਅਰਪੋਰਟ ਦਾ ਨਾਮ ਸ਼ਹੀਦ-ਏ-ਆਜ਼ਮ ਭਗਤ ਸਿੰਘ ਰੱਖਣ ਦੀ ਕੀਤੀ ਮੰਗ

Punjab Youth Chandigarh Airport : ਸ਼ਹੀਦੀ ਦਿਵਸ ਦੇ ਮੌਕੇ ‘ਤੇ ਯੂਥ ਆਫ਼ ਪੰਜਾਬ ਦੇ ਵੱਲੋਂ ਭਗਤ ਸਿੰਘ, ਰਾਜਗੁਰੁ, ਸੁਖਦੇਵ ਸਿੰਘ ਨੂੰ ਯਾਦ ਕਰਦੇ ਹੋਏ ਇੱਕ ਮਾਰਚ ਕੱਢਿਆ ਗਿਆ। ਇਸ ਮਾਰਚ ਦੌਰਾਨ ਇਸ ਯੂਥ ਦੇ ਵੱਲੋਂ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਦਾ ਨਾਮ ਸ਼ਹੀਦ-ਏ- ਆਜ਼ਮ ਭਗਤ ਸਿੰਘ ਦੇ ਨਾਮ ‘ਤੇ ਰੱਖਣ ਦੀ ਮੰਗ ਕੀਤੀ ਗਈ ਹੈ, ਇਸ ਮੰਗ

ਹੁਣ ਜਲੰਧਰ ਦੇ ਕਰਮਬੀਰ ਹੋਣਗੇ ਨੌਸੈਨਾ ਦੇ ਨਵੇਂ ਪ੍ਰਮੁੱਖ

Jalandhar Karanbir: ਜਲੰਧਰ: ਹੁਣ ਕਰਮਬੀਰ ਸਿੰਘ ਨੌਸੈਨਾ ਦੇ 24ਵੇਂ ਵਾਈਸ ਐਡਮਿਰਲ ਪ੍ਰਮੁੱਖ ਹੋਣਗੇ। ਜਲੰਧਰ ਦੇ ਆਦਮਪੁਰ ਕਸਬੇ ਦੇ ਰਹਿਣ ਵਾਲੇ ਕਰਮਬੀਰ ਵੈਸੇ ਤਾਂ ਇੱਕ ਹੈਲੀਕਾਪਟਰ ਪਾਇਲਟ ਹਨ, ਜੋ ਕਿ ਹੁਣ ਨੌਸੈਨਾ ਪ੍ਰਮੁੱਖ ਦੇ ਅਹੁਦੇ ‘ਤੇ ਪਹੁੰਚ ਚੁੱਕੇ ਹਨ। ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਕਰਮਬੀਰ ਹੁਣ ਮੌਜੂਦਾ ਨੌਸੈਨਾ ਦੇ ਮੁੱਖੀ ਸੁਨੀਲ ਲਾਂਬਾ ਦੀ ਜਗਾ

PPSC ਨੇ ਖੋਲ੍ਹੀ ਭਰਤੀ, ਜਲਦ ਕਰੋ ਅਪਲਾਈ

PPSC Recruitment 2019 : ਪੰਜਾਬ : ਪੜ੍ਹੇ-ਲਿਖੇ ਬੇਰੋਜ਼ਗਾਰਾਂ ਲਈ ਖੁਸ਼ਖਬਰੀ ਹੈ ਕਿ Punjab Public Service Commission ਨੇ ਆਪਣੇ Head Master, Principal, Block Primary Education Officer ਦੇ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਦੱਸ ਦੇਈਏ ਕਿ ਇਨ੍ਹਾਂ ਗਿਣਤੀ 864 ਦੀ ਹੈ। ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨ ਦੀ ਆਖਰੀ ਤਾਰੀਖ 2 ਅਪ੍ਰੈਲ ਹੈ ਚਾਹਵਾਨ ਉਮੀਦਵਾਰ ਨਿਰਧਾਰਿਤ

ਨੌਕਰੀ ਤੋਂ ਕੱਢੇ ਗਏ OT ਟੈਕਨੀਸ਼ੀਅਨ ਨੇ ਅਸ਼ਲੀਲ ਵੀਡਿਓ ਬਣਾ ਡਾਕਟਰ ਨੂੰ ਕੀਤਾ ਬਲੈਕਮੇਲ

Ludhiana Crime : ਲੁਧਿਆਣਾ : ਬੀਤੇ ਦਿਨੀਂ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਮਾਮਲਾ ਹੈ ਕਿ ਹਸਪਤਾਲ ਦੇ ਇੱਕ OT ਟੈਕਨੀਸ਼ੀਅਨ ਵੱਲੋਂ ਟੈਸਟ ਟਿਊਬ ਬੇਬੀ ਰਿਕਵਰੀ ਆਪਰੇਸ਼ਨ ਦੌਰਾਨ ਬਿਨ੍ਹਾਂ ਕੱਪੜਿਆਂ ਤੋਂ ਮਹਿਲਾ ਮਰੀਜ਼ਾਂ ਦੀ ਵੀਡੀਓਗਰਾਫੀ ਕਰਨ ਦੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਇੰਨਾ ਹੀ  ਨਹੀਂ ਟੈਕਨੀਸ਼ੀਅਨ ਵੱਲੋਂ ਨੌਕਰੀ ਤੋਂ ਕੱਢੇ ਜਾਣ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਣਛਪੇ ਪ੍ਰਸ਼ਨ ਬਦਲੇ ਦਿੱਤੇ ਜਾਣਗੇ ਗ੍ਰੇਸ ਅੰਕ

PSEB Grace Marks : ਐੱਸ.ਏ.ਐੱਸ ਨਗਰ: ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸ਼ੁੱਕਰਵਾਰ ਮੈਟ੍ਰਿਕ ਪੱਧਰੀ ਗਣਿਤ ਦੇ ਪੇਪਰ ਵਿੱਚ ਸੀ-ਸੈੱਟ ਵਾਲਾ ਪੇਪਰ ਹੱਲ ਕਰਨ ਵਾਲੇ ਅੰਗਰੇਜ਼ੀ ਮਾਧਿਅਮ ਦੇ ਪ੍ਰੀਖਿਆਰਥੀਆਂ ਨੂੰ ਗ੍ਰੇਸ ਦੇ ਚਾਰ ਅੰਕ ਦੇਣ ਦਾ ਫ਼ੈਸਲਾ ਕੀਤਾ ਹੈ। ਇਹ ਅੰਕ ਸੈੱਟ-ਸੀ ਵਿੱਚ ਅੰਗਰੇਜ਼ੀ ਮਾਧਿਅਮ ਦੇ ਭਾਗ ਵਿੱਚ ਪ੍ਰਸ਼ਨ ਨੰਬਰ 22 ਨਾ ਛਪੇ ਹੋਣ ਕਾਰਨ ਖੜੀ