Sep 24

kalia-3
ਬੱਚਿਆਂ ਦੀ ਢੋਆ ਢੁਆਈ ਦੌਰਾਨ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ-ਕਾਲੀਆ

ਲੁਧਿਆਣਾ, 24 ਸਤੰਬਰ -ਕੀ ਨਿੱਜੀ ਸਕੂਲਾਂ ਦੇ ਵਾਹਨ ਸੇਫ਼ ਸਕੂਲ ਵਾਹਨ ਯੋਜਨਾ ਦੇ ਨਿਯਮਾਂ ਦੀ ਪਾਲਣਾ ਕਰਦੇ ਹਨ? ਬਾਰੇ ਜ਼ਮੀਨੀ ਹਕੀਕਤ ਪਤਾ ਲਗਾਉਣ ਲਈ ਅੱਜ ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੇ ਚੇਅਰਮੈਨ ਸੁਕੇਸ਼ ਕਾਲੀਆ ਵੱਲੋਂ ਆਪਣੇ ਅਮਲੇ ਨਾਲ ਜ਼ਿਲਾਂ ਲੁਧਿਆਣਾ ਦੇ ਕਈ ਪਿੰਡਾਂ ਤੇ ਕਸਬਿਆਂ ਵਿੱਚ ਚੱਲ ਰਹੇ ਨਿੱਜੀ ਸਕੂਲਾਂ ਦੇ ਵਾਹਨਾਂ ਦੀ ਖੁਦ

bikram-majithia
ਮਜੀਠਾ ਹਲਕੇ ‘ਚ 250 ਕਰੋੜ ਦੀ ਲਾਗਤ ਨਾਲ 7 ਹਾਈਟੈੱਕ ਸਪੋਰਟਸ ਪਾਰਕ ਅਗਲੇ ਮਹੀਨੇ ਹੋਣਗੇ ਮੁਕੰਮਲ: ਮਜੀਠੀਆ

ਮਜੀਠਾ, ਜੈਂਤੀਪੁਰ 24 ਸਤੰਬਰ -ਮਾਲ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਦੱਸਿਆ ਕਿ ਹਲਕਾ ਮਜੀਠਾ ਵਿਖੇ ਕਰੀਬ 250 ਕਰੋੜ ਦੀ ਲਾਗਤ ਨਾਲ 7 ਹਾਈਟੈੱਕ ਸਪੋਰਟਸ ਪਾਰਕਾਂ ਦੀ ਉੱਸਾਰੀ ਦਾ ਕੰਮ ਅਗਲੇ ਮਹੀਨੇ ਦੇ ਅਖੀਰ ਤਕ ਮੁਕੰਮਲ ਕਰ ਲਿਆ ਜਾਵੇਗਾ। ਮਜੀਠੀਆ ਨੇ ਅੱਜ ਹਾਈਟੈੱਕ ਸਪੋਰਟਸ ਪਾਰਕਾਂ ਦੀ ਸਥਾਪਤੀ ਲਈ ਮਰੜੀ ਕਲਾਂ, ਪਾਖਰਪੁਰਾ ਅਤੇ ਟਾਹਲੀ

ਸ਼੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਨੇ ਨਿਯੁਕਤ ਕੀਤੇ ਦੋ ਪ੍ਰੈਸ ਸਕੱਤਰ

ਸ਼੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਦੇ ਉਮੀਦਵਾਰ ਜੱਥੇਦਾਰ ਸੇਵਾ ਸਿੰਘ ਸੇਖਵਾਂ ਨੇ ਮੋਹਾਲੀ ਸਹਿਕਾਰੀ ਬੈਂਕ ਦੇ ਵਾਈਸ ਚੇਅਰਮੈਨ ਅਤੇ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਨੂੰ ਕਿਸਾਨ ਵਿੰਗ ਪੰਜਾਬ ਦਾ ਪ੍ਰੈਸ ਸਕੱਤਰ ਨਿਯੁਕਤ ਕੀਤਾ ਹੈ । ਉਧਰ ਅਪਣੀ ਇਸ ਨਿਯੁਕਤੀ ਤੇ ਮੋਹਾਲੀ ਪ੍ਰੈਸ ਕਲੱਬ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੁਖਦੇਵ ਪਟਵਾਰੀ ਨੇ ਜੱਥੇਦਾਰ ਸੇਵਾ ਸਿੰਘ ਸੇਖਵਾਂ ਦੇ

ਅਕਾਲੀ ਗੁੰਡਾਗਰਦੀ ਦਾ ਸ਼ਿਕਾਰ ਹੋਈ ਇੱਕ ‘ਨੰਨ੍ਹੀ ਛਾਂ’, ਹੁਣ ਕਿੱਥੇ ਹੈ ਹਰਸਿਮਰਤ ਕੌਰ ਬਾਦਲ? – ਪ੍ਰੋ. ਬਲਜਿੰਦਰ ਕੌਰ

ਬਾਘਾਪੁਰਾਣਾ ਵਿੱਚ ਅਕਾਲੀ ਪਿਓ-ਪੁੱਤ ਦੀ ਮਾਰਕੁੱਟ ਦਾ ਸ਼ਿਕਾਰ ਗਰਭਵਤੀ ਨਰਸ ਦੇ ਘਰ ਪਹੁੰਚੀ ‘ਆਪ’ ਮਹਿਲਾ ਵਿੰਗ ਦੀ ਟੀਮ। ਚੰਡੀਗੜ- ਬਾਘਾਪੁਰਾਣਾ ਦੇ ਇੱਕ ਪ੍ਰਾਈਵੇਟ ਨਰਸਿੰਗ ਕਲੀਨਿਕ ਵਿੱਚ ਆਲਮਵਾਲਾ ਪਿੰਡ ਦੇ ਅਕਾਲੀ ‘ਸਰਪੰਚ’ ਪਰਮਜੀਤ ਸਿੰਘ ਅਤੇ ਉਸਦੇ ਪੁੱਤਰ ਗੁਰਜੀਤ ਸਿੰਘ ਵਲੋਂ ਗਰਭਵਤੀ ਨਰਸ ਰਮਨਜੀਤ ਕੌਰ ਦੇ ਨਾਲ ਕੀਤੀ ਗਈ ਬਦਸਲੂਕੀ ਅਤੇ ਮਾਰਕੁਟ ਦੀ ਸਖਤ ਸ਼ਬਦਾਂ ਵਿਚ ਨਿੰਦਾ

ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਸੁਰਜੀਤ ਸਿੰਘ ਰੱਖੜਾ ਵੱਲੋਂ ਵਾਟਰ ਸਪਲਾਈ ਪ੍ਰੋਜੈਕਟ ਦਾ ਉਦਘਾਟਨ

ਪੰਜਾਬ ਦੇ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਸੁਰਜੀਤ ਸਿੰਘ ਰੱਖੜਾ ਵੱਲੋਂ ਵਿਧਾਨ ਸਭਾ ਹਲਕਾ ਅਮਲੋਹ ਦੇ ਪਿੰਡ ਖੁੰਮਣਾ ਵਿਚ 62 ਲੱਖ ਰੁਪਏ ਦੀ ਲਾਗਤ ਨਾਲ ਉਸਾਰੇ ਵਾਟਰ ਸਪਲਾਈ ਪ੍ਰੋਜੈਕਟ ਦਾ ਉਦਘਾਟਨ ਕਰਕੇ ਲੋਕਾਂ ਦੇ ਸੁਪਰਦ ਕੀਤਾ ਗਿਆ। ਇਸ ਮੌਕੇ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਮੈਂਬਰ ਤੇ ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਕੈਬਨਿਟ

ਮੋਹਾਲੀ ਜੂਡੀਸ਼ੀਅਲ ਕੰਪਲੈਕਸ ਵਿੱਚ ਲਗਾਇਆ ਮੈਡੀਕਲ ਕੈਂਪ

ਮੋਹਾਲੀ ਕੀ ਤਰਜ਼ ਤੇ ਰਾਜ ਦੇ ਸਾਰੇ ਜਿਲ੍ਹਾ ਕੋਰਟ ਪਰਿਸਰਾਂ ਵਿੱਚ ਨਿਸ਼ੁਲਕ ਮੈਡੀਕਲ ਕੈਂਪ ਲਗਾਏ ਜਾਣਗੇ। ਇਹ ਗੱਲ ਐਸ ਏ ਐਸ ਸਰਾਓ ਨੇ ਸ਼ਨੀਵਾਰ ਦੇ ਮੋਹਾਲੀ ਜੂਡੀਸ਼ੀਅਲ ਕੰਪਲੈਕਸ ਵਿੱਚ ਮੈਡੀਕਲ ਕੈਂਪ ਦੇ ਦੌਰਾਨ ਕਹੀ। ਕੈਂਪ ਵਿੱਚ ਨਿਆਇਕ ਅਧਿਕਾਰੀ ਅਤੇ ਕਾਰਜ ਅਧਿਕਾਰੀਆਂ ਅਤੇ ਉਹਨਾਂ ਦੇ ਪਰਿਵਾਰਾਂ ਵੱਲੋਂ ਜਾਂਚ ਪੜਤਾਲ ਕਰਵਾਈ ਗਈ ਅਤੇ ਉਹਨਾਂ ਨੇ ਆਪ ਵੀ

ਅਨਰਾਏ ਰਮੇਸ਼ਵਰ ਸੇਵਾ ਦਲ ਵੱਲੋਂ ਲਗਾਇਆ ਗਿਆ ਮੁਫਤ ਮੈਡੀਕਲ ਚੈੱਕਅਪ ਕੈਂਪ

ਅਮਲੋਹ ਵਿਚ ਅਨਰਾਏ ਰਮੇਸ਼ਵਰ ਸੇਵਾ ਦਲ ਵੱਲੋਂ ਸਮਾਜ ਸੇਵਾ ਦੇ ਕਾਰਜਾਂ ਦੀ ਲੜੀ ਤਹਿਤ ਮੁਫਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਜਿਸ ਦਾ ਉਦਘਾਟਨ ਮਹੰਤ ਗੰਗਾ ਪੁਰੀ, ਮਹੰਤ ਲਾਲ ਜੀ, ਐਸ.ਐਸ.ਪੀ ਫਤਹਿਗੜ੍ਹ ਸਾਹਿਬ ਹਰਚਰਨ ਸਿੰਘ ਭੁੱਲਰ ਅਤੇ ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਵੱਲੋਂ ਸਾਂਝੇ ਤੌਰ ਤੇ ਸ਼ਮਾ ਰੌਸ਼ਨ ਕਰਕੇ ਕੀਤਾ ਗਿਆ। ਇਸ ਕੈਂਪ ਦੌਰਾਨ ਅਮਰ

ਨਰਸ ਕੁੱੱਟਮਾਰ ਮਾਮਲੇ ‘ਚ ਪਿਓ ਪੁੱਤ ਗਿ੍ਫਤਾਰ

ਮੋਗਾ ਨਰਸ ਕੁੱੱਟਮਾਰ ਮਾਮਲੇ ‘ਚ ਪੁਲਿਸ ਨੇ ਅਕਾਲੀ ਆਗੂ ਅਤੇ ਉਸਦੇ ਪੁੱੱਤਰ ਨੂੰ ਗਿ੍ਫਤਾਰ ਕਰ ਲਿਆ ਹੈ ਬੀਤੇ ਦਿਨ ਪਿਓ ਪੁੱਤਰ ਖਿਲਾਫ ਪੁਲਿਸ ਵਲੋ ਆਈ.ਪੀ.ਸੀ ਦੀ ਧਾਰਾ 451,323,506,34 ਦੇ ਤਹਿਤ ਮਾਮਲਾ ਦਰਜ਼ ਕੀਤਾ ਗਿਆ ਸੀ ।ਵੀਰਵਾਰ ਸਵੇਰੇ ਕਰੀਬ 12ਵਜੇ ਦੋਵਾਂ ਪਿਓ ਪੁੱੱਤਰਾ ਵਲੋਂ ਇਕ ਨਿਜੀ ਹਸਪਤਾਲ ਦੀ ਨਰਸ ਜੋ ਕਿ ਗ੍ਰਭਵਤੀ ਵੀ ਹੈ, ਉਸ ਨਾਲ

ਲੋਕਾਂ ਨੇ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੇ ਲਈ ਬਾਦਲ ਸਰਕਾਰ ਦਾ ਕੀਤਾ ਧੰਨਵਾਦ

ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਸ਼ਲਾਘਾਯੋਗ ਕਦਮ ਨਾਲ ਜੋ ਸੂਬੇ ਦੇ ਵੱਖ ਵੱਖ ਹਲਕਿਆਂ ਦੀ ਸੰਗਤ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਮੁਫਤ ਸੇਵਾ ਮਹੁੱਈਆ ਕਰਵਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਦੇ ਸਾਬਕਾ ਪ੍ਰਮੁੱਖ ਸਕੱਤਰ ਅਤੇ ਹਲਕਾ ਭਦੋੜ ਦੇ ਇੰਚਾਰਜ

ਜਲੰਧਰ ਰੋਡ ’ਤੇ ਵਾਪਰੀ ਘਟਨਾ 1 ਦੀ ਮੌਤ,4 ਗੰਭੀਰ ਜ਼ਖਮੀ

ਜ਼ਿਲ੍ਹਾ ਹੁਸਿ਼ਆਰਪੁਰ ਦੇ ਕਸਬਾ ਦਸੂਹਾ ਵਿਖੇ ਜਲੰਧਰ ਤੋਂ ਪਠਾਨਕੋਟ ਨੂੰ ਜਾ ਰਹੇ ਤੇਜ ਰਫਤਾਰ ਟਰੱਕ ਨੇ ਦਸੂਹਾ ਬੱਸ ਸਟੈਂਡ ਕੋਲ ਪੁੱਲ ਹੇਠਾਂ ਖੜੇ ਲੋਕਾਂ ਨੂੰ ਆਪਣੀ ਲਪੇਟ ‘ਚ ਲੈ ਲਿਆ | ਜਾਣਕਾਰੀ ਮੁਤਾਬਿਕ 1 ਨੌਜਵਾਨ ਦੀ ਮੌਤ ਹੋ ਗਈ ਜਦਕਿ 4 ਗੰਭੀਰ ਜ਼ਖ਼ਮੀ ਹੋਏ ਹਨ| ਮੌਕੇ ਬਾਰਦਾਤ ਤੋਂ ਬਾਅਦ ਟਰੱਕ ਡਰਾਈਵਰ ਫਰਾਰ ਹੋ ਗਿਆ ,

ਭਾਰਤੀ ਅੰਬੇਦਕਰ ਸੈਨਾ ਵਲੋਂ ਪਾਕਿਸਤਾਨ ਖਿਲਾਫ ਰੋਸ ਪ੍ਰਦਰਸ਼ਨ

ਮੁਕੇਰੀਆਂ ਵਿਖੇ ਭਾਰਤੀ ਅੰਬੇਦਕਰ ਸੈਨਾ ਵੱਲੋ ਜਿਲ੍ਹਾ ਪ੍ਰਧਾਨ ਵਿਸ਼ਾਲ ਬੱਬੂ ਹੰਸ ਦੀ ਅਗਵਾਈ ਹੇਠ ਪਾਕਿਸਤਾਨੀ ਦਹਿਸ਼ਤਗਰਦਾਂ ਵੱਲੋ ਉੱੱੜੀ ਸੈਕਟਰ ਵਿੱਚ ਭਾਰਤੀ ਸੈਨਾ ਉੱੱਤੇ ਕਾਈਰਤਾਪੂਰਨ ਤਰੀਕੇ ਨਾਲ ਕੀਤੇ ਹਮਲੇ ਦੇ ਵਿਰੋਧ ਵਿੱਚ ਮੁੱੱਖ ਮਾਰਗ ਉੱੱਪਰ ਪਾਕਿਸਤਾਨ ਦਾ ਰਾਸ਼ਟਰੀ ਝੰਡਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਜਿਸ ਵਿੱਚ ਬੀ.ਐੱਸ.ਪੀ. ਦੇ ਬਲਾਕ ਯੂਥ ਪ੍ਰਧਾਨ ਕਰਮਜੀਤ ਧਨੋਆ ਅਤੇ ਸਹਿਰੀ

ਧੂਰੀ ਵਿੱੱਚ ਯੂਥ ਕਾਂਗਰਸ ਨੇ ਕੱੱਢਿਆ ਕੈਂਡਲ ਮਾਰਚ

ਉੱੱੜੀ ਵਿੱੱਚ ਸ਼ਹੀਦ ਹੋਏ ਸੈਨਿਕਾਂ ਨੂੰ ਸ਼ਰਧਾਂਜਲੀ ਦੇਣ ਲਈ ਧੂਰੀ ਵਿੱੱਚ ਯੂਥ ਕਾਂਗਰਸ ਨੇ ਕੈਂਡਲ ਮਾਰਚ ਕੱੱਢਿਆ। ਇਸ ਮੌਕੇ ਤੇ ਯੂਥ ਕਾਂਗਰਸ ਨੇਤਾ ਅਤੇ ਵਰਕਰਾਂ ਨੇ ਸ਼ਹਿਰ ਦੇ ਅਲੱੱਗ-ਅਲੱੱਗ ਬਜਾਰਾਂ ਵਿੱੱਚ ਸ਼ਾਂਤਮਈ ਢੰਗ ਨਾਲ ਕੈਂਡਲ ਮਾਰਚ ਕੱੱਢਿਆ ਅਤੇ ਸ਼ਰਧਾਂਜਲੀ ਦਿੱੱਤੀ। ਯੂਥ ਕਾਂਗਰਸ ਨੇਤਾ ਦਲਵੀਰ ਗੋਲਡੀ ਨੇ ਕਿਹਾ ਕਿ ਉਨਾਂ ਦਾ ਉਦੇਸ਼ ਉੱੱੜੀ ਵਿੱੱਚ ਸ਼ਹੀਦ ਹੋਏ

ਉੜੀ ਹਮਲੇ ਦਾ ਪਾਕਿਸਤਾਨ ਨੂੰ ਜਵਾਬ ਦਿੱਤਾ ਜਾਵੇ: ਸੁਖਬੀਰ ਸਿੰਘ ਬਾਦਲ

ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਉੜੀ ਹਮਲੇ ਦੇ ਦੋਸ਼ੀ ਪਾਕਿ ਤੇ ਬਰਸੇ। ਨਾਲ ਹੀ ਬਾਦਲ ਸਰਕਾਰ ਦੀ ਪ੍ਰਸ਼ੰਸਾ ਕਰਦੇ ਹੋਏ 5 ਸਾਲ ‘ਚ ਰਾਜ ਸਰਕਾਰ ਦੇ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਦਿੱਤੀ ਤੇ ਸਰਕਾਰ ਨੂੰ ਕਿਸਾਨ ਹਿਤੈਸ਼ੀ ਦੱਸਿਆ। ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਭਾਰਤ ਨੂੰ ਉੜੀ ‘ਚ

ਪੰਜਾਬ ਆਈ ਟੀ ਆਈ ਵਿਖੇ ਸਿਹਤ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ

ਨੈਸ਼ਨਲ ਹੈਲਥ ਮਿਸ਼ਨ ਤਹਿਤ ਚੱਲ ਰਹੇ ਨੈਸ਼ਨਲ ਵੈਕਟਰ ਬੌਰਨ ਡਿਸੀਜ਼ ਕੰਟਰੋਲ ਪ੍ਰੋਗਰਾਮ ਤਹਿਤ ਅੱਜ ਮੋਗਾ ਦੀ ਪੰਜਾਬ ਆਈ ਟੀ ਆਈ ਵਿਖੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਕਰਵਾਏ ਗਏ ਇਸ ਸੈਮੀਨਾਰ ਦੌਰਾਨ ਸਿਵਲ ਸਰਜਨ ਮਹਿੰਦਰ ਸਿੰਘ ਜੱਸਲ, ਚੇਅਰਮੈਨ ਜਸਵੀਰ ਸਿੰਘ ਸਿੱਧੂ ਅਤੇ ਪ੍ਰਿੰਸੀਪਲ ਸੁਖਚੈਨ ਸਿੰਘ ਸੰਧੂ ਨੇ ਵਿਸ਼ੇਸ਼ ਤੌਰ ’ਤੇ

ਗੁਰਦਾਸਮਾਨ ਨੇ ਬਾਬਾ ਫਰੀਦ ਜੀ ਦੇ ਆਗਮਨ ਪੂਰਬ ਦੇ ਸਮਾਪਤੀ ਦਿਨ ਬੰਨਿਆ ਖੂਬ ਰੰਗ

ਗੁਰਦਾਸਮਾਨ ਨੇ ਬਾਬਾ ਫਰੀਦ ਜੀ ਦੇ ਆਗਮਨ ਪੂਰਬ ਦੇ ਸਮਾਪਤੀ ਵਾਲੇ ਦਿਨ ਲੋਕ ਗੀਤ ਗਾ ਕੇ ਖੂਬ ਰੰਗ ਬੰਨਿਆ। ਓਹਨਾਂ ਨੇ  ਦਰਸ਼ਕਾਂ ਨੂੰ ਪੁਰਾਣੇ ਗਾਣੇ ਜਿਵੇਂ ਮਾਮਲਾ ਗੜਬੜ ਹੈ ,ਆਪਣਾ ਪੰਜਾਬ ਹੋਵੇ,ਦਿਲ ਦਾ ਮਾਮਲਾ ਹੈ, ਛੱਲਾ ਵਰਗੇ ਗੀਤ ਗਾ ਕੇ ਦਰਸ਼ਕਾਂ ਨੂੰ ਖੁਸ਼ ਕੀਤਾ ਕਿ ਲੋਕ ਨੱਚਣ ਲਈ ਮਜਬੂਰ ਹੋ ਗਏ।

ਅਕਾਲੀ ਦਲ ਨੇ ਐਲਾਨਿਆ ਫਿਲੌਰ ਤੋਂ ਆਪਣਾ ਉਮੀਦਵਾਰ

ਆਕਾਲੀ ਦਲ ਨੇ ਰਾਜੂ ਖੰਨਾ ਤੋਂ ਬਾਅਦ ਫਿਲੌਰ ਤੋਂ ਬਲਦੇਵ ਖਹਿਰਾ ਨੂੰ ਆਪਣਾ ਉਮੀਦਵਾਰ ਐਲਾਨਿਆ। ਜਾਣਕਾਰੀ ਮੁਤਾਬਿਕ ਬਲਦੇਵ ਖਹਿਰਾ ਕੁਝ ਦਿਨ ਪਹਿਲਾਂ ਹੀ ਬੀ.ਜੀ.ਪੀ ਛੱਡ ਕੇ ਆਕਾਲੀ ਦਲ ਵਿੱਚ ਸ਼ਾਮਿਲ ਹੋਏ

ਗਰਭਵਤੀ ਔਰਤਾਂ ਲਈ 108 ਐਂਬੂਲੈਂਸ ਸੇਵਾ ਦੀ ਸਹੂਲਤ

ਪ੍ਰਮੁੱਖ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਸ੍ਰੀਮਤੀ ਵਿਨੀ ਮਹਾਜਨ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਗਰਭਵਤੀ ਔਰਤਾਂ ਲਈ ਵੀ 108 ਐਂਬੂਲੈਂਸ ਸੇਵਾ ਦੀ ਸਹੂਲਤ ਦਿੱਤੀ ਜਾ ਰਹੀ ਹੈ। ਉਹ ਅੱਜ ਜਿਲ੍ਹੇ ਦੇ ਸਿਹਤ ਕੇਂਦਰਾਂ ਵਿੱਚ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਜਾਇਜ਼ਾ ਲੈਣ ਉਪਰੰਤ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

ਅਜੇ ਗੋਇਲ ਬਣੇ ਐਜੂਕੇਸ਼ਨ ਸੈੱੱਲ ਪਟਿਆਲਾ ਦੇ ਪ੍ਰਧਾਨ

ਅਜੇ ਗੋਇਲ ਨੂੰ ਭਾਰਤੀ ਜਨਤਾ ਪਾਰਟੀ ਐਜੂਕੇਸ਼ਨ ਸੈੱੱਲ ਪਟਿਆਲਾ ਦਾ ਪ੍ਰਧਾਨ ਬਣਨ ਤੇ ਮਾਨਯੋਗ ਸੁਰਜੀਤ ਸਿੰਘ ਰੱਖੜਾ ਉੱਚ ਸਿੱੱਖਿਆ ਮੰਤਰੀ ਵੱਲੋਂ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਤੇ ਸੀਨੀਅਰ ਡਿਪਟੀ ਮੇਅਰ ਜਗਦੀਸ਼ ਰਾਏ ਚੌਧਰੀ ਨੇ ਕਿਹਾ ਕਿ ਅਜੇ ਗੋਇਲ ਪਾਰਟੀ ਦੇ ਇੱਕ ਅਣਥੱਕ ਸਿਪਾਹੀ ਹਨ।ਇਹ ਆਹੁਦਾ ਉਹਨਾਂ ਨੂੰ ਉਹਨਾਂ ਦੀ ਮਿਹਨਤ ਸਦਕਾ ਹੀ ਮਿਲਿਆ

kiran-bedi
ਡਾ ਅੰਬੇਦਕਰ ਦੀ ਸੋਚ ਅਪਣਾਉਣ ਨਾਲ ਦੇਸ਼ ਬਦਲ ਸਕਦਾ ਹੈ-ਡਾ. ਕਿਰਨ ਬੇਦੀ

ਡਾ. ਭੀਮ ਰਾਓ ਅੰਬੇਦਕਰ ਜੀ ਦੀ 125ਵੀਂ ਜਨਮ ਵਰੇ੍ਹਗੰਢ ਸਬੰਧੀ ਅੰਮਿ੍ਤਸਰ ’ਚ ਹੋਇਆ ਰਾਸ਼ਟਰੀ ਸੈਮੀਨਾਰ-ਉੱਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਕੇਵਲ ਪੰਜਾਬ ਹੀ ਅਜਿਹਾ ਸੂਬਾ ਹੈ ਜਿਸ ਨੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਦੀ ਵਿਚਾਰਧਾਰਾ ਨੂੰ ਸਹੀ ਅਰਥਾਂ ਵਿਚ ਲਾਗੂ ਕੀਤਾ ਹੈ। ਉਹ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ

ਭਗਤ ਸਿੰਘ ਚੌਂਕ ‘ਚ ਪਾਕਿਸਤਾਨ ਦਾ ਪੁਤਲਾ ਫੂਕ ਕੇ ਕੀਤੀ ਨਾਅਰੇਬਾਜ਼ੀ

ਉੜੀ ਵਿਖੇ ਅੱਤਵਾਦੀਆਂ ਦੇ ਹੱਥੋ ਸ਼ਹੀਦ ਹੋਏ ਫੌਜੀ ਜਵਾਨਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਹਲਕਾ ਸੁਤਰਾਣਾ ਦੇ ਸਾਬਕਾ ਸੈਨਿਕਾਂ ਵੱਲੋਂ ਭਗਤ ਸਿੰਘ ਚੌਂਕ ਵਿੱਚ ਪਾਕਿਸਾਤਨ ਦਾ ਪੁਤਲਾ ਫੁਕਿਆ ਅਤੇ ਜਮ ਕੇ ਨਾਅਰੇਬਾਜੀ ਕੀਤੀ ਗਈ। ਇਸ ਵਿੰਗ ਦੇ ਪ੍ਰਧਾਨ ਮੋਹਰ ਸਿੰਘ ਜਿਊਣਪੁਰਾ ਨੇ ਇਸ ਮੰਦਭਾਗੀ ਹਰਕਤ ਦੀ ਨਿੰਦਾ ਕਰਦਿਆ ਕਿਹਾ ਕਿ ਇਸ ਤਰਾਂ ਦੀਆਂ ਘਟਨਾਵਾਂ ਨੂੰ ਰੋਕਣ