Apr 13

12 ਮਈ ਨੂੰ ਨਵਾਂਸ਼ਹਿਰ ‘ਚ ਰੈਲੀ ਕਰੇਗੀ ਬਸਪਾ ਸੁਪਰੀਮੋ ਮਾਇਆਵਤੀ

BSP Nawanshahr Rally : ਚੰਡੀਗੜ੍ਹ: ਦੇਸ਼ ਭਰ ‘ਚ ਲੋਕਸਭਾ ਚੋਣਾਂ ਨੂੰ ਲੈ ਕੇ ਮਾਹੌਲ ਭਖ਼ਦਾ ਜਾ ਰਿਹਾ ਹੈ।  ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਵੀ ਸਿਆਸੀ ਪਾਰਟੀਆਂ ‘ਚ ਹਲਚਲ ਤੇਜ਼ ਹੋ ਗਈ ਹੈ। ਇਸੇ ਦੇ ਤਹਿਤ ਬਹੁਜਨ ਸਮਾਜ ਪਾਰਟੀ ਵੀ ਪੰਜਾਬ ‘ਚ ਆਪਣੀ ਪਕੜ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਬਸਪਾ ਸੁਪਰੀਮੋ ਮਾਇਆਵਤੀ ਪੰਜਾਬ ਦੇ

ਕਬੱਡੀ ਖਿਡਾਰੀ ਦੀ ਨਸ਼ੇ ਦੀ ਓਵਰਡੋਜ ਨਾਲ ਮੌਤ

Moga Drug Overdose Death : ਮੋਗਾ : ਪੰਜਾਬ ਵਿਚ ਹੁਣ ਨਸ਼ਿਆਂ ਦਾ ਦਰਿਆ ਵਗ ਤੁਰਿਆ ਹੈ, ਇਸ ਨਸ਼ੇ ਨਾਲ ਇਨਸਾਨ ਦਾ ਦਿਮਾਗ ਜੀਵਨ ਮਾਰਗ ਦੀ ਸਹੀ ਦਿਸ਼ਾ ਵੱਲ ਕੰਮ ਕਰਨੋਂ ਹਟ ਜਾਂਦਾ ਹੈ। ਅਜ਼ੋਕੇ ਪੰਜਾਬ ਦੀ ਨੌਜੁਆਨੀ ਨੂੰ ਬੁਰੀ ਤਰ੍ਹਾਂ ਆਪਣੇ ਚੁੰਗਲ ਵਿੱਚ ਲੈ ਲਿਆ ਹੈ। ਪੰਜਾਬ ‘ਚ ਆਏ ਦਿਨ ਨਸ਼ੇ ਨਾਲ ਮੌਤਾਂ ਹੋ ਰਹੀਆਂ

ਚੰਡੀਗੜ੍ਹ ਦੇ ਰਾਮ ਦਰਬਾਰ ਦੀ ਸਬਜ਼ੀ ਮੰਡੀ ਗਰਾਊਂਡ ‘ਚੋਂ ਮਿਲੇ 3 ਜਿੰਦਾ ਬੰਬ

Chandigarh Bomb Found : ਚੰਡੀਗੜ੍ਹ : ਚੰਡੀਗੜ੍ਹ ਦੇ ਹੈਲੋਮਾਜਰਾ ਨੇੜੇ ਰਾਮ ਦਰਬਾਰ ਦੀ ਸਬਜ਼ੀ ਮੰਡੀ ਗਰਾਊਂਡ ‘ਚੋਂ ਅੱਜ ਸਵੇਰੇ 3 ਜਿੰਦਾ ਮੋਰਟਾਰ ਸੈੱਲ ਬੰਬ ਬਰਾਮਦ ਕੀਤੇ ਗਏ ਹਨ।ਇਸ ਵਾਰਦਾਤ ਤੋਂ ਬਾਅਦ ਇਲਾਕੇ ‘ਚ ਦਹਿਸ਼ਤ ਫੈਲ ਗਈ ਤੇ ਪੁਲਿਸ ਪ੍ਰਸ਼ਾਸਨ ਚੌਕਸ ਹੋ ਗਿਆ ਹੈ। ਇਸ ਸਬੰਧੀ ਕੂੜਾ ਚੁੱਕਣ ਵਾਲੇ ਪਵਨ ਨਾਂਅ ਦੇ ਵਿਅਕਤੀ ਨੇ ਦੱਸਿਆ ਕਿ

‘AAP’ ਦੀ ਸੂਬਾ ਜਨਰਲ ਸਕੱਤਰ ਤੋਂ ਬਾਅਦ ਹੁਣ ਇਸ ਆਗੂ ਨੇ ਵੀ ਪਾਰਟੀ ਨੂੰ ਜੋੜੇ ਹੱਥ

AAP Candidate Resign : ਲੁਧਿਆਣਾ : ਦੇਸ਼ ਭਰ ‘ਚ ਲੋਕਸਭਾ ਚੋਣਾਂ ਨੂੰ ਲੈ ਕੇ ਮਾਹੌਲ ਭਖ਼ਦਾ ਜਾ ਰਿਹਾ ਹੈ।  ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਵੀ ਸਿਆਸੀ ਪਾਰਟੀਆਂ ‘ਚ ਹਲਚਲ ਤੇਜ਼ ਹੋ ਗਈ ਹੈ ਪਰ ਆਮ ਆਦਮੀ ਪਾਰਟੀ ਪੰਜਾਬ ਦੇ ਸਿਤਾਰੇ ਗਰਦਿਸ਼ ‘ਚ ਹਨ। ਪਾਰਟੀ ਨੂੰ ਇਕ ਤੋਂ ਬਾਅਦ ਇਕ ਝਟਕਾ ਲਗਦਾ ਜਾ ਰਿਹਾ ਹੈ।

ਫਿਲਮ ‘ਕਲੰਕ’ ਦੀ ਪ੍ਰਮੋਸ਼ਨ ਲਈ LPU ਪਹੁੰਚੇ ਵਰੁਣ-ਆਲੀਆ, ਵਿਦਿਆਰਥੀਆਂ ਨਾਲ ਕੀਤੀ ਇੰਝ ਮਸਤੀ

Alia Varun Jalandhar LPU : ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਹਿੰਦੀ ਫਿਲਮ ਕਲੰਕ ਦੀ ਪ੍ਰਮੋਸ਼ਨ ਕਰਨ ਦੇ ਲਈ ਵਰੁਣ ਧਵਨ ਤੇ ਆਲੀਆ ਭੱਟ ਪਹੁੰਚੇ। ਦੋਹਾਂ ਦਾ ਸਵਾਗਤ ਢੋਲ ਦੀ ਥਾਪ ਨਾਲ ਕੀਤਾ ਗਿਆ, ਦੋਹਾਂ ਨੇ ਇਸ ਦੌਰਾਨ ਜਮ ਕੇ ਭੰਗੜਾ ਕੀਤਾ, ਇਸ ਤੋਂ ਬਾਅਦ ਪ੍ਰੈੱਸ ਕਾਨਫਰੰਸ ਵਿੱਚ ਇਸ ਦੌਰਾਨ ਆਲੀਆ ਭੱਟ ਨੇ ਦੱਸਿਆ ਕਿ ਮਾਧੁਰੀ ਦੀਕਸ਼ਿਤ

ਪੰਜਾਬ ਦੇ 9 ਜ਼ਿਲਿਆਂ ਦੇ 24 ਥਾਣਾ ਇੰਚਾਰਜਾਂ ਦਾ ਹੋਇਆ ਤਬਾਦਲਾ

Punjab SHO Transfers : ਚੰਡੀਗੜ੍ਹ : ਚੋਣ ਕਮਿਸ਼ਨ ਨੇ ਚੋਣ ਜ਼ਾਬਤੇ ਦੇ ਨਿਯਮਾਂ ਮੁਤਾਬਕ ਪੰਜਾਬ ਦੇ 9 ਜ਼ਿਲਿਆਂ ਦੇ 24 ਥਾਣਿਆਂ ਦੇ ਇੰਚਾਰਜ ਐੱਸ. ਐੱਚ. ਓ. ਤਬਦੀਲ ਕੀਤੇ ਹਨ। ਮੁੱਖ ਚੋਣ ਅਧਿਕਾਰੀ ਦੀ ਮਨਜ਼ੂਰੀ ਤੋਂ ਬਾਅਦ ਇਹ ਤਬਾਦਲੇ ਕੀਤੇ ਗਏ ਹਨ। ਜਾਰੀ ਹੁਕਮਾਂ ਮੁਤਾਬਕ ਹਰਬੰਸ ਸਿੰਘ ਨੂੰ ਬਦਲ ਕੇ ਐੱਸ. ਐੱਚ. ਓ. ਥਾਣਾ ਸਰਾਭਾ ਨਗਰ,

ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ‘ਚ ਕਣਕ ਦੀ ਖ਼ਰੀਦ ਹੋਈ ਸ਼ੁਰੂ

Khanna Wheat Purchase Start : ਖੰਨਾ : ਪੰਜਾਬ ‘ਚ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਤੋਂ ਕਣਕ ਦੀ ਖਰੀਦ ਸ਼ੁਰੂ ਹੋ ਗਈ। ਹਾਲਾਂਕਿ, ਸਰਕਾਰ ਨੇ ਇੱਕ ਅਪ੍ਰੈਲ ਤੋਂ ਸੂਬੇ ‘ਚ ਕਣਕ ਦੀ ਖਰੀਦ ਸ਼ੁਰੂ ਕੀਤੀ ਸੀ ਪਰ ਅਚਾਨਕ ਹੀ ਸ਼ੁੱਕਰਵਾਰ ਨੂੰ ਕਣਕ ਦੀ ਖਰੀਦ ਸ਼ੁਰੂ ਹੋਈ ਹੈ।  ਇੱਕ ਪਾਸੇ ਪਨਸਪ ਨੇ ਖਰੀਦੀ ਅਤੇ

ਪੰਜਾਬ ਸਰਕਾਰ ਨਸ਼ਿਆਂ ‘ਤੇ ਨਕੇਲ ਪਾਉਣ ‘ਚ ਪੂਰੀ ਤਰ੍ਹਾਂ ਫੇਲ੍ਹ, ਨਸ਼ੇ ਦੀ ਓਵਰ ਡੋਜ਼ ਕਾਰਨ ਨੌਜਵਾਨ ਦੀ ਮੌਤ

Firozpur Drug Overdose Death : ਫਿਰੋਜ਼ਪੁਰ : ਪੰਜਾਬ ਵਿੱਚ ਦਿਨੋਂ-ਦਿਨ ਨਸ਼ਾ ਤਸਕਰੀ ਦੇ ਮਾਮਲੇ ਵੱਧਦੇ ਜਾ ਰਹੇ ਹਨ। ਪੁਲਿਸ ਵਲੋਂ ਨਸ਼ਾ ਤਸਕਰ ਫੜੇ ਵੀ ਜਾ ਰਹੇ ਹਨ ਪਰ ਇਸਦੇ ਬਾਵਜੂਦ ਵੀ ਨਸ਼ਾ ਘੱਟ ਹੋਣ ਦਾ ਨਾਂਅ ਨਹੀਂ ਲੈ ਰਿਹਾ। ਪੰਜਾਬ ਪੁਲਿਸ ਵਲੋਂ ਸਮੇਂ-ਸਮੇਂ ਤੇ ਨਸ਼ਾ ਤਸਕਰੀ ਨੂੰ ਰੋਕਣ ਲਈ ਨਾਕੇ ਲਾਏ ਜਾਂਦੇ ਹਨ। ਆਏ ਦਿਨ

ਨਾਕਾਬੰਦੀ ਦੌਰਾਨ ਪੁਲਿਸ ਨੇ ਫੜ੍ਹੀ ਲੱਖਾਂ ਦੀ ਅਫੀਮ

Mohali Police Arrest Smugglers : ਮੋਹਾਲੀ : ਅੱਜ ਦੇ ਸਮੇਂ ਵਿੱਚ ਪੁਲਿਸ ਦੇ ਵੱਲੋਂ ਨਸ਼ੇ ਦੇ ਖਿਲਾਫ਼ ਬਹੁਤ ਕੁਝ ਕੀਤਾ ਜਾ ਰਿਹਾ ਹੈ। ਪੁਲਿਸ ਦੇ ਵੱਲੋਂ ਇਨ੍ਹਾਂ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਦੇ ਲਈ ਬਹੁਤ ਸਾਰੀਆਂ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਜਿਸ ਵਿੱਚ ਪੁਲਿਸ ਨੂੰ ਬਹੁਤ ਜ਼ਿਆਦਾ ਕਾਮਯਾਬੀ ਹਾਸਿਲ ਹੋ ਰਹੀ ਹੈ। ਅਜਿਹਾ ਹੀ ਇੱਕ

ਪਤੀ-ਪਤਨੀ ਨੇ ਭਾਖੜਾ ਨਹਿਰ ‘ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ

Patiala Suicide Bhakra Canal : ਪਟਿਆਲਾ : ਅੱਜ ਦੇ ਸਮੇਂ ਖ਼ੁਦਕੁਸ਼ੀ ਦੇ ਬਹੁਤ ਸਾਰੇ ਮਾਮਲੇ ਦੇਖਣ ਨੂੰ ਮਿਲਦੇ ਹਨ। ਜਿਥੇ ਲੋਕਾਂ ਦੇ ਵੱਲੋਂ ਜਿਆਦਾਤਰ ਇਹ ਕਦਮ ਮਾਨਸਿਕ ਪਰੇਸ਼ਾਨੀ ਦੇ ਚਲਦਿਆਂ ਕੀਤਾ ਜਾਂਦਾ ਹੈ। ਅਜਿਹਾ ਹੀ ਇੱਕ ਮਾਮਲਾ ਪਟਿਆਲਾ ਵਿੱਚ ਵੀ ਦੇਖਣ ਨੂੰ ਮਿਲਿਆ ਹੈ, ਜਿਥੇ ਪਟਿਆਲਾ ਦੀ ਭਾਖੜਾ ਨਹਿਰ ਵਿੱਚ ਛਾਲ ਮਾਰ ਕੇ ਇਕ ਜੋੜੇ

ਸੰਗਰੂਰ ਤੋਂ ਕੇਵਲ ਢਿੱਲੋਂ ਤੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਮਨੀਸ਼ ਤਿਵਾਰੀ ਹੋਣਗੇ ਕਾਂਗਰਸ ਦੇ ਉਮੀਦਵਾਰ

Punjab Congress Candidate : ਚੰਡੀਗੜ੍ਹ : ਲੋਕਸਭਾ ਚੋਣਾਂ ਨੂੰ ਲੈ ਕੇ ਦੇਸ਼ ਭਰ ਦੇ ਲੋਕਾਂ ਵਿੱਚ ਭਾਰੀ ਮਾਤਰਾ ਵਿੱਚ ਉਤਸ਼ਾਹ ਪਾਇਆ ਜਾਂਦਾ ਹੈ। ਲੋਕਸਭਾ ਚੋਣਾਂ ਨੂੰ ਲੈ ਕੇ ਦੇਸ਼ ਭਰ ‘ਚ ਉਤਸ਼ਾਹ ਦਾ ਮਾਹੌਲ ਵੇਖਿਆ ਜਾ ਰਿਹਾ ਹੈ। ਜਿੱਥੇ ਲੋਕੀ ਚੋਣਾਂ ਨੂੰ ਲੈਕੇ ਉਤਸ਼ਾਹਿਤ ਹਨ ਉਥੇ ਹੀ ਸਿਆਸੀ ਪਾਰਟੀਆਂ ਵਲੋਂ ਵੀ ਜ਼ਬਰਦਸਤ ਚੋਣ ਪ੍ਰਚਾਰ ਕੀਤਾ

ਪੁਲਿਸ ਦੀ ਧੱਕੇਸ਼ਾਹੀ ਵਿਰੁੱਧ ਪਰਿਵਾਰ ਨੇ ਲਗਾਇਆ ਧਰਨਾ

Nabha Death Protest : ਨਾਭਾ : ਨਾਭੇ ਦੇ ਰਿਪੁਦਮਨ ਕਾਲਜ ਕੋਲ ਪੁਲਿਸ ਨੇ ਇੱਕ ਗੱਡੀ ਨੂੰ ਰੋਕਿਆ ਜਿਸ ਵਿੱਚ ਇੱਕ ਵਿਅਕਤੀ ਦੀ ਲਾਸ਼ ਸੀ। ਦਰਅਸਲ ਨਾਭੇ ਦੇ ਭਾਦਸੋਂ ਦੇ ਨੇੜੇ ਪਿੰਡ ਰਾਮਗੜ੍ਹ ‘ਚ ਸ਼ਟਰਿੰਗ ਦਾ ਕੰਮ ਕਰਦੇ ਹੋਏ ਅਚਾਨਕ ਕਰੰਟ ਲੱਗਣ ਨਾਲ ਇੱਕ 20 ਸਾਲਾ ਮਿਲਖੀ ਰਾਮ ਨੌਜਵਾਨ ਦੀ ਮੌਤ ਹੋ ਗਈ । ਜਿਸ ਦਾ

ਚੋਰਾਂ ਨੇ ਮੈਡੀਕਲ ਸਟੋਰ ‘ਚੋਂ ਕੀਤੀ ਦਵਾਈਆਂ ਦੀ ਚੋਰੀ, ਘਟਨਾ CCTV ‘ਚ ਕੈਦ

Nabha Medical Store Chori : ਨਾਭਾ : ਇੱਥੇ ਚੋਰੀ ਦੀਆਂ ਵਾਰਦਾਤਾਂ ਦਿਨੋਂ ਦਿਨ ਵਧਦੀਆਂ ਜਾ ਰਹੀਆਂ ਹਨ ਚੋਰਾਂ ਦੇ ਹੌਸਲੇ ਬੁਲੰਦ ਰਾਤ ਦੇ ਸਮੇਂ ਪੁਲਸ ਸਟੇਸ਼ਨ ਦੀ ਕੁਝ ਹੀ ਦੂਰੀ ਤੇ ਚੋਰਾਂ ਵੱਲੋਂ ਤਿੰਨ ਦੁਕਾਨਾਂ ਦੇ ‘ਚ ਚੋਰੀ ਦੀ ਵਾਰਦਾਤ ਨੂੰ ਦਿੱਤਾ ਗਿਆ । ਜਿਨ੍ਹਾਂ ਵਿੱਚ ਨਮਨ ਮੈਡੀਕੋਜ਼ ਵੋਡਾਫੋਨ ਸਟੋਰ ਗੁਪਤਾ ਡਿਜ਼ੀਟਲ ਵਰਲਡ ਇਨ੍ਹਾਂ ਤਿੰਨਾਂ

ਮੌਸਮ ਨੇ ਬਦਲਿਆ ਮਿਜ਼ਾਜ਼, 15 ਅਪ੍ਰੈਲ ਨੂੰ ਪੈ ਸਕਦਾ ਇਨ੍ਹਾਂ ਥਾਵਾਂ ‘ਤੇ ਭਾਰੀ ਮੀਂਹ

Punjab Weather Change : ਲੁਧਿਆਣਾ : ਸੂਬੇ ‘ਚ ਕਈ ਖੇਤਰਾਂ ‘ਚ ਮੌਸਮ ਖਰਾਬ ਚੱਲ ਰਿਹੈ ਜਿਸ ਨਾਲ ਗਰਮੀ ਤੋਂ ਕਾਫ਼ੀ ਰਾਹਤ ਮਿਲੀ ਹੈ। ਜਿਕਰਯੋਗ ਹੈ ਜਿੱਥੇ ਇੱਕ ਪਾਸੇ ਗਰਮੀ ਨੇ ਆਪਣਾ ਤੇਵਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਉੱਥੇ ਹੁਣ ਮੌਸਮ ਦਾ ਮਿਜ਼ਾਜ਼ ਵੀ ਕਰਵਟ ਲੈ ਰਿਹੈ । ਬੀਤੇ ਦਿਨੀਂ ਸੂਬੇ ਦੇ ਕੁਝ ਜ਼ਿਲ੍ਹਿਆਂ ‘ਚ ਗਰਮੀ

ਹੁਣ ਵਿਦਿਆਰਥਣਾਂ ਦੇ ‘Periods’ ਦਾ ਖਾਸ ਖਿਆਲ ਰੱਖੇਗੀ ਪੰਜਾਬ ਸਰਕਾਰ

Free Sanitary Pads : ਲੁਧਿਆਣਾ: ਅੱਜ ਦੇ ਸਮੇਂ ਵਿੱਚ ਪੀਰੀਅਡਸ ਨੂੰ ਲੈ ਕੇ ਕਾਫ਼ੀ ਜਿਆਦਾ ਜਾਗਰੂਕਤਾ ਫੈਲਾਈ ਜਾ ਰਹੀ ਹੈ। ਜਿਸ ਕਾਰਨ ਲੋਕ ਇਸਨੂੰ ਲੈ ਕੇ ਜਾਗਰੂਕ ਹੋ ਰਹੇ ਹਨ। ਸਰਕਾਰ ਦੇ ਵੱਲੋਂ ਇਨ੍ਹਾਂ ਦਿਨਾਂ ਵਿੱਚ ਵਿਦਿਆਰਥਣਾਂ ਨੂੰ ਹੋਣ ਵਾਲੀ ਪਰੇਸ਼ਾਨੀਆਂ ਤੇ ਸਫਾਈ ਦਾ ਧਿਆਨ ਰੱਖਦੇ ਹੋਏ ਬਹੁਤ ਕਦਮ ਚੁੱਕੇ ਜਾ ਰਹੇ ਹਨ। ਇਸ ਮੁਹਿੰਮ

ਪੰਜਾਬ ਸਕੂਲ ਸਿੱਖਿਆ ਪ੍ਰਣਾਲੀ ‘ਤੇ ਇੱਕ ਵਾਰ ਫਿਰ ਤੋਂ ਖੜ੍ਹੇ ਹੋਏ ਸਵਾਲ

govt high school mushkabad samrala: ਖੰਨਾ: ਸਰਕਾਰੀ ਹਾਈ ਸਕੂਲ ਮੁਸ਼ਕਾਬਾਦ, ਨਜ਼ਦੀਕ ਸਮਰਾਲਾ ਸਕੂਲ ਵਿੱਚ ਅਜਿਹਾ ਮਾਮਲਾ ਦੇਖਣ ਨੂੰ ਮਿਲਿਆ ਹੈ, ਜਿਥੇ ਨੌਵੀਂ ਕਲਾਸ ਦੇ ਵਿੱਚੋਂ ਤੀਜੀ ਵਾਰ ਹੋਏ ਫੇਲ੍ਹ ਵਿਦਿਆਰਥੀ, ਸਿੱਖਿਆ ਪ੍ਰਣਾਲੀ ਅਤੇ ਸਕੂਲ ਟੀਚਰਾਂ ਦੀ ਕਾਰਗੁਜ਼ਾਰੀ ‘ਤੇ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਰਿਹਾ ਸੀ। ਸਰਕਾਰ ਦੀ ਸਿੱਖਿਆ ਪ੍ਰਣਾਲੀ ਅਤੇ ਟੀਚਰਾਂ ਦੀ ਕਾਰਗੁਜ਼ਾਰੀ ਬੱਚਿਆਂ

ਤੇਜ਼ ਰਫ਼ਤਾਰ ਕਾਰ ਖੰਬੇ ਨਾਲ ਟਕਰਾਈ, ਹਾਰਟ ਅਟੈਕ ਆਉਣ ਨਾਲ ਹੋਈ ਮੌਤ

Moga Road Accident: ਮੋਗਾ: ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਭਿਆਨਕ ਹਾਦਸੇ ਦੇਖਣ ਨੂੰ ਮਿਲਦੇ ਹਨ, ਜੋ ਕਿ ਜਿਆਦਾਤਰ ਤੇਜ਼ ਰਫ਼ਤਾਰ ਦੇ ਚੱਲਦਿਆਂ ਜਾਂ ਲਾਪਰਵਾਹੀ ਦੇ ਚੱਲਦਿਆਂ ਦੇਖਣ ਨੂੰ ਮਿਲਦੇ ਹਨ। ਅਜਿਹਾ ਹੀ ਇੱਕ ਮਾਮਲਾ ਮੋਗਾ ਵਿੱਚ ਸੀ ਦੇਖਣ ਨੂੰ ਮਿਲਿਆ ਹੈ, ਜਿਥੇ ਬੱਧਨੀ ਕਲਾ ਤੋਂ  ਮੋਗਾ ਵੱਲ ਆ ਰਹੀ ਇੱਕ ਕਾਰ ਬਿਜਲੀ ਦੇ ਖੰਬੇ

ਯੂਨੀਵਰਸਿਟੀ ਵੱਲੋਂ ਖਾਲੀ ਚੈੱਕ ਮੰਗੇ ਜਾਣ ‘ਤੇ ਵਿਦਿਆਰਥੀਆਂ ਨੇ ਕੀਤਾ ਵਿਰੋਧ

desh bhagat university fatehgarh sahib: ਫ਼ਤਹਿਗੜ੍ਹ ਸਾਹਿਬ: ਇਹ ਮਾਮਲਾ ਫ਼ਤਹਿਗੜ੍ਹ ਸਾਹਿਬ ਵਿੱਚ ਸਥਿਤ ਦੇਸ਼ ਭਗਤ ਯੂਨੀਵਰਸਿਟੀ ਦਾ ਹੈ, ਜਿਥੇ ਐੱਸ.ਸੀ ਸਕਾਲਰਸ਼ਿਪ ਨਾ ਆਉਣ ਦੇ ਕਾਰਨ ਵਿਦਿਆਰਥੀਆਂ ਤੋਂ ਖਾਲੀ ਚੈਕ ਦੀ ਮੰਗ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿੱਚ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਸਾਨੂੰ ਕੀ ਪਤਾ ਮੈਨੇਜਮੇਂਟ ਕਿੰਨੇ ਪੈਸੇ ਚੈਕ ਦੇ ਵਿੱਚ ਭਰ ਦਵੇ। ਉਨ੍ਹਾਂ

ਸਿਲੰਡਰਾਂ ਨਾਲ ਭਰਿਆ ਟਰੱਕ ਪਲਟਿਆ, ਟਲਿਆ ਵੱਡਾ ਹਾਦਸਾ

Khanna Truck Overturned: ਖੰਨਾ: ਅੱਜ ਦੇ ਸਮੇ ਵਿਚ ਬਹੁਤ ਸਾਰੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ। ਜਿਸਦੇ ਚਲਦਿਆਂ ਅਜਿਹਾ ਇੱਕ ਮਾਲਾ ਖੰਨਾ ਵਿਚ ਦੇਖਣ ਨੂੰ ਮਿਲਿਆ ਹੈ, ਜਿਥੇ ਖੰਨੇ ਦੇ ਇਕੋਲਾਹਾ ਪਿੰਡ ਦੇ ਕੋਲ 450 ਗੈਸ ਸਿਲੰਡਰਾਂ ਨਾਲ ਭਰਿਆ ਟਰੱਕ ਪਲਟ ਗਿਆ। ਮਿਲੀ ਜਾਣਕਾਰੀ ਵਿਚ ਪਤਾ ਲੱਗਿਆ ਹੈ ਕਿ ਹਾਦਸੇ ਵਾਲੀ ਥਾਂ ਦੇ 100 ਗਜ ਦਾਇਰੇ

ਲੋਕ ਸਭਾ ਚੋਣਾਂ ਦੌਰਾਨ 30 ਕਾਂਗਰਸੀ ਮੈਂਬਰ ਹੋਏ ਅਕਾਲੀ ਦਲ ‘ਚ ਸ਼ਾਮਿਲ

Congress Worker Join Akali Dal : ਫਿਰੋਜ਼ਪੁਰ : ਲੋਕ ਸਭਾ ਚੋਣਾਂ ਨੂੰ ਲੈ ਕੇ ਪਾਰਟੀ ‘ਚ ਦਲ ਬਦਲੀ ਸ਼ਰੂ ਹੋ ਗਈ ਹੈ। ਇਸ ਨੂੰ ਲੈ ਕੇ ਜ਼ਿਲ੍ਹਾ ਫਿਰੋਜ਼ਪੁਰ ‘ਚ ਕਾਂਗਰਸ ਨੂੰ ਝੱਟਕਾ ਲੱਗਦਾ ਜਾ ਰਿਹਾ ਹੈ। ਅੱਜ  30 ਦੇ ਕਰੀਬ ਦਲਿਤ ਕਾਂਗਰਸੀ ਪਰਿਵਾਰ ਕਾਂਗਰਸ ਛੱਡ ਸ਼੍ਰੋਮਣੀ ਅਕਾਲੀਦਲ ਦਾ ਦਾਮਨ ਫੜ੍ਹ ਰਹੇ ਹਨ। ਉਥੇ ਹੀ ਇਸਦੀ