Sep 08

ਕੋਟਕਪੂਰਾ ‘ਚ ਵਿਆਹ ਦੌਰਾਨ ਹੋਈ ਅੰਨ੍ਹੇਵਾਹ ਫਾਇਰਿੰਗ, ਬੱਚੇ ਦੀ ਮੌਤ

Kotkapura Firing: ਫਰੀਦਕੋਟ: ਸ਼ਨੀਵਾਰ ਦੇਰ ਰਾਤ ਕੋਟਕਪੂਰਾ ਵਿੱਚ ਵਿਆਹ ਸਮਾਗਮ ਦੌਰਾਨ ਸਹਿਮ ਦਾ ਮਾਹੌਲ ਬਣ ਗਿਆ । ਇਸ ਸਮਾਗਮ ਵਿੱਚ ਮੌਜੂਦ ਇੱਕ ਆਸ਼ੂ ਨਾਂ ਦੇ ਵਿਅਕਤੀ ‘ਤੇ ਕੁਝ ਅਣਪਛਾਤੇ ਕਾਰ ਸਵਾਰਾਂ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ । ਜਿਸ ਵਿੱਚ ਆਸ਼ੂ ਤੇ 16 ਸਾਲਾਂ ਲਵਪ੍ਰੀਤ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚੋਂ ਲਵਪ੍ਰੀਤ ਦੀ ਮੌਤ ਹੋ ਗਈ ।

ਨਾਕਾਬੰਦੀ ਕਰ ਪੁਲਿਸ ਨੇ ਕਾਬੂ ਕੀਤਾ ਨਸ਼ਾ ਤਸਕਰ

police arrest drug smuggler ਗੜ੍ਹਸ਼ੰਕਰ : ਸੂਬੇ ‘ਚ ਨਸ਼ੇ ਦਾ ਕਾਰੋਬਾਰ ਦਿਨੋਂ ਦਿਨ ਵਧਦਾ ਜਾ ਰਿਹਾ ਹੈ।ਪੰਜਾਬ ਪੁਲਿਸ ਵੱਲੋਂ ਇਸ ‘ਤੇ ਨਕੇਲ ਪਾਉਣ ਲਈ ਜਗ੍ਹਾ ਜਗ੍ਹਾ ਨਾਕਾਬੰਦੀ ਕੀਤੀ ਹੈ। ਬੀਤੇ ਦਿਨੀਂ ਗੜ੍ਹਸ਼ੰਕਰ ਨੇੜੇ ਇੱਕ ਵਿਅਕਤੀ ਨੂੰ 42 ਕਿੱਲੋ ਡੋਡੇ ਚੂਰਾ ਪੋਸਤ ਸਮੇਤ ਕਾਬੂ ਕਰਨ ‘ਚ ਸਫਲਤਾ ਹਾਸਿਲ ਕੀਤੀ ਹੈ।  ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ

ਥਾਣੇ ਅੰਦਰ ਵੜ ਚਾੜਿਆ ਪੁਲਿਸ ਮੁਲਾਜ਼ਮਾਂ ਦਾ ਕੁਟਾਪਾ, ਹਾਦਸਾ CCTV ‘ਚ ਕੈਦ

Fazilka People Attacked Police : ਫਾਜ਼ਿਲਕਾ : ਪੁਲਿਸ ਵੱਲੋਂ ਮੁਲਜ਼ਮਾਂ ਨਾਲ ਕੁੱਟਮਾਰ ਕਰਨ ਬਾਰੇ ਤਾਂ ਤੁਸੀਂ ਸੁਣਿਆ ਹੀ ਹੋਵੇਗਾ, ਪਰ ਇੱਕ ਮਾਮਲਾ ਅਜਿਹਾ ਸਾਹਮਣੇ ਆਇਆ ਹੈ, ਜਿਸ ਵਿੱਚ ਥਾਣੇ ਅੰਦਰ ਵੜ੍ਹ ਕੇ ਪੁਲਿਸ ਮੁਲਾਜ਼ਮਾਂ ਨਾਲ ਸ਼ਰੇਆਮ ਕੁੱਟਮਾਰ ਕੀਤੀ ਗਈ। ਇਹ ਮਾਮਲਾ ਫਾਜ਼ਿਲਕਾ ਦੇ ਥਾਣਾ ਅਰਨੀਵਾਲਾ ਦਾ ਹੈ, ਜਿੱਥੇ ਥਾਣੇ ਅੰਦਰ ਵੜ੍ਹ ਕੇ ਅਣਪਛਾਤਿਆਂ ਵੱਲੋਂ ਪੁਲਿਸ ਮੁਲਾਜ਼ਮਾਂ ਦਾ ਸ਼ਰੇਆਮ

ਫੋਕਲ ਪੁਆਇੰਟ ਸਥਿਤ ਕੈਮੀਕਲ ਫੈਕਟਰੀ ‘ਚ ਲੱਗੀ ਅੱਗ

Patiala Chemical Factory Fire Broke : ਪਟਿਆਲਾ: ਸੂਬੇ ਵਿੱਚ ਆਏ ਦਿਨ ਫੈਕਟਰੀਆਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ । ਅਜਿਹਾ ਇੱਕ ਮਾਮਲਾ ਪਟਿਆਲਾ ਤੋਂ ਸਾਹਮਣੇ ਆਇਆ ਹੈ, ਜਿੱਥੇ ਫੋਕਲ ਪੁਆਇੰਟ ਸਥਿਤ ਕੈਮੀਕਲ ਫੈਕਟਰੀ ਵਿੱਚ ਸ਼ਨੀਵਾਰ ਸਵੇਰੇ ਭਿਆਨਕ ਅੱਗ ਲੱਗ ਗਈ । ਦੱਸਿਆ ਜਾ ਰਿਹਾ ਹੈ ਕਿ ਇਹ ਅੱਗ ਸ਼ਾਰਟ ਸਰਕਟ ਹੋਣ ਨਾਲ

ਲੁਧਿਆਣਾ ਸਿਟੀ ਸੈਂਟਰ ਕੇਸ ਦੀ ਅਗਲੀ ਸੁਣਵਾਈ 13 ਸਤੰਬਰ ਨੂੰ ਤੈਅ

Ludhiana City Centre Scam: ਵਿਜੀਲੈਂਸ ਪੁਲਿਸ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹੋਰਨਾਂ ਸਮੇਤ ਹੋਰਨਾਂ ਖਿਲਾਫ ਚੱਲ ਰਹੇ ਬਹੁ ਕਰੋੜੀ ਸਿਟੀ ਸੈਂਟਰ ਕੇਸ ਨੂੰ ਬੰਦ ਕਰਾਉਣ ਲਈ ਦਾਖਲ ਕੀਤੀ ਗਈ ਰਿਪੋਰਟ ਕਾਰਨ ਤਲਬ ਕੀਤੇ ਕੈਪਟਨ ਦੇ ਨੇੜਲੇ ਰਿਸ਼ਤੇਦਾਰ ਰਮਿੰਦਰ ਸਿੰਘ ਪੇਸ਼ ਹੋਏ।  ਸੈਸ਼ਨ ਜੱਜ ਗੁਰਬੀਰ ਸਿੰਘ ਨੇ ਕੇਸ ਦੀ ਸੁਣਵਾਈ ਕਰਦਿਆਂ ਅੰਮ੍ਰਿਤਸਰ ਦੀ ਜੇਲ੍ਹ

ਲੁਧਿਆਣਾ : ਦਰਜਨਾਂ ਨਜਾਇਜ਼ ਉਸਾਰੀਆਂ ’ਤੇ ਚੱਲਿਆ ਗਲਾਡਾ ਦਾ ਬੁਲਡੋਜ਼ਰ

Ludhiana illegal Buildings ਨਾਜਾਇਜ਼ ਉਸਾਰੀਆਂ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ। ਜਮਾਲਪੁਰ ‘ਚ ਸਥਿਤ ਦਰਜਨਾਂ ਨਾਜਾਇਜ਼ ਉਸਾਰੀਆਂ ਨੂੰ ਗਲਾਡਾ ਵੱਲੋਂ ਢਾਉਣ ਲਈ ਦੇਰ ਰਾਤ ਢਾਈ ਵਜੇ ਤੋਂ ਹੀ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ । ਦੁਕਾਨਦਾਰਾਂ ਨੇ ਦੋਸ਼ ਲਗਾਏ ਕਿ ਉਹਨਾਂ ਨੂੰ ਦੁਕਾਨਾਂ ‘ਚ ਰੱਖਿਆ ਲੱਖਾਂ ਰੁਪਏ ਦਾ ਸਾਮਾਨ ਬਾਹਰ ਕੱਢਣ ਤਕ ਦਾ ਸਮਾਂ

ਸਾਬਕਾ MP ਤੇ MLA ਸੁਖਦੇਵ ਸਿੰਘ ਲਿਬੜਾ ਦਾ ਦਿਹਾਂਤ

Former MLA Sukhdev Singh Libra: ਸਾਬਕਾ ਮੈਂਬਰ ਪਾਰਲੀਮੈਂਟ ਸੁੁਖਦੇਵ ਸਿੰਘ ਲਿੱਬੜਾ ਦਾ ਅੱਜ ਸਵੇਰੇ ਕਰੀਬ 4 ਵਜੇ ਦੇ ਕਰੀਬ ਦਿਹਾਂਤ ਹੋ ਗਿਆ ਹੈ। ਪਿੱਛਲੇ ਕੁਝ ਦਿਨਾਂ ਸੁੁਖਦੇਵ ਸਿੰਘ ਲਿੱਬੜਾ ਬਿਮਾਰ ਸਨ। ਖੰਨਾ ਦੇ ਨਿੱਜੀ ਹਸਪਤਾਲ ‘ਚ ਉਨ੍ਹਾਂ ਨੂੰ ਦਾਖ਼ਲ ਕਰਵਾਇਆ ਗਿਆ ਜਿੱਥੇ ਅੱਜ ਸਵੇਰੇ ਉਨ੍ਹਾਂ ਨੇ ਆਖ਼ਰੀ ਸਾਹ ਲਿਆ। ਸੁੁਖਦੇਵ ਸਿੰਘ ਲਿੱਬੜਾ 87 ਸਾਲਾਂ ਦੇ

MGNREGA ਮਜ਼ਦੂਰ ਯੂਨੀਅਨ ਵੱਲੋਂ ਬੀ.ਡੀ.ਪੀ.ਓ ਦਫ਼ਤਰ ਅੱਗੇ ਧਰਨਾ

MGNREGA employees protest ਅੱਜ ਮਨਰੇਗਾ ਮਜ਼ਦੂਰ ਯੂਨੀਅਨ ਪੰਜਾਬ ਸੀਟੂ ਵੱਲੋ ਜ਼ਿਲ੍ਹਾ ਬਰਨਾਲਾ ਦੀ ਅਗਵਾਈ ਵਿੱਚ ਬੀਡੀਪੀਓ ਦਫ਼ਤਰ ਵਿਖੇ ਧਰਨਾ ਦਿੱਤਾ ਗਿਆ ਅਤੇ ਮੰਗ ਕੀਤੀ ਗਈ ਕਿ ਪਿੰਡ ਰਾਜਗੜ੍ਹ, ਜ਼ੀਰੋ ਪੁਆਇੰਟ, ਠੁੱਲੀਵਾਲ ਅਤੇ ਭੱਠਲਾਂ ਨੂੰ ਜਿਨ੍ਹਾਂ ਨੂੰ ਅਰਜ਼ੀਆਂ ਦੇ ਕੇ ਕੰਮ ਦੀ ਮੰਗ ਕੀਤੀ ਹੈ ਉਨ੍ਹਾਂ ਨੂੰ ਅਰਜ਼ੀਆਂ ਦੀਆਂ ਰਸੀਦਾਂ ਬਿਨੈ ਪੱਤਰਾਂ ਨੂੰ ਏਪੀਓ ਵੱਲੋਂ ਦਿੱਤੀਆਂ

ਸੜਕ ਹਾਦਸੇ ਦੌਰਾਨ ਸਬ ਇੰਸਪੈਕਟਰ ਦੀ ਮੌਤ, ਦੋ ਜ਼ਖਮੀ

Raian Road Accident ਚੰਡੀਗੜ੍ਹ ਤੋਂ ਕਾਰ ਵਿੱਚ ਲਿਫਟ ਲੈ ਕੇ ਆ ਰਹੇ ਇੱਕ ਸਬ ਇੰਸਪੈਕਟਰ ਦੀ ਉਸ ਵੇਲੇ ਮੌਤ ਹੋ ਗਈ, ਜਦ ਉਨ੍ਹਾਂ ਦੀ ਕਾਰ ਦੇਰ ਰਾਤ ਰਈਆ ਫਲਾਈਓਵਰ ‘ਤੇ ਪੁੱਜੀ ਤਾਂ ਸਾਹਮਣੇ ਤੋਂ ਗਲਤ ਦਿਸ਼ਾ ਵਿੱਚ ਆ ਰਹੇ ਇੱਕ ਵਾਹਨ ਦੀਆਂ ਲਾਈਟਾਂ ਕਾਰ ਚਾਲਕ ਦੇ ਅੱਖਾਂ ਵਿੱਚ ਪੈਣ ਕਾਰਨ ਉਹ ਕਾਰ ਤੋਂ ਨਿਯੰਤਰਣ ਖੋਹ

ਪ੍ਰੇਮੀ ਜੋੜੇ ਨੇ ਖ਼ੁਦ ਨੂੰ ਗੋਲੀ ਮਾਰ ਕੀਤੀ ਜ਼ਿੰਦਗੀ ਖ਼ਤਮ

Sangrur couple ended lives : ਕਿਸੇ ਦੀ ਜ਼ਿੰਦਗੀ ਨੂੰ ਪਿਆਰ ਸਵਾਰ ਦਿੰਦਾ ਹੈ ਅਤੇ ਕਿਸੇ ਦੀ ਜ਼ਿੰਦਗੀ ਨੂੰ ਪਿਆਰ ਬਰਬਾਦ ਕਰ ਦਿੰਦਾ ਹੈ। ਅਜਿਹਾ ਹੀ ਇੱਕ ਮਾਮਲਾ ਸੰਗਰੂਰ ਤੋਂ ਸਾਹਮਣੇ ਆਇਆ ਹੈ। ਸਂਗਰੂਰ ਜ਼ਿਲ੍ਹੇ ਦੇ ਦਿੜਬਾ ਦੇ ਨਜ਼ਦੀਕੀ ਪਿੰਡ ਗੁਜਰਾਂ ‘ਚ ਬੀਤੀ ਰਾਤ ਇੱਕ ਨੌਜਵਾਨ ਮੁੰਡੇ ਅਤੇ ਕੁੜੀ ਨੇ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ

ਮੋਗਾ ਬਲਾਕ ਸੰਮਤੀ ਚੋਣ ‘ਚ ਕਾਂਗਰਸ ਨੇ ਹਰਾਇਆ ਕਾਂਗਰਸ ਨੂੰ

Moga Congress Beat Congress: ਮੋਗਾ ਜ਼ਿਲ੍ਹੇ ‘ਚ ਵਿਧਾਨ ਹਲਕਾ ਨਿਹਾਲ ਸਿੰਘ ਵਾਲਾ ‘ਚ ਵੋਟਾ ਤੋਂ ਪਹਿਲਾਂ ਅਕਾਲੀ ਦਲ ਛੱਡ ਕੇ ਕਾਂਗਰਸ ਦੀ ਟਿਕਟ ਤੋਂ ਚੋਣ ਲੜ ਰਹੇ ਬੀਬੀ ਭਾਗੀਕੇ ਭਾਵੇ ਚੋਣ ਹਾਰ ਗਏ ਸਨ ਪਰ ਉਨ੍ਹਾਂ ਦੇ ਮਨ ‘ਚ ਇਹ ਸੀ ਕਿ ਕਾਂਗਰਸੀਆ ਨੇ ਵੋਟਾ ਨਹੀਂ ਪਾਈਆਂ ਜਦ ਕਿ ਟਕਸਾਲੀ ਕਾਂਗਰਸੀ ਕਹਿੰਦੇ ਅਸੀਂ ਇੱਕ-ਇੱਕ ਵੋਟ

‘Zomato’ ਡਿਲੀਵਰੀ ਦੇ ਮੁਲਾਜ਼ਮਾਂ ਵਿਚਾਲੇ ਚੱਲੀਆਂ ਗੋਲੀਆਂ, ਖੜਕੀਆਂ ਤਲਵਾਰਾਂ

Zomato Delivery Employees Fight: ਫਿਰੋਜ਼ਪੁਰ: ਅੱਜ ਦੇ ਸਮੇਂ ਵਿੱਚ ਗੁੰਡਾਗਰਦੀ ਦੇ ਬਹੁਤ ਸਾਰੇ ਮਾਮਲੇ ਦੇਖਣ ਨੂੰ ਮਿਲਦੇ ਹਨ । ਅਜਿਹਾ ਮਾਮਲਾ ਫਿਰੋਜ਼ਪੁਰ ਤੋਂ ਵੀ ਸਾਹਮਣੇ ਆਇਆ ਹੈ, ਜਿਥੇ ਗੁੰਡਾਗਰਦੀ ਦਾ ਨਾਚ ਦੇਖਣ ਨੂੰ ਮਿਲਿਆ ਹੈ । ਦਰਅਸਲ, ਫਿਰੋਜ਼ਪੁਰ ਵਿੱਚ ਪਿਛਲੇ ਕਈ ਦਿਨਾਂ ਤੋਂ ਧਰਨੇ ਤੇ ਬੈਠੇ ਜ਼ੋਮੈਟੋ ਡਿਲੀਵਰੀ ਦੇ ਮੁਲਾਜ਼ਮਾਂ ਵਿੱਚ ਕਿਸੇ ਗੱਲ ਨੂੰ ਲੈ

ਲੁਟੇਰੀਆਂ ਦੁਲਹਨਾਂ ਦਾ ਗਰੋਹ ਆਇਆ ਪੁਲਿਸ ਅੜਿੱਕੇ

punjab robber bride arrested: ਪੁਲਿਸ ਵੱਲੋਂ ਕੀਤੇ ਬਠਿੰਡਾ ਪੁਲਿਸ ਨੇ 6 ਮਹਿਲਾਵਾਂ ਨੂੰ ਕਾਬੂ ਕੀਤਾ ਹੈ ਜੋ ਫ਼ਰਜ਼ੀ ਵਿਆਹ ਕਰਵਾ ਕੇ ਨੌਜਵਾਨਾਂ ਨੂੰ ਲੁੱਟ ਰਹੀਆਂ ਸਨ। ਇਨ੍ਹਾਂ ਦਾ ਇੱਕ ਸਾਥੀ ਵੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਧਿਕਾਰੀਆਂ ਮੁਤਾਬਿਕ ਇਹ ਮਹਿਲਾਵਾਂ ਖੁਦ ਨੂੰ ਕੁਆਰੀਆਂ ਦੱਸ ਕੇ ਪਹਿਲਾ ਨੌਜਵਾਨਾਂ ਨੂੰ ਆਪਣੇ ਪਿਆਰ ਦੇ ਜਾਲ ‘ਚ ਫ਼ਸਾਉਂਦੀਆਂ

ਇਨਸਾਨੀਅਤ ਹੋਈ ਸ਼ਰਮਸਾਰ, ਔਰਤ ਨਾਲ ਨਾਲ ਕੀਤੀ ਬੁਰੀ ਤਰ੍ਹਾਂ ਕੁੱਟਮਾਰ …

Patiala women beaten : ਪਟਿਆਲਾ : ਸੂਬੇ ‘ਚ ਆਏ ਦਿਨ ਔਰਤਾਂ ਅਤੇ ਬੱਚਿਆਂ ਨਾਲ ਕੁੱਟਮਾਰ ਦੇ ਮਾਮਲੇ ਵੇਖਣ ਨੂੰ ਮਿਲਦੇ ਹਨ। ਅਜਿਹਾ ਹੀ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਪਟਿਆਲਾ ਦੇ ਪਿੰਡ ਆਲਮਪੁਰ ਤੋਂ ਸਾਹਮਣੇ ਆਇਆ ਹੈ। ਜਿਥੇ ਇੱਕ ਔਰਤ ਨਾਲ ਉਸਦੇ ਹੀ ਪਿੰਡ ਦੇ ਕੁਝ ਲੋਕਾਂ ਨੇ ਉਸ ਨਾਲ ਕੁੱਟਮਾਰ ਕੀਤੀ। ਦੱਸ ਦੇਈਏ ਕਿ

ਸ਼ੱਕੀ ਹਾਲਾਤਾਂ ‘ਚ ਲਾਪਤਾ ਹੋਇਆ ਵਿਅਕਤੀ …

Ropar Missing Person : ਰੋਪੜ : ਰੋਪੜ ਦੇ ਕੀਰਤਪੁਰ ਸਾਹਿਬ ਦੇ ਭਗਤਗੜ੍ਹ ਸਕੂਲ ਦੇ ਨਜ਼ਦੀਕ ਚਾਹ ਦੀ ਦੁਕਾਨ ਲਾਉਂਦੇ ਇਕ ਵਿਅਕਤੀ ਦੀ ਭੇਦ -ਭਰੇ ਹਾਲਤ ‘ਚ ਲਾਪਤਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਵਿਅਕਤੀ ਦੇ ਕੱਪੜੇ ਭਾਖੜਾ ਨਹਿਰ ਦੇ ਕਿਨਾਰੇ ‘ਤੇ ਪਏ ਹੋਏ ਮਿਲੇ ਹਨ।  ਜੋ ਕਿ 30 ਅਗਸਤ ਨੂੰ ਘਰ ਤੋਂ ਗਿਆ ਪਰ ਵਾਪਸ

ਪੰਜਾਬ ਦੇ ਇਨ੍ਹਾਂ ਜਿਲ੍ਹਿਆਂ ‘ਚ ਭਾਰੀ ਮੀਂਹ ਦੀ ਸੰਭਾਵਨਾ…

punjab weather ਲੁਧਿਆਣਾ : ਸੂਬੇ ‘ਚ ਕਈ ਜਿਲ੍ਹਿਆਂ ‘ਚ ਅੱਜ ਸਵੇਰ ਤੋਂ ਭਾਰੀ ਮੀਂਹ ਪੈ ਰਿਹਾ ਹੈ। ਜਿਸ ਦੇ ਚਲਦਿਆਂ ਲੋਕਾਂ ਨੂੰ ਅੱਠ ਦੀ ਗਰਮੀ ਤੋਂ ਕੁਝ ਰਾਹਤ ਦੀ ਖਬਰ ਹੈ। ਦੱਸ ਦੇਈਏ ਕਿ ਸੂਬੇ ‘ਚ ਬੀਤੇ ਦਿਨੀਂ ਨੂੰ ਵੀ ਕਈ ਥਾਈਂ ਮੀਂਹ ਪਿਆ । ਭਾਰਤੀ ਮੌਸਮ ਵਿਭਾਗ ਚੰਡੀਗੜ੍ਹ ਅਨੁਸਾਰ ਚੰਡੀਗੜ੍ਹ ਵਿਚ 29.1 ਐੱਮਐੱਮ, ਸ੍ਰੀ

ਕੈਨੇਡਾ ‘ਚ ਲੁਧਿਆਣਾ ਦੇ ਦੋ ਵਿਦਿਆਰਥੀਆਂ ਦੀ ਸੜਕ ਹਾਦਸੇ ’ਚ ਮੌਤ

Toronto Student Road Accident: ਕੈਨੇਡਾ: ਕੈਨੇਡਾ ਵਿੱਚ ਪੜ੍ਹਾਈ ਕਰਨ ਗਏ ਲੁਧਿਆਣਾ ਜ਼ਿਲ੍ਹੇ ਦੇ ਦੋ ਵਿਦਿਆਰਥੀਆਂ ਦੀ ਭਿਆਨਕ ਸੜਕ ਹਾਦਸੇ ਵਿੱਚ ਮੌਤ ਹੋ ਗਈ । ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਬੀਤੇ ਸੋਮਵਾਰ ਕੈਨੇਡਾ ਦੇ ਹਾਈਵੇ-26 ‘ਤੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ । ਜਿਸ ਵਿੱਚ ਪੰਜਾਬ ਦੇ ਦੋ ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ ਇੱਕ

ਅਧਿਆਪਕਾਂ ਨਾਲ ਛੇੜਛਾੜ ਦੇ ਮਾਮਲੇ ਚ ਪ੍ਰਿੰਸੀਪਲ ‘ਤੇ ਹੋਵੇਗੀ ਕਾਰਵਾਈ …

Bathinda Principal Charges Harassment : ਬਠਿੰਡਾ : ਪੰਜਾਬ ‘ਚ ਆਏ ਦਿਨ ਛੇੜਛਾੜ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ, ਜਿਸ ਤੋਂ ਇਹ ਗੱਲ ਪਤਾ ਚਲਦੀ ਹੈ ਕਿ ਮਹਿਲਾਵਾਂ  ‘ਤੇ ਬੱਚੀਆਂ ਕਿਸੇ ਵੀ ਜਗ੍ਹਾ ਸੁਰੱਖਿਅਤ ਨਹੀਂ ਹਨ । ਬੀਤੇ ਦਿਨੀ ਬਠਿੰਡਾ ਦੇ ਸੰਗਤ ਬਲਾਕ ਦੇ ਇਕ ਸਰਕਾਰੀ ਐਲੀਮੈਂਟਰੀ  ਸਕੂਲ ਦਾ ਮਾਮਲਾ ਸਾਹਮਣੇ ਆਇਆ ਹੈ ,ਸਕੂਲ ਦੀ ਇਕ

ਜਗਰਾਓਂ ਰੇਲਵੇ ਪੁੱਲ ‘ਤੇ ਵਾਪਰਿਆ ਭਿਆਨਕ ਹਾਦਸਾ, ਦੋ ਦੀ ਮੌਤ

Jagraon Railway Bridge Accident: ਜਗਰਾਓਂ: ਅੱਜ ਦੇ ਸਮੇ ਵਿਚ ਤੇਜ਼ ਰਫ਼ਤਾਰ ਦੇ ਚੱਲਦਿਆਂ ਸੜਕ ਹਾਦਸੇ ਬਹੁਤ ਜ਼ਿਆਦਾ ਦੇਖਣ ਨੂੰ ਮਿਲਦੇ ਹਨ । ਅਜਿਹਾ ਇੱਕ ਮਾਮਲਾ ਜਗਰਾਓਂ ਤੋਂ ਸਾਹਮਣੇ ਆਇਆ ਹੈ, ਜਿੱਥੇ ਜਗਰਾਓਂ ਦੇ ਰੇਲਵੇ ਪੁੱਲ ਤੇ ਮੋਟਰਸਾਈਕਲ, ਸਕੂਟਰ ਅਤੇ ਕਾਰ ਦੀ ਟੱਕਰ ਹੋ ਗਈ. ਇਨ੍ਹਾਂ ਵਾਹਨਾਂ ਦੀ ਆਪਸੀ ਟੱਕਰ ਵਿਚ ਦੋ ਵਿਅਕਤੀਆਂ ਦੀ ਮੌਤ ਹੋ

ਧੀ ਦੇ ਪ੍ਰੇਮ ਵਿਆਹ ਤੋਂ ਪ੍ਰੇਸ਼ਾਨ ਪਿਤਾ ਨੇ ਮੁੰਡੇ ਘਰ ਬਾਹਰ ਕੀਤਾ ਹੰਗਾਮਾ  …

Father protest against daughter marriage : ਪਟਿਆਲਾ : ਪਟਿਆਲਾ ਦੇ ਪਿੰਡ ਭਾਦਸੋਂ ‘ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਕਰੀਬ ਚਾਰ ਸਾਲ ਪਹਿਲਾਂ ਕੁੜੀ ਨੇ ਆਪਣੇ ਹੀ ਪਿੰਡ ਦੇ ਮੁੰਡੇ ਨਾਲ ਪ੍ਰੇਮ ਵਿਆਹ ਕਰਵਾ ਲਿਆ ਸੀ।  ਜਿਸ ਤੋਂ ਬਾਅਦ ਉਹ ਦੋਵੇ ਪਿੰਡ ਤੋਂ ਬਾਹਰ ਰਹਿਣ ਲਗੇ। ਦੱਸ ਦੇਈਏ ਕਿ ਧੀ