Sep 15

ਵਿਜੀਲੈਂਸ ਬਿਊਰੋ ਵਲੋਂ ਇਕ ਐਕਸੀਅਨ ਨੂੰ ਰਿਸ਼ਵਤ ਲੈਂਦਿਆਂ ਕੀਤਾ ਗ੍ਰਿਫਤਾਰ

ਲੁਧਿਆਣਾ ਵਿਜੀਲੈਂਸ ਬਿਊਰੋ ਵਲੋਂ ਪੰਜਾਬ ਸਟੇਟ ਪਾਵਰ ਕਾਮ ਕਾਰਪੋਰੇਸ਼ਨ ਦੇ ਇਕ ਐਕਸੀਅਨ ਨੂੰ ਇਕ ਲੱਖ ਰੁਪਏ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕੀਤਾ ਹੈ। ਐਸ.ਐਸ.ਪੀ. ਵਿਜੀਲੈਂਸ ਸੰਦੀਪ ਗੋਇਲ ਨੇ ਦੱਸਿਆ ਕਾਬੂ ਕੀਤੇ ਐਕਸੀਅਨ ਇੰਦਰਜੀਤ ਸਿੰਘ ਪਾਸੋਂ ਹੋਰ ਪੁੱਛ ਪੜਤਾਲ

ਮਹਿਲਾ ਸਫਾਈ ਕਰਮਚਾਰੀਆਂ ਤੋਂ ਵਸੂਲਦਾ ਸੀ ਪੈਸੇ

ਬਠਿੰਡਾ:-ਬਠਿੰਡਾ ਦੇ ਸਿਵਲ ਹਸਪਤਾਲ ਵਿੱੱਚ ਨਾਜਾਇਜ਼ ਤੌਰ ‘ਤੇ ਮਹਿਲਾ ਸਫਾਈ ਕਰਮਚਾਰੀਆਂ ਤੋਂ  ਪੈਸੇ ਲੈਂਦੇ ਸਫਾਈ ਠੇਕੇਦਾਰ ਨੂੰ ਪੁਲਿਸ ਨੇ ਕਾਬੂ ਕਰ ਲਿਆ। ਸਿਵਲ ਹਸਪਤਾਲ ਦੀ ਸਫਾਈ ਦਾ ਠੇਕਾ ਸੰਜੇ ਸਿੰਘ ਵਾਸੀ ਧੂਰੀ ਕੋਲ ਹੈ।ਜਿਸ ਅਧੀਨ ਕਰੀਬ ਦੋ ਦਰਜਨ ਮਹਿਲਾ ਸਫਾਈ ਕਰਮਚਾਰੀ ਕੰਮ ਕਰਦੀਆਂ ਹਨ।  ਇਨ੍ਹਾਂ ਸਫਾਈ ਕਰਮਚਾਰੀਆਂ ਦੇ ਮੁਤਾਬਿਕ ਵਿਭਾਗ ਉਨ੍ਹਾਂ ਨੂੰ 6103 ਰੁਪਏ ਮਾਸਿਕ ਤਨਖਾਹ

ਬਲਜੀਤ ਸਿੰਘ ਭੁੱਟਾ ਵੱਲੋਂ ਦਫ਼ਤਰ ਦੀ ਚੈਕਿੰਗ

ਜ਼ਿਲ੍ਹਾ ਪ੍ਰੀਸ਼ਦ ਫਤਹਿਗੜ੍ਹ ਸਾਹਿਬ ਦੇ ਚੇਅਰਮੈਨ ਬਲਜੀਤ ਸਿੰਘ ਭੁੱਟਾ ਵੱਲੋਂ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਦੇ ਦਫ਼ਤਰ ਅਮਲੋਹ ਵਿਚ ਕੀਤੀ ਗਈ, ਅਚਾਨਕ ਚੈਕਿੰਗ ਦੌਰਾਨ ਬੀ.ਡੀ.ਪੀ.ਓ ਸਮੇਤ 8 ਅਧਿਕਾਰੀ ਤੇ ਕਰਮਚਾਰੀ ਗੈਰ ਹਾਜ਼ਰ ਪਾਏ ਗਏ। ਬਲਜੀਤ ਸਿੰਘ ਭੁੱਟਾ ਨੇ ਜ਼ਿਲ੍ਹਾ ਪ੍ਰੀਸਦ ਮੈਂਬਰ ਬਲਤੇਜ ਸਿੰਘ ਮਹਿਮੂਦਪੁਰ ਸਮੇਤ ਆਪਣੇ ਅਮਲੇ ਨਾਲ ਅਚਾਨਕ ਬੀ.ਡੀ.ਪੀ.ਓ ਦਫ਼ਤਰ ਵਿਚ  ਚੈਕਿੰਗ ਕੀਤੀ । ਉਨ੍ਹਾਂ

ਵਿਦਿਆਰਥਣ ਦੀ ਟ੍ਰੇਨ ਦੀ ਚਪੇਟ ਵਿੱਚ ਆਉਣ ਨਾਲ ਹੋਈ  ਮੌਤ

ਮੋਗੇ ਦੇ ਭੀਮ ਨਗਰ ਕੈਂਪ  ਦੇ ਸਰਕਾਰੀ ਸਕੁਲ ਦੀ 11 ਵੀ ਜਮਾਤ ਦੀ ਵਿਦਿਆਰਥਣ ਪ੍ਰਿਅੰਕਾ ਦੀ ਟ੍ਰੇਨ ਦੀ ਚਪੇਟ ਵਿੱਚ ਆਉਣਨਾਲ ਮੌਤ ਹੋ ਗਈ । ਰੇਲਵੇ ਪੁਲਿਸ ਨੇ ਅਰਥੀ ਪੋਸਟ ਮਾਰਟਮ ਲਈ ਭੇਜ ਦਿੱਤੀ ਹੈ ਇਹ ਹਾਦਸਾ ਉਸ ਸਮੇਂ ਹੋਇਆ ਜਦੋਂ  ਪ੍ਰਿਅੰਕਾ ਆਪਣੇ ਸਕੁਲ ਵਲੋਂ ਪੇਪਰ ਦੇਣ  ਦੇ ਬਾਅਦ ਘਰ ਵਾਪਸ ਆ ਰਹੀ ਸੀ ਅਤੇ

ਕਰਮਚਾਰੀ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਮਨਵਾਉਣ ਲਈ ਰੋਸ ਪ੍ਰਦਰਸ਼ਨ

ਡੀ.ਸੀ.ਦਫਤਰ ਕਰਮਚਾਰੀ ਯੂਨੀਅਨ ਐਸ.ਏ.ਐਸ.ਨਗਰ ਵੱਲੋਂ ਪੰਜਾਬ ਬਾਡੀ ਦੇ ਸੱਦੇ ਤੇ ਆਪਣੀਆਂ ਮੰਗਾਂ ਸਬੰਧੀ ਪੈਨ ਡਾਊਨ ਹੜਤਾਲ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਫੈਸਲਾ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਲੰਬੇ ਸਮੇਂ ਤੋਂ ਲਾਏ ਜਾ ਰਹੇ ਲਾਰਿਆਂ ਤੋਂ ਤੰਗ ਆ ਕੇ ਲਿਆ ਗਿਆ ਹੈ। ਸਰਕਾਰ ਨਾਲ ਲੰਬੇ ਸਮੇਂ ਤੋਂ ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਸਬੰਧੀ ਭਰੋਸਾ ਦਿੱਤਾ ਜਾ ਰਿਹਾ

ਚੌਂਕੀਦਾਰ ਨੇ ਮੁੱਖ ਅਧਿਆਪਕ ‘ਤੇ ਮਿੱਡ-ਡੇ ਮੀਲ ਰਾਸ਼ਨ ‘ਚ ਹੇਰਾ ਫੇਰੀ ਦਾ ਲਗਾਇਆ ਦੋਸ਼

ਸਾਦਿਕ, 14 ਸਤੰਬਰ-ਚੌਂਕੀਦਾਰ ਜਸਵਿੰਦਰ ਸਿੰਘ ਅਤੇ ਸਫ਼ਾਈ ਸੇਵਕਾ ਕੁਲਵਿੰਦਰ ਕੌਰ ਸਰਕਾਰੀ ਹਾਈ ਸਕੂਲ ਪਿੰਡ ਕਾਉਣੀ ਨੇ ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ, ਕੈਬਨਿਟ ਮੰਤਰੀ ਸ: ਦਲਜੀਤ ਸਿੰਘ ਚੀਮਾ, ਡੀ.ਜੀ.ਐੱਸ.ਸੀ ਮੋਹਾਲੀ ਅਤੇ ਡੀ.ਸੀ ਫ਼ਰੀਦਕੋਟ ਨੂੰ ਇਕ ਦਰਖਾਸਤ ਲਿਖ ਕੇ ਮੁੱਖ ਅਧਿਆਪਕ ‘ਤੇ ਦੋਸ਼ ਲਗਾਇਆ ਹੈ ਕਿ ਮਿੱਡ ਡੇ ਮੀਲ ਦੇ ਰਾਸ਼ਨ ਵਿਚ ਹੇਰਾਫੇਰੀ ਕਰਕੇ ਬੱਚਿਆਂ

ਤਸਕਰਾਂ ਵੱਲੋਂ ਜੇਲ੍ਹ ‘ਚ ਬੈਠ ਕੇ ਚਲਾਏ ਜਾ ਰਹੇ ਨਸ਼ੇ ਦੇ ਕਾਰੋਬਾਰ ਦਾ ਪਰਦਾਫਾਸ਼

  ਫਰੀਦਕੋਟ 14 ਸਤੰਬਰ – ਜਿਲ੍ਹਾ ਪੁਲੀਸ ਨੇ ਇੱਥੋਂ ਦੀ ਮਾਡਰਨ ਜੇਲ੍ਹ ਵਿੱਚ ਨਜ਼ਰਬੰਦ ਕੁਝ ਤਸਕਰਾਂ ਵੱਲੋਂ ਕਥਿਤ ਤੌਰ ‘ਤੇ ਇਲਾਕੇ ਵਿੱਚ ਚਲਾਏ ਜਾ ਰਹੇ ਨਸ਼ੇ ਦੇ ਕਾਰੋਬਾਰ ਦਾ ਪਰਦਾਫਾਸ਼ ਕੀਤਾ ਹੈ। ਗੁਪਤ ਸੂਚਨਾ ਮਿਲਣ ਤੋਂ ਬਾਅਦ ਪੂਰੇ ਦਿਨ ਤੱਕ ਮਾਡਰਨ ਜੇਲ੍ਹ ਦੀ ਤਲਾਸ਼ੀ ਲਈ ਗਈ। ਪੁਲੀਸ ਨੂੰ ਪਤਾ ਲੱਗਾ ਹੈ ਕਿ ਜੇਲ੍ਹ ‘ਚ ਨਜ਼ਰਬੰਦ

ਪੱਖੇ ਨਾਲ ਲਟਕਦੀ ਮਿਲੀ ਲਾਸ਼

ਮੋਗਾ ਜ਼ਿਲ੍ਹੇ ’ਚ ਇੱਕ ਤੀਹ ਸਾਲਾ ਔਰਤ ਦੀ ਲਾਸ਼ ਦਾ ਮਾਮਲਾ ਸਾਹਮਣੇ ਆਇਆ। ਉਸਨੂੰ ਸਰਕਾਰੀ ਹਸਪਤਾਲ ’ਚ ਪੋਸਟ ਮਾਰਟਮ ਲਈ ਲਿਆਇਆ ਗਿਆ।  ਜਾਣਕਾਰੀ ਅਨੁਸਾਰ ਰਾਜਨ ਦੀਪ ਕੌਰ  ਦਾ ਵਿਆਹ ਅੱਠ ਸਾਲ ਪਹਿਲਾਂ ਜ਼ਿਲ੍ਹੇ ਮੋਗੇ ਦੇ ਪਿੰਡ ਰਾਮੁਵਾਲਾ ’ਚ ਜਸਵਿੰਦਰ ਸਿੰਘ   ਦੇ ਨਾਲ ਹੋਇਆ ਸੀ ਪੁਲਿਸ ਬਿਆਨਾਂ  ਦੇ ਆਧਾਰ ਉੱਤੇ ਕwਰਵਾਈ ਕਰ ਰਹੀ ਹੈ।   ਪਰਿਵਾਰ ਵਾਲਿਆਂ 

ਡੇਂਗੂ ਬੁਖਾਰ ਤੋਂ ਲੋਕਾਂ ਨੂੰ ਕੀਤਾ ਜਾਵੇ ਜਾਗਰੂਕ-ਡੀ.ਐਸ.ਮਾਂਗਟ

ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜਿਲ੍ਹੇ ਚ ਡੇਂਗੂ ਬੁਖਾਰ ਤੋਂ ਲੋਕਾਂ ਨੂੰ ਜਾਗਰੂਕ ਕਰਨ ਅਤੇ ਉਸ ਦੇ ਬਚਾਅ ਸਬੰਧੀ ਡਿਪਟੀ ਕਮਿਸ਼ਨਰ ਡੀ.ਐਸ.ਮਾਂਗਟ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਚੌਕਸ ਕਰਦਿਆਂ ਕਿਹਾ ਕਿ ਜਿਲ੍ਹੇ ਵਿਚ ਡੇਂਗੂ ਬੁਖ਼ਾਰ ਬਚਾਅ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਅਤੇ ਆਮ ਲੋਕਾਂ ਨੂੰ ਡੇਂਗੂ ਤੋਂ ਬਚਾਅ ਲਈ ਆਪਣੇ

ਲੁਧਿਆਣਾ ਵਿੱਚ ਚਿਕਨਗੁਨੀਆਂ ਦਾ ਪਹਿਲਾ ਕੇਸ

ਲੁਧਿਆਣਾ ਵਿੱਚ  ਚਿਕਨਗੁਨੀਆਂ  ਦਾ ਪਹਿਲਾ ਕੇਸ ਸਾਹਮਣੇ ਆਇਆ ਹੈ। ਲੁਧਿਆਣਾ ਨਿਵਾਸੀ 36 ਸਾਲਾਂ ਔਰਤ ਰਾਹੀਂ  ਚਿਕਨਗੁਨੀਆਂ ਦਾ ਟੈਸਟ ਕਰਾਉਂਣ ਤੇ ਰਿਪੋਰਟ ਪੌਸਟਿਵ ਆਈ

ਆਮਦਨ ਕਰ ਵਿਭਾਗ ਨੇ ਗਿੱਦੜਬਾਹ ਵਿਖੇ ਮਾਰਿਆ ਛਾਪਾ

ਵਾਈਸ ਆਫ /ਆਮਦਨ ਕਰ ਵਿਭਾਗ ਦੇ ਜੁਆਇੰਟ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਆਈ.ਆਰ.ਐੱਸ. ਦੇ ਦਿਸ਼ਾ ਨਿਰਦੇਸ਼ਾਂ ਹੇਠ ਆਈ ਆਮਦਨ ਕਰ ਵਿਭਾਗ ਦੀ ਟੀਮ ਦੇ ਅਧਿਕਾਰੀਆਂ ਨੇ ਗਿੱਦੜਬਾਹਾ ਖਾਦ ਅਤੇ ਕੀੜੇਮਾਰ ਦਵਾਈਆਂ ਦੀ ਦੁਕਾਨ ਮੈਸ. ਜਿੰਦਲ ਏਜੰਸੀਜ਼ ਅਤੇ ਬਿਜਲੀ ਦੇ ਸਮਾਨ ਦੀ ਦੁਕਾਨ ਮੈਸ. ਕ੍ਰਿਸ਼ਨਾ ਇਲੈਕ੍ਰਟੀਕਲਜ਼ ਵਿਖੇ ਸਰਵੇ ਆਪ੍ਰੇਸ਼ਨ ਕੀਤਾ। ਇਸ ਸਰਵੇ ਆਪ੍ਰੇਸ਼ਨ ਸਬੰਧੀ ਜਦੋਂ ਪੱਤਰਕਾਰਾਂ ਵੱਲੋਂ

ਬਾਵਨ ਭਗਵਾਨ ਜੀ ਦਾ ਤਿਉਹਾਰ ਮਨਾਇਆ ਗਿਆ ਬੜੀ ਧੂਮ ਧਾਮ ਨਾਲ

ਨਾਭਾ-ਜਿੱਥੇ ਪੂਰੇ ਦੇਸ਼ ਦੇ ਵਿੱਚ ਬਾਵਨ ਭਗਵਾਨ ਜੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਰਿਆਸਤੀ ਸ਼ਹਿਰ ਨਾਭਾ ਵਿੱਚ ਮਨਾਇਆ ਗਿਆ ਅਤੇ ਸਹਿਰ ਦੇ ਵਿੱਚ 72 ਧਾਰਮਿਕ ਸਮਾਜਿਕ ਸੰਸਥਾਵਾ ਵੱਲੋ ਇੱਕ ਵਿਸਾਲ ਸ਼ੋਭਾ ਯਾਤਰਾ ਕੱਢੀ ਗਈ। ਨਾਭਾ ਉਸਤਸਵ ਸੰਮਤੀ ਜਿਸ ਵਿੱਚ ਸ਼ਹਿਰ ਦੀਆਂ 2 ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਇਕੱਠੀਆਂ ਨੇ ਹਰ ਸਾਲ ਵਾਂਗ ਬਾਵਨ ਭਗਵਾਨ ਦਾ ਦਿਹਾੜਾ

ਕੁਦਰਤੀ ਆਫਤਾਂ ਦਾ ਟਾਕਰਾ ਰਲ ਮਿਲ ਕੇ ਹੀ ਕੀਤਾ ਜਾ ਸਕਦਾ ਹੈ : ਭੁੱਲਰ

ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਮੁੱਢਲੀ ਸਹਾਇਤਾ ਦਿਵਸ ਮਨਾਇਆ ਗਿਆ ਐਸ.ਏ.ਐਸ.ਨਗਰ: 14 ਸਤੰਬਰ – ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਮਾਤਾ ਸਾਹਿਬ ਕੌਰ ਕਾਲਜ਼ ਆਫ ਨਰਸਿੰਗ ਮੋਹਾਲੀ ਵਿਖੇ ਭਾਈ ਘਨੱਈਆ ਜੀ ਦੀ ਮਿੱਠੀ ਯਾਦ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਮੁੱਢਲੀ ਸਹਾਇਤਾ ਦਿਵਸ ਮੌਕੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਸ੍ਰੀਮਤੀ ਨਯਨ ਭੁੱਲਰ ਨੇ ਕਿਹਾ

ਗਣੇਸ਼ ਉਤਸਵ ਸਮਾਗਮ ਮਨਾਇਆ

ਮੁਹਾਲੀ :  ਫੇਜ਼ 5 ਦੇ ਇਲਾਕਾ ਨਿਵਾਸੀਆਂ ਵੱਲੋ ਸ਼੍ਰੀ ਗਣੇਸ਼ ਉਤਸਵ ਤੇ ਸ਼੍ਰੀ ਰਾਧਾ ਅਸ਼ਟਮੀ ਬੜੀ ਧੂਮਧਾਮ ਨਾਲ ਮਨਾਈ ਗਈ । ਰਮੇਸ਼ ਚੰਦ ਸੌਧੀ ਅਤੇ ਵਿਜੈ ਗੋਇਲ ਦੀ ਨਿਗਰਾਨੀ ਹੇਠ ਮਨਾਏ ਗਏ ਸਮਾਗਮ ਵਿੱਚ ਦੀਪਕ ਕੁਮਾਰ ਨੇ ਭਜਨ ਗਾ ਦੇ ਆਪਣੀ ਪੇਸ਼ਕਾਰੀ ਦਿੱਤੀ ਅਤੇ ਮਹਿਲਾ ਗਰੁੱਪ ਵੱਲੋ ਕੀਰਤਨ ਵੀ ਕੀਤਾ ਗਿਆ ਤੇ ਸਮਾਗਮ ਦੀ ਸਮਾਪਤੀ

ਕੈਨਏਬਲ ਇੰਮੀਗ੍ਰੇਸ਼ਨ ਸਿੱਖਿਆ ਸਮਾਗਮ ਮੇਲਾ ਅੱਜ

ਲੁਧਿਆਣਾ : ਕੈਨਏਬਲ ਇੰਮੀਗ੍ਰੇਸ਼ਨ ਵੱਲੋ ਨਿਊਜ਼ੀਲੈਂਡ ਸਟੱਡੀ ਵੀਜ਼ਾ ਦੇ ਹੋਟਲ ਪਾਰਕ ਪਲਾਜ਼ਾ ਵਿਖੇ ਅੱਜ ਸਿੱਖਿਆ ਮੇਲਾ ਕਰਵਾਇਆ ਜਾ ਰਿਹਾ ਹੈ। ਕੰਪਨੀ ਦੇ ਖਿਲਣਦੀਪ ਸਿੰਘ ਦਾ ਕਹਿਣਾ ਹੈ ਕਿ ਇਸ ਸਿੱਖਿਆ ਦੇ ਮੇਲੇ ਵਿੱਚ ਨਿਊਜ਼ੀਲੈਂਡ ਦੇ ਸਰਕਾਰੀ ਅਤੇ ਗੈਰ ਸਰਕਾਰੀ ਪ੍ਰਤੀਨਿਧ ਪਹੁੰਚ ਰਹੇ ਹਨ। ਇਸ ਵਿੱਚ ਵਿਦਆਰਥੀਆਂ ਨੂੰ ਵੱਖ – ਵੱਖ ਕੋਰਸਾਂ ਦੀ ਜਾਣਕਾਰੀ ਦਿੱਤੀ ਜਾਵੇਗੀ

ਕਾਂਗਰਸ ਦੇ ਉਪ- ਚੇਅਰਮੈਨ ਨਿਯੁਕਤ

ਲੁਧਿਆਣਾ : ਪੰਜਾਬ ਪ੍ਰਦੇਸ਼ ਯੂਥ ਕਾਂਗਰਸ ਦੇ ਸਕੱਤਰ ਸੁਖਵਿੰਦਰ ਸਿੰਘ ਰਾਜਾ ਦੀ ਪਾਰਟੀ ਪ੍ਰਤੀ ਮਿਹਨਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਕਾਂਗਰਸ ਦਾ ਉਪ ਚੇਅਰਮੈਨ ਨਿਯੁਕਤ ਕੀਤਾ ਗਿਆ। ਇਸ ਮੌਕੇ ਬਿੰਦਰਾ ਨੇ ਆਪਣੀ ਨਿਯੁਕਤੀ ਤੇ  ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ,ਓ ਐਸ ਡੀ ਮੇਜਰ ਅਮਰਦੀਪ ਸਿੰਘ , ਵਿਧਾਇਕ ਰਾਣਾ ਆਦਿ ਦਾ ਧੰਨਵਾਦ ਕਰਦਿਆਂ ਕਿਹਾ

ਪ੍ਰਿੰਸੀਪਲ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਮਾਪਿਆਂ ਵੱਲੋਂ ਵਿਰੋਧ ਪ੍ਰਦਰਸ਼ਨ

ਪ੍ਰਿੰਸੀਪਲ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਮਾਪਿਆਂ ਵੱਲੋਂ ਵਿਰੋਧ ਪ੍ਰਦਰਸ਼ਨ ਸਥਾਨਿਕ ਪੱਖੋਵਾਲ ਰੋਡ ਸਥਿਤ ਡੀ.ਏ.ਵੀ. ਸਕੂਲ ਵਿਚ ਪਿਛਲੇ ਦਿਨੀਂ ਅਧਿਆਪਕਾਂ ਦੇ ਤਸ਼ੱਦਦ ਤੋਂ ਦੁਖੀ ਇੱਕ ਅੱਠਵੀਂ ਕਲਾਸ ਦੇ ਵਿਦਿਆਰਥੀ ਵੱਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼ ਦੇ ਰੋਸ ਵਜੋਂ ਮਾਪਿਆਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਸੀ। ਜਿਸ ‘ਤੇ ਪੁਲਿਸ ਨੇ ਸਕੂਲ ਦੇ ਪ੍ਰਿੰਸੀਪਲ ਸਮੇਤ 5 ਵਿਅਕਤੀਆਂ

ਈ.ਟੀ.ਟੀ ਤੇ ਈ.ਜੀ.ਸੀ. ਅਧਿਆਪਕਾਂ ਨੇ ਬੰਦ ਕੀਤਾ ਜਾਮ

ਬਠਿੰਡਾ-ਈ.ਟੀ.ਟੀ ਤੇ ਈ.ਜੀ.ਸੀ. ਅਧਿਆਪਕਾਂ ਨੇ ਬਠਿੰਡਾ-ਮਾਨਸਾ ਰੋਡ ਤੇ ਕੀਤਾ ਜਾਮ।ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰਨ ਤੋਂ ਬਾਅਦ ਅੰਤ ਵਿੱਚ ਜਾਮ ਲਗਾ ਕੇ ਧਰਨੇ’ਤੇ ਬੈਠੇ ਸਨ।ਪ੍ਰਸ਼ਾਸਨ ਦੇ ਭਰੋਸੇ ਤੇ ਬੰਦ ਕੀਤਾ

ਡੀ. ਏ. ਵੀ. ਸਕੂਲ ਦੇ ਪ੍ਰਿੰਸੀਪਲ ਸਮੇਤ 5 ਖ਼ਿਲਾਫ਼ ਕੇਸ ਦਰਜ

ਲੁਧਿਆਣਾ, 13 ਸਤੰਬਰ (ਪਰਮਿੰਦਰ ਸਿੰਘ ਅਹੂਜਾ/ਪੁਨੀਤ ਬਾਵਾ)-ਸਥਾਨਕ ਪੱਖੋਵਾਲ ਸੜਕ ਤੇ ਸਥਿਤ ਡੀ. ਏ. ਵੀ. ਸਕੂਲ ਵਿਚ ਅਧਿਆਪਕਾਂ ਦੇ ਤਸ਼ੱਦਦ ਤੋਂ ਦੁਖੀ ਹੋਏ 8ਵੀਂ ਕਲਾਸ ਦੇ ਵਿਦਿਆਰਥੀ ਵੱਲੋਂ ਕੀਤੀ ਖ਼ੁਦਕੁਸ਼ੀ ਦੇ ਮਾਮਲੇ ਵਿਚ ਪੁਲਿਸ ਨੇ ਅੱਜ ਰਾਤ ਪ੍ਰਿੰਸੀਪਲ ਸਮੇਤ 5 ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਾਂਚ ਅਧਿਕਾਰੀ ਬਲਕਾਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਇਸ ਮਾਮਲੇ

ਈ.ਟੀ.ਟੀ ਤੇ ਈ.ਜੀ.ਸੀ. ਅਧਿਆਪਕਾਂ ਨੇ ਕੀਤਾ ਜਾਮ

ਬਠਿੰਡਾ-ਈ.ਟੀ.ਟੀ ਤੇ ਈ.ਜੀ.ਸੀ. ਅਧਿਆਪਕਾਂ ਨੇ ਬਠਿੰਡਾ-ਮਾਨਸਾ ਰੋਡ ਤੇ ਕੀਤਾ ਜਾਮ।ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰਨ ਤੋਂ ਬਾਅਦ ਅੰਤ ਵਿੱਚ ਜਾਮ ਲਗਾ ਕੇ ਧਰਨੇ’ਤੇ ਬੈਠੇ।ਜਾਮ ਹਲੇ ਵੀ