Nov 14

19 ਨਵੰਬਰ ਨੂੰ ਮੋਗਾ ‘ਚ ਹੋਵੇਗਾ ਗੱੱਤਕਾ ਮੁਕਾਬਲਾ

ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਨ ਅਤੇ ਉਹਨਾਂ ਨੂੰ ਸਿੱਖੀ ਦੇ ਨਾਲ ਜੋੜਨ ਦੇ ਮਕਸਦ ਨਾਲ ਮੀਰੀ ਪੀਰੀ ਕਲੱੱਬ ਮੋਗਾ ਵੱਲੋਂ 19 ਨਵੰਬਰ ਨੂੰ ਗੱਤਕਾ ਮੁਕਾਬਲੇ ਦਾ ਅਯੋਜਨ ਕੀਤਾ ਜਾ ਰਿਹਾ ਹੈ।ਜਿਸ ਵਿੱਚ ਪੰਜਾਬ ਭਰ ਤੋਂ ਟੀਮਾਂ ਹਿੱਸਾ ਲੈਣਗੀਆਂ। ਇਸ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਟੀਮ ਨੂੰ ਗੋਲਡ ਮੈਂਡਲ ਦੇ ਕੇ ਸਨਮਾਨਿਤ

ਡੀ.ਆਰ. ਐੱਮ. ਵਲੋਂ ਗਿੱਦੜਬਾਹਾ ਰੇਲਵੇ ਸਟੇਸ਼ਨ ਦਾ ਦੌਰਾ

ਦਿਨੇਸ਼ ਕੁਮਾਰ ਡੀ.ਆਰ.ਐੱਮ. ਉਤਰ ਰੇਵਲੇ ਅੰਬਾਲਾ ਮੰਡਲ ਨੇ  ਦੇਰ ਸ਼ਾਮ ਸਥਾਨਕ ਰੇਲਵੇ ਸਟੇਸ਼ਨ ਦਾ ਦੌਰਾ ਕੀਤਾ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆ।ਇਸ ਮੌਕੇ ਰੇਲਵੇ ਸ਼ਿਕਾਇਤ ਨਿਵਾਰਨ ਕਮੇਟੀ ਦੇ ਪ੍ਰਧਾਨ ਅਤੇ ਸੀਨੀਅਰ ਐਡਵੋਕੇਟ ਸ੍ਰੀ ਸੰਜੀਵ ਕੋਛੜ ਨੇ  ਸ਼ਹਿਰ ਨਿਵਾਸੀਆਂ ਵਲੋਂ ਸ੍ਰੀ ਦਿਨੇਸ਼ ਕੁਮਾਰ ਨੂੰ ਪਲੇਟਫਾਰਮ ਨੰਬਰ-2 ਦੇ ਬਣ ਰਹੇ ਯਾਤਰੀ ਸ਼ੈੱਡ ਦੀ ਲੰਬਾਈ ਵਧਾਉਣ ਸੰਬੰਧੀ, ਰੇਲਵੇ ਸਟੇਸ਼ਨ

ਪ੍ਰਭੂ ਨੇ ਰੱਖਿਆ 7 ਵੱਡੇ ਰੇਲ ਪ੍ਰਾਜੈਕਟਾਂ ਦਾ ਨੀਂਹ ਪੱਥਰ

ਐਤਵਾਰ ਨੂੰ ਕੇਂਦਰੀ ਮੰਤਰੀ ਸੁਰੇਸ਼ ਪ੍ਰਭੂ ਨੇ ਪੰਜਾਬ ਵਿਚ 2000 ਕਰੌੜ ਦੀ ਲਾਗਤ ਨਾਲ ਸ਼ੁਰੂ ਹੋਣ ਵਾਲੇ 7 ਵੱਡੇ ਰੇਲ ਪ੍ਰਾਜੈਕਟਾਂ ਦਾ ਬਠਿਡਾ ਵਿਖੇ ਨੀਂਹ ਪੱਥਰ ਰੱਖਿਆ। ਇਸ ਦੇ ਨਾਲ ਹੀ ਸੁਰੇਸ਼ ਪ੍ਰਭੂ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਜਨਮ ਅਸਥਾਨ ਪਟਨਾ ਸਾਹਿਬ ਵਿਖੇ ਗੁਰੂ ਸਾਹਿਬ ਦੇ 350ਵੇਂ ਪ੍ਰਕਾਸ਼ ਪੁਰਬ ਮੌਕੇ ਸੰਗਤਾਂ ਦੀ ਸਹੂਲਤ ਲਈ

ਮੋਹਾਲੀ ‘ਚ ‘ਸਾਇਕਲੋਥਾਨ-2016 ਦਾ ਆਯੋਜਨ

ਮੋਹਾਲੀ ਸ਼ਹਿਰ ਨੂੰ ਸਾਫ-ਸੁਥਰਾ ਤੇ ਹਰਾ-ਭਰਾ ਰੱਖਣ ਲਈ ਅਤੇ ਸ਼ਹਿਰ ਵਾਸੀਆਂ ਨੂੰ ਤੰਦਰੁਸਤ ਜੀਵਨ ਜੀਉਂਣ ਦਾ ਪੈਗਾਮ ਦੇਣ ਲਈ ਸੈਕਟਰ 80 ‘ਚ 30 ਕਿ.ਮੀ. ਦੀ ਸਾਇਕਲਿੰਗ ਦੌੜ ‘ਸਾਇਕਲੋਥਾਨ-2016 ਆਯੋਜਿਤ ਕੀਤੀ ਗਈ ਹੈ। ਜੋ ਕਿ ਚੰਡੀਗੜ੍ਹ ਯੂਨੀਵਰਸਿਟੀ, ਐਨ.ਜੀ.ਓ ਅਤੇ ਕਈ ਸਮਾਜ ਸੇਵੀ ਸੰਸਥਾਵਾਂ ਵੱਲੋਂ ਸਾਂਝੇ ਤੌਰ ‘ਤੇ ਆਯੋਜਿਤ ਕੀਤਾ ਗਿਆ ਹੈ। ‘ਸਾਇਕਲੋਥਾਨ-2016 ਨੂੰ ਮੁਹਾਲੀ ਦੇ ਮੇਅਰ

ਸੁਖਬੀਰ ਬਾਦਲ ਨੇ ਅਮਲੋਹ ‘ਚ ਕੀਤਾ ਨੰਨੀ ਛਾਂ ਸਕਿੱਲ ਸੈਂਟਰ ਦਾ ਉਦਘਾਟਨ

ਅਮਲੋਹ:  ਦਿਹਾਤੀ ਖੇਤਰ ਵਿੱਚ ਰਹਿੰਦੇ ਨੌਜਵਾਨ ਲੜਕੇ ਤੇ ਲੜਕੀਆਂ ਨੂੰ ਹੁਨਰਮੰਦ ਬਣਾਉਣ ਅਤੇ ਸਵੈ- ਰੁਜ਼ਗਾਰ ਪ੍ਰਤੀ ਪ੍ਰੇਰਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਪ੍ਰਾਈਵੇਟ ਭਾਈਵਾਲੀ ਅਧੀਨ ਬਲਾਕ ਅਮਲੋਹ ਦੇ ਪਿੰਡ ਸਲਾਣੀ ਵਿਖੇ ਬਣਾਏ ਨੰਨੀ ਛਾਂ ਸਕਿੱਲ ਸੈਂਟਰ ਦਾ ਉਦਘਾਟਨ ਐਤਵਾਰ ਨੂੰ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਤੇ ਕੇਂਦਰੀ ਰਾਜ ਮੰਤਰੀ ਰਾਜੀਵ ਪ੍ਰਤਾਪ ਰੂਡੀ ਵੱਲੋਂ

ਕਾਂਗਰਸ ਦੀ ਅਬੋਹਰ ਰੈਲੀ ‘ਚੋਂ ਬਾਜਵਾ,ਚੰਨੀ ਤੇ ਲਾਲ ਸਿੰਘ ਗੈਰ ਹਾਜ਼ਰ

ਅਬੋਹਰ : ਪੰਜਾਬ ਕਾਂਗਰਸ ਵਲੋਂ ਐੱਸ. ਵਾਈ. ਐੱਲ. ਦੇ ਮੁੱਦੇ ‘ਤੇ ਸੂਬਾ ਸਰਕਾਰ ਖਿਲਾਫ ਅੰਦੋਲਨ ਛੇੜਨ ਦਾ ਐਲਾਨ ਕੀਤਾ ਹੋਇਆ ਹੈ ਜਿਸ ਦੀ ਸ਼ੁਰੂਆਤ ਐਤਵਾਰ ਨੂੰ ਅਬੋਹਰ ਦੇ ਪਿੰਡ ਸਰਵਰ ਖੂਈਆਂ ਤੋਂ ਕੀਤੀ ਗਈ। ਅਬੋਹਰ ਵਿਖੇ ਕਾਂਗਰਸ ਵਲੋਂ ਕੀਤੀ ਗਈ ਸੂਬਾ ਪੱਧਰੀ ਰੈਲੀ ਵਿਚ ਜਿੱਥੇ ਕਾਂਗਰਸ ਦੀ ਸਾਰੇ ਸੀਨੀਅਰ ਆਗੂ ਮੌਜੂਦ ਸਨ, ਉਥੇ ਹੀ ਵਿਰੋਧੀ

ਪੰਜਾਬ ਸਰਕਾਰ ਵਲੋਂ ਮੋਗਾ ‘ਚ ਫਾਰਮੈਸੀ ਦਾ ਉਦਘਾਟਨ

ਪੰਜਾਬ ਸਰਕਾਰ  ਜਨਤਾ ਦੀ ਸਿਹਤ ਸਬੰਧੀ ਹਰ ਸਹੂਤਲ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਜਿਸਨੂੰ ਲੈ ਕੇ ਪੰਜਾਬ ਸਰਕਾਰ  ਨੇ ਜਨਤਾ ਦੀਆਂ ਸੁਵਿਧਾਵਾਂ ਦੇ ਲਈ ਇੱਕ ਹੋਰ ਕਦਮ ਚੁੱਕਿਆ ਹੈ।ਲੋਕਾਂ ਦੀਨ ਸਿਹਤ ਨੂੰ ਮੱਦੇਨਜ਼ਰ ਰੱਖਦੇ ਹੋਏ ਮੋਗਾ ਵਿੱਚ  27 ਸੈਂਟਰ  ਖੋੋਲੇ ਗਏ ਹਨ। ।ਜਿੰਨ੍ਹਾਂ ਵਿਚੋਂ 9 ਸੈਂਟਰਾਂ ਦਾ ਉਦਘਾਟਨ ਕੀਤਾ ਗਿਆ।ਜਿਸਦਾ ਉਦਘਾਟਨ ਦਿਨ ਐਤਵਾਰ ਮਿਤੀ 13

ਫਤਿਹਗੜ੍ਹ ਸਾਹਿਬ ‘ਚ ਸਕਿੱਲ ਡਿਵੈੱਲਪਮੈਂਟ ਸੈਂਟਰ ਦਾ ਉਦਘਾਟਨ

ਦਿਹਾਤੀ ਖੇਤਰ ਵਿੱਚ ਰਹਿੰਦੇ ਨੌਜਵਾਨ ਲੜਕੇ ਤੇ ਲੜਕੀਆਂ ਨੂੰ ਹੁਨਰਮੰਦ ਬਣਾਉਣ ਵਾਸਤੇ ਸਰਕਾਰ ਵੱਲੋਂ ਪ੍ਰਾਈਵੇਟ ਭਾਈਵਾਲੀ ਅਧੀਨ ਪਿੰਡ ਸਲਾਣੀ, ਵਜੀਦਪੁਰ, ਪਿੰਡ ਨਬੀਪੁਰ, ਬਡਾਲੀ ਆਲਾ ਸਿੰਘ ਅਤੇ ਖਮਾਣੋਂ ਵਿਖੇ ਪੰਜ ਸਕਿੱਲ ਡਿਵੈਲਮੈਂਟ ਖੋਲੇ ਗਏ ਹਨ Iਜਿਨ੍ਹਾਂ ਦਾ ਕੇਂਦਰੀ ਰਾਜ ਮੰਤਰੀ  ਰਾਜੀਵ ਪ੍ਰਤਾਪ ਰੂਡੀ ਅਤੇ ਉਪ ਮੁੱਖ ਮੰਤਰੀ ਪੰਜਾਬ  ਸੁਖਬੀਰ ਸਿੰਘ ਬਾਦਲ ਵੱਲੋਂ ਅਮਲੋਹ ਬਲਾਕ ਦੇ ਪਿੰਡ ਸਲਾਣੀ

ਬੈਂਕ ‘ਚ ਪ੍ਰੇਸ਼ਾਨ ਲੋਕਾਂ ਨਾਲ ਮਿੱਲੇ ਕੈਪਟਨ , ਕਾਲੇਧਨ ਵਾਲਿਆਂ ਨੂੰ ਪਹਿਲਾਂ ਹੀ ਦਿੱਤੀ ਗਈ ਸੀ ਜਾਣਕਾਰੀ

ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ਅਬੋਹਰ ਰੈਲੀ ਲਈ ਜਾਣ ਦੌਰਾਨ ਸਟੇਟ ਬੈਂਕ ਆਫ ਪਟਿਆਲਾ ਦੀ ਬਠਿੰਡਾ ਬ੍ਰਾਂਚ ‘ਚ ਰੁੱਕ ਕੇ ਮੋਦੀ ਸਰਕਾਰ ਵੱਲੋਂ ਨੋਟ ਬੰਦ ਕਰਨ ਦੇ ਫੈਸਲੇ ਤੋਂ ਬਾਅਦ ਪੈਸਿਆਂ ਦੀ ਤੰਗੀ ਕਾਰਨ ਸੰਘਰਸ਼ ਕਰਨ ਲਈ ਮਜ਼ਬੂਰ ਲੋਕਾਂ ਨਾਲ ਹਮਦਰਦੀ ਪ੍ਰਗਟ ਕੀਤੀ।ਕੈਪਟਨ ਅਮਰਿੰਦਰ ਨੇ ਕਿਹਾ ਕਿ ਮੋਦੀ ਸਰਕਾਰ ਨੇ ਗੁਰਪੁਰਬ

ਰੇਲ ਮੰਤਰੀ ਸੁਰੇਸ਼ ਪ੍ਰਭੂ ਪੁੱਜੇ ਬਠਿੰਡਾ

7 ਰੇਲ ਪ੍ਰੋਜੈਕਟਾਂ ਦੇ ਰੱਖਣਗੇ ਨੀਂਹ ਪੱਥਰ ਰੈਲਵੇ ਟ੍ਰੈਕ ਡਬਲਿੰਗ ਦਾ ਵੀ ਰੱਖਿਆ ਜਾਵੇਗਾ ਨੀਂਹ ਪੱਥਰ 172 ਕਿਲੋਂ ਮੀਟਰ ਦਾ ਟਰੈਕ 4 ਸਾਲਾਂ ‘ਚ ਬਣਕੇ ਹੋਵੇਗਾ ਤਿਆਰ ਉਪ ਮੁੱਖ ਮੰਤਰੀ ਸੁਖਬੀਰ ਬਾਦਲ, ਕੇਂਦਰੀ ਮੰਤਰੀ ਸਰਸਿਮਰਤ ਬਾਦਲ ਅਤੇ ਕੈਬਨਿਟ ਮੰਤਰੀ ਮਜੀਠੀਆ ਵੀ

ਤਪਾ ਮੰਡੀ ਵਿੱਚ ਕੱਢੀ ਗਈ ਲਿਮਕਾ ਬੁੱਕ ਆਫ ਰਿਕਾਰਡ ਤਹਿਤ ਸਾਈਕਲ ਰੈਲੀ

ਤਪਾ ਮੰਡੀ 13 ਨਵੰਬਰ (ਧਰਮਿੰਦਰ ਸਿੰਘ ਧਾਲੀਵਾਲ)ਐਤਵਾਰ ਨੂੰ ਤਪਾ ਮੰਡੀ ਵਿੱਚ ਲਿਮਕਾ ਬੁੱਕ ਆਫ. ਰਿਕਾਰਡ ਵਿੱਚ ਨਾਮ ਦਰਜ ਕਰਵਾਉਣ ਤਹਿਤ ਤਪਾ ਸਾਈਕਲਿੰਗ ਕਲੱਬ ਵੱਲੋ ਸਵੇਰੇ 7 ਵਜੇ ਸਾਈਕਲ ਰੈਲੀ ਕੱਢੀ ਗਈ। ਜਿਸ ਵਿੱਚ ਮੰਡੀ ਦੇ ਕਈ ਸਕੂਲਾਂ,ਕਾਲਜਾਂ,ਮੰਡੀ ਵਾਸੀਆਂ ਅਤੇ ਇੱਥੋ ਦੇ ਕਈ ਡਾਕਟਰ ਸਾਈਕਲਿਸਟਾਂ ਨੇ ਵਿਸੇਸ ਤੋਰ ਤੇ ਭਾਗ ਲਿਆ। ਇਹ ਰੈਲੀ ਤਪਾ ਮੰਡੀ ਦੇ

ਦਿੜ੍ਹਬਾ ਅੰਦਰ ਗੰਦੇ ਪਾਣੀ ਦੀ ਨਿਕਾਸੀ ਦਾ ਮੰਦਾ ਹਾਲ,ਬਿਮਾਰੀ ਫੈਲਣ ਦਾ ਬਣਿਆ ਖਦਸ਼ਾ

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਸਾਫ ਸੁਥਰਾ ਰੱਖਣ ਲਈ ਸਵੱਛ ਭਾਰਤ ਮੁਹਿੰਮ ਚਲਾਈ ਹੋਈ ਹੈ ਇਥੋਂ ਤੱਕ ਕਿ ਨਵੀ ਛਪੀ ਕਰੰਸੀ ਉੱਪਰ ਵੀ ਸਵੱਛ ਭਾਰਤ ਏਕ ਕਦਮ ਸਵੱਛਤਾ ਕੀ ਓਰ ਲਿਖਿਆ ਹੋਇਆ ਹੈ ।ਪਰ ਲੋਕਲ ਪ੍ਰਸ਼ਾਸ਼ਨ ਨੂੰ ਸਰਕਾਰ ਦੇ ਹੁਕਮਾਂ ਦੀ ਕੋਈ ਪ੍ਰਵਾਹ ਨਹੀ ਉਹ ਸਭ ਨੂੰ ਛਿੱਕੇ ਟੰਗਕੇ ਸਿਰਫ ਆਪਣੀਆਂ

ਉਪ ਮੁੱਖ ਮੰਤਰੀ ਤੇ ਕੇਂਦਰੀ ਰਾਜ ਮੰਤਰੀ ਨੰਨੀ ਛਾਂ ਪੇਂਡੂ ਸਕਿੱਲ ਸੈਂਟਰ ਦਾ ਕਰਨਗੇ ਉਦਘਾਟਨ: ਸੰਘਾ

ਫ਼ਤਹਿਗੜ੍ਹ ਸਾਹਿਬ :ਦਿਹਾਤੀ ਖੇਤਰ ਵਿੱਚ ਰਹਿੰਦੇ ਨੌਜਵਾਨ ਲੜਕੇ ਤੇ ਲੜਕੀਆਂ ਨੂੰ ਹੁਨਰਮੰਦ ਬਣਾਉਣ ਵਾਸਤੇ ਸਰਕਾਰ ਵੱਲੋਂ ਪ੍ਰਾਈਵੇਟ ਭਾਈਵਾਲੀ ਅਧੀਨ ਪਿੰਡ ਸਲਾਣੀ, ਵਜੀਦਪੁਰ, ਪਿੰਡ ਨਬੀਪੁਰ, ਬਡਾਲੀ ਆਲਾ ਸਿੰਘ ਅਤੇ ਖਮਾਣੋਂ ਵਿਖੇ ਪੰਜ ਸਕਿੱਲ ਡਿਵੈਲਮੈਂਟ ਖੋਲੇ ਗਏ ਹਨ ਜਿਥੇ ਮਾਹਰ ਟਰੇਨਰਾਂ ਵੱਲੋਂ ਸਿਖਲਾਈ ਦਿੱਤੀ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ  ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਕੇਂਦਰੀ

captain-amarinder
ਐੱਸ.ਵਾਈ.ਐੱਲ. ਮੁੱਦੇ ‘ਤੇ ਕੈਪਟਨ ਦੀ ਅਗਵਾਈ ‘ਚ ਰੈਲੀ ਅੱਜ

ਐੱਸ.ਵਾਈ.ਐਲ.ਦੇ ਮੁੱਦੇ ‘ਤੇ ਕਾਂਗਰਸ ਪਾਰਟੀ ਵੱਲੋਂ  ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੂਬਾ ਪੱਧਰੀ ਰੈਲੀ ਅਬੋਹਰ ਦੇ ਪਿੰਡ ਸੂਹੀਆ ਸਰਵਰ ਵਿਖੇ ਕੀਤੀ ਜਾਵੇਗੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਾਰਟੀ ਦੇ ਮੁੱਖ ਬੁਲਾਰੇ ਸੁਨੀਲ ਜਾਖੜ ਨੇ ਕਿਹਾ ਕਿ ਰੈਲੀ ‘ਚ ਪਾਣੀਆਂ ਦੀ ਰਾਖੀ ਦੀ ਦ੍ਰਿੜ੍ਹਤਾ ਨੂੰ ਦੁਹਰਾਇਆ ਜਾਵੇਗਾ।ਪਹਿਲੇ ਪੜਾਅ ਤਹਿਤ ਭਲਕੇ ਸਾਰੇ ਵਿਧਾਨ ਸਭਾ ਹਲਕਿਆਂ ਵਿੱਚ ਪੰਜਾਬ

ਪ੍ਰੇਮੀ ਹੱਥੋਂ ਪਤੀ ਦਾ ਕਤਲ ਕਰਵਾਉਣ ਵਾਲੀ ਪਤਨੀ ਨੂੰ ਹੋਈ ਉਮਰ ਕੈਦ

ਨਾਜਾਇਜ਼ ਸੰਬੰਧਾਂ ਵਿਚ ਰੋੜਾ ਬਣਦੇ  ਨੂੰ ਪ੍ਰੇਮੀ ਹੱਥੋ ਮਰਵਾਉਣ ਵਾਲੀ ਪਤਨੀ ਅਤੇ ਪ੍ਰੇਮੀ ਨੂੰ ਮਾਨਯੋਗ ਵਧੀਕ ਸੈਸ਼ਨ ਜੱਜ ਮੈਡਮ ਜਤਿੰਦਰ ਵਾਲੀਆ ਦੀ ਅਦਾਲਤ ਨੇ ਮੌਤ ਤੱਕ ਉਮਰ ਕੈਦ ਦੀ ਸਜਾ ਸੁਣਾਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਸਿਟੀ ਪੁਲਿਸ-1 ਅਬੋਹਰ ਨੇ ਸਤਪਾਲ ਸਿੰਘ ਪੁੱਤਰ ਪ੍ਰਭੂ ਸਿੰਘ ਦੇ ਬਿਆਨਾਂ ‘ਤੇ ਕਿ ਉਸ ਦੇ ਭਰਾ ਤਰਸੇਮ ਸਿੰਘ

ਲੁਧਿਆਣਾ ਸੇਫ਼ ਸਿਟੀ ਪ੍ਰੋਜੈਕਟ 20 ਦਸੰਬਰ ਤੱਕ ਹੋਵੇਗਾ ਮੁਕੰਮਲ-ਸੁਖਬੀਰ ਬਾਦਲ

ਲੁਧਿਆਣਾ: ਪੰਜਾਬ ਨੂੰ ਵਿਸ਼ਵ ਪੱਧਰੀ ਸੂਬਾ ਬਣਾਉਣ ਦੇ ਯਤਨਾਂ ਵਿੱਚ ਅੱਜ ਉਸ ਵੇਲੇ ਇਕ ਹੋਰ ਮੀਲ ਪੱਥਰ ਜੁੜ ਗਿਆ, ਜਦੋਂ ਉੱਪ ਮੁੱਖ ਮੰਤਰੀ  ਸੁਖਬੀਰ ਸਿੰਘ ਬਾਦਲ ਨੇ ਲੁਧਿਆਣਾ ਸੇਫ਼ ਸਿਟੀ ਪ੍ਰੋਜੈਕਟ ਦੇ ਪਹਿਲੇ ਪੜਾਅ ਦੀ ਜ਼ੋਰਾਂ ਸ਼ੋਰਾਂ ਨਾਲ ਸ਼ੁਰੂਆਤ ਕੀਤੀ। ਸਥਾਨਕ ਪੁਲਿਸ ਲਾਈਨ ਵਿਖੇ ਪ੍ਰੋਜੈਕਟ ’ਤੇ ਚਾਨਣਾ ਪਾਉਂਦਿਆਂ ਉੱਪ ਮੁੱਖ ਮੰਤਰੀ ਨੇ ਦੱਸਿਆ ਕਿ 80

ਖਾਲਸਾ ਕਾਲਜ ਵੱਲੋਂ ਪੰਜਾਬੀ ਵਿਰਸੇ ਦੀ ਮੁੜ ਬਹਾਲੀ ਦਾ ਉਪਰਾਲਾ

  ਪਟਿਆਲਾ: ਖਾਲਸਾ ਕਾਲਜ ਪਟਿਆਲਾ ਜਲਦ ਹੀ ਪੰਜਾਬੀ ਵਿਰਸੇ ਨੂੰ ਮੁੜ ਤੋਂ ਸੁਰਜੀਤ ਕਰਨ ਅਤੇ ਇਸਦੀ ਹੋਂਦ ਨੂੰ ਦੀਨ ਦੁਨੀਆ ਵਿੱਚ ਉਜਾਗਰ ਕਰਨ ਦੇ ਮਕਸਦ ਨਾਲ ਜਲਦ ਹੀ ਇੱਕ ਨਵਾਂ ‘ਭਾਈ ਮਰਦਾਨਾ ਸਟੂਡੀਓ’ ਖੋਲਣ ਜਾ ਰਿਹਾ ਹੈ। ਜਿਸ ਵਿੱਚ ਪੰਜਾਬੀ ਸਭਿਆਚਾਰ ਨਾਲ ਜੁੜੀਆਂ ਝਲਕੀਆਂ ਪੇਸ਼ ਕੀਤੀਆਂ ਜਾਣਗੀਆਂ। ਇਸ ਬਾਰੇ ਜਾਣਕਾਰੀ ਦਿੰਦਿਆ ਖਾਲਸਾ ਕਾਲਜ ਪਟਿਆਲਾ ਦੇ

ਲੂਣ ਦੀ ਕਾਲਾਬਾਜਾਰੀ ‘ਤੇ ਫੂਡ ਸਪਲਾਈ ਵਿਭਾਗ ਸਖਤ,ਅਫਵਾਹਾਂ ਵਲੋਂ ਸੁਚੇਤ ਰਹਿਣ ਦੀ ਅਪੀਲ

ਮਲੇਰਕੋਟਲਾ: ਦੇਸ਼ ਭਰ ਵਿੱਚ ਲੂਣ ਦੀ ਕਾਲਾਬਜ਼ਾਰੀ ਦੀ ਅਫ਼ਵਾਹ ਫੈਲਣ ਤੋਂ ਬਾਅਦ ਲੋਕਾਂ ਵਿੱਚ ਲੂਣ ਅਤੇ ਚੀਨੀ ਲੈਣ ਦੀ ਹੋੜ ਮੱਚਣ ਨਾਲ ਦੁਕਾਨਦਾਰਾਂ ਨੇ ਵੀ ਖੂਬ ਮੁਨਾਫਾ ਕਮਾਇਆ ਹੈ। ਪਹਿਲਾਂ ਕਰੰਸੀ ਬੰਦ ਹੋਣ ਤੋਂ ਬਾਅਦ ਮਲੇਰਕੋਟਲਾ ਦੇ ਸਰਾਫਾ ਬਾਜ਼ਾਰ ਵਿੱਚੋਂ ਲੂਣ – ਚੀਨੀ ਗਾਇਬ ਹੋਣ ਦੀ ਅਫਵਾਹ ਨੇ ਫੂਡ ਸਪਲਾਈ ਵਿਭਾਗ ਦੀ ਨੀਂਦ ਉੱਡਾ ਦਿੱਤੀ।

ਜਲਾਲਾਬਾਦ ਵਿਖੇ ਨੌਜਵਾਨ ਦੀ ਅੱਗ ‘ਚ ਝੁਲਸਣ ਨਾਲ ਮੌਤ

ਜਲਾਲਾਬਾਦ ਦੇ ਨਜਦੀਕ ਪਿੰਡ ਟਿਵਾਣਾ ਵਿਖੇ ਇੱਕ ਨੌਜਵਾਨ ਦੇ ਅੱਗ ਵਿਚ ਝੁਲਸ ਜਾਣ ਕਾਰਨ ਮੌਤ ਹੋ ਗਈ। ਉਸ ਦੀ ਇਸ ਮੌਤ ਨੇ ਸਾਰੇ ਪਿੰਡ ਵਿਚ ਮਾਤਮ ਦਾ ਮਾਹੌਲ ਬਣਾ ਦਿੱਤਾ। ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕ ਨੌਜਵਾਨ ਅਜੇ ਸਿੰਘ ਮਜਦੂਰੀ ਦਾ ਕੰਮ ਕਰਦਾ ਸੀ। ਮ੍ਰਿਤਕ ਅਜੇ ਸਿੰਘ ਰਾਤ ਵੇਲੇ ਆਪਣੇ ਕਮਰੇ ਵਿਚ ਸੁੱਤਾ ਪਿਆ ਸੀ ਕੇ ਕਰੀਬ

SGPC ਕਮੇਟੀ ਨੇ ਪੰਜਾਬ ਦੇ ਪਾਣੀਆਂ ਲਈ ਰਾਸ਼ਟਰਪਤੀ ਤੋਂ ਇਨਸਾਫ ਦੀ ਕੀਤੀ ਮੰਗ

ਅੰਮ੍ਰਿਤਸਰ 12 ਨਵੰਬਰ:- ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਹੇਠ ਅੰਤ੍ਰਿੰਗ ਕਮੇਟੀ ਦੀ ਪਲੇਠੀ ਇਕੱਤਰਤਾ ਸ਼੍ਰੋਮਣੀ ਕਮੇਟੀ ਦੇ ਇਕੱਤਰਤਾ ਘਰ, ਪ੍ਰਬੰਧਕੀ ਬਲਾਕ ਵਿਖੇ ਹੋਈ।ਜਿਸ ਦੀ ਸ਼ੁਰੂਆਤ ਮੂਲ ਮੰਤਰ ਦੇ ਜਾਪ ਉਪਰੰਤ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਅਰਦਾਸ ਨਾਲ ਹੋਈ।ਇਸ ਉਪਰੰਤਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ