Sep 25

ਹਲਕਾ ਵਿਧਾਇਕ ਬੀਬੀ ਵਨਿੰਦਰ ਕੌਰ ਲੂੰਬਾ ਨੇ ਬੀਪੀਐਲ ਕਾਰਡ ਦੀ ਕੀਤੀ ਵੰਡ

ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ’ਤੇ ਲੋਕ ਭਲਾਈ ਸਕੀਮਾਂ ਚਲਾ ਕੇ ਗਰੀਬ ਵਰਗ ਨੂੰ ਰਾਹਤ ਪ੍ਰਦਾਨ ਕਰਵਾਈ ਜਾਂਦੀ ਹੈ । ਉਥੇ ਹੀ ਗਰੀਬ ਪਰਿਵਾਰਾਂ ਨੂੰ ਦੋ ਰੁਪਏ ਕਿਲੋ ਆਟਾ ਅਤੇ 20 ਰੁਪਏ ਕਿਲੋ ਦਾਲ ਮੁਹੱਈਆਂ ਕਰਵਾਉਣ ਦੇ ਲਈ ਨਵੇਂ ਬੀਪੀਐਲ ਕਾਰਡ ਬਣਾਏ ਗਏ ਹਨ। ਜਿਸ ਨਾਲ ਗਰੀਬ ਪਰਿਵਾਰਾਂ ਨੂੰ ਇਸ ਦਾ ਕਾਫੀ ਫਾਇਦਾ ਹੋਵੇਗਾ। ਇਨ੍ਹਾਂ ਸ਼ਬਦਾਂ

kalia-3
ਬੱਚਿਆਂ ਦੀ ਢੋਆ ਢੁਆਈ ਦੌਰਾਨ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ-ਕਾਲੀਆ

ਲੁਧਿਆਣਾ, 24 ਸਤੰਬਰ -ਕੀ ਨਿੱਜੀ ਸਕੂਲਾਂ ਦੇ ਵਾਹਨ ਸੇਫ਼ ਸਕੂਲ ਵਾਹਨ ਯੋਜਨਾ ਦੇ ਨਿਯਮਾਂ ਦੀ ਪਾਲਣਾ ਕਰਦੇ ਹਨ? ਬਾਰੇ ਜ਼ਮੀਨੀ ਹਕੀਕਤ ਪਤਾ ਲਗਾਉਣ ਲਈ ਅੱਜ ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੇ ਚੇਅਰਮੈਨ ਸੁਕੇਸ਼ ਕਾਲੀਆ ਵੱਲੋਂ ਆਪਣੇ ਅਮਲੇ ਨਾਲ ਜ਼ਿਲਾਂ ਲੁਧਿਆਣਾ ਦੇ ਕਈ ਪਿੰਡਾਂ ਤੇ ਕਸਬਿਆਂ ਵਿੱਚ ਚੱਲ ਰਹੇ ਨਿੱਜੀ ਸਕੂਲਾਂ ਦੇ ਵਾਹਨਾਂ ਦੀ ਖੁਦ

ਮੋਹਾਲੀ ਜੂਡੀਸ਼ੀਅਲ ਕੰਪਲੈਕਸ ਵਿੱਚ ਲਗਾਇਆ ਮੈਡੀਕਲ ਕੈਂਪ

ਮੋਹਾਲੀ ਕੀ ਤਰਜ਼ ਤੇ ਰਾਜ ਦੇ ਸਾਰੇ ਜਿਲ੍ਹਾ ਕੋਰਟ ਪਰਿਸਰਾਂ ਵਿੱਚ ਨਿਸ਼ੁਲਕ ਮੈਡੀਕਲ ਕੈਂਪ ਲਗਾਏ ਜਾਣਗੇ। ਇਹ ਗੱਲ ਐਸ ਏ ਐਸ ਸਰਾਓ ਨੇ ਸ਼ਨੀਵਾਰ ਦੇ ਮੋਹਾਲੀ ਜੂਡੀਸ਼ੀਅਲ ਕੰਪਲੈਕਸ ਵਿੱਚ ਮੈਡੀਕਲ ਕੈਂਪ ਦੇ ਦੌਰਾਨ ਕਹੀ। ਕੈਂਪ ਵਿੱਚ ਨਿਆਇਕ ਅਧਿਕਾਰੀ ਅਤੇ ਕਾਰਜ ਅਧਿਕਾਰੀਆਂ ਅਤੇ ਉਹਨਾਂ ਦੇ ਪਰਿਵਾਰਾਂ ਵੱਲੋਂ ਜਾਂਚ ਪੜਤਾਲ ਕਰਵਾਈ ਗਈ ਅਤੇ ਉਹਨਾਂ ਨੇ ਆਪ ਵੀ

ਅਨਰਾਏ ਰਮੇਸ਼ਵਰ ਸੇਵਾ ਦਲ ਵੱਲੋਂ ਲਗਾਇਆ ਗਿਆ ਮੁਫਤ ਮੈਡੀਕਲ ਚੈੱਕਅਪ ਕੈਂਪ

ਅਮਲੋਹ ਵਿਚ ਅਨਰਾਏ ਰਮੇਸ਼ਵਰ ਸੇਵਾ ਦਲ ਵੱਲੋਂ ਸਮਾਜ ਸੇਵਾ ਦੇ ਕਾਰਜਾਂ ਦੀ ਲੜੀ ਤਹਿਤ ਮੁਫਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਜਿਸ ਦਾ ਉਦਘਾਟਨ ਮਹੰਤ ਗੰਗਾ ਪੁਰੀ, ਮਹੰਤ ਲਾਲ ਜੀ, ਐਸ.ਐਸ.ਪੀ ਫਤਹਿਗੜ੍ਹ ਸਾਹਿਬ ਹਰਚਰਨ ਸਿੰਘ ਭੁੱਲਰ ਅਤੇ ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਵੱਲੋਂ ਸਾਂਝੇ ਤੌਰ ਤੇ ਸ਼ਮਾ ਰੌਸ਼ਨ ਕਰਕੇ ਕੀਤਾ ਗਿਆ। ਇਸ ਕੈਂਪ ਦੌਰਾਨ ਅਮਰ

ਪੰਜਾਬ ਆਈ ਟੀ ਆਈ ਵਿਖੇ ਸਿਹਤ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ

ਨੈਸ਼ਨਲ ਹੈਲਥ ਮਿਸ਼ਨ ਤਹਿਤ ਚੱਲ ਰਹੇ ਨੈਸ਼ਨਲ ਵੈਕਟਰ ਬੌਰਨ ਡਿਸੀਜ਼ ਕੰਟਰੋਲ ਪ੍ਰੋਗਰਾਮ ਤਹਿਤ ਅੱਜ ਮੋਗਾ ਦੀ ਪੰਜਾਬ ਆਈ ਟੀ ਆਈ ਵਿਖੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਕਰਵਾਏ ਗਏ ਇਸ ਸੈਮੀਨਾਰ ਦੌਰਾਨ ਸਿਵਲ ਸਰਜਨ ਮਹਿੰਦਰ ਸਿੰਘ ਜੱਸਲ, ਚੇਅਰਮੈਨ ਜਸਵੀਰ ਸਿੰਘ ਸਿੱਧੂ ਅਤੇ ਪ੍ਰਿੰਸੀਪਲ ਸੁਖਚੈਨ ਸਿੰਘ ਸੰਧੂ ਨੇ ਵਿਸ਼ੇਸ਼ ਤੌਰ ’ਤੇ

ਗੁਰਦਾਸਮਾਨ ਨੇ ਬਾਬਾ ਫਰੀਦ ਜੀ ਦੇ ਆਗਮਨ ਪੂਰਬ ਦੇ ਸਮਾਪਤੀ ਦਿਨ ਬੰਨਿਆ ਖੂਬ ਰੰਗ

ਗੁਰਦਾਸਮਾਨ ਨੇ ਬਾਬਾ ਫਰੀਦ ਜੀ ਦੇ ਆਗਮਨ ਪੂਰਬ ਦੇ ਸਮਾਪਤੀ ਵਾਲੇ ਦਿਨ ਲੋਕ ਗੀਤ ਗਾ ਕੇ ਖੂਬ ਰੰਗ ਬੰਨਿਆ। ਓਹਨਾਂ ਨੇ  ਦਰਸ਼ਕਾਂ ਨੂੰ ਪੁਰਾਣੇ ਗਾਣੇ ਜਿਵੇਂ ਮਾਮਲਾ ਗੜਬੜ ਹੈ ,ਆਪਣਾ ਪੰਜਾਬ ਹੋਵੇ,ਦਿਲ ਦਾ ਮਾਮਲਾ ਹੈ, ਛੱਲਾ ਵਰਗੇ ਗੀਤ ਗਾ ਕੇ ਦਰਸ਼ਕਾਂ ਨੂੰ ਖੁਸ਼ ਕੀਤਾ ਕਿ ਲੋਕ ਨੱਚਣ ਲਈ ਮਜਬੂਰ ਹੋ ਗਏ।

ਅਜੇ ਗੋਇਲ ਬਣੇ ਐਜੂਕੇਸ਼ਨ ਸੈੱੱਲ ਪਟਿਆਲਾ ਦੇ ਪ੍ਰਧਾਨ

ਅਜੇ ਗੋਇਲ ਨੂੰ ਭਾਰਤੀ ਜਨਤਾ ਪਾਰਟੀ ਐਜੂਕੇਸ਼ਨ ਸੈੱੱਲ ਪਟਿਆਲਾ ਦਾ ਪ੍ਰਧਾਨ ਬਣਨ ਤੇ ਮਾਨਯੋਗ ਸੁਰਜੀਤ ਸਿੰਘ ਰੱਖੜਾ ਉੱਚ ਸਿੱੱਖਿਆ ਮੰਤਰੀ ਵੱਲੋਂ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਤੇ ਸੀਨੀਅਰ ਡਿਪਟੀ ਮੇਅਰ ਜਗਦੀਸ਼ ਰਾਏ ਚੌਧਰੀ ਨੇ ਕਿਹਾ ਕਿ ਅਜੇ ਗੋਇਲ ਪਾਰਟੀ ਦੇ ਇੱਕ ਅਣਥੱਕ ਸਿਪਾਹੀ ਹਨ।ਇਹ ਆਹੁਦਾ ਉਹਨਾਂ ਨੂੰ ਉਹਨਾਂ ਦੀ ਮਿਹਨਤ ਸਦਕਾ ਹੀ ਮਿਲਿਆ

ਭਗਤ ਸਿੰਘ ਚੌਂਕ ‘ਚ ਪਾਕਿਸਤਾਨ ਦਾ ਪੁਤਲਾ ਫੂਕ ਕੇ ਕੀਤੀ ਨਾਅਰੇਬਾਜ਼ੀ

ਉੜੀ ਵਿਖੇ ਅੱਤਵਾਦੀਆਂ ਦੇ ਹੱਥੋ ਸ਼ਹੀਦ ਹੋਏ ਫੌਜੀ ਜਵਾਨਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਹਲਕਾ ਸੁਤਰਾਣਾ ਦੇ ਸਾਬਕਾ ਸੈਨਿਕਾਂ ਵੱਲੋਂ ਭਗਤ ਸਿੰਘ ਚੌਂਕ ਵਿੱਚ ਪਾਕਿਸਾਤਨ ਦਾ ਪੁਤਲਾ ਫੁਕਿਆ ਅਤੇ ਜਮ ਕੇ ਨਾਅਰੇਬਾਜੀ ਕੀਤੀ ਗਈ। ਇਸ ਵਿੰਗ ਦੇ ਪ੍ਰਧਾਨ ਮੋਹਰ ਸਿੰਘ ਜਿਊਣਪੁਰਾ ਨੇ ਇਸ ਮੰਦਭਾਗੀ ਹਰਕਤ ਦੀ ਨਿੰਦਾ ਕਰਦਿਆ ਕਿਹਾ ਕਿ ਇਸ ਤਰਾਂ ਦੀਆਂ ਘਟਨਾਵਾਂ ਨੂੰ ਰੋਕਣ

ਉੜੀ ਅੱਤਵਾਦੀ ਹਮਲੇ ਦੇ ਰੋਸ ਵਜੋਂ ਨਵਾਜ ਸ਼ਰੀਫ ਦਾ ਪੁਤਲਾ ਫੂਕਿਆ

ਜੈਤੋ ‘ਚ ਸ਼ਹਿਰ ਵਾਸੀਆਂ ਵੱਲੋਂ ਉੜੀ ਅੱਤਵਾਦੀ ਹਮਲੇ ਦੇ ਰੋਸ ਵਜੋਂ ਨਵਾਜ ਸ਼ਰੀਫ ਦਾ ਪੁਤਲਾ ਫੂਕਿਆ ਗਿਆ। ਜੈਤੋ ‘ਚ ਸਹਿਰ ਵਾਸੀਆਂ ਜੰਮੂ-ਕਸ਼ਮੀਰ ਦੇ ਉੜੀ ਸੈਕਟਰ ‘ਚ ਫੋਜ ਦੇ ਕੈਪ ‘ਤੇ ਅੱਤਵਾਦੀ ਹਮਲੇ ਤੋ ਬਾਅਦ ਜਿਸ ਵਿੱਚ ਭਾਰਤੀ ਫੋਜੀ ਸੈਨਿਕ ਸ਼ਹੀਦ ਹੋ ਗਏ ਸਨ ਜਿਸ ਦੇ ਰੋਸ ਵੱਜੋਂ ਨਵਾਜ ਸ਼ਰੀਫ ਦਾ ਪੁਤਲਾ ਫੂਕਿਆ ਗਿਆ।  ਲੋਕਾਂ ਵਿੱਚ ਭਾਰੀ ਰੋਸ ਪਾਇਆ ਗਿਆ,

ਲੇਬਰ ਯੂਨੀਅਨ ਨੇ ਬੱਚਿਆਂ ਨੂੰ ਵਰਦੀਆਂ ਵੰਡੀਆਂ

ਲੁਧਿਆਣਾ : ਅੱਜ ਰਾਜ ਮਿਸਤਰੀ ਲੇਬਰ ਯੂਨੀਅਨ ਵੱਲੋਂ ਤਾਜਪੁਰ ਰੋਡ ਲੁਧਿਆਣਾ ਵਿਚ ਪੜ੍ਹ ਰਹੇ ਬੱਚਿਆਂ ਨੂੰ ਵਰਦੀਆਂ ਵੰਡਣ ਦਾ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਜਨਰਲ ਸਕੱਤਰ ਸਵਰਨ ਸਿੰਘ ਨੇ ਕੀਤੀ, ਜਦਕਿ ਸ੍ਰੀਮਤੀ ਪਰਮਜੀਤ ਕੌਰ ਜ਼ਿਲ੍ਹਾ ਸਿੱਖਿਆ ਅਫਸਰ ਮੁੱਖ ਤੋਰ ਤੇ ਹਾਜ਼ਰ ਸਨ। ਸਵਰਨ ਸਿੰਘ ਦਾ ਕਹਿਣਾ ਹੈ ਯੂਨੀਅਨ ਵੱਲੋਂ ਲੋੜਵੰਦ ਵਿਦਿਆਰਥੀਆਂ ਦੀ ਮਦਦ

ਨੌਜਵਾਨ ਨੇ ਕੀਤਾ ਇਨਸਾਨੀਅਤ ਨੂੰ ਸ਼ਰਮਸਾਰ

ਲੁਧਿਆਣਾ ਦੇ ਜਗਰਾਂਓ ਵਿੱੱਚ ਇੱੱਕ ਮਨਚਲੇ ਨੌਜਵਾਨ ਨੇ ਇਨਸ਼ਾਨੀਅਤ ਨੂੰ ਸ਼ਰਮਸ਼ਾਰ ਕਰਦੇ ਹੋਏ ਸਾਰੀਆਂ ਹੱਦਾਂ ਟੱਪ ਦਿੱਤੀਆ। ਇਸ ਮਨਚਲੇ ਨੋੌਜਵਾਨਾਂ ਨੇ ਸਿਰਫ ਅੱਠ ਹਜਾਰ ਰੁਪਏ ਦੀ ਸ਼ਰਤ ਜਿੱਤਣ ਲਈ ਭਰੇ ਬਜਾਰ ਵਿਚ ਇਕ ਔਰਤ ਦੇ ਕੱਪੜੇ ਉਤਾਰ ਦਿੱਤੇ।ਜਾਣਕਾਰੀ ਮੁਤਾਬਿਕ ਪੀੜਿਤ ਮਹਿਲਾ ਜਦੋਂ ਆਪਣੇ ਪਾਰਿਵਾਰ ਦੇ ਨਾਲ ਸੈਰ ਲਈ ਜਾ ਰਹੀ ਸੀ ਤਾਂ ਇੰਨਾ ਮਨਚਲਿਾਆਂ ਨੇ ਸ਼ਰਤ ਲਗਾਕੇ

ਰਿਸ਼ਵਤ ਲੈਂਦੇ ਫੂਡ ਇੰਸਪੈਕਟਰ ਨੂੰ ਪਟਿਆਲਾ ਵਿਜੀਲੈਂਸ ਦੀ ਟੀਮ ਨੇ ਕੀਤਾ ਗ੍ਰਿਫ਼ਤਾਰ

ਅਰਕਵਾਸ ਪਿੰਡ  ਦੇ ਡਿਪੂ ਹੋਲਡਰਾਂ ਵਲੋਂ ਪੰਜ ਹਜਾਰ ਰਿਸ਼ਵਤ ਲੈਂਦੇ ਲਹਿਰਾਗਾਗਾ ਵਿੱਚ ਤੇਨਾਤ ਫ਼ੂਡ ਸਪਲਾਈ ਵਿਭਾਗ  ਦੇ ਇੰਸਪੈਕਟਰ ਨੂੰ ਪਟਿਆਲਾ ਵਿਜਿਲੇਂਸ ਦੀ ਟੀਮ ਨੇ ਰੰਗੇ ਹੱਥ ਗ੍ਰਿਫ਼ਤਾਰ ਕੀਤਾ ਹੈ। ਜਿਕਰਯੋਗ ਹੈ ਕਿ ਇੱਕ ਵਿਅਕਤੀ ਦੁਆਰਾ ਆਰ ਟੀ ਆਈ ਦੇ ਜ਼ਰੀਏ ਅਰਕਵਾਸ ਦੇ ਦੋ ਡਿਪੂ ਹੋਲਡਰਾਂ ਦੀ ਵਿਭਾਗ ਵਲੋਂ ਆਰ ਟੀ ਆਈ ਪਾ ਕੇ ਜਾਣਕਾਰੀ ਮੰਗੀ ਗਈ

ਪੰਜਾਬ ਪੱਧਰ ਤੇ ਸੰਘਰਸ਼ ਕਰਨ ਦਾ ਐਲਾਨ

ਸ਼ਹਿਰ ਦੇ ਆਸ ਪਾਸ ਮੁੱਖ ਸੜਕਾਂ ਤੇ ਚੱਲ ਰਹੇ ਪੈਟਰੋਲ ਪੰਪ ਦੀਆਂ ਵਾਰਦਾਤਾਂ  ਵਿੱਚ ਸ਼ਾਮਿਲ ਲੁਟੇਰਿਆ ਨੂੰ ਪੁਲਿਸ ਕਾਬੂ ਕਰਨ ਵਿੱਚ ਅਸਫ਼ਲ ਰਹੀ ਹੈ । ਪੰਪ ਮਾਲਕਾਂ ਨੇ ਅੱਜ ਪਟਿਆਲਾ ਅਤੇ ਸੰਗਰੂਰ ਜ਼ਿਲ੍ਹੇ ਦੇ ਪੈਟਰੋਲ ਪੰਪਾਂ ਦੇ ਪੰਪ ਡੀਲਰਾਂ ਵੱਲੋਂ ਇੱਕ ਹਗਾਮੀ ਪੰਜਾਬ ਪੈਟਰੋਲੀਅਮ ਡੀਲਰ ਐਸੋਸੀਏਸਨ ਦੇ ਵਾਈਸ ਪ੍ਰਧਾਨ ਅਮਿੱਤ ਅਗਰਵਾਲ ਦੀ ਅਗਵਾਈ ਵਿੱਚ ਕੀਤੀ

ਮੋਹਾਲੀ ਦੇ ਮੇਅਰ ਕੁਲਵੰਤ ਸਿੰਘ ਹੋਏ ਅਕਾਲੀ ਦਲ ਵਿੱਚ ਸ਼ਾਮਿਲ

ਮੋਹਾਲੀ  ਦੇ ਮੇਅਰ ਕੁਲਵੰਤ ਸਿੰਘ ਦੇ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਹਾਉਸ ਦੀ ਪਹਿਲੀ ਬੈਠਕ ਪੂਰੀ ਤਰ੍ਹਾਂ ਸ਼ਾਂਤੀਪੂਰਵਕ ਖ਼ਤਮ  ਹੋ ਗਈ। ਇਸ ਮੀਟਿੰਗ ਦੌਰਾਨ  ਹਾਊਸ ਵਿੱਚ 13 ਪ੍ਰਸਤਾਵਾਂ ਉੱਤੇ ਮੋਹਰ  ਲੱਗ ਗਈ ਹੈ।ਜਿੰਨ੍ਹਾਂ ਵਿੱਚ 6 ਪ੍ਰਸਤਾਵ ਤਾਂ ਦਫਤਰੀ ਕਰਮਚਾਰੀਆਂ ਵਲੋਂ ਅਤੇ ਪੰਜ ਵਿਕਾਸ ਕਾਰਜਾਂ ਵਲੋਂ ਸਮਾਧਿਤ ਹਨ

ਨੌਜਵਾਨਾਂ ਨੂੰ ਆਪਣੀਆਂ ਵੋਟਾਂ ਬਣਾਉਣ ਲਈ ਕੀਤੀ ਅਪੀਲ

ਡਿਪਟੀ ਕਮਿਸ਼ਨਰ-ਕਮ-ਜਿਲਾ ਚੋਣ ਅਫਸਰ ਐਸ.ਏ.ਐਸ.ਨਗਰ ਸ੍ਰੀ ਦਲਜੀਤ ਸਿੰਘ ਮਾਂਗਟ ਨੇ ਵਿਸੇਸ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਹੈ ਕਿ, ਵੋਟਰ ਸੂਚੀ ਦੀ ਸਰਸਰੀ ਸੁਧਾਈ 2017 ਦਾ ਪ੍ਰੋਗਰਾਮ ਚੱਲ ਰਿਹਾ ਹੈ, ਜਿਸ ਵਿਅਕਤੀ ਦੀ ਉਮਰ ਪਹਿਲੀ ਜਨਵਰੀ 2017 ਨੂੰ 18 ਸਾਲ ਜਾਂ 18 ਸਾਲ ਤੋਂ ਵੱਧ ਹੈ, ਉਹ ਆਪਣੀ ਵੋਟ ਬਣਾ ਸਕਦਾ ਹੈ। ਸ੍ਰੀ ਮਾਂਗਟ ਨੇ ਦੱਸਿਆ ਕਿ

ਮੋਹਾਲੀ ਵਿੱਚ ਡਾ. ਆਹਲੂਵਾਲੀਆਂ ਦੀ ਨਿਗਰਾਨੀ ‘ਚ ਜਲਾਇਆ ਪਾਕਿਸਤਾਨ ਦਾ ਝੰਡਾ

ਮੋਹਾਲੀ – ਅੱਜ ਉੜੀ ਹਮਲੇ  ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ  ਦੇ ਨੇਤਾ ਅਤੇ ਸਮਾਜ ਸੇਵੀ ਡਾ . ਸੰਨੀ ਸਿੰਘ  ਆਹਲੂਵਾਲੀਆਂ  ਦੀ ਨਿਗਰਾਨੀ  ਵਿੱਚ ਸੈਕੜਿਆਂ ਲੋਕਾਂ ਨੇ ਸੈਕਟਰ – 69 ਵਿੱਚ ਪਾਕਿਸਤਾਨ  ਦਾ ਝੰਡਾ ਜਲਾਇਆ ਗਿਆ ਹੈ। ਆਹਲੂਵਾਲਿਆ  ਨੇ ਕਿਹਾ ਕਿ ਇਸ ਤਰ੍ਹਾਂ  ਦੇ ਅੱਤਵਾਦੀ ਹਮਲੇ ਵਿੱਚ ਸ਼ਹੀਦ ਸੈਨਿਕਾਂ ਨੂੰ ਸ਼ਰਧਾਜਲੀ ਪਾਕਿਸਤਾਨ ਨੂੰ ਮੂੰਹ ਤੋੜ

ਖਾਲਸਾ ਕਾਲਜ਼ ਲੁਧਿਆਣਾ’ ਚ ਕਰਾਏ ਗਏ ਯੋਗਤਾ ਟੈਸਟ

ਮਹਿਲਾ ਖਾਲਸਾ ਕਾਲਜ, ਸਿਵਲ ਲਾਈਨਜ਼, ਲੁਧਿਆਣਾ, ਤਰਕ, ਵਿਆਖਿਆ ਹੁਨਰ ਅਤੇ ਗਿਣਾਤਮਕ ਦੀ ਯੋਗਤਾ ਦੇ ਇੱਕ ਟੈਸਟ 21 ਸਤੰਬਰ 2016 ਨੂੰ ਆਯੋਜਿਤ ਕੀਤਾ ਗਿਆ। ਮੁਕਾਬਲੇ ਸਮੱਸਿਆ ਹਿੱਸਾ ਲੈਣ ਦਾ ਆਪਸ ਵਿੱਚ ਉਤਸ਼ਾਹ ਅਤੇ ਗਣਿਤ ਦੇ ਰਚਨਾਤਮਕਤਾ ਨੂੰ ਬਾਹਰ ਲਿਆਉਣ ਲਈ ਹੱਲ ਬੇਹਤਰੀਨ ਤੱਤ ਸੀ। ਪ੍ਰਾਇਮਰੀ ਉਦੇਸ਼ ਕ੍ਰਮ ਨੂੰ ਉੱਚ-ਤਕਨੀਕੀ ਕਰੀਅਰ ਲਈ ਤਿਆਰ ਕਰਨ ਲਈ ਵਿਦਿਆਰਥੀ ਵਿੱਚ

ਮੰਡੀ ਗੋਬਿੰਦਗੜ੍ਹ ਵਿੱਚ ‘ਸਦਾ-ਏ-ਸਰਹੱਦ’ ਬੱਸ ਰੋਕਣ ਦੀ ਕੀਤੀ ਕੋਸ਼ਿਸ਼

ਮੰਡੀ ਗੋਬਿੰਦਗੜ੍ਹ ਵਿੱਚ ‘ਸਦਾ-ਏ-ਸਰਹੱਦ’ ਬੱਸ ਰੋਕਣ ਦੀ ਕੋਸ਼ਿਸ਼ ਕੀਤੀ।ਦਿੱਲੀ ਤੋਂ ਲਾਹੌਰ ਜਾਂਦੀ ਹੈ ‘ਸਦਾ-ਏ-ਸਰਹੱਦ’ ਬੱਸ।ਐਲਾਨ ਮਗਰੋਂ ਪ੍ਰਸ਼ਾਸ਼ਨ ਨੇ ਬੱਸ ਦੇ ਰੂਟ ਵਿੱਚ ਤਬਦੀਲੀ ਕੀਤੀ।ਪ੍ਰਦਰਸ਼ਨਕਾਰੀਆਂ ਨੇ ਕੌਮੀ ਮਾਰਗ ਤੇ ਪਾਕਿਸਤਾਨ ਦਾ ਪੁਤਲਾ ਫੂਕਿਆ।’ਉੜੀ’ ਹਮਲੇ ਦੇ ਰੋਸ ਵਜੋਂ ਕੀਤਾ ਗਿਆ

ਨਸ਼ਾ ਛੂੜਾਊ ਕੇਂਦਰ ਨੇ ਦੁਬਾਰਾ ਜੋੜੇ ਨੂੰ ਇੱਕ ਕਰ ਦਿੱੱਤੀ ਵਿਦਾਈ

ਸੰਗਰੂਰ ਦੇ ਲਹਿਰਾਗਾਗਾਂ ਦੇ ਕੋਲ ਪਿੰਡ ਖੰਡੇਬਾਦ ਦਾ ਰਹਿਣ ਵਾਲਾ ਪ੍ਰਿਤਪਾਲ ਨਸ਼ੇ ਦੀ ਚਪੇਟ ਵਿੱਚ ਆ ਗਿਆ ਹੈ। ਜਿਸਦੇ ਬਾਅਦ ਉਸਨੇ ਆਪਣਾ ਪਰਿਵਾਰ ਉਜਾੜ ਲਿਆ। ਨਸ਼ੇ ਦੀ ਭੈੜੀ ਆਦਤ ਨਾਲ ਉਹ ਮਾਨਸਿਕ , ਸਮਾਜਿਕ ਅਤੇ ਆਰਥਿਕ ਤੌਰ ਤੇ ਖ਼ਤਮ ਹੋ ਚੁੱੱਕਿਆ ਸੀ ।ਜਦੋਂ ਉਸਦੀ ਪਤਨੀ ਪਰਮਜੀਤ ਆਪਣੇ ਅੱਠ ਸਾਲ  ਦੇ ਬੱੱਚੇ ਨੂੰ ਲੈ ਕੇ ਆਪਣੇ

ਜਗਦੀਸ਼ ਗਗਨੇਜਾ ਕਤਲ ਨੂੰ ਲੈ ਕੇ ਲੁਧਿਆਣਾ ਵਿੱਚ ਹਾਈ ਅਲਰਟ

ਚੰਡੀਗੜ੍ਹ, 22 ਸਤੰਬਰ:ਪਿਛਲੇ ਮਹੀਨੇ ਜਲੰਧਰ ਵਿੱਚ ਜਗਦੀਸ਼ ਗਗਨੇਜਾ ਦੀ ਮੌਤ ਹੋ ਗਈ  ਸੀ ।ਜਿਸਦੇ ਮੱਦੇਨਜ਼ਰ ਪੰਜਾਬ ਪੁਲਿਸ ਨੇ ਅੱਜ ਲੁਧਿਆਣਾ ਦੇ ਹਸਪਤਾਲ’ ਚ ਆਰ ਐਸ ਐਸ ਦੇ ਨੇਤਾ ਬ੍ਰਿਗੇਡੀਅਰ ਜਗਦੀਸ਼ ਗਗਨੇਜਾ ਦੀ ਮੌਤ ਦੇ ਮੱਦੇਨਜ਼ ਹਾਈ ਅਲਰਟ ਬਹਾਲ ਕੀਤਾ ਹੈ।ਜਿਸਦੇ ਸਬੰਧ ਵਿੱਚ ਰਾਜ ਵਿਚ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਆਪਣੇ ਸਾਰੇ ਸਫਰ ਨੂੰ ਰੱਦ