Nov 23

ਕੇਜਰੀਵਾਲ ਨੇ ਬਾਦਲ ‘ਤੇ ਕਸਿਆ ਤੰਜ਼, ਬਾਦਲ ਨੇ ਦਿੱਤਾ ਸਤਿਕਾਰ

ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਦਰਿਆ ਦਿਲੀ ਸਾਹਮਣੇ ਅਰਵਿੰਦ ਕੇਜਰੀਵਾਲ ਦੇ ਡਰਾਮੇ ਫੇਲ ਹੁੰਦੇ ਨਜ਼ਰ ਆ ਰਹੇ ਹਨ।ਜ਼ਿਕਰੇਖਾਸ ਹੈ ਕਿ ਬੀਤੇ ਦਿਨੀਂ ਕੇਜਰੀਵਾਲ ਵੱਲੋਂ ਮੁੱਖ ਮੰਤਰੀ ਬਾਦਲ ਨੂੰ ਪ੍ਰਧਾਨ ਮੰਤਰੀ ਮੋਦੀ ਦਾ ਚਮਚਾ ਕਿਹਾ ਗਿਆ ਸੀ। ਜਿਸ ‘ਤੇ ਮੁੱਖ ਮੰਤਰੀ ਬਾਦਲ ਨੇ ਕਿਹਾ ਕਿ ਉਹ ਕੇਜਰੀਵਾਲ ਦਾ ਸਤਿਕਾਰ ਕਰਦੇ ਹਨ, ਬਾਦਲ ਕਿਹਾ ਕਿ ਉਨਹਾਂ

ALM-arrested
ਵਿਜੀਲੈਂਸ ਬਿਊਰੋ ਨੇ ਏ.ਐਲ.ਐਮ ਨੂੰ ਰਿਸ਼ਵਤ ਲੈਂਦੇ ਕੀਤਾ ਕਾਬੂ

ਵਿਜੀਲੈਂਸ ਬਿਊਰੋ ਪਟਿਆਲਾ ਦੀ ਟੀਮ ਨੇ ਫ਼ਤਹਿਗੜ ਸਾਹਿਬ ਦੀ  ਤਹਿਸੀਲ ਅਮਲੋਹ ਦੇ ਪਿੰਡ ਰਾਮਗੜ ਵਿਖੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟੇਡ  ਮੰਡੀ ਗੋਬਿੰਦਗੜ ਦੇਏ.ਐਲ.ਐਮ. ਨੂੰ ਜ਼ੁਰਮਾਨਾ ਰਫਾ ਦਫ਼ਾ ਕਰਨ ਬਦਲੇ 16 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਕਾਬੂ ਕੀਤਾ ਹੈ।ਜਿਸ ਖਿਲਾਫ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰਦੇ ਹੋਏਫ਼ਤਹਿਗੜ ਸਾਹਿਬ ਵਿਖੇ ਮਾਨਯੋਗ ਅਦਾਲਤ ਵਿਚ ਪੇਸ਼ ਕਰਨ ਉਪਰੰਤ

ਫਰੀਦਕੋਟ ਦੇ ਪੰਜ ਪਿੰਡ ਬਣੇ ਪੂਰਨ ਨਸ਼ਾ ਮੁਕਤ

ਜਿੱਥੇ ਇੱਕ ਪਾਸੇ ਨਸ਼ਾ ਸਾਡੇ ਸਮਾਜ ਨੂੰ ਘੁਣ ਵਾਂਗ ਖਾਂਦਾ ਦਾ ਰਿਹਾ ਹੈ ਉੱਥੇ ਹੀ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਕਰਨ ਦੇ ਲਈ ਵੱਖ-ਵੱਖ ਤਰਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ।  ਜਿਸਦਾ ਅਸਰ ਹੁਣ ਜ਼ਮੀਨੀ ਤੌਰ ‘ਤੇ ਵੀ ਦੇਖਣ ਨੂੰ ਮਿਲਣ ਲੱਗਾ ਹੈ। ਤਾਜ਼ਾ ਮਿਸਾਲ ਸਾਹਮਣੇ ਆਈ ਹੈ ਫਰੀਦਕੋਟ ਤੋਂ ਜਿਥੋਂ ਦੇ 5 ਪਿੰਡਾਂ ਨੂੰ ਪੂਰਨ

protest-against-kejriwal-moga-dailypost
ਯੂਥ ਕਾਂਗਰਸ ਨੇ ਕੇਜਰੀਵਾਲ ਨੂੰ ਦਿਖਾਈਆਂ ਕਾਲੀਆਂ ਝੰਡੀਆਂ

ਮੋਗਾ ਦੇ ਹਲਕਾ ਨਿਹਾਲ ਸਿੰਘ ਵਾਲਾ ਚ ਚੋਣ ਰੈਲੀ ਨੂੰ ਸੰਬੋਧਨ ਕਰਨ ਪਹੁੰਚੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਯੂਥ ਕਾਂਗਰਸੀਆਂ ਵੱਲੋਂ ਕਮਲਜੀਤ ਬਰਾੜ ਦੀ ਅਗਵਾਈ ’ਚ ਗੋ ਬੈਕ ਦੇ ਨਾਅਰੇ ਲਗਾਏ ਗਏ। ਕੇਜਰੀਵਾਲ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਅਤੇ ਬਾਘਾ ਪੁਰਾਣਾ ਦੀ ਸਾਂਝੀ ਚੋਣ ਰੈਲੀ ਨੂੰ ਸੰਬੋਧਨ ਕਰਨ ਜਾ ਰਹੇ

ਬੈਂਕਾਂ ਦੇ ਬਾਹਰ ਕੈਸ਼ ਦੀ ਥਾਂ ਮਿਲਿਆ ਜੂਸ

ਨਾਭਾ :ਦੇਸ ਵਿੱਚ 500 ਅਤੇ 1000 ਰੁਪਏ ਦੇ ਨੋਟ ਬੰਦ ਕਰੇ ਨੂੰ ਭਾਵੇਂ 14 ਦਿਨ ਹੋ ਗਏ ਹਨ ਪਰ ਲੋਕਾਂ ਨੂੰ ਬੈਂਕਾਂ ਵਿੱਚ ਪੈਸੇ ਬਦਲਾਉਣ, ਜਮਾਂ ਕਰਵਾਉਣ ਅਤੇ ਕਢਵਾਉਣ ਨੂੰ ਲੈਕੇ ਪੇਸ਼ ਆ ਰਹੀਆ ਸਮੱਸਿਆਵਾ ਤੋਂ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ। ਲੋਕਾਂ ਦੀਆਂ ਸਵੇਰ  ਤੋਂ ਹੀ ਬੈਕਾਂ ਦੇ ਬਾਹਰ ਲੰਬੀਆਂ ਲਾਇਨਾ ਲੱਗਣੀਆ ਸ਼ੁਰੂ ਹੋ

maheshinder singh
ਬਾਘਾਪੁਰਾਣਾ ਤੋਂ ਮਹੇਸ਼ਇੰਦਰ ਸਿੰਘ ਨੇ ਸ਼ੋ੍ਮਣੀ ਅਕਾਲੀ ਦਲ ਦੀ ਮੈਂਬਰਸ਼ਿੱਪ ਤੋਂ ਦਿੱਤਾ ਅਸਤੀਫਾ

ਹਲਕਾ ਬਾਘਾਪੁਰਾਣਾ ਦੇ ਮੌਜੂਦਾ ਵਿਧਾਇਕ ਮਹੇਸ਼ ਇੰਦਰ ਸਿੰਘ ਨਿਹਾਲ ਸਿੰਘ ਵਾਲਾ ਨੇ ਸ਼ੋ੍ਰਮਣੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿੱਪ ਤੋਂ ਅਸਤੀਫਾ ਦੇ ਦਿੱਤਾ ਹੈ। ਮੋਗਾ ਵਿਖੇ ਬਾਰ ਕੌਂਸਲ ਦੇ ਪ੍ਰਧਾਨ ਨਸੀਬ ਬਾਵਾ ਦੇ ਗ੍ਰਹਿ ਵਿਖੇ ਕਾਹਲੀ ਵਿੱਚ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ੋ੍ਰਮਣੀ ਅਕਾਲੀ ਦਲ ਦੇ ਕੌਮੀਂ ਮੀਤ ਪ੍ਰਧਾਨ ਮਹੇਸ਼ਇੰਦਰ ਸਿੰਘ ਨੇ

ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬਾਣੀ ਸਹੀ ਮਾਰਗ ਦਰਸ਼ਕ:ਕਿਰਪਾਲ ਸਿੰਘ ਬਡੂੰਗਰ

ਖ਼ਾਲਸਾ ਕਾਲਜ ਪਾਟਿਆਲਾ ਵੱਲੋਂ ਪ੍ਰੋ.ਕਿਰਪਾਲ ਸਿੰਘ ਬਡੂੰਗਰ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਪ੍ਰਧਾਨ ਬਣਨ ਦੀ ਖੁਸ਼ੀ ਵਿੱਚ ਸਨਮਾਨ ਸਮਾਰੋਹ ਦਾ ਅਯੋਜਨ ਕੀਤਾ ਗਿਆ।ਇਸ ਮੋਕੇ ਤੇ ਕਿਰਪਾਲ ਸਿੰਘ ਬਡੂੰਗਰ ਨੇ ਇਸ ਅਹੁਦੇ ਲਈ ਜਿਥੇ ਪਰਾਮਤਮਾਂ ਦਾ ਸ਼ੁਕਰੀਆਂ ਅਦਾ ਕੀਤਾ ਉਥੇ ਹੀ ਉਹਨਾਂ ਕਿਹਾ ਕਿ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਜੀਵਨ ਦਾ ਸਹੀ ਮਾਰਗ

ਟਿਕਟਾਂ ਦੀ ਵੰਡ ਨੂੰ ਲੈ ਕੇ ‘ਆਪ’ ਪਾਰਟੀ ‘ਚ ਬਗਾਵਤ ਜਾਰੀ

ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਦੁਆਰਾ ਜ਼ਿਆਦਾਤਾਰ ਸੀਟਾਂ ‘ਤੇ ਆਪਣੇ ਉਮੀਦਵਾਰਾਂ ਦੀ ਘੋਸ਼ਣਾ ਕਰ ਦਿੱਤੀ ਗਈ ਹੈ। ਪਰ ਇਸਦੇ ਨਾਲ ਹੀ ਪਾਰਟੀ ਅੰਦਰ ਟਿਕਟ ਨਾ ਮਿਲਣ ਕਰਕੇ ‘ਆਪ’ ਦੇ ਆਪਣੇ ਹੀ ਪਾਰਟੀ ਦਾ ਵਿਰੋਧ ਕਰ ਰਹੇ ਨੇ। ਇਸੇ ਦੇ ਚੱਲਦੇ ਹਲਕਾ  ਡੇਰਾਬਸੀ ਤੋਂ ਪਾਰਟੀ ‘ਚ ਸਾਬਕਾਂ ਅਕਾਲੀ ਦਲ ਨੇਤਾ ਅਤੇ ਸਾਬਕਾ

‘ਤੇ ਹੁਣ “ਆਪ” ਲਈ ਮੁਸੀਬਤ ਬਣੇ ਬੈਂਸ ਭਰਾ!

ਲੁਧਿਆਣਾ – ਉਮੀਦਵਾਰਾਂ ਦੇ ਨਾਵਾਂ ਦੇ ਐਲਾਨਾਂ ਤੋਂ ਲੈ ਕੇ ਹੁਣ ਤੱਕ ਆਪਸੀ ਖਿੱਚੋਤਾਣ ਝੱਲ ਰਹੀ ਆਮ ਆਦਮੀ ਪਾਰਟੀ ਵਿਚ ਹੁਣ ਬੈਂਸ ਭਰਾਵਾਂ ਦੇ ਸ਼ਾਮਲ ਹੋਣ ਨਾਲ ਹੰਗਾਮਾ ਖੜਾ ਹੋ ਗਿਆ ਹੈ। ਜਾਣਕਾਰੀ ਮੁਤਾਬਕ ਪਾਰਟੀ ਵਰਕਰਾਂ ਨੇ ਵੱਡੀ ਗਿਣਤੀ ‘ਚ ਆਪ ਦਫਤਰ ਪਹੁੰਚ ਕੇ ਬੈਂਸ ਭਰਾਵਾਂ ਨੂੰ ਪਾਰਟੀ ਵਿਚ ਸ਼ਾਮਲ ਕਰਨ ਦਾ ਵਿਰੋਧ ਕਰਨਾ ਸ਼ੁਰੂ

ਨੋਟਬੰਦੀ ਦੇ ਚੱਲਦੇ 13ਵੇਂ ਦਿਨ ਵੀ ਨਹੀਂ ਹੋਈਆਂ ਲੋਕਾਂ ਦੀਆਂ ਮੁਸ਼ਕਿਲਾਂ ਬਹਾਲ

ਦੇਸ਼ ਵਿੱਚ 500 ਅਤੇ 1000 ਰੁਪਏ ਦੇ ਨੋਟ ਬੰਦ ਕਰਨ ਨੂੰ ਭਾਵੇਂ 13 ਦਿਨ ਹੋ ਗਏ ਹਨ ਪਰ ਲੋਕਾਂ ਨੂੰ ਬੈਂਕਾਂ ਵਿੱਚ ਰੁਪਏ ਬਦਲਾਉਣ, ਜਮਾਂ ਕਰਵਾਉਣ ਅਤੇ ਕਢਵਾਉਣ ਨੂੰ ਲੈ ਕੇ ਪੇਸ਼ ਆ ਰਹੀਆ ਸਮੱਸਿਆਵਾਂ ਤੋਂ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ। ਲੋਕਾਂ ਦੀਆ ਸਵੇਰ  ਤੋਂ ਹੀ ਬੈਕਾਂ ਦੇ ਬਾਹਰ ਲੰਬੀਆਂ ਲਾਇਨਾਂ ਲੱਗਣੀਆ ਸ਼ੁਰੂ ਹੋ

ਨਵਾਂ ਸ਼ਹਿਰ ‘ਚ ਭਿਆਨਕ ਸੜ੍ਹਕ ਹਾਦਸਾ, 2 ਲੋਕਾਂ ਦੀ ਮੌਤ

ਤੇਜ਼ ਰਫਤਾਰੀ ਹਰ ਆਏ ਦਿਨ ਮੌਤ ਦਾ ਕਾਰਨ ਬਣਦੀ ਜਾ ਰਹੀ ਹੈ। ਤਾਜ਼ਾ ਮਾਮਲਾ ਸਾਹਮਣੇ ਆਇਆ ਨਵਾਂ ਸ਼ਹਿਰ ਤੋਂ ਜਿੱਥੇ ਬੰਗਾ- ਫਗਵਾੜ੍ਹਾ ਰੋਡ ‘ਤੇ ਪੈਂਦੇ  ਪਿੰਡ ਖਟੜ੍ਹਕਲਾਂ ‘ਚ ਇਕ ਕਾਰ ਅਤੇ ਬੱਸ ਦੀ ਆਪਸ ‘ਚ ਟੱਕਰ ਹੋ ਗਈ ਅਤੇ ਇਸ ਦਰਦਨਾਕ ਹਾਦਸੇ ‘ਚ ੩ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਹ ਹਾਦਸਾ ਇੰਨਾਂ

ਪਟਿਆਲਾ ਦੇ ਰਤਨ ਨਗਰ ‘ਚ ਹੋਈ ਖੂਨੀ ਝੜਪ

ਪਟਿਆਲਾ:ਬੀਤੀ ਰਾਤ ਪਟਿਆਲਾ ਦੇ ਰਤਨ ਨਗਰ ਵਿਖੇ ਇੱਕ ਖੂਨੀ ਝੜਪ ਦੇਖਣ ਨੂੰ ਮਿਲੀ ਜਿਸ ਦੌਰਾਨ ਪੁਰਾਣੀ ਰੰਜ਼ਿਸ਼ ਦੇ ਚੱਲਦਿਆ ਫਾਸਟਵੇਅ ਕੇਬਲ ਅਪਰੇਟਰ ਰਾਜ ਕੁਮਾਰ ਮਲਹੋਤਰਾਂ ੳੇੁਰਫ ਰਾਜੂ ਮਲਹੋਤਰਾ ਦਾ ਉਸਦੇ ਗਵਾਢੀਆਂ ਵੱਲੋਂ ਗੋਲੀ ਮਾਰਕੇ ਕਤਲ ਕਰ ਦਿੱਤਾ ਗਿਆ ਜਦੋਂਕਿ ਇਸੇ ਝੜਪ ਵਿੱਚ ਰਾਜੂ ਮਲਹੋਤਰਾ ਦੇ ਭਰਾ ਰਾਜੇਸ਼ ਮਲਹੋਤਰਾ ਜ਼ਖਮੀ ਹੋ ਗਿਆਜੋ ਪਟਿਆਲਾ ਦੇ ਰਾਜਿੰਦਰਾ ਹਸਪਤਾਲ

ਫ਼ਤਹਿਗੜ੍ਹ ਸਾਹਿਬ ਦੇ ਪਿੰਡ ਪੋਲਾ ਵਿਖੇ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਵਲੋਂ ਕਰਵਾਇਆ ਗਿਆ ਸੈਮੀਨਾਰ

ਫ਼ਤਹਿਗੜ੍ਹ ਸਾਹਿਬ ਦੇ ਪਿੰਡ ਪੋਲਾ ਵਿਖੇ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਵਲੋਂ ਬਲਾਕ ਸੰਮਤੀ ਦੇ ਚੇਅਰਮੈਨ ਦਵਿੰਦਰ ਸਿੰਘ ਬਹਿਲੋਲਪੁਰ ਦੀ ਅਗਵਾਈ ਹੇਠ ਬੇਟੀ ਬਚਾਓ, ਬੇਟੀ ਪੜ੍ਹਾਓ ਮੁਹਿੰਮ ਤਹਿਤ ਕਰਵਾਏ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਜਿਸ ਵਿਚ ਜਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸ. ਬਲਜੀਤ ਸਿੰਘ ਭੁੱਟਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸ. ਭੁੱਟਾ ਨੇ ਇਸ ਦੌਰਾਨ ਪਿੰਡ ਦੇ

ਚੋਰੀ ਦਾ ਪਰਦਾਫਾਸ਼ ਕਰਨ ਵਿਚ ਪੁਲਿਸ ਅਸਮਰਥ, ਲੋਕਾਂ ਵੱਲੋਂ 1 ਦਸੰਬਰ ਤੱਕ ਕਾਰਵਾਈ ਖਤਮ ਕਰਨ ਦੀ ਮੰਗ

ਫ਼ਤਹਿਗੜ੍ਹ ਸਾਹਿਬ ਦੇ ਪਿੰਡ ਬਡਾਲੀ ਆਲਾ ਸਿੰਘ ਵਿਖੇ ਇੱਕ ਵਿਅਕਤੀ ਦੇ ਘਰੋਂ ਕੁਝ ਸਮਾਂ ਪਹਿਲਾਂ ਹੋਈ ਚੋਰੀ ਦੇ ਮਾਮਲੇ ਵਿਚ ਪਿੰਡ ਵਾਸੀਆਂ ਵਲੋਂ ਕੋਈ ਕਾਰਵਾਈ ਦਾ ਦੋਸ਼ ਲਗਾਇਆ ਹੈ ਅਤੇ 1 ਦਸੰਬਰ ਤੱਕ ਕਾਰਵਾਈ ਨਾ ਹੋਣ ਦੀ ਸੂਰਤ ਵਿਚ 5 ਦਸੰਬਰ ਨੂੰ ਥਾਣਾ ਬਡਾਲੀ ਆਲਾ ਸਿੰਘ ਵਿਖੇ ਰੋਸ਼ ਪ੍ਰਦਰਸ਼ਨ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ।

ਨੋਟ ਬੰਦੀ ਖਿਲਾਫ ਯੂਥ ਕਾਂਗਰਸ ਵਲੋਂ ਲੁਧਿਆਣਾ ਚ ਰੋਸ ਪ੍ਰਦਰਸ਼ਨ

ਲੁਧਿਆਣਾ ਦੇ ਫਿਰੋਜ਼ਪੁਰ ਰੋਡ ਤੇ ਕੱਪੜੇ ਉਤਾਰ ਕੇ ਕੀਤਾ ਪ੍ਰਦਰਸ਼ਨ ਯੂਥ ਵਰਕਰਾਂ ਨੇ ਆਰ ਐੱਸ ਐੱਸ ਦੇ ਮੁਖੀ ਮੋਹਨ ਭਾਗਵਤ ਨੂੰ ਸੌਂਪੇ ਪੁਰਾਣੇ ਨੋਟ ਕਾਂਗਰਸ ਵਰਕਰਾਂ ਦਾ ਆਰੋਪ ਹੈ ਕੇ ਮੋਦੀ ਸਰਕਾਰ ਨੇ ਆਰ ਐੱਸ ਐੱਸ ਦੇ ਇਸ਼ਾਰੇ ਤੇ ਨੋਟ ਬੰਦੀ ਦਾ ਲਿਆ ਫੈਸਲਾ ਮੋਦੀ ਸਰਕਾਰ ਦੇ ਇਸ ਫੈਸਲੇ ਨੇ ਦੇਸ਼ ਵਾਸੀਆਂ ਦੇ ਉਤਾਰੇ ਕਪੜੇ :ਯੂਥ

ਜਗਰਾਉਂ ਪੁਲਿਸ ਨੂੰ ਮਿਲੀ ਵੱੱਡੀ ਸਫਲਤਾ

ਜਗਰਾਉਂ ਪੁਲਿਸ ਨੂੰ ਉਸ ਸਮੇਂ ਵੱੱਡੀ ਸਫਲਤਾ ਮਿਲੀ ਜਦੋਂ ਪੁਲਿਸ ਨੇ ਜਗਰਾਓਂ ਵਿਚ ਪਿਛਲੇ ਦਿਨੀਂ ਇਕ ਮਨੀ ਚੇਂਜਰ ਤੋਂ 70 ਲੱੱਖ ਰੁਪਏ ਲੁੱੱਟਣ ਵਾਲੇ ਲੁਟੇਰਿਆਂ ਨੂੰ ਮੁਹੱੱਲੇ ਵਿਚ ਲੱੱਗੇ ਇਕ ਸੀਸੀਟੀਵੀ ਕੈਮਰੇ ਦੀ ਸਹਾਇਤਾ ਨਾਲ ਕਾਬੂ ਕੀਤਾ। ਦੱਸਦਈਏ ਕਿ ਪੁਲਿਸ ਨੇ ਕੁਝ ਦਿਨਾਂ ਬਾਅਦ ਹੀ ਇਨ੍ਹਾਂ ਲੁਟੇਰਿਆਂ ਨੂੰ ਧਰ ਲਿਆ। ਜ਼ਿਕਰੇਖਾਸ ਹੈ ਕਿ ਪੁਲਿਸ ਨੂੰ

accident
ਲੁਧਿਆਣਾ ਨੈਸ਼ਨਲ ਹਾਈਵੇ ‘ਤੇ ਕਾਰ-ਬੱਸ ਦੀ ਟੱਕਰ, 4 ਮੌਤਾਂ

ਅੱਜ ਸਵੇਰ 7:30 ਵਜੇ ਮੁੱਲਾਂਪੁਰ–ਲੁਧਿਆਣਾ ਨੈਸ਼ਨਲ ਹਾਈਵੇ ਉੱਪਰ ਪਿੰਡ ਬੱਦੋਵਾਲ ਨਜ਼ਦੀਕ ਇੰਡੋ–ਤਿੱਬਤੀਅਨ ਬਾਰਡਰ ਪੁਲਿਸ ਕੈਂਟ ਨਜ਼ਦੀਕ ਆਲਟੋ ਕਾਰ ਅਤੇ ਸਕੂਲ ਬੱਸ ਟੱਕਰ ਸਮੇਂ ਕਾਰ ਸਵਾਰ ਦੋ ਮਹਿਲਾ ਅਤੇ ਦੋ ਮਰਦ 4 ਸਵਾਰਾਂ ਦੀ ਮੌਕੇ ਉੱਪਰ ਹੀ ਮੌਤ ਹੋ ਗਈ ।ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ

ਰੋਟਰੀ ਕਲੱਬ ਨਿਹਾਲ ਸਿੰਘ ਵਾਲਾ ਵੱਲੋਂ ਲਾਇਆ ਗਿਆ ਤੀਜਾ ਖੂਨਦਾਨ ਕੈਂਪ

ਰੋਟਰੀ ਕਲੱਬ ਨਿਹਾਲ ਸਿੰਘ ਵਾਲਾ ਵੱਲੋ ਲੋੜਵੰਦਾਂ ਦੀ ਸਹਾਇਤਾ ਲਈ ਖੂਨਦਾਨ ਕੈਂਪ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਸੌ ਤੋਂ ਵਧੇਰੇ ਖੂਨਦਾਨੀਆਂ ਨੇ ਲੋੜਵੰਦ ਮਰੀਜਾਂ ਲਈ ਖੂਨਦਾਨ ਕੀਤਾ । ਰੋਟਰੀ ਕਲੱਬ ਵਲੋਂ ਲਾਏ ਗਏ ਇਸ ਖੂਨਦਾਨ ਕੈਂਪ ਦਾ ਉਦਘਾਟਨ ਕਲੱਬ ਪ੍ਰਧਾਨ ਵਿਪਨ ਕਾਸਲ ਵਲੋਂ ਕੀਤਾ ਗਿਆ । ਕਲੱਬ ਦੀ ਸਰਪ੍ਰਸਤੀ ਹੇਠ ਮੋਗਾ ਦੇ ਮਾਹਰ ਡਾਕਟਰਾਂ

ਬੈਂਸ ਭਰਾ ਹੋਏ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ

ਬਠਿੰਡਾ(ਕੁਲਬੀਰ ਬੀਰਾ) ਲੁਧਿਆਣਾ ਤੋਂ ਵਿਧਾਇਕ ਬੈਂਸ ਭਰਾਵਾਂ ਨੇ ਆਖਰਕਾਰ ਸੱਭ ਕਿਆਸਰਾਈਆਂ ‘ਤੇ ਵਿਰਾਮ ਲਗਾਉਂਦਿਆਂ ਆਪਣਾ ਆਖਰੀ ਫੈਸਲਾ ਕਰ ਲਿਆ ਹੈ  ਅਤੇ ਐਤਵਾਰ ਸ਼ਾਮ ਬਠਿੰਡਾ ਦੇ ਸਰਕਟ ਹਾਊਸ ਵਿੱਖੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ। ਇਸ ਦਾ ਅਧਿਕਾਰਿਕ ਐਲਾਨ ਕੱਲ੍ਹ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕਰਕੇ ਕੀਤਾ ਜਾਵੇਗਾ। ਆਪ ਦੇਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ

ਦਲਿਤਾਂ ਦੇ ਬੱਚੇ ਗੋਦੀ ਚੁੱਕ ਕੈਪਟਨ ਕਰਦਾ ਹੈ ਡਰਾਮਾ – ਡਾ. ਧਰਮਵੀਰ ਗਾਂਧੀ

ਆਪ ਦੇ ਬਾਗੀ ਐਮ.ਪੀ. ਅਤੇ ਪੰਜਾਬ ਫਰੰਟ ਦੇ ਸਰਪ੍ਰਸਤ ਡਾ. ਧਰਮਵੀਰ ਗਾਂਧੀ ਵੱਲੋਂ ਜਿੱਥੇ ਫਰੀਦਕੋਟ ਵਿਚ ਇਕ ਵਿਸ਼ਾਲ ਰੈਲੀ ਦੌਰਾਨ ਕਾਂਗਰਸ ਪਾਰਟੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਰਗੜੇ ਲਾਏ ਗਏ, ਉਥੇ ਹੀ ਉਹਨਾਂ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਸ਼੍ਰੋਮਣੀ ਅਕਾਲੀ ਦਲ ਦੀ ਤਾਰੀਫ ਵੀ ਕੀਤੀ। ਸਵਰਾਜ ਪਾਰਟੀ ਪੰਜਾਬ ਵੱਲੋਂ ਆਪਣੀਆਂ