Nov 26

ਲੁਧਿਆਣਾ ‘ਚ ਬੱਚੇ ਦੀ ਮੌਤ ਤੋਂ ਬਾਅਦ ਹਸਪਤਾਲ ‘ਚ ਭੰਨ-ਤੋੜ

ਲੁਧਿਆਣਾ ਸਥਿਤ ਇਕ ਹਸਪਤਾਲ ‘ਚ ਬੱਚੇ ਦੀ ਹੋਈ ਮੌਤ ਦੇ ਮਾਮਲੇ ਨੂੰ ਲੈ ਕੇ ਰੋਹ ‘ਚ ਆਏ ਲੋਕਾਂ ਵਲੋਂ ਹਸਪਤਾਲ ਦੀ ਬੁਰੀ ਤਰ੍ਹਾਂ ਭੰਨ ਤੋੜ ਕੀਤੀ ਗਈ। ਬੱਚੇ ਦੇ ਪਰਿਵਾਰਕ ਮੈਂਬਰ ਬੱਚੇ ਦੀ ਮੌਤ ਨੂੰ ਡਾਕਟਰਾਂ ਦੀ ਲਾਪਰਵਾਹੀ ਦੱਸ ਰਹੇ ਹਨ। ਸੂਚਨਾ ਮਿਲਦਿਆਂ ਹੀ ਪੁਲਿਸ ਦੇ ਉੱਚ ਅਧਿਕਾਰੀ ਮੌਕੇ ‘ਤੇ ਪੁੱਜੇ। ਇਸ ਘਟਨਾ ਨੂੰ ਲੈ

ਅੰਮ੍ਰਿਤਸਰ ‘ਚ ਪਹਿਲੀ ‘ਹੈਲਥ ਸਟ੍ਰੀਟ’ ਦਾ ਉਦਘਾਟਨ ਕੱਲ੍ਹ

ਅੰਮ੍ਰਿਤਸਰ ‘ਚ 27 ਨਵੰਬਰ ਤੋਂ ਪਹਿਲੀ ‘ਹੈਲਥ ਸਟ੍ਰੀਟ’ ਸ਼ੁਰੂ ਹੋਣ ਜਾ ਰਹੀ ਹੈ। ਇਸ ਬਾਬਤ ਜਾਣਕਾਰੀ ਦਿੰਦੇ ਹੋਏ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੇ ਦੱਸਿਆ ਕਿ ਪੂਰੇ ਦੇਸ਼ ‘ਚ ਅਜਿਹੀ ਹੈਲਥ ਸਟ੍ਰੀਟ ਤੁਹਾਨੂੰ ਦੇਖਣ ਲਈ ਨਹੀਂ ਮਿਲੇਗੀ ਅਤੇ ਇਸ ਰਾਹੀਂ ਲੋਕਾਂ ਨੂੰ ਸਾਈਕਲ ਚਲਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 27 ਨਵੰਬਰ ਦਿਨ ਐਤਵਾਰ ਨੂੰ

ਸ੍ਰੀ ਗੁਰੂ ਗੋਬਿੰਦ ਸਾਹਿਬ ਦੇ 350 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਜਾਗਰੂਕ ਯਾਤਰਾ

ਸਾਹਿਬ ਸ੍ਰੀ ਗੁਰੂ ਗੋਬਿੰਦ ਸਾਹਿਬ ਦੇ 350 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਜਾਗਰੂਕ ਯਾਤਰਾ ਸ੍ਰੀ ਪਟਨਾ ਸਾਹਿਬ ਤੋਂ ਸੁਰੂ ਹੋਕੇ ਦੇਸ਼ ਦੇ ਵੱਖ-ਵੱਖ ਸ਼ਹਿਰਾ ਵਿਚੋਂ ਹੁੰਦੀ ਹੋਈ ਅੱਜ ਸ਼ਾਮ 5 ਵਜੇ ਦੇ ਕਰੀਬ ਨਾਭਾ ਪਹੁੰਚੀ। ਜਿਥੇ ਸੰਗਤਾ ਵੱਲੋ ਬਹੁਤ ਉਤਸ਼ਾਹ ਨਾਲ ਸਵਾਗਤ ਕੀਤਾ ਗਿਆ। ਹਲਕੇ ਦੀਆ ਸੰਗਤਾ ਵੱਲੋਂ ਬਹੁਤ ਸ਼ਰਧਾ ਅਤੇ ਸਤਿਕਾਰ ਨਾਲ ਮੱਥਾ ਟੇਕਿਆ।

‘ਤੇ ਹੁਣ ਮਲੂਕਾ ਨੇ ਡਿਊਟੀ ‘ਤੇ ਤਾਇਨਾਤ ਪੁਲਿਸ ਮੁਲਾਜ਼ਮ ਨੂੰ ਕੱਢੀਆ ਗਾਲਾਂ!

ਪੰਜਾਬ ਦੇ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਇਸ ਸਮੇ ਸੱਤਾ ਦੇ ਨਸ਼ੇ ਵਿਚ ਚੂਰ ਨੇ ,ਲਾਲ ਬੱਤੀ ਦਾ ਜ਼ਰੂਰ ਓਨਾ ਦੇ ਸਿਰ ਚੜ ਕੇ ਬੋਲ ਰਿਹਾ ਹੈ ,ਬਠਿੰਡਾ ਰੈਲੀ ਚ ਪਹੁੰਚੇ ਸਿਕੰਦਰ ਸਿੰਘ ਮਲੂਕਾ ਵਲੋਂ ਡਿਊਟੀ ਤੇ ਹਾਜ਼ਰ ਪੁਲਸ ਮੁਲਜ਼ਮ ਤੇ ਆਪਣੀ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਗਈ ਮਲੂਕਾ ਦਾ ਗੁੱਸਾ ਇਥੇ ਹੀ ਸ਼ਾਂਤ ਨਹੀਂ

ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਸਪੁੱਤਰ ਸੁਖਵੰਤ ਸਿੰਘ ਕੋਟਲੀ ਦਾ ਦਿਹਾਂਤ

ਪੰਜਾਬ ਦੇ ਮਰਹੂਮ ਮੁੱਖ ਮੰਤਰੀ ਸ. ਬੇਅੰਤ ਸਿੰਘ ਦੇ ਸਪੁੱਤਰ ਤੇ ਸਾਬਕਾ ਮੰਤਰੀ ਸ. ਤੇਜ਼ ਪ੍ਰਕਾਸ਼ ਸਿੰਘ ਕੋਟਲੀ ਦੇ ਛੋਟੇ ਭਰਾ ਸੁਖਵੰਤ ਸਿੰਘ ਕੋਟਲੀ (65) ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਦਾ ਬੀਤੀ ਰਾਤ ਦਿਹਾਂਤ ਹੋ ਗਿਆ। ਉਹ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਤੇ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਦੇ ਚਾਚਾ ਜੀ

ਪ੍ਰਧਾਨਮੰਤਰੀ ਅੱਜ ਪੰਜਾਬ ਦੌਰੇ ‘ਤੇ

ਪ੍ਰਧਾਨ ਮੰਤਰੀ  ਨਰਿੰਦਰ ਮੋਦੀ ਕੱਲ੍ਹ 25 ਨਵੰਬਰ ਨੂੰ ਪੰਜਾਬ ਦੇ ਦੌਰੇ ‘ਤੇ ਆ ਰਹੇ ਹਨ। ਸਰਕਾਰੀ ਤੌਰ ‘ਤੇ ਦੱਸਿਆ ਗਿਆ ਹੈ ਕਿ ਪਹਿਲਾਂ ਉਹ ਹਵਾਈ ਜਹਾਜ਼ ਰਾਹੀਂ ਨਵੀਂ ਦਿੱਲੀ ਤੋਂ ਬਠਿੰਡਾ ਪੁੱਜਣਗੇ ਤੇ ਬਾਅਦ ਦੁਪਹਿਰ ਖਾਲਸਾ ਪੰਥ ਦੇ ਜਨਮ ਅਸਥਾਨ ਸ੍ਰੀ ਅਨੰਦਪੁਰ ਸਾਹਿਬ ਆਉਣਗੇ। ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੋਹਾਂ ਸ਼ਹਿਰਾਂ ਵਿਚ ਸ੍ਰੀ ਮੋਦੀ

ਕੇਜਰੀਵਾਲ ਦਾ ਕਾਲੀਆਂ ਝੰਡੀਆਂ ਨਾਲ ਹੋਇਆ ਸਵਾਗਤ 

ਆਉਣ ਵਾਲਿਆਂ ਵਿਧਾਨ ਸਭਾ ਚੋਣਾਂ ਦੇ ਲਈ ਹਰ ਸਿਆਸੀ ਪਾਰਟੀ ਰੈਲੀਆਂ ਅਤੇ ਜਨਤਾ ਦੇ ਨਾਲ ਵੱਖ ਵੱਖ ਵਾਅਦੇ ਕਰ, ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸੇ ਲੜੀ ਦੇ ਵਿਚ ਆਮ ਆਦਮੀ ਪਾਰਟੀ ਨੇ ਸਮਾਣਾ ਵਿਚ ਇੱਕ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ ਪਰ ਜਿਵੇਂ  ਹੀ ਅਰਵਿੰਦ ਕੇਜਰੀਵਾਲ ਉੱਥੇ ਪਹੁੰਚੇ ਤਾਂ ਵੱਖ -ਵੱਖ ਸਿਆਸੀ ਪਾਰਟੀਆਂ

ਬਠਿੰਡਾ ਰੇਲਵੇ ਪੁਲਿਸ ਦੀ ਵੱਡੀ ਕਾਮਯਾਬੀ, 70 ਲੱਖ ਦੇ ਨੋਟਾਂ ਨਾਲ 2 ਗ੍ਰਿਫ਼ਤਾਰ

ਦੇਸ਼ ਵਿਚ ਨੋਟਬੰਦੀ ਦਾ ਅਸਰ ਹਰ ਪਾਸੇ ਦੇਖਣ ਨੂੰ ਮਿਲ ਰਿਹਾ ਹੈ ਅਜਿਹੇ ਵਿਚ ਬਠਿੰਡਾ ਰੇਲਵੇ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਰੇਲਵੇ ਪੁਲਿਸ ਫੋਰਸ ਨੇ ਇੰਟਰਸਿਟੀ ਐਕਸਪ੍ਰੇਸ ਵਿਚੋ 70 ਲੱੱਖ ਰੁਪਏ ਦਾ ਕੈਸ਼ ਬਰਾਮਦਕੀਤਾ ਹੈ ।ਇਸ ਮਾਮਲੇ ਵਿਚ ਪੁਲਿਸ ਨੇ 2 ਆਦਮੀਆਂ ਨੂੰ ਹਿਰਾਸਤ ਵਿਚ ਵੀ ਲਿਆ ਹੈ। ਸਾਰੇ ਹੀ ਬਰਾਮਦ ਕੀਤੇ ਗਏ

ਪੰਜਾਬ ਦੀ ਭਲਾਈ ਲਈ ਮੇਰੀ ਦ੍ਰਿੜਤਾ ਨੂੰ ਕਦੇ ਨਹੀਂ ਤੋੜਿਆ ਜਾ ਸਕਦਾ – ਕੇਜਰੀਵਾਲ

ਧੂਰੀ (ਸੰਗਰੂਰ) 23 ਨਵੰਬਰ 2016 ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਸਰਕਾਰ ਉਤੇ ਵਰਦਿਆਂ ਕਿਹਾ ਕਿ ਉਨਾਂ ਦੀ ਗੱਡੀ ਉਤੇ ਨਿਹਾਲਸਿੰਘ ਵਾਲਾ ਵਿਖੇ ਬਾਦਲਾਂ ਵੱਲੋਂ ਹਮਲਾ ਉਨਾਂ ਨੂੰ ਡਰਾ ਕੇ ਪੰਜਾਬ ਤੋਂ ਦੂਰ ਰੱਖਣ ਦੀ ਕੋਸ਼ਿਸ਼ ਹੈ, ਪੰਜਾਬ ਦੀ ਭਲਾਈ ਲਈ ਮੇਰੀ ਦ੍ਰਿੜਤਾ ਨੂੰ ਉਹ

ਪੰਜਾਬ ਪੁਲਿਸ ‘ਚ ਚੁਣੇ ਗਏ ਸਿਪਾਹੀਆ ਨੂੰ ਦਿੱਤੇ ਨਿਯੁਕਤੀ ਪੱਤਰ

ਫ਼ਤਹਿਗੜ ਸਾਹਿਬ: ਐਸ.ਐਸ.ਪੀ. ਹਰਚਰਨ ਸਿੰਘ ਭੁੱਲਰ ਵਲੋਂ ਪੰਜਾਬ ਪੁਲਿਸ ਵਿਚ ਚੁਣੇ ਗਏ ਜ਼ਿਲਾ ਫ਼ਤਹਿਗੜ ਸਾਹਿਬ ਦੇ ਨੌਜਵਾਨ ਲੜਕੇ ਤੇ ਲੜਕੀਆਂ ਨੂੰ ਬੁੱਧਵਾਰ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਹਨ।  ਇਸ ਮੌਕੇ ਐਸ.ਐਸ.ਪੀ. ਨੇ ਉਨ੍ਹਾਂ ਨੂੰ ਵਿਭਾਗ ਦੀਆਂ ਜਿੰਮੇਵਾਰੀਆਂ ਤੋਂ ਜਾਣੂ ਕਰਵਾਇਆ।   ਇਸ ਮੌਕੇ ਭੁੱਲਰ ਨੇ ਦੱਸਿਆ ਕਿ ਪੰਜਾਬ ਪੁਲਸ ਵਿਚ ਜਿਲ੍ਹਾ ਫ਼ਤਹਿਗੜ ਸਾਹਿਬ ਤੋਂ 6 ਲੜਕੀਆਂ

ਟਰੱਕ ਬਾਡੀ ਕੋਡ ਨਾਲ ਸਰਹਿੰਦ ਦੀਆਂ ਵਰਕਸ਼ਾਪਾਂ ਆਖਰੀ ਸਾਹਾਂ ‘ਤੇ

ਫਤਿਹਗੜ੍ਹ ਸਾਹਿਬ: ਟਰੱਕ ਬਾਡੀ ਕੋਡ ਲਗਾਉਣ ਨਾਲ ਜਿੱਥੇ ਟਰੱਕਾਂ ਦੀਆਂ ਚੈਸੀਆਂ ਲਗਾਉਣ ਵਾਲਿਆਂ ਵਿਚ ਹਫੜਾ ਤਫੜੀ ਦਾ ਮਾਹੌਲ ਪਾਇਆ ਜਾ ਰਿਹਾ ਹੈ, ਉੱਥੇ ਕਈ ਛੋਟੇ ਵਰਕਸ਼ਾਪ ਬੰਦ ਹੋਣ ਕਿਨਾਰੇ ਪਹੁੰਚ ਗਏ ਹਨ। ਸ਼ਹੀਦਾਂ ਦੀ ਪਵਿੱਤਰ ਧਰਤੀ ਤੋਂ ਬਾਅਦ ਸਰਹਿੰਦ ਨੂੰ ਟਰੱਕ ਬਾਡੀਆਂ ਲਈ ਜਾਣਿਆ ਜਾਂਦਾ ਸੀ, ਕਿਉਂਕਿ ਇੱਥੇ ਹੋਰਨਾ ਸੂਬਿਆਂ ਤੋਂ ਟਰੱਕ ਬਾਡੀ ਲਗਵਾਉਣ ਲਈ

ਫਰਜ਼ਾਨਾ ਆਲਮ ਨੇ 2017 ਚੋਣਾਂ ਲੜਨ ਤੋਂ ਕੀਤਾ ਇਨਕਾਰ

ਮਲੇਰਕੋਟਲਾ ਤੋਂ ਵਿਧਾਇਕ ਫਰਜ਼ਾਨਾਂ ਆਲਮ ਨੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਫੈਸਲੇ ਦੇ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਫਰਜ਼ਾਨਾਂ ਆਲਮ ਨੇ ਇਹ ਸਾਫ ਕੀਤਾ ਕਿ ਉਹ ਚੋਣ ਨਹੀਂ ਲੜਨਗੇ।  ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਕਿਸੀ ਅਕਾਲੀ ਦਲ ਆਗੂ ਦੇ ਨਾਲ ਕਿਸੇ ਕਿਸਮ ਦੀ ਨਾਰਾਜ਼ਗੀ ਨਹੀਂ ਹੈ ਪਰ ਪਿਛਲੇ 7 ਸਾਲਾਂ

sukhbir singh badal-daily post
ਪਾਰਟੀ ਨੇ ਮੈਰਿਟ ਦੇ ਆਧਾਰ ਤੇ ਦਿੱਤੀਆਂ ਟਿਕਟਾਂ : ਸੁਖਬੀਰ ਬਾਦਲ

ਜਲਾਲਾਬਾਦ: ਸ਼੍ਰੋਮਣੀ ਅਕਾਲੀ ਦਲ ਵੱਲੋਂ ਐਲਾਨੇ ਗਏ ਉਮੀਦਵਾਰਾਂ ਨੂੰ ਲੈ ਕੇ ਉੱਠੇ ਬਗਾਵਤੀ ਸੁਰਾਂ ਤੇ ਇਹਨਾਂ ਤੇ ਲੱਗ ਰਹੀਆਂ ਅਟਕਲਾਂ ਤੇ ਵਿਰਾਮ ਲਗਾਉਂਦਿਆਂ ਸੁਖਬੀਰ ਬਾਦਲ ਨੇ ਸਪੱਸ਼ਟ ਕੀਤਾ ਹੈ ਕਿ ਪਾਰਟੀ ਵੱਲੋਂ ਟਿਕਟਾਂ ਦੀ ਵੰਡ ਮੈਰਿਟ ਦੇ ਅਧਾਰ ਤੇ ਕੀਤੀ ਗਈ ਹੈ ,ਜਿਸ ਵਿਚ ਯੂਥ ਨੂੰ ਵੱਧ ਪ੍ਰਤੀਨਿਧਤਾ ਦਿੱਤੀ ਗਈ ਹੈ । ਜਲਾਲਾਬਾਦ ਵਿਚ ਸੰਗਤ

ਧੂਰੀ ‘ਚ ਮਹਿਲਾ ਕਾਂਗਰਸ ਵੱਲੋਂ ਕੇਜਰੀਵਾਲ ਦਾ ਵਿਰੋਧ

ਧੂਰੀ : ਦਿੱਲੀ ਦੇ ਮੁਖ ਮੰਤਰੀ ਤੇ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਪੰਜਾਬ ਦੌਰੇ ਦਾ ਕਾਂਗਰਸ ਵਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ।ਬੁੱਧਵਾਰ ਨੂੰ ਜਿਵੇਂ ਹੀ ਕੇਜਰੀਵਲ ਰੈਲੀ ਨੂੰ ਸੰਬੋਧਨ ਕਰਨ ਲਈ ਧੂਰੀ ਪਹੁੰਚੇ ਤਾਂ ਕਾਂਗਰਸ ਮਹਿਲਾ ਵਰਕਰਾਂ ਨੇ ਹੱਥ ਚ ਨਾਰੀ ਵਿਰੋਧੀ ਹੋਣ ਦੀਾਂ ਤਖਤੀਆਂ ਫੜ ਕੇ ਕੇਜਰੀਵਾਲ ਦਾ ਵਿਰੋਧ ਕੀਤਾ। ਮਹਿਲਾ ਵਰਕਰਾਂ ਨੇ

ਨਾਭਾ ਹਲਕੇ ਦੇ ਵਿਕਾਸ ਕਾਰਜ ਹੋਏ ਤੇਜ਼

ਵਿਧਾਨ ਸਭਾ ਚੋਣਾਂ ਨੇੜੇ ਆਉਂਦਿਆਂ ਹੀ ਪਾਰਟੀਆਂ ਦੀਆਂ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਜਿਸ ਤਹਿਤ ਸ੍ਰੋਮਣੀ ਅਕਾਲੀ ਦਲ ਦੇ ਨਾਭਾ ਤੋਂ ਉਮੀਦਵਾਰ ਕਬੀਰ ਦਾਸ ਵੱਲੋਂ ਨਾਭਾ ਹਲਕੇ ਦੀਆ ਪੰਚਾਇਤਾਂ ਅਤੇ ਬਲਾਕ ਸੰਮਤੀ ਜਿਲ੍ਹਾ ਪ੍ਰੀਸਦ ਮੈਂਬਰਾਂ ਨਾਲ ਵਿਸ਼ਾਲ ਮੀਟਿੰਗ ਕੀਤੀ ਗਈ। ਮੀਟਿੰਗ ਦੋਰਾਨ ਪੰਚਾਇਤਾਂ ਤੋਂ ਵਿਕਾਸ ਕਾਰਜਾਂ ਸਬੰਧੀ ਜਾਣਕਾਰੀ ਲਈ ਅਤੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ

kejriwal-dailypost
ਪੰਜਾਬ ਨੂੰ ਲੁੱਟਣ ਵਿਚ ਕਿਸੇ ਪਾਰਟੀ ਨੇ ਨਹੀਂ ਛੱਡੀ ਕਸਰ: ਕੇਜਰੀਵਾਲ

ਧੂਰੀ: ਪੰਜਾਬ ਦੀ ਸੱਤਾ ਲਈ ਤਤਪਰ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਧੂਰੀ ਵਿਚ ਪਾਰਟੀ ਦੇ ਉਮੀਦਵਾਰ ਜੱਸੀ ਸੇਖੋਂ ਦੇ ਹੱਕ ਵਿਚ ਰੈਲੀ ਕੀਤੀ, ਇਸ ਦੌਰਾਨ ਜਿੱਥੇ ਭਗਵੰਤ ਮਾਨ ਤੇ ਐਚ.ਐਸ.ਫੂਲਕਾ ਨੇ ਵੀ ਸੰਬੋਧਨ ਕੀਤਾ ਉੱਥੇ ਹੀ ਅਰਵਿੰਦ ਕੇਜਰੀਵਾਲ ਨੇ ਆਪਣੇ ਸੰਬੋਧਨ ਵਿਚ ਅਕਾਲੀ ਭਾਜਪਾ ਦੇ ਨਾਲ

ਸ੍ਰੀ ਗੁਰੂ ਤੇਗ ਬਹਾਦਰ ਸਿੰਘ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਨਗਰ ਕਿਰਤਨ

ਇਤਿਹਾਸਕ ਸ਼ਹਿਰ ਮਲੇਰਕੋਟਲਾ ਵਿਖੇ ਬੜ੍ਹੀ ਸ਼ਰਧਾ ਅਤੇ ਉਤਸ਼ਾਹ ਨਾਲ ਬੁੱੱਧਵਾਰ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਿੰਘ ਜੀ ਦਾ ਸ਼ਹੀਦੀ ਦਿਵਸ ਮਨਾਇਆ ਗਿਆ ਹੈ। ਇਥੋਂ ਦੀਆਂ ਸਿੱਖ ਸੰਗਤਾਂ ਨੇ ਅਤੇ ਵੱਡੀ ਗਿਣਤੀ ‘ਚ ਮਲੇਰਕੋਟਲਾ ਦੇ ਮੁਸਲਿਮ ਭਾਈਚਾਰੇ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਿੰਘ ਜੀ ਦਾ ਸ਼ਹੀਦੀ ਦਿਵਸ ਮਨਾਇਆ ਗਿਆ ਹੈ।ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿੱਚ ਨਗਰ

14 ਸਕੂਲਾਂ ਦੀਆਂ 363 ਲੜਕੀਆਂ ਨੂੰ ਲਗਾਏ ਕੈਂਸਰ ਰੋਕੂ ਟੀਕੇ

ਪੰਜਾਬ ਸਰਕਾਰ ਵੱਲੋਂ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਦੀ ਰੋਕਥਾਮ ਲਈ ਪੰਜਾਬ ਵਿਚ ਪਹਿਲੀ ਵਾਰ ਟੀਕਾਕਰਨ ਪ੍ਰਾਜੈਕਟ ਤਹਿਤ ਬੁੱਧਵਾਰ ਨੂੰ ਰਾਮਾਂ ਮੰਡੀ ਸਿਵਲ ਹਸਪਤਾਲ ਵਿਚ ਸਰਕਾਰੀ ਸਕੂਲ ਵਿਚ ਪੜ੍ਹਦੀਆਂ ਛੇਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਦੀ ਰੋਕਥਾਮ ਲਈ ਮੁਫ਼ਤ ਐਚ.ਪੀ.ਵੀ ਟੀਕੇ ਲਗਾਏ ਗਏ ਹਨ। ਜਿਸ ਦੀ ਸ਼ੁਰੂਆਤ ਐਸ.ਐਮ.ਓ ਤਲਵੰਡੀ ਸਾਬੋ ਦਰਸ਼ਨ

ਤੇਜ਼ ਰਫਤਾਰ ਟਿਪਰ ਨੇ ਲਈ 2 ਦੀ ਜਾਨ

ਤੇਜ਼ ਰਫਤਾਰੀ ਕਾਰਨ ਦਿਨ ਪ੍ਰਤੀ ਦਿਨ ਵਧ ਰਹੇ ਸੜਕ ਹਾਦਸੇ ਮੌਤ ਦਾ ਕਾਰਨ ਬਣ ਰਹੇ ਹਨ।ਅਜਿਹਾ ਹੀ ਕੁਝ ਮਾਮਲਾ ਸਾਹਮਣੇ ਆ ਆਇਆ ਹੈ ਸੰਗਰੂਰ ਤੋਂ ਜਿੱਥੇ ਪਾਤੜਾਂ ਸੰਗਰੂਰ ਰੋਡ ‘ਤੇ ਪੈਂਦੇ ਪਿੰਡ ਦੁਗਾਲ ਦੇ ਨਜ਼ਦੀਕ ਟਿਪਰ ਅਤੇ ਮੋਟਰ ਸਾਈਕਲ ਦੀ ਆਪਸ ‘ਚ ਟੱਕਰ ਹੋ ਗਈ।  ਇਸ ਹਾਦਸੇ ‘ਚ   ਦੋ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ

ਨੋਟਬੰਦੀ ਤੋਂ ਪੀੜਿਤ ਲੋਕਾਂ ਨੁੰ ਲੁਧਿਆਣਾ ਦੇ ਨੌਜਵਾਨਾਂ ਨੇ ਰਾਸ਼ਨ ਵੰਡਿਆ

ਨੋਟਬੰਦੀ ਦੇ ਕਾਰਨ ਪੂਰੇ ਦੇਸ਼ ਦੇ ਲੋਕਾਂ ਦੀਆਂ ਰੋਜਾਨਾਂ ਜਰੂਰਤਾਂ ਪੂਰੀਆਂ ਨਹੀਂ ਹੋ ਰਹੀਆਂ। ਅਜਿਹੇ ਵਿਚ ਕੁਝ ਸੂਝਵਾਨ ਲੋਕ ਵੀ ਅੱਗੇ ਆਉਣੇ ਸ਼ੁਰੂ ਹੋਏ ਹਨ ਤਾਂ ਜੋ ਇਸ ਪੇਚੀਦਾ ਸਥਿਤੀ ਨਾਲ ਜੂਝ ਰਹੇ ਲੋਕਾਂ ਦੀ ਕੁਝ ਹੱਦ ਤੱਕ ਮਦਦ ਕੀਤੀ ਜਾ ਸਕੇ ਅਤੇ ਇਸਦੀ ਸ਼ੁਰੂਆਤ ਹੋ ਚੁਕੀ ਹੈ ਲੁਧਿਆਣਾ ਤੋਂ, ਜਿਥੇ ਨੌਜਵਾਨਾਂ ਨੇ ਕੁਲ 150