Dec 07

ਪੰਜਾਬ ਸਰਕਾਰ ਵੱਲੋਂ ਮੁਫਤ ਸਿਹਤ ਭਲਾਈ ਸਕੀਮ ਦੀ ਸ਼ੁਰੂਆਤ

ਸ੍ਰੀ ਮੁਕਤਸਰ ਸਾਹਿਬ :-ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਦਿੱਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਪੰਜਾਬ ਦੇ 30 ਸਾਲ ਤੋਂ ਵੱਧ ਉਮਰ ਵਾਲੇ ਸਮੂਹ ਨਾਗਰਿਕਾਂ ਦੀ ਸ਼ਨੀਵਾਰ ਨੂੰ ਮੁਫ਼ਤ ਸਾਲਾਨਾ ਸਿਹਤ ਜਾਂਚ ਕੀਤੀ ਜਾਵੇਗੀ।ਇਹ ਜਾਂਚ ਸਹੂਲਤਾਂ ਸੂਬੇ ਦੇ ਸਾਰੇ ਜ਼ਿਲ੍ਹਾ ਹਸਪਤਾਲਾਂ, ਸਬ-ਡਵੀਜ਼ਨ ਹਸਪਤਾਲਾਂ ਅਤੇ ਕਮਿਊਨਿਟੀ ਹੈਲਥ ਸੈਂਟਰਾਂ ਵਿਖੇ ਬਿਲਕੁਲ

ਬੈਂਕ ਗਾਰਡ ਨੇ ਭੀੜ ਤੋਂ ਤੰਗ ਆ ਕੇ ਹਵਾ ਵਿਚ ਕੀਤਾ ਫਾਇਰ

ਮਾਨਸਾ ਦੇ ਬੁੱੱਢਲਾਡਾ ਬੈਂਕ ਦੇ ਵਿਚ ਇਕ ਗਾਰਡ ਨੇ ਭੀੜ ਤੋਂ ਤੰਗ ਆ ਕੇ ਹਵਾ ਵਿਚ ਫਾਇਰ ਕਰ ਦਿੱੱਤਾ ਜਿਸਤੋਂ ਬਾਅਦ ਲੋਕਾਂ ਵਿਚ ਭੱੱਗਦੜ ਮੱੱਚ ਗਈ।ਜ਼ਿਕਰੇਖਾਸ ਹੈ ਕਿ ਭੀੜ ਇੰਨੀ ਬੇਕਾਬੂ ਹੋ ਗਈ ਕਿ ਉਸਨੂੰ ਰੋਕਣਾ ਕਾਫੀ ਮੁਸ਼ਕਿਲ ਹੋ

ਮਿਡ-ਡੇ ਮੀਲ ਨੂੰ ਉਧਾਰ ਰਾਸ਼ਨ ਦੇਣ ਵਾਲੇ ਦੁਕਾਨਦਾਰਾਂ ਦੇ ਹੱਥ ਖੜ੍ਹੇ

ਨੋਟਬੰਦੀ ਨੂੰ ਵੀਰਵਾਰ ਨੂੰ 1 ਮਹੀਨਾ ਹੋਣ ਵਾਲਾ ਹੈ ਪ੍ਰਧਾਨ ਮੰਤਰੀ ਦੇ ਇਸ ਫੈਸਲੇ ਕਾਰਨ  ਹਰ ਵਰਗ ਪ੍ਰਭਾਵਿਤ ਹੋਇਆ ਹੈ।ਉਥੇ ਹੀ  ਸਰਕਾਰੀ ਸਕੂਲਾਂ ਵਿਚ ਚੱਲਣ ਵਾਲੀ ਮਿਡ-ਡੇ ਮੀਲ ‘ਤੇ ਵੀ ਇਸ ਦਾ  ਕਾਫੀ ਅਸਰ ਦਿਖਾਈ ਦੇਣ ਲੱਗਿਆ ਹੈ। ਪਹਿਲੀ ਤੋਂ 8ਵੀਂ ਜਮਾਤ  ਤੱਕ ਦੇ ਵਿਦਿਆਰਥੀਆਂ ਨੂੰ ਸਕੂਲਾਂ ਵਿਚ ਦਿੱਤਾ ਜਾਣ ਵਾਲਾ ਦੁਪਹਿਰ ਦਾ ਖਾਣਾ ਕੇਂਦਰ

prakash-singh-badal
ਭਾਦਸੋਂ ਪਹੁੰਚੇ ਮੁੱੱਖ ਮੰਤਰੀ ਬਾਦਲ

ਪਾਣੀ ਦੀ ਇਕ ਵੀ ਬੂੰਦ ਬਾਹਰ ਨਹੀਂ ਜਾਣ ਦਿੱੱਤੀ ਜਾਏਗੀ :ਬਾਦਲ 42 ਪੰਚਾਇਤਾਂ ਨੂੰ ਕਰੋੜਾਂ ਦੇ ਵੰਡੇ ਚੈਕ ਟੋਹੜਾ ਵਿਖੇ ਕੀਤਾ ਗਿਆ ਸੰਗਤ

ਲਿਸਟ ਲੰਬੀ ਹੈ ਜੇਲ੍ਹ ’ਚ ਫਰਾਰ ਹੋਣ ਵਾਲੇ ਕੈਦੀਆਂ ਦੀ

ਨਾਭਾ ਜੇਲ ਬ੍ਰੇਕ ਕਾਂਡ ਤੋਂ ਬਾਅਦ ਪੁਲਸ ਨੇ ਸਬਕ ਨਹੀਂ ਸਿੱਖਿਆ ਹੈ। ਸੂਬੇ ਦੀਆਂ ਵੱਖ-ਵੱਖ ਜੇਲਾਂ ਤੋਂ ਫਰਾਰ ਹੋਣ ਵਾਲੇ ਕੈਦੀਆਂ ਨੂੰ ਫੜਨ ਲਈ ਕੋਈ ਕਦਮ ਨਹੀਂ ਚੁੱਕਿਆ ਜਾ ਰਿਹਾ। ਆਰ. ਟੀ. ਆਈ. ਐਕਟੀਵਿਸਟ ਰਵੀ ਕੁਮਾਰ ਸ਼ਰਮਾ ਨੇ ਅੰਮ੍ਰਿਤਸਰ ਦੀ ਕੇਂਦਰੀ ਜੇਲ ਦੇ ਅਧਿਕਾਰੀਆਂ ਕੋਲੋਂ ਜੋ ਜਾਣਕਾਰੀ ਹਾਸਲ ਕੀਤੀ ਹੈ, ਉਹ ਅਤਿਅੰਤ ਸਨਸਨੀਖੇਜ਼ ਹੈ।ਉਨ੍ਹਾਂ ਦੱਸਿਆ

ਫਰੀਦਕੋਟ ਵਿਚ ਸ਼ੱੱਕੀ ਹਾਲਾਤਾਂ ‘ਚ ਮਿਲੀ ਲਾਸ਼

ਫਰੀਦਕੋਟ ਵਿਚ 50 ਸਾਲਾ ਵਿਅਕਤੀ ਦੀ ਸ਼ੱਕੀ ਹਾਲਾਤਾਂ ਵਿਚ ਲਾਸ਼ ਮਿਲੀ ਹੈ।ਦਰਅਸਲ ਫਰੀਦਕੋਟ ਦੇ ਅੰਬੇਦਕਰ ਨਗਰ ਵਿਚ ਕਾਰ ਵਿਚ ਹੀ ਇਕ ਵਿਅਕਤੀ ਦੀ ਲਾਸ਼ ਗੱੱਡੀ ਵਿਚ ਮਿਲੀ ਹੈ । ਮਿ੍ਤਕ ਦੀ ਪਹਿਚਾਨ ਪਰਮਜੀਤ ਸਿੰਘ ਪੰਮਾ ਵਜੋਂ ਹੋਈ ਹੈ ਜੋ ਫਰੀਦਕੋਟ ਦੇ ਪਿੰਡ ਢੁੱੱਡੀ ਦਾ ਨਿਵਾਸੀ ਸੀ।ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਪੜਤਾਲ

ਮੁੱੱਖ ਮੰਤਰੀ ਬਾਦਲ ਨਾਭਾ ‘ਚ ਕਰਨਗੇ ਸੰਗਤ ਦਰਸ਼ਨ

ਪੰਜਾਬ ਦੇ ਮੁੱੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੱੱਜ ਨਾਭਾ ਵਿਖੇ ਸੰਗਤ ਦਰਸ਼ਨ ਕਰਨਗੇ ।ਜਿਸ ਦੌਰਾਨ ਉਹ ਨਾਂਭਾ ਦੇ ਲੋਕਾਂ ਦੀਆਂ ਪਰੇਸ਼ਾਨੀਆਂ ਸੁਣਨਗੇ ਤੇ ਉਨ੍ਹਾਂ ਦਾ ਅੰਤ ਕਰਨਗੇ। ਉਧਰ ਹੀ ਦੂਜੇ ਪਾਸੇ ਉਪ ਮੁੱੱਖ ਮੰਤਰੀ ਸੁਖਬੀਰ ਬਾਦਲ ਜਲਾਲਾਬਾਦ ਵਿਚ ਸੰਗਤ ਦਰਸ਼ਨ ਕਰਕੇ ਹਲਕੇ ਦੀਆਂ ਮੁਸੀਬਤਾਂ ਸੁਣਨਗੇ

ਪੰਜਾਬ ਸਟੇਟ ਸਾਇਕਲਿੰਗ ਚੈਪੀਅਨਸ਼ਿਪ `ਚ ਪਟਿਆਲਾ ਬਣਿਆ ਚੈਂਪੀਅਨ

ਪੰਜਾਬ ਸਟੇਟ ਸਾਇਕਲਿੰਗ ਚੈਂਪੀਅਨਸ਼ਿਪ ਪੰਜਾਬੀ ਯੂਨੀਵਰਸਿਟੀ ਦੇ ਰਾਜਾ ਭਲਿੰਦਰਾ ਸਪੋਸਟਸ ਕੰਪਲੈਕਸ ਦੇ ਸਾਇਕਲਿੰਗ ਵੈਲੋਡਰਮ ਵਿਖੇ ਸੰਪੰਨ ਹੋਈ। ਇਸ ਸਟੇਟ ਸਾਇਕਲਿੰਗ ਚੈਂਪੀਅਨਸ਼ਿਪ ਵਿੱਚ ਸਾਇਕਲਿੰਗ ਦੇ ਜਬਰਦਸਤ ਮੁਕਾਬਲੇ ਹੋਏ। ਜਸਵੰਤ ਸਿੰਘ ਗਰੇਵਾਲ ਸਾਬਕਾ ਜਰਨਲ ਸਕੱਤਰ ਸਾਇਕਲਿੰਗ ਫੈਡਰਸੇਸ਼ਨ ਆਫ ਇੰਡੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸਾਇਕਲਿਸਟਾਂ ਦੀ ਹੌਂਸਲਾ ਅਫਜ਼ਾਈ ਵੀ ਕੀਤੀ। ਅੰਡਰ 14, ਅੰਡਰ 16, ਅੰਡਰ

ਡਾਂਸਰ ਦੀ ਮੌਤ ਨਾਲ ਪਰਿਵਾਰ ਡੁੱਬਿਆ ਹਨੇਰੇ ‘ਚ

ਬਠਿੰਡਾ ਪੈਲੇਸ ਗੋਲੀ ਕਾਂਡ ਦੀ ਝਪੇਟ ਵਿਚ ਆਈ ਡਾਂਸਰ ਕੁਲਵਿੰਦਰ ਕੌਰ ਨੇ ਸਾਰੇ ਪੰਜਾਬ ਵਿਚ ਇੱਕ ਦੁੱਖ ਦੀ ਲਹਿਰ ਬਣਾ ਦਿੱਤੀ ਹੈ। ਇਸ ਘਟਨਾਂ ਦੇ ਨਾਲ ਸੋਹਰੇ ਪਰਿਵਾਰ ਵਾਲਿਆਂ ਤੇ ਤਾਂ ਦੁੱਖ ਦਾ ਪਹਾੜ ਟੁੱਟਿਆ ਹੀ ਹੈ ਤੇ ਨਾਲ ਹੀ ਮਾਪੇ ਪਰਿਵਾਰ ‘ਚ ਵੀ ਸਦਮੇ ਦੀ ਲਹਿਰ ਛਾ ਗਈ ਹੈ।  ਮਾਪੇ ਪਰਿਵਾਰ ਦੀ ਗੱਲ ਕਰੀਏ

ਸ੍ਰੋਮਣੀ ਕਮੇਟੀ ਮੈਂਬਰ ਬੀਬੀ ਅਜੈਬ ਕੌਰ ਭੋਤਨਾ ਦੇ ਪੁੱਤਰ ਦਾ ਦਿਹਾਂਤ

ਸੜ੍ਹਕ ਹਾਦਸਿਆਂ ‘ਚ ਆਏ ਦਿਨ ਇਜ਼ਾਫਾ ਹੋ ਰਿਹਾ ਹੈ ਅਤੇ ਇਹ ਹਾਦਸੇ ਆਏ ਦਿਨ ਕਿਸੇ ਨਾ ਕਿਸੇ ਦੇ ਘਰ ਦਾ ਚਿਰਾਗ ਬੁਝਾ ਦਿੰਦੇ ਹਨ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਤਪਾ ਮੰਡੀ ਤੋਂ ਜਿੱਥੇ ਮੰਗਲਵਾਰ ਦੀ ਸ਼ਾਮ ਦੇ ਕਰੀਬ ਬਰਨਾਲਾ-ਬਠਿੰਡਾ ਮੁੱਖ ਮਾਰਗ ‘ਤੇ ਪਿੰਡ ਖੁੱਡੀ ਖੁਰਦ ਦੇ ਨਜ਼ਦੀਕ ਮਾਰੂਤੀ ਕਾਰ ਅਤੇ ਪਿੱਕਅਪ ਬਲੈਰੋ ਗੱਡੀ ਵਿਚਕਾਰ ਹੋਈ

ਚੋਣਾਂ ‘ਚ ਬੇਟੇ ਦੀ ਕਾਮਯਾਬੀ ਲਈ ਭੂੰਦੜ ਵੱਲੋਂ ਅਖੰਡ ਪਾਠ ਸਾਹਿਬ ਦੇ ਪਾਏ ਭੋਗ

ਸਰਦੂਲਗੜ੍ਹ: ਮੰਗਲਵਾਰ ਨੂੰ ਪਿੰਡ ਫੱਤਾ ਮਾਲੋਕਾ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੋਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਬਲਵਿੰਦਰ ਸਿੰਘ ਭੂੰਦੜ ਮੈਂਬਰ ਰਾਜ ਸਭਾ ਅਤੇ ਉਨ੍ਹਾਂ ਦੇ ਪੁੱਤਰ ਦਿਲਰਾਜ ਸਿੰਘ ਭੂੰਦੜ ਨਸਮੱਸਤਕ ਹੋਏ। ਵਿਧਨ ਸਭਾ ਚੋਣਾ ‘ਚ ਬੇਟੇ ਦੀ ਕਾਮਜਾਬੀ ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਭੋਗ ਤੋਂ ਉਪਰੰਤ ਵਰਕਰਾਂ ਨਾਲ ਮੀਟਿੰਗ ਕੀਤੀ ਗਈ।

ਮੁੱਖ ਮੰਤਰੀ ਦੇ ਜਨਮਦਿਨ ‘ਤੇ ਵੱਡੀ ਰੇੈਲੀ, ਡੀ.ਸੀ ਨੇ ਪ੍ਰਬੰਧਾਂ ਦਾ ਲਿਆ ਜਾਇਜ਼ਾ

ਮੁੱਖ ਮੰਤਰੀ ਪੰਜਾਬ ਪ੍ਰਕਾਸ ਸਿੰਘ ਬਾਦਲ ਵੱਲੋਂ ਵਿਧਾਨਸਭਾ ਹਲਕਾ ਨਾਭਾ ਵਿਖੇ ਬੁੱਧਵਾਰ 7ਦਸੰਬਰ ਨੂੰ ਸੰਗਤ ਦਰਸ਼ਨ ਕੀਤਾ ਜਾ ਰਿਹਾ ਹੈ ਜਿਸ ਸਬੰਧੀ ਡਿਪਟੀ ਕਮੀਸ਼ਨਰ ਪਟਿਆਲਾ ਰਾਮਵੀਰ ਸਿੰਘ ਨੇ ਅੱਜ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਸੰਗਤ ਦਰਸ਼ਨ ਸਬੰਧੀ ਪ੍ਰਬੰਧਾ ਦਾ ਜਾਇਜ਼ਾ ਲਿਆ। ਮੀਟਿੰਗ ਵਿੱਚ ਐਸ.ਡੀ.ਐਮ ਨਾਭਾ, ਤਹਿਸੀਲਦਾਰ ਨਾਭਾ ਸੁਖਜਿੰਦਰ ਸਿੰਘ ਟਿਵਾਣਾ, ਨਾਇਬ ਤਹਿਸੀਲਦਾਰ ਕੂਲਭੂਸ਼ਣ ਤੋਂ

ਆਸ਼ਾ ਵਰਕਰਾਂ ਅਤੇ ਬੇਰੁਜ਼ਗਾਰ ਯੂਨੀਅਨ ਦਾ ਕਾਲੀਆਂ ਝੰਡੀਆਂ ਨਾਲ ਰੋਸ ਮਾਰਚ

ਜਲਾਲਾਬਾਦ: ਪੰਜਾਬ ਪੁਲਿਸ ਟਰੇਨਿੰਗ ਪ੍ਰਾਪਤ ਬੇਰੁਜ਼ਗਾਰ ਯੂਨੀਅਨ ਤੇ ਆਸ਼ਾ ਵਰਕਰਾਂ ਨੇ ਕਾਲੀਆਂ ਝੰਡੀਆਂ ਨਾਲ ਰੋਸ ਰੈਲੀ ਕੱਢੀ ਗਈ ਹੈ। ਇਸ ਮੌਕੇ ਇਕ ਬੇਰੁਜ਼ਗਾਰ ਨੇ ਕਿਹਾ ਕਿ ਉਹ ਸਰਕਾਰ ਦੇ ਕੀਤੇ ਵਾਅਦੇ ਅਨੁਸਾਰ ਉਹ ਸਾਰੇ ਜਹਾਨਖੇੜਾ ਤੋਂ ਟ੍ਰੈਨਿੰਗ ਲੈ ਕੇ ਆਏ ਹਨ ਤੇ ਉਨਾਂ ਦੇ ਸਾਰੇ ਟੈਸਟ ਹੋ ਚੁੱਕੇ ਇਥੋਂ ਤੱਕ ਕਿ ਮੈਡੀਕਲ ਟੈਸਟ ਵੀ ਹੋ

ਬਠਿੰਡਾ ਗੋਲੀ ਕਾਂਡ ਦੇ ਮੁੱਖ ਦੋਸ਼ੀਆਂ ਨੂੰ ਅਦਾਲਤ ‘ਚ ਕੀਤਾ ਗਿਆ ਪੇਸ਼ 

ਮੋੜ ਮੰਡੀ ਵਿੱਚ ਵਿਆਹ ਸਮਾਗਮ ਦੌਰਾਨ ਕਤਲ ਕੀਤੀ ਗਈ ਆਰਕੈਸਟਰਾ ਕਲਾਕਾਰ ਕੁਲਵਿੰਦਰ ਕੌਰ ਦੇ ਕਾਤਲਾਂ ਲੱਕੀ ਕੁਮਾਰ ਉਰਫ ਬਿੱਲਾ ਅਤੇ ਸੰਜੇ ਗੋਇਲ ਨੂੰ ਮੰਗਵਾਲ ਨੂੰ ਤਲਵੰਡੀ ਸਾਬੋ ਕੋਰਟ ਵਿੱਚ ਪੇਸ਼ ਕੀਤਾ ਗਿਆ ਅਤੇ ਅਦਾਲਤ ਦੇ ਵੱਲੋਂ ਦੋਵਾਂ ਨੂੰ 2 ਦਿਨ ਦੇ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ। ਇਸ ਮਾਮਲੇ ਦੇ ਬਾਰੇ ਜਾਣਕਾਰੀ ਦਿੰਦਿਆਂ ਮੋੜ ਦੇ

ਨੋਟਬੰਦੀ ਤੋਂ ਭੜ੍ਹਕੇ ਲੋਕ, ਸਰਕਾਰ ਖਿਲਾਫ਼ ਲਾਏ ‘ਮੁਰਦਾਬਾਦ’ ਦੇ ਨਾਅਰੇ

ਮਮਦੋਟ: 28ਵੇਂ ਦਿਨ ਵੀ ਨੋਟਬੰਦੀ ਕਾਰਨ ਲੋਕਾਂ ਦੀਆਂ ਮੁਸ਼ਕਿਲਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ।  ਨੋਟਬੰਦੀ ਤੋਂ ਪ੍ਰੇਸ਼ਾਨ ਹੋਏ ਲੋਕਾਂ ਨੇ ਮੰਗਲਵਾਰ ਸਵੇਰੇ ਕੈਸ਼ ਨਾ ਮਿਲਣ ਕਰਕੇ ਸਥਾਨਕ ਸਟੇਟ ਬੈਂਕ ਆਫ ਪਟਿਆਲਾ ਦੇ ਗੇਟ ਮੂਹਰੇ ਬੈਂਕ ਮੈਨੇਜਰ ਖਿਲਾਫ ‘ਮੁਰਦਾਬਾਦ’ ਦੇ ਨਾਅਰੇ ਲਾ ਕੇ ਆਪਣਾ ਗੁੱਸਾ ਕੱਢਿਆ। ਭੀੜ ਨੂੰ ਰੋਹ ਵਿੱਚ ਵੇਖਦਿਆਂ ਉਕਤ ਬੈਂਕ ਦੇ ਗਾਰਡ

‘ਬਾਬਰੀ ਮਸਜਿਦ ਕਾਂਡ’ ਦੀ ਬਰਸੀ ਨੂੰ ਕਾਲੇ ਦਿਨ ਵਜੋਂ ਮਨਾਇਆ

ਮਲੇਰਕੋਟਲਾ: ਬਾਬਰੀ ਮਸਜਿਦ ਕਾਂਡ ਨੂੰ 24 ਸਾਲ ਹੋ ਗਏ ਹਨ ਪਰ ਹਾਲੇ ਤੱਕ ਮਸਜਿਦ ਨੂੰ ਢਹਿ-ਢੇਰੀ ਕਰਨ ਵਾਲਿਆਂ ਉਪਰ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ। ਜਿਸ ਨੂੰ ਲੈ ਕੇ ਮਾਲੇਰਕੋਟਲਾ ਦੇ ਮੁਸਲਿਮ ਭਾਈਚਾਰੇ ਦੀਆਂ ਕਈ ਜਥੇਬੰਦੀਆ ਵੱਲੋ ਦੇਸ਼ ਦੇ ਰਾਸ਼ਟਰਪਤੀ ਦੇ ਨਾਂ ਤੇ ਮੰਗ ਪੱਤਰ ਮਾਲੇਰਕੋਟਲਾ ਦੇ ਤਹਿਸੀਲਦਾਰ ਨੂੰ ਸੌਂਪੇ ਗਏ ਹਨ। ਜਿਸ ਦੇ

ਪੀ.ਸੀ.ਆਰ ਮੁਲਾਜ਼ਮ ਨਾਲ ਹੋਈ ਬੱਦਸਲੂਕੀ, 4 ਦੋਸ਼ੀ ਗ੍ਰਿਫ਼ਤਾਰ

ਪਟਿਆਲਾ: ਬੀਤੀ ਰਾਤ ਪੀ.ਸੀ.ਆਰ ਮੁਲਾਜ਼ਿਮ ਨਾਲ ਬੱਦਸਲੂਕੀ ਦੀ ਘਟਨਾ ਸਾਹਮਣੇ ਆਈ ਹੈ। ਪਟਿਆਲਾ ਦੇ ਲੀਲਾ ਭਵਨ ਚੋਂਕ ਦੇ ਨੇੜੇ ਖੁੱਲੇ ਹੋਏ ਇੱਕ ਸ਼ਰਾਬ ਦੇ ਠੇਕੇ ਨੂੰ ਬੰਦ ਕਰਵਾਉਣ ਗਏ ਪੀ ਸੀ ਆਰ ਮੁਲਾਜ਼ਮ ਦੀ ਠੇਕੇਦਾਰ ਦੇ ਕਰਿੰਦਿਆਂ ਵੱਲੋਂ ਵਰਦੀ ਫ਼ਾੜੀ ਗਈ ਅਤੇ ਮੁਲਾਜਮ ਨਾਲ ਹੱਥੋ ਪਾਈ ਕੀਤੀ ਗਈ। ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਥਾਣਾ

ਅੰਬੂ ਰਾਮ ‘ਅਨੁਸੂਚਿਤ ਜਾਤੀਆਂ ਭੌਂ ਵਿਕਾਸ, ਵਿੱਤ ਨਿਗਮ’ ਦੇ ਬਣੇ ਡਾਇਰੈਕਟਰ

ਪੰਜਾਬ ਸਰਕਾਰ ਨੇ ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸ੍ਰੀ ਅੰਬੂ ਰਾਮ ਨਰਸੋਤ ਨੂੰ ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਤੇ ਵਿੱਤ ਨਿਗਮ ਦਾ ਡਾਇਰੈਕਟਰ ਨਿਯੁਕਤ ਕੀਤਾ । ਇਸ ਨਿਯੁਕਤੀ ਦੀ ਖਬਰ ਮਿਲਦਿਆਂ ਹੀ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਇਸ ਦੇ ਚਲਦਿਆ ਵਿਧਾਈਕ ਇਕਬਾਲ ਸਿੰਘ ਝੂੰਦਾ ਅਤੇ ਇੰਡਸਟਰੀਅਲ ਅਤੇ ਹੋਰ ਲੋਕਾਂ ਨੇ ਸਨਮਾਨ ਸਮਾਰੋਹ

ਨੋਟਬੰਦੀ ਨੂੰ ਲੈ ਕੇ ਫਿਰੋਜ਼ਪੁਰ ‘ਚ ਲੋਕਾਂ ਨੇ ਲਾਇਆ ਧਰਨਾ

ਮਾਲਾਂਵਾਲਾ ਦੇ ਲੋਕਾਂ ਨੇ ਮਮਦੋਟ ਦੇ ਬੈਂਕਾਂ ਬਾਹਰ ਦਿੱਤਾ ਧਰਨਾ ਬੈਂਕ ‘ਚ ਕੈਸ਼ ਨਾ ਦੇਣ ਕਰਕੇ ਕੀਤਾ ਜਾ ਰਿਹਾ ਹੈ ਰੋਸ

ਅਕਾਲੀ ਦਲ ਦੋ ਹੋਰ ਵਿਧਾਇਕਾਂ ਨੇ ਛੱਡਿਆ ਸਾਥ, ਫੜ੍ਹਿਆ ਕਾਂਗਰਸ ਦਾ ਹੱਥ

ਸੱਤਾ ਧਿਰ ਅਕਾਲੀ ਦਲ ਦੇ ਵਿਧਾਇਕਾਂ ਦਾ ਪਾਰਟੀ ਛੱਡਣ ਦਾ ਦੌਰ ਲਗਾਤਾਰ ਜਾਰੀ ਹੈ। ਮੰਗਲਵਾਰ ਨੂੰ ਪਾਰਟੀ ਦੇ ਦੋ ਵਿਧਾਇਕਾਂ ਨਿਹਾਲ ਸਿੰਘ ਵਾਲਾ ਤੋਂ ਵਿਧਾਇਕ ਰਾਜਵਿੰਦਰ ਕੌਰ ਭਾਗੀਕੇ ਅਤੇ ਬਾਘਾਪੁਰਾਣਾ ਤੋਂ ਵਿਧਾਇਕ ਮਹੇਸ਼ਇੰਦਰ ਸਿੰਘ ਵਲੋਂ ਨੇ ਪਾਰਟੀ ਦਾ ਸਾਥ ਛੱਡ ਦਿੱਤਾ। ਇਸ ਤੋਂ ਪਹਿਲਾਂ ਅਕਾਲੀ ਦਲ ਦੇ ਵਿਧਾਇਕ ਸਰਵਣ ਸਿੰਘ ਫਿਲੋਰ,ਅਵਿਨਾਸ਼ ਰਾਏ,ਇੰਦਰਬੀਰ ਸਿੰਘ ਬੁਲਾਰੀਆ ਵਲੋਂ