Jul 10

ਕੱਲਯੁਗੀ ਮਾਂ ਦੀ ਕਰਤੂਤ, ਗਵਾਂਢੀ ਤੋਂ ਬਦਲਾ ਲੈਣ ਲਈ ਧੀ ਦਿੱਤੀ ਬਲੀ

Mother plots killing: ਸਮਾਣਾ/ਪਟਿਆਲਾ: ਸਮਾਣਾ ਨੇੜਲੇ ਪਿੰਡ ਆਲਮਪੁਰ ਵਿਖੇ ਬੀਤੀ ਰਾਤ ਲਾਪਤਾ ਹੋਈ ਪਿੰਡ ਦੀ 5 ਸਾਲਾ ਦੋਹਤੀ ਨੂੰ ਪਟਿਆਲਾ ਪੁਲਿਸ ਨੇ ਮੁਸਤੈਦੀ ਵਰਤਦਿਆਂ 20 ਘੰਟਿਆਂ ਦੇ ਅੰਦਰ ਹੀ ਇਕ ਘਰ ਦੀ ਤੀਸਰੀ ਮੰਜ਼ਿਲ ‘ਤੇ ਪਈ ਪਾਣੀ ਦੀ ਟੈਂਕੀ ‘ਚੋ ਜਿੰਦਾ ਬਰਾਮਦ ਕਰ ਲਿਆ ਹੈ। ਇਸ ਦਿਲ ਕੰਬਾਊ ਘਟਨਾ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦਿਆ ਪਟਿਆਲਾ

ਆਵਾਰਾ ਪਸ਼ੂ ਬਣਿਆ ਦੋ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ ਦਾ ਕਾਰਨ

Jalalabad youth death: ਜਲਾਲਾਬਾਦ: ਅੱਜ ਦੇ ਸਮੇਂ ਸੜਕ ਹਾਦਸੇ ਬਹੁਤ ਜ਼ਿਆਦਾ ਦੇਖਣ ਨੂੰ ਮਿਲਦੇ ਹਨ । ਅਜਿਹਾ ਇੱਕ ਮਾਮਲਾ ਜਲਾਲਾਬਾਦ ਤੋਂ ਸਾਹਮਣੇ ਆਇਆ ਹੈ, ਜਿੱਥੇ ਸ਼ਹਿਰ ਦੇ ਕਾਹਨੇਵਾਲਾ ਰੋਡ ‘ਤੇ ਸੋਮਵਾਰ ਦੁਪਹਿਰ ਨੂੰ ਆਵਾਰਾ ਪਸ਼ੂ ਨਾਲ ਟੱਕਰ ਹੋ ਜਾਣ ‘ਤੇ ਇਕ ਨਾਬਾਲਿਗ ਲੜਕੇ ਦੀ ਮੌਤ ਹੋ ਗਈ ।  ਇਸ ਹਾਦਸੇ ਵਿੱਚ ਲੜਕੇ ਦੇ ਨਾਲ-ਨਾਲ ਪਸ਼ੂ

ਕੈਨੇਡਾ ‘ਚ ਕਤਲ ਕੀਤੇ ਨੌਜਵਾਨ ਦੀ 20 ਦਿਨਾਂ ਬਾਅਦ ਪਿੰਡ ਪਹੁੰਚੀ ਲਾਸ਼

Punjab Youth Shot Dead Canada : ਬਠਿੰਡਾ : ਬੀਤੇ ਦਿਨ ਪਹਿਲਾਂ ਕੈਨੇਡਾ ਵਿੱਚ ਇੱਕ 22 ਸਾਲਾਂ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ. ਜਿਥੇ ਮੰਗਲਵਾਰ ਨੂੰ ਕਤਲ ਕੀਤੇ ਗਏ ਪੰਜਾਬੀ ਨੌਜਵਾਨ ਗੁਰਜੋਤ ਸਿੰਘ ਦੀ ਮਿਤ੍ਰਕ ਦੇਹ ਉਸ ਦੇ ਪਿੰਡ ਲਿਆਂਦੀ ਗਈ । ਜਿਸ ਤੋਂ ਬਾਅਦ ਪਰਿਵਾਰ ਨੇ ਗੁਰਜੋਤ ਦੀ ਮੌਤ

24 ਸਾਲ ਦੇ ਨੋਜਵਾਨ ਦੀ ਭੇਦਭਰੀ ਹਾਲਾਤ ਵਿੱਚ ਮਿਲੀ ਲਾਸ਼

Faridkot Young Boy Deadbody : ਫਰੀਦਕੋਟ : ਪੰਜਾਬ ਵਿੱਚ ਨਸ਼ਿਆਂ ਕਰਕੇ ਨੌਜਵਾਨ ਆਪਣੀ ਜਾਨ ਗੁਆ ਰਹੇ ਹਨ ਅਤੇ ਦੂਜੇ ਪਾਸੇ ਪੰਜਾਬ ਸਰਕਾਰ ਨਸ਼ੇ ਨੂੰ ਖ਼ਤਮ ਕਰਨ ਵਿੱਚ ਨਾਕਾਮ ਹੀ ਰਹੀ ਹੈ ਸਰਕਾਰ ਦਾ ਨਸ਼ੇ ਨੂੰ ਖ਼ਤਮ ਕਰਨ ਲਈ ਕੀਤਾ ਗਿਆ ਹਰ ਦਾਅਵਾ ਅਸਫ਼ਲ ਹੁੰਦਾ ਨਜ਼ਰ ਆ ਰਿਹਾ ਹੈ ਪੰਜਾਬ ਵਿੱਚ ਨਾ ਤਾਂ ਨਸ਼ਾ ਖ਼ਤਮ ਹੋ

ਬਠਿੰਡਾ ‘ਚ ਨੌਜਵਾਨ ਦੀ ਨਸ਼ੇ ਦੇ ਓਵਰਡੋਜ਼ ਨਾਲ ਮੌਤ

Drug Overdose Boy Death : ਬਠਿੰਡਾ : ਪੰਜਾਬ ‘ਚ ਨਸ਼ੇ, ਹੈਰੋਇਨ, ਸਮੈਕ, ਆਈਸ ਡਰਗੱਜ ਅਤੇ ਮੈਡੀਕਲ ਨਸ਼ਿਆਂ ਦੇ ਦਲਦਲ ‘ਚ ਫਸੀ ਨੌਜਵਾਨ ਪੀੜੀ ਮੌਤ ਦੇ ਮੂੰਹ ‘ਚ ਜਾਣ ਦੇ ਬਾਵਜੂਦ ਮੌਜੂਦਾ ਸਰਕਾਰ ਨਸ਼ੇ ‘ਤੇ ਕਾਬੂ ਪਾਉਣ ਦੀ ਬਜਾਏ ਇਹ ਕਹਿ ਕੇ ਪੱਲਾ ਝਾੜ ਰਹੀ ਹੈ।  ਸੂਬਾ ਸਰਕਾਰ ਨਸ਼ਿਆਂ ਨੂੰ ਰੋਕਣ ਲਈ ਪੂਰੀ ਤਰ੍ਹਾਂ ਅਸਫਲ ਰਹੀ

ਮਾਨਸੂਨ ਦੇ ਪਹਿਲੇ ਮੀਂਹ ਨਾਲ ਗਰਮੀ ਤੋਂ ਮਿਲੀ ਰਾਹਤ

Ludhiana Weather Change : ਲੁਧਿਆਣਾ : ਮਾਨਸੂਨ ਦੇ ਦਸਤਕ ਦੇਣ ਨਾਲ ਹਰ ਜਗ੍ਹਾ ਪਾਣੀ ਪਾਣੀ ਹੋ ਗਿਆ ਹੈ ਦੱਸ ਦੇਈਏ ਕਿ ਮੀਂਹ ਪੈਣ ਕਾਰਨ ਚੰਡੀਗੜ੍ਹ ਤੇ ਲੁਧਿਆਣਾ ਵਿਖੇ ਕਈ ਥਾਵਾਂ ‘ਤੇ ਪਾਣੀ ਭਰ ਗਿਆ ਹੈ ਜ਼ਿਕਰਯੋਗ ਹੈ ਕਿ ਅੱਜ ਮਾਨਸੂਨ ਦੇ ਪਹਿਲੇ ਮੀਂਹ ਦੀ ਦਸਤਕ ਨਾਲ ਜਿੱਥੇ ਕਿਸਾਨਾਂ ਦੇ ਚਿਹਰਿਆਂ ਤੇ ਰੌਣਕਾਂ ਛਾ ਗਈਆਂ ਉੱਥੇ

ਲੁਟੇਰਿਆਂ ਨੇ 14 ਸਾਲਾ ਲੜਕੇ ‘ਤੇ ਕੀਤਾ ਚਾਕੂ ਨਾਲ ਹਮਲਾ

Robbers Attack Minor Boy : ਖਡੂਰ ਸਾਹਿਬ : ਵਾਰਦਾਤਾਂ ਦਾ ਗ੍ਰਾਫ ਦਿਨੋਂ-ਦਿਨ ਵੱਧਦਾ ਦਾ ਜਾ ਰਿਹਾ ਹੈ। ਅਜਿਹੇ ‘ਚ ਲੁੱਟ-ਖੋਅ ਦੇ ਮਾਮਲੇ ਆਮ ਹੀ ਸੁਰਖੀਆਂ ਦਾ ਹਿੱਸਾ ਬਣੀਆਂ ਰਹਿੰਦੀਆਂ ਹੈ। ਅਜਿਹਾ ਹੀ ਮਾਮਲਾ ਦੇਖਣ ਨੂੰ ਮਿਲਿਆ ਥਾਣਾ ਵੈਰੋਵਾਲ ਦੇ ਅਧੀਨ ਆਉਂਦੇ ਪਿੰਡਾਂ ‘ਚ ਜਿੱਥੇ ਦਿਨ ਦਿਹਾੜੇ ਮੋਟਰਸਾਈਕਲ ‘ਤੇ ਸਵਾਰ ਦੋ ਅਣਪਛਾਤੇ ਲੁਟੇਰਿਆਂ ਵਲੋਂ ਰਈਆ ਤੋਂ

ਪੰਜਾਬ ਪੁਲਿਸ ਨੂੰ ਮਾਡਰਨ ਹੋਣਾ ਪਿਆ ਮਹਿੰਗਾ

Modern Punjab Police: ਲੁਧਿਆਣਾ : ਪੰਜਾਬ ਪੁਲਿਸ ਦੇ ਜਵਾਨਾਂ ਦੀ ਵਰਦੀ ਤੇ ਹੁਣ ਫੈਸ਼ਨ ਦਾ ਤੜਕਾ ਲੱਗਣਾ ਸ਼ੁਰੂ ਹੋ ਗਿਆ ਹੈ। ਨਵੇਂ ਭਰਤੀ ਹੋਏ ਮੁਲਾਜ਼ਮ ਲੋਅ ਵੇਸਟ ਪੈਂਟ, ਸ਼ਾਰਟ-ਸਲੀਵ ਸ਼ਰਟ, ਸਕਿਨ ਟਾਈਟ ਸ਼ਰਟ ਅਤੇ ਨੈਰੋ ਬਾਟਮ ਪੈਂਟ ਤਕ ਪਹਿਨ ਕੇ ਸਟਾਈਲਿਸ਼ ਬਣ ਗਏ ਹਨ । ਹਾਲਾਂਕਿ ਹੁਣ ਵਿਭਾਗ ਨੇ ਇਸ ਪਾਸੇ ਨਜ਼ਰ ਟੇਢੀ ਕਰਨੀ ਸ਼ੁਰੂ

ਮੋਗਾ ਦੇ ਕਿਸਾਨ ਨੇ ਲਾਟਰੀ ‘ਚ ਜਿੱਤੇ 2 ਕਰੋੜ

Poor Farmer Win 2 Crore  : ਮੋਗਾ : ਮੋਗਾ ਦੇ ਪਿੰਡ ਨੱਥੂਵਾਲਾ ਜਦੀਦ ਦੇ ਰਹਿਣ ਵਾਲੇ 34 ਸਾਲਾਂ ਕਿਸਾਨ ਪਰਵਿੰਦਰ ਸਿੰਘ ਦੀ ਜ਼ਿੰਦਗੀ ਪੰਜਾਬ ਸਰਕਾਰ ਦਾ ਦੋ ਕਰੋੜ ਰੁਪਏ ਦੇ ਪਹਿਲੇ ਇਨਾਮ ਵਾਲੇ ਵਿਸਾਖੀ ਬੰਪਰ ਨੇ ਬਦਲ ਦਿੱਤੀ । ਦਰਅਸਲ, ਪਰਵਿੰਦਰ ਸਿੰਘ ਇੱਕ ਏਕੜ ਜ਼ਮੀਨ ਦਾ ਮਾਲਿਕ ਹੈ, ਜਿਸ ਨਾਲ ਉਹ ਆਪਣਾ ਸਾਰਾ ਟੱਬਰ ਪਾਲਦਾ

ਆਨਲਾਈਨ ਸ਼ੋਪਿੰਗ ਕਰਨ ਨਾਲ ਲੋਕ ਹੋ ਰਹੇ ਹਨ ਠੱਗੀ ਦਾ ਸ਼ਿਕਾਰ

Online Shopping Cheating : ਲੁਧਿਆਣਾ : ਇੰਟਰਨੇਟ ਨੇ ਜਿੱਥੇ ਲੋਕਾਂ ਦੀ ਜ਼ਿੰਦਗੀ ਨੂੰ ਸੁਖਾਲਾ ਬਣਾਇਆ ਹੈ ਉੱਥੇ ਹੀ ਲੋਕ ਠੱਗੀਆਂ ਦੇ ਵੀ ਸ਼ਿਕਾਰ ਹੋ ਰਹੇ ਹਨ ਲੋਕਾਂ ਵਿੱਚ ਆਨਲਾਈਨ ਸ਼ੋਪਿੰਗ ਕਰਨ ਦਾ ਬਹੁਤ ਰੁਝਾਨ ਦੇਖਿਆ ਜਾਂਦਾ ਹੈ ਆਨਲਾਈਨ ਸਾਈਟਸ ਤੇ ਸਸਤੇ ਮੋਬਾਇਲ ਫੋਨ ਖਰੀਦਣ ਦੇ ਚੱਕਰ ਵਿਚ ਲੋਕ ਠੱਗੀ ਦਾ ਸ਼ਿਕਾਰ ਹੋ ਰਹੇ ਹਨ ਅਤੇ

ਜ਼ਮੀਨ ਦੇ ਲਾਲਚ ‘ਚ ਭੈਣ ਨੇ ਹੀ ਭਰਾ ਨੂੰ ਉਤਾਰਿਆ ਮੌਤ ਦੇ ਘਾਟ

mansa sister killed brother: ਭੈਣ-ਭਰਾ ਦੇ ਰਿਸ਼ਤੇ ਬਹੁਤ ਹੀ ਪਾਕ ਮੰਨਿਆ ਜਾਂਦਾ ਹੈ , ਅਜਿਹੇ ‘ਚ ਕਈ ਵਾਰਦਾਤਾਂ ਰਿਸ਼ਤਿਆਂ ਨੂੰ ਤਾਰ-ਤਾਰ ਕਰ ਦਿੰਦਿਆਂ ਹਨ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ‘ਚ ਹੀ । ਮਾਨਸਾ ਜ਼ਿਲ੍ਹੇ ਦੇ ਪਿੰਡ ਉਡਤ ਸੈਦੇਵਾਲਾ ‘ਚ ਜਿੱਥੇ ਵਾਸੀ ਗੁਰਚਰਨ ਸਿੰਘ ਦੇ ਕਤਲ ਨੂੰ ਖ਼ੁਦਕੁਸ਼ੀ ਦਰਸਾਉਣ ਦੇ ਦੋਸ਼ ‘ਚ ਪੁਲਿਸ ਵੱਲੋਂ ਮ੍ਰਿਤਕ

87 ਸਾਲਾਂ ਬਜ਼ੁਰਗ ਔਰਤ ਨੇ ਕੋਰਟ ‘ਚ ਕਿਹਾ, ਮੈਨੂੰ ਇਨਸਾਫ਼ ਦਵਾਓ

87 years old woman wants justice: ਲੁਧਿਆਣਾ : ਕਿਸੇ ਫਿਲਮੀ ਸੀਨ ਦੀ ਤਰ੍ਹਾਂ ਸ਼ਨੀਵਾਰ ਨੂੰ ਚਰਚਿਤ ਸਿਟੀ ਸੇਂਟਰ ਮਾਮਲੇ ਦੀ ਸੁਣਵਾਈ ਖਤਮ ਹੁੰਦੇ – ਹੁੰਦੇ 87 ਸਾਲ ਦੀ ਇੱਕ ਬੁਜੁਰਗ ਔਰਤ ਅਦਾਲਤ ਵਿੱਚ ਦਾਖਲ ਹੋਈ । ਉਨ੍ਹਾਂ ਨੇ ਸਿੱਧੇ ਜਿੱਲ੍ਹਾ ਸੇਸ਼ਨ ਦੇ ਜੱਜ ਗੁਰਬੀਰ ਸਿੰਘ ਦੇ ਮੁਖਾਤਿਬ  ਹੋ ਕੇ ਗੁਹਾਰ ਲਗਾਈ ,  ਜੱਜ ਸਾਬ !

ਨਾਬਾਲਿਗ ਲੜਕੀ ਨੂੰ ਆਸ਼ਰਮ ਦੇ ਸੇਵਾਦਾਰਾਂ ਨੇ ਬਣਾਇਆ ਆਪਣੀ ਹਵਸ ਦਾ ਸ਼ਿਕਾਰ

Ludhiana 15 Years Old Rape: ਲੁਧਿਆਣਾ :  ਕੂਮਕਲਾਂ ਸਥਿਤ ਭੈਣੀ ਸਾਹਿਬ ਡੇਰੇ ‘ਚ ਆਸ਼ਰਮ ਵਿੱਚ ਨਾਨੀ ਨਾਲ ਰਹਿ ਰਹੀ ਇੱਕ 15 ਸਾਲ ਦੀ ਨਬਾਲਿਗ ਕੁੜੀ ਨਾਲ ਉਸਦੇ ਦੋ ਨਬਾਲਿਗ ਦੋਸਤਾਂ ਨੇ ਬਲਾਤਕਾਰ ਕਰ ਦਿੱਤਾ। ਸਾਜਿਸ਼ ਦੇ ਤਹਿਤ ਦੋਨਾਂ ਨੇ ਨਬਾਲਿਗ ਨੂੰ ਘਰ ਸੱਦ ਗ਼ੈਰਕਾਨੂੰਨੀ ਸੰਬੰਧ ਬਣਾਏ। ਇਸਦੇ ਚਲਦਿਆਂ ਪੀੜਿਤਾਂ ਡਿਪ੍ਰੈਸ਼ਨ ‘ਚ ਚਲੀ ਗਈ ਤੇ ਮਾਨਸਿਕ

ਪੁਲਿਸ ਹੱਥ ਲੱਗੀ ਵੱਡੀ ਸਫ਼ਲਤਾ, ਨਸ਼ੀਲੀਆਂ ਗੋਲੀਆਂ ਸਮੇਤ 2 ਨੌਜਵਾਨ ਕਾਬੂ

2 youth arrested including drug pills: ਫਾਜ਼ਿਲਕਾ : ਸੂਬੇ ‘ਚ ਨਸ਼ੇ ਦਾ ਕਾਰੋਬਾਰ ਦਿਨੋਂ ਦਿਨ ਵੱਧਦਾ ਜਾ ਰਿਹੈ। ਨਸ਼ੇ ਨੂੰ ਰੋਕਣ ਲਈ ਪੰਜਾਬ ਪੁਲਿਸ ਵਲੋਂ ਸਖਤ ਤੋਂ ਸਖਤ ਕਦਮ ਚੁੱਕੇ ਜਾ ਰਹੇ ਹਨ । ਦੱਸ ਦੇਈਏ ਬੀਤੇ ਦਿਨੀਂ ਪੁਲਿਸ ਹੱਥ ਉਸ ਸਮੇਂ ਵੱਡੀ ਸਫ਼ਲਤਾ ਲੱਗੀ ਜਦੋਂ ਫਾਜ਼ਿਲਕਾ ਦੀ ਪੁਲਿਸ ਨੇ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕਰਕੇ

ਇੰਗਲੈਂਡ ‘ਚ ਪੰਜਾਬੀ ਨੌਜਵਾਨ ਦਾ ਕਤਲ

punjabi man murder: ਨਵਾਂਸ਼ਹਿਰ: ਵਿਦੇਸ਼ਾਂ ਵਿੱਚ ਕਮਾਈ ਲਈ ਗਏ ਨੌਜਵਾਨਾਂ ਦੀਆਂ ਮੌਤਾਂ ਦਾ ਸਿਲਸਲਾ ਜਾਰੀ ਹੈ । ਅਜਿਹਾ ਇੱਕ ਮਾਮਲਾ ਨਵਾਂਸ਼ਹਿਰ ਤੋਂ ਸਾਹਮਣੇ ਆਇਆ ਹੈ, ਜਿੱਥੇ 22 ਸਾਲ ਪਹਿਲਾਂ ਕਮਾਈ ਲਈ ਇੰਗਲੈਂਡ ਗਏ ਬੰਗਾ ਦੇ ਪਿੰਡ ਕਜਲਾ ਦੇ ਰਹਿਣ ਵਾਲੇ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ । ਜਿਵੇਂ ਹੀ ਮੌਤ ਦੀ ਖਬਰ ਮ੍ਰਿਤਕ ਦੇ ਪਰਿਵਾਰ

ਪਤੀ ਨੇ ਨਾਜਾਇਜ਼ ਸਬੰਧਾਂ ‘ਚ ਰੋੜਾ ਬਣ ਰਹੀ ਪਤਨੀ ਦਾ ਕੀਤਾ ਕਤਲ

Barnala Husband Murder Wife : ਬਰਨਾਲਾ : ਬਰਨਾਲਾ ਤੋਂ ਨਾਜਾਇਜ਼ ਸਬੰਧਾਂ ਵਿੱਚ ਰੋੜਾ ਬਣ ਰਹੀ ਪਤਨੀ ਦਾ ਪਤੀ ਵੱਲੋਂ ਕਤਲ ਕਰਨ ਦਾ ਮਾਮਲਾ ਦੇਖਣ ਨੂੰ ਮਿਲਿਆ ਹੈ । ਦਰਅਸਲ, ਜ਼ਿਲ੍ਹੇ ਦੇ ਪਿੰਡ ਉੱਗੋਕੇ ਵਿੱਚ ਸੈਂਬਰ ਸਿੰਘ ਜੋ ਮਿਸਤਰੀ ਦਾ ਕੰਮ ਕਰਦਾ ਹੈ, ਦੇ ਆਪਣੀ ਗੁਆਂਢ ਵਿੱਚ ਰਹਿੰਦੀ ਰਣਜੀਤ ਕੌਰ ਨਾਲ ਨਾਜਾਇਜ਼ ਸਬੰਧ ਸਨ । ਜਿਸ

ਕੈਂਟਰ ਤੇ ਟਰੈਕਟਰ-ਟਰਾਲੀ ਦੀ ਭਿਆਨਕ ਟੱਕਰ, ਇੱਕ ਦੀ ਮੌਤ

Bathinda Road Accident : ਬਠਿੰਡਾ : ਬਠਿੰਡਾ-ਮਲੋਟ ਸੜਕ ‘ਤੇ ਪਿੰਡ ਕਰਮਗੜ੍ਹ ਸ਼ਤਰਾਂ ਦੇ ਬੱਸ ਸਟੈਂਡ ਨੇੜੇ ਇਕ ਟਰੈਕਟਰ-ਟਰਾਲੀ ਅਤੇ ਕੈਂਟਰ ਵਿਚਕਾਰ ਭਿਆਨਕ ਟੱਕਰ ਹੋਣ ਦੀ ਸੂਚਨਾ ਮਿਲੀ ਹੈ । ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਚੌਕੀ ਇੰਚਾਰਜ ਬੱਲੂਆਣਾ ਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਲਗਪਗ 4 ਵਜੇ ਟਰੈਕਟਰ ਟਰਾਲੀ ਅਤੇ ਕੈਂਟਰ ਬਠਿੰਡਾ ਤੋਂ ਗਿੱਦੜਬਾਹਾ ਵੱਲ

ਹੈਰੋਇਨ ਤੇ ਨਗਦੀ ਸਮੇਤ ਦੋ ਤਸਕਰ ਗ੍ਰਿਫਤਾਰ

Police Arrest Smugglers : ਲੁਧਿਆਣਾ : ਨਸ਼ੇ ਨੂੰ ਰੋਕਣ ਲਈ ਪੰਜਾਬ ਪੁਲਿਸ ਵਲੋਂ ਸਖਤ ਤੋਂ ਸਖਤ ਕਦਮ ਚੁੱਕੇ ਜਾ ਰਹੇ ਹਨ । ਬੀਤੇ ਦਿਨੀਂ ਪੰਜਾਬ ਪੁਲਿਸ ਹੱਥ ਵੱਡੀ ਸਫਲਤਾ ਲੱਗੀ, STF ਲੁਧਿਆਣਾ ਰੇਂਜ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤੀ ਹੈ। ਇਸ ਤਸਕਰਾਂ ਕੋਲੋਂ ਪੁਲਿਸ ਨੇ 560 ਗ੍ਰਾਮ ਹੈਰੋਇਨ ਅਤੇ

ਨਸ਼ੇੜੀ ਪੁੱਤ ਨੂੰ ਪਿਓ ਨੇ ਵੱਡਿਆ ਕੁਹਾੜੇ ਨਾਲ …

Moga Father Murder Son : ਮੋਗਾ : ਸੂਬੇ ‘ਚ ਨਸ਼ੇ ਨੇ ਪੂਰੀ ਤਰ੍ਹਾਂ ਆਪਣੇ ਪੈਰ ਪਸਾਰ ਲਏ ਹਨ। ਬੀਤੇ ਦਿਨੀਂ ਰਿਸ਼ਤਿਆਂ ਨੂੰ ਖ਼ਤਮ ਕਰ ਦੇਣ ਵਾਲਾ ਮਾਮਲਾ ਮੋਗਾ ਦਾ ਸਾਹਮਣੇ ਆਇਆ ਜਿੱਥੇ ਮੋਗਾ ਦੇ ਪਿੰਡ ਮਾਣੂੰਕੇ ਗਿੱਲ ‘ਚ ਨਸ਼ੇ ਨੇ ਪਿਓ ਹੱਥੋਂ ਨੌਜਵਾਨ ਪੁੱਤ ਦਾ ਕਤਲ ਕਰਵਾ ਦਿੱਤਾ। ਦਸ ਦੇਈਏ ਕਿ ਪੁੱਤ ਨਸ਼ਿਆਂ ਲਈ ਰੋਜ਼ ਬਾਪ

ਮਾਮੇ ਘਰ ਆਈਆਂ ਨਾਬਾਲਿਗ ਕੁੜੀਆਂ ਨਾਲ ਜਬਰ-ਜਨਾਹ

Malot Minnor Girls Rape : ਮਲੋਟ : ਆਏ ਦਿਨ ਬਲਾਤਕਾਰ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਜਿਸ ਤੋਂ ਇਸ ਗੱਲ ਦਾ ਪਤਾ ਚੱਲਦਾ ਹੈ ਕਿ ਮਹਿਲਾਵਾਂ ਅਤੇ ਬੱਚੀਆਂ ਕਿਸੇ ਵੀ ਜਗ੍ਹਾ ਸੁਰੱਖਿਅਤ ਨਹੀਂ ਹਨ । ਅਜਿਹਾ ਹੀ ਇੱਕ ਮਾਮਲਾ ਬੀਤੇ ਦਿਨੀਂ ਮਲੋਟ ਦਾ ਸਾਹਮਣੇ ਆਇਆ ਜਿੱਥੇ 3 ਦੋਸਤਾਂ ਵੱਲੋਂ 3 ਨਾਬਾਲਿਗ ਸਕੀਆਂ ਭੈਣਾਂ ਨਾਲ ਜਬਰ ਜਨਾਹ