Aug 30

girl-raped
ਵਿਆਹ ਦਾ ਝਾਂਸਾ ਦੇ ਕੇ ਨੌਜਵਾਨ ਲੜਕੀ ਨਾਲ ਕੀਤਾ ਜਬਰ ਜਨਾਹ

ਪੁਲਿਸ ਨੇ ਜਬਰ ਜਨਾਹ ਕਰਣ ਦੇ ਆਰੋਪ ਵਿਚ ਦੋ ਖਿਲਾਫ ਕੇਸ ਦਰਜ ਕੀਤਾ ਹੈ ਅਤੇ ਪ੍ਰੀਤ ਨਗਰ ਵਾਸੀ ਗੋਬਿੰਦ ਕੌਰ ਤੇ ਨਰਿੰਦਰ ਸਿੰਘ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ।ਪੁਲਿਸ ਕੋਲ ਰਿਪੋਰਟ ਦਰਜ ਕਰਾਉਣ ਆਈ ਨੌਜਵਾਨ ਕੁੜੀ ਨੇ ਦੱਸਿਆ ਕਿ ਉਸ ਨਾਲ ਵਿਆਹ ਦਾ ਝੂਠਾ ਲਾਰਾ ਲਗਾ ਕੇ ਉਸ ਨਾਲ ਜਬਰਦਸਤੀ ਕੀਤੀ ਗਈ ਹੈ

ਖਮਾਣੋਂ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ

ਖਮਾਣੋਂ – ਥਾਣਾ ਖਮਾਣੋਂ ਦੇ ਪਿੰਡ ਬਦੇਸ਼ ਕਲਾਂ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 8 ਅੰਗ ਨਾਲ ਲਗਦੇ ਰਜਵਾਹੇ ਵਾਲੇ ਪਾਸੇ ਤੋਂ ਮਿਲੇ ਹਨ। ਪੁਲਿਸ ਮੌਕੇ ‘ਤੇ ਪਹੁੰਚੀ ਹੈ ਤੇ ਇਸ ਮਾਮਲੇ ਦੀ ਤਫਤੀਸ਼ ਵਿੱੱਚ ਜੁਟੀ

ਪੰਜਾਬੀ ਯੂਨੀਵਰਸਿਟੀ ਦੇ ਕਰਮਚਾਰੀ ਦਲ ਪ੍ਰਧਾਨ ਨੇ ਸਫਾਈ ਸੇਵਕ ਦੀ ਕੀਤੀ ਕੁੱੱਟਮਾਰ

ਪੰਜਾਬੀ ਯੂਨੀਵਰਸਿਟੀ ਦੇ ਕਰਮਚਾਰੀ ਦਲ ਪ੍ਰਧਾਨ ਨੇ ਸਫਾਈ ਸੇਵਕ ਦੀ ਕੁੱੱਟਮਾਰ ਕੀਤੀ। ਸਫਾਈ ਸੇਵਕ ਬੁਰੀ ਤਰ੍ਹਾਂ ਜਖਮੀ ਹੋਇਆ ਜਿਸ ਕਾਰਨ ਉਸਨੂੰ ਹਸਪਤਾਲ ਭਰਤੀ ਕਰਾਇਆ

ਰਾਜੇਸ਼ ਧੀਮਾਨ ਬਣੇ ਮੋਹਾਲੀ ਦੇ ਨਵੇਂ ਐੱਮ.ਸੀ ਕਮੀਸ਼ਨਰ

ਰਾਜੇਸ਼ ਧੀਮਾਨ ਮੋਹਾਲੀ ਦੇ ਨਵੇਂ ਐੱਮ.ਸੀ ਕਮੀਸ਼ਨਰ ਬਣ ਗਏ ਹਨ ਉਨਾਂ ਨੇ ਓਮਾ ਸ਼ੰਕਰ ਗੁਪਤਾ ਦੀ ਜਗ੍ਹਾ ਲਈ

committe
ਪਾਰਲੀਆਂ ਮੈਂਟਰੀ ਕਮੇਟੀ ਵੱਲੋਂ ਵਿਕਾਸ ਕਾਰਜਾਂ ਦਾ ਲਿਆ ਜਾਇਜਾ

ਪਾਰਲੀਮੈਂਟ ਲੋਕਲ ਏਰੀਆ ਡਿਵੈਲਪਮੈਂਟ ਸਕੀਮ ਅਧੀਨ ਲੋਕ ਸਭਾ ਦੀ ਗਠਿਤ ਕੀਤੀ ਪਾਰਲੀਆਂਮੈਂਟਰੀ ਕਮੇਟੀ ਵੱਲੋਂ ਵਿਕਾਸ ਕਾਰਜਾਂ ਦਾ ਲਿਆ ਜਾਇਜਾ  ਐਸ.ਏ.ਐਸ.ਨਗਰ: ਪਾਰਲੀਮੈਂਟ ਲੋਕਲ ਏਰੀਆ ਡਿਵੈਲਪਮੈਂਟ ਸਕੀਮ ਅਧੀਨ ਲੋਕ ਸਭਾ ਦੀ ਗਠਿਤ ਕੀਤੀ ਪਾਰਲੀਆਂਮੈਂਟਰੀ ਕਮੇਟੀ ਵੱਲੋਂ ਕਮੇਟੀ ਦੇ ਚੇਅਰਪਰਸ਼ਨ ਡਿਪਟੀ ਸਪੀਕਰ ਲੋਕ ਸਭਾ ਸ੍ਰੀ ਐਮ ਥਮਬੀ ਦੁਰਾਈ ਦੀ ਅਗਵਾਈ ਹੇਠ 22 ਮੈਂਬਰੀ ਕਮੇਟੀ ਨੇ ਐਮ.ਪੀ. ਲੈਡ ਸਕੀਮ ਤਹਿਤ

malwa-zone
ਸੋਈ ਮਾਲਵਾ ਜ਼ੋਨ ਵਲੋਂ ਆਹੁਦੇਦਾਰ ਦਾ ਐਲਾਨ

ਮੀਤਪਾਲ ਦੁੱਗਰੀ ਤੇ ਪ੍ਰਭਜੋਤ ਸਿੰਘ ਧਾਲੀਵਾਲ ਨੇ ਹਰਜੋਤ ਸਿੰਘ ਲੀਲ ਨੂੰ ਥਾਪਿਆ ਸਰਕਲ ਪ੍ਰਧਾਨ ਮਨਪ੍ਰੀਤ ਸਿੰਘ ਪ੍ਰਧਾਨ ਸੁਧਾਰ ਕਾਲਜ, ਅਜਨ ਪ੍ਰੀਤ ਸਿੰਘ ਸੀਨੀਅਰ ਪ੍ਰਧਾਨ, ਪ੍ਰਭਜੋਤ ਸਿੰਘ ਸਿੱਧਵਾਂ ਮੀਤ ਪ੍ਰਧਾਨ, ਗੁਰਦੇਵ ਸਿੰਘ ਬੁਰਜ ਚੇਅਰਮੈਨ ਬਣਾਏ ਇਸ ਮੌਕੇ ਤੇ ਸਾਹਿਬਜੋਤ ਚਾਵਲਾ, ਗੁਰਪ੍ਰੇਮ ਬੋਪਾਰਾਏ ਅਤੇ ਹਰਿੰਦਰ ਸਿੱਧੂ ਵੀ ਹਾਜ਼ਿਰ

mohlai-snatcher
ਮੋਹਾਲੀ ਪੁਲਸ ਨੂੰ ਸਫਲਤਾ,ਤਿੰਨ ਸਨੈਚਰ ਕੀਤੇ ਕਾਬੂ

ਤਿੰਨ ਸਨੈਚਰ ਕੀਤੇ ਕਾਬੂ ਸੋਨੇ ਦੀਆਂ ਚਾਰ ਚੈਨਾਂ ਅਤੇ ਤਿੰਨ ਮੋਟਰਸਾਈਕਲ ਕੀਤੇ

moga-torn pages
ਮੋਗਾ ਦੇ ਪਿੰਡ ਦੌਲਤਪੁਰਾ ਵਿਚ ਗੁਟਕਾ ਸਾਹਿਬ ਦੀ ਹੋਈ ਬੇਅਦਬੀ

ਪੁਲਿਸ ਮੌਕੇ ਤੇ ਮੌਜੂਦ, ਕੀਤੀ ਜਾ ਰਹੀ ਹੈ

drug-arrest
ਨਸ਼ੀਲੇ ਪਦਾਰਥ ਸਮੇਤ ਇਕ ਗਿ੍ਫ਼ਤਾਰ

ਫ਼ਰੀਦਕੋਟ: ਇੱਥੋਂ ਦੀ ਥਾਣਾ ਸਿਟੀ ਪੁਲਿਸ ਵੱਲੋਂ ਇਕ ਵਿਅਕਤੀ ਨੂੰ ਨਸ਼ੀਲੇ ਪਦਾਰਥ ਸਮੇਤ ਗਿ੍ਫ਼ਤਾਰ ਕੀਤਾ ਗਿਆ ਹੈ | ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਸੁਰਿੰਦਰ ਸਿੰਘ ਆਪਣੇ ਸਾਥੀ ਮੁਲਾਜ਼ਮਾਂ ਨਾਲ ਸ਼ੱਕੀ ਅਨਸਰਾਂ ਦੀ ਚੈਕਿੰਗ ਕਰ ਰਹੇ ਸਨ ਤਾਂ ਸਥਾਨਕ ਜਹਾਜ਼ ਗਰਾਊਾਡ ਨਜ਼ਦੀਕ ਇਕ ਵਿਅਕਤੀ ਨੂੰ ਸ਼ੱਕ ਦੇ ਆਧਾਰ ‘ਤੇ ਕਾਬੂ ਕੀਤਾ ਤਾਂ ਉਸ ਪਾਸੋਂ ਕਥਿਤ ਤੌਰ ‘ਤੇ

murder
ਕਤਲ ਕੇਸ ‘ਚੋਂ ਬਰੀ

ਬਠਿੰਡਾ: ਬਠਿੰਡਾ ਦੇ ਅਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਜੱਜ ਸ: ਕੰਵਲਜੀਤ ਸਿੰਘ ਬਾਜਵਾ ਦੀ ਅਦਾਲਤ ਨੇ ਅੱਜ ਆਪਣੇ ਇਕ ਫ਼ੈਸਲੇ ‘ਚ ਤੇਜਾ ਖ਼ਾਨ ਪੁੱਤਰ ਸਦੀਕ ਖ਼ਾਨ ਵਾਸੀ ਆਕਲੀਆ ਜਲਾਲ ਜ਼ਿਲ੍ਹਾ ਬਠਿੰਡਾ ਨੂੰ ਕਤਲ ਕੇਸ ‘ਚੋਂ ਬਾਇੱਜ਼ਤ ਬਰੀ ਕਰਨ ਦੇ ਹੁਕਮ ਸੁਣਾਏ ਹਨ | ਅਦਾਲਤ ਨੇ ਉਕਤ ਆਦੇਸ਼ ਬਚਾਅ ਪੱਖ਼ ਦੇ ਵਕੀਲ ਹਰਿੰਦਰ ਸਿੰਘ ਖੋਸਾ ਦੀਆਂ ਦਲੀਲਾਂ

bathinda_PTI
ਬਠਿੰਡਾ ‘ਚ ਫਿਰ ਵਰਖਾ, ਲੋਕਾਂ ‘ਚ ਸਹਿਮ

ਬਠਿੰਡਾ- ਬਠਿੰਡਾ ਅਤੇ ਆਸ-ਪਾਸ ਦੇ ਇਲਾਕਿਆਂ ‘ਚ ਸ਼ਾਮ 5:40 ਵਜੇ ਫਿਰ ਵਰਖ਼ਾ ਸ਼ੁਰੂ ਹੋ ਗਈ, ਜਿਸ ਕਾਰਨ ਲੋਕਾਂ ‘ਚ ਸਹਿਮ ਪਾਇਆ ਜਾ ਰਿਹਾ ਹੈ, ਕੱਲ੍ਹ ਸ਼ਾਮ ਹੋਈ ਤੇਜ਼ ਵਰਖਾ ਕਾਰਨ ਸ਼ਹਿਰ ‘ਚ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਜਨ ਜੀਵਨ ਅਜੇ ਦੂਜੇ ਦਿਨ ਵੀ ਬਹਾਲ ਨਹੀਂ ਹੋ ਸਕਿਆ | ਖ਼ਬਰ ਲਿਖਣ ਤੱਕ ਵਰਖਾ ਜਾਰੀ ਸੀ ਅਤੇ ਆਸਮਾਨ

ਆਮ ਆਦਮੀ ਪਾਰਟੀ ਦੇ ਮੋਹਾਲੀ ਵਲੰਟੀਅਰਾਂ ਨੇ ਕੀਤੀ ਮੀਟਿੰਗ

ਆਮ ਆਦਮੀ ਪਾਰਟੀ ਦਾ ਵਿਵਾਦ ਰੁਕ ਹੀ ਨਹੀਂ ਰਿਹਾ ਹੈ ਉੱਥੇ ਹੀ ਅੱਜ ਆਪ ਪਾਰਟੀ ਦੇ ਵਾਲੰਟੀਅਰਾਂ ਨੇ ਮੋਹਾਲੀ ਵਿੱਚ ਬੈਠਕ ਕਰਕੇ ਫੈਸਲਾ ਕਰ ਦਿੱਤਾ ਕਿ ਜੇਕਰ ਮੋਹਾਲੀ ਤੋਂ ਐਲਾਨੇ ਉਮੀਦਵਾਰ ਹਿੰਮਤ ਸ਼ੇਰਗਿੱਲ ਦਾ ਨਾਂ ਵਾਪਿਸ ਨਾ ਲਿਆ ਤਾਂ  ਉਹ ਆਪਣਾ ਅਜ਼ਾਦ ਉਮੀਦਵਾਰ ਖੜਾ ਕਰਨ ਨੂੰ ਮਜ਼ਬੂਰ ਹੋ ਜਾਣਗੇ,ਉੱਥੇ ਹੀਆਨੰਦਪੁਰ ਸਾਹਿਬ ਤੋਂ ਜ਼ੋਨਲ ਇੰਚਾਰਜ ਜਸਬੀਰ

ਰਾਜਪੁਰਾ-ਪੁਲਿਸ ਨੁੰ ਮਿਲੀ ਅੱੱਧ ਸੜੀ ਲਾਸ਼

ਰਾਜਪੁਰਾ- ਥਾਣਾ ਸ਼ੰਭੂ ਅਧੀਨ ਪੈਂਦੇ ਪਿੰਡ ਗੰਡਿਆਂ ਦੇ ਲਾਗੇ ਐਸ ਵਾਈ ਐਲ ਨਹਿਰ ਕੋਲ ਇਕ ਔਰਤ ਦੀ ਅੱਧ ਸੜੀ ਲਾਸ਼ ਮਿਲੀ ਜਿਸ ਦੀ ਪਹਿਚਾਣ ਨਹੀਂ ਹੋ ਸਕੀ ਪਰ ਵੇਖਣ ਤੋ ਪਤਾ ਲੱਗਦਾ ਹੈ ਕਿ ਔਰਤ ਦਾ ਕਤਲ ਕਰਕੇ ਲਾਸ਼ ਦੀ ਪਹਿਚਾਣ ਮਿਟਾਉਣ ਲਈ ਅੱਗ ਲਗਾ ਦਿੱਤੀ ਗਈ ਹੈ ।ਪੁਲਿਸ ਨੇ ਮੌਕੇ ‘ਤੇ ਪੁੱਜ ਕੇ ਕਾਰਵਾਈ

ਕੋਟਕਪੂਰਾ ਦੀ ਅਨਾਜ ਮੰਡੀ’ ਚ ਦਿਨ ਦਿਹਾੜੇ ਇਕ ਮਹਿਲਾ ਤੇ ਮੁਨੀਮ ਦਾ ਕਤਲ

ਕੋਟਕਪੂਰਾ: ਕੋਟਕਪੂਰਾ ਦੀ ਅਨਾਜ ਮੰਡੀ ਚ ਦਿਨ ਦਿਹਾੜੇ ਇਕ ਮਹਿਲਾ ਤੇ ਮੁਨੀਮ ਦਾ ਕਤਲ।ਕਤਲ ਤੋਂ ਬਾਅਦ ਦੁਕਾਨ ਬਾਹਰ ਤੋਂ  ਬੰਦ ਸੀ । ਪੁਲਿਸ ਜਾਂਚ ਚ

ਪਾਣੀ’ਚ ਰੁੜੇ ਲੋਕ ,ਨਹਿਰ ਬਣਿਆ ਬਾਜ਼ਾਰ- ਬਠਿੰਡਾ

ਸ਼੍ਰੋਮਣੀ ਆਕਾਲੀ ਦਲ ਨੂੰ ਵਿਦੇਸ਼ਾਂ ਵਿੱੱਚ ਵੀ ਮਿਲ ਰਿਹਾ ਭਾਰੀ ਸਮਰਥਨ

ਬਠਿੰਡਾ-ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਜੋ ਕਿ ਪਿਛਲੇ ਕੁੱਝ ਦਿਨਾਂ ਤੋਂ ਕੈਨੇਡਾ ਦੌਰੇ ‘ਤੇ ਹਨ | ਉਨ੍ਹਾਂ ਵੱਲੋਂ ਕੈਨੇਡਾ ਦੌਰੇ ਦੌਰਾਨ ਕੀਤੀਆਂ ਗਈਆਂ ਮੀਟਿੰਗਾਂ ਬਾਰੇ ਵਿਸਥਾਰ ‘ਚ ਗੱਲ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ 9 ਸਾਲਾਂ ਦੌਰਾਨ ਕਰਵਾਏ ਗਏ ਵਿਕਾਸ ਅਤੇ ਸਰਕਾਰ ਵੱਲੋਂ ਕਿਸਾਨਾਂ ਅਤੇ ਹਰ ਵਰਗ ਨੂੰ ਦਿੱਤੀਆਂ ਜਾਣ ਵਾਲੀਆਂ

ਵੱੱਖ-ਵੱੱਖ ਥਾਈਂ ਜਨਮਅਸ਼ਟਮੀ ਦਾ ਦਿਹਾੜਾ ਬੜੀ ਧੂਮ-ਧਾਮ ਨਾਲ ਮਨਾਇਆ ਗਿਆ

ਰਾਮਾਂ ਮੰਡੀ-ਸਥਾਨਕ ਸ਼ਹਿਰ ਦੇ ਸਮੂਹ ਮੰਦਰਾਂ ਸ਼੍ਰੀ ਦੁਰਗਾ ਮੰਦਰ, ਸ਼੍ਰੀ ਗੀਤਾ ਭਵਨ, ਮਾਂ ਚਿੰਤਪੂਰਨੀ ਮੰਦਰ, ਸ਼੍ਰੀ ਗਊਸ਼ਾਲਾ ਸ਼ਿਵ ਮੰਦਰ, ਮਾਤਾ ਭੱਦਰਕਾਲੀ ਮੰਦਰ, ਸ਼੍ਰੀ ਸ਼ਿਵ ਵਾਟੀਕਾ ਮੰਦਰ, ਸ਼ਾਮ ਮਹਿਲਾ ਭਜਨ ਮੰਡਲੀ ਨਵੀਂ ਬਸਤੀ ਵੱਲੋਂ ਨਵੀਂ ਬਸਤੀ ਵਿਖੇ ਤੇ ਬ੍ਰਹਮਕੁੰਮਾਰੀ ਆਸ਼ਰਮ ਵਿਖੇ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਜਨਮ ਜਨਮਅਸ਼ਟਮੀ ਦਾ ਤਿਉਹਾਰ ਬੜੀ ਸ਼ਰਧਾ ਨਾਲ ਮਨਾਇਆ

malwa-college
ਮਾਲਵਾ ਕਾਲਜ ਨੇ ਅੰਤਰ ਕਾਲਜ ਮੁਕਾਬਲਿਆਂ ‘ਚ ਜਿੱਤੀ ਸਮੁੱਚੀ ਚੈਂਪੀਅਨਸ਼ਿਪ

ਬਠਿੰਡਾ: ਮਾਲਵਾ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ ਬਠਿੰਡਾ ਨੇ ਆਪਣੇ ਜਿੱਤ ਦੇ ਇਤਿਹਾਸ ਨੂੰ ਦੁਹਰਾਂਉਦੇ ਹੋਏ ਪਟਿਆਲਾ ਵਿਖੇ ਸੰਪੰਨ ਹੋਈ ਪੰਜਾਬੀ ਯੂਨੀਵਰਸਿਟੀ ਰੋਡ-ਟਾਇਮਸ ਟਰਾਇਲ ਅੰਤਰ ਕਾਲਜ ਮੁਕਾਬਲਿਆਂ ਵਿੱਚ ਸਮੁੱਚੀ ਚੈਂਪੀਅਨਸ਼ਿਪ ਜਿੱਤ ਲਈ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰੋ.ਅਜੀਤਪਾਲ ਸਿੰਘ ਇੰਨਚਾਰਜ ਨੇ ਦਿੰਦਿਆਂ ਦੱਸਿਆ ਕਿ ਜਗਜੀਤ ਕੌਰ ਮਾਲਵਾ ਕਾਲਜ ਆਫ ਫਿਜੀਕਲ ਐਜੂਕੇਸ਼ਨ ਦੀ ਵਿਦਿਆਰਥਣ ਨੇ

ਫਿਰੋਜ਼ਪੁਰ ਚ ਭਾਰੀ ਮੀਹ

ਮੋਹਾਲੀ: ਗਲੋਬ ਟੋਇਟਾ ਕੰਪਨੀ ਦੇ ਆਉਟਲੇਟ ਤੋਂ ਚੋਰੀ ਦਾ ਮਾਮਲਾ ਆਇਆ ਸਾਹਮਣੇ

ਗਲੋਬ ਟੋਇਟਾ ਕੰਪਨੀ ਦੇ ਆਊਟਲੈੱਟ ਦੀ ਪਹਿਲੀ ਮੰਜਿਲ ਦੀ ਤਿਜੌਰੀ ਤੋੜ ਕੇ ਲੱਖਾਂ  ਰੁਪਏ ਦੀ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ ਹਾਲਾਂ ਕੇ ਇਸ ਮਾਮਲੇ ਬਾਰੇ ਕੰਪਨੀ ਅਧਿਕਾਰੀਆਂ ਵਲੋਂ ਕੁਝ ਨਹੀਂ ਕਿਹਾ ਜਾ ਰਿਹਾ ਪਰ ਕੰਪਨੀ ਦੇ ਜੀ ਐੱਮ ਨੇ ਇਸ ਚੋਰੀ ਦੀ ਪੁਲਿਸ ਕੋਲ ਸ਼ਿਕਾਇਤ ਕੀਤੀ ਹੈ ,ਪੁਲਿਸ ਮਾਮਲੇ ਦੀ ਜਾਂਚ ਕਰ ਰਹੀ