Feb 20

SYL : ਕਪੂਰੀ ਅਤੇ ਸੰਭੂ ਸਰਹੱਦ ‘ਤੇ ਸੁਰੱਖਿਆ ਸਖਤ

ਹਰਿਆਣਾ ਦੇ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਸਤਲੁਜ-ਯਮੁਨਾ ਲਿੰਕ ਨਹਿਰ (ਐੱਸ. ਵਾਈ. ਐੱਲ.) ਨੂੰ 23 ਫਰਵਰੀ ਨੂੰ ਮੁੜ ਤੋਂ ਪੁੱਟਣ ਦੇ ਸੱਦੇ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਅੱਜ ਇਥੋਂ 30 ਕਿਲੋਮੀਟਰ ਦੂਰ ਪਟਿਆਲਾ ਜ਼ਿਲੇ ਦੀ ਕਪੂਰੀ ਅਤੇ ਸ਼ੰਭੂ ਦੀ ਹੱਦ ‘ਤੇ ਸੁਰੱਖਿਆ ਬਲਾਂ ਦੀ ਤਾਇਨਾਤੀ ਕਰ ਦਿੱਤੀ ਹੈ। ਪਟਿਆਲਾ ਜ਼ੋਨ ਦੇ ਪੁਲਸ ਮਹਾਨਿਰੀਖਕ ਬੀ.

LPG safety awareness camp
ਗੈਸ ਏਜੰਸੀਆਂ ਵੱਲੋਂ ਗੈਸ ਸੁਰੱੱਖਿਆ ਅਤੇ ਬੱਚਤ ਲਈ ਜਾਣਕਾਰੀ ਕੈਂਪ

ਤਲਵੰਡੀ ਸਾਬੋ :-ਘਰੇਲੂ ਗੈਸ ਦੀ ਬੱਚਤ ਕਰਵਾਉਣ ਦੇ ਮਕਸਦ ਨਾਲ ਮਨਰੂਪ ਤੇ ਦਮਦਮਾਂ ਇੰਡੇਨ ਗੈਸ ਏਜੰਸੀਆਂ ਵੱਲੋਂ ਤਲਵੰਡੀ ਸਾਬੋ ਦੇ ਇੱਕ ਪ੍ਰਾਈਵੇਟ ਕੌਰ ਗਰਲਜ ਕਾਲਜ ਦੀਆਂ ਲੜਕੀਆਂ ਨੂੰ ਗੈਸ ਵਰਤਣ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ।ਇਸ ਮੌਕੇ ਤੀਰਥ ਟਾਗਰੀਆ ਨੇ ਕਾਲਜ ਦੀਆਂ ਲੜਕੀਆਂ ਨੂੰ ਗੈਸ ਵਰਤਣ ਸਮੇਂ ਸਾਵਧਾਨੀਆਂ ਤੇ ਇਸਦੀ ਬੱਚਤ ਕਰਨ ਲਈ ਢੇਰ ਸਾਰੀ

ਨਸ਼ੇ ਨੇ ਉਜਾੜਿਆਂ ਇੱਕ ਹੋਰ ਪਰਿਵਾਰ , ਪਤਨੀ ਦਾ ਕਤਲ , ਪੁੱਤ ਪਹੁੰਚਿਆ ਹਸਪਤਾਲ 

ਪਟਿਆਲਾ : ਨਸ਼ੇ ਦੇ ਦਲਦਲ ‘ਚ ਡੁੱਬਣ ਤੋਂ ਬਾਅਦ ਇਨਸਾਨ ਇਸ ਕਦਰ ਹੋ ਅੰਨਾ ਹੋ ਜਾਂਦਾ ਹੈ ਕਿ ਉਹ ਹੱਥੀ ਆਪਣਾ ਪਰਿਵਾਰ ਉਜਾੜਨ ਤੋਂ ਵੀ ਗੁਰੇਜ਼ ਨਹੀਂ ਕਰਦਾ। ਮਾਮਲਾ ਹੈ ਪਟਿਆਲਾ ਦੇ ਅਨਾਰਦਾਨਾ ਚੋਂਕ ਦੇ ਕੋਲ ਪੈਂਦੇ ਬਾਬਾ ਟੋਬਾ ਧਿਆਨ ਇਲਾਕੇ ਦਾ ਜਿੱਥੇ ਇੱਕ ਨਸ਼ੇੜੀ ਪਤੀ ਨੇ ਆਪਣੀ ਪਤਨੀ ਨੂੰ ਬੇਰਹਿਮੀ ਦੇ ਨਾਲ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕ

ਮਾਤਾ ਗੁਜਰੀ ਸੰਸਥਾ ਵੱਲੋਂ 13ਵਾਂ ਖੂਨਦਾਨ ਕੈਂਪ

ਮਾਤਾ ਗੁਜਰੀ ਸੰਸਥਾ ਵੱਲੋਂ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਡਾ. ਅਮਰੀਕ ਸਿੰਘ ਦੀ ਅਗਵਾਈ ਹੇਠ 13ਵਾਂ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਦਾ ਉਦਘਾਟਨ ਜ਼ਿਲਾ ਪ੍ਰੀਸ਼ਦ ਦੇ ਚੇਅਰਮੈਨ ਬਲਜੀਤ ਸਿੰਘ ਭੁੱਟਾ ਨੇ ਕੀਤਾ। ਇਸ ਮੌਕੇ ਬਲਜੀਤ ਸਿੰਘ ਭੁੱਟਾ ਨੇ ਦੱਸਿਆ ਕਿ ਡਾ. ਅਮਰੀਕ ਸਿੰਘ ਜਿਨਾਂ ਵੱਲੋਂ ਇਹ ਖੂਨਦਾਨ ਕੈਂਪ ਲਗਾਇਆ ਗਿਆ ਹੈ ਉਹ ਖੁਦ ਵੀ

3 year's old body found in canal
ਨਹਿਰ ‘ਚ ਤੈਰਦੀ ਮਿਲੀ 3 ਸਾਲਾ ਬੱਚੇ ਦੀ ਲਾਸ਼

ਫਤਹਿਗੜ੍ਹ ਸਾਹਿਬ:- ਸਰਹਿੰਦ ਨਹਿਰ ਵਿੱਚੋਂ ਕਰੀਬ ਦੋ ਤਿੰਨ ਸਾਲ ਦੇ ਇੱਕ ਬੱਚੇ ਦੀ ਲਾਸ਼ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਮਰਜੈਂਸੀ ਵਾਰਡ ਦੀ ਮੈਡੀਕਲ ਅਫਸਰ ਡਾ. ਸੁਖਮਿੰਦਰਪਾਲ ਕੌਰ ਨੇ ਦੱਸਿਆ ਕਿ ਸ਼ਾਮ 4 ਵਜੇ ਦੇ ਨਜਦੀਕ ਇੱਕ ਡੇਢ ਤੋਂ ਦੋ ਸਾਲ ਉਮਰ ਦੇ ਬੱਚੇ ਦੀ ਲਾਸ਼ ਮਿਲੀ ਹੈ। ਉਨ੍ਹਾਂ ਦੱਸਿਆ ਕਿ ਪਹਿਲੀ ਨਜਰੇ ਲੱਗਦਾ ਹੈ

ਕਿਸਾਨ ਨੇ ਕਰਜ਼ੇ ਦੇ ਭਾਰ ਕਾਰਨ ਲਿਆ ਫਾਹਾ

ਸਰਦੂਲਗੜ੍ਹ : ਪਿੰਡ ਬਾਜੇਵਾਲਾ ਦੇ ਕਿਸਾਨ ਨਛੱਤਰ ਸਿੰਘ (55 ਸਾਲ) ਪੁੱਤਰ ਭੂਰਾ ਸਿੰਘ ਵਾਸੀ ਨੇ ਕਰਜੇ ਤੋਂ ਤੰਗ ਆ ਕੇ ਖੇਤ ‘ਚ ਦਰੱਖਤ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ। ਇਸ ਸੰਬੰਧੀ ਗੱਲਬਾਤ ਕਰਦਿਆਂ ਥਾਣਾ ਜੋੜਕੀਆਂ ਦੇ ਤਫਤੀਸ਼ੀ ਅਫਸਰ ਅਜੈਬ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਬੇਟੇ ਜਗਜੀਤ ਸਿੰਘ ਦੇ ਬਿਆਨਾਂ

ਭਗਤ ਰਵਿਦਾਸ ਜੀ ਦਾ ਆਗਮਨ ਪੁਰਬ ਸ਼ਰਧਾ ਨਾਲ ਮਨਾਇਆ ਗਿਆ

ਪੂਰੀ ਦੁਨੀਆ ਨੂੰ ਮਾਨਵਤਾ ਜਾਤ-ਪਾਤ ਤੋਂ ਉੱਪਰ ਉੱਠ ਕੇ ਇੱਕੋ ਜਾਤ ਦਾ ਸੰਦੇਸ਼ ਦੇਣ ਵਾਲੇ ਗੁਰੂ ਸ੍ਰੀ ਰਵਿਦਾਸ ਜੀ ਦਾ ਆਗਮਨ ਪੁਰਵ ਪਾਇਲ ਦੇ ਪਿੰਡ ਦੀਵਾ-ਖੋਸਾ ਵਿਖੇ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ। ਇਸ ਸਮੇਂ ਪਹਿਲਾਂ ਪਿੰਡ ਵਾਸੀਆਂ ਵੱਲੋਂ ਇੱਕ ਵਿਸਾਲ ਨਗਰ ਕੀਰਤਨ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ

ਨਾਭਾ ਜੇਲ੍ਹ ਬ੍ਰੇਕ: ਦੁਗਣੀ ਕੀਮਤ ‘ਚ ਖਰੀਦੇ ਸਨ ਗੈਂਗਸਟਰ ਸੇਖੋਂ ਨੇ ਹਥਿਆਰ

ਮੋਗਾ ‘ਚ ਸਥਿਤ ਪੰਜਾਬ ਗੰਨ ਹਾਊਸ ਦੇ ਮਾਲਕ ਕਿਰਨਪਾਲ ਸਿੰਘ ਨੇ ਨਾਭਾ ਜੇਲ ਕਾਂਡ ਲਈ ਗੈਂਗਸਟਰ ਗੁਰਪ੍ਰੀਤ ਸੇਖੋਂ ਨੂੰ ਯੂ. ਪੀ. ਤੋਂ ਅਸਲਾ ਮੰਗਵਾ ਕੇ ਦਿੱਤਾ ਸੀ। ਕਿਰਨਪਾਲ ਸਿੰਘ ਨੇ ਇਹ ਅਸਲਾ ਯੂ. ਪੀ. ‘ਚੋਂ 2 ਲੱਖ ਰੁਪਏ ‘ਚ ਖਰੀਦਿਆ ਸੀ ਪਰ ਗੁਰਪ੍ਰੀਤ ਸੇਖੋਂ ਕੋਲੋਂ ਇਨ੍ਹਾਂ ਹਥਿਆਰਾਂ ਦੀ ਕੀਮਤ 4 ਲੱਖ, 40 ਹਜ਼ਾਰ ਰੁਪਏ ਵਸੂਲੀ

Traffic seminar in faridkot
ਜ਼ਿਲ੍ਹਾ ਪੁਲਿਸ ਵੱਲੋਂ ਟ੍ਰੈਫਿਕ ਸੈਮੀਨਾਰ ਦਾ ਆਯੋਜਨ

ਫਰੀਦਕੋਟ- ਦਸਮੇਸ਼ ਪਬਲਿਕ ਸਕੂਲ ਫਰੀਦਕੋਟ ਵਿਖੇ ਜ਼ਿਲ੍ਹਾ ਪੁਲਿਸ ਵੱਲੋਂ ਟ੍ਰੈਫਿਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸੈਮੀਨਾਰ ‘ਚ ਜ਼ਿਲ੍ਹਾ ਪੁਲਿਸ ਦੇ ਟ੍ਰੈਫਿਕ ਕਾਊਂਸਲਰ ਬਲਕਾਰ ਸਿੰਘ ਨੇ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਪ੍ਰਤੀ ਜਾਗਰੂਕ ਕੀਤਾ ਅਤੇ ਵੱਖ-ਵੱਖ ਟ੍ਰੈਫਿਕ ਚਿੰਨ੍ਹਾਂ ਦੀ ਵਿਸਥਾਰ ਸਾਹਿਤ ਜਾਣਕਾਰੀ ਦਿੱਤੀ। ਬੱਚਿਆਂ ਤੋਂ ਟ੍ਰੈਫਿਕ ਨਿਯਮਾਂ ਸਬੰਧਿਤ ਸਵਾਲ ਵੀ ਪੁੱਛੇ ਗਏ।ਉਥੇ ਹੀ ਸਹੀ ਜਵਾਬ

ਪਿੰਡ ਤਲਵੰਡੀ ਕਲਾਂ ‘ਚ ਮਿਲੇ ਪਾਕਿ ਝੰਡੇ ਵਾਲੇ 2 ਸ਼ੱਕੀ ਬੈਗ

ਬੀਤੇ ਦਿਨ ਪਿੰਡ ਤਲਵੰਡੀ ਕਲਾਂ ਵਿਚ ਰੇਲਵੇ ਲਾਈਨਾਂ ਦੇ ਨੇੜੇ ਖੇਤਾਂ ਵਿਚ ਦੋ ਸ਼ੱਕੀ ਬੈਗ ਦੇਖ ਕੇ ਪਿੰਡ ਵਾਸੀਆਂ ਵਿਚ ਹਫੜਾ-ਦਫੜੀ ਮੱਚ ਗਈ। ਪਿੰਡ ਵਾਸੀਆਂ ਨੇ ਤੁਰੰਤ ਹੀ ਪੁਲਸ ਨੂੰ ਵੱਡੇ-ਵੱਡੇ ਆਕਾਰ ਦੇ ਦੋਹਾਂ ਬੈਂਗਾਂ ਸਬੰਧੀ ਜਾਣਕਾਰੀ ਦਿੱਤੀ। ਸੂਚਨਾ ਮਿਲਦੇ ਹੀ ਥਾਣਾ ਮੁਖੀ ਵਰੁਣਜੀਤ ਸਿੰਘ ਪੁਲਸ ਪਾਰਟੀ ਸਮੇਤ ਘਟਨਾ ਸਥਾਨ ‘ਤੇ ਪਹੁੰਚ ਗਏ ਅਤੇ ਬੈਗਾਂ

AAP protest agianst Demonetisation
ਨੋਟਬੰਦੀ ਦੇ ਖਿਲਾਫ ਆਪ ਨੇ ਕੱਢਿਆ ਰੋਸ ਮਾਰਚ

ਧੂਰੀ :-ਆਮ ਆਦਮੀ ਪਾਰਟੀ ਦੇ ਧੂਰੀ ਤੋਂ ਉਮੀਦਵਾਰ ਜਸਵੀਰ ਸਿੰਘ ਜੱਸੀ ਸੇਖੋਂ ਦੀ ਅਗਵਾਈ ਹੇਠ ਅੱਜ ਆਪ ਵਰਕਰਾਂ ਵੱਲੋਂ ਮੋਦੀ ਸਰਕਾਰ ਦੇ ਨੋਟਬੰਦੀ ਦੇ ਫੈਸਲੇ ਦੇ ਖਿਲਾਫ ਇਕ ਰੋਸ਼ ਮਾਰਚ ਕੱਢਿਆ ਗਿਆ। ਇਸ ਮੌਕੇ ਆਪ ਆਗੂ ਜਸਵੀਰ ਸਿੰਘ ਜੱਸੀ ਸੇਖੋਂ ਨੇ ਕਿਹਾ ਕਿ ਮੋਦੀ ਸਰਕਾਰ ਦਾ ਨੋਟਬੰਦੀ ਦਾ ਲਿਆ ਗਿਆ ਫੈਸਲਾ ਦੇਸ਼ ਦੀ ਆਮ ਅਤੇ

Preet Combine M.D Mother Death antim ardass
ਪ੍ਰੀਤ ਕੰਬਾਇਨ ਦੇ ਐਮ.ਡੀ ਦੀ ਮਾਤਾ ਦੀ ਅੰਤਿਮ ਅਰਦਾਸ ਕਿਰਿਆ ਤੇ ਪਹੁੰਚੇ ਕਈ ਸਿਆਸੀ ਆਗੂ

ਨਾਭਾ:- ਅੱਜ ਨਾਭਾ ਦੇ ਸਿੱਧਸਰ ਅਲੋਹਰਾ ਸਾਹਿਬ ਗੁਰਦੁਆਰਾ ਵਿਖੇ ਪ੍ਰੀਤ ਕੰਬਾਇਨ ਦੇ ਐਮ.ਡੀ ਅਤੇ ਧੂਰੀ ਤੋਂ ਸ਼੍ਰੋਮਣੀ ਅਕਾਲੀਦਲ ਦੇ ਉਮੀਦਵਾਰ ਹਰੀ ਸਿੰਘ, ਪ੍ਰੇਮ ਸਿੰਘ ਅਤੇ ਗੁਰਚਰਨ ਸਿੰਘ ਦੀ ਮਾਤਾ ਸਵ. ਭਗਵਾਨ ਕੌਰ ਦੀ ਅੰਤਿਮ ਅਰਦਾਸ ਦੇ ਭੋਗ ਪਾਏ ਗਏ ਜਿਸ ਵਿੱਚ ਸ਼੍ਰੋਮਣੀ ਅਕਾਲੀਦਲ ਦੇ ਜਨਰਲ ਸਕੱਤਰ ਅਤੇ ਐਮ.ਪੀ ਪ੍ਰੇਮ ਸਿੰਘ ਚੰਦੂਮਾਜਰਾ, ਕੈਬਨਿਟ ਮੰਤਰੀ ਸਿਕੰਦਰ ਸਿੰਘ

Sewagw water problem amargarh
ਅਮਰਗੜ੍ਹ ਦੇ ਲੋਕ ਗੰਦਾ ਪਾਣੀ ਪੀਣ ਲਈ ਮਜਬੂਰ

ਅਮਰਗੜ੍ਹ :-ਹਲਕਾ ਅਮਰਗੜ੍ਹ ਅਧੀਨ ਪੈਂਦੇ ਰਾਡਵਾ ਦੇ ਰਹਿਣ ਵਾਲੇ ਲੋਕਾਂ ਨੂੰ ਇੰਨੀ ਦਿਨੀ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਮੁਸਕਿਲਾਂ ਨਾਲ ਜੂਝਣਾ ਪੈ ਰਿਹਾ ਹੈ ਆਲਮ ਇਹ ਹੈ ਕਿ ਪਿੰਡ ਦੀਆਂ ਗਲੀਆਂ ਵਿਚ ਜਗ੍ਹਾ ਜਗ੍ਹਾ ਪਾਣੀ ਦੇ ਛੱਪੜ ਲੱਗੇ ਪਏ ਹਨ ਜਿਸ ਕਾਰਨ ਇਹ ਗੰਦਾ ਪਾਣੀ ਲੋਕਾਂ ਦੇ ਘਰਾਂ ਵਿਚ ਲੱਗੀਆਂ ਟੂਟੀਆਂ ਵਿਚ ਵੀ ਆ ਰਿਹਾ

theft of fortuner car and 3 lakh rupees
60 ਸਾਲਾ ਔਰਤ ਲੈਪਟਾਪ ਲੈ ਹੋਈ ਰਫੂ ਚੱਕਰ !

ਲੁਧਿਆਣਾ: ਲੁਧਿਆਣਾ ‘ਚ ਚੋਰੀ ਦੀਆਂ ਵਾਰਦਾਤਾਂ ਰੋਕਣ ਦਾ ਨਾਂਅ ਨਹੀਂ ਲੈ ਰਹੀਆਂ। ਆਏ ਦਿਨ ਲੁਧਿਆਣਾ ‘ਚ ਚੋਰੀ ਦੀ ਕੋਈ ਨਾ ਕੋਈ ਘਟਨਾ ਸਾਹਮਣੇ ਆ ਜਾਂਦੀ ਹੈ। ਹਾਲ ਹੀ ‘ਚ ਲੁਧਿਆਣਾ ਦੇ ਕਾਲੀ ਮਾਤਾ ਮੰਦਿਰ ‘ਚ ਚਾਂਦੀ ਮੁਕੁਟ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਵਾਰਦਾਤ ਸੀਸੀਟੀਵੀ ‘ਚ ਕੈਦ ਹੋ ਗਈ ਹੈ। ਇੰਨਾਂ ਹੀ ਨਹੀਂ

gurpreet sekhon
ਗੈਂਗਸਟਰ ਸੇਖੋਂ ਦੇ ਦਾਦੇ ਦਾ ਵੱਡਾ ਬਿਆਨ, ਸਿਆਸਤ ਦਾ ਸ਼ਿਕਾਰ ਹੋਇਆ ਸੇਖੋਂ

ਪਟਿਆਲਾ : ਨਾਭਾ ਜੇਲ ਬ੍ਰੇਕ ਕਾਂਡ ਦੇ ਮੁੱਖ ਦੋਸ਼ੀ ਮੰਨੇ ਜਾਂਦੇ ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋਂ ਦੇ ਦਾਦਾ ਸੁੱਚਾ ਸਿੰਘ ਨੇ ਸ਼ਨੀਵਾਰ ਨੂੰ ਨਾਭਾ ਅਦਾਲਤ ਵਿਚ ਗੁਰਪ੍ਰੀਤ ਸਿੰਘ ਸੇਖੋਂ ‘ਤੇ ਲਗਾਤਾਰ ਦਰਜ ਕੀਤੇ ਗਏ ਕੇਸਾਂ ਨੂੰ ਸਿਆਸੀ ਬਦਲਾਖੋਰੀ ਦੱਸਿਆ। ਉਨ੍ਹਾਂ ਕਿਹਾ ਕਿ ਗੁਰਪ੍ਰੀਤ ਕਾਂਗਰਸ ਦੇ ਇਕ ਸਿਪਾਹੀ ਦੇ ਤੌਰ ‘ਤੇ ਕੰਮ ਕਰਦਾ ਸੀ। ਅਕਾਲੀ ਦਲ ਵੱਲੋਂ

Kila-Raipur-The-Rural-Olympics-of-India-The-Backpackers-Group
ਪੇਂਡੂ ਓਲੰਪਿਕ ਕਿਲ੍ਹਾ ਰਾਏਪਰ ਖੇਡਾਂ ਦਾ ਅੱਜ ਆਖਰੀ ਦਿਨ

ਸੰਸਾਰ ਭਰ ‘ਚ ਪ੍ਰਸਿੱਧ ਪੇਂਡੂ ਉਲੰਪਿਕਸ ਵਿਰਾਸਤੀ ਤੇ ਅਧੁਨਿਕਤਾ ਖੇਡਾਂ ਦਾ ਸੁਮੇਲ ਕਿਲ੍ਹਾ ਰਾਏਪੁਰ ਦੇ 81ਵੇਂ ਖੇਡ ਮੇਲੇ ਦੇ ਦੂਸਰੇ ਦਿਨ ਗਰੇਵਾਲ ਸਪੋਰਟ ਸਟੇਡੀਅਮ ਵਿਖੇ ਬਹੁਤ ਹੀ ਰੌਚਕ ਤੇ ਸੰਘਰਸ਼ਪੂਰਨ ਹਾਕੀ ਮੈਚ, ਐਥਲੈਟਿਕਸ ਮੁਕਾਬਲੇ, ਬਜ਼ੁਰਗਾਂ ਦੇ ਦੌੜ ਮੁਕਾਬਲੇ, ਘੋੜੇ-ਘੋੜੀਆਂ ਦੇ ਹੀਟ ਮੁਕਾਬਲੇ, ਨਿਹੰਗ ਸਿੰਘਾਂ ਵੱਲੋਂ ਘੋੜਿਆਂ ਦੇ ਕਰਤੱਬ, ਖੱਚਰ-ਰੇਹੜਾ ਦੌੜ, ਗੱਤਕਾ, ਸਾਈਕਲ ਰੇਸ, ਰੱਸਾਕਸ਼ੀ, ਕਬੱਡੀ

rape-attemp
ਅਬੋਹਰ : ਸਮੂਹਿਕ ਜਬਰ ਜਨਾਹ ਮਾਮਲੇ ’ਚ 6 ਲੋਕ ਨਾਮਜ਼ਦ

ਅਬੋਹਰ  – ਬੀਤੇ ਕੱਲ ਨਾਬਾਲਿਗਾ ਨਾਲ ਹੋਏ ਸਮੂਹਿਕ ਜਬਰ-ਜ਼ਨਾਹ ਦੇ ਦੋਸ਼ ‘ਚ ਸਥਾਨਕ ਪੁਲਸ ਨੇ ਚਾਰ ਨੌਜਵਾਨਾਂ ਨੂੰ ਨਾਮਜ਼ਦ ਕੀਤਾ ਹੈ। 13 ਸਾਲਾ ਦਲਿਤ ਨਾਬਾਲਿਗਾ ਨੇ ਪੁਲਸ ਨੂੰ ਦੱਸਿਆ ਕਿ ਵੀਰਵਾਰ ਸ਼ਾਮ ਜਦ ਉਹ ਆ ਰਹੀ ਸੀ ਤਾਂ ਚਿੱਟੀ ਮਾਰੂਤੀ ਕਾਰ ‘ਚ ਸਵਾਰ 4 ਨੌਜਵਾਨਾਂ ਨੇ ਉਸਦਾ ਰਸਤਾ ਰੋਕਿਆ ਇਨ੍ਹਾਂ ਪਿੱਛੇ ਦੋ ਮੋਟਰਸਾਈਕਲ ਸਵਾਰ ਚਲ

ਬਠਿੰਡਾ ਦੇ ਸ਼ੋਸ਼ਲ ਵੈਲਫੇਅਰ ਵਿਭਾਗ ਵੱਲੋਂ ਜਾਗਰੁਕਤਾ ਸੈਮੀਨਾਰ ਦਾ ਆਯੋਜਨ

ਬਾਬਾ ਫਰੀਦ ਗਰੁੱਪ ਆਫ ਇੰਸਟੀਚਿਊਟ ਬਠਿੰਡਾ ਦੇ ਸ਼ੋਸ਼ਲ ਵੈਲਫੇਅਰ ਵਿਭਾਗ ਵੱਲੋ ਸੰਗਤ ਮੰਡੀ ਦੇ ਪਿੰਡ ਕਾਲਝਰਾਣੀ ਵਿਖੇ ਜਾਗਰੁਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪਹੁੰਚੇ ਇੰਸਟੀਚਿਊਟ ਦੇ ਐਮ ਡੀ ਗੁਰਮੀਤ ਸਿੰਘ ਧਾਲੀਵਾਲ ਅਤੇ ਡਿਪਟੀ ਡਾਇਰੈਕਟਰ ਬੀ ਡੀ ਸ਼ਰਮਾਂ ਵੱਲੋ ਪਹਿਲਾਂ ਸਥਾਨ ਹਾਸਿਲ ਕਰਨ ਵਾਲੇ ਗਰੁੱਪ ਦੇ ਬੱਚਿਆਂ ਨੂੰ 51 ਹਜਾਰ ਰੁਪਏ ਨਕਦ ਰਾਸ਼ੀ ਅਤੇ

ਸਕੂਲ ਦੇ ਬੱਚਿਆਂ ‘ਚ ਪੇਟ ਦੀ ਬੀਮਾਰੀ ਨੂੰ ਲੈ ਕੇ ਤਾਦਾਦ ਵੱਧਦੀ ਜਾ ਰਹੀ

ਸੁਨਾਮ : ਸਰਕਾਰੀ ਪ੍ਰਾਇਮਰੀ ਸਕੂਲ ਨੰਗਲਾ ਵਿਖੇ ਪੜਦਿਆਂ ਬੱਚਿਆਂ ਦੀ ਲਗਾਤਾਰ ਸਥਾਨਕ ਸਿਵਲ ਹਸਪਤਾਲ ‘ਚ ਪੇਟ ਦੀ ਬੀਮਾਰੀ ਅਤੇ ਚੱਕਰਾਂ ਨੂੰ ਲੈ ਕੇ ਤਾਦਾਦ ਵੱਧਦੀ ਜਾ ਰਹੀ ਹੈ ਜਿਸਨੂੰ ਲੈ ਕੇ ਅਜੇ ਤਕ ਕੋਈ ਵੀ ਕਾਰਨ ਸਾਹਮਣੇ ਨਹੀਂ ਆਏ। ਜਦਕਿ ਉੱਥੇ ਦੇ ਅਧਿਆਪਕ ਸ਼ਾਇਦ ਇਸ ਨੂੰ ਬੁੱਧਵਾਰ ਦੀ ਦਿੱਤੀਆ ਸਕੂਲ `ਚ ਅੇਲਬੈਡਾਜੋਲ ਦੀ ਗੋਲੀਆਂ ਦੇ

ਦਾਜ ਨੇ ਇੱਕ ਹੋਰ ਵਿਆਹੁਤਾ ਦੀ ਲਈ ਜਾਨ

ਫਿਲੋਰ: ਲੁਧਿਆਣਾ ਦੀ ਰਹਿਣ ਵਾਲੀ ਹਰਪ੍ਰੀਤ ਕੋਰ ਪੁੱਤਰੀ ਤੀਰਥ ਸਿੰਘ ਜਿਸ ਦਾ ਵਿਆਹ 6 ਸਾਲ ਪਹਿਲਾਂ ਫਿਲੋਰ ਦੇ ਨਜਦੀਕ ਪਿੰਡ ਲਸਾੜਾ ਦੇ ਰਹਿਣ ਵਾਲੇ ਕਸਮੀਰ ਸਿੰਘ ਪੁੱਤਰ ਜੋਗਿੰਦਰ ਸਿੰਘ ਨਾਲ ਹੋਇਆ ਸੀ। ਜਿਸ ਨੂੰ ਅੱਜ ਦਾਜ ਦੀ ਖਾਤਰ ਉਸ ਦੇ ਸੁਹਰਾ ਪਰਿਵਾਰ ਨੇ ਮੋਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕ ਹਰਪ੍ਰੀਤ ਕੋਰ ਦੀ ਵੱਡੀ ਭੈਣ ਸੀਲਾ