Feb 17

Accident
ਦਿੜ੍ਹਬਾ ਰੋਡ ਹਾਦਸੇ ‘ਚ ਅਕਾਲੀ ਆਗੂ ਦੀ ਮੌਤ

ਦਿੜ੍ਹਬਾ ਰੋਡ ‘ਤੇ ਪਿੰਡ ਮੌੜਾਂ ਕੋਲ ਬੱਸ ਅਤੇ ਇਨੋਵਾ ਗੱਡੀ ਦੀ ਸਿੱਧੀ ਟੱਕਰ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੂਬਾਈ ਆਗੂ ਸਣੇ ਦੋ ਨੌਜਵਾਨਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਚੀਮਾਂ ਮੰਡੀ ਦੇ ਵਸਨੀਕ ਸ਼੍ਰੋਮਣੀ ਅਕਾਲੀ ਦਲ ਦੀ ਸੂਬਾਈ ਆਗੂ ਅਤੇ ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਲਖਵੀਰ ਸਿੰਘ ਲੱਖਾ ਅਤੇ ਮਲਕੀਤ ਸਿੰਘ ਕਾਲਾ ਦੀ

ਕਿਸਾਨ ਜਥੇਬੰਦੀਆਂ ਵੱਲੋਂ ਜ਼ੀਰਾ ਵਿਖੇ ਲਗਾਇਆ ਗਿਆ ਧਰਨਾ

ਤਹਿਸੀਲ ਜ਼ੀਰਾ ਅੰਦਰ ਪੈਂਦੇ ਹਰੀਕੇ ਹੈਡ ਵਿਖੇ ਅੱਜ ਕੁਝ ਕਿਸਾਨ ਜਥੇਬੰਦੀਆ ਵੱਲੋ ਅਪਣੇ ਸੈਕੜੇ ਸਾਥੀਆ ਸਮੇਤ ਹੈਡ ਜਾਮ ਕਰਕੇ ਪ੍ਰਸ਼ਾਸਨ ਦੇ ਖਿਲਾਫ ਧਰਨਾ ਦਿੱਤਾ ਗਿਆ ਜਿਸ ਨੂੰ ਏ.ਡੀ.ਸੀ.ਫਿਰੋਜਪੁਰ ਸ਼੍ਰੀ ਵਨੀਤ ਕੁਮਾਰ ਵੱਲੋ ਕਿਸਾਨਾ ਨੂੰ ਦਿੱਤੇ ਗਏ ਭਰੋਸੇ ਤੋ ਬਾਅਦ ਚੁੱਕਿਆ ਗਿਆ । ਜਿਕਰਯੋਗ ਹੈ ਕਿ ਜ਼ੀਰਾ ਦੇ ਕਸਬਾ ਮਖੂ ਅੰਦਰ ਪੈਂਦੇ ਪਿੰਡ ਸੂਦਾ ਵਿਖੇ ਪੰਚਾਇਤੀ

ਦਿੱਲੀ ਚੋਣਾਂ ‘ਚ ਪੰਜਾਬ ਦੇ ਮਸਲਿਆਂ ਨਾਲ ਲੋਕਾਂ ਨੂੰ ਕੀਤਾ ਜਾ ਰਿਹਾ ਗੁਮਰਾਹ

ਐਸ ਜੀ ਪੀ ਸੀ ਦੀ ਕਾਰਜਕਾਰਨੀ ਦੇ ਮੈਂਬਰ ਸੁਰਜੀਤ ਸਿੰਘ ਕਾਲਾਬੁਲਾ ਨੇ ਕਮੇਟੀ ਦੇ ਫੈਸਲੇ ਦਾ ਵਿਰੋਧ ਕਰਦਿਆਂ ਕਿਹਾ ਕਿ ਇਹ ਸਿਰਫ ਸਿੱਖ ਸੰਗਤਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਾਰਨ ਪੰਜਾਬ ਦੇ ਮਸਲੇ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਨ ।

Traffic police
ਸੜਕੀ ਹਾਦਸਿਆਂ ਨੂੰ ਠੱਲ ਪਾਉਣ ਲਈ ਜਾਗਰੂਕਤਾ ਮੁਹਿੰਮ

ਫ਼ਤਹਿਗੜ੍ਹ ਸਾਹਿਬ :-ਦਿਨੋਂ ਦਿਨ ਵੱਧ ਰਹੇ ਸੜਕੀ ਹਾਦਸਿਆਂ ਨੂੰ ਰੋਕਣ ਲਈ ਇਹ ਜਰੂਰੀ ਹੈ ਕਿ ਸਾਰੇ ਲੋਕ ਸੜਕੀ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ ਤਾਂ ਜੋ ਸੜਕੀ ਹਾਦਸਿਆਂ ਵਿੱਚ ਅਜਾਈ ਜਾਂਦੀਆਂ ਅਨਮੋਲ ਜਾਨਾਂ ਨੂੰ ਬਚਾਇਆ ਜਾ ਸਕੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡੀ.ਐਸ.ਪੀ. ਫ਼ਤਹਿਗੜ੍ਹ ਸਾਹਿਬ ਸ. ਗੁਰਦੇਵ ਸਿੰਘ ਧਾਲੀਵਾਲ ਨੇ ਅੱਜ ਫ਼ਤਹਿਗੜ੍ਹ ਸਾਹਿਬ ਵਿਖੇ ਪੱਤਰਕਾਰਾਂ ਨਾਲ

ਮਾਨਸਾ ਜੇਲ੍ਹ ‘ਚੋਂ ਫਰਾਰ ਹੋਇਆ ਇੱਕ ਹੋਰ ਖਤਰਾਨਕ ਕੈਦੀ

ਨਾਭਾ ਜੇਲ ਕਾਂਡ ਨੇ ਜਿਥੇ ਇੱਕ ਪਾਸੇ ਪੁਲਿਸ ਦੀ ਸੁਰੱਖਿਆ ਤੇ ਕਈ ਸਵਾਲ ਖੜੇ ਕਿੱਤੇ ਸਨ, ਤੇ ਓਥੇ ਹੀ ਮੰਨਿਆ ਇਹ ਜਾ ਰਿਹਾ ਸੀ ਕਿ ਸ਼ਾਇਦ ਪੁਲਿਸ ਇਸ ਸ਼ਰਮਨਾਕ ਵਾਰਦਾਤ ਤੋਂ ਬਾਅਦ ਕੁਝ ਮੁਸਤੈਦ ਜ਼ਰੂਰ ਹੋਵੇਗੀ। ਪਰ ਮਾਨਸਾ ਦੀ ਜ਼ਿਲਾ ਜੇਲ ਦੀ ਸੁਰੱਖਿਆ ਦਾ ਸਾਡੀ ਟੀਮ ਨੇ ਜਦ ਨਿਰੀਖਣ ਕੀਤਾ ਤਾਂ ਉਸ ਨਜ਼ਾਰੇ ਨੇ ਕੁਝ

ਪਟਿਆਲਾ ਯੂਨੀਵਰਸਿਟੀ ਦਾ ਮਾਮਲਾ ਮਰਨ ਵਰਤ ਵੱਲ ਵਧਿਆ

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕੰਮ ਕਰ ਰਹੇ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ਼ ਵੱਲੋਂ ਫ਼ਰਵਰੀ ਮਹੀਨੇ ਦੀ ਤਨਖਾਹ ਦੀ ਅਦਾਇਗੀ ਨਾ ਕੀਤੇ ਜਾਣ ਕਾਰਨ ਸੰਘਰਸ਼ ਕੀਤਾ ਜਾ ਰਿਹਾ ਪਰ ਯੂਨੀਵਰਸਿਟੀ ਪ੍ਰਸਾਸ਼ਨ ਤੇ ਇਸ ਦਾ ਕੋਈ ਅਸਰ ਨਾ ਹੁੁੰਦਾ ਦੇਖ ਕੇ ਇਹਨਾਂ ਮੁਲਾਜਮਾਂ ਦੇ ਨਾਲ ਸੰਘਰਸ਼ ਦਾ ਹਿਸਾ ਬਣੀਆਂ ਮੁਲਾਜਮ ਜੱਥੇਬੰਦੀਆਂ ਵੱਲੋਂ ਯੂਨੀਵਰਸਿਟੀ ਦੇ ਬਾਹਰ ਚੰਡੀਗੜ੍ਹ ਬਠਿੰਡਾ

chid right awareness seminar
ਸਰਦੂਲਗੜ੍ਹ ‘ਚ ਬਾਲ ਅਧਿਕਾਰ ਜਾਗਰੂਕਤਾ ਸੈਮੀਨਾਰ ਦਾ ਆਯੋਜਨ

ਝੁੱਗੀਆ-ਝੌਪੜੀਆਂ ਵਿੱਚ ਰਹਿਣ ਵਾਲੇ ਪਰਿਵਾਰਾਂ ਨੂੰ ਬੱਚਿਆ ਤੋਂ ਭੀਖ ਮੰਗਵਾਉਣ ਜਾਂ ਮਜਦੂਰੀ ਕਰਾਉਣ ਦੀ ਥਾਂ ਬੱਚਿਆਂ ਨੂੰ ਸਕੂਲਾਂ ਵਿੱਚ ਪੜ੍ਹਣ ਲਾਉਣ ਅਤੇ ਬਾਲ ਅਧਿਕਾਰਾਂ ਲਈ ਜਾਣੂ ਕਰਵਾਉਣ ਲਈ ਸਾਰਡ ਸੰਸਥਾ  ਵੱਲੋਂ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਮਾਪਿਆਂ ਨੂੰ ਬਾਲਾਂ ਦੀ ਸੁਰੱਖਿਆਂ ਅਤੇ ਉਨਾਂ ਨੂੰ ਸਰਕਾਰ ਤੋਂ ਦਿੱਤੇ ਜਾਣ ਵਾਲੇ ਅਧਿਕਾਰਾਂ ਸਬੰਧੀ ਜਾਗਰੂਕ ਕੀਤਾ ਗਿਆ। ਜਿਸ

 ਫਿਰੋਜ਼ਪੁਰ ਹਾਦਸੇ ‘ਚ ਮਾਰੇ ਗਏ 11 ਜੀਆਂ ਦਾ ਹੋਇਆ ਸੰਸਕਾਰ 

ਫਿਰੋਜ਼ਪੁਰ ਦੇ ਜ਼ੀਰਾ-ਮਖੂ ਰੋਡ ‘ਤੇ ਬੀਤੇ ਦਿਨ ਵਾਪਰੇ ਦਿਨ ਦਰਦਨਾਕ ਹਾਦਸੇ ਦੌਰਾਨ ਮਾਰੇ ਜਾਣ-ਵਾਲੇ ਇੱਕ ਪਰਿਵਾਰ ਦੇ 11 ਜੀਆਂ ਦਾ ਸ਼ੁੱਕਰਵਾਰ ਨੂੰ ਅਤਿ ਗਮਹੀਨ ਮਾਹੌਲ ‘ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ।  ਮ੍ਰਿਤਕ ਪਰਿਵਾਰ ਤਰਨਤਾਰਨ ਦੇ ਪਿੰਡ ਪਲਾਸੌਰ ਨਾਲ ਸੰਬੰਧਿਤ ਸੀ।  ਪੂਰਾ ਪਰਿਵਾਰ ਫਿਰੋਜ਼ਪੁਰ ਜ਼ਿਲੇ ਦੇ ਇਲਾਕਾ ਜ਼ੀਰਾ ਵਿੱਖੇ ਪੀਰ ਦੀ ਦਰਗਾਹ ‘ਤੇ ਮੱਥਾ ਟੇਕਣ ਲਈ

Protest by Journalists
ਪੱਤਰਕਾਰ ਭਾਈਚਾਰੇ ਵੱਲੋਂ ਪੁਲਿਸ ਖਿਲਾਫ ਨਾਅਰੇਬਾਜ਼ੀ

ਫਰੀਦਕੋਟ :-ਜਿਲ੍ਹਾ ਫਰੀਦਕੋਟ ਵਿਖੇ ਫਿਰੋਜਪੁਰ ਦੇ ਡੀ. ਐਸ. ਪੀ. ਸੱਤਪਾਲ ਸਿੰਘ ਵੱਲੋਂ ਫ਼ਰੀਦਕੋਟ ਵਿਖੇ ਛਾਪੇਮਾਰੀ ਕੀਤੀ ਗਈ। ਜਿਸ ਦੌਰਾਨ ਫਰੀਦਕੋਟ ਦਾ ਪੱਤਰਕਾਰ ਦੇਵਾ ਨੰਦ ਸ਼ਰਮਾ ਜੋ ਕਿ ਇਸ ਮੌਕੇ ਕਵਰਿੰਗ ਕਰ ਰਿਹਾ ਸੀ ਨਾਲ ਪੁਲਿਸ ਵੱਲੋਂ ਦੁਰਵਿਵਾਰ ਕੀਤਾ ਗਿਆ ਅਤੇ ਗੈਰ ਕਾਨੂੰਨੀ ਹਿਰਾਸਤ ਵਿਚ ਲੈ ਲਿਆ ਗਿਆ। ਇਸ ਘਟਨਾ ਨੂੰ ਲੈ ਕੇ ਜੈਤੋ ਦੇ ਸਮੂਹ

Sewage problem Nabha
ਲੋਕਾਂ ਨੇ ਕੀਤਾ ਨਗਰ ਕੌਂਸਲ ਖਿਲਾਫ ਰੋਸ ਪ੍ਰਦਰਸ਼ਨ

ਨਾਭਾ :-ਰਿਆਸ਼ਤੀ ਸ਼ਹਿਰ ਨਾਭਾ ਵਿਖੇ ਸੀਵਰੇਜ  ਦਾ ਪਾਣੀ ਪਿਛਲੇ ਕਈ ਮਹੀਨੇੇ ਤੋਂ ਖੜਾ ਹੋਣ ਕਰਕੇ ਭਿਆਨਕ ਬਿਮਾਰੀਆ ਫੈਲਣ ਦਾ ਖਤਰਾ ਬਣਿਆ ਹੋਇਆ ਹੈ ।ਨਿੱਜੀ ਤੌਰ ਤੇ ਮਜਦੂਰ ਲਗਾਕੇ ਮਹੁੱਲੇ ਦੀ ਸਫਾਈ ਕੀਤੀ ਜਾ ਰਹੀ ਹੈ ਜਦਕਿ ਨਗਰ ਕੌਂਸਲ ਦੇ ਅਧਿਕਾਰੀ ਗਹਿਰੀ ਨੀਂਦ ਸੌਂ ਰਹੇ ਹਨ। ਜਿਕਰਯੋਗ ਹੈ ਕਿ ਨਾਭਾ ਸ਼ਹਿਰ ਵਿੱਚ 23ਕਰੌੜ ਦੀ ਲਾਗਤ ਸੀਵਰੇਜ

ਸਿਮਰਜੀਤ ਬੈਂਸ ਨੇ ਦਿੱਤੀ ਸਕੂਲ ਪ੍ਰਿੰਸੀਪਲ ਨੂੰ ਧਮਕੀ

ਲੁਧਿਆਣਾ: ਬੀਸੀਐਮ ਆਰੀਆ ਮਾਡਲ ਸਕੂਲ ਦੀ ਪ੍ਰਿੰਸੀਪਲ ਨੇ ਲੁਧਿਆਣਾ ਦੇ ਆਤਮ ਨਗਰ ਤੋਂ ਐਮਐਲਏ ਸਿਮਰਜੀਤ ਬੈਂਸ ਵੱਲੋਂ ਧਮਕੀ ਦਿੱਤੇ ਜਾਣ ਦਾ ਮਾਮਲਾ ਦਰਜ ਕਰਾਇਆ ਹੈ । ਜਾਣਕਾਰੀ ਮੁਤਾਬਕ, ਪ੍ਰਿੰਸੀਪਲ ਨੇ ਸਿਮਰਜੀਤ ਬੈਂਸ ਵੱਲੋਂ ਉਹਨਾਂ ਦੇ ਸਕੂਲ਼ ਦੇ ਸੰਪਰਕ ਅਧਿਕਾਰੀ ਨੂੰ 25 ਬੱਚਿਆਂ ਨੂੰ ਸਕੂਲ ਵਿਚ ਦਾਖਲ ਕਰਵਾਉਣ ਲਈ ਧਮਕੀ ਦੇਣ ਦੇ ਦੋਸ਼ ਲਗਾਏ ਹਨ, ਤੇ

accident
ਨੈਸ਼ਨਲ ਹਾਵੀਏ ਉੱਤੇ ਕੰਮ ਕਰ ਰਹੇ ਮਜ਼ਦੂਰਾਂ ‘ਤੇ ਚੜ੍ਹੀ ਕਾਰ

ਦੋਰਾਹਾ ਨੇੜੈ ਨੈਸ਼ਨਲ ਹਾਈਵੇ ਉਪਰ ਕੰਮ ਕਰ ਰਹੇ ਪ੍ਰਾਈਵੇਟ ਕੰਪਨੀ ਦੇ ਵਰਕਰਾਂ ‘ਤੇ ਇਕ ਸਵਿਫਟ ਕਾਰ ਜਿਸ ਦਾ ਨੰਬਰ ਪੀ ਬੀ 10 ਈ ਡੀ 0688 ਨੇ ਕੰਮ ਕਰ ਰਹੇ ਚਾਰ ਵਰਕਰਾਂ ਉਪਰ ਚੜ ਗਈ ਅਤੇ ਜਿਹਨਾਂ ਵਿਚੋਂ ਇਕ ਵਰਕਰ ਅਬਦੇਸ ਤਿਵਾੜੀ ਹਾਲ ਵਾਸੀ ਖੰਨਾ ਜੋ ਸੁਪਰਵਾਈਜ਼ਰ ਦੀ ਨੋਕਰੀ ਕਰਦਾ ਸੀ ਦੀ ਮੋਕੇ ਤੇ ਮੋਤ ਹੋ

Babli Randhawa
ਕੁੜੀ ਦੇ ਪਿਆਰ ‘ਚ ਗੈਂਗਸਟਰ ਨੇ ਦੋਸਤ ਨੂੰ ਭੁੰਨ ਲਾਸ਼ ‘ਤੇ ਪਾਇਆ ਭੰਗੜਾ,  FB ‘ਤੇ  LIVE ਦੱਸੀ ਕਹਾਣੀ.. (ਵੀਡੀਓ )

ਸੰਗਰੂਰ : ਜ਼ਮਾਨਤ ਤੇ ਚੱਲ ਰਹੇ ਗੈਂਗਸਟਰ ਦਲਵਿੰਦਰ ਸਿੰਘ ਬਬਲੀ ਉਰਫ ਬਬਲ ਰੰਧਾਵਾ ਨੇ ਆਪਣੇ 4 ਸਾਥੀਆਂ ਨਾਲ ਭਰੇ ਬਜ਼ਾਰ ਵਿਚ ਫਾਇਰਿੰਗ ਕਰਕੇ ਆਪਣੇ ਹੀ 25 ਸਾਲਾ ਫਾਇਨਾਂਸਰ ਦੋਸਤ ਦਾ ਕਤਲ ਕਰ ਦਿੱਤਾ। ਕਤਲ ਤੋਂ ਬਾਅਦ ਉਸ ਨੇ ਲਾਸ਼ ਦੇ ਨੇੜੇ ਪਿਸਤੌਲ ਹਵਾ ਵਿਚ ਲਹਿਰਾਉਂਦਿਆਂ ਭੰਗੜਾ ਕੀਤਾ ਤੇ ਲਲਕਾਰੇ ਮਾਰਦਾ ਹੋਇਆ ਚਲਾ ਗਿਆ। ਇਸ ਤੋਂ

ਡੀਆਈਜੀ ਦਫਤਰ ਦੇ ਸਾਰੇ ਮੁਲਾਜ਼ਮਾਂ ਨੂੰ ਇਕ ਔਰਤ ਨੇ ਪਾਇਆ ਵਖਤ

ਪਟਿਆਲਾ ਦੇ ਡੀ ਆਈ ਜੀ ਦਫਤਰ ਵਿਖੇ ਅੱਜ ਇੱਕ ਹਾਈ ਡਰਾਮਾ ਦੇਖਣ ਨੂੰ ਮਿਲਿਆ ਜਿੱਥੇ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਅਤੇ ਡੀ ਆਈ ਜੀ ਦੇ ਰੀਡਰ ਦੇ ਗਲਤ ਵਿਵਹਾਰ ਤਂੋ ਤੰਗ ਆਕੇ ਇੱਕ ਪੜ੍ਹੇ ਲਿਖੇ ਪਰਿਵਾਰ ਵੱਲੋਂ ਖੁਦ ਤੇ ਤੇਲ ਪਾਕੇ ਆਤਮਦਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸਤੇ ਜਲਦੀ ਹੀ ਕਾਬੂ ਪਾ ਲਿਆ ਗਿਆ। ਦਰਅਸਲ ਪਿੰਡ

Road accident Kharar Gharuan road
ਖਰੜ ਘੜੂੰਆਂ ਰੋਡ ‘ਤੇ ਵਾਪਰਿਆ ਦਰਦਨਾਕ ਹਾਦਸਾ

ਖਰੜ ਲੁਧਿਆਣਾ ਹਾਈਵੇਅ ਤੇ ਪੈਂਦੇ ਪਿੰਡ ਘੜੂੰਆਂ ਵਿਖੇ ਵਾਪਰੇ ਦਰਦਨਾਕ ਸੜਕ ਹਾਦਸੇ ਵਿੱਚ ਚਾਰ ਬੇਸ਼ਕੀਮਤੀ ਜਾਨਾਂ ਚਲੀਆਂ ਗਈਆਂ। ਘੜੂੰਆਂ ਥਾਣਾ ਮੁਖੀ ਭਿੰਦਰ ਸਿੰਘ ਦੇ ਅਨੁਸਾਰ ਇਹ ਹਾਦਸਾ ਸਵੇਰ ਪੀ ਆਰ ਟੀ ਸੀ ਦੀ ਫਰੀਦਕੋਟ ਡਿਪੋ ਬੱਸ ਅਤੇ ਸਵਿਫਟ ਕਾਰ ਵਿਚਕਾਰ ਹੋਇਆ। ਕਾਰ ਸਵਾਰ ਚਾਰ ਵਿਆਕਤੀ ਮੌਕੇ ਤੇ ਹੀ ਦਮ ਤੋੜ ਗਏ । ਮ੍ਰਿਤਿਕਾਂ ਵਿੱਚ ਡਰਾਇਵਰ

Foetus
ਜਦੋਂ ਕੁੱਤਿਆਂ ਨੇ ਖੋਲਿਆ ਕਲਯੁਗੀ ਮਾਂ ਦਾ ਭੇਤ

ਲੁਧਿਆਣਾ:-ਥਾਣਾ ਲਾਡੋਵਾਲ ਦੇ ਅਧੀਨ ਆਉਂਦੇ ਪਿੰਡ ਭੱਟੀਆਂ ਬੇਟ ਦੇ ਅਮਲਤਾਸ ਇਨਕਲੇਵ ਦੇ ਇਕ ਪਲਾਟ ਵਿਚੋਂ ਇਕ ਭਰੂਣ ਬਰਾਮਦ ਕੀਤਾ ਗਿਆ ਹੈ । ਲੋਕਾਂ ਵੱਲੋਂ ਸੂਚਨਾ ਦੇਣ ‘ਤੇ ਥਾਣੇਦਾਰ ਜਸਵਿੰਦਰ ਸਿੰਘ ਅਤੇ ਪੀ. ਸੀ. ਆਰ. ਕਰਮਚਾਰੀ ਅਸ਼ੋਕ ਕੁਮਾਰ ਮੌਕੇ ‘ਤੇ ਪਹੁੰਚੇ ਅਤੇ ਭਰੂਣ ਨੂੰ ਕਬਜ਼ੇ ਵਿਚ ਲੈ ਲਿਆ। ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਕਰੀਬ

PUNSUP Inspector
ਪੰਜਾਬ ਸਰਕਾਰ ਵੱਲੋਂ ਪਨਸਪ ਇੰਸਪੈਕਟਰਾਂ ਦੀ ਭਰਤੀ ਰੱਦ

ਬਠਿੰਡਾ : ਪੰਜਾਬ ਸਰਕਾਰ ਨੇ ਨੌਕਰੀ ਘੁਟਾਲੇ ਮਗਰੋਂ ਪਨਸਪ ਇੰਸਪੈਕਟਰਾਂ ਦੀ ਭਰਤੀ ਰੱਦ ਕਰ ਦਿੱਤੀ ਹੈ। ਭਰਤੀ ਵਿਚ ਸ਼ਿਕਾਇਤਾਂ ਮਿਲਣ ਤੋਂ ਬਾਅਦ ਸਰਕਾਰ ਵੱਲੋਂ ਗਠਿਤ ਕੀਤੀ ਗਈ।ਕਮੇਟੀ ਨੇ ਪੰਜਾਬ ਚੋਣਾਂ ਦੌਰਾਨ ਹੀ ਪਨਸਪ ਇੰਸਪੈਕਟਰਾਂ ਅਤੇ ਸੀਨੀਅਰ ਸਹਾਇਕਾਂ ਦੀ ਭਰਤੀ ਰੱਦ ਕਰਨ ਦਾ ਫ਼ੈਸਲਾ ਲੈ ਲਿਆ ਸੀ। ਚਾਰ ਮੈਂਬਰੀ ਕਮੇਟੀ ਵੱਲੋਂ ਪਨਸਪ ਨੂੰ ਫ਼ੈਸਲਾ ਫੌਰੀ ਲਾਗੂ

ਅਵਾਰਾ ਪਸ਼ੂਆਂ ਨੇ ਪ੍ਰਸ਼ਾਸਨ  ਨੂੰ ਪਾਇਆ ਵਖਤ  

ਅੱਜ ਲੁਧਆਿਣਾ ਜਿਲ੍ਹਾ ਦੇ ਪਿੰਡ ਘੁਡਾਣੀ ਕਲਾਂ, ਦੇ ਅਵਾਰਾ ਪਸ਼ੂਆਂ ਤੋ ਦੁਖੀ  ਕਸਾਨਾਂ ਨੇ ੨੫-੩੦  ਆਪਣੀਆਂ ਟਰੈਕਟਰ ਟਰਾਲੀਆਂ ਵਿਚ  ਗਾਉਆਂ ਅਤੇ ਬਲਦਾਂ  ਨੂੰ ਭਰ ਕੇ ਐਸ ਡੀ ਐਮ ਪਾਇਲ ਦੇ ਦਫਤਰ ਵਿਚ  ਛੱਡਣ ਲਈ ਆ ਗਏ ਜਿਸ ਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ)  ਦੇ ਜਰਨਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਕਰ ਰਹੇ ਸਨ,ਤਾਂ ਪ੍ਰਸ਼ਾਸਨ ਨੂੰ ਇਹ

ਆਪਣੀ ਕਾਲੀ ਕਰਤੂਤ ਛੁਪਾਉਣ ਦੇ ਲਈ ਜਦੋ ਡਾਕਟਰ ਨੇ ਕੱਢੀ ਬੰਦੂਕ……

ਰੱਬ ਦਾ ਦੂਜਾ ਰੂਪ ਮੰਨਿਆ ਜਾਣ ਵਾਲਾ ਡਾਕਟਰੀ ਦਾ ਕਿੱਤਾ ਹੁਣ ਕੁਝ ਡਾਕਟਰਾਂ ਦੇ ਲਈ ਪੈਸੇ ਕਮਾਉਣ ਦਾ ਧੰਦਾ ਬਣਦਾ ਜਾ ਰਿਹਾ ਹੈ. ਇੰਨਾ ਹੀ ਨਹੀਂ ਪੈਸਿਆਂ ਦੇ ਲਾਲਚ ‘ਚ ਕੁੱਝ ਡਾਕਟਰ ਲੋਕਾਂ ਦੀ ਲਾਸ਼ਾਂ ਤੱਕ ਦਾ ਸੌਦਾ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ ਅਤੇ ਜੇਕਰ ਮਰੀਜ਼ ਦੇ ਰਿਸ਼ਤੇਦਾਰ ਹਸਪਤਾਲ ਦੇ ਮੋਟੇ ਬਿੱਲ ਦਾ ਹਿਸਾਬ

ਫਿਰੋਜ਼ਪੁਰ ‘ਚ ਵਾਪਰਿਆ ਵੱਡਾ ਹਾਦਸਾ, 11 ਲੋਕਾਂ ਦੀ ਮੌਤ

ਮੱਖੂ- ਤਹਿਸੀਲ ਜ਼ੀਰਾ ਦੇ ਮਖੂ ਰੋਡ ‘ਤੇ ਸਥਿਤ ਪਿੰਡ ਬਹਿਕ ਗੁੱਜਰਾ ਦੇ ਨਜ਼ਦੀਕ ਇਕ ਟਵੇਰਾ ਕਾਰ ਅਤੇ ਘੋੜੇ ਟਰਾਲੇ ਦੀ ਹੋਈ ਟੱਕਰ ਵਿੱਚ ਟਵੇਰਾ ਸਵਾਰ 1 ਬੱਚੇ ਸਮੇਤ 10 ਦੀ ਮੌਤ ਹੋ ਗਈ । ਸਿਵਲ ਹਸਪਤਾਲ ਜ਼ੀਰਾ ਵਿਖੇ ਜਾਣਕਾਰੀ ਦਿੰਦਿਆਂ ਜਥੇ: ਇੰਦਰਜੀਤ ਸਿੰਘ ਜ਼ੀਰਾ ਨੇ ਦੱਸਿਆ ਕਿ ਤਰਨਤਾਰਨ ਜ਼ਿਲ੍ਹੇ ਦੇ ਸਤਨਾਮ ਸਿੰਘ ਦਾ ਇਹ ਪਰਿਵਾਰ