Oct 22

ਸਕਾੱਲਰਸ਼ਿੱਪ ਨੂੰ ਲੈ ਕੇ ਸਿੱਖਿਆ ਸੰਸਥਾਵਾਂ ਵੱਲੋਂ ਰੋਸ ਪ੍ਰਦਰਸ਼ਨ

ਐੱਸ.ਸੀ.ਬੀ.ਸੀ. ਵਿਦਿਆਰਥੀਆਂ ਦੀ ਬੀਤੇ ਦੋ ਸਾਲਾਂ ਤੋਂ ਰੁਕੀ ਸਕਾੱਲਰਸ਼ਿੱਪ ਦੀ ਅਦਾਇਗੀ ਕਰਨ ਦੀ ਮੰਗ ਨੂੰ ਲੈ ਕੇ ਨਿੱਜੀ ਸਿੱਖਿਆ ਸੰਸਥਾਵਾਂ ਨੇ  21 ਅਤੇ 22 ਅਕਤੂਬਰ ਨੂੰ ਸੰਸਥਾਵਾਂ ਬੰਦ ਕਰਕੇ ਪ੍ਰਦਰਸ਼ਨ ਕੀਤੇ ਅਤੇ ਸਰਕਾਰੀ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤੇ। ਬਠਿੰਡਾ ਵਿੱਚ ਵੀ ਸੰਸਥਾਵਾਂ ਦੇ ਪ੍ਰਬੰਧਕਾਂ ਨੇ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਮੰਗ ਪੱਤਰ ਭੇਟ ਕੀਤਾ ਅਤੇ

ਵਿਜੀਲੈਂਸ ਬਿਓਰੋ ਨੇ ਜੇ. ਈ ਨੂੰ ਕੀਤਾ ਰੰਗੇ ਹੱਥੀਂ ਕਾਬੂ

ਸਰਕਾਰੀ ਅਧਿਕਾਰੀਆਂ ਦੇ ਰਿਸ਼ਵਤ ਲੈਣ ਦੇ ਮਾਮਲੇ ਅਕਸਰ ਸਾਹਮਣੇ ਆਉਂਦੇ ਰਹਿੰਦੇ ਹਨ। ਅਜਿਹਾ ਹੀ ਮਾਮਲਾ ਸੰਗਰੂਰ ਵਿਚ ਸਾਹਮਣੇ ਆਇਆ ਹੈ। ਜਿੱਥੇ ਜੇ ਈ ਦਰਸ਼ਨ ਸਿੰਘ ਵੱਲੋਂ ਟਰਾਂਸਫਾਰਮਰ ,ਦੋ ਖੰਬੇ ਅਤੇ ਬਿਜਲੀ ਦੀਆਂ ਤਾਰਾਂ ਫ਼ਿਟ ਕਰਨ ਦੇ ਬਦਲੇ ਪੰਜ ਹਜ਼ਾਰ ਦੀ ਰਿਸ਼ਵਤ ਮੰਗੀ ਗਈ ਸੀ। ਇਸ ਮਾਮਲੇ ਦੀ ਸ਼ਿਕਾਇਤ ਬਲਜਿੰਦਰ ਸਿੰਘ ਨੇ ਕੀਤੀ ਹੈ। ਬਲਜਿੰਦਰ ਨੇ

ਵਿਦਿਆਰਥੀਆਂ ਵੱਲੋਂ ਗ੍ਰੀਨ ਦਿਵਾਲੀ ਮਨਾਉਣ ਲਈ ਕੱਢੀ ਜਾਗਰੂਕ ਰੈਲੀ

ਮੋਹਾਲੀ: ਵਾਤਾਵਰਣ ਨੂੰ ਬਚਾਉਣ ਲਈ ਅਤੇ ਗ੍ਰੀਨ ਦਿਵਾਲੀ ਮਨਾਉਣ ਲਈ ਚੰਡੀਗੜ੍ਹ ਗਰੁੱਪ ਆੱਫ ਕਾੱਲੀਜਿਜ਼ ਕਾਲਜ ਦੇ ਵਿਦਿਆਰਥੀਆਂ ਨੇ ਸ਼ਨੀਵਾਰ ਨੂੰ ਮੋਹਾਲੀ ‘ਚ ਰੈਲੀ ਕੱਢੀ ਹੈ। ਇਸ ਦੌਰਾਨ ਵਿਦਿਆਰਥੀਆਂ ਨੇ ਪ੍ਰਦੂਸ਼ਣ ਮੁਕਤ ਦਿਵਾਲੀ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ। ਜਿਸ ਵਿੱਚ ਉਨ੍ਹਾਂ ਨੇ ਲੋਕਾਂ ਨੂੰ ਪਟਾਕੇ ਅਤੇ ਆਤਿਸ਼ਬਾਜ਼ੀ ਨਾ ਚਲਾਉਣ ਅਤੇ ਮਿੱਟੀ ਦੇ ਦੀਵੇ ਜਲਾਉਣ ਦੀ ਅਪੀਲ

ਬਾਬਾ ਅਰੁਣਗਿਰੀ ਜੀ ਦਾ ਰਾਜਪੁਰਾ ਪਹੁੰਚਣ ‘ਤੇ ਭਾਜਪਾ ਆਗੂਆਂ ਵੱਲੋਂ ਸੁਆਗਤ

ਰਾਜਪੁਰਾ: ਪਰਿਆਵਰਣ ਬਾਬਾ ਦੇ ਨਾਂ ਤੋਂ ਜਾਣੇ ਜਾਂਦੇ ਜੂਨਾ ਅਖਾੜਾ ਦੇ ਸੰਤ ਵਿਭੁਸ਼ੀਤ ਅਵਧੁੱਤ ਅਰੁਣਗਿਰੀ ਜੀ ਮਹਾਰਾਜ ਦਾ ਰਾਜਪੁਰਾ ਪੁੱਜਣ ਤੇ ਸ਼ਹਿਰ ਦੇ ਗਗਨ ਚੌਂਕ ਵਿਖੇ ਭਾਜਪਾ ਆਗੂਆਂ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ । ਇਸ ਮੌਕੇ ਬਾਬਾ ਜੀ ਦੇ ਉਦੇਸ਼ ਦੀ ਪੂਰਤੀ ਲਈ ਭਾਜਪਾ ਜ਼ਿਲ੍ਹਾ ਦਿਹਾਤੀ ਪ੍ਰਧਾਨ ਨਰਿੰਦਰ ਨਾਗਪਾਲ ਦੀ ਅਗਵਾਈ ਵਿੱਚ ਉਨ੍ਹਾਂ ਦੇ ਘਰ

ਐੱਸ.ਸੀ.ਬੀ.ਸੀ ਫੰਡ ਲਈ ਸਮੂਹ ਕਾਲਜਾਂ ਵੱਲੋਂ ਧਰਨਾ

ਫਰੀਦਕੋਟ: ਸਰਕਾਰ  ਦੁਆਰਾ ਐੱਸ ਸੀ ਬੀ ਸੀ ਦੇ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦੇ ਫੰਡ  ਨਾ ਮਿਲਣ ਕਾਰਨ ਪੰਜਾਬ ਦੇ ਸਮੂਹ ਕਾਲਜਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ।  ਇਨ੍ਹਾਂ ਸਮੂਹ ਕਾਲਜਾਂ ਵੱਲੋਂ ਫੰਡ ਜਾਰੀ ਕਰਵਾਉਣ ਲਈ ਜ਼ਿਲਿ੍ਆਂ ਦੇ ਡੀਸੀਜ਼ ਰਾਹੀਂ ਸਰਕਾਰ ਨੂੰ ਮੰਗਪੱਤਰ ਦਿੱਤੇ ਗਏ ਹਨ। ਜਿਸ ਸਬੰਧੀ ਸ਼ਨੀਵਾਰ ਨੂੰ ਜ਼ਿਲ੍ਹਾ ਫਰੀਦਕੋਟ

ਅਵਾਰਾ ਪਸ਼ੂ ਬਣੇ ਲੋਕਾਂ ਲਈ ਵੱਡੀ ਸਮੱਸਿਆ

ਪੰਜਾਬ ‘ਚ ਸੜਕਾਂ, ਗਲੀਆਂ, ਚੌਰਾਹਿਆਂ ਅਤੇ ਜਨਤਕ ਥਾਵਾਂ ‘ਤੇ ਘੁੰਮਦੇ ਆਵਾਰਾ ਪਸ਼ੂ ਆਮ ਵੇਖੇ ਜਾ ਸਕਦੇ ਹਨ। ਸਰਕਾਰੀ ਅਤੇ ਪ੍ਰਾਈਵੇਟ ਸੰਸਥਾਵਾਂ ਵੱਲੋਂ ਇਨ੍ਹਾਂ ਨੂੰ ਰੋਕਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣ ਦੇ ਬਾਵਜੂਦ ਵੀ ਇਹ ਸਮੱਸਿਆ ਵੱਡਾ ਰੂਪ ਧਾਰਨ ਕਰਦੀ ਜਾ ਰਹੀ ਹੈ। ਪੰਜਾਬ ਵਿਚ ਆਵਾਰਾ ਪਸ਼ੂ ਪਿਛਲੇ ਸਾਲਾਂ ‘ਚ ਕਈ ਜਾਨਾਂ ਲੈ ਚੁੱਕੇ ਹਨ ।

ਗਹਿਣੇ ਤੇ ਨਕਦੀ ਲੈ ਕੇ ਚੋਰ ਫਰਾਰ

ਬਠਿੰਡਾ ਦੇ 2 ਘਰਾਂ ‘ਚੋਂ ਚੋਰ ਗਹਿਣੇ ਤੇ ਨਕਦੀ ਚੋਰੀ ਕਰਕੇ ਫਰਾਰ ਹੋ ਗਿਆ। ਜਾਣਕਾਰੀ ਅਨੁਸਾਰ ਪ੍ਰੇਮ ਕੁਮਾਰ ਵਾਸੀ ਪਰਸਰਾਮ ਨਗਰ ਨੇ ਥਾਣਾ ਕੈਨਾਲ ਕਾਲੋਨੀ ਪੁਲਿਸ ਨੂੰ ਸ਼ਿਕਾਇਤ ਦਰਜ਼ ਕਰਵਾਈ। ਜਿਸ ਵਿੱਚ ਉਸ ਨੇ ਦੱਸਿਆ ਕਿ 6 ਅਕਤੂਬਰ ਦੀ ਰਾਤ ਨੂੰ ਚੋਰ ਉਸਦੇ ਘਰੋਂ 20 ਤੋਲੇ ਸੋਨੇ ਦੇ ਗਹਿਣੇ ਤੇ 20 ਹਜ਼ਾਰ ਦੀ ਨਕਦੀ ਚੋਰੀ

ਮੋਦੀ ਦੇ ਪੰਜਾਬ ਦੌਰੇ ਨੂੰ ‘ਗ੍ਰਹਿਣ’ ਲਾਉਣ ਦੀ ਤਿਆਰੀ ‘ਚ ਕੇਜਰੀਵਾਲ !

ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 23 ਅਕਤੂਬਰ ਨੂੰ ਲੁਧਿਅਣਾ ‘ਚ ਪੰਜਾਬ ਦੇ ਕਾਰੋਬਾਰੀਆਂ ਲਈ ਵੱਖਰਾ ਮੈਨੀਫੇਸਟੋ ਰਿਲੀਜ ਕਰਨਗੇ। ਇਸ ਤੋਂ ਬਾਅਦ ਕੇਜਰੀਵਾਲ ਮੰਡੀ ਗੋਬਿੰਦਗੜ੍ਹ ‘ਚ ਕਾਰੋਬਾਰੀਆਂ ਨਾਲ ਮੁਲਾਕਾਤ ਕਰਨਗੇ। 24 ਅਕਤੂਬਰ ਨੂੰ 12:30 ਵਜੇ ਤਖਤ ਸ੍ਰੀ ਦਮਦਾਮਾ ਸਾਹਿਬ (ਬਠਿੰਡਾ) ਜਾਣਗੇ ਜਦੋਂ ਕਿ 25 ਅਕਤੂਬਰ ਨੂੰ ਸਵੇਰੇ ਬਟਾਲਾ ਅਤੇ

ਕਿਸਾਨਾਂ ਨੂੰ ਪਰਾਲੀ ਦੀ ਸੁਚੱਜੀ ਵਰਤੋਂ ਬਾਰੇ ਦਿੱਤੀ ਜਾਣਕਾਰੀ

ਕਿਸਾਨਾਂ ਨੂੰ ਫਸਲੀ ਚੱਕਰ ਵਿੱਚੋ ਕੱਢਣ ਅਤੇ ਉਹਨਾਂ ਨੂੰ ਹੋਰ ਫਸਲਾਂ ਵੱਲ ਉਤਸ਼ਾਹਿਤ ਕਰਨ ਅਤੇ ਫਸਲਾਂ ਬਾਰੇ ਜਾਣਕਾਰੀ ਦੇਣ ਲਈ ਖੇਤੀਬਾੜੀ ਅਫਸਰਾਂ ਨੇ ਕਿਸਾਨਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਤੇ ਕਿਸਾਨਾਂ ਨੂੰ ਕਟਾਈ ਤੋਂ ਬਾਅਦ ਖੇਤ ਵਿੱਚ ਖੜ੍ਹੇ ਨਾੜ ਨੂੰ ਨਵੀਆਂ ਤਕਨੀਕਾਂ ਵਰਤ ਕੇ ਜ਼ਮੀਨ ਵਿੱਚ ਗਾਲਣ ਬਾਰੇ ਜਾਣਕਾਰੀ ਦਿੱਤੀ ਗਈ।ਇਸ ਮੌਕੇ ਤੇ ਖੇਤੀ ਮਾਹਿਰਾਂ

ਪੁਲਿਸ ਦੀ ਅੱੱਖਾਂ ‘ਚ ਧੂੜ ਪਾ ਕੇ ਕੈਦੀ ਹੋਇਆ ਫ਼ਰਾਰ

ਫਿਲਮੀ ਜਾਪਣ ਵਾਲਾ ਇਹ ਵਾਕਿਆ ਅਸਲੀ ਹੈ ਦਰਅਸਲ ਅੱੱਜ ਸਵੇਰੇ ਤਾਜਪੁਰ ਰੋਡ ਸਥਿਤ ਕੇਂਦਰੀ ਜੇਲ ਦਾ ਕੈਦੀ ਮੌਕਾ ਮਿਲਦੇ ਹੀ ਭੱੱਜ ਗਿਆ। ਸੂਤਰਾਂ ਮੁਤਾਬਕ ਲਗਭਗ 7 ਕੈਦੀਆਂ ਨੂੰ ਪੁਲਿਸ ਵਲੋਂ ਜਦੋਂ ਅੱਜ ਪੇਸ਼ੀ ਲਈ ਮੋਗਾ ਭੇਜਿਆ ਗਿਆ ਤੇ ਪੇਸ਼ੀ ਤੋਂ ਬਾਅਦ ਕੈਦੀਆਂ ਨੂੰ ਵਾਪਸ ਕੇਂਦਰੀ ਜੇਲ ਵਿਚ ਲਿਆਉਣ ਦੇ ਲਈ ਜਦੋਂ ਗੱਡੀ ਵਿਚ ਬਿਠਾਇਆ ਜਾ

ਮਲੇਰਕੋਟਲਾ ’ਚ ਸਕੂਲ ਦੀ ਬੱਸ ਪਲਟੀ, 10 ਸਕੂਲੀ ਬੱਚੇ ਜਖਮੀ

ਆਏ ਦਿਨ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਸੜਕ ਹਾਦਸਿਆਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ।ਹਾਲ ਹੀ ਵਿਚ ਕਰਵਾਚੌਥ ਵਾਲੇ ਦਿਨ ਵੀ ਲੁਧਿਆਣਾ ਦਾ ਇਕ ਪੂਰਾ ਪਰਿਵਾਰ ਸੜਕ ‘ਤੇ ਅਚਾਨਕ ਕੁੱੱਤੇ ਦਾ ਆਣ ਨਾਲ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਤੇ ਹੁਣ ਇਹ ਅਫਸੋਸ ਜਨਕ ਖਬਰ ਮਲੇਰਕੋਟਲਾ ਦੇ ਧੂਰੀ ਤੋ ਸਾਹਮਣੇ ਆਈ ਹੈ ਜਿਥੇ ਮਲੇਰਕੋਟਲਾ ਰੋਡ ‘ਤੇ

ਫਤਹਿਗੜ੍ਹ ਸਾਹਿਬ ਦੀਆਂ ਖਿਡਾਰਨਾਂ ਨੇ ਲਗਾਤਾਰ ਤੀਜੀ ਵਾਰੀ ਨਹਿਰੂ ਕੱਪ ‘ਤੇ ਕੀਤਾ ਕਬਜ਼ਾ

23 ਵਾਂ ਨਹਿਰੂ ਹਾਕੀ ਕੱਪ ਵਿੱਚ ਫਤਿਹਗੜ੍ਹ ਸਾਹਿਬ ਦੇ ਬਾਬਾ ਜ਼ੋਰਾਵਰ ਸਿੰਘ,ਫਤਹਿ ਸਿੰਘ ਸਕੂਲ ਦੀਆਂ ਲੜਕੀਆਂ ਨੇ ਜਿੱਤ ਲਿਆ ਹੈ। ਫਤਹਿਗੜ੍ਹ ਸਾਹਿਬ ਨੇ ਲਗਾਤਾਰ ਤੀਜੀ ਇਸ ਕੱਪ ਤੇ ਕਬਜ਼ਾ ਕੀਤਾ ਹੈ। ਦਿੱਲੀ ਵਿੱਚ ਹੋਏ ਖਿਤਾਬੀ ਮੁਕਾਬਲੇ ਵਿੱਚ ਮੱਧ ਪ੍ਰਦੇਸ਼ ਦੇ ਕਿਡੀਜ਼ ਕਾਰਨਰ ਸਕੂਲ ਗਵਾਲੀਅਰ ਦੀ ਟੀਮ ਨੂੰ 1-0 ਨਾਲ ਹਰਾ ਫਤਹਿਗੜ੍ਹ ਸਾਹਿਬ ਨੇ  ਕੇ ਜਿੱਤਿਆ। ਫਾਈਨਲ

cm-badal-team
ਕੈਲੇਫੋਰਨੀਆ ਈਗਲਜ ਨੇ ਜਿੱਤੀ ਵਿਸ਼ਵ ਕਬੱਡੀ ਲੀਗ

ਮੋਹਾਲੀ: ਟੁੱਟ ਭਰਾਵਾਂ ਦੀ ਟੀਮ ਕੈਲੇਫੋਰਨੀਆ ਈਗਲਜ ਨੇ ਵਿਸ਼ਵ ਕਬੱਡੀ ਲੀਗ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ ਹੈ।ਇੱਥੇ ਇੰਟਰਨੈਸ਼ਨਲ ਹਾਕੀ ਸਟੇਡੀਅਮ ‘ਚ ਹੋਏ ਕਾਂਟੇਦਾਰ ਫਾਈਨਲ ਮੁਕਾਬਲੇ ‘ਚ ਸਰਬ ਥਿਆੜਾ ਦੀ ਟੀਮ ਰਾਯਲ ਕਿੰਗਜ਼ ਯੂ.ਐਸ.ਏ. ਨੂੰ 51-47 ਨਾਲ ਹਰਾ ਕੇ, ਇੱਕ ਕਰੋੜ ਰੁਪਏ ਦੀ ਇਨਾਮੀ ਰਾਸ਼ੀ ਵਾਲੀ ਦੂਜੀ ਵਿਸ਼ਵ ਕਬੱਡੀ ਲੀਗ ਦੀ ਟਰਾਫੀ ਚੁੰਮਣ ਦਾ ਐਜਾਜ

atm
ਕਟਰ ਨਾਲ ਏ.ਟੀ.ਐਮ ਕੱਟ ਲੁਟੇਰਿਆਂ ਨੇ ਉਡਾਏ 1 ਲੱਖ 945 ਹਜ਼ਾਰ

ਤਿਉਹਾਰਾਂ ਦੇ ਚਲਦਿਆਂ ਭਾਵੇਂ ਪੁਲਿਸ ਪ੍ਰਸ਼ਾਸਨ ਵੱਲੋਂ ਸ਼ਹਿਰ-ਛਾਉਣੀ ਵਿਚ ਸੁਰੱਖਿਆ ਦੇ ਪ੍ਰਬੰਧ ਪੀਚੀਦਾ ਕਰ ਦਿੱਤੇ ਗਏ ਹਨ, ਪ੍ਰੰਤੂ ਪਿੰਡਾਂ ਵਿਚ ਪੁਲਿਸ ਪ੍ਰਬੰਧ ਨਾ ਹੋਣ ਦੇ ਨਾਲ-ਨਾਲ ਬੈਂਕਾਂ ਵੱਲੋਂ ਏ.ਟੀ.ਐਮ ਕੇਂਦਰਾਂ ‘ਤੇ ਗਾਰਡ ਨਾ ਲਾਏ ਜਾਣ ਕਰਕੇ ਇਕ ਵਾਰ ਫਿਰ ਲੁਟੇਰਾ ਗਿਰੋਹ ਏ.ਟੀ.ਐਮ ਤੋਂ ਲੱਖਾਂ ਰੁਪਏ ਉਡਾ ਕੇ ਲੈ ਗਏ ਹਨ I ਇਸ ਵਾਰ ਫ਼ਿਰੋਜ਼ਪੁਰ ਦੇ

ਸ਼ਹੀਦ ਹੋਏ ਪੁਲਿਸ ਦੇ ਅਧਿਕਾਰੀਆਂ ਅਤੇ ਜਵਾਨਾਂ ਦੇ ਪਰਿਵਾਰ ਦੀਆਂ ਮੁਸ਼ਕਲਾਂ ਨੂੰ ਹੱਲ ਕਰਨਾ ਸਾਡੀ ਨੈਤਿਕ ਜਿੰਮੇਵਾਰੀ : ਭੁੱਲਰ

ਐਸ.ਏ.ਐਸ.ਨਗਰ: ਪੰਜਾਬ ਪੁਲਿਸ ਦੇ ਉਹਨਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ ਜਿਹਨਾਂ ਨੇ ਰਾਜ ਵਿੱਚ ਅਮਨ ਕਾਨੂੰਨ ਦੀ ਵਿਵਸਥਾ ਅਤੇ ਦੇਸ਼ ਦੀ ਏਕਤਾ ਅਤੇ ਆਖੰਡਤਾ ਨੂੰ ਕਾਇਮ ਰੱਖਣ ਲਈ ਆਪਣੀਆਂ ਸ਼ਹਾਦਤਾਂ ਦਿੱਤੀਆਂ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਜਿਲਾ੍ਹ ਪੁਲਿਸ ਮੁੱਖੀ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਮਟੌਰ ਥਾਣੇ ਵਿਖੇ ਪੁਲਿਸ ਸ਼ਹੀਦ ਯਾਦਗਾਰੀ ਦਿਵਸ ਮੌਕੇ ਸ਼ਹੀਦਾਂ

ਦੋ ਰੋਜਾ ਜਿਲ੍ਹਾ ਪੱਧਰੀ ਖੇਡ ਮੁਕਾਬਲੇ ਸ਼ੁਰੂ

ਪੰਜਾਬ ਸੂਬੇ ਦੀ 50ਵੀਂ ਵਰੇ੍ਹਗੰਢ ਮੌਕੇ ਜ਼ਿਲ੍ਹਾ ਖੇਡ ਵਿਭਾਗ ਫ਼ਤਹਿਗੜ੍ਹ ਸਾਹਿਬ ਵਲੋਂ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਵਿਖੇ ਅੰਡਰ 14 ਤੇ ਅੰਡਰ 17 ਲੜਕੇ/ਲੜਕੀਆਂ ਦੇ ਦੋ ਰੋਜਾ ਜਿਲ੍ਹਾ ਪੱਧਰੀ ਖੇਡ ਮੁਕਾਬਲੇ ਸ਼ੁਰੂ ਕਰਵਾਏ ਗਏ। ਜਿਸ ਦਾ ਉਦਘਾਟਨ ਜਿਲ੍ਹਾ ਸਿੱਖਿਆ ਅਫ਼ਸਰ ਰਵਿੰਦਰ ਸਿੰਘ ਵਲੋਂ ਕੀਤਾ ਗਿਆ। ਜ਼ਿਲ੍ਹਾ ਸਿਖਿਆ ਅਫ਼ਸਰ ਰਵਿੰਦਰ ਸਿੰਘ ਨੇ ਕਿਹਾ ਕਿ ਜਿਲ੍ਹਾ

ਲਿਫਟਿੰਗ ਨਾ ਹੋਣ ਕਾਰਨ ਮੰਡੀਆਂ ’ਚ ਲੱਗੇ ਅੰਬਾਰ

ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਫਤਹਿਗੜ੍ਹ ਸਾਹਿਬ ਤੋ ਉਮੀਦਵਾਰ ਐਡਵੋਕੇਟ ਲਖਵੀਰ ਸਿੰਘ ਰਾਏ ਵਲੋਂ ਮੂਲੇਪੁਰ ਦੀ ਮੰਡੀ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਪ੍ਰਸ਼ਾਸ਼ਨ ਵਲੋਂ ਕੀਤੇ ਮੰਡੀ ਦੇ ਪ੍ਰਬੰਧਾਂ ਸਬੰਧੀ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਸੂਬਾ ਸਰਕਾਰ ਨੇ ਜਲਦ ਮੰਡੀ ਦੇ ਪ੍ਰਬੰਧਾਂ ਵਿੱਚ ਅਤੇ ਲਿਫਟਿੰਗ ਸਬੰਧੀ

ਕਿਸਾਨਾਂ ਨੂੰ ਪਰਾਲੀ ਦੀ ਸੁਚੱੱਜੀ ਵਰਤੋਂ ਬਾਰੇ ਦਿੱਤੀ ਜਾਣਕਾਰੀ

ਕਿਸਾਨਾਂ ਨੂੰ ਫਸਲੀ ਚੱਕਰ ਵਿੱੱਚੋ ਕੱੱਢਣ ਅਤੇ ਉਹਨਾਂ ਨੂੰ ਹੋਰ ਫਸਲਾਂ ਵੱਲ ਉਤਸ਼ਾਹਿਤ ਕਰਨ ਅਤੇ ਫਸਲਾ ਬਾਰੇ ਵਿੱੱਚ ਵਧੇਰੇ ਜਾਣਕਾਰੀ ਦੇਣ ਲਈ ਖੇਤੀਬਾੜੀ ਅਫਸਰਾਂ ਨੇ ਕਿਸਾਨਾਂ ਨਾਲ ਮੁਲਾਂਕਾਤ ਕੀਤੀ। ਇਸ ਮੋਕੇ ’ਤੇ ਕਿਸਾਨਾ ਨੂੰ ਕਟਾਈ ਤੋਂ ਬਾਅਦ ਖੇਤ ਵਿੱੱਚ ਖੜ੍ਹੇ ਨਾੜ ਨੂੰ ਨਵੀਆਂ ਤਕਨੀਕਾਂ ਵਰਤ ਕੇ ਜਮੀਨ ਵਿੱਚ ਗਾਲਣ ਬਾਰੇ ਜਾਣਕਾਰੀ ਦਿੱਤੀ ਗਈ। ਖੇਤੀ ਮਾਹਿਰਾਂ

ਫਿਰੋਜ਼ਪੁਰ ਦੀਆਂ ਮੰਡੀਆਂ ’ਚ ਝੋਨੇ ਦੀ ਖਰੀਦ ਸਮੇਂ ਸਿਰ, ਕਿਸਾਨ ਹੋਏ ਸੰਤੁਸ਼ਟ

ਕਿਸਾਨਾਂ ਦੀ ਮਿਹਨਤ ਦਾ ਫਲ ਉਦੋਂ ਪੈਂਦਾ ਹੈ ਜਦੋਂ ਕਿਸਾਨ ਆਪਣੀ ਫਸਲ ਵੇਚ ਵੱਟ ਲੈਂਦਾ ਹੈ। ਇਸੇ ਉਮੀਦ ਨਾਲ ਕਿਸਾਨ ਮੰਡੀਆਂ ਵਿਚ ਫ਼ਸਲ ਨੂੰ ਲਿਆਉਦਾ ਹੈ ਕਿ ਖਰਾਬ ਮੌਸਮ ਦੀ ਮਾਰ ਤੋਂ ਪਹਿਲਾਂ ਹੀ ਉਸ ਦੀ ਫ਼ਸਲ ਵਿੱਕ ਜਾਵੇ। ਪੰਜਾਬ ਦੇ ਫਿਰੋਜ਼ਪੁਰ ਜਿਲ੍ਹੇ ਦੀ ਮੰਡੀ ਦੇ ਵਿਚ ਝੋਨੇ ਦੀ ਸਮੇਂ ਸਿਰ ਹੋ ਰਹੀ ਤੁਲਾਈ ਤੋਂ

ਪੁਲਿਸ ਸ਼ਹੀਦੀ ਸ਼ੋਕ ਦਿਵਸ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ

ਜਤਿੰਦਰ ਸਿੰਘ ਔਲਖ, ਪੁਲਿਸ ਕਮਿਸ਼ਨਰ ਲੁਧਿਆਣਾ ਨੇ ਕਿਹਾ ਕਿ ਸ਼ਹੀਦ ਸਾਡੀ ਕੌਮ ਦਾ ਸਰਮਾਇਆ ਹਨ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣ ਵਾਲੇ ਪੁਲਿਸ ਜਵਾਨਾਂ ਅਤੇ ਅਧਿਕਾਰੀਆਂ ਦੀਆਂ ਸ਼ਹਾਦਤਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਉਹਨਾਂ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀਂ ਸਾਰੇ ਇੱਕ ਮੁੱਠ ਹੋ ਕੇ ਦੇਸ਼ ਵਿਰੋਧੀ ਤਾਕਤਾਂ ਦਾ ਡੱਟ