Feb 10

ਸਿਟੀ ਪੁਲਿਸ ਰਾਜਪੁਰਾ ਨੇ 50 ਲੱਖ ਦੀ ਫੜੀ ਨਕਦੀ

ਰਾਜਪੁਰਾ :ਸਿਟੀ ਪੁਲਿਸ ਨੇ ਇੱਕ ਵਿਅਕਤੀ ਕੋਲੋਂ 50 ਲੱਖ ਦੀ ਨਕਦੀ ਬਰਾਮਦ ਕੀਤੀ ਹੈ। ਸਿਟੀ ਪੁਲਿਸ ਰਾਜਪੁਰਾ ਨੇ ਦਿੱਲੀ ਰਾਜਪੁਰਾ ਨੈਸ਼ਨਲ ਹਾਈਵੇ ਤੇ ਮਿਡ ਵੇ ਢਾਬੇ ਨੇੜੇ ਏ.ਐਸ.ਆਈ ਗੁਰਨਾਮ ਸਿੰਘ ਦੀ ਅਗਵਾਈ ਵਿੱਚ ਲਗਾਏ ਨਾਕੇ ਦੋਰਾਨ ਇਕ ਬੱਸ ਵਿਚੋਂ ਉਤਰ ਕੇ ਰਾਜਪੁਰਾ ਵੱਲ ਹੱਥ ਵਿਚ ਅਟੇਚੀ ਫੜੀ ਇਕ ਵਿਅਕਤੀ ਨਵਲਧੀਰ ਨੂੰ ਸ਼ੱਕ ਦੇ ਅਧਾਰ ਤੇ

Maur-Mandi-Blast-Bathinda
ਮੌੜ ਬਲਾਸਟ ਦੇ ਮ੍ਰਿਤਕਾਂ ਨੂੰ ਮਿਲੇਗਾ 5 ਲੱਖ ਰੁਪਏ ਮੁਆਵਜ਼ਾ

ਬਠਿੰਡਾ : ਪੰਜਾਬ ਚੋਣਾਂ ਦੋਰਾਨ ਮੌੜ ਮੰਡੀ ਵਿਚ ਹੋਏ ਧਮਾਕਿਆਂ ਦੌਰਾਨ ਮਾਰੇ ਗਏ ਪੀੜ੍ਹਿਤਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਮੁਆਵਜ਼ਾ ਮਿਲੇਗਾ। ਚੋਣ ਕਮਿਸ਼ਨ ਵੱਲੋਂ ਪੰਜਾਬ ਸਰਕਾਰ ਨੂੰ ਸਹਾਇਤਾ ਰਾਸ਼ੀ ਜਾਰੀ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ । ਜ਼ਖਮੀਆਂ ਨੂੰ ਇਲਾਜ ਲਈ ਸਰਕਾਰ ਵੱਲੋਂ 50,000 ਰੁਪਏ ਦਿੱਤੇ ਜਾਣਗੇ। ਬਠਿੰਡਾ ਜ਼ਿਲੇ ਦੇ ਡਿਪਟੀ ਕਮਿਸ਼ਨਰ ਵੱਲੋਂ

“ਲੰਬੀ” ‘ਚ ਈਵੀਐਮ ਮਸ਼ੀਨਾਂ ‘ਤੇ ਕੈਪਟਨ ਦੇ ਤਾਲੇ!

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ਲਈ ਵੋਟਾਂ ਮੁਕੰਮਲ ਹੋ ਚੁੱਕੀਆਂ ਹਨ ਪਰ ਹੁਣ ਇਸ ਵਾਰ ਵੋਟਾਂ ਤੋਂ ਬਾਅਦ ਨਵੀਂ ਚਰਚਾ ਜੋ ਸਾਹਮਣੇ ਆ ਰਹੀ ਹੈ ਉਹ ਹੈ ਸਟ੍ਰਾਂਗ ਰੂਮ ਦੀ ਸੁਰੱਖਿਆ ਦੀ । ਦਰਅਸਲ ਪਹਿਲੀ ਵਾਰ ਵਿਧਾਨ ਸਭ ਚੋਣਾਂ ਵਿਚ ਹੱਥ ਅਜ਼ਮਾ ਰਹੀ ਆਮ ਆਦਮੀ ਪਾਰਟੀ ਮਸ਼ੀਨਾਂ ਦੀ ਸੁਰੱਖਿਆ ਨੂੰ ਲੈ ਕੇ ਸਭ

Bhagat-Ravidas-Ji
ਸ੍ਰੀ ਗੁਰੂ ਰਵੀਦਾਸ ਜੀ ਦੇ ਪ੍ਰਕਾਸ਼-ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਏ

ਪਟਿਆਲਾ – ਸ੍ਰੀ ਗੁਰੂ ਰਵੀਦਾਸ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਸਬੰਧੀ ਸ੍ਰੀ ਗੁਰੂ ਰਵਿਦਾਸ ਸਭਾ ਜ਼ਿਲਾ ਪਟਿਆਲਾ ਅਤੇ ਸਮੂਹ ਰਵੀਦਾਸ ਨਾਮਲੇਵਾ ਸੰਗਤ ਵੱਲੋਂ ਸ਼ਾਹੀ ਸ਼ਹਿਰ ਪਟਿਆਲਾ ਵਿਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਸ ਸ਼ੋਭਾ ਯਾਤਰਾ ਲਈ ਪੂਰੇ ਸ਼ਹਿਰ ਨੂੰ ਦੁਲਹਨ ਵਾਂਗ ਸਜਾਇਆ ਗਿਆ। ਬਾਜ਼ਾਰਾਂ ਵਿਚ ਦੁਕਾਨਦਾਰਾਂ ਨੇ ਵਿਸ਼ੇਸ਼ ਤੌਰ ‘ਤੇ ਲੰਗਰ ਲਾਏ ਹੋਏ ਸਨ। ਪੂਰਾ

Murder Bareta
ਪਤੀ ਨੇ ਪਤਨੀ ਨੂੰ ਦਿੱਤੀ ਅਜਿਹੀ ਮੌਤ ,ਕਿ ਸੁਣਨ ਵਾਲਿਆਂ ਦੀ ਰੂਹ ਕੰਬ ਉੱਠੀ

ਬਰੇਟਾ ਦੇ ਅਧੀਨ ਪੈਂਦੇ ਪਿੰਡ ਖੱਤ੍ਰੀਵਾਲਾ ‘ਚ ਵਾਪਰੀ ਵਾਰਦਾਤ ਨੂੰ ਸੁਣ ਕੇ ਹਰ ਕਿਸੇ ਦੀ ਰੂਹ ਕੰਬ ਉੱਠੀ ਹੈ। ਦਰਅਸਲ ਬੀਤੀ ਰਾਤ ਇਸ ਪਿੰਡ ਦੀ ਰਹਿਣ ਵਾਲੀ ਅਮਰਜੀਤ ਕੌਰ ਦੀ ਉਸੇ ਦੇ ਪਤੀ ਅਮਰੀਕ ਸਿੰਘ ਨੇ ਕੁਹਾੜੀ ਨਾਲ ਵਾਰ ਕਰਕੇ ਬੇਰਹਿਮੀ ਦੇ ਨਾਲ ਹੱਤਿਆ ਕਰ ਦਿੱਤੀ। ਮਿਲੀ ਜਾਣਕਾਰੀ ਦੇ ਮੁਤਾਬਕ ਪਤੀ-ਪਤਨੀ ਦੇ ਵਿੱਚ ਕਿਸੇ ਨਾ

Culprit of Bribe
34,000 ਰੁਪਏ ਰਿਸ਼ਵਤ ਲੈਂਦਾ ਅਕਾਊਂਟਸ ਕਲਰਕ ‘ਤੇ ਉਸਦਾ ਸਾਥੀ ਗ੍ਰਿਫਤਾਰ

ਵਿਜੀਲੈਂਸ ਵਿਭਾਗ ਵੱਲੋਂ ਫਤਿਹਗੜ੍ਹ ਸਾਹਿਬ ਦੇ ਅਧੀਨ ਪੈਂਦੇ ਖਮਾਣੋਂ ਦੀ ਨਗਰ ਪੰਚਾਇਤ ਦੇ ਅਕਾਊਂਟਸ ਕਲਰਕ ਅਤੇ ਸਟੋਰ ਕਲਰਕ ਨੂੰ 34000 ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਹੈ। ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ ਵਿਜੀਲੈਂਸ ਪਟਿਆਲਾ ਕੇ.ਡੀ.ਸ਼ਰਮਾ ਨੇ ਦੱਸਿਆ ਕਿ ਉਕਤ ਅਕਾਊਂਟ ਕਲਰਕ ਅਤੇ ਉਸਦੇ ਸਾਥੀ ਵੱਲੋਂ ਦੋਰਾਹਾ ਦੇ ਰਹਿਣ ਵਾਲੇ ਰੋਹਿਤ ਕੁਮਾਰ ਤੋਂ ਇੱਕ ਬਿੱਲ

ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ

ਮੰਡੀ ਗੋਬਿੰਦਗੜ੍ਹ:-ਮੰਡੀ ਗੋਬਿੰਦਗੜ੍ਹ ਵਿਚ ਸ੍ਰੀ ਗੁਰੂ ਰਵਿਦਾਸ ਭਗਤ ਐਸ਼ੋਸ਼ੀਏਸ਼ਨ ਵੱਲੋਂ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਵਿਚ ਨਗਰ ਕੀਰਤਨ ਸਜਇਆ ਗਿਆ।ਵੱਖ-ਵੱਖ ਥਾਂਵਾਂ ਤੇ ਸ਼ਰਧਾਲੂਆਂ ਵੱਲੋਂ ਇਸਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਪੰਜ ਪਿਆਰਿਆਂ ਨੂੰ ਸਿਰੋਪੇ ਦਿੱਤੇ ਗਏ ।ਉੱਥੇ ਹੀ ਨਗਰ ਕੀਰਤਨ ਵਿਚ ਸ਼ਾਮਿਲ ਸੰਗਤਾਂ ਲਈ ਵੱਖ-ਵੱਖ ਥਾਵਾਂ ’ਤੇ ਸ਼ਰਧਾਲੂਆਂ ਵੱਲੋਂ ਲੰਗਰ ਵੀ ਲਗਾਏ

Punjab Congress.....
ਜਾਣੋ … ਕਿਸ ਉਮੀਦਵਾਰ ਨੇ ਚੋਣਾਂ ‘ਚ ਖਰਚੇ ਕਿੰਨੇ ਰੁਪਏ ?

ਪਟਿਆਲਾ: ਪੰਜਾਬ ਵਿਧਾਨ ਸਭਾ ਚੋਣਾਂ ਵਿਚ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਕਈ ਹੋਰ ਕਾਂਗਰਸੀ ਉਮੀਦਵਾਰ ਖਰਚ ਕਰਨੇ ਦੇ ਮਾਮਲੇ ‘ਚ ਮੋਹਰੀ ਰਹੇ । ਚੋਣ ਕਮਿਸ਼ਨ ਦੀ ਵੈਬਸਾਈਟ ਮੁਤਾਬਕ ਨਾਭਾ ਤੋਂ ਕਾਂਗਰਸ ਦੇ ਉਮੀਦਵਾਰ ਸਾਧੂ ਸਿੰਘ ਧਰਮਸੋਤ ਤੇ ਪਟਿਆਲਾ ਰੂਰਲ ਤੋਂ ਕਾਂਗਰਸ ਦੇ ਹੀ ਉਮੀਦਵਾਰ ਬ੍ਰਹਮ ਮੋਹਿੰਦਰਾ ਨੇ ਕੈਪਟਨ ਤੋਂ ਕਰੀਬ 3 ਲੱਖ ਰੁਪਏ ਵੱਧ ਖਰਚ

Exihibition..........
ਅਬੋਹਰ’ਚ ਲਾਈ ਗਈ ਨਿੰਬੂ ਜਾਤੀ ਦੇ ਫਲਾਂ ਦੀ ਪ੍ਰਦਰਸ਼ਨੀ

ਅਬੋਹਰ:-ਅਬੋਹਰ ਵਿੱਚ ਅੱਜ ਪੰਜਾਬ ਯੂਨੀਵਰਸਿਟੀ ਲੁਧਿਆਣਾ ਵੱਲੋਂ ਸੀਟ ਫ਼ਾਰਮ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚ ਨਿੰਬੂ ਜਾਤੀ  ਦੇ ਫੁੱਲਾਂ ਦੀ ਪ੍ਰਦਰਸ਼ਨੀ ਲਾਈ ਗਈ। ਇਸ ਮੌਕੇ ਡਾ.ਰਾਜਿੰਦਰ ਸਿੰਘ  ਸਿੱਧੂ  ਨੇ ਮੁੱਖ  ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ। ਉੱਥੇ  ਹੀ ਵੱਡੀ ਗਿਣਤੀ ਵਿੱਚ ਕਿਸਾਨ ਵੀ ਪੁੱਜੇ। ਉਨ੍ਹਾਂਨੇ ਫਲਾਂ ਨੂੰ ਅਤੇ ਫਲਾਂ  ਦੇ ਬੂਟਿਆਂ ਦੁ ਬਚਾਅ ਬਾਰੇ ਜਾਣਕਾਰੀ ਦਿੱਤੀ।

Suicide by Student..........
17 ਸਾਲਾਂ ਵਿਦਿਆਰਥੀ ਨੇ ਫਾਹਾ ਲਗਾ ਕੀਤੀ ਖ਼ੁਦਕੁਸ਼ੀ 

  ਲੁਧਿਆਣਾ:- ਲੁਧਿਆਣਾ

suicide......
ਰੇਲ ਗੱਡੀ ਹੇਠ ਆ ਕੀਤੀ ਆਪਣੀ ਜੀਵਨ ਲੀਲਾ ਖਤਮ

ਬਠਿੰਡਾ:-ਬੀਤੀ ਰਾਤ ਰੇਲਵੇ ਵਾਸ਼ਿੰਗ ਲਾਈਨ ‘ਤੇ ਇਕ ਅਣਪਛਾਤੇ ਵਿਅਕਤੀ ਨੇ ਰੇਲਗੱਡੀ ਹੇਠ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।ਹਾਦਸੇ ਵਿਚ ਮ੍ਰਿਤਕ ਦਾ ਸਰੀਰ 2 ਭਾਗਾਂ ਵਿਚ ਕੱਟਿਆ ਗਿਆ। ਪੁਲਿਸ ਨੂੰ ਸੂਚਨਾ ਮਿਲਣ ‘ਤੇ ਸਹਾਰਾ ਜਨਸੇਵਾ ਦੇ ਮੈਂਬਰ ਮਨੀ ਸ਼ਰਮਾ ਤੇ ਸੰਦੀਪ ਗੋਇਲ ਮੌਕੇ ‘ਤੇ ਪਹੁੰਚੇ ਅਤੇ ਜੀ. ਆਰ. ਪੀ. ਨੂੰ  ਇਸਦੀ ਜਾਣਕਾਰੀ ਦਿੱਤੀ।ਜੀ. ਆਰ.

Supremo-Abhay-Chautala
ਇਨੈਲੋ ਵੱਲੋਂ 23 ਫਰਵਰੀ ਤੋਂ ਐਸਵਾਈਐਲ ਨਹਿਰ ਦੀ ਖੁਦਾਈ ਦਾ ਐਲਾਨ …

ਬਠਿੰਡਾ :  ਇੰਡੀਅਨ ਨੈਸ਼ਨਲ ਲੋਕ ਦਲ ਦੇ ਸੁਪਰੀਮੋ ਅਭੈ ਚੌਟਾਲਾ ਨੇ ਐਲਾਨ ਕੀਤਾ ਹੈ ਕਿ ਉਹ 23 ਫਰਵਰੀ ਤੋਂ ਪੰਜਾਬ-ਹਰਿਆਣਾ ਸੀਮਾ ’ਤੇ ਪੈਂਦੇ ਪਿੰਡ ਇਸਮੇਲਪੁਰ ਤੋਂ ਐਸ.ਵਾਈ.ਐਲ. ਦੀ ਖੁਦਾਈ ਸ਼ੁਰੂ ਕਰਨਗੇ।  ਓਧਰ ਇਸ ਮਾਮਲੇ ਤੇ ਫਿਲਹਾਲ ਪੰਜਾਬ ਵੱਲੋਂ ਅਦਾਲਤੀ ਹੁਕਮਾਂ ਦੀ ਪਾਲਣਾ ਦੇ ਤਹਿਤ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ । ਇੱਥੇ ਇਹ ਵੀ ਜ਼ਿਕਰਯੋਗ

Amritsar Heroine Smuggler
ਭਰਾ-ਭੈਣਾਂ ਦੇ ਚੰਗੇ ਭਵਿੱੱਖ ਲਈ ਵਿਦਿਆਰਥਣ ਨੇ ਕੀਤੀ Drugs smuggling !

ਲੁਧਿਆਣਾ :ਖਬਰ ਤਲਵੰਡੀ ਦੀ ਹੈ ਜਿਥੋਂ ਦੀ ਇਕ ਵਿਦਿਆਰਥਣ ਨੂੰ ਪੁਲਿਸ ਨੇ ਰੰਗੇ-ਹੱੱਥ ਉਸ ਸਮੇਂ ਫੜਿਆ ਜਦੋਂ ਉਹ ਡ੍ਰਗਸ ਦੀ ਸਪਲਾਈ ਕਰਨ ਜਾ ਰਹੀ ਸੀ। 19 ਸਾਲਾ ਸਰਬਜੀਤ ਕੌਰ ਦਾ ਕਹਿਣਾ ਹੈ ਕਿ ਉਹ ਛੋਟੇ ਭਰਾ-ਭੈਣਾਂ ਨੂੰ ਪੜ੍ਹਾਉਣ ਅਤੇ ਚੰਗੇ ਪਾਲਣ-ਪੋਸ਼ਣ ਲਈ ਵੱਡੀ ਭੈਣ ਬੀ. ਟੈੱਕ ਦੀ ਪੜ੍ਹਾਈ ਦੇ ਨਾਲ-ਨਾਲ ਨਸ਼ੇ ਦੀ ਸਮੱਗਲਿੰਗ ਕਰਨ ਲੱਗ

GST camp
ਆਬਕਾਰੀ ਵਿਭਾਗ ਵੱਲੋਂ ਜੀ.ਐਸ.ਟੀ ਸਬੰਧੀ ਕੈਂਪ ਦਾ ਆਯੋਜਨ

ਮਲੇਰਕੋਟਲਾ:- ਭਾਰਤ ਸਰਕਾਰ ਵੱਲੋਂ ਜੀ.ਐਸ.ਟੀ.ਬਿਲ ਪਾਸ ਕਰ ਦਿੱਤਾ ਹੈ ਅਤੇ ਨਾਲ ਹੀ ਸੂਬਿਆ ਨੇ ਵੀ ਇਸ ਨੂੰ ਲਾਗੂ ਕਰ ਵਪਾਰੀਆਂ ਨੂੰ ਇਸ ਬਾਰੇ ਜਾਣਕਾਰੀ ਦੇਣੀ ਸ਼ੁਰੂ ਕਰ ਦਿੱਤੀ ਹੈ।ਜਿਸਦੇ ਸਬੰਧ ਵਿੱਚ ਮਲੇਰਕੋਟਲਾ ਵਿਖੇ ਆਬਕਾਰੀ ਤੇ ਕਰ ਵਿਭਾਗ ਵੱਲੋਂ ਬੁਧਵਾਰ ਨੂੰ ਇੱਕ ਕੈਂਪ ਲਗਾਇਆ ਗਿਆ।ਜਿਸ ਵਿੱਚ ਮਲੇਰਕੋਟਲਾ ਦੇ ਵਪਾਰੀ ਵਰਗ ਨੂੰ ਜੀ.ਐਸ.ਟੀ.ਬਾਰੇ ਜਾਣਕਾਰੀ ਦਿੱਤੀ ਗਈ ਅਤੇ

Protest...........
ਸਫਾਈ ਕਰਮਚਾਰੀਆਂ ਵੱਲੋਂ ਰਾਮਪੁਰਾ ਨਗਰ ਕੌਂਸਲ ਅੱਗੇ ਧਰਨਾ

ਬਠਿੰਡਾ:-ਪਿੰਡ ਰਾਮਪੁਰਾ ਫੂਲ ਵਿਚ ਪਿਛਲੇ ਦਿਨੀ ਹੋਏ ਸਫਾਈ ਕਰਮਚਾਰੀ ਦੇ ਕਤਲ ਨੂੰ ਲੈਕੇ ਰਾਮਪੁਰਾ ਫੂਲ ਦੇ ਸਫਾਈ ਕਰਮਚਾਰੀਆਂ ਵਲੋਂ ਰਾਮਪੁਰਾ ਨਗਰ ਕੌਂਸਲ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਤੇ ਦੋਸ਼ੀਆਂ ਨੂੰ ਪੁਲਸ ਵਲੋਂ ਜਲਦ ਗ੍ਰਿਫਤਾਰ ਕਰਨ ਦੀ ਮੰਗ ਰੱੱਖੀ। ਉਥੇ ਹੀ ਸਫਾਈ ਕਰਮਚਾਰੀਆਂ ਨੇ ਅਣਮਿਥੇ ਸਮੇਂ ਲਈ ਹੜਤਾਲ ਤੇ ਜਾਣ ਦਾ ਐਲਾਨ ਕੀਤਾ। ਇਸ ਮੌਕੇ ਆਮ

Murder with Axe.........
ਪਤਨੀ ਦੀ ਕੁਹਾੜੀ ਮਾਰ ਕੇ ਹੱਤਿਆ

ਬਰੇਟਾ:- ਪਿੰਡ ਖਤਰੀਵਾਲਾ ਵਿੱਚ ਅਮਰੀਕ ਨਾਂ ਦੇ ਇੱਕ ਵਿਅਕਤੀ ਨੇ ਪਤਨੀ ਅਮਰਜੀਤ ਕੌਰ ਦਾ ਕੁਹਾੜੀ ਨਾਲ ਕਤਲ ਕਰ ਦਿੱਤਾ। ਪੁਲਿਸ ਨੇ ਪਤੀ ਨੂੰ ਹਿਰਾਸਤ ਵਿੱਚ ਲੈ ਲਾਸ਼ ਨੂੰ ਪੋਸਟਮਾਰਟਮ ਲਈ ਬੁਡਲਾਡਾ ਦੇ ਸਰਕਾਰੀ ਹਸਪਤਾਲ ਵਿੱਚ ਭੇਜ ਦਿੱਤਾ। ਕਤਲ ਦੇ ਕਾਰਨਾਂ ਦੀ ਸ਼ੁਰੂਆਤੀ ਜਾਂਚ ਵਿੱਚ ਕਾਤਲ ਪਤੀ ਦੇ ਡਿਪ੍ਰੈਸ਼ਨ ਵਿੱਚ ਰਹਿਣਾ ਦੱਸਿਆ ਗਿਆ ਹੈ । ਜਾਣਕਾਰੀ

ਤਾਰਾਂ ਵਾਲਾ ਪੁੱਲ ਕਰਵਾਉਂਦਾ ਏ ਪੁਰਾਣੇ ਜ਼ਮਾਨੇ ਦੀ ਯਾਦ !

ਫ਼ਿਰੋਜ਼ਪੁਰ ਦੇ ਕਸਬਾ ਮਖੂ ਦੇ ਪਿੰਡ ਫੱਤੂਵਾਲਾ ਵਿਚੋਂ ਲੰਘਦੀ ਰਾਜਸਥਾਨ ਫੀਡਰ ਨਹਿਰ ਦੇ ਉਪਰ ਬਣਿਆ ਕਰੀਬ 100 ਫੁੱਟ ਦੂਰੀ ਦਾ ਇਹ ਪੁੱਲ ਜਿੱਥੇ ਵਿਕਾਸ ਕਾਰਜਾਂ ਦੀ ਪੋਲ ਖੋਲ੍ਹਦਾ ਨਜ਼ਰੀ ਪੈ ਰਿਹਾ ਹੈ, ਉਥੇ ਲੋਕਾਂ ਲਈ ਖਤਰੇ ਦੀ ਘੰਟੀ ਬਣਿਆ ਹੋਇਆ ਹੈ। ਕਰੀਬ ਡੇਢ ਸਾਲ ਪਹਿਲਾਂ ਪਾਣੀ ’ਚ ਵਹੇ 25 ਪਿੰਡਾਂ ਨੂੰ ਜੋੜਣ ਵਾਲੇ ਪੁੱਲ ਦਾ

ਪੰਜਾਬੀ ਯੂਨੀਵਰਸਿਟੀ ਦੇ ਬਾਹਰ ਮੁਲਾਜ਼ਮਾਂ ਵੱਲੋਂ ਹੰਗਾਮਾ

ਪਟਿਆਲਾ : ਪੰਜਾਬੀ ਯੂਨੀਵਰਸਿਟੀ ‘ਚ ਨਾੱਨ ਟੀਚਿੰਗ ਅਧਿਆਪਕਾਂ ਤੇ ਸਟਾਫ ਵੱਲੋਂ ਤਨਖਾਹ ਨਾ ਮਿਲਣ ਤੇ ਹੰਗਾਮਾ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਨਾਨ ਟੀਚਿੰਗ ਤੇ ਟੀਚਿੰਗ ਸਟਾਫ ਸਮੇਤ ਹੋਰ ਕਰਮਚਾਰੀਆਂ ਨੇ ਪੰਜਾਬੀ ਯੂਨੀਵਰਸਿਟੀ ਦੇ ਮੇਨ ਗੇਟ ਤੇ ਰੋਸ ਪ੍ਰਦਰਸ਼ਨ ਕੀਤਾ, ਜਿਸ ਦੇ ਚੱਲਦੇ ਯੂਨੀਵਰਸਿਟੀ ਦੇ ਗੇਟ ਨੂੰ ਬੰਦ ਕਰ ਦਿੱਤਾ ਗਿਆ

Political Parties in Punjab
ਇਹਨਾਂ ਉਮੀਦਵਾਰਾਂ ਨੂੰ ਚੋਣ ਕਮਿਸ਼ਨ ਨੇ ਜਾਰੀ ਕੀਤੇ ਨੋਟਿਸ ..

ਫਤਹਿਗੜ੍ਹ ਸਾਹਿਬ: ਵਿਧਾਨ ਸਭਾ ਚੋਣਾਂ ਦੌਰਾਨ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਦੇ ਮਾਮਲੇ ਵਿੱਚ ਕਮਿਸ਼ਨ ਵੱਲੋਂ ਸਥਾਨਕ ਉਮੀਦਵਾਰਾਂ ਨੂੰ ਕੁਲ 52 ਨੋਟਿਸ ਜਾਰੀ ਕੀਤੇ ਗਏ ਹਨ, ਜਿਨ੍ਹਾਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਖਵੀਰ ਸਿੰਘ ਰਾਏ ਨੂੰ ਸਭ ਤੋਂ ਵੱਧ ਨੋਟਿਸ ਦਿੱਤੇ ਗਏ ਹਨ ਜਦੋਂ ਕਿ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਦੀਦਾਰ ਸਿੰਘ ਭੱਟੀ

Mahan kosh
‘ਮਹਾਨ ਕੋਸ਼’ ਦੇ ਅੱਠਵੇਂ ਐਡੀਸ਼ਨ ਦੀ ਛਪਾਈ ਰੁਕੀ

ਪਟਿਆਲਾ: ਭਾਸ਼ਾ ਵਿਭਾਗ ਪੰਜਾਬ ਕੋਲ ਭਾਈ ਕਾਨ੍ਹ ਸਿੰਘ ਵੱਲੋਂ ਰਚਿਤ ‘ਮਹਾਨ ਕੋਸ਼’ ਮੁਕੰਮਲ ਹੋਇਆਂ ਨੂੰ ਦੋ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪ੍ਰੰਤੂ ਇਸ ਦੀ ਪੁਨਰ ਛਪਾਈ ਲਈ ਹਾਲੇ ਕੋਈ ਯਤਨ ਨਹੀਂ ਹੋ ਰਹੇ| ਇਹ ਪੰਜਾਬ ਦੇ ਪਹਿਲੇ ਪ੍ਰਮਾਣਿਕ ਸਾਈਕਲੋਪੀਡੀਆ ਵਜੋਂ ਜਾਣਿਆ ਜਾਂਦਾ ਹੈ| ਇਸ ਕੋਸ਼ ਦਾ ਹਰ ਐਡੀਸ਼ਨ ਹੱਥੋਂ ਹੱਥੀਂ ਵਿਕਦਾ ਰਿਹਾ