Feb 28

ਸਿੱਖ ਕੌਮ ਦਾ ਡੇਰਾ ਪ੍ਰੇਮੀਆਂ ਨਾਲ ਵੱਧ ਰਿਹਾ ਤਣਾਅ,ਪੰਜਾਬ ਦੇ ਲੋਕਾਂ ਦੀ ਭਾਈਚਾਰਕ ਸਾਂਝ ਨੂੰ ਵੱਡੀ ਸੱਟ ਮਾਰੇਗਾ : ਮਾਨ

ਫ਼ਤਹਿਗੜ੍ਹ ਸਾਹਿਬ: ਗੁਰੂਆਂ, ਪੀਰਾਂ, ਫ਼ਕੀਰਾਂ, ਪੈਗੰਬਰਾਂ ਦੀ ਪਵਿੱਤਰ ਧਰਤੀ ਪੰਜਾਬ ਵਿਚ ਸਿੱਖ ਕੌਮ ਅਤੇ ਡੇਰਾ ਪ੍ਰੇਮੀਆਂ ਦਰਮਿਆਨ ਵੱਧ ਰਹੀ ਤਲਖ-ਕਲਮੀ ਭਾਈਚਾਰਕ ਸਾਂਝ ਲਈ ਖ਼ਤਰੇ ਦੀ ਘੰਟੀ ਹੈ । ਡੇਰਾ ਮੁੱਖੀ ਰਾਮ ਰਹੀਮ ਨੂੰ ਵੀ ਅਜਿਹਾ ਮਾਹੌਲ ਬਣਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)

ਡਾਕਟਰਾਂ ਦੀ ਲਾਪਰਵਾਹੀ ਕਾਰਨ ਔਰਤ ਨੇ ਸੜਕ ‘ਤੇ ਹੀ ਬੱਚੇ ਨੂੰ ਦਿੱਤਾ ਜਨਮ

ਲੁਧਿਆਣਾ ‘ਚ ਸਰਕਾਰੀ ਹਸਪਤਾਲ ਦੇ ਡਾਕਟਰਾਂ ਦੀ ਲਾਪਰਵਾਹੀ ਦੇ ਚਲਦੇ ਦੋ ਮਾਸੂਮ ਬੱਚਿਆਂ ਦੇ ਜਨਮ ਲੈਣ ਤੋਂ ਪਹਿਲਾਂ ਹੀ ਜਾਨ ਆਫਤ ਵਿੱਚ ਆ ਗਈ। ਦਰਅਸਲ ਮੰਗਲਵਾਰ ਨੂੰ ਲੁਧਿਆਣਾ ਦੇ ਢੰਡਾਰੀ ਕਲ੍ਹਾਂ ਇਲਾਕੇ ਦੀਆਂ ਦੋ ਗਰਭਵਤੀ ਔਰਤਾਂ ਇੱਕਠੀਆਂ ਸਰਕਾਰੀ ਸਿਵਲ ਹਸਪਤਾਲ ਵਿੱਚ ਭਰਤੀ ਹੋਣ ਲਈ ਪਹੁੰਚੀਆਂ। ਪਰ ਡਾਕਟਰਾਂ ਨੇ ਉਨ੍ਹਾਂ ਨੂੰ ਇਹ ਕਹਿ ਕੇ ਵਾਪਸ ਭੇਜ

arrested
ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਸਾਬਕਾ ਡੀ.ਸੀ. ਗ੍ਰਿਫਤਾਰ

ਐਸ ਏ ਐਸ ਨਗਰ- ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸਾਬਕਾ ਡੀ ਸੀ ਤੇ ਆਈ ਏ ਐਸ ਅਧਿਕਾਰੀ ਮਨਦੀਪ ਸਿੰਘ ਨੂੰ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਗ੍ਰਿਫਤਾਰ ਕਰ ਲਿਆ ਗਿਆ ਹੈ। ਮਨਦੀਪ 1991 ਬੈਚ ਦਾ ਆਈ.ਏ.ਐਸ ਅਫਸਰ ਸੀ ਜੋ ਕਿ 31 ਮਈ,2015 ਨੂੰ ਸੇਵਾ ਮੁਕਤ ਹੋਇਆ ਸੀ। ਜਨਵਰੀ 2014 ਵਿਚ ਵੀ ਵਿਜੀਲੈਂਸ ਨੇ ਮਨਦੀਪ

ਲੁਧਿਆਣਾ: ਕਾਲਜ਼ ਦੀਆਂ ਵਿਦਿਆਰਥਣਾਂ ਵੱਲੋਂ ਹੰਗਾਮਾ

ਲੁਧਿਆਣਾ: ਸਥਾਨਕ ਮਾਡਲ ਟਾਊਨ ਸਥਿਤ ਗੁਰੂ ਨਾਨਕ ਗਰਲਜ਼ ਕਾਲਜ ਦੀ ਵਿਦਿਆਰਥਣ ਵੱਲੋਂ ਅਧਿਆਪਕਾਂ ਦੇ ਕਥਿਤ ਮਾੜੇ ਰਵੱਈਏ ਤੋਂ ਦੁਖੀ ਹੋ ਕੇ ਨਹਿਰ ਵਿੱਚ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਨੂੰ ਲੈ ਕੇ ਰੋਹ ਵਿੱਚ ਆਈਆਂ ਵਿਦਿਆਰਥਣਾਂ ਵੱਲੋਂ ਅੱਜ ਕਾਲਜ ਬਾਹਰ ਮੁੱਖ ਸੜਕ ‘ਤੇ ਧਰਨਾ ਦੇ ਕੇ

ਮੰਦੇ ਹਾਲਾਂ ‘ਚ ਵਿੱਦਿਆ ਦੇ ਮੰਦਿਰ, ਇੱਕੋ ਕਮਰੇ ‘ਚ ਲਗਾਉਂਣੀਆਂ ਪੈ ਰਹੀਆਂ ਦੋ ਕਲਾਸਾਂ

ਹਰ ਇੱਕ ਬੱਚੇ ਦੀ ਤਮੰਨਾ ਹੁਦੀ ਹੈ ਕਿ ਉਹ ਪੜ ਲਿਖ ਕੇ ਕੋਈ ਅਫਸਰ ਬਣੇ। ਮਾਤਾ ਪਿਤਾ ਦੀ ਵੀ ਇਹੋ ਤਮੰਨਾ ਹੁੰਦੀ ਹੈ। ਸਾਡੀਆ ਸਰਕਾਰਾ ਨੇ ਵੀ ਬੱਚਿਆਂ ਨੂੰ ਪੜਾਉਣ ਲਈ ਕਈ ਤਰ੍ਹਾਂ ਦੀਆ ਸਕੀਮਾਂ ਚਲਾਈਆਂ ਹੋਈਆਂ ਹਨ ਤਾਂ ਜੋ ਕੋਈ ਵੀ ਬੱਚਾ ਬਿਨਾ ਪੜਾਈ ਨਾ ਰਹਿ ਸਕੇ ਪਰ ਸਾਡੇ ਪੰਜਾਬ ਦੇ ਕਈ ਅਜਿਹੇ ਇਲਾਕੇ

ਡੇਰਾ ਪ੍ਰੇਮੀਆਂ ਤੇ ਪੁਲਿਸ ਦੇ ਉਚ ਅਧਿਕਾਰੀਆਂ ਦੀ ਮੀਟਿੰਗ ਰਹੀ ਬੇਸਿੱਟਾ

ਅਹਿਮਦਗੜ੍ਹ  – ਅੱਜ ਡੇਰਾ ਪ੍ਰੇਮੀਆਂ ਦੀ ਪ੍ਰਬੰਧਕ ਕਮੇਟੀ ਦੀ ਉੱਚ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਹੋਈ। ਜਿਹੜੀ ਕਿ ਬੇਨਤੀਜਾ ਰਹੀ ਤੇ ਜਿਸ ਕਾਰਨ ਅੱਜ ਇਕ ਫਿਰ ਮ੍ਰਿਤਕਾਂ ਦਾ ਅੰਤਿਮ ਸਸਕਾਰ ਨਾ ਹੋ ਸਕਿਆ। ਇਸ ਤੋਂ ਇਲਾਵਾ ਧਰਨਾਕਾਰੀਆਂ ਦੀ ਗਿਣਤੀ ਵੱਧ ਕੇ 10 ਹਜਾਰ ਦੇ ਕਰੀਬ ਪੁੱਜ ਗਈ ਚੁੱਕੀ ਹੈ। ਜਿਕਰਯੋਗ ਹੈ ਕਿ ਡੇਰਾ ਪ੍ਰੇਮੀ ਲਗਾਤਾਰ ਆਪਣੀ

ਸਾਹਿਤ ਸਭਾ ਜ਼ੀਰਾ ਨੇ ਕਰਵਾਇਆ ਸਾਹਿਤ, ਕਲਾ ਅਤੇ ਪੁਸਤਕ ਮੇਲਾ

ਜੀਵਨ ਮੱਲ ਸੀਨੀਅਰ ਸੈਕੰਡਰੀ ਸਕੂਲ ਜੀਰਾ ਵਿਖੇ ਸਾਹਿਤ ਸਭਾ ਜ਼ੀਰਾ ਵੱਲੋਂ ਸਾਹਿਤ, ਕਲਾ ਅਤੇ ਪੁਸਤਕ ਮੇਲਾ ਕਰਵਾਇਆ ਗਿਆ। ਜਿਸ ਵਿੱਚ ਪੰਜਾਬ ਭਰ ਤੋਂ ਲੇਖਕਾਂ, ਸਾਹਿਤਕਾਰਾਂ ਅਤੇ ਕਲ਼ਾ ਪ੍ਰੇਮੀਆਂ ਨੇ ਭਾਗ ਲਿਆ। ਇਸ ਮੇਲੇ ਦਾ ਉਦਘਾਟਨ ਰਜੇਸ਼ ਕੁਮਾਰ ਵਾਈਸ ਪ੍ਰਧਾਨ ਨਗਰ ਕੌਸਲ ਜ਼ੀਰਾ ਨੇ ਅਤੇ ਸਮਾਂ ਰੋਸ਼ਨ ਕਰਨ ਦੀ ਰਸਮ ਗੁਰਮੀਤ ਕੌਰ ਮੱਲ੍ਹੀ ਨੇ ਨਿਭਾਈ। ਇਸ

10 ਮਰਲੇ ਜਗ੍ਹਾਂ ਬਣੀ ਰੌਲੇ ਦਾ ਕਾਰਣ

ਮਾਨਸਾ ਦੇ ਪਿੰਡ ਅਕਾਲੀਆਂ ਵਿੱਚ ਇਕ 10 ਮਰਲਿਆ ਦੀ ਜਗ੍ਹਾ ਰੌਲੇ ਦਾ ਕਾਰਨ ਬਣੀ ਹੋਈ ਹੈ। ਇਸ ਜਗ੍ਹਾ ਤੇ ਕੁੱਝ ਦਿਨਾਂ ਬਾਅਦ ਲੜਾਈ ਹੁੰਦੀ ਰਹਿਦੀ ਹੈ ਤੇ ਇਸ ਜਗ੍ਹਾ ਤੇ ਕੋਈ ਵੀ ਨੁਕਸ਼ਾਨ ਹੋਣ ਦਾ ਡਰ ਬਣਿਆ ਰਹਿੰਦਾ ਹੈ। ਇਹ ਜਗ੍ਹਾ ਉਹਨਾਂ ਲੋਕਾ ਕੋਲ ਹੈ ਜਿਨ੍ਹਾ ਕੋਲ ਹੋਰ ਕੋਈ ਵੀ ਜਗ੍ਹਾ ਰੂੜੀਆ ਲਈ ਨਹੀ ਹੈ।

ਲੁਧਿਆਣਾ: ਅਧਿਆਪਕ ਤੋਂ ਤੰਗ ਲੜਕੀ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼

ਲੁਧਿਆਣਾ – ਸਥਾਨਕ ਮਾਡਲ ਟਾਊਨ ਸਥਿਤ ਗੁਰੂ ਨਾਨਕ ਗਰਲਜ਼ ਕਾਲਜ ਦੀ ਇਕ ਵਿਦਿਆਰਥਣ ਵਲੋਂ ਅਧਿਆਪਕਾ ਦੇ ਕਥਿਤ ਮਾੜੇ ਰਵਈਏ ਤੋਂ ਦੁਖੀ ਹੋ ਕੇ ਬੀਤੀ ਰਾਤ ਨਹਿਰ ਵਿਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਨੂੰ ਲੈ ਕੇ ਰੋਹ ਵਿਚ ਆਈਆਂ ਵਿਦਿਆਰਥਣਾਂ ਵਲੋਂ ਅੱਜ ਕਾਲਜ ਦੇ ਬਾਹਰ

ਡੇਰਾ ਪੇ੍ਮੀਆਂ ਦਾ ਕਤਲ ਮਾਮਲਾ ਪੁਲਿਸ ਲਈ ਬਣਿਆ ਸਿਰਦਰਦੀ

ਚੰਡੀਗੜ : ਖੰਨਾ ਦੇ ਅਹਿਮਦਗੜ੍ਹ ਇਲਾਕੇ ‘ਚ ਸ਼ਨੀਵਾਰ ਨੂੰ ਡੇਰਾ ਪ੍ਰੇਮੀ ਸਤਪਾਲ ਸਿੰਘ ਤੇ ਰਮੇਸ਼ ਦੀ ਹੱਤਿਆ ਦਾ ਮਾਮਲਾ ਪੁਲਸ ਲਈ ਸਿਰਦਰਦੀ ਬਣਦਾ ਜਾ ਰਿਹਾ ਹੈ। ਡੇਰਾ ਪ੍ਰੇਮੀ ਇਸ ਗੱਲ ‘ਤੇ ਅੜੇ ਹੋਏ ਹਨ ਕਿ ਮ੍ਰਿਤਕਾਂ ਦਾ ਅੰਤਿਮ ਸੰਸਕਾਰ ਕਾਤਲਾਂ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਨਹੀਂ ਕੀਤਾ ਜਾਵੇਗਾ, ਜਦਕਿ ਦੂਜੇ ਪਾਸੇ ਪੁਲਸ ਦੇ ਹੱਥ ਕਾਤਲਾਂ ਦਾ

ਫਰੀਦਕੋਟ ‘ਚ ਭਿਆਨਕ ਸੜਕ ਹਾਦਸਾ, ਧੜ ਤੋਂ ਵੱਖ ਹੋਇਆ ਨੌਜਵਾਨ ਦਾ ਸਿਰ

ਫਰੀਦਕੋਟ : ਬਜਾਖਾਨਾ ਰੋਡ ਜੈਤੋਂ ਵਿਖੇ ਮੰਗਲਵਾਰ ਦੀ ਚੜ੍ਹਦੀ ਸਵੇਰ ਇਕ ਬੱਸ ਅਤੇ ਕਾਰ ਦੀ ਭਿਆਨਕ ਟੱਕਰ ਦੌਰਾਨ ਇਕ ਨੌਜਵਾਨ ਦੀ ਮੌਤ ਹੋ ਗਈ। ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਮ੍ਰਿਤਕ ਨੌਜਾਵਾਨ ਦਾ ਧੜ ਉਸ ਦੇ ਸਿਰ ਤੋਂ ਵੱਖ ਹੋ ਗਿਆ। ਜਾਣਕਾਰੀ ਮੁਤਾਬਕ ਜਸਕਰਨ ਸਿੰਘ ਅਤੇ ਗੁਰਸੇਵਕ ਸਿੰਘ ਪੁੱਤਰ ਰਾਜਿੰਦਰ ਸਿੰਘ ਕਾਰ ‘ਚ ਸਵਾਰ ਹੋ

ਬਾਰ ਐਸੋਸੀਏਸ਼ਨ ਵੱਲੋਂ ਮੁਕੰਮਲ ਹੜਤਾਲ

ਖਰੜ– ਅੱਜ ਖਰੜ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਟੀ. ਸੀ. ਬਾਧਵਰ ਦੀ ਅਗਵਾਈ ਵਿਚ ਸਮੂਹ ਐਡਵੋਕੇਟਾਂ ਨੇ ਮਾਣਯੋਗ ਹਾਈ ਕੋਰਟ ਵੱਲੋਂ ਘਰੇਲੂ ਹਿੰਸਾਵਾਂ ਸਬੰਧੀ ਕੇਸ ਸਬ-ਡਵੀਜ਼ਨਾਂ ਤੋਂ ਸੈਸ਼ਨ ਜੱਜਾਂ ਦੀ ਕੋਰਟ ‘ਚ ਕਰਨ ਦੇ ਫੈਸਲੇ ਵਿਰੁੱਧ ਇਕ ਦਿਨਾ ਮੁਕੰਮਲ ਹੜਤਾਲ ਕਰਕੇ ਰੋਸ ਵਿਖਾਵਾ ਕੀਤਾ। ਇਸ ਮੌਕੇ ਮੀਤ ਪ੍ਰਧਾਨ ਐਡਵੋਕੇਟ ਜੇ. ਐੱਸ. ਰੰਗੀਲਾ ਨੇ ਕਿਹਾ ਕਿ

Road Accident
ਸੜਕ ਹਾਦਸੇ ‘ਚ 2 ਫੌਜੀਆਂ ਦੀ ਮੌਤ, 3 ਗੰਭੀਰ ਜ਼ਖ਼ਮੀ

ਰਾਜਪੁਰਾ – ਲੰਘੀ ਰਾਤ ਸ਼ੰਭੂ ਬੈਰੀਅਰ-ਬਨੂੜ ਬਾਬਾ ਬੰਦਾ ਸਿੰਘ ਬਹਾਦਰ ਮਾਰਗ ‘ਤੇ ਟਰੈਕਟਰ ਟਰਾਲੀ ਤੇ ਕਾਰ ਦੀ ਟੱਕਰ ‘ਚ ਕਾਰ ਵਿੱਚ ਸਵਾਰ 2 ਫ਼ੌਜੀਆਂ ਦੀ ਮੌਤ ਹੋ ਗਈ, ਜਦਕਿ ਉਨ੍ਹਾਂ ਦੇ 3 ਸਾਥੀ ਜ਼ਖਮੀ ਹੋ ਗਏ। ਪ੍ਰਾਪਤ ਜਾਣਕਾਰੀ ਮੁਤਾਬਿਕ ਇਹ ਫ਼ੌਜੀ ਮਨਾਲੀ ਤੋਂ ਘੁੰਮ ਕੇ ਵਾਪਸ ਅੰਬਾਲਾ ਛਾਉਣੀ ਜਾ ਰਹੇ

ਗੁਰੂ ਘਰ ਵਿਚ ਬੱਚੇ ਨੇ ਨਾਸਮਝੀ ਵਿਚ ਕੀਤੀ ਬੇ ਅਦਬੀ

ਫਤਿਹਗੜ੍ਹ ਸਾਹਿਬ: ਇੱਥੋਂ ਦੇ ਨਜ਼ਦੀਕੀ ਪਿੰਡ ਬਧੌਛੀ ਕਲਾਂ ਵਿਖੇ ਬੀਤੀ ਕੱਲ੍ਹ ਗੁਰਦੁਆਰਾ ਸਾਹਿਬ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਫਾੜੇ ਜਾਣ ਦੀ ਖ਼ਬਰ ਕਾਰਨ ਇਲਾਕੇ ‘ਚ ਸਨਸਨੀ ਫੈਲ ਗਈ। ਮੌਕੇ ਤੇ ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਐਤਵਾਰ ਦਾ ਦਿਨ ਹੋਣ ਕਾਰਨ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਨਿਤਨੇਮ ਤੋਂ ਬਾਅਦ ਪਰਿਵਾਰ ਸਮੇਤ ਰਾਜਪੁਰੇ ਗਿਆ ਹੋਇਆ

shop theft patran..........
ਦਿਨ ਦਿਹਾੜ੍ਹੇ ਦੁਕਾਨ ਦੇ ਗੱਲੇ ਵਿੱਚੋਂ ਸਵਾ ਲੱਖ ਰੁਪਏ ਲੈ ਕੇ ਫਰਾਰ

ਪਾਤੜਾਂ:-ਪਾਤੜਾਂ ਦੇ ਜਾਖਲ ਰੋਡ ਤੇ ਸਥਿਤ ਇੱਕ ਕਰਿਆਨੇ ਦੀ ਦੁਕਾਨ ਤੋਂ ਦਿਨ ਦਿਹਾੜ੍ਹੇ 2 ਅਣਪਛਾਤੇ ਵਿਅਕਤੀ ਕਰੀਬ ਸਵਾ ਲੱਖ ਰੁਪਏ ਗੱਲੇ ਵਿੱਚੋ ਕੱਢ ਕੇ ਫਰਾਰ ਹੋ ਗਏ।ਸੂਚਨਾ ਮਿਲਣ ਤੇ ਉਪ ਪੁਲਿਸ ਕਪਤਾਨ ਦੀ ਅਗਵਾਈ `ਚ ਪੁੱਜੀ ਪੁਲਿਸ ਨੇ ਮਾਮਲੇ ਦੀ ਪੜਤਾਲ ਸ਼ੁਰੂ ਕਰਦਿਆਂ ਸੀ . ਸੀ . ਟੀ . ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ

ਸੜਕ ਹਾਦਸਾ ਦੋਰਾਨ ਜੀਰਾ ਨਗਰ ਕੌਂਸਲ ਸਾਬਕਾ ਪ੍ਰਧਾਨ ਦੀ ਮੌਤ

ਅੱਜ ਬਠਿੰਡਾ-ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਪਿੰਡ ਬਸਤੀ ਬੂਟੇ ਵਾਲੀ ਦੇ ਨਜਦੀਕ ਇੱਕ ਸੜਕ ਹਾਦਸਾ ਵਾਪਰਿਆ। ਜਿਸ ਵਿਚ ਜ਼ੀਰਾ ਨਗਰ ਕੌਸਲ ਦੇ ਸਾਬਕਾ ਪ੍ਰਧਾਨ ‘ਗੁਲਸ਼ਨ ਸ਼ਰਮਾ’ ਦੀ ਮੌਤ ਹੋ ਗਈ ਅਤੇ ਬਾਕੀ ਪਰਿਵਾਰ ਗੰਭੀਰ ਰੂਪ ਵਿਚ ਜਖਮੀ ਹੋ ਗਿਆ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਸਾਬਕਾ ਨਗਰ ਕੌਸਲ ਗੁਲਸ਼ਨ ਸ਼ਰਮਾ ਆਪਣੇ ਪਰਿਵਾਰ ਸਮੇਤ ਕਾਰ ਵਿਚ ਜਾ

Shop thef.........
ਚੋਰਾਂ ਦੇ ਹੋਂਸਲੇ ਬੁਲੰਦ ,ਲਗਾਤਾਰ ਵਾਪਰੀ ਚੋਰੀ ਦੀ ਚੌਥੀ ਵਾਰਦਾਤ 

ਤਲਵੰਡੀ ਸਾਬੋ:- ਤਲਵੰਡੀ ਸਾਬੋ ‘ਚ ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਦੇ ਚਲਦਿਆਂ ਪਿਛਲੇ ਲੰਬੇ ਸਮੇਂ ਤੋਂ ਸਮਾਜ ਵਿਰੋਧੀ ਅਨਸਰਾਂ , ਲੁਟੇਰਿਆਂ ,ਨਸ਼ੇੜੀਆਂ ਅਤੇ ਚੋਰਾਂ ਦੇ ਹੌਂਸਲੇ ਪੂਰੀ ਤਰ੍ਹਾਂ ਬੁਲੰਦ ਦਿਖਾਈ ਦੇ ਰਹੇ ਹਨ। ਜਿਸਦੀ ਮਿਸਾਲ ਬੀਤੀ ਰਾਤ ਤਲਵੰਡੀ ਸਾਬੋ ਦੀਆਂ ਦੁਕਾਨਾਂ ‘ਚ ਲਗਾਤਾਰ ਚੌਥੀ ਚੋਰੀ ਦੀ ਵਾਰਦਾਤ ਨੇ ਪੇਸ਼ ਕੀਤੀ ਹੈ।ਦੁਕਾਨਦਾਰ ਗੋਰਾ ਕੁਮਾਰ ਦਾ ਕਹਿਣਾ

principle........
ਭਵਾਨੀਗੜ੍ਹ: ਕਾਲਜ਼ ਦੇ ਕਲਰਕ ਨਾਲ ਕੁੱਟਮਾਰ ਦਾ ਮਾਮਲਾ ਭਖਿਆ

ਭਵਾਨੀਗੜ:- ਭਵਾਨੀਗੜ ਦੇ ਸ਼੍ਰੀ ਗੁਰੂ ਤੇਗ ਬਹਾਦਰ ਕਾਲਜ ਵਿਖੇ 23 ਫਰਵਰੀ ਨੂੰ ਕਾਲਜ ਪਿੰਸੀਪਲ ਵੱਲੋਂ ਅਾਪਣੇ ਸਾਥੀਆਂ ਨਾਲ ਮਿਲ ਕੇ ਕਲਰਕ ਦੀ ਕੀਤੀ ਗਈ ਕੁੱਟਮਾਰ ਦਾ ਕਾਲਜ ਵਿਦਿਆਰਥੀਆਂ ਵਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ।ਜਿਸਦੇ ਨਤੀਜੇ ਵਜੋਂ ਚੌਥੇ ਦਿਨ ਵੀ ਵਿਦਿਆਰਥੀਆਂ ਨੇ ਕਾਲਜ ਬੰਦ ਰੱਖਦਿਆਂ ਪ੍ਰਿੰਸੀਪਲ ਨੂੰ ਬਦਲਣ ਦੀ ਅਾਪਣੀ ਮੰਗ ਦੁਹਰਾਈ।ਮਾਮਲੇ ਨੂੰ ਭਖਦਾ ਦੇਖ

religious programme..........
ਬ੍ਰਹਮ ਗਿਆਨੀ ਬਾਬਾ ਨਾਮਦੇਵ ਦਾ ਸਲਾਨਾ ਸਮਾਰੋਹ ਮਨਾਇਆ

ਲੁਧਿਆਣਾ:- ਬ੍ਰਹਮ ਗਿਆਨੀ , ਸੰਤ ਸ਼੍ਰੋਮਣੀ ਬਾਬਾ ਨਾਮਦੇਵ ਦੀ ਪਵਿੱਤਰ ਯਾਦ ਵਿੱਚ 24ਜਾਂ ਸਲਾਨਾ ਸਮਾਰੋਹ ਦੀ ਸਮਾਪਤੀ ਐਤਵਾਰ ਨੂੰ ਧੂਮਧਾਮ ਵਲੋਂ ਸੰਪੰਨ ਹੋ ਗਿਆ । ਸੇਖੇਵਾਲ ਰੋਡ ਨਵਭਾਰਤ ਟਾਈਮਜ਼ ਨਜ਼ਦੀਕ ਬਾਬਾ ਨਾਮਦੇਵ ਦਾ ਸਲਾਨਾ ਉਤਸਵ ਵਿੱਚ ਸੰਤ ਬਾਬਾ ਮੰਗਲ ਸਿੰਘ ਦੀ ਛਤਰ ਛਾਇਆ ‘ਚ ਕਰਾਇਆ ਗਿਆ । ਤੀਸਰੇ ਅਤੇ ਅੰਤਮ ਦਿਨ ਅਮਨਦੀਪ ਕੌਰ , ਭਰਾ

ਧਰਨੇ ਤੇ ਬੈਠੇ ਡੇਰਾ ਪ੍ਰੇਮੀ ਆਪਸ ‘ਚ ਭਿੜੇ

ਮਲੇਰਕੋਟਲਾ ਦੇ ਅਹਿਮਦਗੜ੍ਹ ‘ਚ ਧਰਨੇ ਤੇ ਬੈਠੇ ਡੇਰਾ ਪ੍ਰੇਮੀਆਂ ਦੇ ਆਪਸ ‘ਚ ਭਿੜਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਡੇਰਾ ਪ੍ਰੇਮੀ ਕਤਲ ਕਾਂਡ ਨੂੰ ਲੈ ਕੇ ਧਰਨੇ ਤੇ ਬੈਠੇ ਪੰਜਾਬ ਭਰ ਤੋਂ ਆਏ ਡੇਰਾ ਪ੍ਰੇਮੀ ਇੱਕ ਬੱਸ ਨੂੰ ਲੈ ਕੇ ਆਪਸ ‘ਚ ਭਿੜ ਗਏ। ਦੱਸਿਆ ਗਿਆ ਹੈ ਕਿ ਮਲੇਰਕੋਟਲਾ ਰੋਡ ਜਾਮ ਕਰਕੇ ਬੈਠੇ