550ਵਾਂ ਪ੍ਰਕਾਸ਼ ਪੁਰਬ: ਸਤਲੁਜ ਕੰਡੇ ਫ਼ਲੋਟਿੰਗ ਲਾਇਟ ਐਂਡ ਸਾਊਂਡ ਸ਼ੋਅ ਦਾ ਆਯੋਜਨ


Floating Light Sound Show ਲੁਧਿਆਣਾ: ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਬਹੁਤ ਤਿਆਰੀਆਂ ਕੀਤੀਆਂ ਜਾ ਰਹੀਆਂ। ਪਹਿਲਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚ ਪੰਜਾਬ ਸਰਕਾਰ ਵੱਲੋਂ ਡੀਜ਼ੀਟਲ ਮਿਊਜ਼ੀਅਮ ਅਤੇ ਲਾਇਟ ਐਂਡ ਸਾਊਂਡ ਸ਼ੋਅ ਦਾ ਆਯੋਜਨ ਕਰਵਾਇਆ ਗਿਆ ਸੀ। ਹੁਣ ਸ਼੍ਰੀ ਗੁਰੂ ਨਾਨਕ ਦੇਵ ਜੀ 550ਵੇਂ ਪ੍ਰਕਾਸ਼ ਪੁਰਬ ਨੂੰ

ਲੁਧਿਆਣਾ ਬੱਸ ਸਟੈਂਡ ਨੂੰ ਸ਼ਿਫਟ ਕਰਨਾ ਬਹੁਤ ਔਖਾ ਕੰਮ

Ludhiana Bus Stand ਲੁਧਿਆਣਾ: ਕਾਫੀ ਸਮੇਂ ਤੋਂ ਸ਼ਹਿਰ ਦੇ ਬੱਸ ਸਟੈਂਡ ਨੂੰ ਸ਼ਿਫਟ ਕਰਨ ਦੀਆਂ ਚਰਚਾਵਾਂ ਚੱਲ ਰਹੀਆਂ ਸਨ। ਸਿਰਫ ਚਰਚਾਵਾਂ ਹੀ ਨਹੀਂ ਬੱਸ ਸਟੈਂਡ ਨੂੰ ਸ਼ਿਫਟ ਕਰਨ ਦੇ ਬਹੁਤ ਸੰਘਰਸ਼ ਵੀ ਕੀਤੇ ਗਏ ਹਨ। ਅਧਿਕਾਰੀਆਂ ਵੱਲੋਂ ਉਕਤ ਜ਼ਮੀਨ ਲੱਭਣ ਲਈ ਕਾਫੀ ਸੰਘਰਸ਼ ਕੀਤਾ ਗਿਆ ਤਾਂ ਕਿ ਬੱਸ ਸਟੈਂਡ ਨੂੰ ਨਵੀਂ ਜਗ੍ਹਾ ‘ਤੇ ਸ਼ਿਫਟ ਕੀਤਾ

ATM ਕਾਰਡ ਬਦਲ ਕੇ ਕਢਵਾਏ 7 ਹਜ਼ਾਰ ਰੁਪਏ

Cash Loot From ATM Card ਲੁਧਿਆਣਾ :ਕਾਰਡ ਬਦਲ ਕੇ ਬੈਂਕ ਖ਼ਾਤੇ ਵਿੱਚੋਂ ਪੈਸੇ ਕੱਢਣ ਦੀਆ ਵਾਰਦਾਤਾਂ ਲਗਾਤਾਰ ਵੱਧ ਦੀਆ ਜਾ ਰਹੀਆਂ ਹਨ । ਢੰਡਾਰੀ ਕਲਾਂ ਦਾ ਰਹਿਣ ਵਾਲਾ ਕੈਲਾਸ਼ ਯਾਦਵ ਵੀ ਇਸ ਵਾਰਦਾਤ ਦਾ ਸ਼ਿਕਾਰ ਹੋਇਆ ਹੈ। ਕੈਲਾਸ਼ ਯਾਦਵ ਦੇ ਬੈਂਕ ਖਾਤੇ ਵਿੱਚੋਂ 7 ਹਜ਼ਾਰ ਰੁਪਏ ਨਿਕਲ ਗਏ ਹਨ। ਇਸ ਘਟਨਾ ਦੀ ਜਾਣਕਾਰੀ ਕੈਲਾਸ਼ ਨੇ

ਬਿਜਲੀ ਬਿੱਲ ਵਿਵਾਦ ਨੂੰ ਲੈ ਕੇ ਕੀਤੀ ਹਵਾਈ ਫਾਇਰਿੰਗ

Ludhiana Air Firing ਲੁਧਿਆਣਾ :ਥਾਣਾ ਡਾਬਾ ਅਧੀਨ ਆਉਦੇ 33 ਫੁੱਟਾ ਰੋਡ ਕੋਲ ਸਥਿਤ ਪਿੱਪਲ ਚੌਕ ਦੇ ਇੱਕ ਘਰ ‘ਚ ਦੋ ਧਿਰਾਂ ਵਿਚਕਾਰ ਬਿਜਲੀ ਬਿੱਲ ਦੀ ਰਕਮ ਨੂੰ ਲੈ ਕੇ ਐਨਾ ਝਗੜਾ ਹੋਇਆ ਕਿ ਰਿਵਾਲਵਰ ਨਾਲ ਗੋਲੀਆਂ ਚੱਲ ਗਈਆ। ਦੋਸ਼ੀ ਨੇ ਗੁੱਸੇ ‘ਚ ਆ ਕੇ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆ। ਜਦਕਿ ਦੂਜੀ

ਵਾਹਨ ਖ਼ਰੀਦਣ ਆਏ ਵਿਅਕਤੀ ਦੀ ਹਾਰਟ ਅਟੈਕ ਨਾਲ ਮੌਤ

Ladhowal Motorcycle Agency ਲੁਧਿਆਣਾ :ਥਾਣਾ ਲਾਡੋਵਾਲ ਅਧੀਨ ਆਉਂਦੇ ਲਾਡੋਵਾਲ ਮਾਰਕੀਟ ਵਿੱਚ ਮੋਟਰਸਾਈਕਲਾ ਦੀ ਏਜੰਸੀ ‘ਚ ਮੋਟਰਸਾਈਕਲ ਲੈਣ ਆਏ ਵਿਅਕਤੀ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ।ਜ਼ਾਣਕਾਰੀ ਮੁਤਾਬਿਕ ਥਾਣਾ ਮੁਖੀ ਬਲਵਿੰਦਰ ਸਿੰਘ ਅਤੇ ਥਾਣੇਦਾਰ ਰਾਮ ਕ੍ਰਿਸ਼ਨ ਨੇ ਦੱਸਿਆ ਕਿ ਬਾਜ਼ਾਰ ‘ਚ ਹੀਰੋ ਕੰਪਨੀ ਦਾ ਇਕ ਸ਼ੋਰੂਮ ਹੈ । ਲੁਧਿਆਣਾ ਦੇ ਕੁੱਦਨਪੁੱਰੀ ਦਾ ਰਹਿਣ ਵਾਲਾ ਅਸ਼ੋਕ

ਸਪਾ ਸੈਂਟਰ ਵਲੋਂ ਕੀਤੀ ਗਈ ਨਿਯਮਾਂ ਦੀ ਉਲੰਘਣਾ, ਮਾਲਕ ਤੇ ਮੈਨੇਜਰ ਗ੍ਰਿਫ਼ਤਾਰ

Ludhiana Spa Center ਲੁਧਿਆਣਾ: ਇਹ ਮਾਮਲਾ ਹੈ ਸ਼ਹਿਰ ਦੇ ਸਰਾਭਾ ਨਗਰ ਸਥਿਤ ਇੱਕ ਸਪਾ ਸੈਂਟਰ ਦਾ ਜਿਸ ਦੇ ਮਾਲਕ ਵੱਲੋ ਪੁਲਿਸ ਕਮਿਸ਼ਨਰ ਦੇ ਨਵੇਂ ਹੁਕਮਾਂ ਦੀ ਉਲੰਘਣਾ ਕੀਤੀ ਜਾ ਰਹੀ ਸੀ। ਮਲਹਾਰ ਰੋਡ ਸਥਿਤ ਇਸ ਨਾਮੀ ਸਪਾ ਸੈਂਟਰ ਵਿੱਚ 2 ਥਾਈਲੈਂਡ ਦੀਆਂ ਕੁੜੀਆਂ ਬਿਨ੍ਹਾਂ ਵੈਰੀਫਿਕੇਸ਼ਨ ਤੋਂ ਕੰਮ ਕਰ ਰਹੀਆਂ ਸੀ। ਜਿਸ ਦੀ ਸੂਚਨਾ ਪੁਲਿਸ ਨੂੰ

ਦਾਖਾ ਜ਼ਿਮਨੀ ਚੋਣ: ਜਾਣੋ ਕਿਹੜੇ ਮੁੱਦਿਆਂ ਨੂੰ ਧਿਆਨ ‘ਚ ਰੱਖ ਨੌਜਵਾਨ ਪਾ ਰਹੇ ਆਪਣੀ ਕੀਮਤੀ ਵੋਟ

Ludhiana By polls ਲੁਧਿਆਣਾ: ਵਿਧਾਨ ਸਭਾ ਹਲਕਾ ਦਾਖਾ ਵਿੱਚ ਅੱਜ ਜ਼ਿਮਨੀ ਚੋਣਾਂ ਹੋ ਰਹੀਆਂ ਹਨ। ਅੱਜ ਸਵੇਰੇ 7 ਵਜੇ ਤੋਂ ਵੋਟ ਪਾਉਣ ਦੀ ਪ੍ਰਕਿਰਿਆ ਸ਼ੁਰੂ ਹੋਈ ਸੀ। ਹੁਣ ਤੱਕ ਲੱਗਭਗ 50.80% ਵੋਟਿੰਗ ਹੋ ਚੁਕੀ ਹੈ। ਵੱਖ-ਵੱਖ ਪਾਰਟੀਆਂ ਵੱਲੋਂ ਆਪਣੇ ਉਮੀਦਵਾਰ ਮੈਦਾਨ ਵਿੱਚ ਉਤਾਰੇ ਗਏ ਹਨ। ਵਿਧਾਨ ਸਭਾ ਚੋਣਾਂ 2017 ਵਿੱਚ ਹਲਕਾ ਦਾਖਾ ਦੀ ਸੀਟ ‘ਤੇ

ਸੜਕ ਹਾਦਸੇ ਦੌਰਾਨ 20 ਸਾਲਾਂ ਨੌਜਵਾਨ ਦੀ ਮੌਤ

ludhiana jodhewal chowk accident: ਲੁਧਿਆਣਾ : ਪਾਰਟੀ ਤੋਂ ਘਰ ਪਰਤ ਰਹੇ ਨੌਜਵਾਨ ਨੂੰ ਜੋਧੇਵਾਲ ਚੌਂਕ ਦੇ ਨੇੜੇ ਇੱਕ ਤੇਜ਼ ਰਫ਼ਤਾਰ ਨਾਲ ਆ ਰਹੇ ਟਰਾਲੇ ਨੇ ਟੱਕਰ ਮਾਰ ਦਿੱਤੀ। ਇਹ ਟੱਕਰ ਐਨੀ ਭਿਆਨਕ ਸੀ ਕਿ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਨੇ ਮ੍ਰਿਤਕ ਨੌਜਵਾਨ ਦੇ ਪਿਤਾ ਕੌਸ਼ਲ ਕਿਸ਼ੋਰ ਨਿਵਾਸੀ ਇਸਲਾਮ ਗੰਜ ਦੇ ਬਿਆਨਾਂ

11 ਵਜੇ ਤੱਕ ਮੁਕੇਰੀਆਂ ‘ਚ 23.5 ਤੇ ਫਗਵਾੜਾ ‘ਚ 17.5 ਫ਼ੀਸਦੀ ਹੋਈ ਵੋਟਿੰਗ

Phagwara BY election 2019 Voting Constituency : ਫਗਵਾੜਾ : ਸੋਮਵਾਰ ਸਵੇਰੇ ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ‘ਤੇ ਜ਼ਿਮਨੀ ਚੋਣਾਂ ਲਈ ਵੋਟਿੰਗ ਸ਼ੁਰੂ ਹੋ ਗਈ ਹੈ । ਚਾਰਾਂ ਹਲਕਿਆਂ ਦੇ 7.68 ਲੱਖ ਵੋਟਰ ਆਪਣੇ ਇਸ ਹੱਕ ਦੀ ਵਰਤੋਂ ਕਰ ਰਹੇ ਹਨ । ਜਿਸ ਵਿੱਚ 40 ਬੂਥ ਅਤਿ ਸੰਵੇਦਨਸ਼ੀਲ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾ ਬੂਥ ਦਾਖਾ ਵਿੱਚ

ਦਾਖਾ ‘ਚ ਮਨਪ੍ਰੀਤ ਇਯਾਲੀ ਨੇ ਪਰਿਵਾਰ ਸਮੇਤ ਪਾਈ ਵੋਟ

Dakha Election 2019 Manpreet ayali : ਦਾਖਾ : ਸੋਮਵਾਰ ਸਵੇਰੇ ਹੀ ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ‘ਤੇ ਜ਼ਿਮਨੀ ਚੋਣਾਂ ਦੀ ਵੋਟਿੰਗ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ । ਵੋਟਿੰਗ ਦੀ ਇਹ ਪ੍ਰਕਿਰਿਆ ਸ਼ਾਮ 6 ਵਜੇ ਤੱਕ ਜਾਰੀ ਰਹੇਗੀ । ਜਿੱਥੇ ਲੋਕ ਆਪਣੀ ਵੋਟ ਦੇ ਹੱਕ ਦੀ ਵਰਤੋਂ ਕਰਨ ਲਈ ਪੋਲਿੰਗ ਬੂਥਾਂ ‘ਤੇ ਪਹੁੰਚ ਰਹੇ

ਦਾਖਾ ‘ਚ ਵੋਟਿੰਗ ਲਈ ਲੱਗੀਆਂ ਲੰਬੀਆਂ ਲਾਈਨਾਂ

Punjab By Elections 2019 : ਲੁਧਿਆਣਾ : ਸੋਮਵਾਰ ਨੂੰ ਪੰਜਾਬ ਦੀਆਂ ਚਾਰ ਸੀਟਾਂ ‘ਤੇ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਕੀਤੀ ਜਾ ਰਹੀ ਹੈ । ਦਾਖਾ ਹਲਕੇ ਵਿੱਚ ਵਿਧਾਨ ਸਭਾ ਲਈ ਹੋ ਰਹੀਆਂ ਜ਼ਿਮਨੀ ਚੋਣ ਨੂੰ ਲੈ ਕੇ ਵੋਟਰਾਂ ਵਿੱਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ । ਇਸੇ ਉਤਸ਼ਾਹ ਦੇ ਚੱਲਦਿਆਂ ਸਵੇਰ ਤੋਂ ਹੀ ਵੋਟਾਂ

ਮੁੱਲਾਂਪੁਰ ਦਾਖਾ ‘ਚ ਵੋਟਾਂ ਪੈਣ ਦਾ ਸਿਲਸਿਲਾ ਜਾਰੀ..

By election 2019 : ਦਾਖਾ : ਸੋਮਵਾਰ ਸਵੇਰ ਤੋਂ ਹੀ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਮੁੱਲਾਂਪੁਰ ਦਾਖਾ ਵਿੱਚ ਵੋਟਾਂ ਪੈਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ । ਜਿੱਥੇ 11 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ । ਜਿੱਥੇ ਮੁੱਖ ਮੁਕਾਬਲਾ ਅਕਾਲੀ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ, ਕਾਂਗਰਸ ਦੇ ਕੈਪਟਨ ਸੰਦੀਪ ਸੰਧੂ ਅਤੇ ਲੋਕ ਇਨਸਾਫ ਪਾਰਟੀ ਦੇ ਉਮੀਦਵਾਰ

ਕਲਯੁੱਗੀ ਸਹੁਰੇ ਨੇ ਆਪਣੀ ਨੂੰਹ ਨਾਲ ਕੀਤਾ ਸ਼ਰਮਨਾਕ ਕਾਰਾ

Father Rape Daughter ਰਿਸ਼ਤਿਆਂ ਨੂੰ ਤਾਰ ਤਾਰ ਕਰਨ ਵਾਲ਼ੀ ਘਟਨਾ ਸਾਹਮਣੇ ਆਈ ਹੈ ਲੁਧਿਆਣਾ ਤੋਂ ਜਿੱਥੇ ਇੱਕ ਸਹੁਰੇ ਨੇ ਆਪਣੀ ਨੂੰਹ ਨਾਲ ਗ਼ਲਤ ਹਰਕਤਾਂ ਕੀਤੀਆਂ ਅਤੇ ਉਸਦਾ ਵਿਰੋਧ ਕਰਨ ‘ਤੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ । ਇਸ ਦੀ ਸੂਚਨਾ ਥਾਣਾ ਡਵੀਜ਼ਨ ਨੰਬਰ 6 ਦਿੱਤੀ ਗਈ ਜਿਸ ਤੋਂ ਬਾਅਦ ਪੁਲਿਸ ਵੱਲੋਂ ਪੀੜ੍ਹਤ ਦੀ ਸ਼ਿਕਾਇਤ ‘ਤੇ ਰਾਮ

ਪਿਓ ਨੇ ਆਪਣੀ 2 ਧੀਆਂ ਦਾ ਗੋਲੀ ਮਾਰ ਕੀਤੀ ਖ਼ੁਦਕੁਸ਼ੀ

Father Murder His Daughters ਅਬੋਹਰ : ਖੁਦਕੁਸ਼ੀਆਂ ਦਿਨੋਂ-ਦਿਨ ਵੱਧਦੀਆਂ ਜਾ ਰਹੀਆਂ ਹਨ , ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਫਿਰੋਜਪੁਰ ਜ਼ਿਲ੍ਹੇ ਦੇ ਹਲਕੇ ਅਬੋਹਰ ਨਾਲ ਲੱਗਦੇ ਰਾਜਸਥਾਨ ਦੇ ਪਿੰਡ ਅਲੀਪੁਰਾ ‘ਚ ਜਿੱਥੇ ਇੱਕ ਪਿਤਾ ਨੇ ਆਪਣੀਆਂ ਹੀ 2 ਜਵਾਨ ਕੁੜੀਆਂ ਨੂੰ ਗੋਲੀ ਮਾਰਕੇ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਫੇਰ ਆਪ ਵੀ ਖ਼ੁਦਕੁਸ਼ੀ ਕਰ ਲਈ। ਸਵੇਰੇ

ਭਾਰਤੀ ਚੋਣ ਕਮਿਸਨ ਵੱਲੋਂ ਪੋਲਿੰਗ ਅਫ਼ਸਰਾਂ ਨੂੰ 22 ਅਕਤੂਬਰ ਦੀ ਛੁੱਟੀ ਦਾ ਐਲਾਨ

Polling Officers Holiday ਚੰਡੀਗੜ੍ਹ: ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਬ ਰਾਜ ਦੇ ਚਾਰ ਵਿਧਾਨ ਸਭਾ ਹਲਕਿਆਂ ਲਈ ਹੋ ਰਹੀਆਂ ਜਿਮਨੀ ਚੋਣਾਂ ਦੇ ਮੱਦੇਨਜ਼ਰ ਪ੍ਰਜਾਈਡਿੰਗ ਅਤੇ ਪੋਲਿੰਗ ਅਫ਼ਸਰਾਂ ਨੂੰ 22 ਅਕਤੂਬਰ 2019 ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ ਪੰਜਾਬ ਡਾ. ਐਸ ਕਰੁਣਾ ਰਾਜੂ ਨੇ ਦੱਸਿਆ ਕਿ ਭਾਰਤੀ ਚੋਣ

ਪੁਲਿਸ ਨੇ ਕੀਤਾ ਮੋਬਾਇਲ ਚੋਰ ਨੂੰ ਕਾਬੂ

Police Seized Mobile ਲੁਧਿਆਣਾ: ਫੋਕਲ ਪੁਆਇੰਟ ਦੇ ਇਲਾਕੇ ਪਿੰਡ ਪਵਾ ‘ਚ ਰਾਮੇਸ਼ਵਰ ਨਾਮ ਦਾ ਇੱਕ ਵਿਅਕਤੀ ਆਪਣੇ ਦੋਨੋਂ ਮੋਬਾਈਲ ਚਾਰਜ ‘ਤੇ ਲਗਾ ਕੇ ਨਹਾਉਣ ਚਲਾ ਗਿਆ। ਜਦੋਂ ਉਹ ਨਹਾ ਕੇ ਆਇਆ ਤਾਂ ਉਸਨੇ ਦੇਖਿਆ ਕਿ ਦੋਨੋਂ ਮੋਬਾਇਲ ਗਾਇਬ ਹਨ। ਆਏ ਦਿਨ ਹੀ ਅਜਿਹੀਆਂ ਚੋਰੀ ਦੀਆਂ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਹਨ। ਰਾਮੇਸ਼ਵਰ ਨੇ ਇਸ ਸੰਬੰਧੀ ਪੁਲਿਸ ਚੌਂਕੀ

DUTY FREE TRADE ਦੇ ਸਮਝੌਤੇ ‘ਤੇ ਕਾਰੋਬਾਰੀ ਕਰਨਗੇ ਵਿਰੋਧ

duty free trade ਭਾਰਤ ਸਰਕਾਰ ਵੱਲੋਂ 15 ਦੇਸ਼ਾ ਨਾਲ ਖੇਤਰੀ ਆਰਥਿਕ ਭਾਗੀਦਾਰੀ (RCEP) ਦੇ ਤਹਿਤ ਕੀਤੇ ਜਾਂ ਵਾਲੇ ਸਮਝੌਤੇ ਦੇ ਵਿਰੋਧ ਵਿੱਚ ਪੰਜਾਬ ਦੇ ਵੱਖ ਵੱਖ ਵਪਾਰੀ ਅਤੇ ਉਧਯੋਗ ਸੰਘਾਂ ਨੇ ਕੇਂਦਰ ਸਰਕਾਰ ਦੇ ਪੁਤਲੇ ਫੂਕਣ ਦਾ ਫੈਸਲਾ ਕੀਤਾ ਹੈ। ਇਸ ਸੰਬੰਧੀ ਇੱਕ ਪ੍ਰੈਸ ਨੋਟ ਵਿੱਚ ਵੱਖ ਵੱਖ ਉਧਯੋਗ ਸੰਸਥਾਵਾਂ ਦੇ ਮੁਖੀਆਂ ਨੇ (RCEP) ਭਾਰਤ,

ਪੰਜਾਬ ਪੁਲਿਸ ਦਾ ਕਾਂਸਟੇਬਲ ਬਣਾ ਰਿਹਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਖ਼ਾਸ ਪੋਟਰੇਟ

Punjab Police Constable Unique Gift : ਲੁਧਿਆਣਾ ਵਿਖੇ ਇੱਕ ਪੰਜਾਬ ਪੁਲਿਸ ਦੇ ਕਾਂਸਟੇਬਲ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ‘ਤੇ ਅਨੌਖਾ ਤੋਹਫਾ ਦੇਣ ਦਾ ਫ਼ੈਸਲਾ ਕੀਤਾ ਹੈ। ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 18 ਫੁੱਟ ਉੱਚੇ ਅਤੇ 12 ਫੁੱਟ ਚੌੜੇ ਪੋਰਟਰੇਟ ਤਿਆਰ ਕਰਨ ‘ਚ ਲੱਗੇ ਹੋਏ ਹਨ।  ਕਾਂਸਟੇਬਲ ਨੇ ਦੱਸਿਆ

ਹੈਰੋਇਨ ਸਮੇਤ 2 ਤਸਕਰ ਗ੍ਰਿਫ਼ਤਾਰ

Police Arrest Smugglers : ਲੁਧਿਆਣਾ : ਐੱਸ.ਟੀ.ਐੱਫ ਦੀ ਟੀਮ ਨੇ 2.5 ਕਰੋੜ ਦੀ ਹੈਰੋਇਨ ਸਮੇਤ 2 ਤਸਕਰਾਂ ਨੂੰ ਕਾਬੂ ਕਰਕੇ ਇੱਕ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਐੱਸ.ਟੀ.ਐੱਫ ਵੱਲੋਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਖ਼ਬਰ ਖਾਸ ਨੇ ਪੁਲਿਸ ਨੂੰ ਸੂਚਨਾ ਦਿੱਤੀ ਕਿ 2 ਨੌਜਵਾਨ ਹੈਰੋਇਨ ਦੇ ਖੇਪ ਨੂੰ ਲੈ ਕੇ ਜਮਾਲਪੁਰ ਕਲੋਨੀ ਤੋਂ ਆ

ਮੋਤੀ ਨਗਰ ਢਾਬੇ ਦੇ ਗੋਲੀ ਕਾਂਡ ‘ਤੇ ਹੋਈ ਵੱਡੀ ਕਾਰਵਾਈ

Ludhiana Dhaba Gun Firing Case ਲੁਧਿਆਣਾ ਪੁਲਿਸ ਨੇ ਦੁਸ਼ਹਿਰੇ ਵਾਲੀ ਰਾਤ ਨੂੰ ਮੋਤੀ ਨਗਰ ਦੇ ਸ਼ੰਕਰ ਢਾਬੇ ਵਿੱਚ ਫਾਇਰਿੰਗ ਅਤੇ ਕਤਲ ਦੇ ਕੇਸ ਵਿੱਚ 8 ਲੋਕਾਂ ਨੂੰ ਨਾਮਜ਼ਦ ਕੀਤਾ ਹੈ। ਜਿਨ੍ਹਾਂ ਵਿੱਚੋਂ 3 ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦਕਿ 5 ਆਰੋਪੀ ਫਰਾਰ ਹਨ। D.C.P. ਸਿਮਰਤਪਾਲ ਸਿੰਘ ਢੀਂਢਸਾ ਨੇ ਦੱਸਿਆ ਕਿ ਦੁਸ਼ਹਿਰੇ ਵਾਲੇ ਦਿਨ