Feb 05

EVM Machine problem Amargarh
ਮਾਝੇ ‘ਚ 70 ਫੀਸਦੀ ਰਹੀ ਵੋਟਿੰਗ

ਮਾਝੇ ਦੇ ਖੇਤਰ ਵਿਚ ਵੋਟਰਾਂ ਵੱਲੋਂ ਵੋਟਾਂ ਪਾਉਣ ਲਈ ਮਾਲਵੇ ਜਿੰਨਾ ਉਤਸ਼ਾਹ ਨਹੀਂ ਦਿਖਾਇਆ ਗਿਆ ਜਿਸ ਕਾਰਨ ਇਸ ਖੇਤਰ ਵਿਚ ਵੋਟ ਪ੍ਰਤੀਸ਼ਤ 80 ਪ੍ਰਤੀਸ਼ਤ ਤੋਂ ਸਾਰੇ ਜ਼ਿਲਿ੍ਹਆਂ ਤੋਂ ਘੱਟ ਰਹੇ | ਪਠਾਨਕੋਟ ਵਿਚ 77.66, ਗੁਰਦਾਸਪੁਰ ਵਿਚ 74.9%, ਅੰਮਿ੍ਤਸਰ ਵਿਚ 75%, ਤਰਨਤਾਰਨ ਵਿਚ 74.6 ਪ੍ਰਤੀਸ਼ਤ ਵੋਟਾਂ ਪਈਆਂ ਵਿਧਾਨ ਸਭਾ ਹਲਕਾ ਪੱਧਰ ‘ਤੇ ਰਿਹਾ ਵੋਟ ਪਾਉਣ ਦਾ

voting
ਤਰਨਤਾਰਨ ‘ਚ ਹੋਈ 62 ਫੀਸਦੀ ਵੋਟਿੰਗ

ਤਰਨਤਾਰਨ ‘ਚ ਹੋਈ 62 ਫੀਸਦੀ

ਅੰਮ੍ਰਿਤਸਰ ‘ ਚ ਹੋਈ 58 ਫੀਸਦੀ ਵੋਟਿੰਗ

ਅੰਮ੍ਰਿਤਸਰ ‘ ਚ ਹੋਈ 58 ਫੀਸਦੀ

Polling Pathankot
ਸਰਹੱਦੀ ਇਲਾਕਿਆਂ ‘ਚ ਲੋਕਾਂ ‘ਚ ਦਿਖਿਆ ਭਾਰੀ ਉਤਸ਼ਾਹ

ਪਠਾਨਕੋਟ:-ਵਿਧਾਨ ਸਭਾ ਚੋਣਾਂ ਦੀ ਵੋਟਿੰਗ ਦੌਰਾਨ ਵੱਖ -ਵੱਖ ਪਾਰਟੀਆਂ ਦੇ ਆਗੂਆਂ ਵੱਲੋਂ ਵੀ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ ਗਿਆ। ਇਸਦੇ ਚਲਦਿਆਂ ਹਲਕਾ ਪਠਾਨਕੋਟ ‘ਚ ਬੀਜੇਪੀ ਦੇ ਸਾਬਕਾ ਪੰਜਾਬ ਪ੍ਰਧਾਨ ਅਤੇ ਵਿਧਾਇਕ ਅਸ਼ਵਨੀ ਸ਼ਰਮਾ ਨੇ ਵੀ ਆਪਣੀ ਵੋਟ ਪਾਈ ਇਸਦੇ ਨਾਲ ਹੀ ਸਰਵਣ ਸਲਾਰੀਆ ਨੇ ਵੀ ਵੋਟ ਪਾਈ ਅਤੇ ਅਕਾਲੀ -ਭਾਜਪਾ ਦੀ ਜਿੱਤ ਦਾ

voting without elctricity in Dera baba Nanak
ਹਨੇਰੇ ‘ਚ ਹੀ ਲੋਕਾਂ ਨੇ ਪਾਈ ਵੋਟ

ਗੁਰਦਾਸਪੁਰ:- ਚੋਣ ਪ੍ਰਕਿਰਿਆ ਨੂੰ ਲੈ ਕੇ ਸਿਵਲ ਪ੍ਰਸ਼ਾਸਨ ਪੂਰੇ ਜਿਲ੍ਹੇ ਵਿੱਚ ਹਰ ਤਰ੍ਹਾਂ ਦੇ ਇੰਤਜ਼ਾਮ ਦੀ ਗੱਲ ਕਰ ਰਹੇ ਹਨ। ਉਥੇ ਹੀ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਪੋਲਿੰਗ ਸਟੇਸ਼ਨ  ਵਿੱਚ ਬੀਤੀ ਰਾਤ ਤੋਂ ਬਿਜਲੀ ਗੁੱੱਲ ਹੈ ਤੇ ਲੋਕ ਹਨੇਰੇ ਵਿੱਚ ਹੀ ਵੋਟ ਪਾਉਂਣ ਲਈ ਮਜਬੂਰ ਹਨ। ਪੋਲਿੰਗ ਬੂਥ ਤੇ ਮੌਜੂਦ ਪੋਲਿੰਗ ਸਟਾਫ ਦਾ

Virsa Singh Valtoha
ਪੱਟੀ’ਚ ਵਿਰਸਾ ਸਿੰਘ ਵਲਟੋਹਾ ਨੇ ਪਾਈ ਪਰਿਵਾਰ ਸਮੇਤ ਵੋਟ

ਸ਼ਨੀਵਾਰ ਨੂੰ ਜਿਥੇ ਪੰਜਾਬ ਵਿਚ ਲੋਕਾਂ ਵਲੋਂ ਆਪਣੇ ਜਮਹੂਰੀ ਵੋਟ ਹੱਕ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਉਥੇ ਹੀ ਖੇਮਕਰਨ -22 ਹਲਕੇ ਵਿਚ ਲੋਕਾਂ ਦਾ ਵੋਟਾਂ ਪ੍ਰਤੀ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਇਸ ਮੌਕੇ ਪੱਟੀ ਵਿਧਾਨ ਸਭਾ ਹਲਕੇ ਤੋਂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਵਲੋਂ ਆਪਣੇ ਜੱਦੀ ਪਿੰਡ ਕੈਰੋ ਵਿਚ ਵੋਟ ਪਾਈ ਗਈ। ਇਸ ਮੌਕੇ ਉਨਾਂ

ਅੰਮ੍ਰਿਤਸਰ ਨਾਰਥ ‘ਚ ਵੋਟਿੰਗ ਮਸ਼ੀਨ ਹੋਈ ਖਰਾਬ

ਅੰਮ੍ਰਿਤਸਰ ਨਾਰਥ ਤੋਂ ਬੂਥ ਨੰਬਰ 127 ਵਿਚ ਵੀ.ਵੀ.ਪੈਡ ਮਸ਼ੀਨ ਖਰਾਬ ਹੋਣ ਦੇ ਕਾਰਨ ਵੋਟਿੰਗ ਰੋਕੀ

17 ਤੋਂ 18 ਸਾਲ ਤੱਕ ਦੇ ਵੋਟਰਾਂ ਲਈ ‘ਵੋਟਰ ਇਨ ਵੇਟਿੰਗ’ ਪ੍ਰੋਗਰਾਮ

ਪਠਾਨਕੋਟ ਦੇ ਇਲੈਕਸ਼ਨ ਆਫਿਸਰ ਵੱਲੋਂ 17 ਤੋਂ 18 ਸਾਲ ਤੱਕ ਦੇ ਵੋਟਰਾਂ ਲਈ ਵੋਟਰ ਇਨ ਵੇਟਿੰਗ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਜਿਸ ਵਿੱਚ ਇਹ ਨਵੇਂ ਵੋਟਰਾਂ ਨੂੰ ਹਰ ਬੂਥ ਉੱਤੇ ਦੱਸਿਆ ਜਾਵੇਗਾ ਕਿ ਕਿਵੇਂ ਲੋਕਤੰਤਰ ਪ੍ਰਣਾਲੀ ਚੱਲਦੀ ਹੈ। ਇਹ ਕੇਵਲ ਪੂਰੇ ਪੰਜਾਬ ਵਿੱਚ ਪਠਾਨਕੋਟ ਜਿਲ੍ਹੇ ਵਿੱਚ ਕੀਤਾ ਗਿਆ ਹੈ। ਜਿਸ ਵਿੱਚ ਲੋਕਤੰਤਰ ਵਿੱਚ ਵੋਟਿੰਗ ਦੀ

4 ਫਰਵਰੀ ਨੂੰ ਪੈਣ ਜਾ ਰਹੀਆਂ ਵੋਟਾਂ ਸਬੰਧੀ ਮੁਕੰਮਲ ਤਿਆਰੀ

ਤਰਨ ਤਾਰਨ ਮਾਹਾਰਾਜਾ ਰਣਜੀਤ ਸਿੰਘ ਸਕੂਲ ਦੀ ਗਰਾਂਊਡ ਵਿੱਚ ਤਰਨ ਤਾਰਨ ਜ਼ਿਲ੍ਹੇ ਅੰਦਰ 4 ਹਲਕਿਆਂ ਦੀਆਂ ਵੋਟਰ ਮਸ਼ੀਨਾਂ ਅਤੇ ਹੋਰ ਸਮੱਗਰੀ ਦੇਣ ਲਈ ਇੱਕੋ ਥਾਂ ਉੱਪਰ ਕਰਮਚਾਰੀਆਂ ਨੂੰ ਡਿਊਟੀਆਂ ਲਗਉਣ ਲਈ ਇਕੱਠ ਕੀਤੇ ਗਏ। ਜਿੱਥੇ ਕਰਮਚਾਰੀਆਂ ਨੂੰ ਆਪੋ ਆਪਣੇ ਵੋਟਾਂ ਸਬੰਧੀ ਲਿਆਉਣ ਲਈ ਅਤੇ ਡਿਊਟੀਆਂ ਲਗਾਈਆਂ ਹਨ। ਜ਼ਿਲ੍ਹਾ ਡਿਪਟੀ ਕਮਿਸ਼ਨਰ ਦਵਿੰਦਰਪਾਲ ਸਿੰਘ ਖਰਬੰਦਾ ਨੇ ਦੱਸਿਆ

1 ਲੱਖ 55 ਹਜ਼ਾਰ ਵੋਟਰ ਕਰਨਗੇ ‘ਲੰਬੀ’ ਦਾ ਫੈਸਲਾ 

ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ‘ਚ ਪੰਜਾਬ ਦੀ ਸਭ ਤੋਂ ਵੱਧ ਮਹੱਤਪੂਰਣ ਸੀਟ ਮੰਨੀ ਜਾਣ ਵਾਲੀ ਲੰਬੀ ‘ਚ ਚੋਣਾਂ ਦੀਆ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਲੰਬੀ ‘ਚ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਰਨੈਲ ਸਿੰਘ ਵਿਚਕਾਰ ਮੁਕਾਬਲਾ ਬੇਹੱਦ ਦਿਲਚਪਸ ਬਣਿਆ

Road accident......
ਪਠਾਨਕੋਟ ਸੜਕ ਹਾਦਸੇ ਵਿੱਚ ਇੱਕ ਦੀ ਮੌਤ, ਇੱਕ ਜ਼ਖਮੀਂ

ਪਠਾਨਕੋਟ:-ਸ਼ੁੱੱਕਰਵਾਰ ਨੂੰ ਪਠਾਨਕੋਟ ਨੈਸ਼ਨਲ ਹਾਈਵੇਅ ਢਾਂਗੂ ਰੋਡ ਦੇ ਕੋਲ ਫਲਾਈ ਓਵਰ ਉੱਤੇ ਦੋ ਸਕੂਟੀ ਸਵਾਰਾਂ ਨੂੰ ਟਰੱਕ ਚਾਲਕ ਨੇ ਪਿੱਛੇ ਟੱਕਰ ਮਾਰ ਦਿੱਤੀ ਜਿਸਦੇ ਨਾਲ ਸਕੂਟੀ ਸਵਾਰਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਤੇ ਇੱਕ ਜਖ਼ਮੀ ਹੋ ਗਿਆ। ਜਿਸਨੂੰ ਪਠਾਨਕੋਟ ਦੇ ਸਿਵਲ ਹਸਪਤਾਲ ਵਿੱਚ ਪਹੁੰਚਾਇਆ ਗਿਆ । ਜਾਣਕਾਰੀ ਅਨੁਸਾਰ ਰਾਮ ਪ੍ਰਕਾਸ਼ ਅਤੇ ਜਾਗੀਰ ਸਿੰਘ ਨਾਮ

ਪੁਲਿਸ ਵਾਲੇ ਦੇ ਘਰ ਹੋਈ ਚੋਰੀ, ਨਕਦੀ ਤੇ ਗਹਿਣੇ ਗਾਇਬ

ਤਰਨਤਾਰਨ :ਇਹ ਹੈਰਾਨ ਕਰ ਦੇਣ ਵਾਲੀ ਖਬਰ ਤਰਨਤਾਰਨ ਤੋਂ ਹੈ ਜਿਥੇ ਥਾਣਾ ਸਿਟੀ ਅਧੀਨ ਆਉਂਦੇ ਰੋਡੂ ਮੁਹੱਲਾ ਵਿਖੇ ਸਥਿਤ ਏ. ਐੱਸ. ਆਈ. ਵਿਪਨ ਸ਼ਰਮਾ ਦੇ ਘਰੋਂ ਅਣਪਛਾਤੇ ਚੋਰਾਂ ਵਲੋਂ ਚੋਰੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਵਿਪਨ ਸ਼ਰਮਾ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਘਰੋਂ ਬਾਹਰ ਕਿਸੇ

Harashjot Kaur Bindra
ਹਰਸ਼ਜੋਤ ਕੌਰ ਬਿੰਦਰਾ ਨੇ ਆਸਟ੍ਰੇਲੀਆ ‘ਚ ਗੱਡਿਆ ਜਿੱਤ ਦਾ ਝੰਡਾ

ਪਿੰਡ ਸਮੀਰੋਵਾਲ ਦੀ ਜੰਮਪਲ ਹਰਸ਼ਜੋਤ ਕੌਰ ਬਿੰਦਰਾ ਆਸਟ੍ਰੇਲੀਅਨ ਹਵਾਈ ਸੈਨਾ ਵਿਚ ਏਅਰ ਟ੍ਰੈਫਿਕ ਕੰਟਰੋਲ ਅਫਸਰ ਬਣ ਗਈ ਹੈ। ਹਰਸ਼ਜੋਤ ਨੂੰ 30 ਜਨਵਰੀ ਨੂੰ ਆਸਟ੍ਰੇਲੀਆ ਦੇ ਡਿਫੈਂਸ ਫੋਰਸ ਭਰਤੀ ਅਧਿਕਾਰੀ ਵੱਲੋਂ ਨਿਯੁਕਤੀ ਪੱਤਰ ਸੌਂਪਿਆ ਗਿਆ। ਹਰਸ਼ਜੋਤ ਬਿੰਦਰਾ ਦੇ ਰਿਸ਼ਤੇਦਾਰ ਹਰਭਜਨ ਸਿੰਘ ਮਾਣਕੂਮਾਜਰਾ ਨੇ ਦੱਸਿਆ ਕਿ ਹਰਸ਼ਜੋਤ ਨੇ ਹੋਲੀ ਫੈਮਿਲੀ ਕਾਨਵੈਂਟ ਸਕੂਲ ਰੋਪੜ ਤੋਂ ਚੌਥੀ ਜਮਾਤ ਪਾਸ

Road Accicent
ਸੜਕ ਹਾਦਸੇ ‘ਚ 1 ਨੌਜਵਾਨ ਦੀ ਜਾਨ

ਪਠਾਨਕੋਟ:-ਜਲੰਧਰ ਹਾਈਵੇਅ ਉੱਤੇ ਡਮਟਾਲ ਵਿੱਚ ਅਗਿਆਤ ਵਾਹਨ ਦੀ ਟੱਕਰ ਨਾਲ ਇੱਕ ਜਵਾਨ ਦੀ ਮੌਤ ਹੋ ਗਈ ।  ਡਮਟਾਲ ਚੌਕੀ ਪ੍ਰਭਾਰੀ ਰੂਪ ਸਿੰਘ  ਨੇ ਦੱਸਿਆ ਕਿ ਰਾਤ ਕਰੀਬ 10 : 00 ਵਜੇ ਕਿਸੇ ਨੇ ਫੋਨ ਦੁਆਰਾ ਸੂਚਿਤ ਕੀਤਾ ਕਿ ਕਿਸੇ ਅਗਿਆਤ ਵਾਹਨ ਦੁਆਰਾ ਕੁਚਲੇ ਜਾਣ ਨਾਲ ਸੜਕ ਵਿਚਕਾਰ ਇੱਕ ਨੌਜਵਾਨ ਤੜਫ਼ ਰਿਹਾ ਹੈ ਪੁਲਿਸ ਦੁਆਰਾ ਮੌਕੇ

ਦੁਬਈ ਤੋਂ ਪਰਤੇ ਵਿਅਕਤੀ ਤੋਂ 16.55 ਲੱਖ ਦਾ ਸੋਨਾ ਬਰਾਮਦ

ਅੰਮ੍ਰਿਤਸਰ:- ਏਅਰ ਇੰਟੈਲੀਜੈਂਸ ਯੂਨਿਟ ਨੇ ਦੁਬਈ ਤੋਂ ਪਰਤੇ ਇੱਕ ਵਿਅਕਤੀ ਤੋਂ 16.55 ਲੱਖ ਦਾ ਸੋਨਾ ਬਰਾਮਦ ਕੀਤਾ ਗਿਆ ਹੈ।ਸਪਾਈਸ ਜੈੱਟ ਦੀ ਫਲਾਈਟ ਗਿਣਤੀ ਐਸ.ਜੀ 56 ਮੰਗਲਵਾਰ ਸਵੇਰੇ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਏਅਰਪੋਰਟ, ਰਾਜਾਸਾਂਸੀ ਉੱਤੇ ਲੈਂਡ ਕੀਤੀ ਸੀ। ਦਿੱਲੀ ਨਿਵਾਸੀ ਇਹ ਵਿਅਕਤੀ ਕਸਟਮ ਕਲੀਅਰੈਂਸ ਬਿਨਾਂ ਜਿਵੇਂ ਹੀ ਗ੍ਰੀਨ ਸਿਗਨਲ ਤੋਂ ਨਿਕਲਣ ਲੱੱਗਾ ਤਾਂ ਕਸਟਮ ਵਿਭਾਗ

Police
ਵੋਟਰਾਂ ਨੂੰ ਲੁਭਾਉਣ ਲਈ 10 ਰੁਪਏ ‘ਚ ਵੇਚੀਆਂ ਜਾ ਰਹੀਆਂ ਸ਼ਰਾਬ ਦੀਆਂ 2 ਬੋਤਲਾਂ

ਪਠਾਨਕੋਟ:-ਵਿਧਾਨ ਸਭਾ ਚੋਣਾਂ ਨੂੰ ਲੈ ਕੇ ਲੋਕਾਂ ਵਿੱਚ ਕਾਫੀ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ ਉਥੇ ਹੀ ਰਾਜਨੀਤਿਕ ਪਾਰਟੀਆਂ ਆਪਣੇ ਆਪਣੇ ਵੋਟਰਾਂ ਨੂੰ ਲੁਭਾਉਣ ਲਈ ਹਰ ਸੰਭਵ ਯਤਨ ਕਰ ਰਹੀਆਂ ਹਨ। ਪਠਾਨਕੋਟ ਹਲਕੇ ਵਿੱਚ ਪੈਂਦੇ ਸ਼ਰਾਬ ਦੇ ਠੇਕੇ ਤੇ ਦੇਰ ਰਾਤ 9 ਵਜੇ ਕੁਝ ਰਾਜਨੀਤਿਕ ਪਾਰਟੀਆਂ ਵੱਲੋਂ 10 ਰੁਪਏ ਵਿੱਚ ਸ਼ਰਾਬ ਦੀਆਂ 2 ਬੋਤਲਾਂ ਦਵਾ

ਜੇਲ ‘ਚ ਕੈਦੀ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼

ਅੰਮ੍ਰਿਤਸਰ : ਕੇਂਦਰੀ ਜੇਲ੍ਹ ਫਤਿਹਪੁਰ ਵਿਚ ਇਕ ਅੰਡਰਟਰਾਇਲ ਕੈਦੀ ਨੇ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਜੇਲ੍ਹ ਸੁਪਰਡੈਂਟ ਦੀ ਸ਼ਿਕਾਇਤ ‘ਤੇ 29, 30 ਜਨਵਰੀ ਦੀ ਦਰਮਿਆਨੀ ਰਾਤ ਅੰਡਰਟਰਾਇਲ ਮੋਹਣਾ ਪੁੱਤਰ ਅਜੀਤ ਸਿੰਘ ਵਾਸੀ ਨਵੀਂ ਆਬਾਦੀ ਵੱਲੋਂ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੇ ਜਾਣ ਸਬੰਧੀ ਥਾਣਾ ਗੇਟ ਹਕੀਮਾਂ ਦੀ ਪੁਲਸ ਵੱਲੋਂ

ਪਿੰਜੈਰੋ ਗੱਡੀ ਵਿੱਚੋਂ 2 ਰਾਈਫਲਾਂ,1ਪਿਸਟਲ ਸਮੇਤ ਕਾਬੂ

ਤਰਨ ਤਾਰਨ ਸੀ.ਆਈ.ਏ ਪੁਲਿਸ ਮੁੱਖੀ ਸੁਖਵਿੰਦਰ ਸਿੰਘ ਨੇ ਪਿੰਡ ਕੱਕਾ ਕੱਡਿਆਲਾ ਬਾਈਪਾਸ ਚੌਂਕ ਵਿੱਚ ਚੋਣਾਂ ਸਬੰਧੀ ਨਾਕਾਬੰਦੀ ਕਰਕੇ ਆਉਂਦੇ ਜਾਂਦੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ। ਜਿਸ ਤਹਿਤ ਸਾਹਮਣੇ ਤੋਂ ਤੇਜ਼ ਰਫਤਾਰ ਵਿੱਚ ਪਿੰਜੈਰੋ ਪੀ.ਬੀ.02 ਬੀ ਡਬਲਿਊ 0002 ਚਿੱਟਾ ਰੰਗ ਦੀ ਗੱਡੀ ਰੋਕ ਕੇ ਤਲਾਸ਼ੀ ਲੈਣ ਤੇ ਉਸ ਦੀ ਪਿਛਲੀ ਸਾਈਡ ਵਿੱਚੋਂ 2 ਰਾਈਫਲਾਂ 1

Students
ਵਿਗਿਆਨ ਨੁਮਾਇਸ਼ ਵਿੱਚ ਦਿੱਲੀ ਪਬਲਿਕ ਸਕੂਲ ਦੇ ਵਿਦਿਆਰਥੀ ਅੱੱਵਲ

ਗੁਰਦਾਸਪੁਰ:-ਗੋਲਡਨ ਕਾਲਜ ਆਫ ਇੰਜੀਨੀਅਰ ਐਂਡ ਟੈਕਨੌਲਜੀ ਵਿੱਚ ਇੰਟਰ ਸਕੂਲ ਵਿਗਿਆਨ ਨੁਮਾਇਸ਼ ਲਗਾਈ ਗਈ , ਜਿਸ ਵਿੱਚ ਕਈ ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ । ਨੁਮਾਇਸ਼ ਵਿੱਚ ਦਿੱਲੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ‘ਸਮੱਸਿਆ ਪ੍ਰਤੀਕਿਰਿਆ ਪ੍ਰੀਖਿਆ’ ਵਿੱਚ ਪਹਿਲਾ , ਸਾਇੰਸ ਵਰਕਿੰਗ ਮਾਡਲ ਵਿੱਚ ਦੂਜਾ ਸਥਾਨ ਹਾਸਲ ਕੀਤਾ । ਵਿਦਿਆਰਥੀ ਪਵਿੱਤਰ ਕੌਰ , ਅਭਏ ਮਹਾਜਨ , ਹੁਨਰਪ੍ਰੀਤ

Jail
ਫਾਂਸੀ ਦੀ ਸਜ਼ਾ ਤੋਂ ਬਾਅਦ 10 ਪੰਜਾਬੀਆਂ ਨੂੰ ਸਮਝੌਤੇ ਦੀ ਮੌਹਲਤ

ਅੰਮ੍ਰਿਤਸਰ:-ਦੁਬਈ  ਦੇ ਸ਼ਹਿਰ ਐਲਐਨ ਵਿੱਚ ਪਾਕਿਸਤਾਨੀ ਨਾਗਰਿਕ  ਦੇ ਕਤਲ ਦੇ ਇਲਜ਼ਾਮ ਵਿੱਚ ਫ਼ਾਂਸੀ ਦਾ ਦੋਸ਼ੀ ਅੰਮ੍ਰਿਤਸਰ ਦੇ ਤਰਸੇਮ ਸਿੰਘ ਸਮੇਤ 11 ਪੰਜਾਬੀਆਂ ਨੂੰ ਕੋਰਟ ਨੇ ਪੀੜਿਤ ਨਾਲ ਸਮਝੌਤੇ ਲਈ 27 ਫਰਵਰੀ ਤੱਕ ਦਾ ਸਮਾਂ ਦਿੱਤਾ ਹੈ ।  ਕੋਰਟ ਨੇ ਕਿਹਾ ਹੈ ਕਿ ਸਾਰੇ ਦੋਸ਼ੀ ਪੀੜਿਤ ਪਰਿਵਾਰ ਨੂੰ ਬਲੱਡ ਮਨੀ ਲਈ ਮਨਾ ਲੈਣ । ਕੇਸ ਦੀ ਪੈਰਵੀ