Feb 20

ਰੇਲਵੇ ਫਾਟਕ ‘ਤੇ ਵਾਪਰਿਆ ਹਾਦਸਾ, 3 ਗੰਭੀਰ ਜਖਮੀ

ਬੀਤੀ ਸ਼ਾਮ ਅੰਮ੍ਰਿਤਸਰ ਪਠਾਨਕੋਟ ਹਾਈਵੇ ਉੱਤੇ ਗੁਰਦਾਸਪੁਰ ਰੇਲਵੇ ਫਾਟਕ ਉੱਤੇ ਇੱਕ ਨਿੱਜੀ ਕੰਪਨੀ ਦੀ ਬੱਸ ਨੇ ਤਿੰਨ ਮੋਟਰਸਾਈਕਲਾਂ ਨੂੰ ਕੁਚਲ ਦਿੱਤਾ। ਜਿਸ ਵਿੱਚ ਤਿੰਨ ਵਿਅਕਤੀ ਗੰਭੀਰ ਰੂਪ ਨਾਲ ਜਖ਼ਮੀ ਹੋ ਗਏ। ਜਿਨ੍ਹਾਂ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿੱਚ ਭਰਤੀ ਕਰਵਾਇਆ ਗਿਆ ਹੈ। ਉੱਥੇ ਹੀ ਭੜਕੀ ਹੋਈ ਭੀੜ ਨੇ ਬੱਸ ਦੀ ਤੋੜਫੋੜ ਕਰ ਦਿੱਤੀ। ਬੱਸ ਚਾਲਕ ਨੇ

Pathankot police negligence came infront
ਪਠਾਨਕੋਟ ‘ਚ ਪੁਲਿਸ ਪ੍ਰਸ਼ਾਸਨ ਦੀ ਲਾਪ੍ਰਵਾਹੀ ਆਈ ਸਾਹਮਣੇ

ਪਠਾਨਕੋਟ:-ਪਠਾਨਕੋਟ ਦੇ ਥਾਨੇ ਸੁਜਾਨਪੁਰ ਵਿੱਚ ਕੱਲ ਇੱਕ ਸ਼ੱਕੀ ਕਾਰ ਮਿਲਣ ਦੇ ਬਾਵਜੂਦ ਪੁਲਿਸ ਹਾਲੇ ਵੀ ਚੈਨ ਦੀ ਨੀਂਦ ਸੁੱਤੀ ਨਜ਼ਰ ਆ ਰਹੀ ਹੈ। ਜੀ ਹਾਂ ,ਅਜਿਹਾ ਹੀ ਕੁੱਝ ਅੱਜ ਦੇਖਣ ਨੂੰ ਮਿਲਿਆ ਜਦੋਂ ਪੰਜਾਬ ਅਤੇ ਜੰਮੂ ਕਸ਼ਮੀਰ ਨੂੰ ਜੋੜਦੇ ਮਾਧੋਪੁਰ ਨਾਕੇ ਦਾ ਸਾਡੀ ਟੀਮ ਵੱਲੋਂ ਜਾਇਜਾ ਲਿਆ ਗਿਆ ।ਪੰਜਾਬ ਦਾ ਸੰਵੇਦਨਸ਼ੀਲ ਨਾਕਾ ਕਹੇ ਜਾਣ ਵਾਲੇ

ਸਪਾਈਨ ਰੋਗ ਤੋਂ ਪੀੜਤ ਮਰੀਜ਼ਾਂ ਦਾ ਕੀਤਾ ਗਿਆ ਚੈੱਕਅਪ

ਅੰਮ੍ਰਿਤਸਰ :ਬੀਤੇ ਦਿਨ ਹਰਗੁਨ ਹਸਪਤਾਲ ਬਟਾਲਾ ਰੋਡ ਸਥਿਤ ਪਾਰਸ ਹਸਪਤਾਲ ਦਿੱਲੀ ਦੇ ਸਪਾਈਨ (ਰੀੜ੍ਹ ਦੀ ਹੱਡੀ) ਰੋਗ ਮਾਹਿਰ ਡਾ. ਅਰੁਣ ਭਨੋਟ ਵੱਲੋਂ ਪੀੜਤ ਮਰੀਜ਼ਾਂ ਦਾ ਵਿਸ਼ੇਸ਼ ਤੌਰ ‘ਤੇ ਚੈਕਅਪ ਕੀਤਾ ਗਿਆ। ਇਸ ਮੌਕੇ ਡਾ. ਭਨੋਟ ਨੇ ਦੱਸਿਆ ਕਿ ਸਪਾਈਨ ਸਾਰੇ ਸਰੀਰ ਦਾ ਮੁੱਖ ਆਧਾਰ ਹੈ ਅਤੇ ਸਪਾਈਨ (ਰੀੜ੍ਹ ਦੀ ਹੱਡੀ) ਦੀ ਕਿਸੇ ਵੀ ਤਰ੍ਹਾਂ ਦੀ

Youth arrested with illegal pistol
32 ਬੋਰ ਦੇ ਪਿਸਤੌਲ ਤੇ 4 ਜਿੰਦਾ ਕਾਰਤੂਸ ਸਮੇਤ ਨੌਜਵਾਨ ਕਾਬੂ

ਗੁਰਦਾਸਪੁਰ:-ਗੁਰਦਾਸਪੁਰ ਪੁਲਿਸ ਵੱਲੋਂ ਮਾਨਕੌਰ ਬਾਈਪਾਸ ‘ਤੇ ਨਾਕਾਬੰਦੀ ਕਰ ਵਾਹਨਾਂ ਦੀ ਚੈਂਕਿੰਗ ਦੌਰਾਨ ਸਕੂਟਰੀ ਉੱਤੇ ਜਾ ਰਹੇ ਨੌਜਵਾਨ ਸੂਖਰਾਜ ਸਿੰਘ  ਨੂੰ ਰੋਕ ਜਦੋਂ ਉਸਦੀ ਚੈਕਿੰਗ ਕੀਤੀ ਤਾਂ ਸੂਖਰਾਜ ਸਿੰਘ  ਦੇ ਕੋਲੋਂ ਇੱਕ ਨਾਜ਼ਾਇਜ 32 ਬੋਰ ਦਾ ਪਿਸਟਲ ਅਤੇ 4 ਜਿੰਦਾ ਕਾਰਤੂਸ ਬਰਾਮਦ ਕੀਤੇ ।ਜਦੋਂ ਸੁਖਰਾਜ ਸਿੰਘ  ਨੂੰ ਕਾਬੂ ਕਰ ਪੁਲਿਸ  ਵੱਲੋਂ ਪੁਛਗਿੱਛ ਕੀਤੀ ਗਈ ਤਾਂ ਇਹ ਵੀ ਖੁਲਾਸਾ

ਬਿਹਾਰ ਦੇ ਮੁੱਖ ਮੰਤਰੀ ਸ਼੍ਰੀ ਦਰਬਾਰ ਸਾਹਿਬ ਹੋਏ ਨਤਮਸਤਕ

ਅੰਮ੍ਰਿਤਸਰ – ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅੱਜ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਸ਼੍ਰੀ ਅਕਾਲ ਤਖ਼ਤ ਨਤਮਸਤਕ ਹੋਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਤੋਂ ਪਹਿਲਾਂ ਸੰਤ ਬਲਬੀਰ ਸਿੰਘ ਦੇ ਸੱਦੇ ‘ਤੇ ਨਿਤਿਸ਼ ਕੁਮਾਰ ਜਲੰਧਰ ਜ਼ਿਲ੍ਹੇ ਦੇ ਪਿੰਡ ਸੀਚੇਵਾਲ ਪੁੱਜੇ। ਜਿੱਥੇ ਸੰਤ ਬਲਬੀਰ ਸਿੰਘ ਦੇ ਉੱਦਮਾਂ ਨਾਲ ਪਿੰਡ

Stray Dog problem in Tarn taran
ਅਵਾਰਾ ਕੁੱਤੇ ਬਣੇ ਇਨਸਾਨਾਂ ਦੀ ਜਾਨ ਦਾ ਖੋਅ

ਤਰਨ ਤਾਰਨ:-ਤਰਨ ਤਾਰਨ ਸ਼ਹਿਰ ਵਿੱਚ ਅਵਾਰਾ ਕੁੱਤਿਆਂ ਨੇ ਲੋਕਾਂ ਦੇ ਨੱਕ ਵਿੱਚ ਦਮ ਕੀਤਾ ਹੋਇਆ ਹੈ।ਸ਼ਹਿਰ ਦੇ ਹਰ ਚੌਂਕ ਵਿੱਚ 10-10 ਕੁੱਤੇ ਇੱਕਠੇ ਬੈਠੇ ਰਹਿੰਦੇ ਹਨ। ਕਈ ਵਾਰ ਤਾਂ ਇਹ ਅਵਾਰਾ ਕੁੱਤੇ ਆਉਦੇ ਜਾਂਦੇ ਲੋਕਾਂ ਨੂੰ ਵੱਢਦੇ ਹਨ ਤੇ ਕਈ ਵਾਰ ਇਹ ਸੜਕ ਹਾਦਸਿਆਂ ਦਾ ਕਾਰਨ ਵੀ ਬਣਦੇ ਹਨ।ਜਾਣਕਾਰੀ ਲਈ ਦੱਸਦਈਏ ਕਿ ਪਿਛਲ਼ੇ ਦਿਨੀ ਇਹਨਾਂ

ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ

ਤਰਨ ਤਾਰਨ ਪ੍ਰਕਰਮਾ ਜਲ ਸੁਸਾਇਟੀ ਦੇ ਪ੍ਰਧਾਨ ਭਾਈ ਗੁਰਮੁੱਖ ਸਿੰਘ ਛਪਾਈ ਵਾਲੇ ਤੇ ਇਲਾਕੇ ਦੀ ਸਾਧ ਸੰਗਤ ਅਤੇ ਸ਼ੌ੍ਮਣੀ ਗੁਰਦੁਆਰਾ ਪ੍ਰਬਧੰਕ ਕਮੇਟੀ ਦੇ ਸਹਿਯੋਗ ਨਾਲ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਜਨਮ ਦਿਹਾੜੇ ਨੂੰ ਸਮਰਪਿਤ ਇੱਕ ਮਹਾਨ ਨਗਰ ਕੀਰਤਨ ਧੰਨ ਧੰਨ ਸ਼ੀ੍ਰ ਗੁਰੁ ਗਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ, ਪੰਜ ਪਿਆਰਿਆਂ ਦੀ

new water bus
ਹਰੀਕੇ ਝੀਲ ‘ਚ ਪੁੱਜੀ ਨਵੀਂ ਪਾਣੀ ਵਾਲੀ ਬੱਸ

ਅੰਮ੍ਰਿਤਸਰ: ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਸੁਪਨਿਆਂ ਵਾਲੀ ਬੱਸ ਬਦਲ ਗਈ ਹੈ। ਹੁਣ ਪੁਰਾਣੀ ਪੀਲੀ ਬੱਸ ਦੀ ਥਾਂ ਨਵੀਂ ਨੀਲੇ ਰੰਗ ਦੀ ਬੱਸ ਹਰੀਕੇ ਝੀਲ ‘ਚ ਚੱਲੇਗੀ। ਨਵੀਂ ਬੱਸ ਹਰੀਕੇ ਪਹੁੰਚ ਚੁੱਕੀ ਹੈ। ਇੱਥੇ ਪਹੁੰਚੀ ਨਵੀਂ ਬੱਸ ਦੇਖਣ ਨੂੰ ਕਾਫੀ ਖੂਬਸੁਰਤ ਵੀ ਲੱਗ ਰਹੀ ਹੈ। ਹਾਲਾਂਕਿ ਇਸ ਬੱਸ ਦੇ ਚੱਲਣ ਲਈ ਅਜੇ

ਨਸ਼ੇ ਦੀ ਹਾਲਤ ‘ਚ ਪੁਲਿਸ ਮੁਲਾਜ਼ਮ ਨੇ ਕੀਤੀ ਅਜਿਹੀ ਕਰਤੂਤ……

ਗੁਰਦਾਸਪੁਰ  : ਪੰਜਾਬ ਪੁਲਿਸ ਅਕਸਰ ਆਪਣੇ ਕਿਸੇ ਨਾ ਕਿਸੇ ਕਾਰਨਾਮੇ ਕਾਰਣ ਸੁਰਖੀਆਂ ਚ ਰਹਿੰਦੀ ਹੈ | ਆਓ ਅਸੀਂ ਤੁਹਾਨੂੰ ਇਕ ਹੋਰ ਪੰਜਾਬ ਪੁਲਿਸ ਦੇ ਮੁਲਾਜ਼ਮ ਦਾ ਕਾਰਨਾਮਾ ਦਿਖਾਂਦੇ ਹਾਂ | ਡੇਲੀ ਪੋਸਟ ਪੰਜਾਬੀ ਵਲੋਂ ਦਿਖਾਈ ਵੀਡੀਓ ਵਿਚ ਤੁਸੀ ਸਾਫ ਦੇਖ ਸਕਦੇ ਹੋ ਕਿ ਪੰਜਾਬ ਪੁਲਿਸ ਦਾ ਮੁਲਾਜ਼ਮ ਕਿਸ ਤਰਾਹ ਨਸ਼ੇ ਚ ਚੂਰ ਹੋ ਕੇ ਤਮਾਸ਼ਾ

SHO suspended for body massage.............
ਐੱਸ.ਐੱਚ.ਓ. ਦੀ ਮਸਾਜ ਮਾਮਲੇ ਦੀ ਸੱਚਾਈ ਆਈ ਸਾਹਮਣੇ !

ਅੰਮ੍ਰਿਤਸਰ- ਪੁਲਸ ਥਾਣਾ ਸੁਲਤਾਨਵਿੰਡ ਦੇ ਐੱਸ. ਐੱਚ. ਓ. ਰਾਮੇਸ਼ਵਰ ਨੂੰ ਸਸਪੈਂਡ ਕਰਨ ਦੇ ਮਾਮਲੇ ‘ਚ ਇਕ ਨਵਾਂ ਮੋੜ ਆਇਆ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਐੱਸ. ਐੱਚ. ਓ. ਰਾਮੇਸ਼ਵਰ ਦੀ ਵੀਡੀਓ, ਜਿਸ ‘ਚ ਐੱਸ. ਐੱਚ. ਓ. ਇਕ ਵਿਅਕਤੀ ਤੋਂ ਆਪਣੀ ਪਿੱਠ ਦਬਵਾ ਰਿਹਾ ਹੈ ਅਤੇ ਸ਼ਰਾਰਤੀ ਅਨਸਰ ਇਹ ਪ੍ਰਚਾਰ ਕਰ ਰਹੇ ਹਨ ਕਿ ਐੱਸ. ਐੱਚ.

ਫਗਵਾੜਾ ਵਿਖੇ ਕਰਵਾਇਆ ਗਿਆ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਸਮਾਗਮ

  ਪੰਜਾਬੀ ਵਿਰਸਾ ਟ੍ਰਸਟ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਇੱਕ ਪ੍ਰਭਾਵਸ਼ਾਲੀ ਸਮਾਗਮ ਫਗਵਾੜਾ ਵਿਖੇ । ਇਸ ਮੌਕੇ ਦੇਸ਼ ਅਤੇ ਵਿਦੇਸ਼ ਤੋਂ ਪਹੁੰਚੇ ਹੋਏ ਲੇਖਕਾਂ ਅਤੇ ਚਿੰਤਕਾਂ ਨੇ ਪੰਜਾਬੀ ਮਾਂ ਬੋਲੀ ਵਿੱਚ ਆ ਰਹੇ ਨਿਘਾਰ ਨੂੰ ਲੈ ਕੇ ਜਿਥੇ ਚਿੰਤਾ ਦਾ ਪ੍ਰਗਟਾਵਾ ਕੀਤਾ ਉਥੇ ਹੀ ਕੁਝ ਲੇਖਕਾਂ ਦੀਆਂ ਨਵੇਕਲੀਆਂ ਕਿਤਾਬਾਂ ਦੀ ਵੀ ਘੂੰਡ ਚੁਕਾਈ ਕੀਤੀ ਗਈ।

ਚੋਰਾਂ ਨੇ ਐਨ ਆਰ ਆਈ ਦੀ ਕੋਠੀ ਚੋਂ ਕੀਤੀ ਲੱਖਾਂ ਦੀ ਚੋਰੀ

ਦਿਨ ਬਦਿਨ ਵਧ ਰਹੀਆਂ ਚੋਰੀ ਅਤੇ ਲੁੱਟ ਖੋਹਾਂ ਦੀਆਂ ਵਾਰਦਾਤਾਂ ਦਾ ਸਿਲਸਿਲਾ ਆਮ ਹੁੰਦਾ ਜਾ ਰਿਹਾ ਹੈ ਜਿਸ ਨੇ ਪੁਲਿਸ ਅਤੇ ਪ੍ਰਸ਼ਾਸਨ ਦੀ ਨੀਂਦ ਹਰਾਮ ਕੀਤੀ ਹੋਈ ਹੈ | ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਗੋਰਾਇਆ ਵਿਖੇ ਜਿਥੇ ਚੋਰਾਂ ਵੱਲੋਂ ਇਕੱ ਪ੍ਰਵਾਸੀ ਭਾਰਤੀਆਂ ਦੀ ਬੰਦ ਪਈ ਕੋਠੀ ਨੂੰ ਨਿਸ਼ਾਨਾ ਬਣਾ ਕੇ ਕੀਮਤੀ ਸਮਾਨ ਚੋਰੀ ਕਰ ਲਿਆ

Vehicle lifter gang busted, five held in Tarn Taran
ਵਾਹਨ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼

ਤਰਨ ਤਾਰਨ:ਤਰਨ ਤਾਰਨ ਦੀ ਸੀ.ਆਈ.ਏ ਸਟਾਫ ਪੁਲਿਸ ਨੇ ਵਾਹਨਾਂ ਨੂੰ ਚੋਰੀ ਕਰਨ ਤੋਂ ਬਾਅਦ ਵਾਹਨਾਂ ਨੂੰ ਅੱਗੇ ਵੇਚਣ ਵਾਲੇ ਗਿਰੋਹ ਦੇ ਪੰਜ ਮੈਂਬਰੀ ਗਿਰੋਹ ਦਾ ਪਰਦਾਫਾਸ਼ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ।ਪੁਲਿਸ ਨੇ ਗਿਰੋਹ ਦੇ ਇੱਕ ਮੈਂਬਰ ਨੂੰ ਨਾਕੇਬੰਦੀ ਦੌਰਾਨ ਕਾਬੂ ਕਰ ਉਸ ਕੋਲੋਂ ਚੋਰੀ ਦੇ 10 ਮੋਟਰਸਾਈਕਲ ਬਰਾਮਦ ਕੀਤੇ ਹਨ। ਪੁਲਿਸ ਵੱਲੋਂ ਉੱਕਤ

Voilation of traffic rules
ਲੋਕ ਉਡਾ ਰਹੇ ਨੇ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ

ਪਠਾਨਕੋਟ:- ਪਠਾਨਕੋਟ ਦੀ ਟ੍ਰੈਫਿਕ ਪੁਲਿਸ ਟ੍ਰੈਫਿਕ ਕੰਟਰੋਲ ਕਰਨ ਵਿੱਚ ਪੂਰੀ ਤਰ੍ਹਾਂ ਸੁਸਤ ਨਜ਼ਰ ਆ ਰਹੀ ਹੈ।ਜਿਸ ਕਾਰਨ ਨਾਲ ਪਠਾਨਕੋਟ ਵਿੱਚ ਟ੍ਰੈਫਿਕ ਦਾ ਭੈੜਾ ਹਾਲ ਹੈ ।ਚਾਹੇ ਉਹ ਸ਼ਹਿਰ ਵਿੱਚ ਚੱਲ ਰਹੇ ਆਟੋ ਰਿਕਸ਼ੇ ਹੋਣ ਚਾਹੇ ਟੂ ਵਹੀਲਰ।ਇੱਥੇ ਤੱਕ ਦੀ ਲੋਕ ਆਪਣੀ ਗੱਡੀਆਂ ਨੂੰ ਪੀਲੀਆਂ ਲਾਈਨਾਂ ਦੇ ਬਾਹਰ ਖੜਾ ਕਰ ਸਰੇਆਮ ਟਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾ

ਅੰਮ੍ਰਿਤਸਰ ‘ਚ 35 ਕਰੋੜ ਦੀ ਹੈਰੋਇਨ ਬਰਾਮਦ

ਅੰਮ੍ਰਿਤਸਰ: ਬੀਐਸਐਫ ਤੇ ਐਨਸੀਬੀ ਨੇ ਪਾਕਿਸਤਾਨ ਸਰਹੱਦ ਨਾਲ ਲੱਗਦੇ ਅਜਨਾਲਾ ਸੈਕਟਰ ਦੀ ਕੱਕੜ ਪੋਸਟ ਨੇੜਿਓਂ ਇੱਕ ਨਾਲੇ ‘ਚੋਂ 7 ਪੈਕੇਟ ਹੈਰੋਇਨ ਬਰਾਮਦ ਕੀਤੀ ਹੈ। ਇਸ ਹੈਰੋਇਨ ਦੀ ਅੰਤਰਰਾਸ਼ਟਰੀ ਬਜਾਰ ‘ਚ ਕੀਮਤ ਕਰੀਬ 35 ਕਰੋੜ ਰੁਪਏ ਹੈ।  ਇਸ ਬਰਾਮਦਗੀ ਤੋਂ ਬਾਅਦ ਬੀਐੇਸਐਫ ਦੇ ਡੀਆਈਜੀ ਨੇ ਦੱਸਿਆ ਕਿ ਉਨ੍ਹਾਂ ਐਨਸੀਬੀ ਨਾਲ ਚਲਾਏ ਅਪ੍ਰੇਸ਼ਨ ਤਹਿਤ ਬੇਸ਼ੱਕ ਇਹ ਬਰਾਮਦਗੀ

valuable buildings became dilapidated in Baba Bakala
ਬਾਬਾ ਬਕਾਲਾ ‘ਚ ਕੀਮਤੀ ਇਮਾਰਤਾਂ ਬਣੀਆਂ ਖੰਡਰ

ਅੰਮ੍ਰਿਤਸਰ ਦੇ ਹਲਕਾ ਬਾਬਾ ਬਕਾਲਾ ਵਿੱਚ ਲੋਕਾਂ ਦੀ ਸਹੂਲਤ ਲਈ ਬਣੀਆਂ ਇਮਾਰਤਾਂ ਲੋਕਾਂ ਨੂੰ ਸਹੂਲਤ ਦੇਣ ਤੋਂ ਪਹਿਲਾਂ ਹੀ ਦਮ ਤੋੜ ਚੁੱਕੀਆਂ ਹਨ ,ਆਲਮ ਇਹ ਹੈ ਕਿ ਇਹ ਇਮਾਰਤਾਂ ਹੁਣ ਨਸ਼ੇੜੀਆਂ ਦਾ ਅੱਡਾ ਬਣ ਚੁੱਕੀਆਂ ਹਨ  ।ਦਰਸਲ ਬਾਬਾ ਬਕਾਲਾ ਹਲਕੇ ਵਿੱਚ ਬਣੀਆਂ ਕੁੱਝ ਸਰਕਾਰੀ ਇਮਾਰਤਾਂ ਜਿਨ੍ਹਾਂ ਵਿੱਚ ਬਾਬਾ ਬਕਾਲਾ ਸਾਹਿਬ ਦੇ ਪਿੰਡ ਗਗੜਭਾਨਾ ਵਿੱਚ ਬਣੀ ਇਮਾਰਤ

indigo airlines
ਅਗਲੇ ਮਹੀਨੇ ਅੰਮ੍ਰਿਤਸਰ ਤੋਂ ਸ਼ੁਰੂ ਹੋਵੇਗੀ ਦਿੱਲੀ ਅਤੇ ਮੁੰਬਈ ਲਈ ਉਡਾਨਾਂ

ਨਵੀਂ ਦਿੱਲੀ – ਜਹਾਜ਼ ਸੇਵਾ ਕੰਪਨੀ ਇੰਡੀਗੋ ਨੇ ਅਗਲੇ ਮਹੀਨੇ ਤੋਂ ਦਿੱਲੀ ਅਤੇ ਮੁੰਬਈ ਤੋਂ ਅੰਮ੍ਰਿਤਸਰ ਲਈ ਉਡਾਨਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ । ਅੰਮ੍ਰਿਤਸਰ ਵਿੱਚ ਕੰਪਨੀ ਪਹਿਲੀ ਵਾਰ ਆਪਣੀ ਸੇਵਾ ਸ਼ੁਰੂ ਕਰ ਰਹੀ ਹੈ । ਏਅਰਲਾਈਜ਼ ਨੇ ਸ਼ੁੱਕਰਵਾਰ ਨੂੰ ਇੱਕ ਪ੍ਰੈਸ ਇਸ਼ਤਿਹਾਰ ਵਿੱਚ ਦੱਸਿਆ ਕਿ ਘਰੇਲੂ ਮਾਰਗਾਂ ਉੱਤੇ ਛੋਟੇ ਸ਼ਹਿਰਾਂ ਲਈ ਸੇਵਾ ਵਿਸਥਾਰ

ਨਾਜਾਇਜ਼ ਪਿਸਤੌਲ ਅਤੇ 4 ਕਾਰਤੂਸ ਸਮੇਤ ਵਿਅਕਤੀ ਕਾਬੂ

ਗੁਰਦਾਸਪੁਰ : ਸਿਟੀ ਪੁਲਿਸ ਨੇ ਨਾਜਾਇਜ਼ ਪਿਸਤੌਲ , 4 ਕਾਰਤੂਸ ਅਤੇ ਚੋਰੀ ਦੀ ਐਕਟਿਵ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ | ਜਾਣਕਾਰੀ ਦੇਂਦੇ ਹੋਏ ਥਾਣਾ ਸਿਟੀ ਦੇ ਐੱਸ ਐਚ ਓ ਲਖਵਿੰਦਰ ਸਿੰਘ ਕਲੇਰ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਅਧਾਰ ’ਤੇ ਏ  ਐੱਸ ਆਈ ਕੁਲਜੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ

Amritsar Heroine Smuggler
ਗੁਟਕਾ ਸਾਹਿਬ ਦੀ ਬੇਅਦਬੀ ਦੇ ਦੋਸ਼ ਚ ਔਰਤ ਗ੍ਰਿਫਤਾਰ

ਅੰਮ੍ਰਿਤਸਰ – ਪੰਜਾਬ ‘ਚ ਅੰਮ੍ਰਿਤਸਰ ਪੁਲਸ ਨੇ ਸ੍ਰੀ ਗੁਟਕਾ ਸਾਹਿਬ ਨੂੰ ਪਾੜਨ ਦੇ ਦੋਸ਼ ‘ਚ 1 ਔਰਤ ਨੂੰ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਅੱਜ ਸਵੇਰੇ ਅੰਮ੍ਰਿਤਸਰ ‘ਚ ਫੂਲਾ ਸਿੰਘ ਬੁਰਜ ਨੇੜੇ ਰਾਹਗੀਰਾਂ ਨੇ ਇਕ ਮਹਿਲਾ ਨੂੰ ਗੁਟਕਾ ਸਾਹਿਬ ਪਾੜਦਿਆਂ ਦੇਖ ਉਸ ਨੂੰ ਫੜ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਅਧਿਕਾਰੀਆਂ ਹਵਾਲੇ ਕਰ ਦਿੱਤਾ। ਉਥੋਂ ਅਧਿਕਾਰੀਆਂ

ਸਿੱਖ ਅਜਾਇਬ ਘਰ ਵਿੱਚ ਲੱਗਣਗੀਆਂ ਚਾਰ ਸ਼ਹੀਦਾਂ ਦੀਆਂ ਤਸਵੀਰਾਂ

ਅੰਮ੍ਰਿਤਸਰ : ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ 1986 ਵਿੱਚ ਬੇਅਦਬੀ ਘਟਨਾ ਖ਼ਿਲਾਫ਼ ਰੋਸ ਵਿਖਾਵਾ ਕਰਦਿਆਂ ਸ਼ਹੀਦ ਹੋਏ ਚਾਰ ਸਿੱਖਾਂ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਾਉਣ ਦਾ ਫ਼ੈਸਲਾ ਕੀਤਾ ਹੈ। ਇਨ੍ਹਾਂ ਸ਼ਹੀਦਾਂ ਵਿੱਚ ਰਵਿੰਦਰ ਸਿੰਘ ਲਿੱਤਰਾ, ਹਰਮਿੰਦਰ ਸਿੰਘ ਸ਼ਾਮ ਚੁਰਾਸੀ, ਬਲਧੀਰ ਸਿੰਘ ਫੌਜੀ ਰਾਮਗੜ੍ਹ ਤੇ ਝਲਮਣ ਸਿੰਘ ਸ਼ਾਮਲ ਹਨ। ਸ਼੍ਰੋਮਣੀ ਕਮੇਟੀ ਦੇ ਬੁਲਾਰੇ