Feb 24

House caught fire.........
ਘਰ ਨੂੰ ਲੱਗੀ ਅੱਗ , ਲੱਖਾਂ ਦਾ ਸਾਮਾਨ ਸੜ ਕੇ ਸੁਆਹ

ਗੁਰਦਾਸਪੁਰ:-ਪਿੰਡ ਸੋਹਲ ਦੇ ਇਕ ਘਰ ‘ਚ ਅਚਾਨਕ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਜਾਣ ਦੀ ਖਬਰ ਹੈ। ਪੀੜਤ ਬਲਵਿੰਦਰ ਕੌਰ ਵਾਸੀ ਪਿੰਡ ਸੋਹਲ ਨੇ ਦੱਸਿਆ ਕਿ ਅੱਜ ਜਦੋਂ ਸਵੇਰੇ ਉਹ ਆਪਣੇ ਘਰ ਨੂੰ ਤਾਲਾ ਲਾ ਕੇ ਕਿਸੇ ਘਰੇਲੂ ਕੰਮ ਲਈ ਬਾਹਰ ਗਈ ਹੋਈ ਸੀ ਤਾਂ ਉਸ ਨੂੰ ਫੋਨ ਆਇਆ ਕਿ

liquor mafia attack excise officials in majitha
ਸ਼ਰਾਬ ਮਾਫੀਆ ਨੇ ਕੀਤਾ ਐਕਸਾਈਜ ਵਿਭਾਗ ਦੇ ਅਧਿਕਾਰੀਆਂ ‘ਤੇ ਹਮਲਾ 

ਮਜੀਠਾ :-ਸੂਬੇ ਵਿਚ ਸ਼ਰਾਬ ਮਾਫੀਆ ਦੇ ਹੌਂਸਲੇ ਕਿਸ ਕਦਰ ਬੁਲੰਦ ਹੋ ਚੁੱਕੇ ਹਨ। ਇਸਦੀ ਤਾਜ਼ਾ ਮਿਸਾਲ ਪੇਸ਼ ਕਰਦੀ ਹੈ ਮਜੀਠਾ ‘ਚ ਵਾਪਰੀ ਵਾਰਦਾਤ। ਜਿੱਥੇ ਨਕਲੀ ਸ਼ਰਾਬ ਵੇਚਣ ਦਾ ਕਾਰੋਬਾਰ ਚਲਾਉਣ ਵਾਲਿਆਂ ਤੇ ਜਦੋ ਐਕਸਾਈਜ਼ ਡਿਪਾਰਟਮੈਂਟ ਦੀ ਟੀਮ ਛਾਪੇ ਮਾਰੀ ਕਰਨ ਪਹੁੰਚੀ ਤਾਂ ਪਿੰਡ ਦੇ ਲੋਕਾਂ ਅਤੇ ਸ਼ਰਾਬ ਮਾਫੀਆ ਦੇ ਕਰਿੰਦਿਆਂ ਨੇ ਐਕਸਾਈਜ਼ ਡਿਪਾਰਟਮੈਂਟ ਦੇ ਅਧਿਕਾਰੀਆਂ ਤੇ ਹੀ

Raman Kumar Kochar.......
ਡੀ. ਟੀ. ਓ. ਨੇ ਕੱਟੇ ਹੈਵੀ ਵਾਹਨਾਂ ਦੇ ਚਲਾਨ

ਤਰਨਤਾਰਨ:- ਸੜਕਾਂ ਤੇ ਚੱਲਣ ਵਾਲੇ ਨੱਕੋ ਨੱਕ ਭਰੇ ਵਾਹਨ ਅਕਸਰ ਵੱਡੇ ਹਾਦਸਿਆਂ ਨੂੰ ਸੱਦਾ ਦਿੰਦਾ ਹੈ।ਇਹਨਾਂ ਹਾਦਸਿਆਂ ਨੂੰ ਠੱਲ ਪਾਉਣ ਲਈ ਟ੍ਰਾਂਸਪੋਰਟ ਅਧਿਕਾਰੀ ਰਮਨ ਕੁਮਾਰ ਕੋਛੜ ਵਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਤਰਨਤਾਰਨ-ਪੱਟੀ ਰੋਡ, ਪੱਟੀ-ਹਰੀਕੇ ਰੋਡ ‘ਤੇ ਅਚਨਚੇਤ ਚੈਕਿੰਗ ਕੀਤੀ ਗਈ ਅਤੇ ਸੜਕਾਂ ‘ਤੇ ਚਲਦੇ ਓਵਰਲੋਡ ਵਾਹਨਾਂ ਦੇ ਚਲਾਨ

Vodafone 4G network
ਵੋਡਾਫੋਨ ਵੱਲੋਂ ਪੰਜਾਬ ਦੇ ਇਸ ਸ਼ਹਿਰ ਵਿਚ 4 ਜੀ ਸੇਵਾ ਸ਼ੁਰੂ ….

ਅੰਮ੍ਰਿਤਸਰ: ਵੋਡਾਫੋਨ ਇੰਡੀਆ ਨੇ ਚੰਡੀਗੜ੍ਹ, ਜਲੰਧਰ, ਪਟਿਆਲਾ ਅਤੇ ਲੁਧਿਆਣਾ ‘ਚ ਵੋਡਾਫੋਨ ਸੁਪਰਨੈੱਟ 4ਜੀ ਸ਼ੁਰੂ ਕਰਨ ਤੋਂ ਬਾਅਦ ਅੰਮ੍ਰਿਤਸਰ ‘ਚ ਵੀ ਇਹ ਸੇਵਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਮਾਰਚ 2017 ਤਕ ਇਹ ਸੇਵਾ ਸੂਬੇ ਦੇ ਹੋਰ ਸ਼ਹਿਰਾਂ ਅਤੇ ਨਗਰਾਂ ‘ਚ ਵੀ ਸ਼ੁਰੂ ਹੋ ਜਾਵੇਗੀ। ਅੰਮ੍ਰਿਤਸਰ ‘ਚ ਵੋਡਾਫੋਨ ਸੁਪਰਨੈੱਟ 4ਜੀ ਸੇਵਾ ਸ਼ੁਰੂ ਕਰਨ ਮੌਕੇ ਕੰਪਨੀ ਦੇ

Highway car tyre burst leaves 1 dead, five injured
ਕਾਰ ਹਾਦਸੇ ‘ਚ 1 ਦੀ ਮੌਤ, ਪਰਿਵਾਰ ਦੇ 5 ਮੈਂਬਰ ਗੰਭੀਰ ਜ਼ਖਮੀ

ਪਠਾਨਕੋਟ-ਅੰਮ੍ਰਿਤਸਰ ਰਾਸ਼ਟਰੀ ਮਾਰਗ ‘ਤੇ ਬੁੱਧਵਾਰ ਨੂੰ ਇੱਕ ਕਾਰ ਪੂਰੇ ਪਰਿਵਾਰ ਲਈ ਕਾਲ ਦਾ ਰੂਪ ਬਣ ਗਈ ਜਦੋਂ ਕਾਰ ਦਾ ਟਾਇਰ ਫਟਣ ਕਾਰਨ ਵਾਪਰੇ ਹਾਦਸੇ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ 5 ਲੋਕ ਗੰਭੀਰ ਰੂਪ ‘ਚ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਪਿੰਡ ਮੁੱਲਾਂਪੁਰ ਤੋਂ ਕਾਰ ‘ਚ ਸਵਾਰ ਹੋ ਕੇ 6 ਲੋਕ ਸ੍ਰੀ ਬਾਠ ਸਾਹਿਬ ਗੁਰਦੁਆਰਾ ਮੱਥਾ ਟੇਕਣ

gutka sahib
ਗੁਟਕਾ ਸਾਹਿਬ ਦੀ ਹੋਈੇ ਬੇਅਦਬੀ, ਸਿੱਖ ਸੰਗਤਾਂ ਵਿਚ ਰੋਸ ਦੀ ਲਹਿਰ

ਭਿਖੀਵਿੰਡ: ਬੀਤੀ ਰਾਤ ਸਰਹੱਦੀ ਕਸਬਾ ਖਾਲੜਾ ਵਿਚ ਨਿਤਨੇਮ ਸਾਹਿਬ ਜੀ ਦੇ ਗੁਟਕਾ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ ਕਿਸੇ ਅਣਜਾਣ ਵਿਅਕਤੀ ਵਲੋਂ ਗੁਟਕਾ ਸਾਹਿਬ ਜੀ ਦੇ ਪਵਿੱਤਰ ਅੰਗਾਂ ਨੂੰ ਅੱਧ ਸੜੀ ਹਾਲਤ ਵਿਚ ਗਲੀ ਦੀ ਨਾਲੀ ਵਿਚ ਸੁਟ ਕੇ ਇਨਾਂ ਦੀ ਬੇਅਦਬੀ ਕੀਤੀ ਗਈ ਜਿਸ ਦਾ ਪਤਾ ਲੱਗਣ ਤੇ ਸਿੱਖ ਸੰਗਤਾਂ ਵਿਚ ਰੋਸ

Theft
ਅਮਰੀਕਾ ਤੋਂ ਬੇਟੇ ਦਾ ਵਿਆਹ ਕਰਨ ਆਏ ਪਰਿਵਾਰ ਨਾਲ ਵਾਪਰੀ ਅਜਿਹੀ ਘਟਨਾ……….

ਅੰਮ੍ਰਿਤਸਰ : ਵਿਆਹ ਵਿੱਚ ਸੰਗੀਤ ਨਾ ਹੋਵੇ ਤਾਂ ਰੌਣਕ ਨਹੀਂ ਬਣਦੀ ਪਰ ਅੰਮ੍ਰਿਤਸਰ ਵਿੱਚ ਇੱਕ ਵਿਆਹ ਦੀ ਰੌਣਕ ਵਿੱਚ ਲੁੱਟ ਦੀ ਅਜਿਹੀ ਵਾਰਦਾਤ ਹੋਈ ਹੈ ਜਿਸ ਨੇ ਦੁਲਹੇ ਦੇ ਪਰਿਵਾਰ ਨੂੰ ਥਾਣੇ ਦੇ ਦਰਸ਼ਨ ਕਰਵਾ ਦਿੱਤੇ। ਦਰਅਸਲ ਦੇਸ਼ ਦੇ ਰਾਸ਼ਟਰੀ ਰਾਜ ਮਾਰਗ ਤੇ ਬਣੇ ਬਲੇਸਿੰਗ ਰਿਸੋਰਟ ਵਿੱਚ ਇੱਕ ਅਜਿਹੀ ਵਾਰਦਾਤ ਹੋਈ ਹੈ ਜਿਸ ਨੇ ਕਿ

C.I.A staff seized illegal liquor
ਸੀ. ਆਈ. ਏ. ਸਟਾਫ ਵੱਲੋਂ ਛਾਪੇਮਾਰੀ,ਵੱਡੀ ਮਾਤਰਾ ‘ਚ ਨਾਜਾਇਜ਼ ਸ਼ਰਾਬ ਬਰਾਮਦ

ਗੁਰਦਾਸਪੁਰ:- ਸੀ. ਆਈ. ਏ. ਸਟਾਫ ਗੁਰਦਾਸਪੁਰ ਵੱਲੋਂ ਪਿੰਡ ਸੋਹਲ ‘ਚ ਅੱਜ ਵੱਡੇ ਪੱਧਰ ‘ਤੇ ਛਾਪੇਮਾਰੀ ਕੀਤੀ ਗਈ। ਜਿਸ ਦੌਰਾਨ ਇਕ ਛੱਪੜ ਦੇ ਕਿਨਾਰੇ ਤੋਂ 8 ਕੇਨਾਂ ਸ਼ਰਾਬ ਬਰਾਮਦ ਹੋਈ। ਸੀ. ਆਈ. ਏ. ਸਟਾਫ ਗੁਰਦਾਸਪੁਰ ਦੇ ਇੰਚਾਰਜ ਸੰਜੀਵ ਕੁਮਾਰ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਜਸਦੀਪ ਸਿੰਘ ਦੇ ਹੁਕਮਾਂ ‘ਤੇ ਅੱਜ ਪੰਜ ਟੀਮਾਂ ਗਠਿਤ ਕਰ ਕੇ ਛਾਪੇਮਾਰੀ

ਰਿਸ਼ਵਤ ਲੈਂਦਾ ਪਟਵਾਰੀ ਚੜਿਆ ਵਿਜਿਲੇਂਸ ਦੇ ਹੱਥੇ

ਪਟਵਾਰੀ 8 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਾ ਰੰਗੇ ਹਥੀਂ ਕਾਬੂ ਸ਼ਹੀਦ ਭਗਤ ਸਿੰਘ ਨਗਰ ਵਿਜਿਲੇਂਸ ਵਿਭਾਗ ਨੇ ਕੀਤਾ ਕਾਬੂ ਫੜੇ ਗਏ ਪਟਵਾਰੀ ਦਾ ਨਾਮ ਵਿਨੋਦ ਕੁਮਾਰ ਵਿਜਿਲੇਂਸ ਨੇ ਮਾਮਲਾ ਦਰਜ ਕਰ ਕਾਰਵਾਈ ਕੀਤੀ ਸ਼ੁਰੂ

ਐਸਜੀਪੀਸੀ ਵੱਲੋਂ ਸਿੱਖ ਬੁੱਧੀਜੀਵੀਆਂ ਦਾ ਕੀਤਾ ਜਾਵੇਗਾ ਸਨਮਾਨ

ਅੰਮ੍ਰਿਤਸਰ : ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਦੋ ਸਿੱਖ ਬੁੱਧੀਜੀਵੀਆਂ ਅਤੇ ਵੱਖ-ਵੱਖ ਖੇਤਰਾਂ ਵਿੱਚ ਨਾਮ ਕਮਾਉਣ ਵਾਲੇ ਸਿੱਖਾਂ ਨੂੰ ਹਰ ਸਾਲ ਸਨਮਾਨਿਤ ਕਰਨ ਦੇ ਲਏ ਗਏ ਫੈਸਲੇ ਨੂੰ ਅਮਲੀ ਰੂਪ ਵਿੱਚ ਲਿਆਉਣ ਲਈ ਇਕ ਸਬ-ਕਮੇਟੀ ਦਾ ਗਠਨ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਦੱਸਿਆ ਕਿ ਇਸ ਸਬ ਕਮੇਟੀ

Seminar held to stimulate Self-employment
ਨੌਜਵਾਨ ਮੁੰਡੇ ਕੁੜੀਆਂ ਨੂੰ ਸੈਲਫ ਸਟੈਂਡ ਹੋਣ ਲਈ ਪ੍ਰੇਰਿਆ

ਤਰਨ ਤਾਰਨ:-ਸੋਮਵਾਰ ਨੂੰ ਤਰਨ ਤਾਰਨ ਨੇੜੇ ਪਿੰਡ ਕੱਦ ਗਿੱਲ ਆਈ ਟੀ ਆਈ ਵਿਖੇ ਜਿਲ੍ਹਾ ਡਿਪਟੀ ਕਮਿਸ਼ਨਰ ਦਵਿੰਦਰਪਾਲ ਸਿੰਘ ਖਰਬੰਦਾ ਨੇ ਜਿਲ੍ਹੇ ਦੇ ਬੈਕਾਂ ਅਧਿਕਾਰੀਆਂ,ਵੱਖ ਵੱਖ ਸਕੂਲਾਂ,ਕਾਲਜ਼ਾ,ਅਧਿਕਾਰੀਆਂ ਸਮੇਤ ਇੱਕ ਸੈਮੀਨਾਰ ਲਗਾਇਆ ਗਿਆ।ਜਿਸ ਵਿੱਚ ਨੌਜਵਾਨ/ਲੜਕੇ/ਲੜਕੀਆਂ ਜੋ ਆਪਣੀ ਪੜ੍ਹਾਈ ਪੂਰੀ ਕਰਕੇ ਵਿਹਲੇ ਘੁੰਮ ਰਹੇ ਹਨ ਉਹਨਾਂ ਨੂੰ ਆਪਣੇ ਪੈਰਾ ਤੇ ਖੜ੍ਹਾ ਹੋਣ ਲਈ ਪ੍ਰੇਰਿਆ ਗਿਆ।ਪੰਜਾਬ ਸਰਕਾਰ/ਭਾਰਤ ਸਰਕਾਰ ਵੱਲੋਂ

ਹਲਕਾ ਮਜੀਠਾ ਦੇ ਹੋਣਹਾਰ ਖਿਡਾਰੀਆਂ ਨੂੰ ਹੁਣ ਇੰਟਰਨੈਸ਼ਨਲ ਕੋਚ ਦੇਣਗੇ ਟ੍ਰੇਨਿੰਗ

ਪੰਜਾਬ ਸਰਕਾਰ ਵੱਲੋ ਹਮੇਸ਼ਾਂ ਹੀ ਖੇਡਾਂ ਨੂੰ ਤਰਜੀਹ ਦਿੱਤੀ ਜਾਂਦੀ ਰਹੀ ਹੈ ਤਾਂ ਜੋ ਪੰਜਾਬ ਦੇ ਨੌਜ਼ਵਾਨ ਹਰ ਖੇਡ ਦੀ ਚੰਗੀ ਸਿਖਲਾਈ ਲੈ ਭਾਰਤੀ ਟੀਮਾਂ ’ਚ ਆਪਣੀ ਆਪਣੀ ਜਗ੍ਹਾਂ ਬਣਾ ਸਕਣ ਤੇ ਆਪਣੀ ਖੇਡ ਦਾ ਵੱਧੀਆ ਪ੍ਰਦਰਸ਼ਨ ਕਰ ਆਪਣਾ ਤੇ ਪੰਜਾਬ ਦਾ ਨਾਂਮ ਦੁਨੀਆਂ ਦੇ ਨਕਸ਼ੇ ਤੇ ਲਿਆ ਚਮਕਾ ਸਕਣ। ਅਕਾਲੀ ਭਾਜਪਾ ਸਰਕਾਰ ਦੀ ਇਸ

ਰੇਲਵੇ ਫਾਟਕ ‘ਤੇ ਵਾਪਰਿਆ ਹਾਦਸਾ, 3 ਗੰਭੀਰ ਜਖਮੀ

ਬੀਤੀ ਸ਼ਾਮ ਅੰਮ੍ਰਿਤਸਰ ਪਠਾਨਕੋਟ ਹਾਈਵੇ ਉੱਤੇ ਗੁਰਦਾਸਪੁਰ ਰੇਲਵੇ ਫਾਟਕ ਉੱਤੇ ਇੱਕ ਨਿੱਜੀ ਕੰਪਨੀ ਦੀ ਬੱਸ ਨੇ ਤਿੰਨ ਮੋਟਰਸਾਈਕਲਾਂ ਨੂੰ ਕੁਚਲ ਦਿੱਤਾ। ਜਿਸ ਵਿੱਚ ਤਿੰਨ ਵਿਅਕਤੀ ਗੰਭੀਰ ਰੂਪ ਨਾਲ ਜਖ਼ਮੀ ਹੋ ਗਏ। ਜਿਨ੍ਹਾਂ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿੱਚ ਭਰਤੀ ਕਰਵਾਇਆ ਗਿਆ ਹੈ। ਉੱਥੇ ਹੀ ਭੜਕੀ ਹੋਈ ਭੀੜ ਨੇ ਬੱਸ ਦੀ ਤੋੜਫੋੜ ਕਰ ਦਿੱਤੀ। ਬੱਸ ਚਾਲਕ ਨੇ

Pathankot police negligence came infront
ਪਠਾਨਕੋਟ ‘ਚ ਪੁਲਿਸ ਪ੍ਰਸ਼ਾਸਨ ਦੀ ਲਾਪ੍ਰਵਾਹੀ ਆਈ ਸਾਹਮਣੇ

ਪਠਾਨਕੋਟ:-ਪਠਾਨਕੋਟ ਦੇ ਥਾਨੇ ਸੁਜਾਨਪੁਰ ਵਿੱਚ ਕੱਲ ਇੱਕ ਸ਼ੱਕੀ ਕਾਰ ਮਿਲਣ ਦੇ ਬਾਵਜੂਦ ਪੁਲਿਸ ਹਾਲੇ ਵੀ ਚੈਨ ਦੀ ਨੀਂਦ ਸੁੱਤੀ ਨਜ਼ਰ ਆ ਰਹੀ ਹੈ। ਜੀ ਹਾਂ ,ਅਜਿਹਾ ਹੀ ਕੁੱਝ ਅੱਜ ਦੇਖਣ ਨੂੰ ਮਿਲਿਆ ਜਦੋਂ ਪੰਜਾਬ ਅਤੇ ਜੰਮੂ ਕਸ਼ਮੀਰ ਨੂੰ ਜੋੜਦੇ ਮਾਧੋਪੁਰ ਨਾਕੇ ਦਾ ਸਾਡੀ ਟੀਮ ਵੱਲੋਂ ਜਾਇਜਾ ਲਿਆ ਗਿਆ ।ਪੰਜਾਬ ਦਾ ਸੰਵੇਦਨਸ਼ੀਲ ਨਾਕਾ ਕਹੇ ਜਾਣ ਵਾਲੇ

ਸਪਾਈਨ ਰੋਗ ਤੋਂ ਪੀੜਤ ਮਰੀਜ਼ਾਂ ਦਾ ਕੀਤਾ ਗਿਆ ਚੈੱਕਅਪ

ਅੰਮ੍ਰਿਤਸਰ :ਬੀਤੇ ਦਿਨ ਹਰਗੁਨ ਹਸਪਤਾਲ ਬਟਾਲਾ ਰੋਡ ਸਥਿਤ ਪਾਰਸ ਹਸਪਤਾਲ ਦਿੱਲੀ ਦੇ ਸਪਾਈਨ (ਰੀੜ੍ਹ ਦੀ ਹੱਡੀ) ਰੋਗ ਮਾਹਿਰ ਡਾ. ਅਰੁਣ ਭਨੋਟ ਵੱਲੋਂ ਪੀੜਤ ਮਰੀਜ਼ਾਂ ਦਾ ਵਿਸ਼ੇਸ਼ ਤੌਰ ‘ਤੇ ਚੈਕਅਪ ਕੀਤਾ ਗਿਆ। ਇਸ ਮੌਕੇ ਡਾ. ਭਨੋਟ ਨੇ ਦੱਸਿਆ ਕਿ ਸਪਾਈਨ ਸਾਰੇ ਸਰੀਰ ਦਾ ਮੁੱਖ ਆਧਾਰ ਹੈ ਅਤੇ ਸਪਾਈਨ (ਰੀੜ੍ਹ ਦੀ ਹੱਡੀ) ਦੀ ਕਿਸੇ ਵੀ ਤਰ੍ਹਾਂ ਦੀ

Youth arrested with illegal pistol
32 ਬੋਰ ਦੇ ਪਿਸਤੌਲ ਤੇ 4 ਜਿੰਦਾ ਕਾਰਤੂਸ ਸਮੇਤ ਨੌਜਵਾਨ ਕਾਬੂ

ਗੁਰਦਾਸਪੁਰ:-ਗੁਰਦਾਸਪੁਰ ਪੁਲਿਸ ਵੱਲੋਂ ਮਾਨਕੌਰ ਬਾਈਪਾਸ ‘ਤੇ ਨਾਕਾਬੰਦੀ ਕਰ ਵਾਹਨਾਂ ਦੀ ਚੈਂਕਿੰਗ ਦੌਰਾਨ ਸਕੂਟਰੀ ਉੱਤੇ ਜਾ ਰਹੇ ਨੌਜਵਾਨ ਸੂਖਰਾਜ ਸਿੰਘ  ਨੂੰ ਰੋਕ ਜਦੋਂ ਉਸਦੀ ਚੈਕਿੰਗ ਕੀਤੀ ਤਾਂ ਸੂਖਰਾਜ ਸਿੰਘ  ਦੇ ਕੋਲੋਂ ਇੱਕ ਨਾਜ਼ਾਇਜ 32 ਬੋਰ ਦਾ ਪਿਸਟਲ ਅਤੇ 4 ਜਿੰਦਾ ਕਾਰਤੂਸ ਬਰਾਮਦ ਕੀਤੇ ।ਜਦੋਂ ਸੁਖਰਾਜ ਸਿੰਘ  ਨੂੰ ਕਾਬੂ ਕਰ ਪੁਲਿਸ  ਵੱਲੋਂ ਪੁਛਗਿੱਛ ਕੀਤੀ ਗਈ ਤਾਂ ਇਹ ਵੀ ਖੁਲਾਸਾ

ਬਿਹਾਰ ਦੇ ਮੁੱਖ ਮੰਤਰੀ ਸ਼੍ਰੀ ਦਰਬਾਰ ਸਾਹਿਬ ਹੋਏ ਨਤਮਸਤਕ

ਅੰਮ੍ਰਿਤਸਰ – ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅੱਜ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਸ਼੍ਰੀ ਅਕਾਲ ਤਖ਼ਤ ਨਤਮਸਤਕ ਹੋਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਤੋਂ ਪਹਿਲਾਂ ਸੰਤ ਬਲਬੀਰ ਸਿੰਘ ਦੇ ਸੱਦੇ ‘ਤੇ ਨਿਤਿਸ਼ ਕੁਮਾਰ ਜਲੰਧਰ ਜ਼ਿਲ੍ਹੇ ਦੇ ਪਿੰਡ ਸੀਚੇਵਾਲ ਪੁੱਜੇ। ਜਿੱਥੇ ਸੰਤ ਬਲਬੀਰ ਸਿੰਘ ਦੇ ਉੱਦਮਾਂ ਨਾਲ ਪਿੰਡ

Stray Dog problem in Tarn taran
ਅਵਾਰਾ ਕੁੱਤੇ ਬਣੇ ਇਨਸਾਨਾਂ ਦੀ ਜਾਨ ਦਾ ਖੋਅ

ਤਰਨ ਤਾਰਨ:-ਤਰਨ ਤਾਰਨ ਸ਼ਹਿਰ ਵਿੱਚ ਅਵਾਰਾ ਕੁੱਤਿਆਂ ਨੇ ਲੋਕਾਂ ਦੇ ਨੱਕ ਵਿੱਚ ਦਮ ਕੀਤਾ ਹੋਇਆ ਹੈ।ਸ਼ਹਿਰ ਦੇ ਹਰ ਚੌਂਕ ਵਿੱਚ 10-10 ਕੁੱਤੇ ਇੱਕਠੇ ਬੈਠੇ ਰਹਿੰਦੇ ਹਨ। ਕਈ ਵਾਰ ਤਾਂ ਇਹ ਅਵਾਰਾ ਕੁੱਤੇ ਆਉਦੇ ਜਾਂਦੇ ਲੋਕਾਂ ਨੂੰ ਵੱਢਦੇ ਹਨ ਤੇ ਕਈ ਵਾਰ ਇਹ ਸੜਕ ਹਾਦਸਿਆਂ ਦਾ ਕਾਰਨ ਵੀ ਬਣਦੇ ਹਨ।ਜਾਣਕਾਰੀ ਲਈ ਦੱਸਦਈਏ ਕਿ ਪਿਛਲ਼ੇ ਦਿਨੀ ਇਹਨਾਂ

ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ

ਤਰਨ ਤਾਰਨ ਪ੍ਰਕਰਮਾ ਜਲ ਸੁਸਾਇਟੀ ਦੇ ਪ੍ਰਧਾਨ ਭਾਈ ਗੁਰਮੁੱਖ ਸਿੰਘ ਛਪਾਈ ਵਾਲੇ ਤੇ ਇਲਾਕੇ ਦੀ ਸਾਧ ਸੰਗਤ ਅਤੇ ਸ਼ੌ੍ਮਣੀ ਗੁਰਦੁਆਰਾ ਪ੍ਰਬਧੰਕ ਕਮੇਟੀ ਦੇ ਸਹਿਯੋਗ ਨਾਲ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਜਨਮ ਦਿਹਾੜੇ ਨੂੰ ਸਮਰਪਿਤ ਇੱਕ ਮਹਾਨ ਨਗਰ ਕੀਰਤਨ ਧੰਨ ਧੰਨ ਸ਼ੀ੍ਰ ਗੁਰੁ ਗਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ, ਪੰਜ ਪਿਆਰਿਆਂ ਦੀ

new water bus
ਹਰੀਕੇ ਝੀਲ ‘ਚ ਪੁੱਜੀ ਨਵੀਂ ਪਾਣੀ ਵਾਲੀ ਬੱਸ

ਅੰਮ੍ਰਿਤਸਰ: ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਸੁਪਨਿਆਂ ਵਾਲੀ ਬੱਸ ਬਦਲ ਗਈ ਹੈ। ਹੁਣ ਪੁਰਾਣੀ ਪੀਲੀ ਬੱਸ ਦੀ ਥਾਂ ਨਵੀਂ ਨੀਲੇ ਰੰਗ ਦੀ ਬੱਸ ਹਰੀਕੇ ਝੀਲ ‘ਚ ਚੱਲੇਗੀ। ਨਵੀਂ ਬੱਸ ਹਰੀਕੇ ਪਹੁੰਚ ਚੁੱਕੀ ਹੈ। ਇੱਥੇ ਪਹੁੰਚੀ ਨਵੀਂ ਬੱਸ ਦੇਖਣ ਨੂੰ ਕਾਫੀ ਖੂਬਸੁਰਤ ਵੀ ਲੱਗ ਰਹੀ ਹੈ। ਹਾਲਾਂਕਿ ਇਸ ਬੱਸ ਦੇ ਚੱਲਣ ਲਈ ਅਜੇ