Aug 31

ਹੈਲਥ ਵਰਕਰਾਂ’ਚ ਭਰਤੀ ਨਾਂ ਹੋਣ ਤੇ ਰੋਸ

ਬਟਾਲਾ:-ਸਿਹਤ ਵਿਭਾਗ ਵੱਲੋਂ ਕਈ ਤਰ੍ਹਾਂ ਦੀਆਂ ਸਿਹਤ ਸਹੂਲਤਾਂ ਅਤੇ ਯੋਜਨਾਵਾਂ ਦੇ ਵਾਅਦੇ ਕੀਤੇ ਜਾ ਰਹੇ ਹਨ। ਪਿੰਡ ਪੱਧਰ ਤੱਕ ਸਿਹਤ ਸਹੂਲਤਾਂ ਲਈ ਪੁਲ ਦਾ ਕੰਮ ਕਰਨ ਵਾਲੇ ਮਲਟੀਪਰਪਜ਼ ਹੈਲਥ ਵਰਕਰਾਂ ਤੋਂ ਸਿਹਤ ਵਿਭਾਗ ਵੱਲੋਂ ਕੁੱਝ ਨਾਰਾਜ਼ ਲੱਗਦੇ ਹਨ।ਕਈ ਤਰ੍ਹਾਂ ਦੇ ਪ੍ਰੋਗਰਾਮਾਂ ਲਈ ਅਧਾਰ ਢਾਂਚੇ ਦਾ ਕੰਮ ਕਰਨ ਵਾਲੇ ਹੈਲਥ ਵਰਕਰਾਂ ਦੀਆਂ ਸੂਬੇ ਵਿਚ 2950 ਪੋਸਟਾਂ

ਬੱਬੇਹਾਲੀ ਛਿੰਜ ਮੇਲੇ’ਚ ਕਰਾਏ ਗਏ ਕੁਸ਼ਤੀ ਚੈਂਪੀਅਨਸ਼ਿਪ ਮੁਕਾਬਲੇ

ਗੁਰਦਾਸਪੁਰ:-ਮੇਲਿਆਂ ਦੇ ਨਾਂ ਨਾਲ ਪ੍ਰਸਿੱਧ ਬੱਬੇਹਾਲੀ ਦੇ ਇਤਿਹਾਸਿਕ ਛਿੰਝ ਮੇਲੇ ਦੇ ਦੂਸਰੇ ਦਿਨ ਪੰਜਾਬ ਸੀਨੀਅਰ ਕੁਸ਼ਤੀ ਚੈਂਪੀਅਨਸ਼ਿਪ ਦੇ ਫਾਈਨਲ ਮੁਕਾਬਲੇ ਕਰਵਾਏ ਗਏ | ਜਿਨ੍ਹਾਂ ਦੌਰਾਨ ਵੱਖ-ਵੱਖ ਜ਼ਿਲਿ੍ਆਂ ਤੋਂ ਆਏ ਕਰੀਬ 300 ਪਹਿਲਵਾਨਾਂ ਨੇ ਕੁਸ਼ਤੀ ਦੇ ਜੌਹਰ ਦਿਖਾਏ | ਪੰਜਾਬ ਦੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਮੁੱਖ ਮਹਿਮਾਨ ਦੇ ਰੂਪ ਵਿੱਚ ਸ਼ਿਰਕਤ ਕੀਤੀ ਤੇ ਕਿਹਾ ਕਿ ਪੰਜਾਬ ਸਰਕਾਰ ਨੇ ਨੌਜਵਾਨਾਂ ਨੂੰ

ਸੱਪ ਨੇ ਡੰਗਿਆ ਇੱਕ ਵਿਅਕਤੀ

ਗੁਰਦਾਸਪੁਰ,-ਸਿਵਲ ਹਸਪਤਾਲ ਵਿਖੇ ਦਾਖਿਲ ਪਿੰਡ ਜੱਟੂਵਾਲ ਵਿਖੇ ਬੀਤੀ ਰਾਤ ਇਕ ਜ਼ਹਿਰੀਲੇ ਸੱਪ ਦੇ ਡੰਗਣ ਨਾਲ ਵਿਅਕਤੀ ਦੀ ਹਾਲਤ ਗੰਭੀਰ ਹੋਣ ਦੀ ਖ਼ਬਰ ਹੈ | ਇਸ ਸਬੰਧੀ ਮਹਿੰਦਰਪਾਲ ਪੁੱਤਰ ਮੰਗਲ ਸਿੰਘ ਵਾਸੀ ਜੱਟੂਵਾਲ ਦੇ ਭਰਾ ਹਰਦੀਪ ਲਾਲ ਨੇ ਦੱਸਿਆ ਕਿ ਬੀਤੀ ਰਾਤ ਜਦੋਂ ਉਹ ਰਾਤ 9 ਵਜੇ ਰੋਟੀ ਖਾ ਕੇ ਸੌਣ ਲੱਗੇ ਤਾਂ ਵਰਾਂਡੇ ‘ਚ ਕੂਲਰ

ਦੁਕਾਨਦਾਰ ਕਰ ਰਿਹਾ ਹੈ ਇਨਸਾਫ ਦੀ ਮੰਗ

ਪੁਲਿਸ ਨੂੰ ਲਿਖਤੀ ਦਰਖਾਸਤ ਕਰਦਿਆਂ ਦੁਕਾਨਦਾਰ ਸਰਬਜੀਤ ਨੇ ਦੱੱਸਿਆ ਕਿ ਦੇਰ ਰਾਤ ਜਦ ਉਹ ਦੁਕਾਨ ਬੰਦ ਕਰਕੇ ਘਰ ਪਰਤ ਰਿਹਾ ਸੀ ਤਾਂ ਕੁੱਝ ਲੋਕਾਂ ਵੱਲੋਂ ਉਸ ਨਾਲ ਅਚਾਨਕ ਕੁੱਟ ਮਾਰ ਕੀਤੀ ਗਈ ।ਉਸਨੇ ਇਹ ਵੀ ਦੱਸਿਆ ਕਿ ਕੁੱੱਟਮਾਰ ਕਰਨ ਵਾਲੇ ਲੋਕਾਂ ਨਾਲ ਪੁਰਾਣੀ ਰੰਜਸ਼ ਸੀ। ਪੁਲਿਸ ਤੋਂ ਇਨਸਾਫ ਮੰਗਦਿਆਂ ਕਿਹਾ ਕਿ ਉਸਦੀ ਜਾਨ ਨੂੰ ਵੀ

2 ਤੋਂ 4ਤੱਕ ਹੋਏਗਾ ਬਾਬਾ ਸ੍ਰੀ ਚੰਦ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ

ਪਿੰਡ ਸੇਖਾ ਦੀ ਸੰਗਤ ਤੇ ਸੰਤ ਬਾਬਾ ਸਰੂਪ ਸਿੰਘ ਦੇ ਸਹਿਯੋਗ ਨਾਲ 2 ਤੋਂ 4 ਸਤੰਬਰ ਤੱਕ ਗੁਰਦੁਆਰਾ ਸਿੰਘ ਸਭਾ ਵਿਖੇ ਬਾਬਾ ਸ੍ਰੀ ਚੰਦ ਜੀ ਦੇ ਜਨਮ ਦਿਹਾੜੇ ਤੇ ਮਹਾਨ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ।ਸਵੇਰੇ 9 ਵਜੇ ਤੋਂ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਆਰੰਭ ਹੋਵੇਗੀ ਤੇ 4 ਸਤੰਬਰ ਨੂੰ ਭੋਗ ਉਪਰੰਤ ਸਵੇਰੇ 10

ਸਹੁਰਾ ਪਰਿਵਾਰ ਖਿਲਾਫ਼ ਵਿਆਹੁਤਾ ਨੇ ਕਰਵਾਇਆ ਮਾਮਲਾ ਦਰਜ਼

ਪਰਵਿੰਦਰ ਕੌਰ ਪੁੱਤਰੀ ਗੁਰਜੀਤ ਸਿੰਘ ਸੈਣੀ ਨੇ ਗੁਰਦਾਸਪੁਰ ਪੁਲਿਸ ਨੂੰ ਸ਼ਿਕਾਇਤ ਦਰਜ ਕਰਾਂਉਦਿਆਂ ਕਿਹਾ ਕਿ ਉਸ ਦਾ ਵਿਆਹ ਜਗਪ੍ਰੀਤ ਸਿੰਘ ਨਾਲ ਹੋਇਆ ਸੀ ਜਿਸ ਦੌਰਾਨ ਉਸਦੇ ਪਰਿਵਾਰ ਨੇ ਸਹੁਰਾ ਪਰਿਵਾਰ ਦੇ ਮੈਂਬਰਾਂ ਨੂੰ ਸੋਨੇ ਦੇ ਗਹਿਣੇ ਤੇ ਨਕਦੀ ਵੀ ਦਿੱਤੀ ਪਰ ਵਿਆਹ ਤੋਂ ਬਾਦ ਵੀ ਸੁਹਰਿਆਂ ਵਲੋਂ ਲਗਾਤਾਰ ਲੱਖਾਂ ਰੁਪਏ ਦੀ ਮੰਗ ਕੀਤੀ ਗਈ।ਲੱੱਖਾਂ ਰੁਪਏ

ਹਰਮਨ ਗੁਰਾਇਆ ਨੇ ਵਿਆਹ ਪੁਰਬ ਸਬੰਧੀ ਡੀ.ਸੀ. ਨੂੰ ਭੇਜਿਆ ਮੰਗ ਪੱਤਰ

8 ਸਤੰਬਰ ਨੂੰ ਮਨਾਏ ਜਾ ਰਹੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਤੇ ਪੁਖਤਾ ਪ੍ਰਬੰਧ ਕੀਤੇ ਜਾਣ ਸੰਬੰਧੀ ਜਨ ਕਲਿਆਣ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਹਰਮਨਜੀਤ ਸਿੰਘ ਗੁਰਾਇਆ ਨੇ ਡੀ.ਸੀ. ਗੁਰਦਾਸਪੁਰ ਨੂੰ ਮੰਗ ਪੱਤਰ ਦਿੱਤਾ ਹੈ।ਜਿਸਦੇ ਵਿਚ ਉਨਾਂ ਨੇ ਸੰਗਤਾਂ ਨੂੰ ਸ਼ੁੱਧ ਅਤੇ ਸਾਫ ਪਾਣੀ ਮੁਹਈਆ ਕਰਵਾਉਂਣ,ਗਲੀਆਂ ਤੇ ਸੜਕਾਂ ਸਾਫ ਰੱਖਣ, ਮੱਛਰ ਮਾਰਨ ਵਾਲੀ

inaguration of maritorious school
ਪ੍ਰਕਾਸ਼ ਸਿੰਘ ਬਾਦਲ ਕਰਨਗੇ ਮੈਰੀਟੋਰੀਅਸ ਸਕੂਲ ਦਾ ਉਦਘਾਟਨ

31 ਅਗਸਤ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਮੈਰੀਟੋਰੀਅਸ ਸਕੂਲ ਦਾ ਉਦਘਾਟਨ ਕਰਨਗੇ ।ਇਸ ਸੰਬੰਧੀ ਗੁਰਬਚਨ ਸਿੰਘ ਬੱਬੇਹਾਲੀ ਨੇ ਦੱਸਿਆ ਕਿ ਇਹ ਸਕੂਲ 10 ਏਕੜ ਜ਼ਮੀਨ ਤੇ ਬਣਾਇਆ ਗਿਆ ਹੈ ਜਿਸਤੇ 30 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ | ਸਕੂਲ ਦੀ ਪਹਿਲੀ ਮੰਜ਼ਿਲ ਬਣ ਚੁੱਕੀ ਹੈ  ਜਿਸ ਵਿਚ 22 ਕਮਰੇ, ਲੈਬਾਰਟਰੀਆਂ, ਪਿ੍ੰਸੀਪਲ ਦੀ ਰਿਹਾਇਸ਼,ਲਾਇਬ੍ਰੇਰੀ,

nav-sidhu
ਸਿੱਧੂ ਦੰਪਤੀ ਬਣਾ ਸਕਦੀ ਹੈ ਨਵੀਂ ਪਾਰਟੀ

ਨਵਜੋਤ ਕੌਰ ਸਿੱਧੂ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਦੱਸਿਆ ਕਿ ਸਿੱਧੂ ਨੂੰ ਕੁਰਸੀ ਨਾਲੋਂ ਪੰਜਾਬ ਦਾ ਹਿੱਤ ਵੱਧ ਪਿਆਰਾ ਹੈ।ਤੇ ਭਾਜਪਾ ਤੋਂ ਅਸ਼ਤੀਫਾ ਦੇਣ ਤੋਂ ਬਾਦ ਆਮ ਆਦਮੀ ਪਾਰਟੀ ‘ਚ ਸ਼ਾਮਿਲ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਜੋ ਬੇਬੁਨਿਆਦ ਨੇ।ਉਨਾਂ ਨਵੀਂ ਪਾਰਟੀ ਬਣਾਉਂਣ ਵਲ ਇਸ਼ਾਰਾ ਕਰਦਿਆਂ ਕਿਹਾ ਕਿ ਜੇਕਰ ਪੰਜਾਬ ਲਈ ਚੰਗੀ ਸੋਚ ਰੱਖਣ

ਪਤੀ ਨੇ ਪਤਨੀ ਤੇ ਸਹੁਰੇ ਦੀ ਕੀਤੀ ਕੁੱੱਟਮਾਰ

ਵੇਰਕਾ,  ਨਵਵਿਆਹੁਤਾ ਅਮਨਪ੍ਰੀਤ ਕੌਰ ਪੁੱਤਰੀ ਹਰੀ ਸਿੰਘ ਵਾਸੀ ਪ੍ਰਤਾਪ ਨਗਰ ਸੁਲਤਾਨਵਿੰਡ ਰੋਡ ਨੇ ਦੋਸ਼ ਲਗਾਉਂਦਿਆਂ ਦੱਸਿਆ ਕਿ ਉਸਦਾ ਵਿਆਹ ਇਸੇ ਸਾਲ 23 ਜਨਵਰੀ ਨੂੰ ਵੇਰਕਾ ਵਾਸੀ ਹਰਵਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਨਾਲ ਹੋਇਆ ਸੀ ਤੇ ਵਿਆਹ ਤੋਂ ਡੇਢ ਮਹੀਨੇ ਬਾਅਦ ਹੀ ਉਸਦਾ ਸਹੁਰਾ ਪਰਿਵਾਰ ਦਹੇਜ਼ ਲਈ ਤੰਗ-ਪ੍ਰੇਸ਼ਾਨ ਤੇ ਕੁੱਟਮਾਰ ਕਰਨ ਲੱਗ ਪਏ | ਪੇਕੇ ਪਤਾ

ਅੰਮਿ੍ਤਸਰ-ਦਰਜਨ ਤੋਂ ਵੱੱਧ ਬੰਬ ਮਿਲਣ ਕਾਰਨ ਦਹਿਸ਼ਤ ਦਾ ਮਹੌਲ

ਅੰਮ੍ਰਿਤਸਰ – ਪੁਲਿਸ ਥਾਣਾ ਸੁਲਤਾਨਵਿੰਡ ਦੇ ਅਧੀਨ ਆਉਂਦੀ ਪੁਲਿਸ ਚੌਕੀ ਕੋਟ ਮਿੱਤ ਸਿੰਘ ਨੇੜੇ ਲਾਵਾਰਸ ਕਈ ਬੰਬ ਮਿਲਣ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ ਜਿਨ੍ਹਾਂ ਚੋਂ ਵਧੇਰੇ ਗਿਣਤੀ ਰਾਕਟ ਲਾਂਚਰ ਤੇ ਹੈਂਡ ਗਰਨੇਡ ਹਨ ਅਤੇ ਕੁੱਝ ਮਸ਼ੀਨ ਗੰਨ ਦੀਆਂ ਗੋਲੀਆਂ ਵੀ ਹਨ ਮੌਕੇ ਤੇ ਪਹੁੰਚੇ ਪੁਲਿਸ ਕਮਿਸ਼ਨਰ ਅਮਰ ਸਿੰਘ ਚਾਹਲ, ਏ ਸੀ ਪੀ ਪ੍ਰਭਜੋਤ

robbery
ਮੋਟਰਸਾਈਕਲ ਸਵਾਰਾਂ ਨੇ ਵਿਅਕਤੀ ਨੂੰ ਲੁੱਟਿਆ

ਅੰਮਿ੍ਤਸਰ: ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਡਿਊਟੀ ਖਤਮ ਕਰਕੇ ਘਰ ਜਾ ਰਹੇ ਇਕ ਵਿਅਕਤੀ ਨੂੰ ਜ਼ਖਮੀ ਕਰ ਕੇ ਲੁੱਟ ਲਿਆ | ਇਸ ਬਾਰੇ ਥਾਣਾ ਸਦਰ ਪੁਲਿਸ ਨੂੰ ਹਰਮਨਬੀਰ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਲਾਰੰਸ ਰੋਡ ਤੇ ਸਥਿਤ ਇਕ ਰੈਸਟੋਰੈਂਟ ‘ਤੇ ਕੰਮ ਕਰਦਾ ਹੈ ਅਤੇ ਬੀਤੀ ਰਾਤ ਉਹ ਆਪਣੀ ਡਿਊਟੀ ਖਤਮ ਕਰਨ ਤੋਂ ਬਾਅਦ ਆਪਣੀ

powder
ਨਸ਼ੀਲੇ ਪਾਊਡਰ ਸਮੇਤ ਕਾਬੂ

ਅੰਮਿ੍ਤਸਰ- ਥਾਣਾ ਏ ਡਵੀਜ਼ਨ ਅਧੀਨ ਪੈਂਦੀ ਪੁਲਿਸ ਚੌਾਕੀ ਵੱਲਾ ਦੀ ਪੁਲਿਸ ਨੇ 250 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ | ਇਸ ਬਾਰੇ ਜਾਣਕਾਰੀ ਦਿੰਦਿਆਂ ਏ. ਐਸ. ਆਈ. ਸਲਵਿੰਦਰ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਗਏ ਵਿਅਕਤੀ ਦੀ ਪਛਾਣ ਸਤਨਾਮ ਸਿੰਘ ਵਾਸੀ ਪੱਤੀ ਮਾਲੇ ਕੀ ਵੱਲਾ ਦੇ ਰੂਪ ‘ਚ ਹੋਈ ਹੈ |

arrest-liqour
ਨਜਾਇਜ਼ ਸ਼ਰਾਬ ਸਮੇਤ 4 ਕਾਬੂ

ਅੰਮਿ੍ਤਸਰ- ਜ਼ਿਲ੍ਹਾ ਪੁਲਿਸ ਨੇ ਨਾਜਾਇਜ਼ ਸ਼ਰਾਬ ਸਮੇਤ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਪਹਿਲੇ ਮਾਮਲੇ ‘ਚ ਥਾਣਾ ਹਵਾਈ ਅੱਡਾ ਪੁਲਿਸ ਨੇ ਪਿੰਡ ਕਾਕੜ ਤਰੀਨ ਵਾਸੀ ਸਰਬਜੀਤ ਸਿੰਘ ਨੂੰ ਕਾਬੂ ਕਰ ਉਸਦੇ ਕਬਜ਼ੇ ‘ਚੋਂ 6930 ਐਮ. ਐਲ. ਨਾਜਾਇਜ਼ ਸ਼ਰਾਬ ਬਰਾਮਦ ਕੀਤੀ | ਇਸੇ ਤਰ੍ਹਾਂ ਥਾਣਾ ਗੇਟ ਹਕੀਮਾਂ ਪੁਲਿਸ ਨੇ ਕਰਤਾਰ ਸਿੰਘ ਵਾਸੀ ਅੰਨਗੜ੍ਹ ਨੂੰ ਕਾਬੂ

accident
ਸੜਕ ਹਾਦਸੇ ‘ਚ ਇਕ ਜ਼ਖ਼ਮੀ

ਸੜਕ ਹਾਦਸੇ ‘ਚ ਇਕ ਵਿਅਕਤੀ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ | ਇਸ ਬਾਰੇ ਥਾਣਾ ਛੇਹਰਟਾ ਪੁਲਿਸ ਨੂੰ ਗੁਰਜਿੰਦਰ ਸਿੰਘ ਨਾਮਕ ਵਿਅਕਤੀ ਨੇ ਦੱਸਿਆ ਕਿ ਬੀਤੀ 20 ਅਗਸਤ ਨੂੰ ਜਦ ਉਹ ਸੰਨ ਸਾਹਿਬ ਰੋਡ ਉਪਰ ਆਪਣੇ ਮੋਟਰਸਾਈਕਲ ਤੇ ਜਾ ਰਿਹਾ ਸੀ ਤਾਂ ਇਕ ਟਰੈਕਟਰ ਟਰਾਲੀ ਨੇ ਉਸਨੂੰ ਟੱਕਰ ਮਾਰ ਜ਼ਖ਼ਮੀ ਕਰ ਦਿੱਤਾ ਅਤੇ ਉਸਨੂੰ ਸਰਕਾਰ

ਜੱਥੇਦਾਰ ਸੁੱੱਚਾ ਸਿੰਘ ਛੋਟੇਪੁਰ ਨੂੰ ਆਕਾਲੀ ਦਲ ਵੱੱਲੋਂ ਮਿਲੀ ਕਲੀਨ ਚਿੱਟ

ਗੁਰਦਾਸਪੁਰ-ਆਮ ਆਦਮੀ ਪਾਰਟੀ ਵੱਲੋਂ ਜਥੇ. ਸੁੱਚਾ ਸਿੰਘ ਛੋਟੇਪੁਰ ਖ਼ਿਲਾਫ਼ ਰਿਸ਼ਵਤਖ਼ੋਰੀ ਦੇ ਦੋਸ਼ ਲਗਾ ਕੇ ਉਨ੍ਹਾਂ ਨੂੰ ਕਨਵੀਨਰ ਦੇ ਅਹੁਦੇ ਤੋਂ ਲਾਂਭੇ ਕਰਨ ਦੇ ਮਾਮਲੇ ਵਿਚ ਅੱਜ ਸ਼੍ਰੋਮਣੀ ਅਕਾਲੀ ਦਲ ਨੇ ਵੀ ਛੋਟੇਪੁਰ ਨੂੰ ਕਲੀਨ ਚਿੱਟ ਦਿੰਦੇ ਹੋਏ ‘ਆਪ’ ਦੇ ਸੰਯੋਜਕ ਅਰਵਿੰਦ ਕੇਜਰੀਵਾਲ ਨੂੰ ਮੌਕਾਪ੍ਰਸਤ ਦੱਸਿਆ ਹੈ। ਇਸ ਸਬੰਧ ਵਿਚ ਇੱਥੇ ਬੁਲਾਈ ਗਈ ਪ੍ਰੈੱਸ ਕਾਨਫ਼ਰੰਸ ਦੌਰਾਨ

ਆਮ ਆਦਮੀ ਪਾਰਟੀ ਦੇ ਖਿਲਾਫ ਹੋਈ ਜੰਮ ਕੇ ਨਾਅਰੇਬਾਜ਼ੀ

ਗੁਰਦਾਸਪੁਰ ਵਿੱੱਚ ਛੋਟੇਪੁਰ ਦੇ ਸਮੱੱਰਥਕਾਂ ਵੱੱਲੋਂ ਆਮ ਆਦਮੀ ਪਾਰਟੀ ਦੀ ਹੋਟਲ ਅੰਦਰ ਚਲ ਰਹੀ ਮੀਟਿੰਗ ਦੇ ਦੌਰਾਨ,ਬਾਹਰ ਕੇਜਰੀਵਾਲ,ਸੰਜੇ ਸਿੰਘ ਅਤੇ ਦੁਰਗੇਸ਼ ਪਾਠਕ ਦੇ ਖਿਲਾਫ ਕੀਤੀ ਗਈ ਜੰਮ ਕੇ

ਪੰਜਾਬ ਸਰਕਾਰ ਨੂੰ SGPC ਵੱੱਲੋਂ ਪੱਤਰ

ਅੰਮ੍ਰਿਤਸਰ: ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਸਰਕਾਰ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ 1 ਸਤੰਬਰ ਦੀ ਥਾਂ 2 ਸਤੰਬਰ ਨੂੰ ਮਨਾਉਣ ਦੀ ਅਪੀਲ ਕੀਤੀ ਹੈ। ਐਸਜੀਪੀਸੀ ਦੇ ਮੁੱਖ ਸਕੱਤਰ ਹਰਚਰਨ ਸਿੰਘ ਨੇ ਇਸ ਦੇ ਲਈ ਪੰਜਾਬ ਸਿਵਲ ਸਕੱਤਰੇਤ ਦੇ ਮੁੱਖ ਸਕੱਤਰ ਨੂੰ ਇੱਕ ਪੱਤਰ ਭੇਜਿਆ ਹੈ। ਕਿਉਂਕਿ ਇਸ ਤੋਂ ਪਹਿਲਾਂ

ਅੰਮਿ੍ਤਸਰ-ਐੱੱਨ.ਆਰ.ਆਈ ਨੂੰ ਗਿਰਫਤਾਰ ਕਰਨ ਵਾਲੇ ਪਹੁੰਚੇ ਜੇਲ

ਅੰਮ੍ਰਿਤਸਰ: ਬੀਤੇ ਦਿਨੀਂ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਇਲਾਕੇ ਵਿੱਚੋਂ ਐਨ.ਆਰ.ਆਈ. ਨੂੰ ਅਗਵਾ ਕਰਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਪੰਜ ਮੁਲਜ਼ਮਾਂ ਨੂੰ ਅੱਜ ਅਦਾਲਤ ਵੱਲੋਂ ਨਿਆਇਕ ਹਿਰਾਸਤ ਵਿੱਚ ਗਿਆ। ਪੁਲਿਸ ਵੱਲੋਂ ਇਸ ਮਾਮਲੇ ਵਿੱਚ ਕੁੱਲ 7 ਲੋਕਾਂ ਖਿਲਾਫ ਕੇਸ ਦਰਜ ਕੀਤਾ ਗਿਆ ਸੀ। ਇਨ੍ਹਾਂ ਵਿੱਚੋਂ 5 ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਗ੍ਰਿਫ਼ਤਾਰ ਕੀਤੇ ਗਏ

ਨੌਜਵਾਨ ਨੇ ਕੀਤੀ ਚਾਚੇ ਭਤੀਜੇ ਦੀ ਹੱਤਿਆ

ਗੁਰਦਾਸਪੁਰ -ਗੁਰਦਾਸਪੁਰ ਦੇ ਕਸਬੇ ਕਾਹਨੂੰਵਾਨ ਦੇ ਨਜ਼ਦੀਕ ਦੇ ਪਿੰਡ ਵਿੱਚ  ਇੱੱਕ ਨੌਜਵਾਨ ਨੇ ਚਾਚੇ ਭਤੀਜੇ ਦੀ ਕੀਤੀ ਗੋਲੀ ਮਾਰ ਕੇ