Mar 17

ਡਾਕ ਵਿਭਾਗ ਕਰਮਚਾਰੀਆਂ ਵੱਲੋਂ ਮੰਗਾਂ ਨੂੰ ਲੈ ਕੇ ਧਰਨਾ

ਗੁਰਦਾਸਪੁਰ:- ਡਾਕ ਵਿਭਾਗ ਦੀਆਂ ਦੋਵੇਂ ਯੂਨੀਅਨਾਂ ਦੇ ਮੈਂਬਰਾਂ ਵੱਲੋਂ ਕੇਂਦਰ ਸਰਕਾਰ ਦੀ ਕਰਮਚਾਰੀ ਵਿਰੋਧੀ ਨੀਤੀਆਂ ਖਿਲਾਫ਼ ਹੜਤਾਲ ਕੀਤੀ ਗਈ। ਇਹ ਹੜਤਾਲ ਪੂਰੀ ਤਰ੍ਹਾਂ ਨਾਲ ਸਫ਼ਲ ਹੋਈ ਅਤੇ ਡਾਕ ਵਿਭਾਗ ਦਾ ਕੰਮ ਠੱਪ ਰਿਹਾ। ਇਸ ਹੜਤਾਲ ਵਿਚ ਸਾਰੇ ਕਰਮਚਾਰੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ।ਯੂਨੀਅਰ ਮੈਂਬਰਾਂ ਦਾ ਕਹਿਣਾ ਹੈ ਕਿ ਸੱਤਵੇਂ ਤਨਖ਼ਾਹ ਕਮਿਸ਼ਨ ਵੱਲੋਂ ਦਿੱਤੀ ਗਈ ਮੂਲ

ਅਰੁਣਾ ਚੌਧਰੀ ਦੇ ਰਾਜ ਮੰਤਰੀ ਬਣਨ ਤੇ ਸਮਰਥਕਾਂ ‘ਚ ਖੁਸ਼ੀ ਦੀ ਲਹਿਰ

ਦੀਨਾਨਗਰ:-ਦੀਨਾਨਗਰ ਤੋਂ ਅਰੁਣਾ ਚੌਧਰੀ ਦੇ ਰਾਜ ਮੰਤਰੀ ਬਣਨ ਦਾ ਜਦੋ ਹੀ ਐਲਾਨ ਹੋਇਆ ਤਾਂ ਕਾਂਗਰਸੀ ਵਰਕਰਾਂ ਨੇ ਅਰੁਣਾ ਚੋਧਰੀ ਦੇ ਘਰ ਜਾ ਕੇ ਲੱਡੂ ਵੰਡੇ ਅਤੇ ਭੰਗੜੇ ਪਾ ਕੇ ਖੁਸ਼ੀ ਮਨਾਈ ।ਇਸ ਮੌਕੇ ਤੇ ਕਾਂਗਰਸੀ ਵਰਕਰਾਂ ‘ਚ ਭਾਰੀ ਖੁਸ਼ੀ ਦੇਖਣ ਨੂੰ ਮਿਲ ਰਹੀ ਸੀ । ਇਸ ਮੌਕੇ ਤੇ ਸੀਨੀਅਰ ਕਾਂਗਰਸੀ ਆਗੂਆਂ ਨੇ ਕਿਹਾ ਕਿ ਅਰੁਣਾ

Golden Temple, Amritsar
ਹਰਿਮੰਦਰ ਸਾਹਿਬ ਵਿਖੇ ਸੋਨੇ ਦੇ ਪੱਤਰਿਆਂ ਦੀ ਧੁਆਈ ਦੀ ਕਾਰ ਸੇਵਾ ਆਰੰਭ

ਹਰਿਮੰਦਰ ਸਾਹਿਬ ਦੀ ਮੁੱਖ ਇਮਾਰਤ ’ਤੇ ਲੱਗੇ ਸੋਨੇ ਦੇ ਪੱਤਰਿਆਂ ਦੀ ਚਮਕ ਬਰਕਰਾਰ ਰੱਖਣ ਲਈ ਇਨ੍ਹਾਂ ਦੀ ਧੁਆਈ ਦੀ ਕਾਰ ਸੇਵਾ ਸਿੱਖ ਰਹੁ-ਰੀਤਾਂ ਨਾਲ ਆਰੰਭ ਕੀਤੀ ਗਈ ਹੈ। ਇਹ ਸੇਵਾ ਇੰਗਲੈਂਡ ਦੇ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ (ਯੂਕੇ) ਵੱਲੋਂ ਕੀਤੀ ਜਾ ਰਹੀ ਹੈ। ਇੰਗਲੈਂਡ ਤੋਂ ਜਥੇ ਦੇ ਇੰਚਾਰਜ ਭਾਈ ਇੰਦਰਜੀਤ ਸਿੰਘ ਦੀ ਅਗਵਾਈ ਹੇਠ ਪੁੱਜੇ

ਗੁਰਦੁਆਰਾ ਸਾਹਿਬ ਦੇ ਪ੍ਰਸ਼ਾਦ ਨਾਲ ਇੱਕ ਬੱਚੇ ਦੀ ਮੌਤ, 15 ਬਿਮਾਰ

ਗੁਰਦਾਸਪੁਰ (16 ਮਾਰਚ) – ਇਥੋਂ ਦੇ ਬਟਾਲਾ ਦੇ ਗੁਰੂ ਨਾਨਕ ਨਗਰ ‘ਚ ਪੈਂਦੇ ਗੁਰਦੁਆਰਾ ਗੁਰੂ ਤੇਗ ਬਹਾਦੁਰ ਜੀ ‘ਚੋਂ ਮਿਲਿਆ ਪ੍ਰਸਾਦ ਖਾਣ ਨਾਲ ਇਕ ਬੱਚੇ ਦੀ ਮੌਤ ਹੋ ਗਈ ਜਦਕਿ 15 ਬੀਮਾਰ ਹੋ ਗਏ। ਪਰਿਵਾਰ ਵਾਲਿਆਂ ਨੇ ਦੋਸ਼ ਲਗਾਇਆ ਹੈ ਕਿ ਇਹ ਪ੍ਰਸਾਦ ਗੁਰਦੁਆਰੇ ‘ਚ ਤਿਆਰ ਨਹੀਂ ਕੀਤਾ ਗਿਆ ਸੀ ਸਗੋਂ ਕਿਸੇ ਘਰ ‘ਚੋਂ ਆਇਆ

ਸਰਕਾਰੀ ਹਸਪਤਾਲ ਬੰਦ ਹੋਣ ਦੀ ਕਗਾਰ ‘ਤੇ

ਪੱਟੀ : ਸਰਕਾਰੀ ਹਸਪਤਾਲ ਪੱਟੀ ਡਾਕਟਰਾਂ ਤੇ ਸਟਾਫ ਦੀ ਘਾਟ ਕਰਕੇ ਬੰਦ ਹੋਣ ਦੀ ਕਗਾਰ ‘ਤੇ ਪਹੁੰਚ ਗਿਆ ਹੈ। ਸਰਕਾਰੀ ਹਸਪਤਾਲ ਦੀ ਇਮਾਰਤ ਤਾਂ ਬਹੁਤ ਸੁੰਦਰ ਤੇ ਵਿਸ਼ਾਲ ਬਣਾ ਦਿੱਤੀ ਗਈ ਹੈ ਪਰ ਹਸਪਤਾਲ ਵਿਚ ਡਾਕਟਰ ਨਾ-ਮਾਤਰ ਹਨ। ਮੀਡੀਆ ਨੇ ਸਰਕਾਰੀ ਹਸਪਤਾਲ ਪੱਟੀ ‘ਚ ਜਾ ਕੇ ਵੇਖਿਆ ਕਿ ਹਸਪਤਾਲ ਵਿਚ ਇਕ ਹੀ ਸਪੈਸ਼ਲਿਟ ਡਾ. ਇੰਦਰ

ਤਰਨਤਾਰਨ ‘ਚ 3 ਫੇਸ ਟਰਾਂਸਫਾਰਮਰ ਚੋਰੀ

ਜ਼ਿਲ੍ਹਾ ਤਰਨਤਾਰਨ ਦੇ ਨੇੜਲੇ ਪਿੰਡ ਰੂੜੀਵਾਲਾ ਦੇ ਕਿਸਾਨ ਗੁਰਦਿਆਲ ਸਿੰਘ ਪੁੱਤਰ ਜੋਗਿੰਦਰ ਸਿੰਘ ਦੇ ਖੇਤਾਂ ਵਿਚ ਲੱਗੇ ਟਿਊਬਵੈੱਲ ‘ਤੇ 10 ਬੀ. ਐੱਚ. ਪੀ. 3 ਫੇਸ ਟਰਾਂਸਫਾਰਮਰ ਬੀਤੀ ਰਾਤ ਚੋਰੀ ਹੋ ਗਏ ਹਨ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਗੁਰਮੇਜ ਸਿੰਘ ਤੇ ਜਗਜੀਤ ਸਿੰਘ ਨੇ ਦੱਸਿਆ ਕਿ ਰੋਜ਼ ਦੀ ਤਰ੍ਹਾਂ ਅੱਜ ਸਵੇਰੇ ਆਪਣੇ ਖੇਤਾਂ ਵਿਚ ਲੱਗੇ ਟਿਊਬਵੈੱਲ

ਮੁਫਤ ਮੈਡੀਕਲ ਜਾਂਚ ਕੈਂਪ ਦੌਰਾਨ 250 ਮਰੀਜ਼ਾਂ ਦੀ ਜਾਂਚ

ਪਠਾਨਕੋਟ:-ਚਿੰਤਪੁਰਨੀ ਮੈਡੀਕਲ ਕਾਲਜ ਅਤੇ ਹਸਪਤਾਲ ਬੁੰਗਲ ਪਠਾਨਕੋਟ ਵੱਲੋਂ ਪਿੰਡ ਮਿਰਜਾਪੁਰ ਅਤੇ ਅਕਾਲਗੜ੍ਹ ਵਿੱਚ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ।ਇਸ ਕੈਂਪ ਵਿੱਚ 250 ਮਰੀਜ਼ਾਂ ਦੀ ਜਾਂਚ ਕੀਤੀ ਗਈ।ਕੈਂਪ ਦੀ ਸ਼ੁਰੂਆਤ ਪਿੰਡ ਦੇ ਸਰਪੰਚ ਜਸਵੰਤ ਸਿੰਘ ਅਤੇ ਨੀਤੂ ਬਾਲਾ ਵੱਲੋਂ ਰੀਬਨ ਕੱਟ ਕੇ ਕੀਤੀ ਗਈ। ਕੈਂਪ ਵਿੱਚ ਡਾ. ਮਨਿੰਦਰ ਕੌਰ, ਡਾ. ਅਨਵਰ, ਡਾ. ਖੁਸ਼ਮੀਨ, ਡਾ. ਰੋਹਿਤ ਵੱਲੋਂ ਮਰੀਜ਼ਾਂ

ਅਕਾਲੀ ਆਗੂ ਕਤਲ ਮਾਮਲੇ ‘ਚ ਅਕਾਲੀਆਂ ਨੇ ਕੀਤਾ ਪ੍ਰਦਰਸ਼ਨ

ਗੁਰਦਾਸਪੁਰ:-ਬੀਤੀ ਕਲ੍ਹ ਅਕਾਲੀ ਦਲ ਦੇ ਜ਼ਿਲ੍ਹਾ ਮੀਤ ਪ੍ਰਧਾਨ ਗੁਰਬਚਨ ਸਿੰਘ ਖਾਲਸਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿਤੀ ਗਈ। ਜਿਸਦੇ ਸਬੰਧ ਵਿੱਚ ਅੱਜ ਅਕਾਲੀ ਨੇਤਾ ਸੇਵਾ ਸਿੰਘ ਸੇਖਵਾਂ ਅਤੇ ਗੁਰਬਚਨ ਸਿੰਘ ਬੱਬੇਹਾਲੀ ਦੀ ਅਗਵਾਈ ‘ਚ ਸੈਂਕੜੇ ਦੀ ਗਿਣਤੀ ‘ਚ ਅਕਾਲੀ ਵਰਕਰਾਂ ਨੇ ਮ੍ਰਿਤਕ ਗੁਰਬਚਨ ਸਿੰਘ ਖਾਲਸਾ ਦੀ ਲਾਸ਼ ਨੂੰ ਡਾਕਖਾਨਾ ਚੌਂਕ ‘ਚ ਰੱਖ ਕੇ ਕਾਂਗਰਸ

ਸੜਕੀ ਹਾਦਸਿਆਂ ਨੂੰ ਠੱਲ ਪਾਉਣ ਲਈ ਲਾਇਆ ਸੈਮੀਨਾਰ

ਕਾਦੀਆਂ:-ਰੋਜ਼ਾਨਾ ਵਧ ਰਹੇ ਸੜਕੀ ਹਾਦਸਿਆਂ ਨੂੰ ਠੱਲ ਪਾਉਣ ਲਈ ਟ੍ਰੈਫਿਕ ਐਜੂਕੇਸ਼ਨ ਸੈੱਲ ਬਟਾਲਾ ਵੱਲੋਂ ਸੜਕੀ ਦਯਾਨੰਦ ਐਂਗਲੋ ਵੈਦਿਕ ਸਕੂਲ ਕਾਦੀਆਂ ਵਿਖੇ ਸੈਮੀਨਾਰ ਆਯੋਜਿਤ ਕੀਤਾ ਗਿਆ।ਇਸ ਮੌਕੇ ਵਿਸ਼ੇਸ਼ ਤੌਰ ‘ਤੇ ਟ੍ਰੈਫਿਕ ਪੁਲਿਸ ਬਟਾਲਾ ਦੇ ਇੰਚਾਰਜ ਇੰਸਪੈਕਟਰ ਰਘੁਬੀਰ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਸੜਕ ‘ਤੇ ਬੜ੍ਹੀ ਹੀ ਸਾਵਧਾਨੀ ਨਾਲ ਦੋਵੇਂ ਪਾਸਿਆਂ ਦਾ ਧਿਆਨ ਰੱਖ

ਸਾਫ-ਸੁਥਰਾ, ਭ੍ਰਿਸ਼ਟਾਚਾਰ ਰਹਿਤ ਪ੍ਰਸ਼ਾਸਨ ਮੁਹੱਈਆ ਕਰਵਾਇਆ ਜਾਵੇਗਾ – ਡਾ. ਸਿੱਧੂ

ਅੰਮ੍ਰਿਤਸਰ : ਪੰਜਾਬ ‘ਚ ਹੋਈ ਕਾਂਗਰਸ ਦੀ ਇਤਿਹਾਸਕ ਜਿੱਤ ਅਤੇ ਹਲਕਾ ਪੂਰਬੀ ਤੋਂ ਕਾਂਗਰਸੀ ਉਮੀਦਵਾਰ ਨਵਜੋਤ ਸਿੰਘ ਸਿੱਧੂ ਦੀ ਵੱਡੀ ਲੀਡ ਨਾਲ ਹੋਈ ਜਿੱਤ ਕਾਰਨ ਉਨ੍ਹਾਂ ਦੇ ਗ੍ਰਹਿ ਵਿਖੇ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਾ ਰਿਹਾ। ਹਲਕਾ ਪੂਰਬੀ ਅਤੇ ਹੋਰ ਇਲਾਕਿਆਂ ਤੋਂ ਲੋਕਾਂ ਨੇ ਆ ਕੇ ਪੰਜਾਬ ਦੀ ਸਾਬਕਾ ਮੁੱਖ ਸੰਸਦੀ ਸਕੱਤਰ ਡਾ. ਨਵਜੋਤ ਕੌਰ

ਅੰਮ੍ਰਿਤਸਰ ਏਅਰਪੋਰਟ ਦੀ ਪਾਰਕਿੰਗ ‘ਚ ਸ਼ੱਕੀ ਬੈਗ ਬਰਾਮਦ

ਅੰਮ੍ਰਿਤਸਰ (15 ਮਾਰਚ) – ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡਾ ਦੀ ਪਾਰਕਿੰਗ ਤੋਂ ਇੱਕ ਲਾਵਾਰਸ ਸ਼ੱਕੀ ਬੈਗ ਦੇਖਣ ਨੂੰ ਮਿਲਿਆ ਹੈ। ਜਿਸ ਵਿਚੋਂ ਇੱਕ ਸਾਇਰਨ ਵਰਗੀ ਆਵਾਜ਼ ਆ ਰਹੀ ਹੈ। ਜਿਸ ਤੋਂ ਬਾਅਦ ਪੁਲਿਸ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਗਈ। ਪੁਲਿਸ ਨੇ ਇਲਾਕੇ ਨੂੰ ਹਾਈ ਅਲਰਟ ਦੇ ਅੰਦਰ ਰੱਖਿਆ ਹੈ। ਪੁਲਿਸ ਮਾਮਲੇ ਦੀ

Jindua' starcast at Golden Temple
‘ਜਿੰਦੂਆ’ ਦੀ ਟੀਮ ਸ਼੍ਰੀ ਹਰਿਮੰਦਰ ਸਾਹਿਬ ਹੋਈ ਨਤਮਸਤਕ

ਅੰਮ੍ਰਿਤਸਰ : ਐਕਟਰ ਜਿੰਮੀ ਸ਼ੇਰਗਿੱਲ ਅੱਜ ਸ਼੍ਰੀ ਹਰਿਮੰਦਿਰ ਸਾਹਿਬ ਵਿਖੇ ਨਤਮਤਕ ਹੋਏ। ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ‘ਚ ਨਤਮਸਤਕ ਹੋ ਕੇ ਮੈਨੂੰ ਜੋ ਸਕੂਨ ਤੇ ਮਾਨਸਿਕ ਸ਼ਾਂਤੀ ਮਿਲੀ ਹੈ, ਉਹ ਸ਼ਾਇਦ ਹੀ ਕਿਤੇ ਮਿਲੀ ਹੋਵੇ। ਫਿਲਮ ‘ਜਿੰਦੂਆ’ ਦੀ ਪ੍ਰਮੋਸ਼ਨ ਲਈ ਉਹ ਆਪਣੀ ਪੂਰੀ ਟੀਮ ਨਾਲ ਸ਼੍ਰੀ ਅੰਮ੍ਰਿਤਸਰ ਪੁੱਜੇ। ਜਿਸ ਵਿਚ ਐਕਟ੍ਰੈੱਸ ਸਰਗੁਣ ਮਹਿਤਾ, ਰਾਜੀਵ

ਕੈਪਟਨ ਅਮਰਿੰਦਰ ਸਿੰਘ ਆਪਣੇ ਕਾਂਗਰਸੀ ਗੁੰਡਿਆ ਉਤੇ ਲਗਾਮ ਲਗਾਵੇ: ਸੁਖਪਾਲ ਖਹਿਰਾ

ਗੁਰਦਾਸਪੁਰ ਜਿਲੇ ਵਿਚ ਕਾਂਗਰਸੀ ਆਗੂ ਦੁਆਰਾ ਰਾਜਨੀਤਿਕ ਰੰਜਿਸ਼ ਕਾਰਨ ਗੋਲੀਆਂ ਮਾਰ ਕੇ ਅਕਾਲੀ ਆਗੂ ਦੀ ਕੀਤੀ ਹੱਤਿਆ ਦਾ ਸਖਤ ਨੋਟਿਸ ਲੈਂਦਿਆਂ ਹੋਇਆਂ ਆਮ ਆਦਮੀ ਪਾਰਟੀ ਨੇ ਇਸ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਆਮ ਆਦਮੀ ਪਾਰਟੀ ਆਗੂਆਂ ਸੁਖਪਾਲ ਸਿੰਘ ਖਹਿਰਾ ਅਤੇ ਕੰਵਰ ਸੰਧੂ ਨੇ ਕਿਹਾ ਕਿ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣਨ ਤੋਂ ਪਹਿਲਾਂ

Arrest
ਟਰਾਂਸਫਾਰਮਰ ਚੋਰ ਨੂੰ ਪੁਲਿਸ ਨੇ ਕੀਤਾ ਕਾਬੂ

ਅੰਮ੍ਰਿਤਸਰ : ਕੰਟੋਨਮੈਂਟ ਥਾਣੇ ਦੀ ਪੁਲਿਸ ਵੱਲੋਂ ਨਾਕਾਬੰਦੀ ਕਰਦਿਆਂ ਆਟੋ ਸਵਾਰ ਇੱਕ ਟਰਾਂਸਫਾਰਮਰ ਚੋਰ ਨੂੰ ਕਾਬੂ ਕਰ ਲਿਆ ਗਿਆ। ਜਿਸ ਦੇ ਦੋ ਹੋਰ ਸਾਥੀ ਪੁਲਿਸ ਦੀ ਗ੍ਰਿਫਤ ‘ਚੋਂ ਦੌੜ ਗਏ। ਥ੍ਰੀ-ਵੀਲਰ ‘ਚ ਰੱਖੇ ਚਾਰ ਕੈਨ 35/35 ਲੀਟਰ ਚੋਰੀ ਕੀਤੇ ਟਰਾਂਸਫਾਰਮਰ ਤੇਲ ਬਰਾਮਦ ਕਰਦਿਆਂ ਮੁਲਜ਼ਮ ਰਿੰਕੂ ਪੁੱਤਰ ਜਗੀਰ ਸਿੰਘ ਵਾਸੀ ਹਰਕ੍ਰਿਸ਼ਨ ਨਗਰ ਕਾਲੇ ਰੋਡ ਨੂੰ ਕਾਬੂ

ਖੇਤਾਂ ‘ਚ ਕੰਮ ਕਰਦੇ ਕਿਸਾਨ ਨੂੰ ਕੁੱਤਿਆਂ ਨੇ ਨੋਚ ਨੋਚ ਕੇ ਮਾਰਿਆ

ਗੁਰਦਾਸਪੁਰ – ਥਾਣਾ ਕਾਹਨੂੰਵਾਲ ਦੇ ਪਿੰਡ ਸੱਲੋਪੁਰ ‘ਚ ਖੇਤਾਂ ‘ਚ ਕੰਮ ਕਰਦੇ ਕਿਸਾਨ ਜਗਤ ਸਿੰਘ ਜਿਸ ਦੀ ਉਮਰ 80 ਸਾਲ ਹੈ, ਨੂੰ ਕੁੱਤਿਆਂ ਨੇ ਨੋਚ-ਨੋਚ ਕੇ ਮਾਰ ਦਿੱਤਾ । ਇਸ ਘਟਨਾ ਤੋਂ ਬਾਅਦ ਪਿੰਡ ਤੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਛਾ

ਅਕਾਲੀ ਆਗੂ ਦੀ ਗੋਲੀ ਮਾਰ ਕੇ ਹੱਤਿਆ

ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਫੇਰੋਚੀਚੀ ਵਿਖੇ ਗੁਰਬਚਨ ਸਿੰਘ ਖਾਲਸਾ ਅਕਾਲੀ ਦਲ ਦੇ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ। ਖਾਲਸਾ ਦੀ ਹੱਤਿਆ ਪਿੰਡ ਦੇ ਹੀ ਰਿਟਾਇਰ ਕਰਨਲ ਅਤੇ ਕਾਂਗਰਸੀ ਆਗੂ ਸੁਰਜੀਤ ਸਿੰਘ ਫੇਰੋਚੀਚੀ ਅਤੇ ਉਸਦੇ ਲੜਕੇ ਸੁਮੀਤ ਸਿੰਘ ਤੇ ਸਾਥੀਆਂ ਸਮੇਤ ਲਾਇਸੰਸ ਸ਼ੁਦਾ ਹਥਿਆਰਾਂ ਨਾਲ ਖਾਲਸਾ ਨੂੰ ਉਸ ਸਮੇਂ ਗੋਲੀ

15 ਜਰੂਰਤਮੰਦ ਜੋੜਿਆਂ ਦੇ ਆਨੰਦ ਕਾਰਜ ਕਰਵਾਏ

ਗੁਰਦਾਸਪੁਰ:-ਗੁਰੂਨਾਨਕ ਨਾਮ ਸੇਵਾ ਮਿਸ਼ਨ ਵੱਲੋਂ ਪਿੰਡ ਸਠਿਆਲੀ ਵਿੱਚ ਬਲਬੀਰ ਸਿੰਘ ਬੇਦੀ ਦੀ ਪ੍ਰਧਾਨਤਾ ਵਿੱਚ ਪਿੰਡ ਦੀ ਸੰਗਤ ਐਨਆਰਆਈ ਪਰਿਵਾਰਾਂ ਦੇ ਸਹਿਯੋਗ ਨਾਲ 15 ਜਰੂਰਤਮੰਦ ਜੋੜਿਆਂ ਦੇ ਆਨੰਦ ਕਾਰਜ ਕਰਵਾਏ ਗਏ । ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰਛਾਇਆ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਜਰੂਰਤਮੰਦ ਲੜਕੀਆਂ ਨੂੰ ਬੇਦੀ ਨੇ ਗੁਰੂ ਮਰਿਆਦਾ ਦੇ ਅਨੁਸਾਰ ਜੀਵਨ ਗੁਜਾਰਨ ਦਾ ਐਲਾਨ ਕੀਤਾ

ਆਪਣੀਆਂ ਮੰਗਾਂ ਨੂੰ ਲੈ ਕੇ ਸਫਾਈ ਸੇਵਕ ਯੂਨੀਅਨ ਵਲੋਂ ਬੈਠਕ

ਤਰਨਤਾਰਨ:-ਸਫਾਈ ਸੇਵਕ ਯੂਨੀਅਨ ਤਰਨਤਾਰਨ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਗਾਂਧੀ ਪਾਰਕ ਵਿਖੇ ਇੱਕ ਮੀਟਿੰਗ ਰਮੇਸ਼ ਕੁਮਾਰ ਸ਼ੇਰਗਿੱਲ ਦੀ ਅਗਵਾਈ ਹੇਠ ਹੋਈ। ਜਿਸ ਵਿਚ ਨਗਰ ਕੌਂਸਲ ਵਿਚ ਪਾਰਟ ਟਾਈਮ ਸਫਾਈ ਸੇਵਕ, ਸੀਵਰੇਜ ਮੈਨ, ਪੰਪ ਆਪਰੇਟਰ ਆਦਿ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ। ਆਗੂ ਰਮੇਸ਼ ਕੁਮਾਰ ਸ਼ੇਰਗਿੱਲ ਅਤੇ ਪ੍ਰਧਾਨ ਬੀਬੀ ਭੋਲੀ ਨੇ ਸੰਬੋਧਨ ਕਰਦੇ ਹੋਏ ਪੰਜਾਬ

ਗੁਰੂ ਕੀ ਨਗਰੀ ਵੀ ਰੰਗੀ ਹੋਲੀ ਦੇ ਰੰਗਾਂ ਵਿੱਚ

ਅੰਮ੍ਰਿਤਸਰ:-ਪੂਰੇ ਭਾਰਤ ਵਿੱਚ ਜਿਥੇ ਹੋਲੀ ਦਾ ਤਿਉਹਾਰ ਬੜ੍ਹੀ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਉਥੇ ਹੀ ਦੇ ਅੰਮ੍ਰਿਤਸਰ ਵਾਸੀਆਂ ਵੱਲੋਂ ਵੀ ਹੋਲੀ ਦਾ ਤਿਉਹਾਰ ਬੜ੍ਹੀ ਧੂਮਧਾਮ ਨਾਲ ਮਨਾਇਆ ਗਿਆ। ਪਹਿਲਾਂ ਨਾਲੋਂ ਜਾਗਰੂਕ ਜ਼ਿਆਦਾਤਰ ਲੋਕਾਂ ਨੇ ਸੁੱਕੇ ਤੇ ਚੰਗੇ ਕੁਆਲਟੀ ਦੇ ਰੰਗਾਂ ਨਾਲ ਹੋਲੀ ਦਾ ਆਨੰਦ ਮਾਣਿਆ। ਲੋਕਾਂ ਨੇ ਦੋ ਤੇ ਚਾਰ ਪਹੀਏ ਵਾਹਨਾਂ ‘ਤੇ ਸਵਾਰ

ਸ਼ਹੀਦ ਜਗਜੀਤ ਸਿੰਘ ਨੂੰ ਦਿੱਤੀ ਅੰਤਿਮ ਵਿਦਾਈ

ਗੁਰਦਾਸਪੁਰ  : ਬੀਤੇ ਦਿਨ ਪੰਜਾਬ ਦੇ ਗੁਰਦਾਸਪੁਰ ਦੇ ਪਿੰਡ ਕੋਟਲਾ ਸਰਫ਼ ਵਿੱਚ ਮਾਤਮ ਛਾਇਆ ਹੋਇਆ ਸੀ। ਕਾਰਨ ਇਹ ਸੀ ਕਿ ਇਸ ਪਿੰਡ ਦਾ ਰਹਿਣ ਵਾਲਾ ਜਗਜੀਤ ਸਿੰਘ ਜੋ ਸੀਆਰਪੀਏ ਦੀ 219ਵੀ ਬਟਾਲੀਅਨ ਵਿੱਚ ਇੰਸਪੈਕਟਰ ਦੇ ਪਦ ਉੱਤੇ ਤੈਨਾਤ ਸੀ, ਨਕਸਲੀ ਹਮਲੇ ਵਿੱਚ ਸ਼ਹੀਦ ਹੋ ਗਿਆ ਸੀ। ਉੱਥੇ ਹੀ ਸ਼ਾਮ ਨੂੰ ਜਿਵੇਂ ਹੀ ਇੰਸਪੈਕਟਰ ਜਗਜੀਤ ਸਿੰਘ