Apr 04

ਸ਼ੱਕੀ ਹਾਲਾਤਾਂ ‘ਚ ਮਹਿਲਾ ਨੇ ਕੀਤੀ ਖ਼ੁਦਕੁਸ਼ੀ

Pathankot Lady Suicide : ਪਠਾਨਕੋਟ : ਅੱਜਕਲ੍ਹ ਦੇ ਲੋਕਾਂ ਦੀ ਮਾਨਸਿਕਤਾ ਇੰਨੀ ਜ਼ਿਆਦਾ ਕਮਜ਼ੋਰ ਹੋ ਚੁੱਕੀ ਹੈ ਕਿ ਉਹ ਕਿਸੇ ਵੀ ਗੱਲ ਨੂੰ ਬਰਦਾਸ਼ਤ ਕਰਨ ਦੀ ਬਜਾਏ ਗਲਤ ਰਾਹ ਵੱਲ ਤੁਰ ਪੈਂਦੇ ਹਨ ਅਜਿਹਾ ਹੀ ਇੱਕ ਮਾਮਲਾ ਬੀਤੇ ਦਿਨੀਂ ਪਠਾਨਕੋਟ ਤੋਂ ਸਾਹਮਣੇ ਆਇਆ ਹੈ।  ਜਿੱਥੇ ਇੱਕ ਮਹਿਲਾ ਨੇ ਮਾਨਸਿਕ ਤਣਾਅ ਦੇ ਚਲਦਿਆਂ ਖ਼ੁਦਕੁਸ਼ੀ ਕਰ ਲਈ।

ਬੇਰਹਿਮ ਪਿਤਾ ਦੀ ਕਰਤੂਤ: ਨਵਜੰਮੀ ਬੱਚੀ ਨੂੰ ਹਸਪਤਾਲ ‘ਚ ਛੱਡ ਕੇ ਭੱਜਿਆ

Gurdaspur New Born Baby : ਗੁਰਦਾਸਪੁਰ : ਗੁਰਦਾਸਪੁਰ ਤੋਂ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਕੁੱਝ ਘੰਟਿਆਂ ਦੀ ਨਵ ਜੰਮੀ ਬੱਚੀ ਨੂੰ ਹਸਪਤਾਲ ‘ਚ ਛੱਡ ਕੇ ਉਸ ਦਾ ਪਿਤਾ ਫ਼ਰਾਰ ਹੋ ਗਿਆ ਅਤੇ 12 ਦਿਨ ਬੀਤ ਜਾਣ ਦੇ ਬਾਵਜੂਦ ਉਸ ਬੱਚੀ ਨੂੰ ਲੈਣ ਨਹੀਂ ਆਇਆ। ਉੱਥੇ ਦੂਜੇ ਡਾਕਟਰ ਬੱਚੀ ਦਾ ਇਲਾਜ ਕਰ

ਕਾਂਗਰਸੀ ਵਰਕਰਾਂ ਨੇ ਲੋਕ ਸਭਾ ਚੋਣਾਂ ਲਈ ਕੀਤੀ ਲੋਕਲ ਉਮੀਦਵਾਰ ਦੀ ਮੰਗ

Gurdaspur Congress Workers: ਗੁਰਦਾਸਪੁਰ: ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਜਿੱਥੇ ਭਾਜਪਾ ਕਰਮਚਾਰੀਆਂ ਅਤੇ ਸਥਾਨੀ ਲੋਕਾਂ ਦੇ ਵਲੋਂ ਲੋਕਲ ਉਮੀਦਵਾਰ ਦੀ ਮੰਗ ਕੀਤੀ ਜਾ ਰਹੀ ਹੈ। ਉਥੇ ਹੀ ਕਾਂਗਰਸ ਵਿੱਚ ਵੀ ਕਰਮਚਾਰੀਆਂ ਨੇ ਅਵਾਜ ਬੁਲੰਦ ਕਰਨੀ ਸ਼ੁਰੂ ਕਰ ਦਿੱਤੀ ਹੈ। ਜਿਸਦੇ ਚਲਦੇ ਵਰਕਰਾਂ ਦੀ  ਪਾਰਟੀ ਹਾਈਕਮਾਨ ਨੂੰ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਲੋਕਲ ਉਮੀਦਵਾਰ ਚੋਣ ਮੈਦਾਨ

ਸਕੂਲ ਬੱਸ ਡਰਾਈਵਰ ਬੱਚੇ ਦੀ ਮਾਂ ਨੂੰ ਭੇਜਦਾ ਸੀ MSG, ਵਿਰੋਧ ਕਰਨ ‘ਤੇ ਕੀਤਾ ਜਾਨਲੇਵਾ ਹਮਲਾ

Gurdaspur Lady Attack : ਗੁਰਦਾਸਪੁਰ : ਥਾਣਾ ਬਹਿਰਾਮਪੁਰ ਅਧੀਨ ਆਉਂਦੇ ਪਿੰਡ ਨਿਆਮਤਾ ਵਿਖੇ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਪਿੰਡ ਦੇ ਘੱਰ ‘ਚ  ਦਾਖਲ ਹੋ ਕੇ ਇਕ ਸ਼ਖਸ ਨੇ ਔਰਤ ਸਮੇਤ ਵਿਅਕਤੀ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਜੋਤੀ ਦੇਵੀ ਪਤਨੀ ਤਲਵਿੰਦਰ ਸਿੰਘ ਰਾਤ ਕਰੀਬ 8.30 ਵਜੇ ਰਸੋਈ ‘ਚ ਖਾਣਾ ਬਣਾ ਰਹੀ ਸੀ ਕਿ

ਪੰਜਾਬੀ ਫਿਲਮਾਂ ਦੀ ਅਦਾਕਾਰਾ ਜਪੁਜੀ ਖਹਿਰਾ ਦੇ ਪਿਤਾ ਦਾ ਦੇਹਾਂਤ

Japji Khaira Father Pass Away: ਫ਼ਿਲਮੀ ਅਦਾਕਾਰ ਅਤੇ ਮਿਸ ਵਰਲਡ ਪੰਜਾਬਣ ਰਹਿ ਚੁੱਕੀ ਜਪੁਜੀ ਖਹਿਰਾ ਦੇ ਪਿਤਾ ਪ੍ਰੇਮ ਪ੍ਰਕਾਸ਼ ਸਿੰਘ ਖਹਿਰਾ ਦਾ ਅਚਨਚੇਤ ਸੁਰਗਵਾਸ ਹੋ ਗਿਆ । ਪਿੰਡ ਸਾਰਚੂਰ ਜ਼ਿਲ੍ਹਾ ਗੁਰਦਾਸਪੁਰ ‘ਚ ਜੰਮੇ ਪਲੇ ਪ੍ਰੇਮ ਪ੍ਰਕਾਸ਼ ਸਿੰਘ ਖਹਿਰਾ ਨੇ ਆਪਣੇ ਆਖ਼ਰੀ ਸਾਹ ਆਸਟ੍ਰੇਲੀਆ ‘ਚ ਲਏ। ਜਪੁਜੀ ਖਹਿਰਾ ਦੇ ਪੰਜਾਬੀ ਇੰਡਸਟਰੀ ‘ਚ ਯੋਗਦਾਨ ਦੀ ਗੱਲ ਕਰੀਏ

ਜਲ੍ਹਿਆਂਵਾਲਾ ਬਾਗ ਦੇ ਸਾਕੇ ਦੇ ਸ਼ਤਾਬਦੀ ਸਮਾਗਮ ਮੌਕੇ ਪਹੁੰਚਣਗੇ ਵੈਂਕਈਆ ਨਾਇਡੂ

Jallianwala Bagh Venkaiah Naidu : ਅੰਮ੍ਰਿਤਸਰ : ਜ਼ਲ੍ਹਿਆਂਵਾਲਾ ਬਾਗ ਦੇ ਸਾਕੇ ਦੇ ਸ਼ਤਾਬਦੀ ਸਮਾਗਮ ਨੂੰ ਮਨਾਉਣ ਲਈ ਤਿਆਰੀਆਂ ਜ਼ੋਰਾਂ ‘ਤੇ ਹਨ। ਇਸ ਦੌਰਾਨ ਜਲ੍ਹਿਆਂਵਾਲਾ ਬਾਗ ਦੇ ਸਾਕੇ ਦੇ ਸ਼ਤਾਬਦੀ ਸਮਾਗਮ ਮੌਕੇ  ਭਾਰਤ ਦੇ ਉੱਪ ਰਾਸ਼ਟਰਪਤੀ ਵੈਂਕਈਆ ਨਾਇਡੂ ਸ਼ਿਰਕਤ ਕਰਨਗੇ। ਭਾਜਪਾ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਨੇ ਇਸਦੀ ਜਾਣਕਾਰੀ ਦਿੱਤੀ ਹੈ। ਤੁਹਾਨੂੰ ਦੱਸ ਦਈਏ ਕਿ ਇਸ

ਕਾਂਗਰਸ ਦੇ ਸਾਬਕਾ ਮੰਤਰੀ ਖ਼ਿਲਾਫ਼ ਬੈਂਕ ਮੁਲਾਜ਼ਮਾਂ ਵੱਲੋਂ ਧਰਨਾ

Pathankot Congress Minister: ਪਠਾਨਕੋਟ: ਇੱਥੇ ਦੇ ”the hindu corporate bank  ਦੇ ਮੁਲਾਜ਼ਮਾਂ ਨੇ ਅੱਜ ਕਾਂਗਰਸ ਦੇ ਸਾਬਕਾ ਮੰਤਰੀ ਰਹਿ ਚੁੱਕੇ ਰਮਨ ਭੱਲਾ   ਦੇ ਘਰ ਬਾਹਰ ਪ੍ਰਦਰਸ਼ਨ ਕੀਤਾ । ਤੁਹਾਨੂੰ ਦੱਸ ਦੇਈਏ ਕਿ ਹਿੰਦੂ ਨੂੰ ਆਪਰੇਟਿਵ ਬੈਂਕ ਦੇ ਲਗਭਗ 15 ਖਾਤਾ ਧਾਰਕਾਂ ਨੇ ਬੈਂਕ ਤੋਂ ਲਏ ਗਏ ਲੋਨ ਦੇ ਲਗਭਗ 80 ਕਰੋੜ ਰੁਪਏ ਵਾਪਸ ਹੋਏ ਹਨ

ਫੈਕਟਰੀ ਕਾਰਨ ਫੈਲ ਰਹੇ ਪ੍ਰਦੂਸ਼ਨ ਨੂੰ ਰੋਕਣ ਲਈ ਇਲਾਕਾ ਨਿਵਾਸੀਆਂ ਨੇ ਲਗਾਇਆ ਧਰਨਾ

Amritsar Protest Against Government : ਅੰਮ੍ਰਿਤਸਰ : ਹਲਕਾ ਕੇਂਦਰੀ ਦੇ ਅਧੀਨ ਆਉਂਦੀ ਵਾਰਡ ਨੰ.68 ਵਿਚ ਸਥਿਤ ਪ੍ਰਾਚੀਣ ਮਾਂ ਭੱਦਰਕਾਲੀ ਮੰਦਰ ਦੇ ਸਾਹਮਣੇ ਰਿਹਾਇਸ਼ੀ ਇਲਾਕੇ ‘ਚ ਚੱਲ ਰਹੀ ਰੋੜੀ ਦੀ ਫੈਕਟਰੀ ਕਾਰਨ ਫੈਲ ਰਹੇ ਪ੍ਰਦੂਸ਼ਨ ਨੂੰ ਰੋਕਣ ਲਈ ਸਬੰਧਿਤ ਵਿਭਾਗ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਾਂ ਕੀਤੇ ਜਾਣ ਦੇ ਵਿਰੋਧ ਵਿਚ ਇਲਾਕਾ ਵਾਸੀਆਂ ਨੇ ਮੰਦਰ

ਦਰਸ਼ਨੀ ਡਿਉੜੀ ਨੂੰ ਤੋੜਨ ਵਾਲੇ ਜੱਥੇਦਾਰ ਨੇ ਸੰਗਤ ਤੋਂ ਮੰਗੀ ਮੁਆਫੀ

demolish historical darshani deori: ਤਰਨਤਾਰਨ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਮਿਤੀ 12-07-2018 ਨੂੰ ਡੇਰਾ ਕਾਰ ਸੇਵਾ ਬਾਬਾ ਜੀਵਨ ਸਿੰਘ ਬਾਬਾ ਜਗਤਾਰ ਸਿੰਘ ਦੇ ਜੱਥੇਦਾਰਾਂ ਵੱਲੋਂ ਸ਼੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਉੜੀ ਨੂੰ ਤੋੜ ਕੇ ਕਰ ਸੇਵਾ ਸ਼ੁਰੂ ਕੀਤੀ ਗਈ ਸੀ। ਜਿਸ ਨੂੰ ਲੈ ਕੇ ਸੰਗਤਾਂ ਵਿੱਚ ਕਾਫੀ ਭਾਰੀ ਮਾਤਰਾ ਵਿੱਚ ਰੋਸ ਦੇਖਣ ਨੂੰ ਮਿਲਿਆ

ਦੋਸਤਾਂ ਨਾਲ ਗਿਆ ਸੀ ਨੌਜਵਾਨ ਘੁੰਮਣ ਪਰ ਫੌਤ ਹੋ ਕੇ ਪਹੁੰਚਿਆ ਘਰ

Amritsar boy died: ਅੰਮ੍ਰਿਤਸਰ: ਅੰਮ੍ਰਿਤਸਰ ਦੇ ਕੋਲ ਗੁਰੂ ਨਾਨਕ ਪੂਰੇ ਦਾ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਰਾਹੁਲ ਨਾਮ ਦੇ ਨੌਜਵਾਨ ਨੂੰ ਉਸਦੇ ਕੁੱਝ ਦੋਸਤ ਉਸਨੂੰ ਘਰ ਤੋਂ ਬੁਲਾ ਕੇ ਲੈ ਜਾਂਦੇ ਹਨ ਅਤੇ 4 ਘੰਟੇ ਬਾਅਦ ਰਾਹੁਲ ਦੀ ਲਾਸ਼ ਸਿੱਧੀ ਹਸਪਤਾਲ  ਵਿੱਚ ਪਹੁੰਚ ਜਾਂਦੀ ਹੈ। ਰਾਹੁਲ ਦੇ ਘਰ ਵਾਲਿਆਂ ਦਾ ਕਹਿਣਾ ਹੈ ਕਿ

ਦੋ ਗੁੱਟਾਂ ਦੀ ਆਪਸੀ ਲੜਾਈ ‘ਚ ਰੱਜ ਕੇ ਚੱਲੇ ਇੱਟਾਂ-ਰੋੜੇ

Pathankot Fight: ਪਠਾਨਕੋਟ: ਅੱਜ ਦੇ ਸਮੇਂ ਵਿਚ ਲੜਾਈਆਂ ਝਗੜੇ ਆਮ ਜਿਹੇ ਹੋ ਗਏ ਹਨ। ਜਿਨ੍ਹਾਂ ਦੇ ਚਲਦੇ ਇਹ ਝਗੜੇ ਕਈ ਵਾਰ ਬਹੁਤ ਭਿਆਨਕ ਰੂਪ ਧਾਰਨ ਕਰ ਲੈਂਦੇ ਹਨ। ਅਜਿਹਾ ਹੀ ਇੱਕ ਮਾਮਲਾ ਪਠਾਨਕੋਟ ਵਿਚ ਵੀ ਦੇਖਣ ਨੂੰ ਮਿਲਿਆ ਹੈ, ਜਿਥੇ ਦੇਰ ਰਾਤ ਕਾਲੀ ਮਾਤਾ ਮੰਦਿਰ ਦੇ ਕੋਲ ਇੱਕ ਮਾਰੂਤੀ ਵੈਨ ਅਤੇ ਐਕਟਿਵਾ ਦੀ ਮਾਮੂਲੀ ਟੱਕਰ

ਵਿਆਜ ‘ਤੇ ਲਏ ਪੈਸੇ ਬਣੇ ਨੌਜਵਾਨ ਦੀ ਖ਼ੁਦਕੁਸ਼ੀ ਦਾ ਕਾਰਨ

Amritsar Suicide : ਅੰਮ੍ਰਿਤਸਰ : ਅੰਮ੍ਰਿਤਸਰ ਦੇ ਮਜੀਠਾ ਰੋਡ ‘ਤੇ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਮੋਨੂੰ ਨਾਮ ਦੇ ਨੌਜਵਾਨ ਨੇ ਫੰਦਾ ਲਗਾ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਇਸ ਮਾਮਲੇ ਵਿੱਚ ਮੋਨੂੰ ਦੀ ਪਤਨੀ ਦਾ ਕਹਿਣਾ ਹੈ ਕਿ ਉਸਨੇ ਆਪਣੇ ਗੁਆਂਢ ਵਿੱਚ ਰਹਿਣ ਵਾਲੇ ਕਿਸ਼ਨ ਸਿੰਘ ਤੋਂ 70 ਹਜਾਰ ਵਿਆਜ ‘ਤੇ ਲਏ ਸਨ।

ਬੇਕਾਬੂ ਬੱਸਾਂ ਨੇ 2 ਕਾਰਾਂ ਨੂੰ ਮਾਰੀ ਟੱਕਰ, 1 ਕਾਰ ਨੂੰ ਲੱਗੀ ਅੱਗ

Amritsar Uncontrollable bus collides: ਅੰਮ੍ਰਿਤਸਰ: ਅੰਮ੍ਰਿਤਸਰ ਵਿਚ 2 ਬੱਸਾਂ ਵੱਲੋਂ 2 ਕਾਰਾਂ ਨੂੰ ਕੁਚਲਣ ਦੀ ਖਬਰ ਹੈ। ਦਰਅਸਲ ਲੋਕਲ ਬਾਡੀ ਵਿਭਾਗ ਦੀਆਂ ਸਿਟੀ ਬੱਸਾਂ ਨੇ ਸਵਾਰੀਆਂ ਚੱਕਣ ਦੀ ਕਾਹਲੀ ਵਿਚ ਸਥਾਣਕ ਦੁਆਬਾ ਚੌਂਕ ਵਿਚ ਦੋ ਕਾਰਾਂ ਨੂੰ ਟੱਕਰ ਮਾਰ ਦਿੱਤੀ। ਹਾਦਸਾ ਇਹਨਾਂ ਜ਼ਬਰਦਸਤ ਸੀ ਕਿ 1 ਕਾਰ ਨੂੰ ਅੱਗ ਲੱਗ ਗਈ ਤੇ ਦੂਸਰੀ ਕਾਰ ਦੀ

ਗੁਰਦੁਆਰਾ ਸਾਹਿਬ ਦੀ ਡਿਓੜੀ ਢਾਹੁਣ ਦੇ ਮਾਮਲੇ ‘ਚ ਮੈਨੇਜਰ ਮੁਅੱਤਲ, ਜਾਂਚ ਕਮੇਟੀ ਗਠਿਤ

Manager Suspended: ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਦੀ ਪੁਰਾਤਨ ਡਿਓੜੀ ਢਾਹੁਣ ਦਾ ਸਖ਼ਤ ਨੋਟਿਸ ਲੈਂਦਿਆਂ ਗੁਰਦੁਆਰਾ ਸਾਹਿਬ ਦੇ ਮੈਨੇਜਰ ਸ. ਪ੍ਰਤਾਪ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਦੇ ਨਾਲ ਹੀ ਮਾਮਲੇ ਦੀ ਪੜਤਾਲ ਲਈ ਭਾਈ ਲੌਂਗੋਵਾਲ ਨੇ ਤਿੰਨ ਮੈਂਬਰੀ ਜਾਂਚ ਕਮੇਟੀ

ਲੋਕਾਂ ਦੀ ਸਿਹਤ ਤੇ ਦੇਸ਼ ਦੇ ਲੋਕਤੰਤਰ ਮਜ਼ਬੂਤ ਕਰਨ ਲਈ ਅੰਮ੍ਰਿਤਸਰ ‘ਚ ਕਰਵਾਈ ਗਈ ਮਿੰਨੀ ਮੈਰਾਥਨ

Amritsar Mini Marathon: ਅੰਮ੍ਰਿਤਸਰ : ਲੋਕਾਂ ਦੀ ਸਿਹਤ ਅਤੇ ਦੇਸ਼ ਦੇ ਲੋਕਤੰਤਰ ਮਜਬੂਤੀ ਲਈ ਪ੍ਰਸ਼ਸ਼ਨ ਵੱਲੋਂ ਖੇਡ ਵਿਭਾਗ ਪੰਜਾਬ ਅਤੇ ਸਰਕਾਰੀ ਸੰਸਥਾ ਦੇ ਨਾਲ ਮਿੰਨੀ ਮੈਰਾਥਨ ਕਰਵਾਈ ਗਈ । ਇਸ ਮੈਰਾਥਨ ‘ਚ  6000 ਤੋਂ ਜ਼ਿਆਦਾ ਲੋਕਾਂ ਨੇ ਹਿੱਸਾ ਲਿਆ। ਇਸ ਮੈਰਾਥਨ ਦਾ ਮੁੱਖ ਮਕਸਦ ਲੋਕਤੰਤਰ ਵਿੱਚ ਮਜਬੂਤੀ ਅਤੇ ਮਤਦਾਤਾ ਨੂੰ ਉਨ੍ਹਾਂ ਦੀ ਵੋਟ ਦੀ ਅਹਮਿਅਤ

ਆਟੋ ਵਾਲੇ ਨੇ ਪਹਿਲੀ ਕਲਾਸ ਦੀ ਬੱਚੀ ਨਾਲ ਕੀਤਾ ਜਬਰ-ਜਨਾਹ

Girl Child Rape: ਅੰਮ੍ਰਿਤਸਰ: ਅੰਮ੍ਰਿਤਸਰ ‘ਚ ਇਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਇਕ ਆਟੋ ਚਲਾਕ ਨੇ ਪਹਿਲੀ ਜਮਾਤ ਦੀ ਬੱਚੀ ਨਾਲ ਜਬਰ-ਜਨਾਹ ਕੀਤਾ। ਜਾਣਕਾਰੀ ਮੁਤਾਬਕ ਆਟੋ ਚਾਲਕ ਬੱਚੀ ਨੂੰ ਸਕੂਲ ਤੋਂ ਘਰ ਛੱਡਣ ਜਾ ਰਿਹਾ ਸੀ ਇਸ ਦੌਰਾਨ ਉਸਨੇ ਬੱਚੀ ਨਾਲ ਜਬਰ ਜਨਾਹ ਕੀਤਾ। ਜਦੋ ਬੱਚੀ ਆਪਣੇ ਘਰ ਪਹੁੰਚੀ ਤਾਂ ਉਸਨੇ ਆਪਣੇ

ਗੁੰਡਾ ਅਨਸਰਾਂ ਨੇ ਇਮਤਿਹਾਨ ਦੇਣ ਆ ਰਹੀਆਂ ਲੜਕੀਆਂ ਦੀ ਵੈਨ ਦੀ ਕੀਤੀ ਭੰਨ ਤੋੜ

School Van Attack : ਗੁਰਦਾਸਪੁਰ : ਗੁਰਦਾਸਪੁਰ ਦੇ ਥਾਣਾ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਭੱਟੀਆਂ ਦੇ ਸੀਨੀਅਰ ਸੈਕੰਡਰੀ ਸਕੂਲ ਅੱਗੇ ਹਾਲਾਤ ਉਸ ਵੇਲੇ ਗੰਭੀਰ ਬਣ ਗਏ ਜਦੋਂ ਦਸਵੀਂ ਦਾ ਇਮਤਿਹਾਨ ਦੇਣ ਆ ਰਹੀਆਂ ਲੜਕੀਆਂ ਦੀ ਵੈਨ ਨੂੰ ਗੁੰਡਾ ਅਨਸਰਾਂ ਅਤੇ ਪੇਪਰ ਦੇ ਦੇ ਵਿਦਿਆਰਥੀਆਂ ਨੇ ਰੋਕ ਕੇ ਵੈਨ ਦੀ ਭਾਰੀ ਭੰਨਤੋੜ ਕੀਤੀ। ਇਸ ਤੋਂ ਇਲਾਵਾ ਵੈਨ

SGPC ਵੱਲੋਂ 12 ਅਰਬ 5 ਕਰੋੜ ਦਾ ਸਾਲਾਨਾ ਬਜਟ ਪਾਸ

SGPC Budget Pass : ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼ਨੀਵਾਰ ਨੂੰ 12 ਅਰਬ ਪੰਜ ਕਰੋੜ ਤਿੰਨ ਲੱਖ ਰੁਪਏ ਦਾ ਬਜਟ ਪਾਸ ਕਰ ਦਿੱਤਾ ਹੈ। ਸਾਲ 2019-20 ਦੌਰਾਨ ਸਰਬਸੰਮਤੀ ਬਜਟ ਪਾਸ ਕੀਤਾ ਗਿਆ।  ਇਸ ਸਾਲਾਨਾ ਬਜਟ ਨੂੰ ਸਮੂਹ ਮੈਂਬਰਾਂ ਨੇ ਜੈਕਾਰਿਆਂ ਦੀ ਗੂੰਜ ਨਾਲ ਪ੍ਰਵਾਨਗੀ ਦਿੱਤੀ ਹੈ। ਇਹ ਪਿਛਲੇ ਸਾਲ ਦੇ 11 ਅਰਬ 59

ਪੰਜਾਬ ਦਾ ਇਹ ਪਿੰਡ ਪਾਉਂਦਾ ਹੈ ਕੈਨੇਡਾ ਨੂੰ ਮਾਤ

Gurdaspur Village : ਗੁਰਦਾਸਪੁਰ : ਅੱਜ ਦੇ ਸਮੇਂ ਵਿੱਚ ਪੰਜਾਬ ਦੇ ਨੌਜਵਾਨ ਜਿੱਥੇ ਵਿਦੇਸ਼ਾਂ ਵੱਲ ਰੁਖ ਕਰ ਰਹੇ ਹਨ, ਉਥੇ ਹੀ ਦੂਜੇ ਪਾਸੇ ਕੁਝ ਅਜਿਹੇ ਲੋਕ ਵੀ ਹਨ ਜੋ ਵਿਦੇਸ਼ ਵਿੱਚ ਰਹਿਣ ਦੇ ਬਾਵਜੂਦ ਆਪਣੀਆਂ ਜੜ੍ਹਾਂ ਨਹੀਂ ਭੁੱਲਦੇ। ਉਨ੍ਹਾਂ ਦੇ ਅੰਦਰ ਪੰਜਾਬ ਦੀ ਮਿੱਟੀ ਹਮੇਸ਼ਾ ਜ਼ਿੰਦਾ ਰਹਿੰਦੀ ਹੈ ਜੋ ਉਨ੍ਹਾਂ ਨੂੰ ਉਨ੍ਹਾਂ ਦੇ ਪਿੰਡ ਵਿੱਚ

ਹਰਿਮੰਦਰ ਸਾਹਿਬ ‘ਚ ਅਹਿਮ ਸ਼ਖ਼ਸੀਅਤਾਂ ਲਈ VIP ਰਾਹ ਬੰਦ

VIP Entries Golden Temple : ਅੰਮ੍ਰਿਤਸਰ : ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨਾਂ ਲਈ ਆਉਣ ਵਾਲਿਆਂ ਸਾਰੀਆਂ ਸੰਗਤਾਂ ਨੂੰ ਹੁਣ ਇੱਕੋ ਰਸਤੇ ਤੋਂ ਆਉਣਾ ਜਾਣਾ ਪਵੇਗਾ। ਇਸ ਤੋਂ ਪਹਿਲਾਂ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਇਆਂ ਅਹਿਮ ਸ਼ਖ਼ਸੀਅਤਾਂ ਲਈ ਸੰਗਤ ਦੇ ਵਾਪਸ ਜਾਣ ਵਾਲੇ ਰਸਤੇ ਦੇ ਨਾਲ ਦਰਸ਼ਨੀ ਡਿਉਢੀ ਵਾਲਾ ਰਸਤਾ ਜਾਂਦਾ ਸੀ, ਜਿਸ ‘ਤੇ ਹੁਣ ਰੋਕ