Apr 06

CIA ਸਟਾਫ਼ ਪੁਲਿਸ ਨੇ ਰੰਗਰਲੀਆਂ ਮਨਾਉਂਦੇ ਹੋਏ ਛੇ ਜੋੜਿਆਂ ਨੂੰ ਕੀਤਾ ਕਾਬੂ

Amritsar CIA Staff : ਅੰਮ੍ਰਿਤਸਰ : ਦੇਹ ਵਪਾਰ ਦਾ ਧੰਦਾ ਭਾਵੇ ਅਜੋਕੇ ਸਮੇਂ ਵਿੱਚ ਹੋਰਾਂ ਧੰਦਿਆਂ ਵਾਂਗ ਹੀ ਸਮਝਿਆ ਜਾਂਦਾ ਹੈ, ਪਰ ਅੱਜ ਦਾ ਸਮਾਂ ਬਹੁਤ ਅਡਵਾਂਸ ਹੋ ਗਿਆ ਪਰ ਗਹਿਰਾਈ ਦੀ ਗੱਲ ਹੈ ਕੋਈ ਵੀ ਔਰਤ ਜਿਸਮ ਫਰੋਸ਼ੀ ਦੇ ਧੰਦੇ ਵਿੱਚ ਇੰਨੀ ਆਸਾਨੀ ਨਾਲ ਨਹੀ ਆਉਂਦੀ, ਜਿੰਨਾ ਆਸਾਨ ਸਾਨੂੰ ਕੁਝ ਕੀਮਤ ਅਦਾ ਕਰਕੇ ਉਸਦਾ

ਗੁਰਦਾਸਪੁਰ ‘ਚ ਵਾਪਰੀ ਵੱਡੀ ਵਾਰਦਾਤ, ਸ਼ਿਵ ਸੈਨਾ ਆਗੂ ਦਾ ਗੋਲੀਆਂ ਮਾਰ ਕੇ ਕਤਲ

Gurdaspur Shiv Sena Worker Murder : ਗੁਰਦਾਸਪੁਰ : ਪੰਜਾਬ ਸੂਬੇ ਦੇ ਅੰਦਰ ਇਕ ਵਾਰ ਫਿਰ ਤੋਂ ਲੱਗਾ ਲਾਅ ਐਂਡ ਆਰਡਰ ਦੇ ਉੱਤੇ ਸਵਾਲੀਆ ਨਿਸ਼ਾਨ ਮਾਮਲਾ ਹੈ ਜ਼ਿਲ੍ਹਾ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਦੀਨਾਨਗਰ ਦੇ ਅਧੀਨ ਪੈਂਦੇ ਪਿੰਡ ਜਗਤਪੁਰ ਦਾ। ਜਿੱਥੇ ਅੱਜ ਸ਼ਾਮ ਵੇਲੇ ਸ਼ਿਵ ਸੈਨਾ ਬਾਲ ਠਾਕਰੇ ਦੇ ਨਾਲ ਸਬੰਧਤ ਇੱਕ 23 ਸਾਲਾ ਨੌਜਵਾਨ ਅਜੇ

ਖੇਤਾਂ ‘ਚੋਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼ …

Batala Dead Body : ਬਟਾਲਾ : ਬੀਤੇ ਦਿਨੀਂ ਪਿੰਡ ਭੁੱਲਰ ‘ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇਸ ਸਰਕਾਰੀ ਹਾਈ ਸਕੂਲ ਦੇ ਪਿੱਛੇ ਖੇਤਾਂ ‘ਚ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ।ਪਿੰਡ ਵਾਲਿਆਂ ਨੇ ਇਸ ਬਾਰੇ ਪੋਇਸ ਨੂੰ ਸੂਚਨਾ ਦਿੱਤੀ ।ਪੁਲਿਸ ਨੇ ਉਥੇ ਜਾ ਕੇ ਲਾਸ਼ ਲਾਸ਼ ਨੂੰ ਕਬਜੇ ‘ਚ ਲੈ ਲਿਆ ਅਤੇ ਮਾਮਲਾ ਦਰਜ਼ ਕਰ ਲਿਆ

ਅੰਮ੍ਰਿਤਸਰ : ਨਗਰ ਨਿਗਮ ਵਲੋਂ ਸ੍ਰੀ ਦਰਬਾਰ ਸਾਹਿਬ ਜਾਂਦੇ ਰਸਤਿਆਂ ਤੋਂ ਨਜਾਇਜ਼ ਕਬਜ਼ੇ ਹਟਾਏ

Amritsar Municipal Corporation: ਸਮੇਂ ਸਮੇਂ ‘ਤੇ ਨਗਰ ਨਿਗਮ ਵਲੋਂ ਨਾਜਾਇਜ਼ ਕਬਜਿਆਂ ਨੂੰ ਹਟਾਇਆ ਜਾਂਦਾ ਹੈ । ਇਸ ਵਾਰ ਗਾਜ ਡਿੱਗੀ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਰਸਤਿਆਂ ‘ਤੇ ਲੋਕਾਂ ਵਲੋਂ ਕੀਤੇ ਨਾਜਾਇਜ਼ ਕਬਜਿਆਂ ‘ਤੇ । ਨਿਗਮ ਕਮਿਸ਼ਨਰ ਹਰਬੀਰ ਸਿੰਘ ਦੀਆਂ ਹਿਦਾਇਤਾਂ ‘ਤੇ ਅਸਟੇਟ ਅਧਿਕਾਰੀ ਸੁਸ਼ਾਂਤ ਭਾਟੀਆ ਅਤੇ ਟੀਮ ਵਲੋਂ ਸੜਕਾਂ ਦੇ ਨਾਲ ਤੇ ਫੁੱਟਪਾਥਾਂ ‘ਤੇ ਕੀਤੇ

ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਭਾਰਤ ਦੇ ਵੱਲੋਂ ਉਸਾਰੀ ਕਾਰਜ ਸ਼ੁਰੂ

Kartarpur Corridor: ਬਟਾਲਾ: ਭਾਰਤ ਪਾਕਿਸਤਾਨ ਦੇ ਵਿੱਚ ਬਣਨ ਜਾ ਰਹੇ ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਭਾਰਤ ਦੇ ਵੱਲੋਂ ਉਸਾਰੀ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ। ਇਸ ਵਿੱਚ ਮੁੱਖ ਰਸਤਾ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਜਿਸ ਵਿੱਚ ਡੇਰਾ ਬਾਬਾ ਨਾਨਕ ਤੋਂ ਲੈ ਕੇ ਜ਼ੀਰੋ ਲਾਈਨ ਤੱਕ ਬਣਾਈ ਜਾ ਰਹੀ 200 ਫੁੱਟ ਚੌੜੀ ਅਤੇ

ਪੁਰਾਣੀ ਰੰਜਿਸ਼ ਦੇ ਚਲਦਿਆਂ ਨੌਜਵਾਨ ‘ਤੇ ਚਲਾਈ ਗੋਲੀ

Amritsar Firing : ਅੰਮ੍ਰਿਤਸਰ : ਇੱਥੇ ਗੁੰਡਾਗਰਦੀ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਸੁਲਤਾਨਵਿੰਡ ‘ਚ ਕੁੱਝ ਹਥਿਆਰ ਬੰਦ ਨੌਜਵਾਨਾਂ ਨੇ ਦੋ ਨੌਜਵਾਨਾਂ ‘ਤੇ ਤਾਬੜਤੋੜ ਗੋਲੀਆਂ ਚਲਾਉਣੀਆਂ ਕਰ ਦਿੱਤੀ। ਦੱਸ ਦੇਈਏ ਕਿ ਇਹ ਹਮਲਾ ਪੁਰਾਣੀ ਰੰਜਸ਼ ਦੇ ਚਲਦਿਆਂ ਕੀਤਾ ਗਿਆ ਸੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ

ਪੁਲਿਸ ਹੱਥ ਲੱਗੀ ਵੱਡੀ ਸਫ਼ਲਤਾਂ, ਨਸ਼ੀਲੀਆਂ ਗੋਲੀਆਂ ਸਮੇਤ ਵਿਅਕਤੀ ਕੀਤਾ ਕਾਬੂ

Gurdaspur Police Arrest Smuggler : ਗੁਰਦਾਸਪੁਰ : ਅੱਜ ਦੇ ਸਮੇਂ ਵਿੱਚ ਸੂਬੇ ਵਿੱਚ ਨਸ਼ਿਆਂ ਨੂੰ ਖ਼ਤਮ ਕਰਨ ਦੇ ਲਈ ਪੁਲਿਸ ਦੇ ਵੱਲੋਂ ਬਹੁਤ ਸਾਰੇ ਅਭਿਆਨ ਚਲਾਏ ਜਾ ਰਹੇ ਹਨ। ਜਿਸ ਵਿੱਚ ਪੁਲਿਸ ਦੇ ਵੱਲੋਂ ਕਾਫ਼ੀ ਸਾਰੇ ਨਸ਼ਾ ਤਸਕਰਾਂ ਨੂੰ ਫੜ੍ਹਿਆ ਜਾ ਰਿਹਾ ਹੈ। ਅਜਿਹਾ ਹੀ ਇੱਕ ਮਾਮਲਾ ਦੀਨਾਨਗਰ ਦਾ ਦੇਖਣ ਨੂੰ ਮਿਲਿਆ ਜਿੱਥੇ ਪੁਲਿਸ ਨੇ

ਤਰਨਤਾਰਨ ਨੇੜੇ ਵੇਖਿਆ ਗਿਆ ਪਾਕਿਸਤਾਨੀ ਡ੍ਰੋਨ, ਹਵਾਈ ਫੌਜ ਨੇ ਕੀਤੀ ਜਵਾਬੀ ਕਾਰਵਾਈ

Pakistan Drone: ਖੇਮਕਰਣ: ਤਰਨਤਾਰਨ ‘ਚ ਇਕ ਵਾਰ ਫਿਰ ਪਾਕਿਸਤਾਨੀ ਡ੍ਰੋਨ ਵੇਖਿਆ ਗਿਆ। ਹਾਲਾਂਕਿ ਇਸ ਡ੍ਰੋਨ ਨੂੰ ਭਾਰਤੀ ਸੈਨਾ ਵਲੋਂ ਖਦੇੜ ਦਿੱਤਾ ਗਿਆ। ਜਾਣਕਰੀ ਮੁਤਾਬਕ ਬੀਤੀ ਰਾਤ ਫੇਰ ਤੋਂ ਪਾਕਿ ਵੱਲੋਂ ਇੱਕ ਡ੍ਰੋਨ ਭਾਰਤ ‘ਚ ਦਾਖਲ ਹੋਇਆ ਜਿਸ ਨੂੰ ਭਾਰਤੀ ਸੈਨਾ ਨੇ ਖਦੇੜਣ ‘ਚ ਕਾਮਛਾਬੀ ਹਾਸਲ ਕੀਤੀ। ਇਸ ਤੋਂ ਬਾਅਦ ਸਰਹੱਦ ਨਾਲ ਲੱਗਦੇ ਕਈ ਪਿੰਡਾਂ ‘ਚ

ਨਾਜਾਇਜ਼ ਸਬੰਧਾਂ ਦੇ ਸ਼ੱਕ ‘ਚ ਔਰਤ ਦਾ ਮੂੰਹ ਕਾਲਾ ਕਰ ਕੀਤੀ ਕੁੱਟਮਾਰ, Video Viral

Gurdaspur Lady Misbehave : ਗੁਰਦਾਸਪੁਰ : ਗੁਰਦਸਪੂਰ ਦੇ ਕਸਬਾ ਘੁਮਾਣ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਦਰਅਸਲ ਇੱਥੇ ਕੁਝ ਲੋਕਾਂ ਵਲੋਂ ਨਾਜਾਇਜ਼ ਸਬੰਧਾਂ ਦੇ ਸ਼ੱਕ ਹੇਠ ਇੱਕ ਔਰਤ ਦਾ ਮੂੰਹ ਕਾਲਾ ਕਰ ਕੇ ਉਸ ਦੀ ਵੀਡੀਓ ਬਣਾਈ ਗਈ। ਹੀ ਨਹੀਂ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਅੱਪਲੋਡ ਵੀ ਕੀਤਾ ਗਿਆ। ਇਸ

ਟਿਕਟ ਮਿਲਣ ਤੋਂ ਬਾਅਦ ਗੁਰਜੀਤ ਔਜਲਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

Amritsar Congress Candidate : ਅੰਮ੍ਰਿਤਸਰ : ਕਾਂਗਰਸ ਵਲੋਂ ਪੰਜਾਬ ਦੇ 6 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਉਮੀਦਵਾਰਾਂ ‘ਚ ਕਾਂਗਰਸੀ ਆਗੂ ਤੇ ਅੰਮ੍ਰਿਤਸਰ ਤੋਂ ਮੌਜੂਦਾ ਲੋਕਸਭਾ ਸਾਂਸਦ ਗੁਰਜੀਤ ਔਜਲਾ ਦਾ ਨਾਂਅ ਵੀ ਸ਼ਾਮਲ ਹੈ। ਇਸੀ ਦੇ ਚਲਦੇ ਦੋਬਾਰਾ ਟਿਕਟ ਮਿਲਣ ਨੂੰ ਲੈ ਕੇ ਉਹ ਪਰਿਵਾਰ ਸਮੇਤ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਦੌਰਾਨ

2 ਬੱਚਿਆਂ ਦੀ ਮਾਂ ਨੇ ਖੁਦ ਨੂੰ ਲਾਇਆ ਫਾਹਾ, ਹੋਈ ਮੌਤ

Pathankot Lady Commit Suicide : ਪਠਾਨਕੋਟ : ਪਥਾਕੋਟ ‘ਚ ਇਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਢਾਂਗੂ ਪੀਰ ਪੁਲਿਸ ਚੌਕੀ ਦੇ ਅਧੀਨ ਆਉਂਦੀ ਪੰਚਾਇਤ ਮਾਜਰਾ ਦੀ ਇਕ ਔਰਤ ਨੇ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਘਟਨਾ ਦੀ ਸੂਚਨਾ ਮਿਲਦੇ ਹੀ ਢਾਂਗੂ ਪੁਲਸ ਚੌਕੀ ਦੇ ਮੁਖੀ ਸੰਜੇ ਕੁਮਾਰ ਸ਼ਰਮਾ ਨੇ ਡੀ. ਐੱਸ.

ਸਿੱਖ ਵਿਰਾਸਤ ਨੂੰ ਨਸ਼ਟ ਹੋਣ ਤੋਂ ਬਚਾਉਣ ਲਈ SGPC ਬਣਾਏਗੀ ਵਿਰਾਸਤੀ ਕਮੇਟੀ

SGPC Heritage Committee : ਅੰਮ੍ਰਿਤਸਰ :  ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਦੀ ਇਤਿਹਾਸਕ ਦਰਸ਼ਨੀ ਡਿਓਢੀ ਨੂੰ ਕਾਰ ਸੇਵਾ ਵਾਲੇ ਬਾਬਿਆਂ ਵੱਲੋਂ ਢਾਹੁਣ ਮਗਰੋਂ ਦਿੱਤੇ ਗਏ ਸਪੱਸ਼ਟੀਕਰਨ ਬਾਰੇ ਡਾ. ਰੂਪ ਸਿੰਘ ਨੇ ਸਪੱਸ਼ਟ ਕੀਤਾ ਕਿ ਜਦੋਂ 14 ਸਤੰਬਰ 2018 ਨੂੰ ਬਾਬਿਆਂ ਰਾਹੀਂ ਕਾਰ ਸੇਵਾ ਸ਼ੁਰੂ ਕਰਵਾਈ ਗਈ ਸੀ ਤਾਂ ਸੰਗਤ ਦੇ ਭਾਰੀ ਰੋਸ ਅਤੇ ਭਾਵਨਾਵਾਂ

ਸ਼ੱਕੀ ਹਾਲਾਤਾਂ ‘ਚ ਮਹਿਲਾ ਨੇ ਕੀਤੀ ਖ਼ੁਦਕੁਸ਼ੀ

Pathankot Lady Suicide : ਪਠਾਨਕੋਟ : ਅੱਜਕਲ੍ਹ ਦੇ ਲੋਕਾਂ ਦੀ ਮਾਨਸਿਕਤਾ ਇੰਨੀ ਜ਼ਿਆਦਾ ਕਮਜ਼ੋਰ ਹੋ ਚੁੱਕੀ ਹੈ ਕਿ ਉਹ ਕਿਸੇ ਵੀ ਗੱਲ ਨੂੰ ਬਰਦਾਸ਼ਤ ਕਰਨ ਦੀ ਬਜਾਏ ਗਲਤ ਰਾਹ ਵੱਲ ਤੁਰ ਪੈਂਦੇ ਹਨ ਅਜਿਹਾ ਹੀ ਇੱਕ ਮਾਮਲਾ ਬੀਤੇ ਦਿਨੀਂ ਪਠਾਨਕੋਟ ਤੋਂ ਸਾਹਮਣੇ ਆਇਆ ਹੈ।  ਜਿੱਥੇ ਇੱਕ ਮਹਿਲਾ ਨੇ ਮਾਨਸਿਕ ਤਣਾਅ ਦੇ ਚਲਦਿਆਂ ਖ਼ੁਦਕੁਸ਼ੀ ਕਰ ਲਈ।

ਬੇਰਹਿਮ ਪਿਤਾ ਦੀ ਕਰਤੂਤ: ਨਵਜੰਮੀ ਬੱਚੀ ਨੂੰ ਹਸਪਤਾਲ ‘ਚ ਛੱਡ ਕੇ ਭੱਜਿਆ

Gurdaspur New Born Baby : ਗੁਰਦਾਸਪੁਰ : ਗੁਰਦਾਸਪੁਰ ਤੋਂ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਕੁੱਝ ਘੰਟਿਆਂ ਦੀ ਨਵ ਜੰਮੀ ਬੱਚੀ ਨੂੰ ਹਸਪਤਾਲ ‘ਚ ਛੱਡ ਕੇ ਉਸ ਦਾ ਪਿਤਾ ਫ਼ਰਾਰ ਹੋ ਗਿਆ ਅਤੇ 12 ਦਿਨ ਬੀਤ ਜਾਣ ਦੇ ਬਾਵਜੂਦ ਉਸ ਬੱਚੀ ਨੂੰ ਲੈਣ ਨਹੀਂ ਆਇਆ। ਉੱਥੇ ਦੂਜੇ ਡਾਕਟਰ ਬੱਚੀ ਦਾ ਇਲਾਜ ਕਰ

ਕਾਂਗਰਸੀ ਵਰਕਰਾਂ ਨੇ ਲੋਕ ਸਭਾ ਚੋਣਾਂ ਲਈ ਕੀਤੀ ਲੋਕਲ ਉਮੀਦਵਾਰ ਦੀ ਮੰਗ

Gurdaspur Congress Workers: ਗੁਰਦਾਸਪੁਰ: ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਜਿੱਥੇ ਭਾਜਪਾ ਕਰਮਚਾਰੀਆਂ ਅਤੇ ਸਥਾਨੀ ਲੋਕਾਂ ਦੇ ਵਲੋਂ ਲੋਕਲ ਉਮੀਦਵਾਰ ਦੀ ਮੰਗ ਕੀਤੀ ਜਾ ਰਹੀ ਹੈ। ਉਥੇ ਹੀ ਕਾਂਗਰਸ ਵਿੱਚ ਵੀ ਕਰਮਚਾਰੀਆਂ ਨੇ ਅਵਾਜ ਬੁਲੰਦ ਕਰਨੀ ਸ਼ੁਰੂ ਕਰ ਦਿੱਤੀ ਹੈ। ਜਿਸਦੇ ਚਲਦੇ ਵਰਕਰਾਂ ਦੀ  ਪਾਰਟੀ ਹਾਈਕਮਾਨ ਨੂੰ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਲੋਕਲ ਉਮੀਦਵਾਰ ਚੋਣ ਮੈਦਾਨ

ਸਕੂਲ ਬੱਸ ਡਰਾਈਵਰ ਬੱਚੇ ਦੀ ਮਾਂ ਨੂੰ ਭੇਜਦਾ ਸੀ MSG, ਵਿਰੋਧ ਕਰਨ ‘ਤੇ ਕੀਤਾ ਜਾਨਲੇਵਾ ਹਮਲਾ

Gurdaspur Lady Attack : ਗੁਰਦਾਸਪੁਰ : ਥਾਣਾ ਬਹਿਰਾਮਪੁਰ ਅਧੀਨ ਆਉਂਦੇ ਪਿੰਡ ਨਿਆਮਤਾ ਵਿਖੇ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਪਿੰਡ ਦੇ ਘੱਰ ‘ਚ  ਦਾਖਲ ਹੋ ਕੇ ਇਕ ਸ਼ਖਸ ਨੇ ਔਰਤ ਸਮੇਤ ਵਿਅਕਤੀ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਜੋਤੀ ਦੇਵੀ ਪਤਨੀ ਤਲਵਿੰਦਰ ਸਿੰਘ ਰਾਤ ਕਰੀਬ 8.30 ਵਜੇ ਰਸੋਈ ‘ਚ ਖਾਣਾ ਬਣਾ ਰਹੀ ਸੀ ਕਿ

ਪੰਜਾਬੀ ਫਿਲਮਾਂ ਦੀ ਅਦਾਕਾਰਾ ਜਪੁਜੀ ਖਹਿਰਾ ਦੇ ਪਿਤਾ ਦਾ ਦੇਹਾਂਤ

Japji Khaira Father Pass Away: ਫ਼ਿਲਮੀ ਅਦਾਕਾਰ ਅਤੇ ਮਿਸ ਵਰਲਡ ਪੰਜਾਬਣ ਰਹਿ ਚੁੱਕੀ ਜਪੁਜੀ ਖਹਿਰਾ ਦੇ ਪਿਤਾ ਪ੍ਰੇਮ ਪ੍ਰਕਾਸ਼ ਸਿੰਘ ਖਹਿਰਾ ਦਾ ਅਚਨਚੇਤ ਸੁਰਗਵਾਸ ਹੋ ਗਿਆ । ਪਿੰਡ ਸਾਰਚੂਰ ਜ਼ਿਲ੍ਹਾ ਗੁਰਦਾਸਪੁਰ ‘ਚ ਜੰਮੇ ਪਲੇ ਪ੍ਰੇਮ ਪ੍ਰਕਾਸ਼ ਸਿੰਘ ਖਹਿਰਾ ਨੇ ਆਪਣੇ ਆਖ਼ਰੀ ਸਾਹ ਆਸਟ੍ਰੇਲੀਆ ‘ਚ ਲਏ। ਜਪੁਜੀ ਖਹਿਰਾ ਦੇ ਪੰਜਾਬੀ ਇੰਡਸਟਰੀ ‘ਚ ਯੋਗਦਾਨ ਦੀ ਗੱਲ ਕਰੀਏ

ਜਲ੍ਹਿਆਂਵਾਲਾ ਬਾਗ ਦੇ ਸਾਕੇ ਦੇ ਸ਼ਤਾਬਦੀ ਸਮਾਗਮ ਮੌਕੇ ਪਹੁੰਚਣਗੇ ਵੈਂਕਈਆ ਨਾਇਡੂ

Jallianwala Bagh Venkaiah Naidu : ਅੰਮ੍ਰਿਤਸਰ : ਜ਼ਲ੍ਹਿਆਂਵਾਲਾ ਬਾਗ ਦੇ ਸਾਕੇ ਦੇ ਸ਼ਤਾਬਦੀ ਸਮਾਗਮ ਨੂੰ ਮਨਾਉਣ ਲਈ ਤਿਆਰੀਆਂ ਜ਼ੋਰਾਂ ‘ਤੇ ਹਨ। ਇਸ ਦੌਰਾਨ ਜਲ੍ਹਿਆਂਵਾਲਾ ਬਾਗ ਦੇ ਸਾਕੇ ਦੇ ਸ਼ਤਾਬਦੀ ਸਮਾਗਮ ਮੌਕੇ  ਭਾਰਤ ਦੇ ਉੱਪ ਰਾਸ਼ਟਰਪਤੀ ਵੈਂਕਈਆ ਨਾਇਡੂ ਸ਼ਿਰਕਤ ਕਰਨਗੇ। ਭਾਜਪਾ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਨੇ ਇਸਦੀ ਜਾਣਕਾਰੀ ਦਿੱਤੀ ਹੈ। ਤੁਹਾਨੂੰ ਦੱਸ ਦਈਏ ਕਿ ਇਸ

ਕਾਂਗਰਸ ਦੇ ਸਾਬਕਾ ਮੰਤਰੀ ਖ਼ਿਲਾਫ਼ ਬੈਂਕ ਮੁਲਾਜ਼ਮਾਂ ਵੱਲੋਂ ਧਰਨਾ

Pathankot Congress Minister: ਪਠਾਨਕੋਟ: ਇੱਥੇ ਦੇ ”the hindu corporate bank  ਦੇ ਮੁਲਾਜ਼ਮਾਂ ਨੇ ਅੱਜ ਕਾਂਗਰਸ ਦੇ ਸਾਬਕਾ ਮੰਤਰੀ ਰਹਿ ਚੁੱਕੇ ਰਮਨ ਭੱਲਾ   ਦੇ ਘਰ ਬਾਹਰ ਪ੍ਰਦਰਸ਼ਨ ਕੀਤਾ । ਤੁਹਾਨੂੰ ਦੱਸ ਦੇਈਏ ਕਿ ਹਿੰਦੂ ਨੂੰ ਆਪਰੇਟਿਵ ਬੈਂਕ ਦੇ ਲਗਭਗ 15 ਖਾਤਾ ਧਾਰਕਾਂ ਨੇ ਬੈਂਕ ਤੋਂ ਲਏ ਗਏ ਲੋਨ ਦੇ ਲਗਭਗ 80 ਕਰੋੜ ਰੁਪਏ ਵਾਪਸ ਹੋਏ ਹਨ

ਫੈਕਟਰੀ ਕਾਰਨ ਫੈਲ ਰਹੇ ਪ੍ਰਦੂਸ਼ਨ ਨੂੰ ਰੋਕਣ ਲਈ ਇਲਾਕਾ ਨਿਵਾਸੀਆਂ ਨੇ ਲਗਾਇਆ ਧਰਨਾ

Amritsar Protest Against Government : ਅੰਮ੍ਰਿਤਸਰ : ਹਲਕਾ ਕੇਂਦਰੀ ਦੇ ਅਧੀਨ ਆਉਂਦੀ ਵਾਰਡ ਨੰ.68 ਵਿਚ ਸਥਿਤ ਪ੍ਰਾਚੀਣ ਮਾਂ ਭੱਦਰਕਾਲੀ ਮੰਦਰ ਦੇ ਸਾਹਮਣੇ ਰਿਹਾਇਸ਼ੀ ਇਲਾਕੇ ‘ਚ ਚੱਲ ਰਹੀ ਰੋੜੀ ਦੀ ਫੈਕਟਰੀ ਕਾਰਨ ਫੈਲ ਰਹੇ ਪ੍ਰਦੂਸ਼ਨ ਨੂੰ ਰੋਕਣ ਲਈ ਸਬੰਧਿਤ ਵਿਭਾਗ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਾਂ ਕੀਤੇ ਜਾਣ ਦੇ ਵਿਰੋਧ ਵਿਚ ਇਲਾਕਾ ਵਾਸੀਆਂ ਨੇ ਮੰਦਰ