Jun 25

ਅੰਮ੍ਰਿਤਸਰ ਦੇ ਇਸ ਪਿੰਡ ‘ਚ ਵੱਧਦਾ ਜਾ ਰਿਹੈ ਨਸ਼ਾ

Sultan Wind Drug Addicts : ਅੰਮ੍ਰਿਤਸਰ :  ਨਸ਼ਾ ਇੱਕ ਅਜਿਹਾ ਜਹਿਰੀਲਾ ਤੇ ਨਸ਼ੀਲਾ ਪਦਾਰਥ ਹੁੰਦਾ ਹੈ ਜੋ ਮਨੁਖੀ ਸਿਹਤ ਲਈ ਬੇਹੱਦ ਘਾਤਕ ਹੈ ਇਹ ਦਿਮਾਗ ਦੇ ਨਾੜੀ ਤੰਤਰ ਨੂੰ ਨਸ਼ਟ ਕਰਕੇ ਮਨੁੱਖ ਨੂੰ ਮਾਨਸਿਕ ਤੌਰ ‘ਤੇ ਕਮਜ਼ੋਰ, ਬੁੱਧੀ ਹੀਣ, ਦਿਮਾਗ ਦੀ ਸਰੀਰ ਤੇ ਕੰਟਰੋਲ ਦੀ ਸ਼ਕਤੀ ਘਟਾਉਣ ਦਾ ਕਾਰਣ ਬਣਦਾ ਹੈ।  ਸੂਬੇ ‘ਚ ਨਸ਼ੇ ਕਾਰਨ

ਪੁਰਾਣੀ ਰੰਜਿਸ਼ ਦੇ ਕਾਰਨ ਦੋਸਤ ਨੇ ਹੀ ਦੋਸਤ ਨੂੰ ਵੱਢਿਆ

Amritsar Boy Murder : ਅੰਮ੍ਰਿਤਸਰ : ਸੂਬੇ ‘ਚ ਦਿਨੋ-ਦਿਨ ਵਾਰਦਾਤਾਂ ਦੇ ਮਾਮਲੇ ਵੱਧਦੇ ਜਾ ਰਹੇ ਹਨ । ਬੀਤੇ ਦਿਨੀਂ ਅੰਮ੍ਰਿਤਸਰ ‘ਚ ਰਹਿਣ ਵਾਲੇ ਗੁਰਪ੍ਰੀਤ ਸਿੰਘ ਦਾ ਉਸਦੇ ਦੋਸਤਾਂ ਵੱਲੋ ਹੀ ਤੇਜ਼ਧਾਰ ਹਥਿਆਰਾਂ ਤਲਵਾਰਾਂ ਨਾਲ ਵੱਢਕੇ ਕਤਲ ਕਰ ਦਿੱਤਾ । ਜੀ ਹਾਂ ਅੰਮ੍ਰਿਤਸਰ ਸਬਜ਼ੀ ਮੰਡੀ ਦੇ ਨੇੜੇ ਇਹ ਨੌਜਵਾਨ ਬਾਬਾ ਦੀਪ ਸਿੰਘ ਜੀ ਦੇ ਗੁਰੂਦਵਾਰਾ ਸ਼ਹੀਦਾਂ

ਅੰਮ੍ਰਿਤਸਰ ‘ਚ ਪਿਸਤੌਲ ਦੀ ਨੋਕ ‘ਤੇ ਤਿੰਨ ਨੌਜਵਾਨਾਂ ਨੇ ਖੋਹੀ ਗੱਡੀ

Gun Point Car Snatch : ਅੰਮ੍ਰਿਤਸਰ : ਸੂਬੇ ‘ਚ ਆਏ ਦਿਨ ਲੁੱਟਖੋਹ ਦੀਆਂ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਹਨ। ਬੀਤੇ ਦਿਨੀਂ ਅਜਿਹਾ ਹੀ ਇੱਕ ਮਾਮਲਾ ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਇਲਾਕੇ ਦਾ ਸਾਹਮਣੇ ਆਇਆ ਜਿੱਥੇ ਲੁਟੇਰਿਆਂ ਨੇ ਪਿਸਤੌਲ ਦੀ ਨੌਕ ‘ਤੇ ਗੱਡੀ ਲੁੱਟੀ।  ਇਨ੍ਹਾਂ ਹੀ ਨਹੀਂ ਲੁਟੇਰਿਆਂ ਵਲੋਂ ਇਸ ਵਾਰਦਾਤ ਨੂੰ ਅੰਜਾਮ ਦੇਣ ਦੌਰਾਨ ਤਿੰਨ ਰੌਂਦ ਫਾਇਰ ਕੀਤੇ

ਪੁਲਿਸ ਵੱਲੋਂ ਨਜ਼ਾਇਜ਼ ਸ਼ਰਾਬ ਸਮੇਤ ਮਹਿਲਾ ਕਾਬੂ

Police Recover Illegal Liquor : ਅੰਮ੍ਰਿਤਸਰ : ਸੂਬੇ ‘ਚ ਨਸ਼ੇ ਨੇ ਆਪਣੇ ਪੈਰ ਇੰਨੇ ਜ਼ਿਆਦਾ ਪਸਾਰ ਲਏ ਹਨ ਕਿ ਹੁਣ ਇਸ ਦੀ ਤਸਕਰੀ ‘ਚ ਸਿਰਫ਼ ਪੁਰਸ਼ ਹੀ ਨਹੀਂ ਬਲਕਿ ਮਹਿਲਾਵਾਂ ਵੀ ਇਸ ਕੰਮ ‘ਚ ਸ਼ਾਮਿਲ ਹਨ।  ਬੀਤੇ ਦਿਨੀਂ ਪੁਲਿਸ ਵੱਲੋਂ ਨਸ਼ਿਆਂ ਨੂੰ ਖ਼ਤਮ ਕਰਨ ਲਈ ਸ਼ੁਰੂ ਕੀਤੀ ਗਈ ਮੁਹਿੰਮ ‘ਚ ਸਫ਼ਲਤਾ ਮਿਲੀ, ਜਿੱਥੇ ਕਿ ਅੰਮ੍ਰਿਤਸਰ

ਸਪੈਸ਼ਲ ਟ੍ਰੇਨ ਕਰਵਾਏਗੀ ਹੁਣ ਭਾਰਤ ਦੇ ਸਾਰੇ ਸ਼ਹਿਰਾ ਦੀ ਸੈਰ

Pathankot IRCTC Train : ਪਠਾਨਕੋਟ : ਆਈ.ਆਰ.ਸੀ.ਟੀ.ਸੀ. ਦੱਖਣ ਭਾਰਤ ਦੀ ਯਾਤਰਾ ਲਈ ਸਪੈਸ਼ਲ ਟਰੇਨ ਚਲਾਈ ਜਾ ਰਹੀ ਹੈ। ਇਹ ਟਰੇਨ ਇਕ ਅਗਸਤ ਸ਼ਾਮ 6.30 ਵਜੇ ਜੰਮੂਤਵੀ ਤੋਂ ਚਲੇਗੀ, ਜੋ ਪਠਾਨਕੋਟ, ਜਲੰਧਰ, ਲੁਧਿਆਣਾ ਤੋਂ ਹੁੰਦੇ ਹੋਏ ਅਗਲੇ ਦਿਨ ਚੰਡੀਗੜ੍ਹ ਪਹੁੰਚੇਗੀ। ਇਹ ਟਰੇਨ ਦੋ ਅਗਸਤ ਨੂੰ ਚੰਡੀਗੜ੍ਹ ਤੋਂ ਰਵਾਨਾ ਹੋਵੇਗੀ। ਆਨਲਾਈਨ ਬੁਕਿੰਗ ਸ਼ੁਰੂ ਹੋ ਗਈ ਹੈ। ਇਸ

ਕਰੋੜਾਂ ਦੀ ਹੈਰੋਇਨ ਸਮੇਤ ਦੋ ਗ੍ਰਿਫ਼ਤਾਰ

Police Arrest Smugglers : ਤਰਨਤਾਰਨ : ਨਸ਼ੇ ਨੂੰ ਰੋਕਣ ਲਈ ਪੰਜਾਬ ਪੁਲਿਸ ਵਲੋਂ ਸਖਤ ਤੋਂ ਸਖਤ ਕਦਮ ਚੁੱਕੇ ਜਾ ਰਹੇ ਹਨ । ਨਸ਼ਾ ਤਸਕਰੀ ਦਾ ਇੱਕ ਮਾਮਲਾ ਤਰਨਤਾਰਨ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ ਐੱਸ.ਐੱਸ.ਪੀ. ਦੇ ਦਿਸ਼ਾ-ਨਿਰਦੇਸ਼ਾਂ ‘ਤੇ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਦੇ ਤਹਿਤ ਪੁਲਿਸ ਨੇ 5 ਕਰੋੜ ਦੀ ਹੈਰੋਇਨ ਸਮੇਤ ਇੱਕ ਔਰਤ ਤੇ ਇਕ

ਅੰਮ੍ਰਿਤਸਰ ‘ਚ ਦਿਨ-ਦਿਹਾੜੇ ਗੋਲੀਆਂ ਨਾਲ ਭੁੰਨਿਆ ਕਿਸਾਨ

Amritsar Farmer Murder: ਅੰਮ੍ਰਿਤਸਰ: ਅੱਜ ਦੇ ਸਮੇਂ ਵਿੱਚ ਗੁੰਡਾਗਰਦੀ ਦੇ ਬਹੁਤ ਸਾਰੇ ਮਾਮਲੇ ਦੇਖਣ ਨੂੰ ਮਿਲਦੇ ਹਨ । ਅਜਿਹਾ ਹੀ ਇੱਕ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ, ਜਿੱਥੇ ਅੰਮ੍ਰਿਤਸਰ ਦੇ ਪਿੰਡ ਸੁਧਾਰ ਵਿੱਚ ਕੁਝ ਅਣਪਛਾਤੇ ਮੋਟਰਸਾਈਕਰ ਸਵਾਰਾਂ ਨੇ ਇੱਕ ਕਿਸਾਨ ਜਸਵੀਰ ਸਿੰਘ ਦਾ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ । ਮਿਲੀ ਜਾਣਕਾਰੀ ਵਿੱਚ ਪਤਾ

ਰਹੱਸਮਈ ਤਰੀਕੇ ਨਾਲ ਗਾਇਬ ਹੋਏ ਪਰਿਵਾਰ ਦੇ ਮਾਮਲੇ ‘ਚ ਹੋਇਆ ਹੈਰਾਨੀਜਨਕ ਖ਼ੁਲਾਸਾ

Ajnala Family Missing: ਅਜਨਾਲਾ :ਪਿਛਲੇ ਦਿਨੀਂ ਤਹਿਸੀਲ ਅਜਨਾਲਾ ਦੇ ਪਿੰਡ ਤੇੜਾ ਖ਼ੁਰਦ ਵਿਖੇ ਸਾਰਾ ਪਰਿਵਾਰ ਲਾਪਤਾ ਹੋਣ ਤੋਂ ਬਾਅਦ ਇਸ ਮਾਮਲੇ ਵਿੱਚ ਨਵਾਂ ਮੋੜ ਸਾਹਮਣੇ ਆਇਆ ਜਿਸ ਨੂੰ ਸੁਲਝਾਉਂਦਿਆਂ ਪੁਲਿਸ ਨੇ ਇਸ ਮਾਮਲੇ ਦੇ ਮੁੱਖ ਦੋਸ਼ੀ ਹਰਵੰਤ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ । ਦੱਸਿਆ ਜਾ ਰਿਹਾ ਹੈ ਕਿ ਹਰਵੰਤ ਸਿੰਘ

ਪੰਜਾਬ ਰੋਡਵੇਜ਼ ਮੁਲਾਜ਼ਮਾਂ ਦੀ ਹੜਤਾਲ ਕਾਰਨ ਸਵਾਰੀਆਂ ਹੋਈਆਂ ਖੱਜਲ, ਨਿੱਜੀ ਬੱਸਾਂ ਦੇ ਵਾਰੇ-ਨਿਆਰੇ

punjab roadways employees strike: ਅੰਮ੍ਰਿਤਸਰ : ਪੰਜਾਬ ਰੋਡਵੇਜ਼ ਅੰਮ੍ਰਿਤਸਰ ਡਿਪੂ ਦੇ ਮੁਲਾਜ਼ਮਾਂ ਵੱਲੋਂ ਕੀਤੀ ਗਈ ਹੜਤਾਲ ਨੇ ਲੰਮੇ ਰੂਟਾਂ ‘ਤੇ ਜਾਣ ਵਾਲੀਆਂ ਕਰੀਬ 100 ਬੱਸਾਂ ਨੂੰ ਰੋਕ ਦਿੱਤਾ । ਇਸ ਹੜਤਾਲ ਕਾਰਨ ਯਾਤਰੀਆਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਹੜਤਾਲ ਨਾਲ ਅੰਮ੍ਰਿਤਸਰ ਤੋਂ ਦਿੱਲੀ, ਚੰਡੀਗੜ੍ਹ, ਦੇਹਰਾਦੂਨ ਤੇ ਜੰਮੂ ਆਦਿ ਰੂਟ ਪ੍ਰਭਾਵਿਤ

ਫ਼ਰੀਦਕੋਟ ਮਗਰੋਂ ਹੁਣ ਗੋਇੰਦਵਾਲ ਸਾਹਿਬ ‘ਚ ਵੀ ਪੁਲਿਸ ਹਿਰਾਸਤ ‘ਚੋਂ ਗਾਇਬ ਹੋਇਆ ਨੌਜਵਾਨ

Goindwal Sahib Youth Missing : ਗੋਇੰਦਵਾਲ ਸਾਹਿਬ : ਹਾਲੇ ਫਰੀਦਕੋਟ ‘ਚ ਜਸਪਾਲ ਸਿੰਘ ਦੀ ਪੁਲਿਸ ਹਿਰਾਸਤ ‘ਚ ਹੋਈ ਮੌਤ ਦਾ ਮਾਮਲਾ ਠੰਡਾ ਨਹੀਂ ਪਿਆ ਸੀ ਕਿ ਇੱਕ ਅਜਿਹਾ ਹੀ ਮਾਮਲਾ ਤਰਨਤਾਰਨ ਦੇ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਦਾ ਸਾਹਮਣੇ ਆਇਆ ਹੈ। ਜਿਸ ‘ਚ ਪੁਲਿਸ ਵੱਲੋਂ ਬੀਤੇ ਦਿਨੀਂ 5 ਨੌਜਵਾਨਾ ਨੂੰ ਪੁੱਛਗਿੱਛ ਲਈ ਹਿਰਾਸਤ ‘ਚ ਲਿਆ

ਰਹੱਸਮਈ ਤਰੀਕੇ ਨਾਲ ਗਾਇਬ ਹੋਇਆ ਅੰਮ੍ਰਿਤਸਰ ਦਾ ਇਹ ਪਰਿਵਾਰ

Amritsar Family Missing: ਅੰਮ੍ਰਿਤਸਰ: ਅੰਮ੍ਰਿਤਸਰ ਦੇ ਹਲਕਾ ਅਜਨਾਲਾ ਦੇ ਪਿੰਡ ਤੇੜਾ ਖੁਰਦ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਬਾਰੇ ਸੋਚ ਕੇ ਹਰ ਕੋਈ ਹੈਰਾਨ-ਪਰੇਸ਼ਾਨ ਹੈ । ਦਰਅਸਲ, ਇਸ ਪਿੰਡ ਵਿੱਚ ਵਿੱਚ ਰਹਿਣ ਵਾਲੇ ਇੱਕ ਪਰਿਵਾਰ ਦੇ ਪੰਜ ਮੈਂਬਰ ਰਹੱਸਮਈ ਤਰੀਕੇ ਨਾਲ ਗਾਇਬ ਹੋ ਗਏ । ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ

ਲੋਕਸਭਾ ਚੋਣਾਂ ‘ਚ ਤੈਅ ਰਾਸ਼ੀ ਤੋਂ ਵੱਧ ਖਰਚ ਕਰ ਕੇ ਬੁਰੇ ਫਸੇ ਸੰਨੀ ਦਿਓਲ

Pathankot Sunny Deol : ਪਠਾਨਕੋਟ : ਲੋਕਸਭਾ ਚੋਣਾਂ ਵਿੱਚ ਗੁਰਦਾਸਪੁਰ ਹਲਕੇ ਤੋਂ ਬੀਜੇਪੀ ਉਮੀਦਵਾਰ ਸੰਨੀ ਦਿਓਲ ਬੇਸ਼ੱਕ ਜਿੱਤ ਗਏ ਹਨ, ਪਰ ਵਿਵਾਦ ਹਾਲੇ ਵੀ ਉਨ੍ਹਾਂ ਦਾ ਪਿੱਛਾ ਨਹੀਂ ਛੱਡ ਰਹੇ ਹਨ । ਹੁਣ ਸੰਨੀ ਦਿਓਲ ਚੋਣ ਕਮਿਸ਼ਨ ਦੇ ਰਾਡਾਰ ‘ਤੇ ਹਨ । ਦਰਅਸਲ, ਸੰਨੀ ਦਿਓਲ ਵੱਲੋਂ ਚੋਣ ਪ੍ਰਚਾਰ ਸਮੇਂ ਕੀਤਾ ਗਿਆ ਖਰਚਾ ਉਨ੍ਹਾਂ ਵੱਲੋਂ ਤੈਅ

ਬੱਸ ਦੇ ਬਾਥਰੂਮ ‘ਚ ਕੰਡਕਟਰ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

Bus Conductor Commit Suicide : ਅੰਮ੍ਰਿਤਸਰ : ਦਿੱਲੀ ਤੋਂ ਅੰਮ੍ਰਿਤਸਰ ਆਉਣ ਵਾਲੀ ਅਰੋੜਾ ਟਰੈਵਲ ਦੀ ਵੀਡੀਓ ਕੋਚ ‘ਚ ਬੈਠੀਆਂ ਸਵਾਰੀਆਂ ‘ਚ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਬੱਸ ਦੇ ਕੰਡਕਟਰ ਜਰਨੈਲ ਸਿੰਘ ਨੇ ਬੱਸ ਦੇ ਬਾਥਰੂਮ ‘ਚ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਪੁਲਿਸ ਨੇ ਬੱਸ ਦੇ ਡਰਾਈਵਰ ਨੂੰ ਪੁੱਛਗਿੱਛ ਲਈ ਹਿਰਾਸਤ ‘ਚ ਲੈ ਲਿਆ

ਅਨਾਥ ਆਸ਼ਰਮ ‘ਚ ਨਬਾਲਿਗ ਨਾਲ ਅਸ਼ਲੀਲ ਹਰਕਤ ਤੋਂ ਬਾਅਦ ਆਸ਼ਰਮ ਸੀਲ

Amritsar Orphanage Ashram: ਅੰਮ੍ਰਿਤਸਰ: ਬੀਤੇ ਦਿਨੀਂ ਅੰਮ੍ਰਿਤਸਰ ਵਿੱਚ ਇੱਕ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਸੀ । ਜਿਸ ਤੋਂ ਬਾਅਦ ਪੁਲਿਸ ਨੇ ਇਸ ਖਿਲਾਫ਼ ਕਾਰਵਾਈ ਕਰਦੇ ਹੋਏ ਅਨਾਥ ਆਸ਼ਰਮ ਨੂੰ ਸੀਲ ਕਰ ਦਿੱਤਾ ਹੈ । ਦਰਅਸਲ, ਇਹ ਅਨਾਥ ਆਸ਼ਰਮ ਗੈਰ-ਕਾਨੂੰਨੀ ਢੰਗ ਨਾਲ ਚੱਲ ਰਿਹਾ ਸੀ, ਜਿਸਦੀ ਕੋਈ ਵੀ ਰਜਿਸਟਰੇਸ਼ਨ ਵੀ ਨਹੀਂ ਹੋਈ ਸੀ ।

ਸ਼੍ਰੀ ਹਰਿਮੰਦਰ ਸਾਹਿਬ ‘ਚ ਪਾਣੀ ਦੀ ਮੁੜ ਵਰਤੋਂ ਲਈ ਲਾਇਆ ਗਿਆ ਅਨੋਖਾ ਪਲਾਂਟ

Amritsar Golden Temple : ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਰਿਕਰਮਾ ਦੀ ਧੋਆਈ ਲਈ ਵਰਤੇ ਜਾਂਦੇ ਪਾਣੀ ਨੂੰ ਮੁੜ ਧਰਤੀ ਹੇਠ ਭੇਜਣ ਲਈ ਇੱਕ ਪਲਾਂਟ ਸਥਾਪਤ ਕੀਤਾ ਗਿਆ ਹੈ । ਇਸ ਸਬੰਧ ਵਿੱਚ ਮੰਗਲਵਾਰ ਨੂੰ  ਪੰਜਾਬ ਸਰਕਾਰ ਦੇ ਆਈ. ਅਧਿਕਾਰੀ ਕਾਹਨ ਸਿੰਘ ਪੰਨੂ ਡਾਇਰੈਕਟਰ ਵਾਤਾਵਰਣ ਨੇ ਉੱਚ ਅਧਿਕਾਰੀਆਂ ਨਾਲ ਮਿਲ

ਇਨਸਾਨੀਅਤ ਫਿਰ ਹੋਈ ਸ਼ਰਮਸਾਰ, ਅਨਾਥ ਆਸ਼ਰਮ ‘ਚ ਨਬਾਲਗ ਨਾਲ ਅਸ਼ਲੀਲ ਹਰਕਤ

Amritsar Minor Girl Rape : ਅੰਮ੍ਰਿਤਸਰ : ਗੁਰੂ ਕਿ ਨਗਰੀ ‘ਚ ਇੰਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਮੌਖਮਪੁਰਾ ’ਚ 10 ਸਾਲਾ ਤੋਂ ਚੱਲ ਰਹੇ ਸ਼ਹੀਦ ਭਾਈ ਫੌਜਾ ਸਿੰਘ ਪਬਲਿਕ ਚੈਰੀਟੇਬਲ ਟਰੱਸਟ ’ਚ ਆਸ਼ਰਮ ਦੇ ਮੁਖੀ ਦੇ ਪਤੀ ਵੱਲੋਂ ਹੀ 12 ਸਾਲਾ ਬੱਚੀ ਨਾਲ ਅਸ਼ਲੀਲ ਹਰਕਤ ਕੀਤੀ ਗਈ।ਆਸ਼ਰਮ ਦੇ ਸਮਰਥਕਾਂ ਮੁਤਾਬਕ ਆਸ਼ਰਮ ’ਚ

ਤੇਜ਼ ਰਫ਼ਤਾਰ ਦਾ ਕਹਿਰ, ਕਾਰ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ

Jhabal Road Accident : ਝਬਾਲ  : ਕਈ ਵਾਰ ਤੇਜ਼ ਰਫ਼ਤਾਰ ਵੱਡੇ ਵੱਡੇ ਹਾਦਸਿਆਂ ਦਾ ਕਾਰਨ ਬਣ ਜਾਂਦਾ ਹੈ ਅਜਿਹਾ ਹੀ ਇੱਕ ਹਾਦਸਾ ਝਬਾਲ ਤੋਂ ਥੋੜੀ ਦੂਰ ਪਿੰਡ ਬਘਿਆੜੀ ਨੇੜੇ ਵਾਪਰਿਆ ਜਿੱਥੇ ਕਾਰ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋ ਗਈ ਜਿਸ ‘ਚ ਇੱਕ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਮੌਕੇ ‘ਤੇ ਪੁੱਜੀ ਅਤੇ

ਨਾਜਾਇਜ਼ ਸਬੰਧਾਂ ਦੇ ਚਲਦਿਆਂ ਵਿਅਕਤੀ ਦਾ ਕਤਲ

Amritsar Man Death : ਅੰਮ੍ਰਿਤਸਰ : ਬੀਤੇ ਦਿਨੀਂ ਘਰਿੰਡਾ ‘ਚ ਨਾਜਾਇਜ਼ ਸਬੰਧਾਂ ਕਾਰਨ ਇੱਕ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।  ਪੁਲਿਸ ਨੇ ਇਸ ਮਾਮਲੇ ‘ਚ ਇੱਕ ਔਰਤ ਸਮੇਤ 4 ਵਿਅਕਤੀਆਂ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਕੀ ਹੈ ਪੂਰਾ ਮਾਮਲਾ : ਪੁਲਿਸ ਨੂੰ ਮ੍ਰਿਤਕ ਦੇ ਪੁੱਤਰ ਮਨਜਿੰਦਰ ਸਿੰਘ ਨੇ ਦੱਸਿਆ ਕਿ ਕਰੀਬ

ਨਸ਼ਿਆਂ ਦਾ ਕਹਿਰ ਜਾਰੀ, ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ

Batala Boy Died: ਬਟਾਲਾ: ਪਿਛਲੇ ਕੁੱਝ ਦਿਨਾਂ ਵਿਚ ਹੀ ਪੰਜਾਬ ‘ਚ ਨਸ਼ਿਆਂ ਦੀ ਲਪੇਟ ਵਿਚ ਆ ਕੇ ਕਈ ਨੌਜਵਾਨ ਆਪਣੀ ਜਾਨ ਗਵਾ ਚੁੱਕੇ ਹਨ। ਅਜਿਹਾ ਹੀ ਇੱਕ ਮਾਮਲਾ ਬਟਾਲਾ ਤੋਂ ਸਾਹਮਣੇ ਆਇਆ ਹੈ, ਜਿੱਥੇ ਪਿੰਡ ਚੋਣੇ ਵਿਖੇ ਨਸ਼ੇ ਦੀ ਓਵਰਡੋਜ਼ ਲੈਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ  ਹੈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ

ਰੁਜ਼ਗਾਰ ਦੀ ਭਾਲ ‘ਚ ਦੁਬਈ ਗਏ ਨੌਜਵਾਨ ਦੀ ਘਰ ਪਰਤੀ ਲਾਸ਼

Raja Sansi Boy Dead Body: ਰਾਜਾਸਾਂਸੀ: ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਨੌਜਵਾਨ ਰੋਜ਼ੀ ਰੋਟੀ ਕਮਾਉਣ ਲਈ ਤੇ ਪਰਿਵਾਰ ਨੂੰ ਕਰਜ਼ੇ ਦੇ ਭਾਰ ਤੋਂ ਮੁਕਤ ਕਰਨ ਦੇ ਸੁਪਨੇ ਲੈ ਕੇ ਵਿਦੇਸ਼ ਜਾਂਦੇ ਹਨ. ਜਿਸ ਵਿੱਚ ਕਈ ਵਾਰ ਉਨ੍ਹਾਂ ਨੂੰ ਸੁਪਨੇ ਪੂਰੇ ਕਰਦੇ ਹੋਏ ਆਪਣੀ ਜਾਨ ਵੀ ਗੁਆਣੀ ਪੈ ਜਾਂਦੀ ਹੈ । ਅਜਿਹਾ ਇੱਕ ਮਾਮਲਾ ਰਾਜਾਸਾਂਸੀ