Jul 04

ਪਠਾਨਕੋਟ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, ਇੱਕ ਦੀ ਮੌਤ

Pathankot Road Accident : ਪਠਾਨਕੋਟ : ਕਈ ਵਾਰ ਤੇਜ਼ ਰਫ਼ਤਾਰ ਵੱਡੇ-ਵੱਡੇ ਹਾਦਸਿਆਂ ਦਾ ਕਾਰਨ ਬਣ ਜਾਂਦੀ ਹੈ। ਅਜਿਹਾ ਹੀ ਇੱਕ ਮਾਮਲਾ ਬੀਤੇ ਦਿਨੀਂ ਪਠਾਨਕੋਟ ਦੇ ਕਾਠ ਪੁਲ ਨੇੜੇ ਵਾਪਰਿਆ ਜਿੱਥੇ ਭਿਆਨਕ ਸੜਕ ਹਾਦਸੇ ‘ਚ ਇਕ 18 ਸਾਲਾ ਲੜਕੀ ਦੀ ਮੌਤ ਹੋ ਗਈ, ਜਦਕਿ ਉਸ ਨਾਲ ਸਕੂਟਰੀ ‘ਤੇ ਸਵਾਰ ਉਸ ਦੇ ਪੰਜ ਸਾਲਾ ਭਾਣਜੇ ਨੂੰ ਵੀ

ਢਾਈ ਕਰੋੜ ਦੀ ਹੈਰੋਇਨ ਸਮੇਤ ਵਿਅਕਤੀ ਕਾਬੂ

Police Arrest Smuggler :ਬੀੜ ਸਾਹਿਬ : ਸੂਬੇ ‘ਚ ਨਸ਼ੇ ਦੇ ਕਾਰੋਬਾਰ ਬੇਖੌਫ਼ ਹੋ ਕੇ ਨਸ਼ੇ ਦਾ ਗੋਰਖ ਧੰਦਾ ਕਰ ਰਹੇ ਹਨ ਜਿਸ ਦੇ ਚਲਦੇ ਪੁਲਿਸ ਨੇ ਇਨ੍ਹਾਂ ਦੇ ਨਕੇਲ ਪਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੈ। ਦੱਸ ਦੇਈਏ ਕਿ ਪੁਲਿਸ ਹੱਥ ਉਸ ਸਮੇਂ ਵੱਡੀ ਸਫਲਤਾਂ ਲੱਗੀ, ਜਦੋਂ ਬੀਤੇ ਦਿਨੀਂ ਇੱਕ ਤਸਕਰ ਨੂੰ ਢਾਈ ਕਰੋੜ ਦੀ ਹੈਰੋਇਨ

ਹੈਰੋਇਨ ਮਾਮਲਾ : ਤਾਰਿਕ ਤੇ ਗੁਰਪਿੰਦਰ ਨੂੰ 14 ਦਿਨਾਂ ਦੀ ਹਿਰਾਸਤ ‘ਚ ਭੇਜਿਆ

Attari Border Heroine Accused : ਅੰਮ੍ਰਿਤਸਰ : ਅਟਾਰੀ ਬਾਰਡਰ ‘ਤੇ ਲੂਣ ਦੀ ਬੋਰੀਆਂ ਬਰਾਮਦ ਹੈਰੋਇਨ ਦੇ ਮਾਮਲੇ ‘ਚ ਕਸਟਮ ਵਿਭਾਗ ਵੱਲੋਂ ਬੀਤੇ ਦਿਨੀਂ ਜੰਮੂ ਕਸ਼ਮੀਰ ਦੇ ਤਾਰਿਕ ਅਹਿਮਦ ਨੂੰ ਅੰਮ੍ਰਿਤਸਰ ਲਿਆਇਆ ਗਿਆ।ਜਿੱਥੇ ਗੁਰਪਿੰਦਰ ਨੂੰ ਸ਼ਾਮ ਨੂੰ ਪੇਸ਼ ਕੀਤਾ ਗਿਆ । ਕਸਟਮ ਅਧਿਕਾਰੀਆਂ ਨੇ ਰਿਮਾਂਡ ਦੀ ਮੰਗ ਕੀਤੀ ਹੈ। ਜਿਸ ਤੋਂ ਬਾਅਦ ਦੋਨਾਂ ਨੂੰ 14 ਦਿਨਾਂ

ਅੰਮ੍ਰਿਤਸਰ ‘ਚ ਨਿਟਿੰਗ ਫੈਕਟਰੀ ਵਿੱਚ ਲੱਗੀ ਭਿਆਨਕ ਅੱਗ

Amritsar Factory Fire : ਅੰਮ੍ਰਿਤਸਰ  : ਬੀਤੇ ਦਿਨੀਂ ਦੇਰ ਰਾਤ ਛੇਹਰਟਾ ਇਲਾਕੇ ‘ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਕ ਨਿਟਿੰਗ ਫੈਕਟਰੀ ਵਿਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਿਟ ਦੱਸਿਆ ਜਾ ਰਿਹਾ ਹੈ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਮੌਕੇ ‘ਤੇ ਪਹੁੰਚੀ ਤੇ ਅੱਗ ‘ਤੇ ਕਾਬੂ ਪਾਇਆ ਗਿਆ। ਫੈਕਟਰੀ

ਮੁਸਾਫ਼ਿਰ ਨੂੰ ਨਿਸ਼ਚਿਤ ਸਮੇਂ ਤੋਂ 3 ਘੰਟੇ ਪਹਿਲਾ ਪਹੁੰਚਣ ਦੇ ਆਦੇਸ਼

Amritsar Airport Passenger Arrival 3 hours : ਅੰਮ੍ਰਿਤਸਰ : ਅੰਮ੍ਰਿਤਸਰ -ਰੋਜ਼ ਲੱਖਾਂ ਹੀ ਲੋਕ ਹਵਾਈ ਯਾਤਰਾ ਕਰਦੇ ਹਨ ਕਈ ਵਾਰ ਉਹਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਹਵਾਈ ਯਾਤਰਾ ਨੂੰ ਲੈ ਕੇ ਬਦਲਾਵ ਹੁੰਦੇ ਹੀ ਰਹਿੰਦੇ ਹਨ ਦਸ ਦਈਏ ਕਿ ਅੰਮ੍ਰਿਤਸਰ ਏਅਰਪੋਰਟ ਤੇ 2 ਜੁਲਾਈ ਨੂੰ ਹਵਾਈ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਉਡਾਣ

ਕਾਂਗਰਸੀਆਂ ਦੀ ਕਾਲੀ ਕਰਤੂਤ, ਪਹਿਲਾਂ ਕੀਤਾ ਬਲਾਤਕਾਰ ਫਿਰ ਨਗਨ ਹਾਲਤ ‘ਚ ਸੁੱਟਿਆ

Tarn Tarn Lady Rape : ਤਰਨਤਾਰਨ : ਅੱਜ ਦੇ ਸਮੇਂ ਵਿੱਚ ਸੂਬੇ ਵਿੱਚ ਮਹਿਲਾਵਾਂ ਨਾਲ ਕੁੱਟਮਾਰ ਦੇ ਬਹੁਤ ਸਾਰੇ ਮਾਮਲੇ ਦੇਖਣ ਨੂੰ ਮਿਲ ਰਹੇ ਹਨ ।ਮੁਕਤਸਰ, ਫਿਰ ਗੁਰਦਾਸਪੁਰ ਤੋਂ ਬਾਅਦ ਹੁਣ ਤਾਜ਼ਾ ਮਾਮਲਾ ਤਰਨਤਾਰਨ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਮਹਿਲਾ ਦੀ ਬੁਰੇ ਤਰੀਕੇ ਨਾਲ ਕੁੱਟਮਾਰ ਕੀਤੀ ਗਈ । ਇਸ ਮਾਮਲੇ ਵਿੱਚ ਪੀੜਤ ਮਹਿਲਾ ਦਾ

ਲੂਣ ਦੇ ਨਾਲ ਚਿੱਟਾ ਮੰਗਵਾਉਣ ਵਾਲਾ ਮਾਸਟਰਮਾਇੰਡ ਜਾਕੀਰ ਗ੍ਰਿਫ਼ਤਾਰ

532 Kg Heroine Seized Attari : ਅੰਮ੍ਰਿਤਸਰ  : ਅਟਾਰੀ ਬਾਰਡਰ ਉੱਤੇ ਇੰਟੀਗਰੇਟੇਡ ਚੈਕ ਪੋਸਟ ( ਆਈਸੀਪੀ ) ਵਿੱਚ ਲੂਣ ਦੀਆਂ ਬੋਰੀਆਂ ਵਿੱਚੋ ਬਰਾਮਦ ਹੋਈ 532 ਕਿੱਲੋ ਹੇਰੋਇਨ ਦੀ ਖੇਪ ਕਸ਼ਮੀਰ  ਦੇ ਹੰਦਵਾੜਾ ਸ਼ਹਿਰ ਵਿੱਚ ਜਾਣੀ ਸੀ । ਲੂਣ ਦੇ ਨਾਲ ਹੇਰੋਇਨ ਦੀ ਇਹ ਖੇਪ ਮੰਗਵਾਉਣ  ਵਾਲਾ ਮਾਸਟਰ ਮਾਇੰਡ ਹੰਦਵਾੜਾ ਦਾ ਰਹਿਣ ਵਾਲਾ ਜਾਕੀਰ ਅਹਮਦ ਹੈ

ਚੋਰਾਂ ਨੇ ਪੁਲਿਸ ਮੁਲਾਜ਼ਮਾਂ ਦੇ ਘਰ ਨੂੰ ਬਣਾਇਆ ਨਿਸ਼ਾਨਾ

Gurdaspur Police Officer House Looted:   ਗੁਰਦਾਸਪੁਰ: ਸੂਬੇ ‘ਚ ਆਏ ਦਿਨ ਚੋਰੀ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਅਜਿਹਾ ਹੀ ਇੱਕ ਮਾਮਲਾ ਬੀਤੇ ਦਿਨੀਂ   ਪਿੰਡ ਭੰਡਾਲ ਵਿਚ ਵਾਪਰਿਆ । ਇਸ ਵਾਰ ਚੋਰਾਂ ਨੇ ਸੇਵਾ ਮੁਕਤ ਪੁਲਿਸ ਮੁਲਾਜ਼ਮਾਂ ਦੇ ਘਰ ਨੂੰ ਨਿਸ਼ਾਨਾਂ ਬਣਾਇਆ । ਉਨ੍ਹਾਂ ਦੇ ਘਰ ‘ਚੋਂ ਤਕਰੀਬਨ 7 ਲੱਖ ਰੁਪਏ ਦਾ ਗਹਿਣਿਆਂ ਸਮੇਤ ਹੋਰ ਸਾਮਾਨ

ਕਾਂਗਰਸੀ MP ਗੁਰਜੀਤ ਔਜਲਾ ਦੇ PA ਦੀ ਸੜਕੀ ਹਾਦਸੇ ‘ਚ ਮੌਤ

Gurjeet Aujla PA Accident : ਅਜਨਾਲਾ : ਇੱਥੇ ਦੇ ਪਿੰਡ ਦਾਲਮ ‘ਚ ਮੋਟਰਸਾਈਕਲ ‘ਤੇ ਆਪਣੀ ਡਿਊਟੀ ਤੋਂ ਪਰਤਦੇ MP ਗੁਰਜੀਤ ਸਿੰਘ ਔਜਲਾ ਦੇ PA ਜਤਿੰਦਰ ਸੋਨੂ ਨੂੰ ਅਣਜਾਣ ਵਾਹਨ ਨੇ ਟੱਕਰ ਮਾਰ ਦਿੱਤੀ। ਜਿਸ ਕਰਕੇ ਉਹ ਨਾਲ ਹੀ ਪਾਣੀ ਵਾਲੇ ਡ੍ਰੇਨ ‘ਚ ਜਾ ਡਿੱਗਾ ਜਿੱਥੇ ਉਸ ਦੀ ਮੌਕੇ ‘ਤੇ ਮੌਤ ਹੋ ਗਈ।      ਇਸ

ਪੁਲਿਸ ਵੱਲੋਂ ਨਸ਼ੇ ਦੇ ਕੈਪਸੂਲਾਂ ਸਮੇਤ ਕਾਬੂ ਕੀਤੇ ਤਿੰਨ ਵਿਅਕਤੀ

Amritsar Police Arrest Smugglers : ਅੰਮ੍ਰਿਤਸਰ : ਜਿੱਥੇ ਸੂਬਾ ਸਰਕਾਰਾਂ ਨਸ਼ੇ ਦੇ ਖਾਤਮੇ ਲਈ ਵੱਡੇ-ਵੱਡੇ ਦਾਅਵੇ ਤੇ ਵਾਅਦੇ ਕਰ ਰਹੀਆਂ ਹਨ । ਉਥੇ ਹੀ ਨਸ਼ਾ ਤਸਕਰਾਂ ਨੇ ਵੀ ਨਸ਼ੇ ਨੂੰ ਸਪਲਾਈ ਕਰਨ ਲਈ ਨਵੇਂ-ਨਵੇਂ ਤਰੀਕੇ ਲੱਭ ਲਏ ਹਨ। ਸੂਬਾ ਸਰਕਾਰ ਵੱਲੋਂ ਨਸਿ਼ਆਂ ਦੇ ਤਸਕਰਾਂ ਨੂੰ ਫੜਨ ਲਈ ਚਲਾਈ ਗਈ ਮੁਹਿੰਮ ਕਾਫ਼ੀ ਰੰਗ ਲਿਆ ਰਹੀ ਹੈ।

ਪਤਨੀ ਤੋਂ ਦੁਖੀ ਹੋ ਕੇ ਨੌਜਵਾਨ ਨੇ ਲਿਆ ਫਾਹਾ

Amritsar Man Commit Suicide : ਅੰਮ੍ਰਿਤਸਰ : ਅਜੋਕੇ ਨੌਜਵਾਨਾਂ ਦੀ ਮਾਨਸਿਕਤਾ ਇੰਨੀ ਜ਼ਿਆਦਾ ਖ਼ਰਾਬ ਹੋ ਗਈ ਹੈ ਕਿ ਉਹ ਕਿਸੇ ਵੀ ਗੱਲ ਨੂੰ ਬਰਦਾਸ਼ਤ ਨਹੀਂ ਕਰਦੇ ਅਤੇ ਕਈ ਵਾਰ ਗੁੱਸੇ ‘ਚ ਗਲਤ ਕਦਮ ਚੁੱਕ ਲੈਂਦੇ ਹਨ। ਅਜਿਹਾ ਹੀ ਇੱਕ ਮਾਮਲਾ ਬੀਤੇ ਦਿਨੀਂ ਬਿਆਸ ਦਾ ਸਾਹਮਣੇ ਆਏ ਜਿੱਥੇ ਪਿੰਡ ਜੋਧੇ ਦੇ ਦਲਬੀਰ ਸਿੰਘ ਨੇ ਪਤਨੀ ਤੋਂ

ਨਸ਼ਿਆਂ ਦਾ ਕਹਿਰ ਜਾਰੀ, ਓਵਰਡੋਜ਼ ਨਾਲ ਨੌਜਵਾਨ ਦੀ ਮੌਤ

Drug Overdose Boy Death : ਅੰਮ੍ਰਿਤਸਰ : ਪੰਜਾਬ ਸਰਕਾਰ ਨਸ਼ਿਆਂ ਨੂੰ ਰੋਕਣ ਲਈ ਪੂਰੀ ਤਰ੍ਹਾਂ ਅਸਫਲ ਰਹੀ ਹੈ। ਜਿਸ ਕਾਰਨ ਪੰਜਾਬ ‘ਚ ਨਸ਼ੇ ਦੀ ਓਵਰਡੋਜ਼ ਨਾਲ ਹੋ ਰਹੀਆਂ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅਜਿਹਾ ਹੀ ਇੱਕ ਮਾਮਲਾ ਬੀਤੇ ਦਿਨੀਂ ਸੋਹੀਆਂ ਕਲਾਂ ਦੇ ਪਿੰਡ ਫਤਿਹਗੜ੍ਹ ਸ਼ੁਕਰਚੱਕ ਦਾ ਸਾਹਮਣੇ ਆਇਆ ਜਿੱਥੇ ਜਗਜੀਤ ਸਿੰਘ ਜੱਗਾ ਨਾਮ ਦੇ

ਅਣਖ ਖ਼ਾਤਿਰ 15 ਸਾਲਾਂ ਕੁੜੀ ਤੇ 19 ਸਾਲਾਂ ਮੁੰਡੇ ਦਾ ਕਤਲ

Girl Murder 19 Years Old Boy: ਅੰਮ੍ਰਿਤਸਰ: ਅੱਜ ਦੇ ਸਮੇਂ ਵਿੱਚ ਕਤਲ ਦੀਆਂ ਘਟਨਾਵਾਂ ਆਮ ਦੇਖਣ ਨੂੰ ਮਿਲਦੀਆਂ ਹਨ । ਅਜਿਹਾ ਇੱਕ ਮਾਮਲਾ ਮਜੀਠਾ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ ਮਜੀਠਾ ਵਿੱਚ ਅਣਖ ਖਾਤਰ ਕੁੜੀ-ਮੁੰਡੇ ਦਾ ਕਤਲ ਕਰ ਦਿੱਤਾ ਗਿਆ । ਇਸ ਮਾਮਲੇ ਵਿੱਚ ਮ੍ਰਿਤਕ ਲੜਕੇ ਦੇ ਪਰਿਵਾਰ ਨੇ ਕੁੜੀ ਦੇ ਪਿਤਾ ‘ਤੇ ਲੜਕੀ ਅਤੇ

BSF ਦੀ ਵਰਦੀ ‘ਤੇ ‘ਚਿੱਟੇ’ ਦਾ ‘ਦਾਗ’,ਹੈਰੋਇਨ ਵੇਚਦਾ ਜਵਾਨ ਗ੍ਰਿਫ਼ਤਾਰ

Amritsar BSF Jawan Arrest : ਅੰਮ੍ਰਿਤਸਰ : ਜਿੱਥੇ ਇੱਕ ਪਾਸੇ ਬੁੱਧਵਾਰ ਨੂੰ ਪੂਰੇ ਦੇਸ਼ ਵਿੱਚ ਨਸ਼ਾ ਵਿਰੋਧੀ ਦਿਵਸ ਮਨਾਇਆ ਜਾ ਰਿਹਾ ਹੈ, ਉੱਥੇ ਹੀ ਦੇਸ਼ ਦੀ ਸਰਹੱਦ ‘ਤੇ ਤਾਇਨਾਤ ਰਹਿਣ ਵਾਲੀ ਬੀਐਸਐਫ ਦਾ ਇੱਕ ਜਵਾਨ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਫੜਿਆ ਗਿਆ ਹੈ । ਪੰਜਾਬ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਵੱਲੋਂ ਇਸ ਜਵਾਨ ਨੂੰ ਇੱਕ

ਪੁਲਿਸ ਨੇ ਹੈਰੋਇਨ ਸਮੇਤ ਕਾਬੂ ਕੀਤਾ ਨਸ਼ਾ ਤਸਕਰ

Amritsar Police Arrest Smuggler : ਅੰਮ੍ਰਿਤਸਰ : ਜਿੱਥੇ ਸੂਬਾ ਸਰਕਾਰਾਂ ਨਸ਼ੇ ਦੇ ਖਾਤਮੇ ਲਈ ਵੱਡੇ-ਵੱਡੇ ਦਾਅਵੇ ਤੇ ਵਾਅਦੇ ਕਰ ਰਹੀਆਂ ਹਨ । ਉਥੇ ਹੀ ਨਸ਼ਾ ਤਸਕਰਾਂ ਨੇ ਵੀ ਨਸ਼ੇ ਨੂੰ ਸਪਲਾਈ ਕਰਨ ਲਈ ਨਵੇਂ-ਨਵੇਂ ਤਰੀਕੇ ਲੱਭ ਲਏ ਹਨ। ਸੂਬਾ ਸਰਕਾਰ ਵੱਲੋਂ ਨਸਿ਼ਆਂ ਦੇ ਤਸਕਰਾਂ ਨੂੰ ਫੜਨ ਲਈ ਚਲਾਈ ਗਈ ਮੁਹਿੰਮ ਕਾਫ਼ੀ ਰੰਗ ਲਿਆ ਰਹੀ ਹੈ।

ਭਰਾ ਨੇ ਅਣਖ ਖਾਤਰ ਭੈਣ ਤੇ ਉਸਦੇ ਪ੍ਰੇਮੀ ਦਾ ਕੀਤਾ ਕਤਲ

Amritsar Lovers Murder : ਅੰਮ੍ਰਿਤਸਰ : ਬੀਤੇ ਦਿਨੀਂ ਅੰਮ੍ਰਿਤਸਰ ਦੇ ਮਜੀਠਾ ‘ਚ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਭਰਾ ਵੱਲੋਂ ਆਪਣੀ ਭੈਣ ਅਤੇ ਉਸਦੇ ਪ੍ਰੇਮੀ ਦੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੱਥੂਨੰਗਲ ਰੋਡ ਸਾਹਮਣੇ ਭਾਈ ਸਾਲੋ ਮੋੜ ‘ਤੇ ਸਤਿਗੁਰੂ ਪਬਲਿਕ ਸਕੂਲ ਦੇ ਨੇੜ ਲੜਕੀ ਅਨੂੰ ਪੁੱਤਰੀ ਦਿਲਬਾਗ

ਪਠਾਨਕੋਟ ਦੇ ਹੋਟਲ ਵੁੱਡਲੈਂਡ ਨੂੰ ਲੱਗੀ ਭਿਆਨਕ ਅੱਗ

Pathankot Woodland Hotel: ਪਠਾਨਕੋਟ:  ਗਰਮੀਆਂ ਦੇ ਮੌਸਮ ਵਿੱਚ ਅੱਗ ਲੱਗਣ ਦੀਆਂ ਬਹੁਤ ਸਾਰੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ । ਅਜਿਹਾ ਹੀ ਇੱਕ ਮਾਮਲਾ ਪਠਾਨਕੋਟ ਤੋਂ ਸਾਹਮਣੇ ਆਇਆ ਹੈ, ਜਿੱਥੇ ਪਠਾਨਕੋਟ ਦੇ ਢਾਂਗੂ ਰੋਡ ‘ਤੇ ਸਥਿਤ ਹੋਟਲ ਵੁੱਡਲੈਂਡ ਵਿੱਚ ਭਿਆਨਕ ਅੱਗ ਲੱਗ ਗਈ । ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਇਹ ਅੱਗ ਹੋਟਲ ਦੀ ਬੇਸਮੈਂਟ

ਮਾਮੂਲੀ ਲੜਾਈ ਪਿੱਛੋਂ ਕਿਰਚ ਮਾਰ ਕੇ ਨੌਜਾਵਨ ਦਾ ਕਤਲ

Amritsar Young Boy Murder : ਅੰਮ੍ਰਿਤਸਰ : ਸੂਬੇ ‘ਚ ਅਮਨ ਕਾਨੂੰਨ ਦੀ ਸਥਿਤੀ ਇਸ ਕਦਰ ਖਰਾਬ ਹੋ ਚੁੱਕੀ ਹੈ ਕਿ ਆਏ ਦਿਨ ਕਤਲ ਦੀਆ ਵਾਰਦਾਤਾਂ ਨੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ ਹੈ, ਅੱਜ ਥਾਣਾ ਬਿਆਸ ਅਧੀਨ ਪੈਂਦੇ ਪਿੰਡ ਸਠਿਆਲਾ ‘ਚ ਇੱਕ ਨੌਜਵਾਨ ਦਾ ਕਿਰਚ ਮਾਰ ਕੇ ਕਤਲ ਕਰ ਦਿੱਤਾ ਗਿਆ ਤੇ ਉਸ ਦੇ

ਲੋਕਾਂ ਅੰਦਰੋਂ ਭੂਤ ਕੱਢਣ ਵਾਲੇ ਬਾਬੇ ਦੇ ਹੁਣ ਪੁਲਿਸ ਥਾਣੇ ਅੰਦਰ ਕੱਢੂ ਭੂਤ

Gurdaspur baba arrest: ਗੁਰਦਾਸਪੁਰ: ਅੱਜ ਦੇ ਸਮੇਂ ਵਿੱਚ ਹਰ ਇਕ ਵਿਅਕਤੀ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਦੁੱਖੀ ਹੈ । ਜਿਸ ਕਾਰਨ ਉਹ ਸੁੱਖ ਦੀ ਤਲਾਸ਼ ਵਿੱਚ ਥਾਂ-ਥਾਂ ਭਟਕਦਾ ਰਹਿੰਦਾ ਹੈ । ਕਈ ਲੋਕ ਅਜਿਹੇ ਹੁੰਦੇ ਹਨ ਜੋ ਇਨਸਾਨ ਦੀ ਇਸ ਕਮਜ਼ੋਰੀ ਦਾ ਫਾਇਦਾ ਚੁੱਕਦੇ ਹਨ । ਅੱਜ ਦੇ ਸਮੇਂ ਵਿੱਚ ਲੋਕ ਢੋਂਗੀ ਬਾਬਿਆਂ

ਅੰਮ੍ਰਿਤਸਰ ‘ਚ ਬਿਲਡਿੰਗ ਨੂੰ ਲੱਗੀ ਭਿਆਨਕ ਅੱਗ, 4 ਦੁਕਾਨਾਂ ਸੜ੍ਹ ਕੇ ਹੋਈਆਂ ਸੁਆਹ

Amritsar Building Fire Incident : ਅੰਮ੍ਰਿਤਸਰ : ਗਰਮੀਆਂ ਦੇ ਮੌਸਮ ਵਿੱਚ ਅੱਗ ਲੱਗਣ ਦੀਆਂ ਬਹੁਤ ਸਾਰੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ । ਅਜਿਹਾ ਹੀ ਇੱਕ ਮਾਮਲਾ ਅੰਮ੍ਰਿਤਸਰ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ ਅੰਮ੍ਰਿਤਸਰ ਦੇ ਲਾਰੈਂਸ ਰੋਡ ‘ਤੇ ਇੱਕ ਇਮਾਰਤ ਨੂੰ ਅਚਾਨਕ ਅੱਗ ਲੱਗ ਗਈ । ਦੱਸਿਆ ਜਾ ਰਿਹਾ ਹੈ ਕਿ ਇਹ ਅੱਗ ਇੰਨੀ ਜਿਆਦਾ