Dec 08

ਤਰਨਤਾਰਨ ‘ਚ ਹੁਣ ਤਕ 37 ਲੋਕ ਲਾਪਤਾ

ਤਰਨਤਾਰਨ ਪੰਜਾਬ ਪੁਲਿਸ ਵਲੋਂ ਪਿਛਲੇ 10 ਮਹੀਨਿਆਂ ਵਿਚ 37 ਲਾਪਤਾ ਲੋਕਾਂ ਦੇ ਮਾਮਲੇ ਦਰਜ ਕੀਤੇ ਗਏ। ਇਨ੍ਹਾਂ ਵਿਚੋਂ ਸਿਰਫ 7 ਲੋਕਾਂ ਦੀ ਹੀ ਭਾਲ ਕੀਤੀ ਗਈ ਹੈ ਤੇ ਹਾਲੇ ਵੀ 30 ਲੋਕਾਂ ਦੀ ਭਾਲ ਜਾਰੀ ਹੈ ਜਿਨ੍ਹਾਂ ਵਿਚੋਂ ਔਰਤਾਂ ਤੇ ਪੁਰਸ਼ ਦੋਨੋਂ ਹੀ ਲਾਪਤਾ ਹਨ। ਜ਼ਿਕਰੇਖਾਸ ਹੈ ਕਿ ਇਹ ਖੁਲਾਸ ਆਰਟੀਆਈ ਵਲੋਂ ਕੀਤਾ

ਜਲ ਬੱਸ ਪੁੱਜੀ ਹਰੀਕੇ, 12 ਨੂੰ ਸੁਖਬੀਰ ਬਾਦਲ ਕਰਨਗੇ ਉਦਘਾਟਨ

ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਪੰਜਾਬ ‘ਚ ਜਲ ਬੱਸ ਚਲਾਉਣ ਦਾ ਸੁਪਨਾ ਪੂਰਾ ਹੋਣ ਜਾ ਰਿਹਾ ਹੈ ਤੇ ਹਰੀਕੇ ਝੀਲ ਦੇ ਪਾਣੀ ‘ਚ ਚੱਲਣ ਵਾਲੀ ਜਲ ਬੱਸ ਅੱਜ ਹਰੀਕੇ ਹੈੱਡ ਵਰਕਸ ਵਿਖੇ ਪਹੁੰਚ ਗਈ ਹੈ। ਇਹ ਜਲ ਬੱਸ ਜੋ ਕਿ 12 ਦਸੰਬਰ ਨੂੰ ਹਰੀਕੇ ਝੀਲ ‘ਚ ਦੌੜੇਗੀ। ਉਪ ਮੁੱਖ ਮੰਤਰੀ ਸੁਖਬੀਰ

ਲੋਕ ਸਭਾ ਜ਼ਿਮਨੀ ਚੋਣ ਲੜਨਗੇ ਸਿੱਧੂ ?

ਚੰਡੀਗੜ੍ਹ : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਵੱਲੋਂ ਜਲਦੀ ਹੀ ਪੰਜਾਬ ਕਾਂਗਰਸ ‘ਚ ਉਨ੍ਹਾਂ ਦੀ ਭੂਮਿਕਾ ਬਾਰੇ ਐਲਾਨ ਕੀਤੇ ਜਾਣ ਵੱਲ ਇਸ਼ਾਰਾ ਕਰ ਦਿੱਤਾ ਹੈ।  ਕੈਪਟਨ ਨੇ ਅੰਮ੍ਰਿਤਸਰ ਲੋਕ ਸਭਾ ਜ਼ਿਮਨੀ ਚੋਣ ਲੜਨ ਜਾਂ ਨਹੀਂ ਲੜਨ ਦਾ ਫੈਸਲਾ ਨਵਜੋਤ ਸਿੰਘ ਸਿੱਧੂ ਤੇ ਹੀ ਛੱਡਿਆ ਹੈ। ਕੈਪਟਨ ਅਮਰਿੰਦਰ ਨੇ ਖੁਲਾਸਾ ਕੀਤਾ

ਸੰਘਣੀ ਧੁੰਦ ਕਾਰਨ ਉਡਾਣਾਂ ‘ਚ ਹੋਈ ਦੇਰੀ

ਕੋਹਰੇ ਦੇ ਵੱੱਧਦੇ ਹੋਏ ਕਹਿਰ ਕਾਰਨ ਜਿਥੇ ਆਮ ਜਨਤਾ ,ਖਾਸ ਕਰਕੇ ਗਰੀਬ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਹੀ ਵੀਰਵਾਰ ਨੂੰ ਸੰਘਣੀ ਧੁੰਦ ਪੈਣ ਕਾਰਨ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਸਵੇਰੇ 6 ਵਜੇ ਤੇ 9 ਵਜੇ ਦਿੱਲੀ ਤੋਂ ਪੁੱਜਣ ਵਾਲੀਆਂ ਏਅਰ ਇੰਡੀਆ ਦੀਆਂ ਘਰੇਲੂ ਉਡਾਣਾਂ

guru-granth-sahib
ਅੰਮਿ੍ਤਸਰ ‘ਚ ਹੋਈ ਧਾਰਮਿਕ ਗ੍ਰੰਥ ਦੀ ਬੇਅਦਬੀ

ਇਹ ਦੁਖਦਾਈ ਖਬਰ ਅੰਮਿ੍ਤਸਰ ਤੋਂ ਹੈ ਜਿਥੇ ਇਕ ਵਾਰ ਫਿਰ ਸਿੱੱਖਾਂ ਦੇ ਧਾਰਮਿਕ ਗ੍ਰੰਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ ।ਜ਼ਿਕਰੇਖਾਸ ਹੈ ਕਿ ਸੀ.ਸੀ.ਟੀ.ਵੀ. ਵਿਚ ਦੋ ਬੱੱਚੀਆਂ ਦੀਆਂ ਤਸਵੀਰਾਂ ਕੈਦ ਹੋਈਆਂ ਹਨ। ਪਿਲਹਾਲ ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।ਪਰ ਲਸਦਾ ਰੋਸ ਲੋਕਾਂ ਵਿਚ ਦੇਖਿਆ ਜਾ ਸਕਦਾ

ਅੱੱਜ ਹੈ ਸ਼ਹੀਦ ਸੁਖਰਾਜ ਸਿੰਘ ਦੀ ਆਖਰੀ ਅਰਦਾਸ

ਪਿਛਲੇ ਦਿਨ ਨਗਰੋਟਾ ਵਿਚ ਹੋਏ ਅੱੱਤਵਾਦੀ ਹਮਲੇ ਤੋਂ ਬਾਅਦ ਪੰਜਾਬ ਨੇ ਆਪਣਾ ਪੁੱੱਤ ਗਵਾਇਆ। ਦਸਦਈਏ ਕਿ ਇਸ ਹਮਲੇ ਵਿਚ ਜਵਾਨ ਸੁਖਰਾਜ ਸਿੰਘ ਸ਼ਹੀਦ ਹੋਇਆ। ਜਿਸਦਾ ਸੋਗ ਦੇਸ਼ ਭਰ ਵਿਚ ਹੰਡਾਇਆ ਗਿਆ। ਵੀਰਵਾਰ ਨੂੰ ਸ਼ਹੀਦ ਸੁਖਰਾਜ ਸਿੰਘ ਦੀ ਆਖਰੀ ਅਰਦਾੲਸ ਬਟਾਲਾ ਵਿਖੇ ਕੀਤੀ ਜਾਏਗੀ। ਇਸ ਮੌਕੇ ਰਾਜਨੀਤਿਕ ਤੇ ਸਮਾਜਿਕ ਲੋਕ ਸ਼ਰਧਾਂਜਲੀ ਦੇਣ ਲਈ

ਸਾਰਕ ਦੇਸ਼ਾਂ ਵਿਚਾਲੇ ਵਪਾਰਕ ਸਬੰਧ ਹੋਰ ਮਜ਼ਬੂਤ ਕਰੇਗਾ ਪਾਇਟੈਕਸ- ਡਾ. ਬਸੰਤ ਗਰਗ

ਗੁਰੂ ਕੀ ਨਗਰੀ ਵਿਚ ਅੱਜ ਤੋਂ ਸ਼ੁਰੂ ਹੋਵੇਗਾ 11ਵਾਂ ਅੰਤਰਰਾਸ਼ਟਰੀ ਵਪਾਰ ਮੇਲਾ ਪੰਜਾਬ ਸਰਕਾਰ ਅਤੇ ਪੀ. ਐਚ. ਡੀ ਚੈਂਬਰ ਆਫ ਕਾਮਰਸ ਵੱਲੋਂ ਸਥਾਨਕ ਰਣਜੀਤ ਐਵੀਨਿਊ ਗਰਾਉਂਡ ਵਿਚ ਕਰਵਾਏ ਜਾ ਰਹੇ 11ਵੇਂ ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ (ਪਾਇਟੈਕਸ) ਰਾਹੀਂ ਜਿਥੇ ਸਾਰਕ ਦੇਸ਼ਾਂ ਵਿਚਾਲੇ ਵਪਾਰਕ ਸਬੰਧ ਹੋਰ ਮਜ਼ਬੂਤ ਹੋਣਗੇ, ਉਥੇ ਹੀ ਸਨਅਤੀ ਖੇਤਰ ਵਿਚ ਅੰਮ੍ਰਿਤਸਰ ਦਾ ਗ੍ਰਾਫ ਵੀ

2 ਫਰਵਰੀ ਤੱਕ ਗੁਰਦਾਸਪੁਰ ਦੀ ਭਾਰਤ-ਪਾਕਿ ਸਰਹੱਦ ਤੇ ਜਾਣ ਦੀ ਪਾਬੰਧੀ

ਗੁਰਦਾਸਪੁਰ:-ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ  ਆ ਰਿਹਾ ਹੈ ਤੇ ਸਰਹੱਦੀ ਖੇਤਰਾਂ ‘ਚ ਪਾਕਿਸਤਾਨ ਦੀ ਨਾਪਾਕ ਹਰਕਤ ਲਗਾਤਾਰ ਜਾਰੀ ਹੈ। ਪਾਕਿਸਤਾਨ  ਭਾਰਤੀ ਸਰਹੱਦ ‘ਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰਵਾਉਣ ‘ਚ ਕੋਈ ਕਸਰ ਨਹੀਂ ਛੱਡ ਰਿਹਾ। ਹਾਲਾਂਕਿ  ਭਾਰਤੀ ਫੌਜ  ਪਾਕਿਸਤਾਨ ਦੀ ਇਸ ਜੰਗਬੰਦੀ ਦੀ ਉਲੰਘਣਾ ਦਾ ਮੂੰਹਤੋੜ ਜਵਾਬ ਦੇ ਰਹੀ ਹੈ। ਲੋਕਾਂ ਦੀ ਸੁਰੱਖਿਆ ਨੂੰ

ਭੂਟਾਨ ਦੀ ਮਹਾਰਾਣੀ ਅਸ਼ੀ ਡੋਰੀ ਵਾਂਗਮੋ ਸ਼੍ਰੀ ਦਰਬਾਰ ਸਾਹਿਬ ‘ਚ ਹੋਈ ਨਤਮਸਤਕ,ਲੰਗਰ ‘ਚ ਕੀਤੀ ਸੇਵਾ

ਅੰਮ੍ਰਿਤਸਰ : ਭੂਟਾਨ ਦੀ ਮਹਾਰਾਣੀ ਅਸ਼ੀ ਡੋਰੀ ਵਾਂਗਮੋ ਮੰਗਲਵਾਰ ਨੂੰ ਪਰਿਵਾਰ ਸਮੇਤ ਸ਼੍ਰੀ ਦਰਬਾਰ ਸਾਹਿਬ ‘ਚ ਨਤਮਸਤਕ ਹੋਏ ਅਤੇ ਗੁਰੂ ਘਰ ਦੀ ਹਾਜ਼ਰੀ ਭਰੀ। ਜਿਸ ਦੌਰਾਨ ਗੁਰੂ ਘਰ ਦੇ ਦਰਸ਼ਨ-ਦੀਦਾਰ ਕਰਕੇ ਮਹਾਰਾਣੀ ਕਾਫੀ  ਭਾਵੁਕ ਹੋ ਗਈ। ਸ਼੍ਰੀ ਦਰਬਾਰ ਸਾਹਿਬ ‘ਚ ਕੀਤੀ ਜਾਂਦੀ ਸੇਵਾ ਤੋਂ ਉਹ ਇੰਨੇ ਪ੍ਰਭਾਵਿਤ ਹੋਏ ਕਿ ਉਹਨਾਂ ਨੇ ਆਪ ਲੰਗਰ ‘ਚ ਜਾ

army
ਸਰਹੱਦ ‘ਤੇ ਪਾਕਿਸਤਾਨੀ ਨਾਗਰਿਕ ਕੀਤਾ ਗ੍ਰਿਫਤਾਰ

ਪਾਕਿ ਦੀ ਹਰਕਤਾਂ ਸਰਹੱੱਦ ‘ਤੇ ਵੱੱਧਦੀਆਂ ਹੀ ਜਾ ਰਹੀਆਂ ਹਨ ਇਸੇ ਕਾਰਨ ਸਰਹੱੱਦ ਤੇ ਜਵਾਨਾਂ ਨੇ ਸੁਰੱੱਖਿਆ ਇੰਤਜਾਮ ਹੋਰ ਵੀ ਸਖਤ ਕਰ ਦਿੱੱਤੇ ਹਨ। ਇਸੇ ਦੇ ਮੱੱਦੇਨਜਰ ਬੁਧਵਾਰ ਨੂੰ ਭਾਰਤ ਪਾਕਿ ਸਰਹੱਦ ਸੈਕਟਰ ਖੇਮਕਰਨ ਅਧੀਨ ਪੈਂਦੀ ਸਰਹੱਦੀ ਚੌਂਕੀ ਹਰਭਜਨ ਨੇੜਿਉਂ ਭਾਰਤੀ ਖੇਤਰ ਵਿਚ ਦਾਖਲ ਹੋਏ ਪਾਕਿਸਤਾਨੀ ਨਾਗਰਿਕ ਨੂੰ ਬੀ ਐਸ ਐਫ ਵੱਲੋਂ ਕਾਬੂ ਕੀਤੇ ਜਾਣ

ਹਾਰ ਵੇਖਦੇ ਹੋਏ ਕੈਪਟਨ ਨਮੋਸ਼ੀ ਤੋਂ ਬਚਣ ਦਾ ਬਹਾਨਾ ਲੱਭ ਰਹੇ ਨੇ – ਮਜੀਠੀਆ

ਮਜੀਠਾ ਹਲਕੇ ਵਿਚ ਪਹਿਲਾਂ ਤੋਂ ਹੀ ਮੈਦਾਨ ਛੱਡਣ ਦਾ ਬਹਾਨਾ ਲੱਭ ਰਹੀ ਕਾਂਗਰਸ ਪਾਰਟੀ ਨੂੰ ਅੱਜ ਉਸ ਵੇਲੇ ਵੱਡਾ ਝਟਕਾ ਲੱਗਾ, ਜਦੋ ਵਿਧਾਇਕ ਤੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਸਮੁੱਚੇ ਇਲਾਕੇ ਵਿਚ ਕਰਵਾਏ ਵਿਕਾਸ ਕੰਮ ਵੇਖ ਕੇ ਹਲਕੇ ਦੇ ਪਿੰਡ ਚਾਟੀਵਿੰਡ ਲਹਿਲ ਦੇ 37 ਕੱਟੜ ਤੇ ਵੱਡੇ ਕਾਂਗਰਸੀ ਪਰਿਵਾਰ ਕਾਂਗਰਸ ਨੂੰ ਸਦਾ ਲਈ ਅਲਵਿਦਾ

ਨੋਟਬੰਦੀ ਤੋਂ ਪ੍ਰੇਸ਼ਾਨ ਲੋਕਾਂ ਨੇ ਰੋਕੀ ‘ਦਿੱਲੀ-ਲਾਹੌਰ’ ਬੱਸ

ਅੰਮ੍ਰਿਤਸਰ ਅੱਡਾ ਖ਼ਾਸਾ ਸਥਿਤ ਪੰਜਾਬ ਨੈਸ਼ਨਲ ਬੈਂਕ ਵਿਚ ਲਗਾਤਾਰ ਪੰਜ ਦਿਨਾਂ ਤੋਂ ਕੈਸ਼ ਨਾ ਆਉਣ ਕਾਰਨ ਸਵੇਰੇ ਛੇ ਵਜੇ ਤੋਂ ਰੋਜ਼ਾਨਾ ਕਤਾਰਾਂ ਵਿਚ ਲੱਗੇ ਲੋਕਾਂ ਨੇ ਗ਼ੁੱਸੇ ‘ਚ ਆ ਕੇ ਖ਼ਾਸਾ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ। ਇਸ ਦੌਰਾਨ ਦਿੱਲੀ ਲਾਹੌਰ ਬੱਸ ਸੇਵਾ ਵੀ ਪ੍ਰਦਰਸ਼ਨਕਾਰੀਆਂ ਵਲੋਂ ਰੋਕੀ ਗਈ । ਤਕਰੀਬਨ ਅੱਧੇ ਘੰਟੇ ਬਾਅਦ ਪੁਲਿਸ ਵੱਲੋਂ ਲੋਕਾਂ

ਨਿਵੇਸ਼ਕਾਂ ਨੇ ਪਰਲ ਗਰੁੱਪ ਦੇ ਆਫਿਸ ’ਤੇ ਕੀਤਾ ਕਬਜ਼ਾ 

ਪਰਲ ਗਰੁੱਪ ਦੇ ਵੱਲੋਂ ਠੱਗੇ ਗਏ ਨਿਵੇਸ਼ਕਾਂ ਨੇ ਪਠਾਨਕੋਟ ਵਿਖੇ ਸਥਿੱਤ ਪਰਲ ਗਰੁੱਪ ਦੇ ਦਫਤਰ ਨੂੰ ਆਪਣੇ ਕਬਜ਼ੇ ‘ਚ ਲੈ ਲਿਆ ਹੈ। ਇਸ ਕੰਪਨੀ ਦੇ ਮਾਲਕ ਨਿਰਮਲ ਸਿੰਘ ਭੰਗੂ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ।  ਇਸ ਮੌਕੇ ਨਾਰਾਜ਼ ਨਿਵੇਸ਼ਕਾਂ ਦਾ ਕਹਿਣਾ ਸੀ ਕਿ ਜੇਕਰ ਉਨ੍ਹਾਂ ਦੇ ਪੈਸੇ ਵਾਪਸ ਨਾ ਕੀਤੇ ਗਏ ਤਾਂ ਉਹ ਪਰਲ ਗਰੁੱਪ ਦੀ

ਸ਼ਿਵ ਸੈਨਾ ਨੇ ਕੀਤਾ 30 ਸੀਟਾਂ ਤੋਂ ਚੋਣ ਲੜਨ ਦਾ ਐਲਾਨ 

ਆਉਣ ਵਾਲੀਆਂ 2017 ਪੰਜਾਬ ਵਿਧਾਨ ਸਭਾ ਚੋਣਾਂ ’ਚ ਸ਼ਿਵ ਸੈਨਾ 30 ਸੀਟਾਂ ਤੋਂ ਚੋਣ ਲੜਨ ਜਾ ਰਹੀ ਹੈ। ਇਹ ਕਹਿਣਾ ਹੈ ਸ਼ਿਵ ਸੈਨਾ ਦੇ ਪੰਜਾਬ ਪ੍ਰਭਾਰੀ ਸਤੀਸ਼ ਮਹਾਜਨ ਦਾ।  ਇਸ ਵਾਰ ਪਠਾਨਕੋਟ ਦੇ ਹਲਕੇ ਸੁਜਾਨਪੁਰ ਤੋਂ ਸੌਰਭ ਦੁਬੇ ਨੂੰ ਟਿਕਟ ਦਿੱਤੀ ਗਈ ਹੈ ਅਤੇ ਇਸੇ ਦੇ ਚਲਦਿਆਂ ਅਤੇ ਇਸੇ ਦੀ ਖੁਸ਼ੀ ‘ਚ ਸ਼ਿਵ ਸੈਨਾ ਦੇ ਕਾਰਜ

ਬੈਂਕਾਂ ਦੇ ਬਾਹਰ ਲੱਗੇ ਨੋਟਿਸ ‘ਕੈਸ਼ ਨਹੀਂ ਮਿਲੇਗਾ’

ਤਰਨ ਤਾਰਨ: 8 ਦਸਬੰਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲਏ ਨੋਟਬੰਦੀ ਦੇ ਫੈਸਲੇ ਨਾਲ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ ਕਿਉਂਕਿ ਵਿਆਹਾਂ ਦੇ ਦੌਰ ਕਾਰਨ ਲੋਕਾਂ ਨੂੰ ਪੈਸਿਆ ਦੀ ਲੋੜ ਹੁੰਦੀ ਹੈ ਪਰ ਨੋਟਬੰਦੀ ਕਾਰਨ ਉਨ੍ਹਾਂ ਨੂੰ ਬੈਂਕਾਂ ਦੇ ਬਾਹਰ ਲੱਗ ਕੇ ਬੇਹੱਦ ਜੱਦੋ ਜਹਿਦ

ਤਰਨਤਾਰਨ ਦੇ ਚੋਹਲਾ ਸਾਹਿਬ ਵਿਖੇ ਹੁਨਰ ਵਿਕਾਸ ਕੇਂਦਰ ਦਾ ਉਦਘਾਟਨ

ਕਸਬਾ ਚੋਹਲਾ ਸਾਹਿਬ ਵਿਖੇ ਨੌਜਵਾਨਾਂ ਨੂੰ ਕਿੱਤਾ ਮੁੱਖੀ ਕੋਰਸਾਂ ਬਾਰੇ ਟਰੇਨਿੰਗ ਦੇਣ ਲਈ ਖੋਲ੍ਹੇ ਗਏ ਨਵੇਂ ਹੁਨਰ ਵਿਕਾਸ ਕੇਂਦਰ ਦਾ ਉਦਘਾਟਨ ਵਿਧਾਇਕ ਸ. ਰਵਿੰਦਰ ਸਿੰਘ ਬ੍ਰਹਮਪੁਰਾ ਵੱਲੋਂ ਕੀਤਾ ਗਿਆ। ਇਸ ਮੌਕੇ ਪ੍ਰੋ. ਰਕੇਸ਼ ਕੁਮਾਰ ਏ.ਡੀ.ਸੀ. ਵਿਕਾਸ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਇਸ ਮੌਕੇ ਹਾਜਰ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਵਿਧਾਇਕ ਬ੍ਰਹਮਪੁਰਾ ਨੇ

ਕੰਦ ‘ਤੇ ਲਿਖੀ ਹਾਰ ਵੇਖ ਕੇ ਕੈਪਟਨ ਬੌਖਲਾਇਆ : ਮਜੀਠੀਆ

ਅੰਮ੍ਰਿਤਸਰ ਦੇ ਪਿੰਡ ਗੋਪਾਲ ਪੁਰਾ ‘ਚ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਦੇ ਲਈ ਪਹੁੰਚੇ ਕੈਬਿਨਟ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਕਹਿਣਾ ਸੀ ਕਿ ਹਾਰਟ ਆਫ ਏਸ਼ੀਆ ਜਿਹੇ ਵੱਡੇ ਅੰਤਰ ਰਾਸ਼ਟਰੀ ਸੰਮੇਲਨ ਦਾ ਪੰਜਾਬ ‘ਚ ਹੋਣਾ ,  ਵਿਕਾਸ ਪੱਖੋਂ ਬੁਲੰਦੀਆਂ ਨੂੰ ਛੂਹਣ ਦਾ ਸਬੂਤ ਹੈ ਅਤੇ ਅੰਮ੍ਰਿਤਸਰ ‘ਚ ਇਸਦਾ ਹੋਣਾ ਖਾਸ ਅਹਿਮੀਅਤ ਰੱਖਦਾ ਹੈ । ਮਜੀਠੀਆ ਨੇ ਕਿਹਾ

ਪਾਕਿ ਮੀਡੀਆ ‘ਚ ਮੋਦੀ-ਅਜੀਜ ਦੇ ਹੱਥ ਮਿਲਾਉਣ ‘ਤੇ ਚਰਚਾ!

ਪਾਕਿ ਮੀਡੀਆ ਨੇ ਅੰਮ੍ਰਿਤਸਰ ਵਿਚ PM ਨਰਿੰਦਰ ਮੋਦੀ ਤੇ ਸਰਤਾਜ ਅਜੀਜ ਦੇ ਹੱਥ ਮਿਲਾਉਣ ਤੇ ਇਕ ਦੂਜੇ ਪ੍ਰਤੀ ਗਰਮਜੋਸ਼ੀ ਦਿਖਾਉਣ ਨੂੰ ਕਾਫੀ ਪ੍ਰਮੁੱਖਤਾ ਦਿੱਤੀ ਹੈ । ਸਰਤਾਜ ਅਜੀਜ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਨੇ ਤੇ ਉਹ “ਹਾਰਟ ਆਫ ਏਸ਼ੀਆ” ਵਿਚ ਸ਼ਾਮਲ ਹੋਣ ਲਈ ਅੰਮ੍ਰਿਤਸਰ ਪਹੁੰਚੇ ਸਨ। ਹਾਲਾਂਕਿ ਉਹਨਾਂ ਨੇ ਤੈਅ ਪ੍ਰੋਗਰਾਮ

ਤਰਨਤਾਰਨ ਵਿਖੇ ਮਨਾਇਆ ਗਿਆ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਵਸ

ਸਿੱਖਾਂ ਦੇ ਨੌਵੇਂ ਗੁਰੂ ਧੰਨ-ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਅੱਜ 342ਵਾਂ ਸ਼ਹੀਦੀ ਦਿਹਾੜਾ ਪੂਰੇ ਸੰਸਾਰ ਵਿੱਚ ਬੜ੍ਹੀ ਹੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀ ਸਾਧ-ਸੰਗਤ ਵੱਲੋਂ ਬੜ੍ਹੀ ਸ਼ਰਧਾ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ /ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਏ

ਅੰਮ੍ਰਿਤਸਰ ‘ਚ ਹਾਰਟ ਆਫ਼ ਏਸ਼ੀਆ ਸੰਮੇਲਨ ਦਾ ਅੱਜ ਦੂਜਾ ਦਿਨ

ਗੁਰੂ ਨਗਰੀ ਅੰਮ੍ਰਿਤਸਰ ‘ਚ ਚੱਲ ਰਹੇ 6ਵੇਂ ‘ਹਾਰਟ ਆਫ ਏਸ਼ੀਆ’ ਸੰਮੇਲਨ ਦੇ ਅੱਜ ਦੂਜੇ ਹੈ ਇਸ ਸੰਮੇਲਨ ਚ 40 ਤੋਂ ਵੱਧ ਦੇਸ਼ਾਂ ਨੇ ਕੀਤੀ ਸ਼ਿਰਕਤ ਕੀਤੀ ਹੈ ਪ੍ਰਧਾਨ ਮੰਤਰੀ ਮੋਦੀ ਨੇ ਸੰਮੇਲਨ ਨੂੰ ਸੰਬੋਧਨ ਕਰਦਿਆ ਕਿਹਾ ਕਿ ਅੰਮ੍ਰਿਤਸਰ ਸਿਫਤੀ ਦਾ ਘਰ ਹੈ ਅਤੇ ਅੰਮ੍ਰਿਤਸਰ ਦੀ ਧਰਤੀ ਨੂੰ ਕਈ ਗੁਰੂ ਸਾਹਿਬਾਨਾਂ ਦੀ ਚਰਨ ਛੋਹ ਪ੍ਰਾਪਤ ਹੈ,