Dec 10

ਵਿਆਹੁਤਾ ਦੀ ਭੇਦ ਭਰੇ ਹਾਲਾਤ ਵਿੱਚ ਮੌਤ

ਤਰਨ ਤਾਰਨ ਨੇੜੇ ਪਿੰਡ ਭੁੱਲਰ ਵਿੱਚ ਬੀਤੀ ਰਾਤ ਮਨਪ੍ਰੀਤ ਕੌਰ ਵਿਆਹੁਤਾ ਦੀ ਭੇਦ ਭਰੇ ਹਾਲਾਤਾਂ ਵਿੱਚ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਮਨਪ੍ਰੀਤ ਕੋਰ ਦੇ ਭਰਾ ਹਰਦੀਪ ਸਿੰਘ ਨੇ ਦੱਸਿਆ ਕਿ ਪਿਛਲੇ 8 ਮਹੀਨੇ ਪਹਿਲਾਂ ਪਿੰਡ ਭੁੱਲਰ ਗੁਰਮੀਤ ਸਿੰਘ ਨਾਲ ਵਿਆਹ ਕੀਤਾ ਗਿਆ ਸੀ। ਬਾਅਦ ਵਿੱਚ ਲੜਕੀ ਦੇ ਸਹੁਰਾ ਪਰਿਵਾਰ ਲੜਕੀ ਨੂੰ ਤੰਗ ਪ੍ਰੇਸ਼ਾਨ ਕਰਦੇ ਨਜ਼ਰ

ਨੋਟਬੰਦੀ: ਬ੍ਰਹਮਪੁਰਾ ਨੂੰ ਕਿਸਾਨ ਨੇ ਦਿੱਤੇ ਚੋਣ ਫੰਡ ਲਈ 10 ਰੁਪਏ !

ਪਿਛਲੇ 1ਮਹੀਨੇ ਤੋ ਨੋਟਬੰਦੀ ਹੋਣ ਕਾਰਨ ਪੂਰੇ ਭਾਰਤ ਵਿੱਚ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨ ਪੈ ਰਿਹਾ ਪਰ ਇਸ ਤੰਗੀ ਦੇ ਸਮੇਂ ‘ਚ ਵੀ ਲੋਕਾਂ ਵੱਲੋਂ 2017 ਦੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀਆਂ ਨੂੰ ਆਪਣੀ ਇੱਛਾ ਮੁਤਾਬਕ ਚੋਣ ਫੰਡ ਦਿੱਤਾ ਜਾ ਰਿਹਾ ਹੈ। ਹਲਕਾ ਸ਼ੀ੍ਰ ਖਡੂਰ ਸਾਹਿਬ ਤੋ ਅਕਾਲੀ/ਭਾਜਪਾ ਦੇ ਸਾਝੇ ਉਮੀਦਵਾਰ ਰਵਿੰਦਰ ਸਿੰਘ

ਆਪਣੇ ਹੀ ਪੈਸੇ ਲਈ ਤਰਸੇ ਲੋਕ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਜ਼ੀਕਲ ਸਟ੍ਰਾਈਕ ਤੋਂ ਹਰ ਵਰਗ ਦਾ ਵਿਅਕਤੀ ਪਰੇਸ਼ਾਨ ਹੈ।ਬੈਂਕਾ ਤੋਂ ਪੈਸੇ ਨਾ ਮਿਲਣ ਕਾਰਨ ਆਮ ਜਨਜੀਵਨ ਦੀਆਂ ਰੋਜ਼ਾਨਾ ਲੋੜਾਂ ਪੂਰੀਆ ਕਰਨੀਆ ਵੀ ਲੋਕਾਂ ਲਈ ਵੱਡੀ ਮੁਸ਼ਕਿਲ ਬਣ ਰਹੀਆਂ ਹਨ। ਇਸੇ ਤਰ੍ਹਾਂ ਦੀ ਹੀ ਸਮੱਸਿਆ ਦੇਖਣ ਨੂੰ ਮਿਲੀ ਮੈਡੀਕਲ ਕਾਲਜ ‘ਚ ਤਾਇਨਾਤ ਕਰਮਚਾਰੀਆਂ ਦੀ।ਜੋ ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ ਗੋਪਾਲ

ਵਿਆਹੁਤਾ ਦੀ ਭੇਤ-ਭਰੇ ਹਾਲਾਤਾਂ ‘ਚ ਮਿਲੀ ਲਾਸ਼

ਤਰਨਤਾਰਨ ਦੇ ਪਿੰਡ ਭੁੱੱਲਰ ‘ਚ ਵਾਪਰਿਆ ਹਾਦਸਾ ਲੜਕੀ ਪਰਿਵਾਰ ਨੇ ਲੜਕੇ ‘ਤੇ ਲਾਏ ਤੰਗ ਕਰਨ ਦੇ

“ਵਰਲਡ ਹਿਊਮਨ ਰਾਈਟ ਡੇ” ਮੌਕੇ ਜਥੇਬੰਦੀਆਂ ਵੱਲੋਂ ਕੱਢਿਆ ਗਿਆ ਮਾਰਚ

“ਵਰਲਡ ਹਿਊਮਨ ਰਾਈਟ ਡੇ” ਦੇ ਚਲਦੇ ਦਲ ਖਾਲਸਾ ਅਤੇ ਦੂਜੀ ਸਿੱਖ ਜਥੇਬੰਦੀਆਂ ਦੇ ਵੱਲੋਂ ਪੰਜਾਬ ਦੇ ਕਾਲੇ ਦੌਰ ਅੱਤਵਾਦ ਦੇ ਦਿਨਾਂ ਵਿੱਚ ਫਰਜੀ ਮੁਕ਼ਾਬਲੇ ਬਣਾ ਕੇ ਮਾਰੇ ਗਏ ਬੇ ਕਸੂਰ ਸਿੱਖ ਨੌਜਵਾਨਾਂ ਨੂੰ ਯਾਦ ਕਰਦੇ ਹੋਏ ਅਤੇ ਪੰਜਾਬ ਪੁਲਿਸ ਵੱਲੋਂ ਕੀਤੇ ਗਏ ਬੇਰਹਿਮੀ ਦੇ ਖਿਲਾਫ ਆਵਾਜ ਬੁਲੰਦ ਕਰਦੇ ਹੋਏ ਇੱਕ ਮਾਰਚ ਕੱਢਿਆ ਗਿਆ। ਬਟਾਲਾ ਵਿੱਚ

ਕਿਸਾਨ ਜਥੇਬੰਦੀਆਂ ਵੱਲੋਂ ਚੱਕਾ ਜਾਮ

ਦੀਨਾਨਗਰ ਵਿਖੇ ਸ਼ੁਕਰਵਾਰ ਨੂੰ ਵੱਖ ਵੱਖ ਕਿਸਾਨ ਜਥੇਬੰਦੀਆਂ ਅਤੇ ਹੋਰਨਾ ਪਾਰਟੀਆਂ ਵੱਲੋ ਸੂਗਰ ਮਿੱਲ ਪਨਿਆੜ ਸਾਹਮਣੇ ਪਠਾਨਕੋਰਟ ਅੰਮ੍ਰਿਤਸਰ ਹਾਈਵੇ ‘ਤੇ ਗੰਨਿਆਂ ਦੀਆਂ ਟਰਾਲੀਆਂ ਸਮੇਤ ਧਰਨਾ ਮਾਰ ਕੇ ਪੰਜਾਬ ਸਰਕਾਰ ਖਿਲਾਫ ਅਤੇ ਸੂਗਰ ਮਿੱਲ ਪਨਿਆੜ ਦੇ ਜੀ ਐਮ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ । ਧਰਨਾਕਾਰੀ ਮੰਗ ਕਰ ਰਹੇ ਸਨ ਕਿ ਸਾਡੀ 238 ਗੰਨੇ ਦੀ ਕਿਸਮ ਨੂੰ

ਤੇਂਦੂਏ ਨੇ ਮਚਾਈ ਦਹਿਸ਼ਤ

ਕਸਬਾ ਭਿੱਖੀਵਿੰਡ ਅਧੀਨ ਆਉਂਦੇ ਸਰਹੱਦੀ ਪਿੰਡ ਮਾੜੀ ਗੋੜ ਸਿੰਘ ਵਿਖੇ ਖੂੰਖਾਰ ਤੇਂਦੂਏ ਨੂੰ ਵੇਖ ਦਹਿਸ਼ਤ ਦਾ ਮਾਹੋਲ ਬਣਿਆ ਹੋਇਆ ਹੈ। ਉਥੇ ਹੀ ਇਸ ਤੇਂਦੂਏ ਵੱਲੋਂ ਖੇਤਾਂ ਵਿਚ ਕੰਮ ਕਰ ਰਹੇ ਕਿਸਾਨ ਉਤੇ ਅਚਾਨਕ ਹਮਲਾ ਕਰਕੇ ਗੰਭੀਰ ਜਖਮੀ ਕਰ ਦਿੱਤਾ ਗਿਆ ।ਜਿਸ ਤੋਂ ਬਾਅਦ ਪਿੰਡ ਵਾਸੀਆ ਵਲੋਂ ਤੇਂਦੂਏ ਨੂੰ ਫੜਨ ਲਈ ਜੰਗਲਾਤ ਵਿਭਾਗ ਦੀਆਂ ਟੀਮਾਂ ਨੂੰ

ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕੀਤਾ ਰੋਸ ਪ੍ਰਦਰਸ਼ਨ

ਦੀਨਾ ਨਗਰ ਦੀ ਸ਼ੂਗਰ ਮਿੱਲ ਪਨੀਆਰ ਸਾਹਮਣੇ ਕਿਸਾਨਾਂ ਨੇ ਸੜਕ ‘ਤੇ ਕਾਫੀ ਰੋਸ ਪ੍ਰਦਰਸ਼ਨ ਕੀਤਾ। ਜ਼ਿਕਰੇਖਾਸ ਹੈ ਕਿ ਉਨ੍ਹਾਂ ਨੇ ਇਹ ਰੋਸ ਪ੍ਰਦਰਸ਼ਨ ਆਪਣੀਆਂ ਮੰਗਾਂ ਨੂੰ ਲੈ ਕੇ

ਸੰਘਣੀ ਧੁੰਦ ਦੀ ਬੁੱਕਲ ‘ਚ “ਗੁਰੂ ਕੀ ਨਗਰੀ”

ਅੰਮ੍ਰਿਤਸਰ:-ਧੁੰਦ ਦੀ ਸੰਘਣੀ ਚਾਦਰ ਨੇ ਪੂਰੇ ਉੱਤਰ ਭਾਰਤ ਨੂੰ ਆਪਣੀ ਬੁੱਕਲ ‘ਚ ਲੈ ਲਿਆ ਹੈ, ਜਿਸ ਨਾਲ ਠੰਡ ਵੱਧ ਗਈ ਅਤੇ ਕੰਬਦੇ ਸਰੀਰਾਂ ਨੂੰ ਗਰਮ ਕੱਪੜਿਆਂ ਦਾ ਸਹਾਰਾ ਲੈਣਾ ਪਿਆ ਹੈ। ਅੰਮ੍ਰਿਤਸਰ ਵਾਸੀਆਂ ਨੇ ਸਵੇਰੇ ਜਿਵੇਂ ਹੀ ਅੱਖ ਖੋਲ੍ਹੀ ਤਾਂ ਘਰਾਂ ਦੇ ਬਾਹਰ ਸੰਘਣੀ ਧੁੰਦ ਵੇਖ ਕੇ ਹੈਰਾਨ ਹੋ ਗਏ। ਧੁੰਦ ਕਾਰਨ 10 ਤੋਂ 20

Dengue report MCD Delhi
ਅੰਮ੍ਰਿਤਸਰ ‘ਚ ਡੇਂਗੂ ਨੇ ਲਈ ਮਾਸੂਮ ਦੀ ਜਾਨ

ਅੰਮ੍ਰਿਤਸਰ ਵਿਚ ਡੇਂਗੂ ਨਾਲ ਇੱਕ ਚਾਰ ਸਾਲਾਂ ਬੱਚੇ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ ਜਿਥੇ ਦੀ ਤਹਿਸੀਲ ਅਜਨਾਲਾ ਨੇੜਲੇ ਪਿੰਡ ਜਾਫਰਕੋਟ ਵਿਖੇ ਏਕਮਜੋਤ ਸਿੰਘ ਨੂੰ ਡੇਂਗੂ ਬੁਖਾਰ ਕਾਰਨ ਅੰਮ੍ਰਿਤਸਰ ਦੇ ਇੱਕ  ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਸੀ | ਜਿਥੇ ਲੰਮੇ ਇਲਾਜ ਤੋਂ ਬਾਅਦ ਉਸ ਦੀ ਮੌਤ ਹੋ ਗਈ | ਦਸਿਆ ਜਾਂਦਾ ਹੈ ਕਿ  ਮ੍ਰਿਤਕ

ਆਖਿਰ ਕੀ ਹੈ ਤਰਨ ਤਰਨ ਤੋਂ ਗਾਇਬ ਹੋ ਰਹੇ ਲੋਕਾਂ ਦਾ ਰਾਜ 

ਬਲਾਚੌਰ ਦੀ ਮਿਸਿੰਗ ਮਿਸਟ੍ਰੀ ਦਾ ਰਾਜ ਹਾਲੇ ਖੁੱਲਿਆ ਵੀ ਨਹੀਂ ਹੈ  ਅਤੇ ਹੁਣ ਤਰਨ ਤਾਰਨ ਤੋਂ ਵੀ ਸਿਲਸਿਲੇ ਵਾਰ ਤਰੀਕੇ ਦੇ ਨਾਲ ਲੋਕਾਂ ਦੇ ਗਾਇਬ ਹੋਣ ਦੀਆ ਖਬਰਾਂ ਸਾਹਮਣੇ ਆ ਰਹੀਆਂ ਹਨ । ਪਿੱਛਲੇ 10 ਮਹੀਨਿਆਂ ‘ਚ 37 ਲੋਕ ਭੇਦ ਭਰੇ ਹਾਲਾਤਾਂ ‘ਚ ਗਾਇਬ ਹੋ ਚੁੱਕੇ ਹਨ ਅਤੇ ਪੁਲਿਸ ਪ੍ਰਸ਼ਾਸਨ  ਦੇ ਲਈ ਇਹ ਲੋਕ ਸਿਰਫ ਫਾਈਲਾਂ ਚ ਬੰਦ ਕੁੱਝ ਨਾਮ ਬਣਕੇ ਰਹਿ

ਰਾਤ ਭਰ ਬੈਂਕਾਂ ਦੇ ਬਾਹਰ ਡੇਰੇ ਲਾਉਂਣ ਤੋਂ ਬਾਅਦ ਵੀ ਨਹੀਂ ਮਿਲ ਰਿਹਾ ਕੈਸ਼

ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਵੱਲੋਂ ਇੱਕ ਮਹੀਨਾ ਪਹਿਲਾਂ ਨੋਟਬੰਦੀ ਦੇ ਐਲਾਨ ਦੇ ਚਲਦੇ 500 ਅਤੇ 1000 ਦੇ ਨੋਟ ਉੱਤੇ ਹੁਣ ਪੂਰੀ ਤਰ੍ਹਾਂ ਨਾਲ ਖਰਚ ਲਈ ਪਾਬੰਦੀ ਲੱਗ ਚੁੱਕੀ ਹੈ ਪਰ ਹਾਲਾਤ ਜਿਓਂ ਦੇ ਤਿਓਂ ਹਨ। ਹੁਣ ਹਾਲਾਤ ਇਹ ਹਨ ਕਿ ਇੱਕ ਮਹੀਨੇ ਦੇ ਬਾਅਦ ਵੀ ਬੈਂਕਾਂ ਵਿੱਚ ਓਨਾ ਕੈਸ਼ ਨਹੀਂ ਆ ਰਿਹਾ, ਜਿੰਨਾ ਲੋਕਾਂ

ਗੁਰਦਾਸ ਮਾਨ ਦੀ ਕਾਰ ਹੋਈ ਹਾਦਸੇ ਦਾ ਸ਼ਿਕਾਰ

ਅੰਮ੍ਰਿਤਸਰ ਰੋਡ ‘ਤੇ ਬਿਧੀਪੁਰ ਫਾਟਕ ਦੇ ਨੇੜੇ 4.30 ਵਜੇ ਇਕ ਟਿਪਰ ਪਲਟ ਗਿਆ ਸੀ। ਜਿਸ ਤੋਂ ਬਾਅਦ ਤਕਰੀਬਨ 7 ਵਜੇ ਦੇ ਕਰੀਬ ਪ੍ਰਸਿੱਧ ਗਾਇਕ ਗੁਰਦਾਸ ਮਾਨ ਦਾ ਡਰਾਈਵਰ ਉਨ੍ਹਾਂ ਨੂੰ ਲੈਣ ਲਈ ਅੰਮ੍ਰਿਤਸਰ ਹਵਾਈ ਅੱਡੇ ‘ਤੇ ਜਾ ਰਿਹਾ ਸੀ ਕਿ ਜਿੱਥੇ ਇਹ ਟਿਪਰ ਪਹਿਲਾ ਹੀ ਪਲਟਿਆ ਪਿਆ ਸੀ ਉਥੇ ਸੰਘਣੀ ਧੁੰਦ ਦੇ ਚਲਦਿਆਂ ਅਸਪਸ਼ਟ ਦ੍ਰਿਸ਼ਟਤਾ

ਤਰਨਤਾਰਨ ‘ਚ ਹੁਣ ਤਕ 37 ਲੋਕ ਲਾਪਤਾ

ਤਰਨਤਾਰਨ ਪੰਜਾਬ ਪੁਲਿਸ ਵਲੋਂ ਪਿਛਲੇ 10 ਮਹੀਨਿਆਂ ਵਿਚ 37 ਲਾਪਤਾ ਲੋਕਾਂ ਦੇ ਮਾਮਲੇ ਦਰਜ ਕੀਤੇ ਗਏ। ਇਨ੍ਹਾਂ ਵਿਚੋਂ ਸਿਰਫ 7 ਲੋਕਾਂ ਦੀ ਹੀ ਭਾਲ ਕੀਤੀ ਗਈ ਹੈ ਤੇ ਹਾਲੇ ਵੀ 30 ਲੋਕਾਂ ਦੀ ਭਾਲ ਜਾਰੀ ਹੈ ਜਿਨ੍ਹਾਂ ਵਿਚੋਂ ਔਰਤਾਂ ਤੇ ਪੁਰਸ਼ ਦੋਨੋਂ ਹੀ ਲਾਪਤਾ ਹਨ। ਜ਼ਿਕਰੇਖਾਸ ਹੈ ਕਿ ਇਹ ਖੁਲਾਸ ਆਰਟੀਆਈ ਵਲੋਂ ਕੀਤਾ

ਜਲ ਬੱਸ ਪੁੱਜੀ ਹਰੀਕੇ, 12 ਨੂੰ ਸੁਖਬੀਰ ਬਾਦਲ ਕਰਨਗੇ ਉਦਘਾਟਨ

ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਪੰਜਾਬ ‘ਚ ਜਲ ਬੱਸ ਚਲਾਉਣ ਦਾ ਸੁਪਨਾ ਪੂਰਾ ਹੋਣ ਜਾ ਰਿਹਾ ਹੈ ਤੇ ਹਰੀਕੇ ਝੀਲ ਦੇ ਪਾਣੀ ‘ਚ ਚੱਲਣ ਵਾਲੀ ਜਲ ਬੱਸ ਅੱਜ ਹਰੀਕੇ ਹੈੱਡ ਵਰਕਸ ਵਿਖੇ ਪਹੁੰਚ ਗਈ ਹੈ। ਇਹ ਜਲ ਬੱਸ ਜੋ ਕਿ 12 ਦਸੰਬਰ ਨੂੰ ਹਰੀਕੇ ਝੀਲ ‘ਚ ਦੌੜੇਗੀ। ਉਪ ਮੁੱਖ ਮੰਤਰੀ ਸੁਖਬੀਰ

ਲੋਕ ਸਭਾ ਜ਼ਿਮਨੀ ਚੋਣ ਲੜਨਗੇ ਸਿੱਧੂ ?

ਚੰਡੀਗੜ੍ਹ : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਵੱਲੋਂ ਜਲਦੀ ਹੀ ਪੰਜਾਬ ਕਾਂਗਰਸ ‘ਚ ਉਨ੍ਹਾਂ ਦੀ ਭੂਮਿਕਾ ਬਾਰੇ ਐਲਾਨ ਕੀਤੇ ਜਾਣ ਵੱਲ ਇਸ਼ਾਰਾ ਕਰ ਦਿੱਤਾ ਹੈ।  ਕੈਪਟਨ ਨੇ ਅੰਮ੍ਰਿਤਸਰ ਲੋਕ ਸਭਾ ਜ਼ਿਮਨੀ ਚੋਣ ਲੜਨ ਜਾਂ ਨਹੀਂ ਲੜਨ ਦਾ ਫੈਸਲਾ ਨਵਜੋਤ ਸਿੰਘ ਸਿੱਧੂ ਤੇ ਹੀ ਛੱਡਿਆ ਹੈ। ਕੈਪਟਨ ਅਮਰਿੰਦਰ ਨੇ ਖੁਲਾਸਾ ਕੀਤਾ

ਸੰਘਣੀ ਧੁੰਦ ਕਾਰਨ ਉਡਾਣਾਂ ‘ਚ ਹੋਈ ਦੇਰੀ

ਕੋਹਰੇ ਦੇ ਵੱੱਧਦੇ ਹੋਏ ਕਹਿਰ ਕਾਰਨ ਜਿਥੇ ਆਮ ਜਨਤਾ ,ਖਾਸ ਕਰਕੇ ਗਰੀਬ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਹੀ ਵੀਰਵਾਰ ਨੂੰ ਸੰਘਣੀ ਧੁੰਦ ਪੈਣ ਕਾਰਨ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਸਵੇਰੇ 6 ਵਜੇ ਤੇ 9 ਵਜੇ ਦਿੱਲੀ ਤੋਂ ਪੁੱਜਣ ਵਾਲੀਆਂ ਏਅਰ ਇੰਡੀਆ ਦੀਆਂ ਘਰੇਲੂ ਉਡਾਣਾਂ

guru-granth-sahib
ਅੰਮਿ੍ਤਸਰ ‘ਚ ਹੋਈ ਧਾਰਮਿਕ ਗ੍ਰੰਥ ਦੀ ਬੇਅਦਬੀ

ਇਹ ਦੁਖਦਾਈ ਖਬਰ ਅੰਮਿ੍ਤਸਰ ਤੋਂ ਹੈ ਜਿਥੇ ਇਕ ਵਾਰ ਫਿਰ ਸਿੱੱਖਾਂ ਦੇ ਧਾਰਮਿਕ ਗ੍ਰੰਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ ।ਜ਼ਿਕਰੇਖਾਸ ਹੈ ਕਿ ਸੀ.ਸੀ.ਟੀ.ਵੀ. ਵਿਚ ਦੋ ਬੱੱਚੀਆਂ ਦੀਆਂ ਤਸਵੀਰਾਂ ਕੈਦ ਹੋਈਆਂ ਹਨ। ਪਿਲਹਾਲ ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।ਪਰ ਲਸਦਾ ਰੋਸ ਲੋਕਾਂ ਵਿਚ ਦੇਖਿਆ ਜਾ ਸਕਦਾ

ਅੱੱਜ ਹੈ ਸ਼ਹੀਦ ਸੁਖਰਾਜ ਸਿੰਘ ਦੀ ਆਖਰੀ ਅਰਦਾਸ

ਪਿਛਲੇ ਦਿਨ ਨਗਰੋਟਾ ਵਿਚ ਹੋਏ ਅੱੱਤਵਾਦੀ ਹਮਲੇ ਤੋਂ ਬਾਅਦ ਪੰਜਾਬ ਨੇ ਆਪਣਾ ਪੁੱੱਤ ਗਵਾਇਆ। ਦਸਦਈਏ ਕਿ ਇਸ ਹਮਲੇ ਵਿਚ ਜਵਾਨ ਸੁਖਰਾਜ ਸਿੰਘ ਸ਼ਹੀਦ ਹੋਇਆ। ਜਿਸਦਾ ਸੋਗ ਦੇਸ਼ ਭਰ ਵਿਚ ਹੰਡਾਇਆ ਗਿਆ। ਵੀਰਵਾਰ ਨੂੰ ਸ਼ਹੀਦ ਸੁਖਰਾਜ ਸਿੰਘ ਦੀ ਆਖਰੀ ਅਰਦਾੲਸ ਬਟਾਲਾ ਵਿਖੇ ਕੀਤੀ ਜਾਏਗੀ। ਇਸ ਮੌਕੇ ਰਾਜਨੀਤਿਕ ਤੇ ਸਮਾਜਿਕ ਲੋਕ ਸ਼ਰਧਾਂਜਲੀ ਦੇਣ ਲਈ

ਸਾਰਕ ਦੇਸ਼ਾਂ ਵਿਚਾਲੇ ਵਪਾਰਕ ਸਬੰਧ ਹੋਰ ਮਜ਼ਬੂਤ ਕਰੇਗਾ ਪਾਇਟੈਕਸ- ਡਾ. ਬਸੰਤ ਗਰਗ

ਗੁਰੂ ਕੀ ਨਗਰੀ ਵਿਚ ਅੱਜ ਤੋਂ ਸ਼ੁਰੂ ਹੋਵੇਗਾ 11ਵਾਂ ਅੰਤਰਰਾਸ਼ਟਰੀ ਵਪਾਰ ਮੇਲਾ ਪੰਜਾਬ ਸਰਕਾਰ ਅਤੇ ਪੀ. ਐਚ. ਡੀ ਚੈਂਬਰ ਆਫ ਕਾਮਰਸ ਵੱਲੋਂ ਸਥਾਨਕ ਰਣਜੀਤ ਐਵੀਨਿਊ ਗਰਾਉਂਡ ਵਿਚ ਕਰਵਾਏ ਜਾ ਰਹੇ 11ਵੇਂ ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ (ਪਾਇਟੈਕਸ) ਰਾਹੀਂ ਜਿਥੇ ਸਾਰਕ ਦੇਸ਼ਾਂ ਵਿਚਾਲੇ ਵਪਾਰਕ ਸਬੰਧ ਹੋਰ ਮਜ਼ਬੂਤ ਹੋਣਗੇ, ਉਥੇ ਹੀ ਸਨਅਤੀ ਖੇਤਰ ਵਿਚ ਅੰਮ੍ਰਿਤਸਰ ਦਾ ਗ੍ਰਾਫ ਵੀ