Oct 24

ਪੁਲਿਸ ਕਮਿਸ਼ਨਰ ਵੱਲੋਂ ਸੰਗਤਾਂ ਨੂੰ ਬਦਲਵੇਂ ਟਰੈਫਿਕ ਰੂਟ ਅਪਣਾਉਣ ਦੀ ਅਪੀਲ

ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ ਵਿਖੇ 24 ਅਤੇ 25 ਅਕਤੂਬਰ ਨੂੰ ਕਰਵਾਏ ਜਾ ਰਹੇ ਸਮਾਗਮਾਂ ਦੇ ਮੱਦੇਨਜ਼ਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਦੀ ਸੁਵਿਧਾ ਲਈ ਅੰਮ੍ਰਿਤਸਰ ਪੁਲਿਸ ਵੱਲੋਂ ਟ੍ਰੈਫਿਕ ਦੇ ਬਦਲਵੇਂ ਰੂਟ ਬਣਾਏ ਗਏ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਸ੍ਰੀ ਲੋਕਨਾਥ ਆਂਗਰਾ ਨੇ ਦੱਸਿਆ ਕਿ ਮਿਤੀ 24 ਅਤੇ 25

ਜਲਦ ਹੋਏਗਾ ‘ਗੇਟ ਆਫ ਅੰਮ੍ਰਿਤਸਰ’ ਦਾ ਉਦਘਾਟਨ

ਸੱਚਖੰਡ ਸ਼੍ਰੀ ਹਰਿਮੰਦਿਰ ਸਾਹਿਬ ਲੋਕਾਂ ਦੇ ਵਿਸ਼ਵਾਸ ਤੇ ਆਸਥਾ ਦਾ ਕੇਂਦਰ ਹੈ ਜਿਥੇ ਲੱਖਾਂ ਦੀ ਗਿਣਤੀ ਵਿੱੱਚ ਲੋਕ ਅੰਮ੍ਰਿਤਸਰ ਆਉਂਦੇ ਹਨ।ਪੰਜਾਬ ਸਰਕਾਰ ਵੱੱਲੋਂ ਅੰਮ੍ਰਿਤਸਰ ਦੇ ਵਿਕਾਸ ਅਤੇ ਬੇਹਤਰੀ ਦੇ ਲਈ ਕਈ ਕੰਮ ਕੀਤੇ ਜਾ ਰਹੇ ਹਨ ।ਇਸੇ ਸਿਲਸਿਲੇ ਵਿੱੱਚ ਪੰਜਾਬ ਸਰਕਾਰ ਵੱੱਲੋਂ ਅੰਮ੍ਰਿਤਸਰ ਦੇ ਨਿਊ ਅੰਮ੍ਰਿਤਸਰ ਇਲਾਕੇ ਵਿਚ ‘ਗੇਟ ਆਫ ਅੰਮ੍ਰਿਤਸਰ” ਦੀ ਉਸਾਰੀ ਕਰਵਾਈ ਗਈ।ਅੰਮ੍ਰਿਤਸਰ

ਬਿਜਲੀ ਸ਼ਰਟ ਕਾਰਨ ਕਰਿਆਨਾ ਦੁਕਾਨ ਸੜ ਕੇ ਸੁਆਹ, 20 ਲੱਖ ਦਾ ਨੁਕਸਾਨ

ਤਰਨ ਤਾਰਨ ਸ਼ਹਿਰ ਮੇਨ ਬੋਹੜੀ ਚੋਂਕ ਵਿੱਚ ਚੋਪੜਾ ਕਰਿਆਨਾ ਸਟੋਰ ਦੁਕਾਨ ਉਪਰ ਬੀਤੀ ਰਾਤ ਨੂੰ ਅਚਾਨਕ ਬਿਜਲੀ ਸ਼ਰਟ ਹੋਣ ਕਾਰਨ ਦੁਕਾਨ ਵਿੱਚ ਪਇਆ ਸਾਰਾ ਸਮਾਨ ਅਤੇ ਦੂਜੀ ਬਿਲਡਿੰਗ ਤੱਕ ਸੜ ਕੇ ਸੁਆਹ ਹੋ ਗਈ। ਦੁਕਾਨ ਦਾਰ ਨੇ ਦੱਸਿਆ ਕਿ ਸਾਡੇ ਤਰਨ ਤਾਰਨ ਸ਼ਹਿਰ ਵਿੱਚ ਕਰੋੜਾ ਰੁਪਏ ਪੰਜਾਬ ਸਰਕਾਰ ਵੱਲੋ ਵਿਕਾਸ ਕਾਰਜ਼ਾ ਲਈ ਆਏ ਹਨ, ਉਹ ਧੜਾ

loot-1
ਅੰਮ੍ਰਿਤਸਰ ਵਿੱਚ ਦਿਨ ਦਿਹਾੜੇ 25 ਲੱਖ ਦੀ ਲੁੱਟ

ਅੰਮ੍ਰਿਤਸਰ ਵਿੱਚ ਦਿਨ ਦਿਹਾੜੇ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਦੋ ਲੁਟੇਰਿਆਂ ਨੇ ਆਰੀਅਨ ਹਾਂਡਾ ਨਾਮ ਦੀ ਏਜੰਸੀ ਦੇ ਮਾਲਕ ਅਤੇ ਕੈਸ਼ੀਅਰ ਨੂੰ ਤੇਜ਼ਧਾਰ ਹਥਿਆਰਾਂ ਨਾਲ ਜ਼ਖ਼ਮੀ ਕਰਕੇ 25 ਲੱਖ ਰੁਪਏ ਲੁੱਟ ਕੇ ਮੌਕੇ ਤੋਂ ਫਰਾਰ ਹੋ ਗਏ। ਜਾਣਕਾਰੀ ਮੁਤਾਬਕ ਰੋਜ਼ਾਨਾ ਦੀ ਤਰ੍ਹਾਂ ਬੈਂਕ ਵਿੱਚ ਪੈਸੇ ਜਮ੍ਹਾਂ ਕਰਵਾਉਣ ਜਾ ਰਹੇ ਸਨ,ਤਾਂ ਅਚਾਨਕ ਦੋ

ਮੋਟਰਸਾਈਕਲ ਨੂੰ ਅੱਗ ਲਗਾਕੇ ਭੱਜੇ ਸ਼ਰਾਰਤੀ ਅਨਸਰ

ਇਹ ਖਬਰ ਗੁਰਦਾਸਪੁਰ ਤੋਂ ਹੈ ਜਿਥੇ ਕੁਝ ਸ਼ਰਾਰਤੀ ਅਨਸਰਾਂ ਵੱੱਲੋਂ ਬੀਤੀ ਰਾਤ ਇੱੱਕ ਪੁਜਾਰੀ ਦੇ ਮੋਟਰਸਾਈਕਲ ਨੂੰ ਅੱਗ ਲਗਾ ਦਿੱਤੀ ਗਈ।ਭੱਦਰਕਾਲੀ ਮੰਦਰ ਦੇ ਪੁਜਾਰੀ ਗਗਨਦੀਪ ਸ਼ਰਮਾ ਨੇ ਦੱਸਿਆ ਕਿ ਰਾਤ ਜਦੋਂ ਉਹ ਆਪਣੇ ਘਰ ਸੁੱਤੇ ਪਏ ਸਨ ਤਾਂ ਮੋਟਰਸਾਈਕਲ ਵੀ ਘਰ ਦੇ ਬਰਾਂਡੇ ਵਿਚ ਖੜ੍ਹਾ ਸੀ ਕਿ ਅੱਧੀ ਰਾਤ ਤੋਂ ਬਾਅਦ ਕੁਝ ਸ਼ਰਾਰਤੀ ਲੋਕ ਘਰ

ਤਿਉਹਾਰਾਂ ਨੂੰ ਲੈ ਕੇ ਕੀਤੀ ਛਾਪੇਮਾਰੀ, 10 ਕੁਇੰਟਲ ਮਠਿਆਈਆਂ ਜ਼ਬਤ

ਤਿਉਹਾਰਾਂ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ। ਜਿਸਨੁੂੰ ਲੈ ਕੇ ਦੁਕਾਨਾਂ ਅੰਦਰ ਮਠਿਆਈਆਂ ਬਣਾਉਣ ਦੀਆਂ ਤਿਆਰੀਆਂ ਜੋਰਾਂ ਸ਼ੋਰਾਂ ਤੇ ਚੱਲ ਰਹੀਆਂ ਹਨ।ਪਰ ਦੁਕਾਨਦਾਰ ਆਪਣੀਆਂ ਮਠਿਆਈਆਂ ਦੀ ਵਿੱਕਰੀ ਵਧਾਉਣ ਲਈ ਮਿਲਾਵਟ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ। ਉਥੇ ਹੀ ਦੂਸਰੇ ਸੂਬਿਆਂ ਤੋਂ ਅੰਮ੍ਰਿਤਸਰ ਅਤੇ ਇਸ ਦੇ ਨਾਲ ਲਗਦੇ ਪਿੰਡਾਂ ‘ਚ ਮਠਿਆਈ ਸਪਲਾਈ ਹੋ ਰਹੀ ਹੈ, ਜਿਸ

ਕਰਿਆਨਾ ਸਟੋਰ ‘ਚ ਲੱਗੀ ਅੱਗ,ਲੱਖਾਂ ਰੁਪਏ ਦਾ ਹੋਇਆ ਨੁਕਸਾਨ

ਤਰਨਤਾਰਨ, 24 ਅਕਤੂਬਰ – ਤਰਨਤਾਰਨ ਕੇ ਭੋਹੜੀ ਚੌਕ ਸਥਿਤ ਪ੍ਰਾਣਨਾਥ ਜੋਗਿੰਦਰ ਪਾਲ ਨਾਂ ਦੇ ਕਰਿਆਨਾ ਸਟੋਰ ‘ਚ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਨੂੰ ਦੱਸਿਆ ਜਾ ਰਿਹਾ

ਪਨਸਪ ਰਹੀ ਝੋਨਾ ਖਰੀਦਣ ‘ਚ ਮੋਹਰੀ

ਪੰਜਾਬ ਦੀ ਸਰਕਾਰੀ ਖਰੀਦ ਏਜੰਸੀ ਪਨਸਪ ਵੱਲੋਂ ਇਸ ਵਾਰ ਵੀ ਮੰਡੀਆਂ ‘ਚ ਦੂਸਰੀਆਂ ਸਰਕਾਰੀ ਏਜੰਸੀਆਂ ਦੇ ਮੁਕਾਬਲੇ ਜਿਆਦਾ ਝੋਨਾ ਖਰੀਦਿਆ ਗਿਆ ਹੈ। ਪਨਸਪ ਚੇਅਰਮੈਨ ਅਜੈਪਾਲ ਸਿੰਘ ਮੀਰਾਂਕੋਟ ਨੇ ਗੁਰਦਾਸਪੁਰ ਮੰਡੀਆਂ ਦਾ ਜਾਇਜ਼ਾ ਲੈਂਦੇ ਹੋਏ ਐਲਾਨ ਕੀਤਾ ਕਿ ਵਿਭਾਗ ਦੇ ਅਧਿਕਾਰੀ ਜੋ ਚੰਗਾ ਕੰਮ ਕਰ ਰਹੇ ਹਨ ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਦੱਸਿਆ

ਤੰਗ ਗਲੀਆਂ ‘ਚ ਵਿਕ ਰਹੇ ਹਨ ਸ਼ਰੇਆਮ ਖਤਰਨਾਕ ਪਟਾਕੇ

ਦੀਵਾਲੀ ਦਾ ਤਿਉਹਾਰ ਆਉਣ ਕਾਰਣ ਬਜ਼ਾਰਾਂ ਵਿੱਚ ਰੌਣਕਾਂ ਵੇਖਦੇ ਹੀ ਬਣਦੀਆਂ ਹਨ।ਉਥੇ ਹੀ ਧਮਾਕੇਦਾਰ ਪਟਾਕੇ ਅਤੇ ਬੰਬ ਬਣਾਉਣ ਵਾਲੇ ਪ੍ਰਸ਼ਾਸਨ ਦੇ ਸਖ਼ਤ ਡੰਡੇ ਤੋਂ ਬੇਖੌਫ਼ ਅਤੇ ਨਿਯਮਾਂ ਨੂੰ ਛਿੱਕੇ ‘ਤੇ ਟੰਗ ਨਗਰ ਦੇ ਨੇੜੇ ਦੇ ਖੇਤਰਾਂ ਅਤੇ ਸਲਮ ਬਸਤੀਆਂ ਸਮੇਤ ਹਰੇਕ ਮੁਹੱਲੇ ਦੀਆਂ ਤੰਗ ਗਲੀਆਂ ਅਤੇ ਤੰਗ ਬਾਜ਼ਾਰਾਂ ‘ਚ ਇਨ੍ਹੀ ਦਿਨੀਂ ਪਟਾਕਿਆਂ ਅਤੇ ਆਤਿਸ਼ਬਾਜ਼ੀਆਂ ਦੀ ਵਿੱਕਰੀ

ਵਾਰ ਹੀਰੋਜ਼ ਮੈਮੋਰੀਅਲ ਮਿਊਜ਼ੀਅਮ ਦਾ ਅੰਮ੍ਰਿਤਸਰ ‘ਚ ਉਦਘਾਟਨ

ਵਾਰ ਹੀਰੋਜ਼ ਮੈਮੋਰੀਅਲ ਮਿਊਜ਼ੀਅਮ ਪੰਜਾਬ ਸਰਕਾਰ ਦੇ ਉੱਦਮਾਂ ਸਦਕਾ ਹੀ ਸੰਭਵ ਹੋ ਸਕਿਆ ਹੈ। ਜਿਸਦੇ ਸਬੰਧ ਵਿੱਚ ਅੰਮ੍ਰਿਤਸਰ ‘ ਚ ਪੰਜਾਬ ਸਰਕਾਰ ਦੀ ਰੈਲੀ ਕੀਤੀ ਗਈ। ਇਸ ਰੈਲੀ ਨੂੰ ਪੰਜਾਬ ਦੇ ਉੱਪ  ਮੁੱਖ ਮੰਤਰੀ ਸੁਖਬੀਰ ਬਾਦਲ ਨੇ ਸੰਬੋਧਨ ਕੀਤਾ।ਇਸ ਮੌਕੇ ਮੁੱਖ ਮੰਤਰੀ ਪ੍ਰਕਾਸ਼ ਸਿੰੰਘ ਬਾਦਲ, ਬਿਕਰਮ ਸਿੰਘ ਮਜੀਠੀਆ ਸਮੇਤ ਸਾਬਕਾ ਫੌਜੀ ਅਤੇ ਪਾਰਟੀ ਦੇ ਸੀਨੀਅਰ ਆਗੂ

ਮੁੱਖ ਮੰਤਰੀ ਅੱਜ ਲੋਕ ਅਰਪਣ ਕਰਨਗੇ ਵਾਰ ਮੈਮੋਰੀਅਲ

ਅੰਮ੍ਰਿਤਸਰ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੱਜ ਦੇਸ਼ ਦਾ ਪਹਿਲਾ ਵਾਰ ਮੈਮੋਰੀਅਲ,ਜੰਗ ਏ ਆਜ਼ਾਦੀ ਯਾਦਗਾਰ ਲੋਕਾਂ ਨੂੰ ਅਰਪਣ ਕਰਨਗੇ। 130 ਕਰੋੜ ਦੀ ਲਾਗਤ ਨਾਲ ਬਣੇ ਇਸ ਵਾਰ ਮੈਮੋਰੀਅਲ ਦੇ ਉਦਘਾਟਨ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁਕੀਆਂ ਨੇ ਅਤੇ ਇੱਸ ਮੌਕੇ ਅਕਾਲੀ ਦਲ ਦੀ ਤਮਾਮ ਲੀਡਰਸ਼ਿਪ, ਸਾਬਕਾ ਫੌਜੀ ਅਤੇ ਆਮ ਲੋਕ ਹਾਜ਼ਰ

ਸਰਬੱਤ ਖਾਲਸਾ ਜੱਥੇਦਾਰਾਂ ਵੱਲੋਂ 7 ਮੈਂਬਰੀ ਖਜ਼ਾਨਾ ਕਮੇਟੀ ਦਾ ਗਠਨ

ਤਲਵੰਡੀ ਸਾਬੋ :ਸਰਬੱਤ ਖਾਲਸਾ ਦੇ ਜੱਥੇਦਾਰਾਂ ਵਲੋਂ 7 ਮੈਂਬਰੀ ਖਜ਼ਾਨਾ ਕਮੇਟੀ ਦਾ ਗਠਨ ਕੀਤਾ ਗਿਆ ਹੈ। ਸਰਬੱਤ ਖਾਲਸਾ ਦੇ ਗੁਰਦੁਆਰਾ ਗ੍ਰੰਥਸਰ ਸਾਹਿਬ ਦਾਦੂ ਵਿਖੇ ਬਣਾਏ ਗਏ ਕੰਟਰੋਲ ਰੂਮ ਦੇ ਇੰਚਾਰਜ ਭਾਈ ਜਗਮੀਤ ਸਿੰਘ ਵੱਲੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਦੱਸਿਆ ਗਿਆ ਹੈ ਕਿ ਆਉਣ ਵਾਲੀ ੧੦ ਨਵੰਬਰ ਨੂੰ ਸਰਬੱਤ ਖਾਲਸਾ ਦੀਆਂ ਤਿਆਰੀਆਂ ਦੇ ਚੱਲਦਿਆਂ ਸਰਬੱਤ ਖਾਲਸਾ

ਦੁੱਧ ਪ੍ਰਤੀ ਜਾਗਰੂਕ ਕਰਨ ਲਈ ਡੇਅਰੀ ਵਿਭਾਗ ਪੱਬਾਭਾਰ

ਸ਼ੁੱਧ ਦੁੱਧ ਸਿਹਤ ਲਈ ਕਿੰਨ੍ਹਾ ਸਹਾਈ ਅਤੇ ਮਿਲਾਵਟੀ ਦੁੱਧ ਕਿੰਨਾ ਘਾਤਕ ਹੈ, ਲੋਕਾਂ ਨੂੰ ਜਾਗਰੂਕ ਕਰਨ ਲਈ ਡੇਅਰੀ ਵਿਭਾਗ ਯਤਨਸ਼ੀਲ ਵਿੱਚ ਲੱਗਾ ਹੋਇਆ ਹੈ। ਬਟਾਲਾ ਵਿੱਚ ਡਿਪਟੀ ਡਾਇਰੈਕਟਰ ਕਸ਼ਮੀਰ ਸਿੰਘ ਦੀ ਅਗਵਾਈ ਵਿੱਚ ਜਾਗਰੂਕ ਸੈਮੀਨਾਰ ਦੇ ਨਾਲ ਨਾਲ ਦੁੱਧ ਦੀ ਪਰਖ ਲਈ ਦੁੱਧ ਟੈਸਟ ਕੈਂਪ ਲਗਾਇਆ ਗਿਆ ਹੈ। ਇਸ ਕੈਂਪ ਰਾਹੀਂ ਜਿੱਥੇ ਲੋਕਾਂ ਨੂੰ ਤੇ

5ਵੀਂ ਪਾਤਸ਼ਾਹੀ ਤੋਂ ’71 ਪਾਕਿ ਜੰਗ ਤੱਕ ਦੇ ਮਾਣਮੱਤੇ ਇਤਿਹਾਸ ਦਾ ਗਵਾਹ ਬਣੇਗਾ ਦੇਸ਼ ਦਾ ਪਹਿਲਾ ‘ਵਾਰ ਮੈਮੋਰੀਅਲ’

ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਜਿੱਥੇ ਜੰਗ ਨੂੰ ਸਮਰਪਿਤ ਕੋਈ ਯਾਦਗਾਰ ਬਣਾਈ ਗਈ ਹੈ।ਅਮਿ੍ਰੰਤਸਰ ‘ਚ ਪੰਜਾਬ ਸਟੇਟ ਵਾਰ ਮੈਮੋਰੀਅਲ ਐਂਡ ਮਿਊਜ਼ੀਅਮ ਦਾ ਨਿਰਮਾਣ ਸੰਪੂਰਣ ਹੋ ਗਿਆ ਹੈ। ਇਹ ਵਾਰ ਮੈਮੋਰੀਅਲ ਦੇਸ਼ ਦੇ ਨੌਜਵਾਨਾਂ ਨੂੰ ਸਾਡੇ ਗੌਰਵਮਈ ਇਤਿਹਾਸਨਾਲ ਜੋੜੀ ਰੱਖਣ ਦੇ ਮਕਸਦ ਨਾਲ 140 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ। ਪੰਜਾਬ ਦੇ ਮੁੱਖ

Florida school shooting
ਆੜਤੀਏ ਨੂੰ ਜਾਨੋਂ ਮਾਰਨ ਦੀ ਮਿਲੀ ਧਮਕੀ

ਪੁਲਿਸ ਵਲੋਂ ਆੜਤੀਏ ਗੁਰਚਰਨ ਸਿੰਘ ਦੀ ਸ਼ਿਕਾਇਤ ‘ਤੇ ਗਗਨਦੀਪ ਸਿੰਘ ਨੂੰ ਗ੍ਰਿਫਤਾਰ ਕਰਨ ਦੀ ਖਬਰ ਸਾਹਮਣੇ ਆਈ ਹੈ। ਗੁਰਚਰਨ ਸਿੰਘ ਦਾ ਕਹਿਣਾ ਹੈ ਕਿ ਕੱੱਲ ਜਦੋਂ ਉਹ ਬਜਾਰ ਵਿਚ ਫਰੂਟ ਖਰੀਦਣ ਲਈ ਰੁਕਿਆ ਤਾਂ ਸਾਹਮਣੇ ਤੋਂ ਅਚਾਨਕ ਗਗਨਦੀਪ ਸਿੰਘ ਕਾਰ ਸਾਹਮਣੇ ਆ ਗਿਆ ਤੇ ਕਾਰ ਵਿਚ ਬੈਠੇ ਉਸਦੇ ਭਤੀਜੇ ਤੋਂ ਕਾਰ ਦਾ ਸ਼ੀਸ਼ਾ ਤੋੜਕੇ 315

ਬੱਸ-ਮੋਟਰ ਸਾਇਕਲ ਦੀ ਟੱਕਰ, 2 ਦੀ ਮੌਤ 1 ਜਖਮੀ

ਬਟਾਲਾ ਤੋਂ ਮਜੀਠੀਆ ਜਾ ਰਹੀ ਬੱਸ ਨਾਲ ਮੋਟਰ ਸਾਈਕਲ ਦੀ ਟੱਕਰ ਹੋਣ ਦੀ ਖਬਰ ਹੈ। ਜਿਸ ਵਿਚ 2 ਦੀ ਮੌਤ ਹੋ ਗਈ ‘ਤੇ ਇੱਕ ਜਖਮੀ ਹੋ ਗਿਆ। ਦੱਸਿਆ ਗਿਆ ਹੈ ਕਿ ਇਹ ਮੋਟਰ ਸਾਇਕਲ ਸਵਾਰ ਦਵਾਈ ਲੈ ਕੇ ਆਪਣੇ ਪਿੰਡ ‘ਹਰੀਆਂ’ ਜਾ ਰਹੇ ਸੀ ਤੇ ਜਿਹਨਾਂ ਦੀ ‘ਬਟਾਲਾ’ ਤੋਂ ਆ ਰਹੀ ਬੱਸ ਨਾਲ ਟੱਕਰ ਹੋ

ਅਹਿਮਦੀਆ ਜਮਾਤ ਵੱਲੋਂ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ

ਕਾਦੀਆ ਦੇ ਜਲਸਾ ਸਲਾਨਾ ਗਰਾਊਡ ਵਿਚ ਖੇਡ ਮੁਕਾਬਲੇ ਕਰਵਾਏ ਗਏ ਤੇ ਅੱਜ ਉਨ੍ਹਾਂ ਦਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਜਿਸ ਵਿਚ ਕਾਦੀਆ ਦੀ ਟੀਮ ਮਜਲਿਜ ਅਨਸਰਉਲਾ ਕਾਦੀਆ ਪਹਿਲੇ ਸਥਾਨ ਤੇ ਆਈ। ਜਮਾਤ ਦੇ ਮੁਖੀ ਮਹੁੰਮਦ ਇਨਾਮ ਗੋਰੀ ਵੱਲੋਂ ਖਿਡਾਰੀਆ ਨੂੰ ਸਨਮਾਨਿਤ ਕੀਤਾ। ਗੱਲਬਾਤ ਕਰਦਿਆ ਨਜੀਮੂਦੀਨ ਹਾਮਿਦ ਨੇ ਕਿਹਾ ਕਿ ਇਹ ਤਿੰਨ ਦਿਨਾਂ ਤੋਂ ਚੱਲਣ ਵਾਲੇ

ਸਲਵਿੰਦਰ ਸਿੰਘ ਦਾ ਸਲਾਖਾਂ ਪਿੱਛੇ ਜਾਣਾ ਤੈਅ….?

ਸੁਰਖੀਆਂ ’ਚ ਰਹੇ ਐਸ.ਪੀ. ਸਲਵਿੰਦਰ ਸਿੰਘ ਉੱਪਰ ਥਾਣਾ ਸਿਟੀ ਗੁਰਦਾਸਪੁਰ ਵਿਖੇ ਮਹਿਲਾ ਕਾਂਸਟੇਬਲ ਨਾਲ ਛੇੜਛਾੜ ਕਰਨ ਦੇ ਅਰੋਪ ’ਚ ਧਾਰਾ 354 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਛੇੜਛਾੜ ਦੇ ਮਾਮਲੇ ਦਾ ਜਿੰਮਾ ਆਈ.ਜੀ. ਗੁਰਪ੍ਰੀਤ ਦਿਓ ਦੇ ਕੋਲ ਸੀ, ਜਿਸ ਦੀ ਇੰਕਵਾਰੀ ਦੇ ਚਲਦਿਆਂ ਮਾਮਲਾ ਦਰਜ ਕਰਨ ਦੇ ਹੁਕਮ ਦਿੱਤੇ ਗਏ ਜਿਸ ਤੋਂ

ਕੈਪਟਨ ਦੇ ਲਾਰਿਆਂ ‘ਚ ਨਹੀਂ ਆਉਣਗੇ ਪੰਜਾਬ ਦੇ ਲੋਕ: ਬਾਦਲ

ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਦੀ ਕਿਸਾਨ ਯਾਤਰਾ ਨੂੰ ਸਿਰਫ ਡਰਾਮ ਦੱਸਿਆ ਹੈ; ਮੁੱਖ ਮੰਤਰੀ ਬਾਦਲ ਦਾ ਕਹਿਣਾ ਹੈ ਕਿ ਜਦੋਂ ਵੀ ਸੂਬੇ ‘ਚ ਚੋਣਾਂ ਨੇੜੇ ਆਉਂਦੀਆਂ ਹਨ ਤਾਂ ਕੈਪਟਨ ਸਾਹਿਬ ਨੂੰ ਕਿਸਾਨਾਂ ਦੀ ਯਾਦ ਆਉਣ ਲੱਗਦੀ ਹੈ। ਮੁੱਖ ਮੰਤਰੀ ਬਾਲਦ ਨੇ ਕਾਂਗਰਸ ਦੀ ਕਿਸਾਨ ਯਾਤਾਰਾ ਦੇ ਸਵਾਲ ਚੁੱਕਦਿਆ ਕਿਹ

ਬੀ.ਐੱਸ.ਐੱਫ. ਨੂੰ ਵੱਡੀ ਕਾਮਯਾਬੀ, ਅਟਾਰੀ ਨੇੜਿਓ ਫੜੀ 5 ਪੈਕਟ ਹੈਰੋਇਨ

ਬੀ.ਐਸ.ਐਫ. ਵਲੋਂ ਅਟਾਰੀ ਨੇੜੇ ਪੈਂਦੀ ਸਰਹੱਦੀ ਚੌਕੀ ਦਾਊਕੇ ਤੋਂ ਪਾਕਿਸਤਾਨੀ ਤਸਕਰਾਂ ਦੇ ਮਨਸੂਬਿਆਂ ਨੂੰ ਅਸਫਲ ਕਰਦਿਆਂ 5 ਪੈਕਟ ਹੈਰੋਇਨ ਬਰਾਮਦ ਕੀਤੀ ਗਈ ਹੈ। ਬੀ.ਐਸ.ਐਫ. ਜਵਾਨਾਂ ਵਲੋਂ ਤਸਕਰਾਂ ‘ਤੇ ਗੋਲੀਬਾਰੀ ਵੀ ਕੀਤੀ ਗਈ ਪਰ ਉਹ ਪਾਕਿਸਤਾਨ ਵੱਲ ਭਜਣ ‘ਚ ਸਫਲ ਰਹੇ।