Dec 27

ਪਾਕਿਸਤਾਨ ਨੇ ਰਿਹਾਅ ਕੀਤੇ 220 ਭਾਰਤੀ ਮਛੇਰੇ

ਭਾਰਤ-ਪਾਕਿਸਤਾਨ ਦਰਮਿਆਨ ਕੈਦੀਆਂ ਦੀ ਰਿਹਾਈ ਨੂੰ ਲੈ ਕੇ ਹੋਏ ਸਮਝੌਤੇ ਤਹਿਤ ਪਾਕਿਸਤਾਨ ਦੇ ਰੇਂਜਰਸ ਫਾਜ਼ਿਲ ਨੇ ਰਿਹਾਅ ਹੋਏ 220 ਮਛੇਰਿਆਂ ਨੂੰ ਦੇਰ ਰਾਤ ਵਾਹਗਾ-ਅਟਾਰੀ ਸਰਹੱਦ ਰਸਤੇ ਸੀਮਾ ਸੁਰੱਖਿਆ ਬਲ ਦੇ ਅਸਿਸਟੈਂਟ ਕਮਾਂਡਰ ਅਨਿਲ ਚੌਹਾਨ ਦੇ ਹਵਾਲੇ ਕੀਤਾ । ਇਸ ਮੌਕੇ ਅਟਾਰੀ ਬਾਰਡਰ ‘ਤੇ ਰਿਹਾਅ ਹੋਏ ਕੈਦੀਆਂ ਨੇ ਸਾਂਝੇ ਤੌਰ ‘ਤੇ ਦੱਸਿਆ ਕਿ ਉਹ ਤਾਣਾ (ਗੁਜਰਾਤ)

ਅਟਾਰੀ ਬਾਰਡਰ ‘ਤੇ ਦੇਖਣ ਨੂੰ ਮਿਲੇਗਾ ਦੇਸ਼ ਦਾ ਸਭ ਤੋਂ ਉੱਚਾ ਰਾਸ਼ਟਰੀ ਤਿਰੰਗਾ

ਰਣਜੀਤ ਐਵਿਨਿਊ ਦੇ ਆਨੰਦ ਪਾਰਕ ‘ਚ ਲੱਗੇ ਉੱਚੇ ਰਾਸ਼ਟਰੀ ਝੰਡੇ ਤੋਂ ਬਾਅਦ ਹੁਣ ਦੇਸ਼ ਦਾ ਸਭ ਤੋਂ ਉੱਚਾ ਰਾਸ਼ਟਰੀ ਤਿਰੰਗਾ ਅਟਾਰੀ ਬਾਰਡਰ ‘ਤੇ ਦੇਖਣ ਨੂੰ ਮਿਲੇਗਾ। ਜਾਣਕਾਰੀ ਮੁਤਾਬਿਕ ਇਸ ਦੀ ਉਚਾਈ 3ਰਣਜੀਤ ਐਵਿਨਿਊ ਦੇ ਆਨੰਦ ਪਾਰਕ ‘ਚ ਲੱਗੇ ਉੱਚੇ ਰਾਸ਼ਟਰੀ ਝੰਡੇ ਤੋਂ ਬਾਅਦ ਹੁਣ ਦੇਸ਼ ਦਾ ਸਭ ਤੋਂ ਉੱਚਾ ਰਾਸ਼ਟਰੀ ਤਿਰੰਗਾ ਅਟਾਰੀ ਬਾਰਡਰ ‘ਤੇ ਦੇਖਣ

ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਚੇਤਨਾ ਮਾਰਚ ਕੱਢਿਆ ਗਿਆ

ਸਿੱਖਾਂ ਦੇ ਦਸਮ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਕ ਵਿਸ਼ਾਲ ਚੇਤਨਾ ਮਾਰਚ ਦਸਮੇਸ਼ ਬ੍ਰਿਗੇਡ ਵੱਲੋਂ ਕੱਢਿਆ ਗਿਆ। ਇਸ ਚੇਤਨਾ ਮਾਰਚ ਦੀ ਸ਼ੁਰੂਆਤ ਖਾਲਸਾ ਕਾਲਜ ਤੋਂ ਜੈਕਾਰਿਆਂ ਦੀ ਗੂੰਜ ਨਾਲ ਆਰੰਭ ਹੋਈ ।ਜਿਸ ਵਿਚ ਵੱਡੀ ਗਿਣਤੀ ‘ਚ ਨੌਜਵਾਨ ਮੋਟਰਸਾਈਕਲਾਂ ‘ਤੇ ਸਵਾਰ ਹੋ ਕੇ ਸ਼ਾਮਲ ਹੋਏ। ਇਹ ਚੇਤਨਾ ਮਾਰਚ ਵੱਖ-ਵੱਖ

ਜਮਾਤ ਅਹਿਮਦੀਆ ਦਾ ਸਲਾਨਾ 122ਵਾਂ ਜਲਸਾ ਹੋਇਆ ਸ਼ੁਰੂ

ਕਾਦੀਆ ਜਮਾਤ ਅਹਿਮਦੀਆ ਦੇ ਸਲਾਨਾ 122ਵਾਂ ਜਲਸਾ ਜੋ ਕਿ 26,27,28 ਦਸੰਬਰ ਨੂੰ ਮਨਾਇਆ ਜਾ ਰਿਹਾ ਹੈ। ਸੋਮਵਾਰ ਇਸ ਜਲਸੇ ਦੇ ਪਹਿਲੇ ਦਿਨ ਦੀ ਸ਼ੁਰੂਆਤ ਹੋਈ ।ਜਾਣਕਾਰੀ ਦਿੰਦਿਆ ਪ੍ਰੈਸ ਸੱਕਤਰ ਕੇ ਤਾਰਿਕ ਅਹਿਮਦੀਆਂ ਨੇ ਦੱਸਿਆ ਕਿ 122ਵਾਂ ਸਲਾਨਾ ਇੰਨਰਨੈਸ਼ਨਲ ਜਲਸਾ ਸ਼ੁਰੂ ਹੋ ਗਿਆ । ਉਹਨਾ ਕਿਹਾ ਕਿ ਜਮਾਤ ਅਹਿਮਦੀਆ ਬਣਿਆ 125 ਸਾਲ ਹੋ ਗਏ ਅਤੇ ਇਹ

ਐਮ ਐਲ ਏ ਸੰਧੂ ਨੇ ਕੀਤਾ ਝਬਾਲ ਬੱਸ ਅੱਡੇ ਦਾ ਉਦਘਾਟਨ

ਦੇਸ਼ ਅਜ਼ਾਦ ਹੋਣ ਤੋਂ ਬਾਅਦ ਸਰਹੱਦੀ ਏਰੀਆ ਦੀ ਹੱਬ ਵੱਜੋ ਜਾਣੇ ਜਾਂਦੇ ਕਸਬਾ ਝਬਾਲ ਵਿੱਖੇ ਪਿਛਲੇ ਲੰਮੇ ਤੋ ਬੱਸ ਅੱਡਾ ਨਾ ਹੋਣ ਕਾਰਨ ਰੋਜਾਨਾਂ ਹੀ ਹਜ਼ਾਰਾਂ ਯਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ।ਕਿਉਂ ਕਿ ਝਬਾਲ ਦੇ ਨੇੜੇ ਇਤਿਹਾਸਕ ਨਗਰੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਹੋਣ ਕਾਰਨ ਦੇਸ਼ ਵਿਦੇਸ਼ਾਂ ਵਿੱਚੋ ਹਜ਼ਾਰਾਂ ਹੀ

Bikram Singh majithia
ਕੈਪਟਨ ‘ਤੇ ਮਜੀਠੀਆ ਦਾ ਪਲਟਵਾਰ, ਕੇਜਰੀਵਾਲ ਨੂੰ ਦੱਸਿਆ ਚੂਹਾ !

ਗੁਰਦਾਸਪੁਰ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਸਰਕਾਰ ਬਣਨ ਉੱਤੇ ਜੇਲ੍ਹ ਭੇਜਣ ਦੇ ਦਿੱਤੇ ਗਏ ਬਿਆਨ ‘ਤੇ ਮਜੀਠੀਆ ਨੇ ਪਲਟਵਾਰ ਕੀਤਾ ਹੈ। ਬਿਕਰਮ ਸਿੰਘ ਮਜੀਠੀਆ ਨੇ ਆਖਿਆ ਕਿ ਕੋਈ ਵੀ ਰਾਜਨੀਤਕ ਆਗੂ ਉਸ ਦਾ ਕੁਝ ਵੀ ਵਿਗੜ ਨਹੀਂ ਸਕਦਾ। ਗੁਰਦਾਸਪੁਰ ਦੇ ਹਲਕਾ ਹਰਗੋਬਿੰਦਪੁਰ ਦੇ ਪਿੰਡ ਚੌਧਰੀਵਾਲ ਵਿੱਚ

ਬਟਾਲਾ ‘ਚ ਆਪ ਦਾ ਫਲੋਪ ਸ਼ੋਅ, ਕੁਰਸੀਆਂ ਰਹੀਆਂ ਖਾਲੀ

ਬਟਾਲਾ – ਆਮ ਆਦਮੀ ਪਾਰਟੀ ਵਲੋਂ ਬਟਾਲਾ ‘ਚ ਰੈਲੀ ਦਾ ਆਯੋਜਨ ਕੀਤਾ ਗਿਆ ਸੀ। ਰੈਲੀ ਦਾ ਆਯੋਜਨ ਵਿਧਾਨ ਸਭਾ ਹਲਕਾ ਸ੍ਰੀ ਹਰਿਗੋਬਿੰਦਪੁਰ ਦੇ ਪਿੰਡ ਮਿਸ਼ਰਪੁਰਾ ਵਿਖੇ ਪਾਰਟੀ ਉਮੀਦਵਾਰ ਐਡਵੋਕੇਟ ਅਮਰਪਾਲ ਸਿੰਘ ਵੱਲੋਂ ਕੀਤਾ ਗਿਆ ਪਰ ਉਹ ਲੋਕਾਂ ਦੀ ਭੀੜ ਨਹੀਂ ਜੁਟਾ ਸਕੇ। ਜ਼ਿਕਰਯੋਗ ਹੈ ਕਿ ਹਲਕੇ ਦੇ ਉਮੀਦਵਾਰ ਅਮਰਪਾਲ ਸਿੰਘ ਨੇ ਲੋਕਾਂ ਦੀ ਭੀੜ ਇਕੱਠੀ

ਹਰਪਾਲ ਰੰਧਾਵਾ ਨੇ ਐਸ. ਪੀ. ਵਜੋਂ ਸੰਭਾਲਿਆ ਅਹੁਦਾ

ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀਂ ਤਰਨਤਾਰਨ ਸਿਟੀ ਦੇ ਡੀ. ਐੱਸ. ਪੀ. ਹਰਪਾਲ ਸਿੰਘ ਰੰਧਾਵਾ ਨੂੰ ਉਨ੍ਹਾਂ ਦੀਆਂ ਮਹਿਕਮੇ ‘ਚ ਨਿਭਾਈਆਂ ਚੰਗੀਆਂ ਸੇਵਾਵਾਂ ਨੂੰ ਵੇਖਦਿਆਂ ਤਰੱਕੀ ਦਿੱਤੀ ਗਈ। ਉਨ੍ਹਾਂ ਨੂੰ ਐੱਸ. ਪੀ. ਬਣਾਏ ਜਾਣ ਤੋਂ ਬਾਅਦ ਐੱਸ. ਐੱਸ. ਪੀ. ਮਨਮੋਹਨ ਕੁਮਾਰ ਸ਼ਰਮਾ ਨੇ ਉਨ੍ਹਾਂ ਨੂੰ ਬੈਜ ਲਾ ਕੇ ਐੱਸ. ਪੀ. ਦਾ ਅਹੁਦਾ ਦਿੱਤਾ। ਇਸ ਸਮੇਂ ਐੱਸ.

ਸੇਵਾ ਸਿੰਘ ਸੇਖਵਾਂ ਵੱਲੋਂ ਚੋਣ ਪ੍ਰਚਾਰ ਤੇਜ਼

ਵਿਧਾਨ ਸਭਾ ਹਲਕਾ ਕਾਦੀਆਂ ਤੋਂ ਅਕਾਲੀ ਦਲ ਪਾਰਟੀ ਵੱਲੋਂ ਐਲਾਨੇ ਗਏ ਉਮੀਦਵਾਰ ਸੇਵਾ ਸਿੰਘ ਸੇਖਵਾਂ ਵੱਲੋਂ ਆਪਣਾ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਹੈ। ਬੀਤੇ ਦਿਨ ਇੱਥੇ ਉਨ੍ਹਾਂ ਦੀ ਤਾਰ ਵੱਲੋਂ ਵਿਕਾਸ ਯਾਤਰਾ ਕੱਢੀ ਜਾ ਰਹੀ ਹੈ। ਉੱਥੇ ਹੀਂ ਉਨ੍ਹਾਂ ਵੱਲੋਂ ਦਿਨ ਦੇ ਸਮੇਂ ਤੋਂ ਲੈ ਕੇ ਦੇਰ ਰਾਤ ਤੱਕ ਲੋਕਾਂ ਵਿੱਚ ਜਾ ਕੇ ਉਹ

Cold continue Makar Sankranti
ਕੜਾਕੇ ਦੀ ਠੰਡ ਨੇ ਜਨ-ਜੀਵਨ ਕੀਤਾ ਪ੍ਰਭਾਵਿਤ

ਦੇਸ਼ ‘ਚ ਚੱਲ ਰਹੀ ਸੀਤ ਲਹਿਰ ਨਾਲ ਜਿਥੇ ਆਮ ਆਦਮੀ ਦਾ ਚੱਲਣਾ ਮੁਸ਼ਕਿਲ ਹੋ ਗਿਆ ਹੈ, ਉਥੇ ਸੀਤ ਲਹਿਰ ਨੂੰ ਵੇਖਦੇ ਹੋਏ ਅਮੀਰ ਲੋਕਾਂ ਵਲੋਂ ਰੂਮ ਹੀਟਰਾਂ ਤੇ ਏ. ਸੀ. ਗੱਡੀਆਂ ਦਾ ਸਹਾਰਾ ਲੈ ਕੇ ਠੰਡ ਤੋਂ ਬਚਣ ਲਈ ਉਪਰਾਲੇ ਕੀਤੇ ਜਾ ਰਹੇ ਹਨ ਪਰ ਇਸ ਸੀਤ ਲਹਿਰ ਤੋਂ ਬੇਖਬਰ ਮਜ਼ਦੂਰਾਂ, ਕਿਸਾਨਾਂ, ਰਿਕਸ਼ੇ ਵਾਲਿਆਂ, ਪਸ਼ੂਆਂ

Shiromani-akalidal-logo
ਹੁਣ ਸਿਵਲ ਹਸਪਤਾਲਾਂ ‘ਚ ਮਿਲੇਗੀ 24 ਘੰਟੇ ਬਿਜਲੀ

ਹਲਕਾ ਵਿਧਾਇਕ ਗੁਰਬਚਨ ਸਿੰਘ ਬੱਬੇਹਾਲੀ ਵਲੋਂ ਜੀਵਨਵਾਲ ਬਬਰੀ ਵਿੱਚ ਬਣਾਏ ਗਏ ਨਵੇਂ ਸਿਵਲ ਹਸਪਤਾਲ ਨੂੰ 24 ਘੰਟੇ ਬਿਜਲੀ ਸਪਲਾਈ ਦੇਣ ਲਈ ਹਾਟਲਾਇਨ ਦੇ ਨਾਲ ਜੋੜਿਆ ਗਿਆ ਹੈ।50 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਗਏ 11 ਕੇ.ਵੀ ਸਭ ਸਟੇਸ਼ਨ ਦਾ ਉਦਘਾਟਨ ਕੀਤਾ ਗਿਆ। ਉਹਨਾਂ ਇਸ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਹਸਪਤਾਲ ਵਿੱਚ ਹੁਣ 24 ਘੰਟੇ ਬਿਜਲੀ

ਕੈਪਟਨ ਪੰਜਾਬ ਛੱਡ ਪਹਾੜੀ ਇਲਾਕੇ ‘ਚ ਚੋਣ ਲੜਣ ਦੀ ਤਿਆਰੀ ਕਰਨ – ਵੜੈਚ

ਪੰਜਾਬ ਪ੍ਰਧਾਨ ਆਪ ਪਾਰਟੀ ਦੇ ਗੁਰਪ੍ਰੀਤ ਸਿੰਘ ਵੜੈਚ ਨੇ ਕਿਹਾ ਕਿ ਪੰਜਾਬ ਵਿੱਚ 2017 ਵਿੱਚ ਕਾਂਗਰਸ ਪਾਰਟੀ ਪੰਜਾਬ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਬਣ ਦੇ ਸੁਪਨੇ ਛੱਡ ਦੇਣ ਕਿਉਕਿ ਇਹ ਕੈਪਟਨ ਪੰਜਾਬ ਦੇ ਮੰਤਰੀ ਨਹੀਂ ਬਣ ਸਕਦੇ। ਇਹਨਾ ਨੂੰ ਚਾਹੀਦਾ ਕਿ ਹੁਣ ਪਹਾੜੀ ਇਲਾਕੇ ਵਿੱਚ ਚੋਣ ਦੀ ਤਿਆਰੀ ਕਰਨ ਪੰਜਾਬ ਵਿੱਚ

ਜੋ ਵੀ ਇਨਸਾਫ ਲਈ ਆਵੇਗਾ ਉਸਨੂੰ ਤੱਥਾਂ ਦੇ ਅਧਾਰ ਤੇ ਇਨਸਾਫ ਮਿਲੇਗਾ: ਸਤਨਾਮ ਸਿੰਘ ਕਲੇਰ

ਸਿੱਖ ਜੂਡੀਸ਼ੀਅਲ ਕਮਿਸ਼ਨ ਦੇ ਨਵ-ਨਿਯੁਕਤ ਚੇਅਰਮੈਨ ਸਤਨਾਮ ਸਿੰਘ ਕਲੇਰ ਅਤੇ ਦੋ ਮੈਂਬਰ  ਗੁਰਦੇਵ ਸਿੰਘ ਸੋਹਲ ਅਤੇ ਦਲਬੀਰ ਸਿੰਘ ਮਾਹਲ ਨੇ ਸ਼ਨੀਵਾਰ ਨੂੰ ਆਪਣਾ ਕਾਰਜਭਾਰ ਸੰਭਾਲ ਲਿਆ ਹੈ।ਆਪਣਾ ਪਦ ਸੰਭਾਲਣ ਤੋਂ ਪਹਿਲਾਂ ਚੇਅਰਮੈਨ ਅਤੇ ਮੈਂਬਰਾਂ ਨੇ ਸ਼੍ਰੀ ਹਰਿਮੰਦਰ ਸਾਹਿਬ  ਵਿਖੇ ਮੱਥਾ ਟੇਕਿਆ। ਉਹਨਾਂ ਕਿਹਾ ਕਿ ਉਹ ਬਹੁਤ ਕਿਸਮਤ ਵਾਲੇ ਹਨ ਜੋ ਉਹਨਾਂ ਨੂੰ ਇਹ ਸੇਵਾ ਸੌਂਪੀ ਗਈ

ਸੇਵਾ ਸਿੰਘ ਸੇਖਵਾਂ ਵੱਲੋਂ ਕੱਢੀ ਜਾ ਰਹੀ ਵਿਕਾਸ ਯਾਤਰਾ

ਜਿਵੇਂ ਕਿ ਚੋਣ ਨਜ਼ਦੀਕ ਆ ਰਹੇ ਹਨ ਅਤੇ ਹੁਣ ਵੋਟਰਾਂ ਨੂੰ ਆਪਣੀ ਆਪਣੀ ਪਾਰਟੀ  ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕਰਦੇ ਹਰ ਪਾਰਟੀ  ਦੇ ਨੇਤਾ ਨਜ਼ਰ  ਆ ਰਹੇ ਹਨ। ਇਸ  ਦੇ ਚਲਦੇ ਅਕਾਲੀ ਦਲ ਪਾਰਟੀ  ਦੇ ਨੇਤਾ ਅਤੇ ਅਕਾਲੀ ਦਲ ਪਾਰਟੀ ਤੋਂ ਵਿਧਾਨ ਸਭਾ ਹਲਕਾ ਕਾਦੀਆਂ ਤੋਂ ਉਮੀਦਵਾਰ ਸੇਵਾ ਸਿੰਘ  ਸੇਖਵਾਂ ਵੀ ਆਪਣੇ ਕੀਤੇ

ਵਿਧਾਨ ਸਭਾ ਚੋਣਾਂ ਨੂੰ ਲੈ ਕੇ ਬਟਾਲਾ ‘ਚ ਰਾਜਪੂਤ ਮਹਾਂਸਭਾ ਦੀ ਮੀਟਿੰਗ

ਪੰਜਾਬ ਵਿੱਚ ਜਿਵੇਂ ਕਿ ਹੁਣ ਚੋਣ ਜੰਗ ਹੋਣ ਨੂੰ ਤਿਆਰ ਹੈ ਅਤੇ ਹਰ ਰਾਜਨਿਤਿਕ ਪਾਰਟੀ ਹਰ ਵਰਗ ਦੇ ਲੋਕਾਂ ਨੂੰ ਆਪਣੀ ਪਾਰਟੀ ਵੱਲ ਵੱਖ ਵੱਖ ਵਾਅਦੇ ਕਰਕੇ ਆਪਣੇ ਵੱਲ ਖਿੱਚ ਰਹੇ ਹਨ। ਉੱਥੇ ਹੀ ਹੁਣ ਲੋਕ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਹੀ ਵੋਟ ਪਾਉਣ ਦੀ ਗੱਲ ਕਰ ਰਹੇ ਹਨ। ਗੁਰਦਾਸਪੁਰ ਦੇ ਬਟਾਲੇ ਵਿੱਚ ਕਸ਼ਿਅਪ

ਅੰਮ੍ਰਿਤਸਰ ‘ਚ ਭਗਵੰਤ ਮਾਨ ਵੱਲੋਂ ਰੋਡ ਸ਼ੋਅ

ਪੰਜਾਬ  ਦੇ ਅੰਮ੍ਰਿਤਸਰ ਵਿੱਚ ਆਮ ਆਦਮੀ ਪਾਰਟੀ  ਦੇ ਉਮੀਦਵਾਰ ਹਿੰਮਤ ਸਿੰਘ ਸ਼ੇਰਗਿਲ ਲਈ ਚੋਣ ਪ੍ਰਚਾਰ ਕਰਨ ਲਈ ਆਪ ਦੇ ਐਮ ਪੀ ਭਗਵੰਤ ਮਾਨ ਆਏ। ਇਸ ਮੌਕੇ ਉੱਤੇ ਉਨ੍ਹਾਂ ਨੇ ਇੱਕ ਰੋਡ ਸ਼ੋਅ ਕੀਤਾ। ਇਸ  ਦੇ ਨਾਲ ਹੀ ਉਨ੍ਹਾਂ ਨੇ  ਲੋਕਾਂ ਵੱਲੋਂ ਆਮ ਆਦਮੀ ਪਾਰਟੀ ਲਈ ਵੋਟ ਮੰਗੇ। ਇਸ ਵਿੱਚ ਉਨ੍ਹਾਂ  ਦੇ ਨਾਲ ਇਸ ਪ੍ਰਚਾਰ ਵਿੱਚ

ਸਿਹਤ ਵਿਭਾਗ ਦੀ ਛਾਪੇਮਾਰੀ ਦੌਰਾਨ ਨਸ਼ੀਲੀਆਂ ਦਵਾਈਆਂ ਬਰਾਮਦ

ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਨਸ਼ੀਲੀਆਂ ਦਵਾਈਆਂ ਦੀ ਵਰਤੋਂ ਰੋਕਣ ਲਈ ਜ਼ਿਲ੍ਹਾ ਚੋਣ ਅਧਿਕਾਰੀ ਅਤੇ ਡਿਪਟੀ ਕਮਿਸ਼ਨਰ ਡੀ.ਪੀ.ਐੱਸ. ਖਰਬੰਦਾ ਵੱਲੋਂ ਦਿੱਤੀਆਂ ਗਈਆਂ ਸਖ਼ਤ ਹਦਾਇਤਾਂ ‘ਤੇ ਸਿਹਤ ਵਿਭਾਗ ਦੀ ਟੀਮ ਨੇ ਅੱਜ ਕਸਬਾ ਖਾਲੜਾ ਮੰਡੀ ਵਿਖੇ ਇਕ ਮੈਡੀਕਲ ਸਟੋਰ ‘ਤੇ ਛਾਪਾਮਾਰੀ ਕੀਤੀ। ਕਾਰਵਾਈ ਦੌਰਾਨ ਉਥੋਂ ਨਸ਼ੇ ਲਈ ਵਰਤੀਆਂ ਜਾਂਦੀਆਂ ਦਵਾਈਆਂ ਬਰਾਮਦ ਕੀਤੀਆਂ ਹਨ।ਇਸ ਸਬੰਧੀ ਜਾਣਕਾਰੀ

ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਨੂੰ ਯਾਦ ਕਰਵਾਉਂਦਿਆਂ ਸ਼੍ਰੋਮਣੀ ਕਮੇਟੀ ਰਹੇਗੀ ਕਾਰਜਸ਼ੀਲ

ਦਸਮ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੱਚੇ-ਬੱਚੀਆਂ ਨੂੰ ਸਾਕਾ ਚਮਕੌਰ ਸਾਹਿਬ ਤੇ ਸਾਕਾ ਸਰਹਿੰਦ ਦੀ ਦਰਦਨਾਕ ਦਾਸਤਾਨ ਦੇ ਰੂਬਰੂ ਕਰਵਾਉਣ ਅਤੇ ਸਾਹਿਬਜ਼ਾਦਿਆਂ ਨੂੰ ਸ਼ਰਧਾ-ਸਤਿਕਾਰ ਭੇਟ ਕਰਨ ਲਈ ਸਕੂਲਾਂ-ਕਾਲਜਾਂ ਦੇ ਬੱਚੇ-ਬੱਚੀਆਂ ਨੂੰ ਗੁਰਬਾਣੀ ਜਾਪ ਨਾਲ ਜੋੜਿਆ ਗਿਆ। ਵਿਸ਼ਾਲ ਪੱਧਰ ‘ਤੇ ਆਯੋਜਿਤ ਕੀਤੇ ਗਏ ਸਮਾਗਮਾਂ

26 ਪਰਿਵਾਰ ਕਾਂਗਰਸ ‘ਚ ਹੋਏ ਸ਼ਾਮਿਲ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਐੱਮ. ਐੱਲ. ਏ. ਹਲਕਾ ਰਾਜਾਸਾਂਸੀ ਦੀ ਅਗਵਾਈ ‘ਚ ਗੁਰਦੁਆਰਾ ਭਾਈ ਬਾਲੋ ਜੀ ਵਿਖੇ ਪਿੰਡ ਕਿਰਲਗੜ੍ਹ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ, ਜਦੋਂ ਅਕਾਲੀ ਦਲ ਦੇ ਮੋਢੀ ਆਗੂ ਕੁਲਵੰਤ ਸਿੰਘ ਫੌਜੀ, ਮੁਖਤਿਆਰ ਸਿੰਘ ਦੋਧੀ ਦੀ ਪ੍ਰੇਰਨਾ ਸਦਕਾ 26 ਪਰਿਵਾਰ ਕਾਂਗਰਸ ‘ਚ

ਚੋਣਾਂ ਦੇ ਮੱਦੇਨਜ਼ਰ ਬਟਾਲਾ ਪੁਲਿਸ ਨੇ ਕੀਤਾ ਵਿਸ਼ੇਸ਼ ਕੰਟਰੋਲ ਰੂਮ ਦਾ ਪ੍ਰਬੰਧ

ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਬਟਾਲਾ ਪੁਲਿਸ ਵੱਲੋਂ ਲੋਕਾਂ ਦੀ ਸਹੂਲਤ ਲਈ ਇਕ ਵਿਸ਼ੇਸ਼ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ। ਐੱਸ. ਐੱਸ. ਪੀ. ਬਟਾਲਾ ਦਿਲਜਿੰਦਰ ਸਿੰਘ ਢਿੱਲੋਂ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਕੰਟਰੋਲ ਰੂਮ ਦਾ ਇੰਚਾਰਜ ਇੰਸਪੈਕਟਰ ਅਸ਼ੋਕ ਕੁਮਾਰ ਨੂੰ ਲਾਇਆ ਗਿਆ ਅਤੇ ਇਸ ਕੰਟਰੋਲ ਰੂਮ ਦਾ ਮੋਬਾਇਲ ਨੰਬਰ 75298-75836 ਹੈ, ਜਿਸ