Feb 07

ਫੌਜ ‘ਚ ਭਰਤੀ ਲਈ 55 ਹਜ਼ਾਰ ਬਿਨੈ ਪੱਤਰ

ਫੌਜ ਵਿੱਚ ਭਰਤੀ ਲਈ ਇਸ ਵਰ੍ਹੇ ਲਗਪਗ 55 ਹਜ਼ਾਰ ਬਿਨੈ ਪੱਤਰ ਆਨ ਲਾਈਨ ਦਰਜ ਕੀਤੇ ਗਏ ਹਨ। ਇਹ ਖੁਲਾਸਾ ਫੌਜ ਦੇ ਭਰਤੀ ਵਿਭਾਗ ਦੇ ਡਿਪਟੀ ਡਾਇਰੈਕਟਰ ਬ੍ਰਿਗੇਡੀਅਰ ਜੈ ਦੇਵ ਸਿੰਘ ਸਮਿਆਲ ਨੇ ਕੀਤਾ। ਉਨ੍ਹਾਂ ਦੱਸਿਆ ਕਿ ਇਸ ਵਾਰ ਫੌਜ ’ਚ ਭਰਤੀ ਲਈ ਬਿਨੈਕਾਰਾਂ ਦੀ ਗਿਣਤੀ ਵਿੱਚ 30 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ

ਗੁੰਮਸ਼ੁਦਾ ਨੂੰਹ ਨੂੰ ਲੱਭਣ ਲਈ ਸੱਸ ਨੇ ਉੱਚ ਅਧਿਕਾਰੀਆਂ ਤੋਂ ਮੰਗੀ ਮਦਦ

ਤਰਨਤਾਰਨ :ਕਸਬਾ ਝਬਾਲ ਦੀ ਰਹਿਣ ਵਾਲੀ ਵਿਧਵਾ ਨਰਿੰਦਰ ਕੌਰ ਨੇ ਐੱਸ.ਐੱਸ.ਪੀ. ਤਰਨਤਾਰਨ ਕੋਲੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਉਸ ਦੀ ਨੂੰਹ, ਤੇ ਚਾਰ ਬੱੱਚਿਆਂ ਦੀ ਮਾਂ ਸਰਬਜੀਤ ਕੌਰ (27) 30 ਜਨਵਰੀ ਨੂੰ ਘਰੋਂ ਅੱਡਾ ਝਬਾਲ ਵਿਖੇ ਕਿਸੇ ਦੇ ਘਰ ਕੰਮ ਕਰਨ ਲਈ ਗਈ ਪਰ ਅੱਜ ਤੱਕ ਘਰ ਵਾਪਸ ਨਹੀਂ ਆਈ ਜਿਸ ਸਬੰਧੀ ਥਾਣਾ ਝਬਾਲ ਵਿਖੇ

ਹਲਕਾ ਮਜੀਠਾ ‘ਚ ਦੋ ਪਿੰਡਾਂ ਵਿੱਚ ਤਨਾਅਪੂਰਣ ਸਥਿਤੀ ਬਰਕਰਾਰ

ਅੰਮ੍ਰਿਤਸਰ ਦੇ ਹਲਕਾ ਮਜੀਠਾ ਵਿੱਚ ਚੋਣ ਖ਼ਤਮ ਹੋਣ ਤੋਂ ਬਾਅਦ ਹੁਣ ਆਪਸੀ ਝੜਪ ਦੇ ਮਾਮਲੇ ਸਾਹਮਣੇ ਆ ਰਹੇ ਹਨ। ਆਲਮ ਇਹ ਹੈ ਕਿ ਹਲਕਾ ਮਜੀਠਾ ਵਿੱਚ ਦੋ ਪਿੰਡਾਂ ਵਿੱਚ ਤਨਾਅ ਦੀ ਸਥਿਤੀ ਬਣੀ ਹੋਈ ਹੈ। ਦਰਅਸਲ ਚੋਣ ਦੇ ਬਾਅਦ ਦੋ ਗੁੱਟ ਆਪਸ ਵਿੱਚ ਰੰਜਸ਼ਬਾਜੀ ਵਿੱਚ ਹਨ, ਜਿਸ ਕਾਰਨ ਪਥਰਾਵ ਇੱਕ ਗੁੱਟ ਦੂਜੇ ਗੁੱਟ ਦੇ ਉੱਤੇ

Seminar
ਕੁਸ਼ਟ ਰੋਗ ਤੋਂ ਮੁਕਤੀ ਲਈ ਸੈਮੀਨਾਰ ਦਾ ਆਯੋਜਨ

ਪਠਾਨਕੋਟ:-ਸਿਹਤ ਵਿਭਾਗ ਅਤੇ ਸਿਵਲ ਸਰਜਨ ਡਾ.ਨਰੇਸ਼ ਕਾਂਸਲਾ ਦੇ ਨਿਰਦੇਸ਼ਾਂ ਅਨੁਸਾਰ ਜਿਲ੍ਹੇ ਨੂੰ ਕੁਸ਼ਟ ਰੋਗ ਤੋਂ ਮੁਕਤ ਕਰਨ ਲਈ 30 ਜਨਵਰੀ ਤੋਂ 13 ਫਰਵਰੀ ਤੱਕ ਐਂਟੀ ਲੈਪਰੋਸਕੋਪੀ ਫੋਰਟਨਾਈਟ ਦੇ ਅਧੀਨ ਸੀਨੀਅਰ ਸਕੈੰਡਰੀ ਸਕੂਲ ਬੁੰਗਲ ਵਿੱਚ ਇੱਕ ਸੈਮੀਨਾਰ ਦਾ ਆਯੋਜਨ ਕਰਵਾਇਆ ਗਿਆ।ਇਸ ਮੌਕੇ ਡਾ. ਮਿਨਹਾਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਕੁਸ਼ਟ ਦਾ ਰੋਗ ਦਾ ਇਲਾਜ਼ ਹੁਣ ਸੰਭਵ

Honoured
ਗਊਸ਼ਾਲਾ ਨੂੰ ਆਰਥਿਕ ਮਦਦ ਦੇਣ ਵਾਲਿਆਂ ਨੂੰ ਕੀਤਾ ਸਨਮਾਨਿਤ

ਪਠਾਨਕੋਟ:-ਗਊ ਸੇਵਾ ਸਮਿਤੀ ਵੱਲੋਂ ਗੋਪਾਲਧਾਮ ਗਊਸ਼ਾਲਾ ਵਿੱਚ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਜਿਸਦੀ ਪ੍ਰਧਾਨਤਾ ਵਿਜੈ ਪਾਸੀ ਨੇ ਕੀਤੀ। ਇਸ ਮੌਕੇ ਈ.ਐਸ.ਆਈ ਡਿਸਪੈਂਸਰੀ ਦੇ ਐਸ.ਐਮ.ਓ  ਡਾ. ਆਦਿਤੀ ਸਲਾਰੀਆ ਨੇ ਮੁੱਖ ਤੌਰ ਤੇ ਸ਼ਿਰਕਤ ਕੀਤੀ ਤੇ ਗਊਸ਼ਾਲਾ ਨੂੰ ਆਰਥਿਕ ਸਹਾਇਤਾ ਵੀ ਦਿੱਤੀ। ਸਮਿਤੀ ਦੇ ਮੈਂਬਰਾਂ ਵੱਲੋਂ  ਡਾ.ਸਲਾਰੀਆ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ  ਕੀਤਾ ਗਿਆ।ਇਸ ਮੌਕੇ ਸਮਿਤੀ

gun
ਪਠਾਨਕੋਟ ‘ਚ ਫੌਜੀ ਨੇ ਸਰਵਿਸ ਬੰਦੂਕ ਨਾਲ ਖੁੱਦ ਨੂੰ ਮਾਰੀ ਗੋਲੀ

ਪਠਾਨਕੋਟ ਦੇ ਆਰਮੀ ਮਮੂਨ ਕੈਂਟ ਵਿੱਚ ਇੱਕ ਫੌਜੀ ਨੇ ਡਿਊਟੀ ਦੋਰਾਨ ਆਪਣੀ ਸਰਵਿਸ ਬੰਦੂਕ ਨਾਲ ਖੁੱਦ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ। ਮ੍ਰਿਤਕ ਫੌਜੀ ਹਰਿਆਣਾ ਦਾ ਰਹਿਣ ਵਾਲਾ ਸੀ। ਜਿਸ ਦੇ ਨਾਮ ਦੀ ਪਹਿਚਾਣ ਰਾਜੇਸ਼ ਦੇ ਤੌਰ ਤੇ ਕੀਤੀ ਗਈ। ਆਰਮੀ ਦੇ ਅਧਿਕਾਰੀਆਂ ਨੇ ਇਸ ਘਟਨਾ ਉੱਤੇ ਕਿਹਾ ਕਿ ਜਵਾਨ ਵਲੋਂ ਆਪਣੇ ਗੋਲੀ

Annual game day
ਡੀ.ਆਰ ਹੈਰੀਟੇਜ ਪਬਲਿਕ ਸਕੂਲ ਨੇ ਮਨਾਇਆ ਸਲਾਨਾ ਖੇਡ ਦਿਵਸ

ਡੀ.ਆਰ ਹੈਰੀਟੇਜ ਪਬਲਿਕ ਸਕੂਲ ਵਿੱਚ ਸਲਾਨਾ ਖੇਡ ਦਿਵਸ ਦਾ ਪ੍ਰਬੰਧ ਕੀਤਾ ਗਿਆ । ਇਸ ਵਿੱਚ ਪੰਜਵੀਂ ਜਮਾਤ ਤੋਂ ਦਸਵੀਂ ਤੱਕ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ।ਖੇਡ ਦਿਵਸ ਦੀ ਸ਼ੁਰੂਆਤ ਹਾਊਸ ਪਰੇਡ ਨਾਲ ਹੋਈ ।ਇਸ ਮੌਕੇ ਡਾਇਰੈਕਟਰ ਮਦਨ ਲਾਲ , ਮੈਨੇਜਰ ਸੰਜੀਵ ਕੁਮਾਰ ਅਤੇ ਪ੍ਰਿੰਸੀਪਲ ਹਰਪ੍ਰੀਤ ਕੌਰ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਸਕੂਲ ਪ੍ਰਿੰਸੀਪਲ ਹਰਪ੍ਰੀਤ

“ਸਪਨਿਆਂ ਦੀ ਸਰਹੱਦ ਨਹੀਂ ਹੁੰਦੀ….” ਗੁਲਜ਼ਾਰ ਦੇ ਯਾਦਾਂ ਦਾ ਸ਼ਹਿਰ ਅੰਮ੍ਰਿਤਸਰ !

ਅੰਮ੍ਰਿਤਸਰ : ‘ਅੱਖਾਂ ਨੂੰ ਵੀਜਾ ਨਹੀਂ ਲੱਗਦਾ, ਸਪਨਿਆਂ ਦੀ ਸਰਹੱਦ ਨਹੀਂ ਹੁੰਦੀ, ਬੰਦ ਅੱਖਾਂ ਨਾਲ ਚਲਾ ਜਾਂਦਾ ਹਾਂ ਸਰਹੱਦ ਪਾਰ ਮਹਿੰਦੀ ਹਸਨ ਨਾਲ ਮਿਲਣ …  ਇਹ ਅਲਫਾਜ ਹਨ ਉਸ ਸ਼ਾਇਰ ,  ਲੇਖਕ, ਫ਼ਿਲਮਕਾਰ ਅਤੇ ਚਿੰਤਕ ਗੁਲਜਾਰ ਦੇ, ਜਿਨ੍ਹਾਂ ਦਾ ਬਚਪਨ 1947 ਵਿੱਚ ਹੋਏ ਦੇਸ਼ ਵੰਡ ਦੇ ਗਲਿਆਰੇ ਨਾਲ ਗੁਜਰਿਆ । ਮੁਲਕ ਵੰਡਿਆ ਤਾਂ ਘਰ ਛੁਟਿਆ,

ਪੁਰਾਣੀ ਰੰਜ਼ਿਸ਼ ਦੇ ਚੱਲਦਿਆਂ ਨੌਜਵਾਨ ਦੀ ਕੱਟੀ ਨੱਕ

ਪੱਟੀ: ਵੋਟਿੰਗ ਵਾਲੇ ਦਿਨ ਸ਼ਨੀਵਾਰ ਦੇਰ ਰਾਤ ਪੁਰਾਣੀ ਰੰਜ਼ਿਸ਼ ਨੂੰ ਲੈ ਕੇ ਚਾਰ ਗੁਆਂਢੀ ਲੋਕਾਂ ਨੇ ਘਰ ਜਾ ਰਹੇ ਇੱਕ ਨੌਜਵਾਨ ਨੂੰ ਅਗਵਾ ਕਰ ਤੇਜਧਾਰ ਹਥਿਆਰਾਂ ਨਾਲ ਗੰਭੀਰ ਜ਼ਖ਼ਮੀ ਕਰ ਦਿੱਤਾ। ਉਸਨੂੰ ਦੇਰ ਰਾਤ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ । ਫੌਜੀ ਕਲੌਨੀ ਦੇ ਥੋਮਸ ਨੇ ਕਿਹਾ ਕਿ ਉਸਦੇ ਨਾਲ ਪੁਰਾਣੀ ਰੰਜਿਸ਼ ਨੂੰ ਲੈ

Akal-Takhat-sahib
ਵੋਟਾਂ ਲਈ ਡੇਰੇ ਗਏ ਉਮੀਦਵਾਰਾਂ ਖਿਲਾਫ ਕਾਰਵਾਈ ਦੀ ਤਿਆਰੀ

ਅੰਮ੍ਰਿਤਸਰ : ਡੇਰਾ ਸਿਰਸਾ ਤੋਂ ਹਮਾਇਤ ਪ੍ਰਾਪਤ ਕਰਨ ਵਾਲੇ ਸਿਆਸੀ ਸਿੱਖ ਉਮੀਦਵਾਰਾਂ ਖ਼ਿਲਾਫ਼ ਅਕਾਲ ਤਖ਼ਤ ਤੋਂ ਕਾਰਵਾਈ ਦੇ ਆਦੇਸ਼ ਮਗਰੋਂ ਸ਼੍ਰੋਮਣੀ ਕਮੇਟੀ ਵੱਲੋਂ ਜਲਦੀ ਹੀ ਸਾਰੇ ਮਾਮਲੇ ਦੀ ਜਾਂਚ ਲਈ ਕਮੇਟੀ ਦਾ ਗਠਨ ਕੀਤਾ ਜਾਵੇਗਾ। ਕਮੇਟੀ ਜਾਂਚ ਮੁਕੰਮਲ ਕਰਨ ਮਗਰੋਂ ਰਿਪੋਰਟ ਅਕਾਲ ਤਖ਼ਤ ਨੂੰ ਸੌਂਪੇਗੀ। ਇਸ ਦੌਰਾਨ ਦਿੱਲੀ ਗੁਰਦੁਆਰਾ ਕਮੇਟੀ ਨੇ ਵੀ ਅਕਾਲ ਤਖ਼ਤ ਨੂੰ

ਸੁਰੱਖਿਆ ਘੇਰੇ ‘ਚ ਈ. ਵੀ. ਐੱਮ. ਮਸ਼ੀਨਾਂ, ਪੈਰਾ ਮਿਲਟਰੀ ਫੋਰਸ ਨੂੰ ਕੀਤਾ ਤਾਇਨਾਤ

ਅੰਮ੍ਰਿਤਸਰ – ਲੋਕਾਂ ਵੱਲੋਂ ਵੋਟਿੰਗ ਦੇ ਰੂਪ ਵਿਚ ਆਪਣਾ ਫਤਵਾ ਜਾਰੀ ਕੀਤੇ ਜਾਣ ਤੋਂ ਬਾਅਦ ਜਿਥੇ ਸਮੂਹ ਪੋਲਿੰਗ ਸਟਾਫ ਆਪਣਾ ਕੰਮ ਕਰਦਾ ਰਿਹਾ, ਉਥੇ ਹੀ ਸਾਰੀਆਂ ਈ. ਵੀ. ਐੱਮ. ਮਸ਼ੀਨਾਂ ਨੂੰ ਚੈੱਕ ਕਰਨ ਤੋਂ ਬਾਅਦ ਜ਼ਿਲ੍ਹਾ ਚੋਣ ਅਧਿਕਾਰੀ ਬਸੰਤ ਗਰਗ ਨੇ ਆਬਜ਼ਰਵਰਾਂ ਦੀ ਨਿਗਰਾਨੀ ਵਿਚ ਕਾਊਂਟਿੰਗ ਸੈਂਟਰਾਂ ਵਿੱਚ ਰੱਖ ਦਿੱਤਾ। ਜਿੱਥੇ ਸਖਤ ਸੁਰੱਖਿਆ ਪ੍ਰਬੰਧਾਂ ਦੀ

ਸਰਬੱਤ ਖਾਲਸਾ ਵੱਲੋਂ ਗੁਰਦੁਆਰਾ ਸਿੰਘ ਸਭਾ ਲਮੀਨੀ ‘ਚ ਗੁਰਮਤਿ ਸਮਾਗਮ

ਸਰਬੱਤ ਖਾਲਸਾ ਪਠਾਨਕੋਟ ਵੱਲੋਂ ਮੁੱਖ ਪ੍ਰਬੰਧਕ ਗੁਰਦੀਪ ਸਿੰਘ ਗੁਲਾਟੀ ਦੀ ਅਗਵਾਈ ਵਿੱਚ ਗੁਰਦੁਆਰਾ ਸਿੰਘ ਸਭਾ ਲਮੀਨੀ ਵਿੱਚ ਸਪਤਾਹਿਕ ਧਾਰਮਿਕ ਗੁਰਮਤਿ ਸਮਾਗਮ ਦਾ ਪ੍ਰਬੰਧ ਕੀਤਾ ਗਿਆ । ਸਮਾਗਮ ਵਿੱਚ ਪੰਥ ਦੇ ਪ੍ਰਸਿੱਧ ਕਥਾ ਵਾਚਕ ਅਤੇ ਪ੍ਰਵਾਚਕ ਭਰਾ ਗੁਰਨਾਮ ਸਿੰਘ ਗਾਹਲੜੀ ਵਾਲੇ ਨੇ ਚੱਲ ਰਹੀ ਬਾਣੀ ਦੀ ਵਿਆਖਿਆ ਬਹੁਤ ਹੀ ਵਧੀਆ ਢੰਗ ਨਾਲ ਕਰਦੇ ਹੋਏ ਕਿਹਾ ਕਿ

Navjot Singh Sidhu
ਸਿੱਧੂ ਨੇ ਵੋਟ ਪਾਉਣ ਦੌਰਾਨ ਕੀਤੀ ਇਹ ਗਲਤੀ !

ਅੰਮ੍ਰਿਤਸਰ ਪੂਰਬੀ ਹਲਕੇ ਤੋਂ ਕਾਂਗਰਸੀ ਉਮੀਦਵਾਰ ਨਵਜੋਤ ਸਿੰਘ ਸਿੱਧੂ ਨੇ ਵੋਟਿੰਗ ਦੌਰਾਨ ਇਕ ਅਹਿਮ ਨਿਯਮ ਤੋੜ ਦਿੱਤਾ ਹੈ। ਅਸਲ ‘ਚ ਨਵਜੋਤ ਸਿੰਘ ਸਿੱਧੂ ਸ਼ਨੀਵਾਰ ਸਵੇਰੇ ਆਪਣੇ ਪਰਿਵਾਰ ਸਮੇਤ ਕਾਰ ‘ਚ ਸਵਾਰ ਹੋ ਕੇ ਪੋਲਿੰਗ ਬੂਥ ਪੁੱਜੇ। ਇਸ ਦੌਰਾਨ ਉਨ੍ਹਾਂ ਨੇ ਪੋਲਿੰਗ ਸਟੇਸ਼ਨ ਕੰਪਲੈਕਸ ਦੇ ਅੰਦਰ ਹੀ ਆਪਣੀ ਗੱਡੀ ਪਾਰਕ ਕਰਦੇ ਹੋਏ ਚੋਣ ਜ਼ਾਬਤੇ ਦਾ ਉਲੰਘਣ

EVM Machine problem Amargarh
ਮਾਝੇ ‘ਚ 70 ਫੀਸਦੀ ਰਹੀ ਵੋਟਿੰਗ

ਮਾਝੇ ਦੇ ਖੇਤਰ ਵਿਚ ਵੋਟਰਾਂ ਵੱਲੋਂ ਵੋਟਾਂ ਪਾਉਣ ਲਈ ਮਾਲਵੇ ਜਿੰਨਾ ਉਤਸ਼ਾਹ ਨਹੀਂ ਦਿਖਾਇਆ ਗਿਆ ਜਿਸ ਕਾਰਨ ਇਸ ਖੇਤਰ ਵਿਚ ਵੋਟ ਪ੍ਰਤੀਸ਼ਤ 80 ਪ੍ਰਤੀਸ਼ਤ ਤੋਂ ਸਾਰੇ ਜ਼ਿਲਿ੍ਹਆਂ ਤੋਂ ਘੱਟ ਰਹੇ | ਪਠਾਨਕੋਟ ਵਿਚ 77.66, ਗੁਰਦਾਸਪੁਰ ਵਿਚ 74.9%, ਅੰਮਿ੍ਤਸਰ ਵਿਚ 75%, ਤਰਨਤਾਰਨ ਵਿਚ 74.6 ਪ੍ਰਤੀਸ਼ਤ ਵੋਟਾਂ ਪਈਆਂ ਵਿਧਾਨ ਸਭਾ ਹਲਕਾ ਪੱਧਰ ‘ਤੇ ਰਿਹਾ ਵੋਟ ਪਾਉਣ ਦਾ

voting
ਤਰਨਤਾਰਨ ‘ਚ ਹੋਈ 62 ਫੀਸਦੀ ਵੋਟਿੰਗ

ਤਰਨਤਾਰਨ ‘ਚ ਹੋਈ 62 ਫੀਸਦੀ

ਅੰਮ੍ਰਿਤਸਰ ‘ ਚ ਹੋਈ 58 ਫੀਸਦੀ ਵੋਟਿੰਗ

ਅੰਮ੍ਰਿਤਸਰ ‘ ਚ ਹੋਈ 58 ਫੀਸਦੀ

Polling Pathankot
ਸਰਹੱਦੀ ਇਲਾਕਿਆਂ ‘ਚ ਲੋਕਾਂ ‘ਚ ਦਿਖਿਆ ਭਾਰੀ ਉਤਸ਼ਾਹ

ਪਠਾਨਕੋਟ:-ਵਿਧਾਨ ਸਭਾ ਚੋਣਾਂ ਦੀ ਵੋਟਿੰਗ ਦੌਰਾਨ ਵੱਖ -ਵੱਖ ਪਾਰਟੀਆਂ ਦੇ ਆਗੂਆਂ ਵੱਲੋਂ ਵੀ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ ਗਿਆ। ਇਸਦੇ ਚਲਦਿਆਂ ਹਲਕਾ ਪਠਾਨਕੋਟ ‘ਚ ਬੀਜੇਪੀ ਦੇ ਸਾਬਕਾ ਪੰਜਾਬ ਪ੍ਰਧਾਨ ਅਤੇ ਵਿਧਾਇਕ ਅਸ਼ਵਨੀ ਸ਼ਰਮਾ ਨੇ ਵੀ ਆਪਣੀ ਵੋਟ ਪਾਈ ਇਸਦੇ ਨਾਲ ਹੀ ਸਰਵਣ ਸਲਾਰੀਆ ਨੇ ਵੀ ਵੋਟ ਪਾਈ ਅਤੇ ਅਕਾਲੀ -ਭਾਜਪਾ ਦੀ ਜਿੱਤ ਦਾ

voting without elctricity in Dera baba Nanak
ਹਨੇਰੇ ‘ਚ ਹੀ ਲੋਕਾਂ ਨੇ ਪਾਈ ਵੋਟ

ਗੁਰਦਾਸਪੁਰ:- ਚੋਣ ਪ੍ਰਕਿਰਿਆ ਨੂੰ ਲੈ ਕੇ ਸਿਵਲ ਪ੍ਰਸ਼ਾਸਨ ਪੂਰੇ ਜਿਲ੍ਹੇ ਵਿੱਚ ਹਰ ਤਰ੍ਹਾਂ ਦੇ ਇੰਤਜ਼ਾਮ ਦੀ ਗੱਲ ਕਰ ਰਹੇ ਹਨ। ਉਥੇ ਹੀ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਪੋਲਿੰਗ ਸਟੇਸ਼ਨ  ਵਿੱਚ ਬੀਤੀ ਰਾਤ ਤੋਂ ਬਿਜਲੀ ਗੁੱੱਲ ਹੈ ਤੇ ਲੋਕ ਹਨੇਰੇ ਵਿੱਚ ਹੀ ਵੋਟ ਪਾਉਂਣ ਲਈ ਮਜਬੂਰ ਹਨ। ਪੋਲਿੰਗ ਬੂਥ ਤੇ ਮੌਜੂਦ ਪੋਲਿੰਗ ਸਟਾਫ ਦਾ

Virsa Singh Valtoha
ਪੱਟੀ’ਚ ਵਿਰਸਾ ਸਿੰਘ ਵਲਟੋਹਾ ਨੇ ਪਾਈ ਪਰਿਵਾਰ ਸਮੇਤ ਵੋਟ

ਸ਼ਨੀਵਾਰ ਨੂੰ ਜਿਥੇ ਪੰਜਾਬ ਵਿਚ ਲੋਕਾਂ ਵਲੋਂ ਆਪਣੇ ਜਮਹੂਰੀ ਵੋਟ ਹੱਕ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਉਥੇ ਹੀ ਖੇਮਕਰਨ -22 ਹਲਕੇ ਵਿਚ ਲੋਕਾਂ ਦਾ ਵੋਟਾਂ ਪ੍ਰਤੀ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਇਸ ਮੌਕੇ ਪੱਟੀ ਵਿਧਾਨ ਸਭਾ ਹਲਕੇ ਤੋਂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਵਲੋਂ ਆਪਣੇ ਜੱਦੀ ਪਿੰਡ ਕੈਰੋ ਵਿਚ ਵੋਟ ਪਾਈ ਗਈ। ਇਸ ਮੌਕੇ ਉਨਾਂ

ਅੰਮ੍ਰਿਤਸਰ ਨਾਰਥ ‘ਚ ਵੋਟਿੰਗ ਮਸ਼ੀਨ ਹੋਈ ਖਰਾਬ

ਅੰਮ੍ਰਿਤਸਰ ਨਾਰਥ ਤੋਂ ਬੂਥ ਨੰਬਰ 127 ਵਿਚ ਵੀ.ਵੀ.ਪੈਡ ਮਸ਼ੀਨ ਖਰਾਬ ਹੋਣ ਦੇ ਕਾਰਨ ਵੋਟਿੰਗ ਰੋਕੀ