ਕੈਨੇਡਾ ਤੋਂ ਪਰਤੇ 3 ਸਾਲਾ ਬੱਚੇ ਦੀ ਸਵਾਈਨ ਫਲੂ ਕਾਰਨ ਹੋਈ ਮੌਤ


3 year old boy dies: ਕੈਨੇਡਾ ਤੋਂ ਅੰਮਿ੍ਤਸਰ ਆਏ ਤਿੰਨ ਸਾਲ ਦੇ ਬੱਚੇ ਦੀ ਸਵਾਈਨ ਫਲੂ ਨਾਲ ਮੌਤ ਹੋ ਗਈ। ਪੰਜਾਬ ਵਿਚ ਇਸ ਨਾਲ ਇਸ ਸਾਲ ਇਹ ਪਹਿਲੀ ਮੌਤ ਹੈ। ਇਹ ਬੱਚਾ ਕੈਨੇਡਾ ਤੋਂ ਆਏ ਪਰਿਵਾਰ ਨਾਲ ਅੰਮਿ੍ਤਸਰ ਹਵਾਈ ਅੱਡੇ ‘ਤੇ ਪੁੱਜਾ ਸੀ। ਹਵਾਈ ਅੱਡੇ ‘ਤੇ ਹੀ ਉਸ ਦੀ ਹਾਲਤ ਵਿਗੜ ਗਈ।ਜਿਸ ਮਗਰੋਂ ਉਸ ਨੂੰ

ਸੁਖਬੀਰ ਬਾਦਲ ਨੇ ਕੈਪਟਨ ਸਰਕਾਰ ਤੇ ਪੁਲਿਸ ਦੀ ਕਾਰਗੁਜ਼ਾਰੀ ‘ਤੇ ਚੁੱਕੇ ਸਵਾਲ

Sukhbir Badal press conference: ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੋਮਵਾਰ ਅੰਮ੍ਰਿਤਸਰ ਪਹੁੰਚੇ । ਜਿਸ ਦੌਰਾਨ ਉਨ੍ਹਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਤੇ ਗੁਰੂ ਸਾਹਿਬ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ । ਇਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ । ਇਸ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ

ਅੰਮ੍ਰਿਤਸਰ ‘ਚ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਲਹਿਰਾਇਆ ਤਿਰੰਗਾ

Amritsar Sukhbinder Singh Sarkaria: ਅੰਮ੍ਰਿਤਸਰ: ਪੂਰੇ ਦੇਸ਼ ਵਿੱਚ ਅੱਜ ਗਣਤੰਤਰ ਦਿਵਸ ਦਾ ਤਿਓਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ, ਜਿਸਦੇ ਚਲਦਿਆਂ ਹਰ ਪਾਸੇ ਰੌਣਕਾਂ ਲੱਗੀਆਂ ਹੋਈਆਂ ਹਨ । 71ਵੇਂ ਗਣਤੰਤਰਤਾ ਦਿਵਸ ਨੂੰ ਲੈ ਕੇ ਅੱਜ ਦੇਸ਼ ਭਰ ਵਿੱਚ ਕਈ ਥਾਈਂ ਪ੍ਰੋਗਰਾਮ ਆਯੋਜਿਤ ਕੀਤੇ ਗਏ ਹਨ ਤੇ ਕੌਮੀ ਝੰਡਾ ਲਹਿਰਾਇਆ ਜਾ ਰਿਹਾ ਹੈ । ਉਥੇ ਹੀ

ਗਣਤੰਤਰ ਦਿਵਸ ਮੌਕੇ ਅੰਮ੍ਰਿਤਸਰ ਹਾਈ ਅਲਰਟ ‘ਤੇ, ਸ਼ੱਕੀ ਨੂੰ ਦੇਖਦਿਆਂ ਹੀ ਹਿਰਾਸਤ ‘ਚ ਲੈਣ ਦੇ ਆਦੇਸ਼

Amritsar high alert: ਅੰਮ੍ਰਿਤਸਰ: ਗਣਤੰਤਰ ਦਿਵਸ ਨੂੰ ਲੈ ਕੇ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਪੂਰੀਆਂ ਤਿਆਰੀਆਂ ਵਿੱਚ ਜੁਟਿਆ ਹੋਇਆ ਹੈ, ਉੱਥੇ ਹੀ ਪੁਲਿਸ ਵੱਲੋਂ ਸ਼ਹਿਰ ਦੇ ਸੁਰੱਖਿਆ ਪ੍ਰਬੰਧਾਂ ਨੂੰ ਪੂਰੀ ਤਰ੍ਹਾਂ ਮੁਕੰਮਲ ਕਰ ਲਿਆ ਗਿਆ ਹੈ । ਇਸ ਮੌਕੇ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਵੱਲੋਂ ਗੁਰੂ ਨਾਨਕ ਸਟੇਡੀਅਮ ਵਿੱਚ ਹੋਣ ਵਾਲੇ ਗਣਤੰਤਰ ਦਿਵਸ ਦੇ ਸਮਾਰੋਹ ਦੀਆਂ

ਜ਼ਮੀਨੀ ਵਿਵਾਦ ਨੇ ਲਈ ਇੱਕ ਮਾਂ ਦੀ ਜਾਨ

Tarn Taran Woman Died: ਤਰਨਤਾਰਨ ਨੇੜੇ ਪਿੰਡ ਸੇਖ ‘ਚ ਜਮੀਨ ਦੇ ਵਿਵਾਦ ਨੂੰ ਲੈ ਕੇ ਕਥਿਤ ਤੌਰ ਦੇਰ ਰਾਤ ਇਕ ਔਰਤ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਪੁਲਿਸ ਨੇ ਮੌਕੇ ਤੇ ਔਰਤ ਦੀ ਲਾਸ਼ ਨੁੰ ਕਬਜੇ ‘ਚ ਲੈਕੇ ਤਰਨਤਾਰਨ ਸਿਵਲ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤੀ। ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ

ਤਰਨ ਤਾਰਨ ‘ਚ ਕਾਂਗਰਸੀਆਂ ਦੀ ਧੱਕੇਸ਼ਾਹੀ, ਅਕਾਲੀ ਵਰਕਰ ਦੇ ਪਲਾਟ ‘ਤੇ ਕੀਤਾ ਕਬਜਾ

Tarn Taran Congress: ਅੰਮ੍ਰਿਤਸਰ: ਤਰਨ ਤਾਰਨ ਦੇ ਪਿੰਡ ਸ਼ੇਖ ਵਿਖੇ ਕਾਂਗਰਸੀਆਂ ਵੱਲੋਂ ਧੱਕੇਸ਼ਾਹੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕਾਂਗਰਸੀਆਂ ਵੱਲੋ ਸ਼ਰੇਆਮ ਅਕਾਲੀ ਵਰਕਰ ਦੇ ਪਲਾਟ ‘ਤੇ ਚਾਰ ਦੀਵਾਰੀ ਕਰ ਕਬਜਾ ਕਰ ਲਿਆ ਗਿਆ ਹੈ. ਇਸ ਦੌਰਾਨ ਅਕਾਲੀ ਵਰਕਰ ਦੀ ਪਤਨੀ ਦੀ ਕਥਿਤ ਤੌਰ ‘ਤੇ ਭੇਦਭਰੇ ਹਾਲਾਤਾਂ ਵਿੱਚ ਮੋਤ ਹੋ ਗਈ ਹੈ । ਇਸ

ਚੀਨ ਦਾ ਕੋਰੋਨਾ ਵਾਇਰਸ ਬਣਿਆ ਵੱਡਾ ਖਤਰਾ, ਅੰਮ੍ਰਿਤਸਰ ਹਵਾਈ ਅੱਡੇ ‘ਤੇ ਅਲਰਟ

Amritsar airport alert: ਅੰਮ੍ਰਿਤਸਰ: ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਦੇ ਪ੍ਰਬੰਧਕ ਜ਼ਿਲ੍ਹਾ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਕੋਰੋਨਾ ਵਾਇਰਸ ਪ੍ਰਭਾਵਿਤ ਦੇਸ਼ਾਂ ਵਿਚੋਂ ਆਉਣ ਵਾਲੇ ਯਾਤਰੀਆਂ ਦੀ ਜਾਂਚ ਕੀਤੀ ਜਾਵੇਗੀ । ਇਸ ਸਬੰਧੀ ਸਿਵਲ ਸਰਜਨ ਪ੍ਰਭਦੀਪ ਕੌਰ ਜੌਹਲ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਸਬੰਧ ਵਿੱਚ ਸਿਹਤ ਅਤੇ ਪਰਿਵਾਰ ਕਲਿਆਣ ਡਾਇਰੈਕੋਰੇਟ ਤੋਂ ਇੱਕ ਚਿੱਠੀ ਮਿਲੀ ਹੈ,

PubG ਦੀ ਲਤ ਨੇ ਨੌਜਵਾਨ ਨੂੰ ਪਹੁੰਚਾਇਆ ਹਸਪਤਾਲ

Pathankot PubG young hospital: ਪਠਾਨਕੋਟ: ਪਬਜੀ ਗੇਮ ਨੂੰ ਲੈ ਕੇ ਨੌਜਵਾਨ ਪੀੜ੍ਹੀ ਵਿੱਚ ਕ੍ਰੇਜ਼ ਵਧਦਾ ਹੀ ਜਾ ਰਿਹਾ ਹੈ । ਜਿਸਦੇ ਬੁਰੇ ਨਤੀਜੇ ਵੀ ਸਾਹਮਣੇ ਆ ਰਹੇ ਹਨ । ਪਬਜੀ ਗੇਮ ਦੀ ਲਤ ਨੇ ਹੀ 12ਵੀਂ ਜਮਾਤ ਦੇ ਵਿਦਿਆਰਥੀ ਨੂੰ ਹਸਪਤਾਲ ਪਹੁੰਚਾ ਦਿੱਤਾ । ਇਹ ਮਾਮਲਾ ਪਠਾਨਕੋਟ ਤੋਂ ਸਾਹਮਣੇ ਆਇਆ ਹੈ, ਜਿੱਥੇ ਪਬਜੀ ਗੇਮ ਦੀ

ਸਬਜ਼ੀ ਵੇਚਣ ਵਾਲੇ ਨੌਜਵਾਨ ਦੀ ਚਮਕੀ ਕਿਸਮਤ, ਰਾਤੋ-ਰਾਤ ਬਣਿਆ ਕਰੋੜਪਤੀ

Pathankot Lohri Bumper Lottery: ਕਿਸਮਤ ਕਦੋਂ ਬਦਲ ਜਾਵੇ ਇਸ ਬਾਰੇ ਕੁੱਝ ਨਹੀਂ ਕਿਹਾ ਜਾ ਸਕਦਾ । ਅਜਿਹਾ ਹੀ ਇੱਕ ਮਾਮਲਾ ਪਠਾਨਕੋਟ ਤੋਂ ਸਾਹਮਣੇ ਆਇਆ ਹੈ, ਜਿੱਥੇ ਪੰਜਾਬ ਸਰਕਾਰ ਵਲੋਂ ਐਲਾਨੇ ਗਏ ਪੰਜਾਬ ਲੋਹੜੀ ਬੰਪਰ ਲਾਟਰੀ ਨੇ ਰਾਤੋ-ਰਾਤ ਹੀ ਪਠਾਨਕੋਟ ਦੇ ਇਕ ਪਰਿਵਾਰ ਦੀ ਕਿਸਮਤ ਹੀ ਬਦਲ ਦਿੱਤੀ । ਦੱਸਿਆ ਜਾ ਰਿਹਾ ਹੈ ਕਿ ਪੰਜਾਬ ਲੋਹੜੀ

ਬਿਆਸ ਨੇੜੇ ਸੜਕ ਹਾਦਸੇ ‘ਚ 2 ਦੀ ਮੌਤ

Amritsar youth accident death: ਅੰਮ੍ਰਿਤਸਰ: ਸੂਬੇ ਵਿੱਚ ਦਿਨੋਂ-ਦਿਨ ਸੜਕ ਹਾਦਸਿਆਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ । ਅਜਿਹਾ ਇੱਕ ਮਾਮਲਾ ਬਿਆਸ ਤੋਂ ਸਾਹਮਣੇ ਆਇਆ ਹੋ, ਜਿੱਥੇ ਇੱਕ ਕਾਰ ਸੜਕ ਹਾਦਸੇ ਦਾ ਸ਼ਿੱਕਾਰ ਹੋ ਗਈ । ਦੱਸਿਆ ਜਾ ਰਿਹਾ ਹੈ ਕਿ ਬਾਬਾ ਮੁਰਾਦ ਸ਼ਾਹ ਨਕੋਦਰ ਤੋਂ ਮੱਥਾ ਟੇਕ ਕੇ ਵਾਪਸ ਘਰ ਪਰਤ ਰਹੇ ਦੋ ਜਾਣਿਆ

ਅੰਮ੍ਰਿਤਸਰ ‘ਚ ਸਰਹੱਦ ‘ਤੇ ਵਿਖਾਈ ਦਿੱਤਾ ਪਾਕਿਸਤਾਨੀ ਡਰੋਨ, ਜਵਾਨਾਂ ਨੇ ਦਾਗੇ ਹਵਾਈ ਫਾਇਰ

Pak drone spotted amritsar: ਅੰਮ੍ਰਿਤਸਰ: ਸਰਹੱਦੀ ਇਲਾਕਿਆਂ ਅੰਦਰ ਪਾਕਿਸਤਾਨ ਵਾਲੇ ਪਾਸਿਉਂ ਡਰੋਨਾਂ ਦੀ ਵਾਰ-ਵਾਰ ਦਸਤਕ ਨੇ ਲੋਕਾਂ ਦੇ ਨਾਲ-ਨਾਲ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪਾਈ ਹੋਈ ਹੈ । ਬੁੱਧਵਾਰ ਰਾਤ ਅੰਮ੍ਰਿਤਸਰ ਦੇ ਅਜਨਾਲਾ ਅਧੀਨ ਪੈਂਦੀ ਭਾਰਤ-ਪਾਕਿ ਸਰਹੱਦ ਛੰਨੇ ਨੇੜੇ ਰਾਤ ਕਰੀਬ 2 ਵਜੇ BSF ਨੇ ਗਸ਼ਤ ਦੌਰਾਨ ਡਰੋਨ ਵੇਖਿਆ । ਦੱਸਿਆ ਜਾ ਰਿਹਾ ਹੈ ਕਿ ਡਰੋਨ

ਕਸ਼ਮੀਰ: ਬਰਫ਼ੀਲੇ ਤੂਫਾਨ ‘ਚ ਗੁਰਦਾਸਪੁਰ ਦਾ ਜਵਾਨ ਸ਼ਹੀਦ

Gurdaspur army man martyred: ਜੰਮੂ-ਕਸ਼ਮੀਰ ਵਿੱਚ ਮੰਗਲਵਾਰ ਨੂੰ ਬਰਫ਼ੀਲਾ ਤੂਫਾਨ ਆਇਆ ਸੀ, ਜਿਸ ਵਿੱਚ 6 ਜਵਾਨਾਂ ਸਮੇਤ 12 ਲੋਕਾਂ ਦੀ ਮੌਤ ਹੋ ਗਈ ਹੈ । ਕੁਪਵਾੜਾ ਦੇ ਮਾਛਿਲ ਸੈਕਟਰ ਆਏ ਇਸ ਬਰਫ਼ੀਲੇ ਤੂਫ਼ਾਨ ਨੇ ਇੱਕ ਫੌਜੀ ਚੌਕੀ ਨੂੰ ਤਬਾਹ ਕਰ ਦਿੱਤਾ, ਜਿਸ ਵਿੱਚ 5 ਫੌਜੀ ਜਵਾਨ ਸ਼ਹੀਦ ਹੋ ਗਏ । ਇਨ੍ਹਾਂ ਸ਼ਹੀਦ ਹੋਏ ਫੌਜੀਆਂ ਵਿੱਚ

ਅੰਮ੍ਰਿਤਸਰ: ਹੈਰੀਟੇਜ਼ ਸਟ੍ਰੀਟ ‘ਚ ਲੱਗੇ ਬੁੱਤਾਂ ਦੀ ਭੰਨਤੋੜ, 8 ਗ੍ਰਿਫਤਾਰ

Heritage street bhangra statue protest: ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ ਹੈਰੀਟੇਜ ਸਟ੍ਰੀਟ ਦੇ ਬਾਹਰ ਲੱਗੇ ਸੱਭਿਆਚਾਰਕ ਬੁੱਤਾਂ ਨੂੰ ਹਟਾਉਣ ਲਈ ਮੰਗਲਵਾਰ ਰਾਤ ਨੂੰ ਸਿੱਖ ਜੱਥੇਬੰਦੀਆਂ ਵੱਲੋਂ ਮੋਰਚਾ ਖੋਲ੍ਹ ਦਿੱਤਾ ਗਿਆ ਹੈ । ਦੱਸਿਆ ਜਾ ਰਿਹਾ ਹੈ ਕਿ ਮੰਗਲਵਾਰ ਦੇਰ ਰਾਤ ਲਗਭਗ 1.30 ਵਜੇ ਕੁੱਝ ਨੌਜਵਾਨਾਂ ਵੱਲੋਂ ਇਨ੍ਹਾਂ ਬੁੱਤਾਂ ਦੀ ਭੰਨਤੋੜ ਕਰਨ ਦੀ ਕੋਸ਼ਿਸ਼ ਕੀਤੀ ਗਈ ।  ਮਿਲੀ

22 ਮਹੀਨੇ ਬਾਅਦ ਹੋਈ ਮੁਬਸਰ ਬਿਲਾਲ ਦੀ ਰਿਹਾਈ

mubarak bilal returns to pakistan: ਅੱਜ ਭਾਰਤ ਵਲੋਂ 2 ਪਾਕਿਸਤਾਨੀ ਕੈਦੀਆ ਨੂੰ ਰਿਹਾਅ ਕੀਤਾ ਗਿਆ। ਜਿਨ੍ਹਾਂ ਕੈਦੀਆਂ ਨੂੰ ਰਿਹਾ ਕੀਤਾ ਗਿਆ ਹੈ, ਉਨ੍ਹਾਂ ਵਿਚ ਇਕ 17 ਸਾਲ ਦਾ ਮੁਬਸਰ ਬਿਲਾਲ ਸੀ ‘ਤੇ  ਦੂਜੇ ਕੈਦੀ ਦਾ ਨਾਮ ਸਾਜਦ ਹੈਦਰ ਦੱਸਿਆ ਗਿਆ ਹੈ। ਭਾਰਤ ਦੀ ਸਰਕਾਰ ਵਲੋਂ ਪਾਕਿਸਤਾਨੀ ਕੈਦੀ ਮੁਬਸਰ ਬਿਲਾਲ ਨੂੰ 14 ਜਨਵਰੀ ਨੂੰ ਰਿਹਾਅ ਕਰਨ

ਮਜੀਠੀਆ ਦੇ ਕਰੀਬੀ ਅਕਾਲੀ ਆਗੂ ਦੇ ਕਤਲ ਦੀ ਗੁੱਥੀ ਸੁਲਝੀ, ਮੁੱਖ ਮੁਲਜ਼ਮ ਗ੍ਰਿਫ਼ਤਾਰ

Amritsar Gurdeep Singh Murder: ਅੰਮ੍ਰਿਤਸਰ: ਅੰਮ੍ਰਿਤਸਰ ਜ਼ਿਲ੍ਹੇ ਦੇ ਹਲਕਾ ਮਜੀਠਾ ਦੇ ਨੇੜਲੇ ਪਿੰਡ ਉਮਰਪੁਰਾ ਦੀ ਅਕਾਲੀ ਸਰਪੰਚ ਦੇ ਪਤੀ ਬਾਬਾ ਗੁਰਦੀਪ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਦੀ ਖਬਰ ਸਾਹਮਣੇ ਆਈ ਸੀ । ਇਸ ਮਾਮਲੇ ਵਿੱਚ ਥਾਣਾ ਮਜੀਠਾ ਦੀ ਪੁਲਿਸ ਵੱਲੋਂ ਕਾਤਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ । ਇਸ ਮਾਮਲੇ ਵਿੱਚ ਪੁਲਿਸ ਵੱਲੋਂ ਕਤਲ

ਜਲ੍ਹਿਆਂਵਾਲਾ ਬਾਗ ‘ਚ ਮੋਦੀ ਦਾ ਜਜ਼ੀਆ, ਹੁਣ ਯਾਦਗਾਰੀ ਦੇਖਣ ਲਈ ਦੇਣੇ ਪੈਣਗੇ ਪੈਸੇ

Amritsar jallianwala bagh ticket : ਅੰਮ੍ਰਿਤਸਰ: ਕੇਂਦਰ ਸਰਕਾਰ ਜਲ੍ਹਿਆਂਵਾਲਾ ਬਾਗ ਵਿਖੇ ਆਉਣ ਵਾਲੇ ਸੈਲਾਨੀਆਂ ਲਈ ਟਿਕਟਾਂ ਦੀ ਸ਼ੁਰੂਆਤ ਕਰਨ ਜਾ ਰਹੀ ਹੈ । ਜਿਸ ਕਾਰਨ ਪੰਜਾਬ ਸਰਕਾਰ ਵੱਲੋਂ ਇਸਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ । ਇਸ ਮਾਮਲੇ ਵਿੱਚ ਕਾਂਗਰਸ ਦੇ ਵਿਧਾਇਕ ਡਾਕਟਰ ਰਾਜਕੁਮਾਰ ਨੇ ਯਾਦਗਾਰੀ ਦੇਖਣ ‘ਤੇ ਟਿਕਟ ਲਗਾਉਣ ਦੇ ਫੈਸਲੇ ਦਾ ਵਿਰੋਧ ਕੀਤਾ

ਹਵਾਈ ਅੱਡੇ ਦੀ ਤਰਜ਼ ‘ਤੇ ਬਣਨਗੇ ਅੰਮ੍ਰਿਤਸਰ ਤੇ ਚੰਡੀਗੜ੍ਹ ਦੇ ਰੇਲਵੇ ਸਟੇਸ਼ਨ

Amritsar railway station development plan: ਰੇਲਵੇ ਬੋਰਡ ਵੱਲੋਂ ਪੰਜਾਬ ਦੇ ਅੰਮ੍ਰਿਤਸਰ ਅਤੇ ਚੰਡੀਗੜ੍ਹ ਵਿੱਚ ਹਵਾਈ ਅੱਡੇ ਦੀ ਤਰਜ਼ ‘ਤੇ ਖੂਬਸੂਰਤ ਰੇਲਵੇ ਸਟੇਸ਼ਨ ਬਣਾਏ ਜਾ ਰਹੇ ਹਨ । ਰੇਲਵੇ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੂਰੇ ਭਾਰਤ ਵਿੱਚ ਇਸੇ ਤਰਜ਼ ‘ਤੇ ਬਣਨ ਵਾਲੇ 50 ਰੇਲਵੇ ਸਟੇਸ਼ਨਾਂ ਵਿੱਚ ਚੰਡੀਗੜ੍ਹ ਅੰਮ੍ਰਿਤਸਰ ਅਤੇ ਅੰਬਾਲਾ ਸ਼ਾਮਿਲ ਕੀਤੇ ਗਏ ਹਨ

Amazon ਇੱਕ ਵਾਰ ਫਿਰ ਵਿਵਾਦਾਂ ‘ਚ, ਕੀਤੀ ਦਰਬਾਰ ਸਾਹਿਬ ਦੀ ਬੇਅਦਬੀ

Amazon prints Golden Temple pictures: ਆਨਲਾਈਨ ਖਰੀਦਦਾਰੀ ਕਰਨ ਦੀ ਮਸ਼ਹੂਰ ਵੈੱਬਸਾਈਟ ਐਮਾਜ਼ੋਨ ਇੱਕ ਵਾਰ ਫਿਰ ਤੋਂ ਵਿਵਾਦਾਂ ਵਿੱਚ ਘਿਰ ਗਈ ਹੈ । ਐਮਾਜ਼ੋਨ ਨੇ ਇੱਕ ਵਾਰ ਫਿਰ ਤੋਂ ਟਾਇਲਟ ਸੀਟ ਦੇ ਮੈਟ ‘ਤੇ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਨੂੰ ਲਗਾ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ । ਇਸ ਵਿਵਾਦਿਤ ਪ੍ਰੋਡਕਟ ਦੀ ਵਿਕਰੀ ‘ਤੇ

ਤੇਜ਼ ਰਫਤਾਰ ਬੱਸ ਨੇ ਬਜ਼ੁਰਗ ਸਾਈਕਲ ਸਵਾਰ ਲਪੇਟਿਆ

Amritsar Old Man Died: ਤੇਜ਼ ਰਫਤਾਰ ਬੱਸ ਦੀ ਲਪੇਟ ‘ਚ ਇੱਕ ਸਾਈਕਲ ਸਵਾਰ ਬਜ਼ੁਰਗ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਅੰਮ੍ਰਿਤਸਰ ਤੋਂ ਅਬੋਹਰ ਜਾ ਰਹੀ ਪ੍ਰਾਈਵੇਟ ਕੰਪਨੀ ਦੀ ਬੱਸ ਜਿਸ ਦਾ ਨੰਬਰ PB02BJ845 ਸੀ। ਬੱਸ ਦੀ ਰਫਤਾਰ ਬਹੁਤ ਹੋਣ ਕਰਕੇ ਉਸਨੇ ਹਾਈਵੇ ‘ਤੇ ਸਥਿਤ ਪਿੰਡ ਖਾਰੇ ਵਾਲੇ ਦੇ ਨੇੜੇ ਪੁਲ

ਕੈਨੇਡਾ ਸੜਕ ਹਾਦਸਾ: 2 ਪੰਜਾਬੀ ਨੌਜਵਾਨਾਂ ਸਮੇਤ 4 ਦੀ ਮੌਤ

Canada Road Accident: ਸਰਹੱਦੀ ਪਿੰਡ ਗ੍ਰੰਥਗੜ੍ਹ ਦੇ ਨੌਜਵਾਨ ਕਰਮਬੀਰ ਸਿੰਘ ਕਰਮ ਅਤੇ ਉਸਦੇ ਦੋਸਤ ਦੀ ਕੈਨੇਡਾ ਦੇ ਵਿੱਚ ਇੱਕ ਭਿਆਨਕ ਸੜਕ ਹਾਦਸੇ ‘ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਲਾਕੇ ‘ਚ ਇਹ ਖ਼ਬਰ ਮਿਲਦਿਆਂ ਹੀ ਸੋਗ ਦੀ ਲਹਿਰ ਦੌੜ ਗਈ। ਮਿਲੀ ਜਾਣਕਾਰੀ ਅਨੁਸਾਰ ਪਤਾ ਲੱਗਿਆ ਕਿ ਮ੍ਰਿਤਕ ਨੌਜਵਾਨ ਕਰਮਬੀਰ ਸਿੰਘ ਕਰਨ ਦੇ ਤਾਏ ਦੇ