Jul 05

ਫਰੀਦਕੋਟ ‘ਚ ਕਾਰ ‘ਚੋਂ ਮਿਲੀ ਨੌਜਵਾਨ ਦੀ ਲਾਸ਼

Dead Body Found From Car : ਫਰੀਦਕੋਟ: ਫਰੀਦਕੋਟ ਵਿੱਚ ਨੈਸ਼ਨਲ ਹਾਈਵੇ ਨੰਬਰ-54 ਦੇ ਓਵਰ ਬ੍ਰਿਜ ਤੋਂ ਇੱਕ ਇਨੋਵਾ ਕਾਰ ਵਿੱਚੋਂ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਗਈ ਹੈ । ਇਸ ਵਿੱਚ ਮ੍ਰਿਤਕ ਦੀ ਪਹਿਚਾਣ ਬਲਵਿੰਦਰ ਸਿੰਘ ਉਰਫ ਹੈਪੀ ਪੁੱਤਰ ਬਲਦੇਵ ਸਿੰਘ ਪਿੰਡ ਗੌਲੇਵਾਲਾ ਦੇ ਰੂਪ ਵਿੱਚ ਹੋਈ ਹੈ, ਜੋ ਇੰਨੀ ਦਿਨੀਂ ਲੁਧਿਆਣਾ ਰਹਿ ਰਿਹਾ ਸੀ ।

ਭੀੜ ਨੂੰ ਦੇਖ ਰੋਲਾ ਪਾਉਣ ਉੱਤੇ ਨੌਜਵਾਨ ‘ਤੇ ਵਰ੍ਹਿਆ ਪੁਲਿਸ ਦਾ ਤਸ਼ੱਦਦ

Amritsar Police Beat Boy: ਅੰਮ੍ਰਿਤਸਰ : ਦਿੱਲੀ ‘ਚ ਪੁਲਿਸ ਵਲੋਂ ਇੱਕ ਵਿਅਕਤੀ ਦੇ ਨਾਲ ਕੁੱਟ-ਮਾਰ ਦਾ ਮਾਮਲਾ ਹਜੇ ਕੁੱਝ ਦਿਨ ਪਹਿਲਾਂ ਹੀ ਹੋਇਆ ਸੀ , ਅਜਿਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਅੰਮ੍ਰਿਤਸਰ ਦੇ ਹਕੀਮਾਂ ਚੌਕ ਤੋਂ ਜਿੱਥੇ ਇੱਕ ਵਾਰ ਫੇਰ ਖਾਕੀ ਦੀ ਆੜ੍ਹ ‘ਚ ਪੁਲਿਸ ਵਾਲਿਆਂ ਵਲੋਂ ਇੱਕ ਨੌਜਵਾਨ ਨੂੰ ਕੁੱਟ-ਕੁੱਟ ਬੁਰਾ ਹਾਲ

ਸਹੁਰੇ ਨੇ ਨੂੰਹ ਨੂੰ ਬਣਾਇਆ ਆਪਣੀ ਹਵਸ ਦਾ ਸ਼ਿਕਾਰ

father rape daughter: ਬਟਾਲਾ  : ਜ਼ਬਰ-ਜਨਾਹ ਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ , ਅਜਿਹਾ ਹੀ ਮਾਮਲਾ ਸਾਹਮਣੇ ਆਇਆ ਬਟਾਲਾ ਦੇ ਨਜ਼ਦੀਕ ਪੈਂਦੇ ਇੱਕ ਪਿੰਡ ਦਾ ਜਿੱਥੇ ਇੱਕ ਸਹੁਰੇ ਨੇ ਨੂੰਹ ਨੂੰ ਦੁੱਧ ‘ਚ ਨਸ਼ੇ ਦੀ ਦਵਾਈ ਦੇਕੇ ਬੇਹੋਸ਼ ਕਰਨ ਤੋਂ ਬਾਅਦ ਜਬਰ-ਜ਼ਨਾਹ ਕੀਤਾ। ਪੁਲਿਸ ਥਾਣਾ ਰੰਗੜ ਨੰਗਲ ‘ਚ ਮਾਮਲਾ ਦਰਜ ਕੀਤਾ ਗਿਆ ।

ਲਾੜਾ ਡਿੱਗ ਪਿਆ ਘੋੜੀ ਤੋਂ, ਰੁਕੀਆ ਵਿਆਹ ਦੀਆਂ ਰਸਮਾਂ

Groom Falls From Horse: ਬਟਾਲਾ :ਗਰਮੀ ਬਹੁਤ ਜਿਆਂਦਾ ਵੱਧ ਚੁੱਕਾ ਹੈ ਜਿਸ ਕਾਰਨ ਆਮ ਲੋਕਾਂ ਦੇ ਜੀਵਨ ਉੱਪਰ ਬਹੁਤ ਪ੍ਰਭਾਵ ਪਿਆ ਹੈ ਇਸੇ ਤਰ੍ਹਾਂ ਗਰਮੀਂ ਤੋਂ ਪ੍ਰਭਾਵਿਤ ਹੋਇਆਂ ਇਕ ਵਿਆਹ ਵਾਲਾ ਮੁੰਡਾ ਜਿਸ ਦਾ ਵਿਆਹ ਬਟਾਲਾ ਦੇ ਇੱਕ ਪੈਲੇਸ ਵਿੱਚ ਹੋ ਰਿਹਾ ਸੀ ਦੱਸ ਦਈਏ ਕਿ ਆਲੀਵਾਲ ਰੋਡ ਬਟਾਲਾ ਤੇ ਸਥਿਤ ਇਕ ਮੈਰਿਜ ਪੈਲੇਸ ‘ਚ

ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨਾਂ ਲਈ ਜਾ ਰਹੀ ਔਰਤ ਦੀ ਟ੍ਰੇਨ ‘ਚ ਮੌਤ

Lady Died In Train: ਪਠਾਨਕੋਟ : ਹਰ ਰੋਜ਼ ਲੱਖਾਂ ਸ਼ਰਧਾਲੂ ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨਾਂ ਲਈ ਜਾਂਦੇ ਹਨ । ਵੀਨਾ ਦੇਵੀ ਨਿਵਾਸੀ ਕਰਨਾਲ ਹਰਿਆਣਾ ਵੀ ਉਹਨਾਂ ‘ਚੋਂ ਇੱਕ ਸੀ ਪਰ ਨਹੀਂ ਪਤਾ ਸੀ ਕਿ ਇਹ ਸਫ਼ਰ ਆਖ਼ਰੀ ਹੋਵੇਗਾ । ਦਿੱਲੀ ਤੋਂ ਚਲਕੇ ਮਾਤਾ ਵੈਸ਼ਣੋ ਦੇਵੀ ਦਰਸ਼ਨਾਂ ਲਈ ਉੱਤਰ ਸੰਪਰਕ ਕ੍ਰਾਂਤੀ ‘ਚ  ਪਰਿਵਾਰ ਸਫ਼ਰ ਕਰ ਰਹੀ

ਕਾਰ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ ‘ਚ ਨੌਜਵਾਨ ਦੀ ਮੌਤ

Nurpur Bedi Road Accident: ਨੂਰਪੁਰਬੇਦੀ: ਅੱਜ ਦੇ ਸਮੇਂ ਵਿੱਚ ਸੜਕ ਹਾਦਸੇ ਬਹੁਤ ਜ਼ਿਆਦਾ ਵੱਧ ਗਏ ਹਨ । ਅਜਿਹਾ ਇੱਕ ਮਾਮਲਾ ਨੂਰਪੁਰਬੇਦੀ ਤੋਂ ਸਾਹਮਣੇ ਆਇਆ ਹੈ, ਜਿੱਥੇ ਨੂਰਪੁਰਬੇਦੀ–ਰੂਪਨਗਰ ਮੁੱਖ ਮਾਰਗ ਤੇ ਇਕ ਕਾਰ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ.ਐੱਸ.ਆਈ. ਰਾਜ ਕੁਮਾਰ ਨੇ ਦੱਸਿਆ

ਅਟਾਰੀ ਬਾਰਡਰ ‘ਤੇ ਪਹੁੰਚਿਆ 2700 ਕਰੋੜ ਦਾ ਚਿੱਟਾ ਜ਼ਬਤ

Custom Officials seize 532Kg Heroin: ਅੰਮ੍ਰਿਤਸਰ: ਅੱਜ ਦੇ ਸਮੇ ਵਿੱਚ ਨਸ਼ਾ ਤਸਕਰੀ ਦੇ ਮਾਮਲੇ ਬਹੁਤ ਜਿਆਦਾ ਵੱਧ ਗਏ ਹਨ । ਅਜਿਹਾ ਹੀ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ, ਜਿੱਥੇ ਪਾਕਿਸਤਾਨ ਤੋਂ ਲੂਣ ਦੇ ਟਰੱਕ ਵਿੱਚ ਲੁਕੋ ਕੇ ਭਾਰਤ ਲਿਆਂਦੀ ਕੁੱਲ 532 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ ਹੈ । ਇਸ ਮਾਮਲੇ ਵਿੱਚ ਕਸਟਮ ਵਿਭਾਗ ਵੱਲੋਂ ਚਿੱਟੇ

ਵਿਆਹ ਦੀ ਦੂਜੀ ਵਰ੍ਹੇਗੰਢ ‘ਤੇ ਔਰਤ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ

Bathinda Lady Commits Suicide: ਬਠਿੰਡਾ: ਜੱਜ ਦੇ ਸਮੇ ਵਿਚ ਆਤਮਹੱਤਿਆ ਦੇ ਬਹੁਤ ਸਾਰੇ ਮਾਮਲੇ ਦੇਖਣ ਨੂੰ ਮਿਲਦੇ ਹਨ । ਅਜਿਹਾ ਇੱਕ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ, ਜਿੱਥੇ ਵਿਆਹ ਦੀ ਦੂਜੀ ਵਰ੍ਹੇਗੰਢ ਵਾਲੇ ਦਿਨ ਇਕ ਵਿਅਹੁਤਾ ਨੇ ਦਾਜ ਦੇ ਲੋਭੀ ਪਤੀ ਅਤੇ ਸਹੁਰਾ ਪਰਿਵਾਰ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ । ਪੁਲਿਸ ਨੇ ਮ੍ਰਿਤਕ

ਫੀਸ ਸਬੰਧੀ ਵਿਦਿਆਰਥੀ ਦੀ ਡਾਇਰੀ ‘ਤੇ ਨੋਟ ਲਿਖਣਾ ਸਕੂਲ ਨੂੰ ਪਵੇਗਾ ਮਹਿੰਗਾ

Students School Diary Note: ਲੁਧਿਆਣਾ: ਅੱਜ ਦੇ ਸਮੇਂ ਵਿੱਚ ਨਿੱਜੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਫੀਸ ਲੇਟ ਹੋਣ ‘ਤੇ ਸਕੂਲ ਵੱਲੋਂ ਨਾਮ ਕੱਟੇ ਜਾਣ ਜਾਂ ਡਾਇਰੀ ‘ਤੇ ਲਿਖਤ ਨੋਟ ਦੇਣ ਦੇ ਮਾਮਲੇ ਅਕਸਰ ਦੇਖਣ ਨੂੰ ਮਿਲਦੇ ਹਨ, ਪਰ ਹੁਣ ਅਜਿਹੇ ਮਾਮਲਿਆਂ ਵਿੱਚ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਨੂੰ ਅਜਿਹੀਆਂ ਸ਼ਿਕਾਇਤਾਂ ‘ਤੇ ਰੋਕ ਲਗਾਉਣ ਦੇ ਨਿਰਦੇਸ਼ ਦਿੱਤੇ ਗਏ

World Cup 2019: ਸ਼੍ਰੀਲੰਕਾ ਨੇ ਵੈਸਟਇੰਡੀਜ਼ ਨੂੰ ਦਿੱਤਾ 339 ਦੌੜਾਂ ਦਾ ਟੀਚਾ

West Indies VS Sri lanka: ਲੰਡਨ: ਵਿਸ਼ਵ ਕੱਪ 2019 ਦਾ 39ਵਾਂ ਮੁਕਾਬਲਾ ਸ਼੍ਰੀਲੰਕਾ ਅਤੇ ਵੈਸਟਇੰਡੀਜ਼ ਵਿਚਾਲੇ ਚੈਸਟਰ ਲੀ ਸਟ੍ਰੀਟ ਦੇ ਮੈਦਾਨ ‘ਤੇ ਖੇਡਿਆ ਜਾਂ ਰਿਹਾ ਹੈ । ਜਿਸ ਵਿੱਚ ਵੈਸਟਇੰਡੀਜ਼ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ । ਪਹਿਲਾਂ ਬੱਲੇਬਾਜ਼ੀ ਕਰਨ ਲਈ ਮੈਦਾਨ ਵਿੱਚ ਉਤਰੀ ਸ਼੍ਰੀਲੰਕਾ ਦੀ ਟੀਮ ਨੇ 50

ਮਲੇਰਕੋਟਲਾ ‘ਚ ਬਜ਼ੁਰਗ ਦੀ ਕੁੱਟਮਾਰ ਤੋਂ ਬਾਅਦ ਹਸਪਤਾਲ ‘ਚ ਹੋਈ ਮੌਤ

malerkotla elderly beaten: ਮਲੇਰਕੋਟਲਾ: ਬੀਤੇ ਦਿਨੀਂ ਜ਼ਿਲ੍ਹੇ ਦੇ ਨੇੜਲੇ ਸ਼ਹਿਰ ਮਲੇਰਕੋਟਲਾ ਦੇ ਕਸਬੇ ਸੰਦੌੜ ਵਿੱਚ ਬਜ਼ੁਰਗ ਪੰਪ ਆਪ੍ਰੇਟਰ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ । ਕੁੱਟਮਾਰ ਤੋਂ ਬਾਅਦ ਬਜ਼ੁਰਗ ਕੋਮਾ ਵਿੱਚ ਚਲਾ ਗਿਆ ਸੀ ਤੇ ਲੁਧਿਆਣਾ ਵਿੱਚ ਉਸ ਦਾ ਇਲਾਜ਼ ਚੱਲ ਰਿਹਾ ਸੀ, ਜਿੱਥੇ ਸੋਮਵਾਰ ਉਸ ਨੇ ਦਮ ਤੋੜ ਦਿੱਤਾ । ਮ੍ਰਿਤਕ ਦੇ

ਖੰਨਾ ਪੁਲਿਸ ਨੇ ਕਰੋੜਾਂ ਦਾ ਸੋਨਾ ਕੀਤਾ ਬਰਾਮਦ

Khanna Police Seized Gold: ਖੰਨਾ: ਖੰਨਾ ਪੁਲਿਸ ਵੱਲੋਂ ਨਾਕੇ ਦੌਰਾਨ 22 ਕਿੱਲੋ 300 ਗ੍ਰਾਮ ਸੋਨਾ ਬਰਾਮਦ ਕੀਤਾ ਗਿਆ ਹੈ । ਜਿਸਦੀ ਕੀਮਤ ਲਗਪਗ 7 ਕਰੋੜ ਰੁਪਏ ਦੱਸੀ ਜਾ ਰਹੀ ਹੈ । ਇਸ ਸੋਨੇ ਦੀ ਬਰਾਮਦਗੀ ਤੋਂ ਬਾਅਦ ਪੁਲਿਸ ਨੇ ਇਹ ਸੋਨਾ ਜਾਂਚ ਲਈ ਸੇਲਜ਼ ਟੈਕਸ ਵਿਭਾਗ ਦੇ ਮੋਬਾਈਲ ਵਿੰਗ ਨੂੰ ਸੌਪ ਦਿੱਤਾ ਹੈ । ਇਸ

ਬਿੱਟੂ ਕਤਲਕਾਂਡ ‘ਚ ਹੋਇਆ ਨਵਾਂ ਖੁਲਾਸਾ

Bittu Murder Case: ਨਾਭਾ: ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੇ ਕਤਲ ਮਾਮਲੇ ਦੀ ਜਾਂਚ ਕਰ ਰਹੀ ਐੱਸ.ਆਈ.ਟੀ. ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਮਨਿੰਦਰ ਸਿੰਘ ਅਤੇ ਗੁਰਸੇਵਕ ਸਿੰਘ ਨੇ ਹੀ ਜਸਪ੍ਰੀਤ ਨਿਹਾਲਾ ਅਤੇ ਹੋਰਨਾਂ ਨਾਲ ਮਿਲ ਕੇ ਹੀ ਮਹਿੰਦਰਪਾਲ ਬਿੱਟੂ ਦੇ ਕਤਲ ਦੀ ਸਾਜ਼ਿਸ਼ ਰਚੀ ਸੀ । ਇਸ ਮਾਮਲੇ ਵਿੱਚ ਹਾਲੇ ਤੱਕ ਪੁਲਿਸ ਵੱਲੋਂ ਕੀਤੀ ਗਈ

ਚੋਰਾਂ ਨੇ ਪੁਲਿਸ ਮੁਲਾਜ਼ਮਾਂ ਦੇ ਘਰ ਨੂੰ ਬਣਾਇਆ ਨਿਸ਼ਾਨਾ

Gurdaspur Police Officer House Looted:   ਗੁਰਦਾਸਪੁਰ: ਸੂਬੇ ‘ਚ ਆਏ ਦਿਨ ਚੋਰੀ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਅਜਿਹਾ ਹੀ ਇੱਕ ਮਾਮਲਾ ਬੀਤੇ ਦਿਨੀਂ   ਪਿੰਡ ਭੰਡਾਲ ਵਿਚ ਵਾਪਰਿਆ । ਇਸ ਵਾਰ ਚੋਰਾਂ ਨੇ ਸੇਵਾ ਮੁਕਤ ਪੁਲਿਸ ਮੁਲਾਜ਼ਮਾਂ ਦੇ ਘਰ ਨੂੰ ਨਿਸ਼ਾਨਾਂ ਬਣਾਇਆ । ਉਨ੍ਹਾਂ ਦੇ ਘਰ ‘ਚੋਂ ਤਕਰੀਬਨ 7 ਲੱਖ ਰੁਪਏ ਦਾ ਗਹਿਣਿਆਂ ਸਮੇਤ ਹੋਰ ਸਾਮਾਨ

World Cup 2019: ਅਫ਼ਗਾਨਿਸਤਾਨ ਨੇ ਪਾਕਿਸਤਾਨ ਨੂੰ ਦਿੱਤਾ 228 ਦੌੜਾਂ ਦਾ ਟੀਚਾ

Afghanistan VS Pakistan Match 2019: ਲੀਡਸ: ਲੀਡਸ: ਵਿਸ਼ਵ ਕੱਪ 2019 ਦਾ 36ਵਾਂ ਮੁਕਾਬਲਾ ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਾਲੇ ਲੀਡਸ ਦੇ ਹੈਡਿੰਗਲੇ ਮੈਦਾਨ ‘ਤੇ ਖੇਡਿਆ ਜਾ ਰਿਹਾ ਹੈ । ਇਸ ਮੁਕਾਬਲੇ ਵਿੱਚ ਅਫ਼ਗਾਨਿਸਤਾਨ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ ਹੈ । ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਅਫਗਾਨਿਸਤਾਨ ਨੇ 50 ਓਵਰਾਂ ਵਿੱਚ 9 ਵਿਕਟਾਂ

ਆਸਟ੍ਰੇਲੀਆ ‘ਚ ਸੰਘਣੀ ਧੁੰਦ ਕਾਰਨ ਕਈ ਫਲਾਈਟਾਂ ਰੱਦ

Sydney heavy fog: ਸਿਡਨੀ: ਸ਼ਨੀਵਾਰ ਸਵੇਰੇ ਆਸਟ੍ਰੇਲੀਆ ਦਾ ਸ਼ਹਿਰ ਸਿਡਨੀ ਧੁੰਦ ਦੀ ਚਾਦਰ ਨਾਲ ਢੱਕਿਆ ਗਿਆ । ਇਸ ਧੁੰਦ ਕਾਰਨ ਘੱਟ ਤੋਂ ਘੱਟ 10 ਹਵਾਈ ਉਡਾਣਾਂ ਰੱਦ ਕੀਤੀਆਂ ਗਈਆਂ ਤੇ ਕਈ ਉਡਾਣਾਂ 30 ਤੋਂ 45 ਮਿੰਟ ਦੀ ਦੇਰੀ ਨਾਲ ਉਡਾਣ ਭਰ ਸਕੀਆਂ । ਜਿਸ ਕਾਰਨ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ । ਆਸਟ੍ਰੇਲੀਆ

ਧਰਮ ਬਦਲ ਕੇ ਵਿਆਹ ਕਰਵਾਉਣ ‘ਤੇ ਪਿਤਾ ਨੇ ਪੁਲਿਸ ਸਾਹਮਣੇ ਦਿੱਤੀ ਜਾਨੋਂ ਮਾਰਨ ਦੀ ਧਮਕੀ

Couple marriage religion conversion: ਬਾਗ਼ਪਤ: ਉੱਤਰ ਪ੍ਰਦੇਸ਼ ਦੇ ਬਾਗ਼ਪਤ ਵਿੱਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਧਰਮ ਪਰਿਵਰਤਨ ਕਰ ਕੇ ਪ੍ਰੇਮ ਵਿਆਹ ਕਰਨ ‘ਤੇ ਲੜਕੀ ਦੇ ਪਿਤਾ ਨੇ ਕੋਤਵਾਲੀ ਪੁਲਿਸ ਸਾਹਮਣੇ ਹੀ ਧੀ-ਜਵਾਈ ਨੂੰ ਪਿੰਡ ਵਿੱਚ ਨਜ਼ਰ ਆਉਣ ‘ਤੇ ਗੋਲੀ ਨਾਲ ਉਡਾਉਣ ਦੀ ਧਮਕੀ ਦਿੱਤੀ ਹੈ । ਜਿਸਦੇ ਬਾਅਦ ਪੁਲਿਸ ਨੇ ਵੀ ਨਵੇਂ ਜੋੜੇ

ਪਹਿਲੀ ਵਾਰ ਭਾਰਤ ਦੀ ਜਿੱਤ ਲਈ ਦੁਆ ਕਰੇਗਾ ਪਾਕਿਸਤਾਨ

Pakistan pray India’s victory: ਨਵੀਂ ਦਿੱਲੀ: ਵਿਸ਼ਵ ਕੱਪ ਦਾ ਰੋਮਾਂਚ ਹੁਣ ਬਹੁਤ ਜਿਆਦਾ ਵੱਧ ਗਿਆ ਹੈ । ਇਸ ਟੂਰਨਾਮੈਂਟ ਵਿੱਚ ਜਿੱਥੇ ਕੁਝ ਟੀਮਾਂ ਵਿਸ਼ਵ ਕੱਪ ਤੋਂ ਬਾਹਰ ਹੋਣ ਦੀ ਕਾਗਾਰ ‘ਤੇ ਹਨ, ਉੱਥੇ ਹੀ ਕੁਝ ਟੀਮਾਂ ਆਖਿਰ ਤੱਕ ਬਣੇ ਰਹਿਣ ਲਈ ਸਖਤ ਮਿਹਨਤ ਕਰ ਰਹੀਆਂ ਹਨ । ਹਮੇਸ਼ਾ ਤੋਂ ਹੀ ਭਾਰਤ ਅਤੇ ਪਾਕਿਸਤਾਨ ਵਿਚਾਲੇ ਰਿਸ਼ਤੇ

ਰੰਧਾਵਾ ਨੇ ਲੁਧਿਆਣਾ ਜੇਲ੍ਹ ਦੇ ਦੌਰੇ ਤੋਂ ਬਾਅਦ ਕੀਤਾ ਅਹਿਮ ਐਲਾਨ

Ludhiana Jail: ਬੀਤੇ ਦਿਨੀਂ ਜੇਲ੍ਹ ‘ਚ ਹੋਏ ਹੰਗਾਮੇ ਤੋਂ ਬਾਅਦ ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਸਵੇਰੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਤੇ ਜ਼ਿਲਾ ਪ੍ਰਸ਼ਾਸਨ ਦੇ ਕੁੱਝ ਅਧਿਕਾਰੀਆਂ ਨਾਲ ਕੇਂਦਰੀ ਜੇਲ ਲੁਧਿਆਣਾ ਦਾ ਦੌਰਾ ਕੀਤਾ। ਰੰਧਾਵਾ ਜੇਲ੍ਹ ਦੇ ਉੱਚ ਸੁਰੱਖਿਆ ਜ਼ੋਨ ਅਤੇ ਸਾਰੀਆਂ ਬੈਰਕਾਂ ਤੋਂ ਇਲਾਵਾ ਉਨ੍ਹਾਂ ਸਾਰੀਆਂ ਥਾਵਾਂ ਦਾ ਨਿਰੀਖਣ ਕੀਤਾ ਕੈਦੀਆਂ

ਪਠਾਨਕੋਟ ਦੇ ਹੋਟਲ ਵੁੱਡਲੈਂਡ ਨੂੰ ਲੱਗੀ ਭਿਆਨਕ ਅੱਗ

Pathankot Woodland Hotel: ਪਠਾਨਕੋਟ:  ਗਰਮੀਆਂ ਦੇ ਮੌਸਮ ਵਿੱਚ ਅੱਗ ਲੱਗਣ ਦੀਆਂ ਬਹੁਤ ਸਾਰੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ । ਅਜਿਹਾ ਹੀ ਇੱਕ ਮਾਮਲਾ ਪਠਾਨਕੋਟ ਤੋਂ ਸਾਹਮਣੇ ਆਇਆ ਹੈ, ਜਿੱਥੇ ਪਠਾਨਕੋਟ ਦੇ ਢਾਂਗੂ ਰੋਡ ‘ਤੇ ਸਥਿਤ ਹੋਟਲ ਵੁੱਡਲੈਂਡ ਵਿੱਚ ਭਿਆਨਕ ਅੱਗ ਲੱਗ ਗਈ । ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਇਹ ਅੱਗ ਹੋਟਲ ਦੀ ਬੇਸਮੈਂਟ