Jan 21

Chemist Shop.
ਮੈਡੀਕਲ ਸਟੋਰਾਂ ਤੇ ਛਾਪੇ, ਨਾਜਾਇਜ਼ ਦਵਾਈਆਂ ਜ਼ਬਤ

ਲੁਧਿਆਣਾ:-ਜ਼ਿਲ੍ਹਾ ਡਰੱਗਸ ਵਿਭਾਗ ਨੇ ਸ਼ਨੀਵਾਰ ਨੂੰ ਜ਼ੋਨਲ ਲਾਇਸੈਂਸਿੰਗ ਅਥਾਰਟੀ ਦਿਨੇਸ਼ ਗੁਪਤਾ ਦੀ ਅਗਵਾਈ ਵਿਚ ਕੈਮਿਸਟ ਦੀਆਂ ਦੁਕਾਨਾਂ ‘ਤੇ ਛਾਪੇਮਾਰੀ ਕੀਤੀ।ਜਿਸ ਦੌਰਾਨ ਨਸ਼ੇ ਵਜੋਂ ਵਰਤ ਹੋਣ ਵਾਲੀਆਂ ਦਵਾਈਆਂ ਜ਼ਬਤ ਕੀਤੀਆਂ ਗਈਆਂ।ਇਸ ਸਬੰਧੀ ਜਾਣਕਾਰੀ ਦਿੰਦੇ ਡਰੱਗ ਇੰਸਪੈਕਟਰ ਸੁਖਬੀਰ ਚੰਦ ਨੇ ਦੱਸਿਆ ਕਿ ਅਸ਼ੋਕ ਨਗਰ ਸਥਿਤ ਕਿਰਪਾ ਮੈਡੀਕਲ ਤੋਂ 719 ਗੋਲੀਆਂ ਜ਼ਬਤ ਕੀਤੀਆਂ ਗਈਆਂ ਹਨ, ਜਦ ਕਿ ਸ਼ਾਮ

ਚੋਣਾਂ ਦੇ ਮੱਦੇਨਜ਼ਰ ਪੁਲਿਸ ਦੁਆਰਾ ਨਾਕੇਬੰਦੀ ਕਰ ਗੱਡੀਆਂ ਦੀ ਕੀਤੀ ਜਾ ਰਹੀ ਚੈਕਿੰਗ

ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇਲੈਕਸ਼ਨ ਕਮਿਸ਼ਨ ਦੀ ਸਖ਼ਤ ਹਦਾਇਤਾਂ ਉੱਤੇ ਚਲਦੇ ਹੁਸ਼ਿਆਰਪੁਰ ਦੀ ਅਲੱਗ ਅਲੱਗ ਜਗ੍ਹਾਂ ਉੱਤੇ ਪੁਲਿਸ ਦੁਆਰਾ ਨਾਕੇਬੰਦੀ ਕਰ ਗੱਡੀਆਂ ਦੀ ਚੈਕਿੰਗ ਕੀਤੀ ਗਈ । ਇਸ ਦੇ ਤਹਿਤ ਹੁਸ਼ਿਆਰਪੁਰ ਦੇ ਭੰਗੀ ਚੋਅ ਦੇ ਕੋਲ ਲੱਗੇ ਨਾਕੇ ਉੱਤੇ ਪੁਲਿਸ ਦੁਆਰਾ ਇੱਕ ਗੱਡੀ ਵਿੱਚੋਂ 2 ਲੱਖ 65 ਹਜਾਰ ਅਤੇ ਦੂਜੀ ਗੱਡੀ ਵਿੱਚੋਂ 85 ਹਜਾਰ ਨਕਦ

26 ਜਨਵਰੀ ਨੂੰ ਮਨਾਏ ਜਾਣ ਵਾਲੇ ਗਣਤੰਤਰ ਦਿਵਸ ਨੂੰ ਲੈ ਕੇ ਜਲੰਧਰ ‘ਚ ਤਿਆਰੀਆਂ ਸ਼ੁਰੂ

26 ਜਨਵਰੀ ਨੂੰ ਮਨਾਏ ਜਾਣ ਵਾਲੇ ਗਣਤੰਤਰ ਦਿਵਸ ਨੂੰ ਲੈ ਕੇ ਦੇਸ਼ ਭਰ ਦੇ ਹੋਰਨਾਂ ਹਿੱਸਿਆਂ ਵਾਂਗ ਜਲੰਧਰ ਵਿਚ ਤਿਆਰੀਆਂ ਸ਼ੁਰੂ ਹੋ ਚੁਕੀਆਂ ਹਨ। ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਚ ਮਨਾਏ ਜਾਣ ਵਾਲੇ ਜਿਲ੍ਹਾ ਪੱਧਰੀ ਗਣਤੰਤਰਤਾ ਦਿਵਸ ਦੀਆਂ ਤਿਆਰੀਆਂ ਸਬੰਧੀ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਉਚ ਪੱਧਰੀ ਮੀਟਿੰਗ ਕੀਤੀ ਗਈ। ਮੀਡੀਆ ਨਾਲ ਗੱਲਬਾਤ ਕਰਦਿਆਂ ਏ.ਡੀ.ਸੀ ਜਲੰਧਰ

Parkash-Singh-Badal-CM-Punjab
ਕੈਪਟਨ ਅਤੇ ਸਿੱਧੂ ’ਤੇ ਮੁੱਖ ਮੰਤਰੀ ਬਾਦਲ ਦਾ ਵੱਡਾ ਬਿਆਨ 

ਭਾਵੇ ਪੰਜਾਬ ਸਮੇਤ ਉਤਰੀ ਭਾਰਤ ‘ਚ ਇਸ ਵੇਲੇ ਕੜਾਕੇ ਦੀ ਠੰਡ ਪੈ ਰਹੀ ਹੈ ਪਰ ਪੰਜਾਬ ਦਾ ਸਿਆਸੀ ਤਾਪਮਾਨ ਸਿਖਰਾਂ ‘ਤੇ ਪਹੁੰਚਿਆਂ ਹੋਇਆ ਹੈ। ਇਸੇ ਦੇ ਚਲਦਿਆਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਵਾਰ ਫਿਰ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਨੂੰ ਲੰਬੇ ਹੱਥੀ ਲਿਆ। ਆਪਣੇ ਸੰਬੋਧਨ ‘ਚ ਜਿੱਥੇ ਮੁੱਖ ਮੰਤਰੀ ਬਾਦਲ ਨੇ

Flag March
ਪੰਜਾਬ ਪੁਲਸ ਤੇ ਪੈਰਾ ਮਿਲਟਰੀ ਫੋਰਸ ਵੱਲੋਂ ਫਲੈਗ ਮਾਰਚ

ਨਾਭਾ:-ਵਿਧਾਨ ਸਭਾ ਹਲਕਾ ਨਾਭਾ ਰਿਟਰਨਿੰਗ ਅਫ਼ਸਰ ਐਸਡੀਐਮ ਨਾਭਾ ਜਸ਼ਨਪ੍ਰੀਤ ਕੌਰ ਗਿੱਲ ਦੀ ਅਗਵਾਈ ਹੇਠ ਪੰਜਾਬ ਪੁਲਸ ਅਤੇ ਪੈਰਾ ਮਿਲਟਰੀ ਫੋਰਸ ਦੀਆਂ ਟੁਕੜੀਆਂ ਸਮੇਤ ਅੱਜ ਨਾਭਾ ਹਲਕੇ ਅਤੇ ਸ਼ਹਿਰ ਦੇ ਵੱਖ ਵੱਖ ਹਿਸਿਆਂ ਵਿੱਚ ਫਲੈਗ ਮਾਰਚ ਕਢਿਆ ਗਿਆ। ਇਸ ਦੌਰਾਨ ਇਸ ਦੌਰਾਨ ਮਿਲਟਰੀ ਦੀਆਂ ਦੋ ਕੰਪਨੀਆਂ ਦੇ ਜਵਾਨਾਂ ਤੋਂ ਇਲਾਵਾ ਐਸ.ਐਚ.ਓ ਸਦਰ,ਐਸ.ਐਚ.ਓ ਕੋਤਵਾਲੀ,ਐਸ.ਐਚ.ਓ ਕੋਤਵਾਲੀ ਸਮੇਤ ਹਥਿਆਰਬੰਦ

ਲੁਧਿਆਣਾ ਵਿੱਚ ਕਾਰ ‘ਚੋਂ 14 ਕਿਲੋ ਸੋਨਾ ਬਰਾਮਦ

ਲੁਧਿਆਣਾ ਪੁਲਿਸ ਨੇ ਸਫ਼ਲਤਾ ਹਾਸਿਲ ਕਰਦੇ ਹੋਏ ਘੰਟਾ ਘਰ ਚੌਂਕ ਨਜ਼ਦੀਕ ਲਗਾਏ ਨਾਕੇ ਤੋਂ ਇੱਕ ਅਲਟੋ ਕਾਰ ‘ਚੋਂ 14 ਕਿਲੋ ਸੋਨਾ ਬਰਾਮਦ ਕੀਤਾ ਹੈ। ਏ ਸੀ ਪੀ ਦਿਗਵਿਜੈ ਨੇ ਦੱਸਿਆ ਕਿ ਕਾਰ ਵਾਲਾ ਵਿਅਕਤੀ ਪਟਿਆਲਾ ਦਾ ਰਹਿਣ ਵਾਲਾ ਹੈ ਤੇ ਉਹ ਆਮਦਨ ਕਰ ਵਿਭਾਗ ਨੂੰ ਕੋਈ ਵੀ ਦਸਤਾਵੇਜ਼ ਨਹੀਂ ਦਿਖਾ ਸਕਿਆ । ਵਿਅਕਤੀ ਨੇ ਦਾਅਵਾ

Bicycle Rally....
ਵੋਟਰ ਜਾਗਰੂਕਤਾ ਲਈ ਸਕੂਲੀ ਬੱਚਿਆਂ ਵੱਲੋਂ ਸਾਈਕਲ ਰੈਲੀ

ਪਟਿਆਲਾ:- 4 ਫਰਵਰੀ ਨੂੰ ਪੰਜਾਬ ਵਿਧਾਨ ਸਭਾ ਲਈ ਚੁਣੇ ਜਾਣ ਵਾਲੇ ਨੁਮਾਇੰਦਿਆਂ ਲਈ ਪੈਣ ਵਾਲੀਆਂ ਵੋਟਾਂ ’ਚ ਸ਼ਹਿਰ ਦੇ ਲੋਕਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਕਰਵਾਉਣ ਲਈ ਅਤੇ ਵੋਟਰਾਂ ਨੂੰ ਜਾਗਰੂਕ ਕਰਨ ਲਈ ਸਕੂਲੀ ਬੱਚਿਆਂ ਨੇ ਸ਼ਹਿਰ ਵਿੱਚ ਸਾਈਕਲ ਰੈਲੀ ਕੱਢੀ ਗਈ। ਜਿਸ ਵਿੱਚ ਡੀ.ਏ.ਵੀ. ਪਬਲਿਕ ਸਕੂਲ ਭੁਪਿੰਦਰਾ ਰੋਡ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਸੀਨੀਅਰ

Akshay Kumar
‘ਅੱਕੀ’ ਦੀ ਪੰਜਾਬੀ ਫਿਲਮ ਜਲਦ ! ਪੰਜਾਬ ਤੇ ਪੁਰਾਣੀ ਦਿੱਲੀ ਦਾ ਲੱਗੇਗਾ ਤੜਕਾ

ਬਾਲੀਵੁੱਡ ਦੇ ਖਿਡਾਰੀ ਕੁਮਾਰ ਦੀ ਪਿਛਲੇ ਸਾਲ ਬਾਕਸ ਆਫਿਸ ‘ਤੇ ਤਿੰਨ ਸੁਪਰਹਿੱਟ ਫਿਲਮਾਂ ਨੇ ਦਸਤਕ ਦਿੱਤੀ ਸੀ ਤੇ ਇਸ ਸਾਲ ਵੀ ਉਹਨਾਂ ਦੀ ਚਾਰ ਫਿਲਮਾਂ ਰਿਲੀਜ਼ ਹੋਣਗੀਆਂ, ਪਰ ਇਸ ਤੋਂ ਇਲਾਵਾ ਵੀ ਅਕਸ਼ੇ ਆਪਣੀ ਪ੍ਰੋਡਕਸ਼ਨ ਕੰਪਨੀ ਦੇ ਬੈਨਰ ਹੇਠ ਹੁਣ ਇੱਕ ਪੰਜਾਬੀ ਫਿਲਮ ਬਨਾਉਣ ਦੀ ਪਲਾਨਿੰਗ ਕਰ ਰਹੇ ਨੇ। ਅਕਸ਼ੇ ਖੁਦ ਵੀ ਪੰਜਾਬੀ ਪਰਿਵਾਰ ਤੋਂ

ਤਿਜਿੰਦਰਪਾਲ ਸਿੰਘ ਸੰਧੂ ਤੇ ਅਨੂਪਇੰਦਰ ਕੌਰ ਸੰਧੂ ਅਕਾਲੀ ਦਲ ਦੀ ਮੁੱਢਲੀ ਮੈਬਰਸ਼ਿਪ ਤੋਂ ਬਰਖਾਸਤ

ਚੰਡੀਗੜ 15 ਜਨਵਰੀ :  ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮੈਂਬਰ ਅਤੇ ਸਾਬਕਾ ਚੇਅਰਮੈਨ ਤਿਜਿੰਦਰਪਾਲ ਸਿੰਘ ਸੰਧੂ ਅਤੇ ਇਸਤਰੀ ਅਕਾਲੀ ਦਲ ਦੀ ਸੀਨੀਅਰ ਮੀਤ ਪ੍ਰਧਾਨ ਬੀਬੀ ਅਨੂਪਇੰਦਰ ਕੌਰ ਸੰਧੂ ਨੂੰ ਮੁੱਢਲੀ ਮੈਂਬਰਸ਼ਿਪ ਤੋਂ ਛੇ ਸਾਲ

Apple MacBook
Apple macbook air ਖਰੀਦਣ ਦਾ ਸਹੀ ਮੌਕਾ, ਮਿਲ ਰਿਹਾ ਭਾਰੀ ਡਿਸਕਾਊਟ

ਐਪਲ ਮੈਕਬੁਕ ਦੇ ਚਾਹੁਣ ਵਾਲਿਆਂ ਦੀ ਦੁਨੀਆ ‘ਚ ਕੋਈ ਕਮੀ ਨਹੀਂ ਹੈ। ਜੇਕਰ ਤੁਸੀਂ ਵੀ ਮੈਕਬੁਕ ਏਅਰ ਖਰੀਦਣਾ ਚਾਹੁੰਦੇ ਹੋ ਤਾਂ ਹੁਣ ਇਸ ਨੂੰ ਡਿਸਕਾਉਂਟ ਦੇ ਨਾਲ ਪੇਸ਼ ਕੀਤਾ ਗਿਆ ਹੈ। ਮੈਕਬੁਕ ਲਾਂਚ ਕਰਦੇ ਸਮੇਂ ਇਸਦੀ ਕੀਮਤ 89,990 ਰੁਪਏ ਸੀ, ਜਿਸ ‘ਤੇ 32% ਡਿਸਕਾਉਂਟ ਦੇ ਦਿੱਤਾ ਗਿਆ ਹੈ ਅਤੇ ਇਸਦੀ ਕੀਮਤ 60,999 ਰੁਪਏ ਰਹਿ ਗਈ

ਸਾਬਕਾ ਵਿਧਾਇਕ ਤੁੰਗਵਾਲੀ ਮੁੜ ਅਕਾਲੀ ਦਲ ‘ਚ ਸ਼ਾਮਿਲ

ਬਠਿੰਡਾ: ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਵਿਧਾਇਕ ਗੋਰਾ ਸਿੰਘ ਤੁੰਗਵਾਲੀ ਮੁੜ ਅਕਾਲੀ ਦਲ ‘ਚ ਸ਼ਾਮਿਲ ਹੋ ਗਏ। ਅਕਾਲੀ ਦਲ ‘ਚ ਮੁੜਨ ‘ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਦਾ ਸਵਾਗਤ ਕੀਤਾ।  ਤੁੰਗਵਾਲੀ ਨਥਾਣਾ ਹਲਕੇ ਤੋਂ ਅਕਾਲੀ ਵਿਧਾਇਕ ਰਹਿ ਚੁੱਕੇ ਹਨ।

ਨਵਜੋਤ ਸਿੱਧੂ ਕਾਂਗਰਸ ਦਾ ਪੇਡ ਕੈਂਡੀਡੇਟ : ਸੁਖਬੀਰ ਬਾਦਲ

ਅਟਾਰੀ : ਚੋਣ ਮੈਦਾਨ ਵਿੱਚ ਉਤਰਦਿਆਂ ਹੀ ਅਕਾਲੀ ਦਲ ਬੀਜੇਪੀ ਤੇ ਕਾਂਗਰਸ ਵਿਚਕਾਰ ਸਬਦੀ ਵਾਰ ਤੇਜ਼ ਹੋ ਗਏ ਹਨ। ਸ਼ੁੱਕਰਵਾਰ ਨੂੰ ਚੰਡੀਗੜ੍ਹ ਵਿਖੇ ਬੀਜੇਪੀ ਤੋਂ ਕਾਂਗਰਸ ਵਿਚ ਸ਼ਾਮਲ ਹੋਏ ਨਵਜੋਤ ਸਿੱਧੂ ਵੱਲੋਂ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਅਕਾਲੀ ਭਾਜਪਾ ਸਰਕਾਰ ਤੇ ਲਾਏ ਦੋਸ਼ਾਂ ਦਾ ਸੁਖਬੀਰ ਬਾਦਲ ਨੇ ਕਰਾਰਾ ਜਵਾਬ ਦਿੱਤਾ ਹੈ । ਮੀਡੀਆ ਦੇ ਮੁਖਾਤਿਬ ਹੋਏ

T-20 match
T-20 ਮੈਚ ਦਾ ਕਰਾਇਆ 8 ਕਰੋੜ ਦਾ ਬੀਮਾ…

ਭਾਰਤ ਅਤੇ ਇੰਗਲੈਂਡ ਵਿਚਕਾਰ 26 ਜਨਵਰੀ ਨੂੰ ਕਾਨਪੁਰ ਦੇ ਗ੍ਰੀਨ ਪਾਰਕ ਸਟੇਡੀਅਮ ‘ਚ ਹੋਣ ਵਾਲੇ ਪਹਿਲੇ ਟੀ-20 ਕ੍ਰਿਕਟ ਮੈਚ ‘ਤੇ ਯੂ.ਪੀ ਕ੍ਰਿਕਟ ਸੰਘ ਨੇ 8 ਕਰੋੜ ਦਾ ਬੀਮਾ ਕਰਾਇਆ ਹੈ। UPCA ਨੇ ਗ੍ਰੀਨ ਪਾਰਕ ਸਟੇਡੀਅਮ ਦੇ ਕਿਰਾਏ ਦੇ ਤੌਰ ‘ਤੇ ਪਹਿਲਾਂ ਹੀ 15 ਲੱਖ ਰੁਪਏ ਉੱਤਰ ਪ੍ਰਦੇਸ਼ ਪ੍ਰਸ਼ਾਸਨ ਨੂੰ ਜਮ੍ਹਾਂ ਕਰਵਾ ਦਿੱਤੇ ਹਨ। ਦੂਜੇ ਪਾਸੇ

ਥਾਣਾ ਜੋਗਾ ਦੀ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ

ਮਾਨਸਾ : ਥਾਣਾ ਜੋਗਾ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦ ਦੋ ਨੌਜਵਾਨ ਕਾਰ ਵਿੱਚ ਸਵਾਰ ਅਸਲੇ ਸਮੇਤ ਕਿਸੇ ਬਾਰਦਾਤ ਨੂੰ ਅੰਜਾ਼ਮ ਦੇਣ ਜਾ ਰਹੇ ਸਨ ਤਾਂ ਪੁਲਿਸ ਪਾਰਟੀ ਵੱਲੋਂ ਨਾਕਾਬੰਦੀ ਕਰਕੇ ਜੋਗਾ ਤੇ ਪਿੰਡ ਝੱਬਰਾਂ ਦੇ ਵਿੱਚਕਾਰ ਇਹਨਾਂ ਦੋਵਾਂ ਨੌਜਵਾਨਾਂ ਨੂੰ ਇੱਕ ਦੇਸੀ ਪਿਸਤੌਲ ਸਮੇਤ ਕਾਬੂ ਕਰ ਲਿਆ। ਥਾਣਾ ਮੁਖੀ ਮਹਿੰਦਰਜੀਤ ਸਿੰਘ

Harman Baweja-Shamita shetty
ਹਰਮਨ ਸ਼ਮੀਤਾ ਦਾ ਹੋਇਆ Patch up, ਕਰ ਰਹੇ ਨੇ ਇੱਕ ਦੂਜੇ ਨੂੰ date !

ਸ਼ਿਲਪਾ ਸ਼ੈਟੀ ਦੀ ਛੋਟੀ ਭੈਣ ਸ਼ਮਿਤਾ ਸ਼ੈਟੀ ਇਨੀਂ ਦਿਨੀਂ ਹਰਮਨ ਬਵੇਜਾ ਦੇ ਨਾਲ ਕਈ ਪਾਰਟੀਆਂ ‘ਚ ਇੱਕਠੇ ਨਜ਼ਰ ਆਈ। ਸ਼ਮਿਤਾ ਤੇ ਹਰਮਨ ਦੋਵੇਂ ਹੀ ਬਾਲੀਵੁੱਡ ਇੰਡਸਟਰੀ ‘ਚ ਕੁਝ ਜਿਆਦਾ ਧਮਾਲ ਨਹੀਂ ਮਚਾ ਪਾਏ ਪਰ ਆਪਣੇ ਲਵ ਅਫੇਅਰ ਨੂੰ ਲੈ ਕੇ ਕਾਫੀ ਚਰਚਾ ‘ਚ ਰਹੇ ਨੇ। ਹਰਮਨ ਦਾ ਇਸ ਤੋਂ ਪਹਿਲਾ ਪ੍ਰਿਯੰਕਾ ਤੇ ਬਿਪਾਸ਼ਾ ਦੇ ਨਾਲ

ਦੀਦਾਰ ਸਿੰਘ ਭੱਟੀ ਨੇ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਤੋਂ ਕਰਵਾਇਆ ਜਾਣੂ

ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਅਕਾਲੀ ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਦੀਦਾਰ ਸਿੰਘ ਭੱਟੀ ਨੇ ਪਿੰਡ ਦਾਦੂਮਾਜਰਾ ਵਾਸੀਆਂ ਨਾਲ ਮੀਟਿੰਗ ਕਰਕੇ ਅਹਿਮ ਵਿਚਾਰਾਂ ਕੀਤੀਆਂ। ਇਸ ਦੌਰਾਨ ਪਿੰਡ ਵਾਸੀਆਂ ਵਲੋਂ ਭੱਟੀ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪਿੰਡ ਵਾਸੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਜਿੱਥੇ ਸੂਬੇ ਦਾ ਜੰਗੀ ਪੱਧਰ ’ਤੇ ਵਿਕਾਸ ਕਰਵਾਇਆ ਗਿਆ

Kamaldeep Singh Sangha
ਚੋਣਾਂ ਦੇ ਮੱਦੇਨਜ਼ਰ ਪੁਲਿਸ ਵਿਭਾਗ ਵੱਲੋਂ ਹੈਲਪ ਲਾਈਨ ਨੰਬਰ ਜਾਰੀ

ਸਰਹਿੰਦ:- ਭਾਰਤ ਦੇ ਚੋਣ ਕਮਿਸ਼ਨ ਵੱਲੋਂ 4 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜਿਲ੍ਹਾ ਫਤਹਿਗੜ੍ਹ ਸਾਹਿਬ ਵਿਚਲੀਆਂ 3 ਵਿਧਾਨ ਸਭਾ ਹਲਕਿਆਂ ਫਤਹਿਗੜ੍ਹ ਸਾਹਿਬ, ਅਮਲੋਹ ਅਤੇ ਬਸੀ ਪਠਾਣਾ ਦੇ ਚੋਣ ਪ੍ਰਕਿਰਿਆ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।ਜਿਸ ਦੇ ਸਬੰਧ ਵਿੱਚ ਜਿਲ੍ਹਾ ਚੋਣ ਅਫਸਰ ਕਮ- ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਦੱਸਿਆ

Sonam Kapoor
ਜਾਣੋ…ਕਿੱਥੇ ਤੇ ਕਿਸਦੇ ਨਾਲ ਛੁੱਟੀਆਂ ਮਨਾ ਰਹੀ ਹੈ ਸੋਨਮ ਕਪੂਰ

ਸੋਨਮ ਕਪੂਰ ਨੂੰ ਹਾਲ ਹੀ ‘ਚ ਫਿਲਮਫੇਅਰ ਕ੍ਰੀਟਿਕਸ ਅਵਾਰਡ ‘ਚ ਬੈਸਟ ਐਕਟਰਸ ਅਵਾਰਡ ਨਾਲ ਨਵਾਜਿਆ ਗਿਆ ਤੇ ਅੱਜ ਕੱਲ ਸਟਾਇਲ ਆਈਕਨ ਸੋਨਮ ਕਪੂਰ ਦੁਬੱਈ ‘ਚ ਛੁੱਟੀਆਂ ਬਿਤਾ ਰਹੀ ਹੈ। ਸੋਨਮ ਕਪੂਰ ਦੁਬੱਈ ‘ਚ ਆਪਣੀ ਭੈਣ ਰਿਆ ਕਪੂਰ ਦੇ ਨਾਲ ਹੈ। ਦੋਵੇਂ ਭੈਣਾਂ ਖੂਬ ਮਸਤੀ ਦੇ ਮੂਡ ‘ਚ ਨਜ਼ਰ ਆ ਰਹੀਆਂ ਨੇ।ਸੋਨਮ ਕਪੂਰ ਨੇ ਸਨੈਪਚੈਟ ਜ਼ਰਿਏ

Amazon
Amazon ਬੰਪਰ ਸੇਲ ਹੋਈ ਸ਼ੁਰੂ, ਮਿਲ ਰਿਹਾ ਭਾਰੀ ਡਿਸਕਾਉੂਂਟ

ਨਵੀਂ ਦਿੱਲੀ: ਈ-ਕਾਮਰਸ ਵੈਬਸਾਈਟ Amazon ਇੰਡੀਆ ਦੀ ਗ੍ਰੇਟ ਇੰਡੀਅਨ ਸੇਲ ਸ਼ੁਰੂ ਹੋ ਚੁੱਕੀ ਹੈ। 20 ਜਨਵਰੀ ਤੋਂ ਸ਼ੁਰੂ ਹੋਈ ਇਹ ਸੇਲ 22 ਜਨਵਰੀ ਤੱਕ ਚਲੇਗੀ। ਇਸ ਸੇਲ ਵਿਚ ਲੋਕਾਂ ਨੂੰ ਸਮਾਰਟਫੋਨ ਦੇ ਨਾਲ ਹੋਰ ਸਮਾਨ ‘ਤੇ ਛੋਟ ਮਿਲੇਗੀ। ਮਿਲੇਗਾ ਡਿਸਕਾਊੁਂਟ Amazon ਦੀ ਐਪ ਤੋਂ ਬੁਕਿੰਗ ਕਰਨ ‘ਤੇ 15 ਫੀਸਦ ਦਾ ਹੋਰ ਡਿਸਕਾਊਟ ਮਿਲੇਗਾ, ਪਰ ਇਹ

‘ਤਰਨਤਾਰਨ ‘ਚ ਰਾਸ਼ਟਰੀ ਭਾਵਨਾ ਨਾਲ ਮਨਾਇਆ ਜਾਵੇਗਾ ਗਣਤੰਤਰ ਦਿਵਸ’

ਤਰਨਤਾਰਨ : ਪੂਰੇ ਦੇਸ਼ ਵਿੱਚ 26 ਜਨਵਰੀ ਨੂੰ ਦੇਸ਼ ਦਾ 68ਵਾਂ ਗਣਤੰਤਰ ਦਿਵਸ ਪੂਰੀ ਮਰਿਆਦਾ ਅਤੇ ਰਾਸ਼ਟਰੀ ਭਾਵਨਾ ਨਾਲ ਮਨਾਇਆ ਜਾਵੇਗਾ। ਇਹ ਪ੍ਰਗਟਾਵਾ ਡੀ. ਸੀ. ਇੰਜੀਨੀਅਰ ਡੀ. ਪੀ. ਐੱਸ. ਖਰਬੰਦਾ ਨੇ ਪੁਲਿਸ ਲਾਈਨ ਗਰਾਊਂਡ ‘ਚ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਦੀ ਹੋਈ ਰਹਿਸਲ ਦਾ ਜਾਇਜ਼ਾ ਲੈਣ ਮੌਕੇ ਕੀਤਾ। ਜਾਣਕਾਰੀ ਮੁਤਾਬਿਕ ਉਨ੍ਹਾਂ ਅਧਿਕਾਰੀਆਂ ਨਾਲ ਮੀਟਿੰਗ ਵੀ