Mar 12

ਨਸ਼ਾ ਛਡਾਉ ਕੇਂਦਰ ’ਚ ਜ਼ੇਰੇ ਇਲਾਜ ਮਰੀਜ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ

ਸਿਵਲ ਹਸਪਤਾਲ ਫ਼ਤਹਿਗੜ ਸਾਹਿਬ ਵਿਚ ਸਥਿਤ ਨਸ਼ਾ ਛਡਾਉ ਕੇਂਦਰ ਵਿਚ ਜ਼ੇਰੇ ਇਲਾਜ ਪਿੰਡ ਕਰੀਮਪੁਰਾ ਦੇ ਵਰਿੰਦਰਪਾਲ ਸਿੰਘ ਵੱਲੋਂ ਛੱਤ ਦੇ ਪੱਖੇ ਨਾਲ ਫਾਹਾ ਲੈ ਕੈ ਆਤਮ ਹੱਤਿਆ ਕਰ ਲਈ ਗਈ। ਮਿਲੀ ਸੂਚਨਾ ਅਨੁਸਾਰ ਮ੍ਰਿਤਕ ਵਰਿੰਦਰਪਾਲ ਸਿੰਘ(42) ਸ਼ਰਾਬ ਪੀਣ ਦੀ ਆਦਤ ਤੋ ਛੁਟਕਾਰਾ ਪਾਉਣ ਲਈ ਸਿਵਲ ਹਸਪਤਾਲ ਵਿਖੇ ਬਣੇ ਨਸ਼ਾ ਛਡਾਉ ਕੇਂਦਰ ਵਿੱਚ ਦਾਖਲ ਕਰਵਾਇਆ ਗਿਆ

Chandigarh sector 8 house theft
ਸੁਨਿਆਰੇ ਦੀ ਦੁਕਾਨ ‘ਚੋਂ ਸੋਨੇ ਦੇ ਗਹਿਣੇ ਤੇ 6 ਕਿੱਲੋ ਚਾਂਦੀ ਚੋਰੀ

ਅਜਨਾਲਾ ਸ਼ਹਿਰ ‘ਚ ਇੱਕ ਸੁਨਿਆਰੇ ਦੀ ਦੁਕਾਨ ‘ਚੋਂ ਚੋਰਾਂ ਵੱਲੋਂ ਸੋਨੇ ਦੇ ਗਹਿਣੇ, 6ਕਿੱਲੋ ਚਾਂਦੀ ਤੇ ਨਗਦੀ ਚੋਰੀ ਕਰ ਲਈ । ਪੁਲਸ ਮਾਮਲੇ ਦੀ ਜਾਂਚ ਕਰ ਰਹੀ

Sukhbir-Badal
ਹਾਰ ਦੇ ਬਾਅਦ ਕੀ ਬੋਲੇ ਸੁਖਬੀਰ !

ਚੰਡੀਗੜ੍ਹ: 2017 ਦੇ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਸਾਫ ਹੋ ਗਿਆ ਕਿ ਸ਼ਿਰੋਮਣੀ ਅਕਾਲੀ ਦਲ ਬਾਦਲ ਨੂੰ ਸ਼ਿਕਸਤ ਦਾ ਮੂੰਹ ਦੇਖਣਾ ਪਿਆ। ਹੁਣ ਜਦ ਕਾਂਗਰਸ ਸੱਤਾ ਵਿਚ ਵਾਪਸੀ ਕਰ ਰਹੀ ਹੈ ਤਾਂ ਅਕਾਲੀ ਨੁਮਾਂਇੰਦੇ ਅਤੇ ਅਕਾਲੀ ਨੇਤਾ ਆਪਣੀ ਹਾਰ ਦੇ ਉਤੇ ਸਮੀਖਿਆ ਕਰਨ ਦੀ ਗੱਲ ਕਹਿੰਦੇ ਹੋਏ ਨਜ਼ਰ ਆ ਰਹੇ ਨੇ।ਲਿਹਾਜ਼ਾ ਸਰਦਾਰ

‘ਆਪ’ ਲਈ ਵੱਡੀ ਚੁਣੌਤੀ- ਕੌਣ ਹੋਵੇਗਾ ਵਿਰੋਧੀ ਧਿਰ ਦਾ ਆਗੂ

ਆਮ ਆਦਮੀ ਪਾਰਟੀ ਦਾ ਦਿੱਲੀ ਤੋਂ ਬਾਅਦ ਪੰਜਾਬ ‘ਚ ਸਰਕਾਰ ਬਣਾਉਣ ਦਾ ਸੁਪਨਾ ਚਕਨਾਚੂਰ ਹੋ ਗਿਆ ਹੈ। ਇਸ ਪਾਰਟੀ ਦੇ ਜੇਤੂ ਵਿਧਾਇਕਾਂ ਨੇ ਬਹੁਮਤ ਮਿਲਣ ‘ਤੇ ਮੁੱਖ ਮੰਤਰੀ ਲਈ ‘ਲੜਨਾ’ ਸੀ ਪਰ ਜਿੱਤੇ 20 ਵਿਧਾਇਕਾਂ ‘ਚੋਂ ਵਿਰੋਧੀ ਧਿਰ ਦਾ ਆਗੂ ਬਣਨ ਲਈ ਖਿੱਚੋਤਾਣ ਹੋਵੇਗੀ। ਪਾਰਟੀ ਦੇ ਜਿਹੜੇ 20 ਉਮੀਦਵਾਰ ਜੇਤੂ ਰਹੇ ਹਨ, ਉਨ੍ਹਾਂ ‘ਚ ਪ੍ਰਮੁੱਖ

ਮਾਨਸਾ ‘ਚ ਚੱਲੀ ਗੋਲੀ, ਦੋ ਦੀ ਮੌਤ

ਪੰਜਾਬ ਵਿਚ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਇਕ ਹਿੱਸੇ ਵਿਚ ਹਿੰਸਾ ਹੋਣ ਦੀ ਖਬਰ ਹੈ। ਸੂਤਰਾਂ ਮੁਤਾਬਿਕ ਮਾਨਸਾ ਜ਼ਿਲ੍ਹੇ ਦੇ ਬਰੇਟਾ ਵਿਚ ਐਤਵਾਰ ਦੀ ਸੇਵਰ ਕੁਝ ਨਕਾਬਪੋਸ਼ ਲੋਕਾਂ ਨੇ ਤਿੰਨ ਕਾਂਗਰਸੀ ਸਮਰਥਕਾਂ ਨੂੰ ਗੋਲੀ ਮਾਰ ਦਿੱਤੀ। ਦੋ ਸਮਰਥਕਾਂ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ, ਅਤੇ ਇਕ ਗੰਭੀਰ ਜ਼ਖਮੀ ਦੱਸਿਆ ਜਾ

Cash withdrawal
ਕੱਲ ਤੋਂ ਕੈਸ਼ ਕਢਵਾਉਣ ਦੀ ਲਿਮਟ ਹਟੀ.. ਜਿੰਨਾ ਮਰਜ਼ੀ ਕਢਵਾਓ ਪੈਸਾ

ਨਵੀਂ ਦਿੱਲੀ : ਨੋਟਬੰਦੀ ਤੋਂ ਬਾਅਦ ਬਚਤ ਖਾਤਿਆਂ ਤੋਂ ਪੈਸੇ ਕਢਵਾਉਣ ਦੀ ਲਿਮਿਟ 13 ਮਾਰਚ ਨੂੰ ਖਤਮ ਹੋ ਰਹੀ ਹੈ। ਅਕਾਊਂਟ ਹੋਲਡਰ ਆਪਣੇ ਬਚਤ ਖਾਤਿਆਂ ‘ਚੋਂੰ ਹੁਣ ਜਿੰਨਾ ਮਰਜ਼ੀ ਕੈਸ਼ ਕਢਵਾ ਸਕਣਗੇ। ਹਾਲਾਂਕਿ ਸੇਵਿੰਗ ਅਕਾਊਂਟ ਤੋਂ ਵਿਦਡ੍ਰਾਅ ਦੀ ਲਿਮਿਟ 50 ਹਜ਼ਾਰ ਰੁਪਏ ਹੈ। ਰਿਜ਼ਰਵ ਬੈਂਕ ਆਫ ਇੰਡੀਆ ਨੇ 2 ਫੇਸ ਵਿਚ ਕੈਸ਼ ਨਿਕਾਸੀ ਦੀ ਸੀਮਾ

Petrol Pump India
ਪੈਟਰੋਲ-ਡੀਜ਼ਲ ਸਸਤਾ ਹੋਣ ਦੇ ਆਸਾਰ…!

ਨਵੀਂ ਦਿੱਲੀ:  ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਆਮ ਲੋਕਾਂ ਨੂੰ ਰਾਹਤ ਮਿਲਣ ਦੀ ਉਮੀਦ ਹੈ। ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਦੀ ਸਮੀਖਿਆ ਕੀਤੀ ਗਈ  ਸੀ , ਜਿਸ ‘ਚ ਪੈਟਰੋਲ ਦੀਆਂ ਕੀਮਤਾਂ 42 ਪੈਸੇ ਅਤੇ ਡੀਜ਼ਲ ਦੇ ਮੁੱਲ 1.03 ਰੁਪਏ ਵਧਾਏ ਗਏ ਸਨ। ਵੈਟ ਸਮੇਤ ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਪੈਟਰੋਲ ਦੀ ਕੀਮਤ 54 ਪੈਸੇ ਅਤੇ ਡੀਜ਼ਲ ਦੀ 1.20 ਰੁਪਏ

Aam Aadmi Party
‘ਆਪ’ ਦੀ ਹਾਰ ਦੇ ਇਹ ਹਨ ਮੁੱਖ ਕਾਰਨ !

ਭਾਰਤੀ ਰਾਜਨੀਤੀ ‘ਚ ਅਚਾਨਕ ਉਭਰੀ ਆਮ ਆਦਮੀ ਪਾਰਟੀ (ਆਪ) ਦੇ ਵਿਸਥਾਰ ਦੇ ਮਨਸੂਬਿਆਂ ‘ਤੇ ਸੂਬੇ ਦੀ ਜਨਤਾ ਨੇ ਬ੍ਰੇਕ ਲਾ ਦਿੱਤੀ ਹੈ। ਚੋਣਾਂ ਦੌਰਾਨ ਤੇ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਹੀ 100 ਸੀਟਾਂ ‘ਤੇ ਜਿੱਤ ਦਾ ਦਾਅਵਾ ਕਰਨ ਵਾਲੀ ਤੇ ਆਉਂਦੀ 14 ਤੇ 15 ਮਾਰਚ ਨੂੰ ਮੰਤਰੀ ਮੰਡਲ ਦੇ ਸਹੁੰ ਚੁੱਕ ਸਮਾਰੋਹ ਦੇ ਆਯੋਜਨ ਦਾ

Punjab Vidhan Sabha
ਪੰਜਾਬ ਵਿਧਾਨ ਸਭਾ ਪਹੁੰਚੀਆਂ ਮਹਿਜ਼ 6 ਔਰਤਾਂ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਨਤੀਜੇ ਔਰਤਾਂ ਲਈ ਉਤਸ਼ਾਹਜਨਕ ਨਹੀਂ ਹਨ।  ਪਿਛਲੀ ਵਿਧਾਨ ਸਭਾ ਮੁਕਾਬਲੇ ਇਸ ਵਾਰ ਜੇਤੂ ਔਰਤਾਂ ਦੀ ਗਿਣਤੀ ਅੱਧੇ ਤੋਂ ਵੀ ਘੱਟ ਰਹਿ ਗਈ ਹੈ। 2012 ਵਿੱਚ ਹੋਈ ਵਿਧਾਨ ਸਭਾ ਚੋਣ ਦੌਰਾਨ ਜਿੱਤ ਕੇ 14 ਔਰਤਾਂ ਵਿਧਾਨ ਸਭਾ ਜਾਣ ਵਿੱਚ ਸਫ਼ਲ ਹੋ ਗਈਆਂ ਸਨ। ਦੋ ਉਪ ਚੋਣਾਂ ਤੋਂ ਪਿੱਛੋਂ ਇਹ ਗਿਣਤੀ

Sikh Hola Mohalla
ਹੋਲੇ ਮਹੱਲੇ ਮੌਕੇ ਨਹੀਂ ਹੋਣਗੀਆਂ ਸਿਆਸੀ ਕਾਨਫਰੰਸਾਂ

ਸ੍ਰੀ ਆਨੰਦਪੁਰ ਸਾਹਿਬ :  ਪੰਜਾਬ ਦੇ ਸਭ ਤੋਂ ਵੱਡੇ ਤਿਓਹਾਰ ਹੋਲੇ ਮਹੱਲੇ ਮੌਕੇ ਇਸ ਵਾਰ ਸਿਆਸੀ ਕਾਨਫਰੰਸਾਂ ਨਹੀਂ ਹੋਣਗੀਆਂ। ਇਸ ਦਾ ਮੁੱਖ ਕਾਰਨ ਬੀਤੇ ਦਿਨੀਂ ਆਏ ਵਿਧਾਨ ਸਭਾ ਚੋਣਾਂ ਦੇ ਨਤੀਜੇ ਹਨ। ਇਕ ਪਾਸੇ ਜਿੱਥੇ ਕਾਂਗਰਸ ਪਾਰਟੀ ਜਿੱਤ ਦੀ ਖੁਸ਼ੀ ਮਨਾਉਣ ਵਿੱਚ ਰੁੱਝੀ ਹੋਈ ਹੈ ਉੱਥੇ ਹੀ ਵਿਰੋਧੀ ਧਿਰ ਵਜੋਂ ਉੱਭਰੀ ਆਮ ਆਦਮੀ ਪਾਰਟੀ ਅਤੇ

Hola Mohalla
ਖਾਲਸੇ ਦੀ ਧਰਤੀ ਤੇ ਹੋਲੇ ਮਹੱਲੇ ਦਾ ਆਗਾਜ਼ …

ਸ੍ਰੀ ਆਨੰਦਪੁਰ ਸਾਹਿਬ :  ਖਾਲਸਾ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਤੇ ਸਿੱਖਾਂ ਦਾ ਕੌਮੀ ਤਿਓਹਾਰ ਹੋਲਾ ਮਹੱਲਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਸਮੇਤ ਵੱਖ-ਵੱਖ ਗੁਰਦੁਆਰਿਆਂ ਵਿੱਚ ਅਖੰਡ ਪਾਠ ਅਰੰਭ ਹੋਣ ਦੇ ਨਾਲ ਪੂਰੇ ਖਾਲਸਾਈ ਜਾਹੋ ਜਲਾਲ ਨਾਲ ਸ਼ੁਰੂ ਹੋ ਗਿਆ। ਇਸ ਮੌਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਫੂਲਾ ਸਿੰਘ ਨੇ ਅਰਦਾਸ ਕੀਤੀ।

Rajnath Singh
ਸਿੱਖ ਕੈਦੀਆਂ ਦੀ ਰਿਹਾਈ ਲਈ ਰਾਜਨਾਥ ਸਿੰਘ ਨੂੰ ਪੱਤਰ

ਅੰਮ੍ਰਿਤਸਰ : ਦੇਸ਼ ਦੀਆਂ ਵੱਖ ਵੱਖ ਜੇਲ੍ਹਾਂ ਵਿਚ ਲੰਮੇ ਸਮੇਂ ਤੋਂ ਬੰਦ ਸਿੱਖ ਬੰਦੀਆਂ ਦੀ ਰਿਹਾਈ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਇੱਕ ਪੱਤਰ ਲਿਖਿਆ ਹੈ। ਇਸ ਵਿੱਚ ਉਨ੍ਹਾਂ ਕਿਹਾ ਹੈ ਕਿ ਪਿਛਲੇ 20 ਸਾਲਾਂ ਤੋਂ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ  ਵਿੱਚ ਬੰਦ ਸਿੱਖਾਂ ਦੀ ਰਿਹਾਈ

Navjot Singh Sidhu
ਕੇਜਰੀਵਾਲ ਦੀ ਨੀਯਤ ਵਿੱਚ ਖਰਾਬੀ, ਇਸ ਲਈ ਹੋਈ ਹਾਰ: ਸਿੱਧੂ

ਪੰਜਾਬ ਵਿਚ ਕਾਂਗਰਸ ਨੂੰ ਮਿਲੀ ਜਿਤ ਨੂੰ ਵੇਖਦਿਆਂ ਨਵਜੋਤ ਸਿੰਘ ਸਿੱਧੂ ਨੇ ਪ੍ਰੈਸ ਕਾਨਫ੍ਰੰਸ ਕੀਤੀ ਅਤੇ  ਪੰਜਾਬ ਦੀ ਜਨਤਾ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਜੋ ਉਹਨਾਂ ਨੇ  ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਯੰਕਾ ਗਾਂਧੀ ਨਾਲ ਜੋ ਵਾਅਦਾ ਕੀਤਾ ਸੀ ਉਸਨੂੰ ਪੂਰਾ ਕੀਤਾ ਹੈ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ

ਕਾਂਗਰਸ ਦੇ 5 ਨਵੇਂ ਚਿਹਰੇ ਪਹੁੰਚੇ ਪੰਜਾਬ ਵਿਧਾਨ ਸਭਾ

ਪੰਜਾਬ ਵਿਧਾਨ ਸਭਾ ਚੋਣ ਨਤੀਜਿਆਂ ਵਿਚ ਕਾਂਗਰਸ ਦੇ ਜੇਤੂ ਉਮੀਦਵਾਰਾਂ ਵਿਚ 5 ਅਜਿਹੇ ਚਿਹਰੇ ਵੀ ਹਨ ਜੋ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਪਹੁੰਚੇ ਹਨ। ਇਸ ਵਾਰ ਨੌਰਥ ਤੋਂ ਨਵਾਂ ਚਿਹਰਾ ਬਾਵਾ ਹੈਨਰੀ, ਸੈਂਟਰਲ ਤੋਂ ਰਾਜਿੰਦਰ ਬੇਰੀ, ਕਰਤਾਰਪੁਰ ਤੋਂ ਚੌਧਰੀ ਸੁਰਿੰਦਰ ਸਿੰਘ, ਕੈਂਟ ਤੋਂ ਪ੍ਰਗਟ ਸਿੰਘ ਜਦਕਿ ਵੈਸਟ ਤੋਂ ਸੁਸ਼ੀਲ ਰਿੰਕੂ ਵਿਧਾਨ ਸਭਾ ਪਹੁੰਚੇ ਹਨ। ਬੇਸ਼ਕ

Captain Amarinder Singh
B’DAY ਗਿਫਟ: 10 ਸਾਲ ਬਾਅਦ ਪੰਜਾਬ ਦੀ “ਸਰਦਾਰੀ” ਕੈਪਟਨ ਦੇ ਹੱਥ..!

ਚੰਡੀਗੜ੍ਹ: ਪੰਜਾਬ ਨੇ 10 ਸਾਲ ਬਾਅਦ ਸੂਬੇ ਦੀ ਸੱਤਾ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਤੋਂ ਬਾਅਦ ਮੁੜ ਕੈਪਟਨ ਦੇ ਹੱਥਾਂ ਵਿਚ ਸੌਂਪ ਦਿੱਤੀ । ਵਿਧਾਨ ਸਭਾ ਚੋਣਾਂ ਵਿਚ ਕਰੀਬ 2 ਤਿਹਾਈ ਬਹੁਮਤ ਹਾਸਲ ਕਰਨ ਤੋ ਬਾਅਦ ਕੈਪਟਨ ਅਮਰਿੰਦਰ ਸਿੰਘ ਹੁਣ ਪੰਜਾਬ ਦੀ ਕਮਾਨ ਸੰਭਾਲਣ ਜਾ ਰਹੇ ਹਨ। ਸੂਬੇ ਵਿਚ ਤਿਕੋਣੇ ਮੁਕਾਬਲੇ ਦੇ ਬਾਵਜੂਦ ਕਾਂਗਰਸ ਦੇ ਸ਼ਾਨਦਾਰ

Captain-Amarinder-Singh
ਕੈਪਟਨ ਨੂੰ ਮਿਲਿਆ ਜਨਮ ਦਿਨ ਦਾ ਤੋਹਫਾ, 10 ਸਾਲ ਬਾਅਦ ਸੱਤਾ ‘ਚ ਸ਼ਾਨਦਾਰ ਵਾਪਸੀ

ਅੰਮ੍ਰਿਤਸਰ: ਪੰਜਾਬ ਵਿਧਾਨ ਸਭਾ ‘ਚ ਕਾਂਗਰਸ ਨੂੰ ਮਿਲੇ ਵੱਡੇ ਬੁਹਮਤ ਨਾਲ ਜਿੱਥੇ ਪੰਜਾਬ ਦੇ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਜਨਮ ਦਾ ਵੱਡਾ ਤੋਹਫਾ ਦਿੱਤਾ ਹੈ ਉਥੇ ਹੀ ਪੂਰੇ ਦੇਸ਼ ‘ਚ ਕਾਂਗਰਸ ਦੇ ਡੁੱਬਦੇ ਜਹਾਜ਼ ਨੂੰ ਕੈਪਟਨ ਨੇ ਪੰਜਾਬ ‘ਚ ਵੱਡੀ ਜਿੱਤ ਦਰਜ਼ ਕਰ ਕੇ ਪਾਰ ਲਗਾਇਆ। ਨਤੀਜਿਆਂ ਤੋਂ ਪਹਿਲਾਂ ਸ਼ੁਰੂ ਹੋਏ ਰੁਝਾਨਾਂ ਵਿਚ ਹੀ

Captain Amrinder Singh
ਕੈਪਟਨ ਅਮਰਿੰਦਰ ਨੇ ਵੱਡੀ ਜਿੱਤ ਲਈ ਪੰਜਾਬ ਦੇ ਲੋਕਾਂ, ਕਾਂਗਰਸ ਹਾਈ ਕਮਾਂਡ ਤੇ ਵਰਕਰਾਂ ਦਾ ਕੀਤਾ ਧੰਨਵਾਦ

ਚੰਡੀਗੜ੍ਹ, 11 ਮਾਰਚ: ਪੰਜਾਬ ‘ਚ ਕਾਂਗਰਸ ਦੀ ਵੱਡੀ ਤੇ ਨਿਰਣਾਂਇਕ ਜਿੱਤ ਤੋਂ ਉਤਸਾਹਿਤ ਕੈਪਟਨ ਅਮਰਿੰਦਰ ਸਿੰਘ ਨੇ ਇਸਨੂੰ ਸੂਬੇ ਦੇ ਲੋਕਾਂ ਦੇ ਨਾਲ ਨਾਲ ਪਾਰਟੀ ਹਾਈ ਕਮਾਂਡ ਤੇ ਉਸਦੇ ਵਰਕਰਾਂ ਦੀਆਂ ਸਮੂਹਿਕ ਕੋਸ਼ਿਸ਼ਾਂ ਦਾ ਨਤੀਜ਼ਾ ਕਰਾਰ ਦਿੰਦਿਆਂ, ਹਾਲੇ ‘ਚ ਸੰਪੂਰਨ ਹੋਈਆਂ ਵਿਧਾਨ ਸਭਾ ਚੋਣਾਂ ‘ਚ ਸਪੱਸ਼ਟ ਬਹੁਮਤ ਦੇਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਹੈ। ਚੋਣਾਂ

Congress win Punjab-Polls 2017
ਪੰਜਾਬ ਦੀਆਂ ““HOT SEATS” ਤੇ ਕੌਣ ਜਿੱਤਿਆ ਕੌਣ ਹਾਰਿਆ .. !

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਵਿਚ ਕਾਂਗਰਸ ਪਾਰਟੀ ਪੰਜਾਬ ਦੀ ਸਭ ਤੋਂ ਵੱਡੀ ਪਾਰਟੀ ਬਣ ਕੇ ਸਾਹਮਣੇ ਆਈ ਹੈ । ਇਸ ਨਾਲ ਜਿੱਥੇ ਕਾਂਗਰਸ ਦਾ 10 ਸਾਲਾਂ ਦਾ ਸੱਤਾ ਤੋਂ ਬਨਵਾਸ ਖਤਮ ਹੋਇਆ ਉੱਥੇ ਹੀ ਕੈਪਟਨ ਅਮਰਿੰਦਰ ਦੀ ਅਗਵਾਈ ਵਿਚ ਕਾਂਗਰਸ ਦੀ ਪੰਜਾਬ ਵਿਚ ਸ਼ਾਨਦਾਰ ਵਾਪਸੀ ਹੋਈ ਹੈ । ਪੰਜਾਬ ਵਿਚ ਪਹਿਲੀ

ਅੱਜ ਸ਼ਰਾਬ ਦੀ ਵਿਕਰੀ ‘ਤੇ ਮੁਕੰਮਲ ਪਾਬੰਦੀ

ਚੰਡੀਗੜ੍ਹ-ਭਾਰਤੀ ਚੋਣ ਕਮਿਸ਼ਨ ਵਲੋਂ ਕੱਲ੍ਹ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਵਾਲੇ ਦਿਨ 11 ਮਾਰਚ ਨੂੰ ਸੂਬੇ ਭਰ ‘ਚ ਸ਼ਰਾਬ ਦੀ ਵਿੱਕਰੀ ‘ਤੇ ਪੂਰਨ ਪਾਬੰਦੀ ਲਾਉਣ ਅਤੇ ‘ਡਰਾਈ ਡੇ’ ਐਲਾਨਣ ਦਾ ਆਦੇਸ਼ ਦਿੱਤਾ ਗਿਆ। ਕਮਿਸ਼ਨ ਦੇ ਆਦੇਸ਼ਾਂ ਅਨੁਸਾਰ ਰਾਜ ਭਰ ਦੇ ਠੇਕੇ ਅਤੇ ਸ਼ਰਾਬ ਦੀ ਵਿਕਰੀ ਵਾਲੀਆਂ ਦੁਕਾਨਾਂ ਬੰਦ ਰੱਖਣ ਤੋਂ ਇਲਾਵਾ ਹੋਟਲਾਂ, ਰੈਸਟੋਰੈਂਟਾਂ ਅਤੇ ਸ਼ਾਪਿੰਗ

ਪੰਜਾਬ ਸਮੇਤ ਪੰਜ ਸੂਬਿਆਂ ‘ਚ ਚੋਣ ਨਤੀਜੇ ਅੱਜ

ਪੰਜਾਬ, ਉਤਰ ਪ੍ਰਦੇਸ਼ ਸਮੇਤ ਪੰਜ ਰਾਜਾਂ ‘ਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਅੱਜ ਐਲਾਨੇ ਜਾਣਗੇ। ਪੰਜਾਬ ‘ਚ 54 ਕੇਂਦਰਾਂ ‘ਤੇ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਗਿਣਤੀ ਹੋਵੇਗੀ। ਉੱਤਰ ਪ੍ਰਦੇਸ਼ ‘ਚ ਸਮਾਜਵਾਦੀ ਪਾਰਟੀ ਅਤੇ ਕਾਂਗਰਸ ਦਾ ਗਠਜੋੜ ਭਾਜਪਾ ਦੇ ਰੱਥ ਨੂੰ ਰੋਕਣ ਨੂੰ ਲੈ ਕੇ ਆਸਵਾਨ ਹੈ, ਜਿਸ ਨੂੰ ਬਿਹਾਰ ਅਤੇ ਦਿੱਲੀ ‘ਚ ਸਖਤ ਹਾਰ ਦਾ