Mar 14

ਕੈਪਟਨ ਅਮਰਿੰਦਰ ਸਿੰਘ ਅੱਜ ਰਾਹੁਲ ਗਾਂਧੀ ਨਾਲ ਕਰਨਗੇ ਮੁਲਾਕਾਤ

ਕੈਪਟਨ ਅਮਰਿੰਦਰ ਸਿੰਘ ਮੰਗਲਵਾਰ ਦੁਪਹਿਰ 12 ਵਜੇ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨਗੇ। ਪੰਜਾਬ ਵਿੱਚ ਕਾਂਗਰਸ ਦੀ 77 ਸੀਟਾਂ ‘ਤੇ ਜਿੱਤ ਦਰਜ ਕਰਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਅੱਜ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਜਾ ਰਹੇ ਹਨ। ਕੈਪਟਨ ਨੇ 16 ਮਾਰਚ ਨੂੰ ਪੰਜਾਬ ਦੇ ਨਵੇਂ ਮੁੱਖ ਮੰਤਰੀ ਵਜੋਂ ਹਲਫ਼ ਲੈਣਾ ਹੈ। ਕਿਆਸ ਅਰਾਈਆਂ ਹਨ ਕਿ ਉਹ

ਡਰਾਇਵਰ ਨੂੰ ਗੋਲੀ ਮਾਰ ਤਿੰਨ ਵਿਅਕਤੀ ਕਾਰ ਖੋਹ ਕੇ ਫਰਾਰ

ਪਾਤੜਾਂ ਦੇ ਕਾਰ ਬਜਾਰ ਮਾਰਕਿਟ ਵਿੱਚੋ ਗੱਡੀ ਲੈਣ ਆਏ ਤਿੰਨ ਵਿਅਕਤੀ ਵਰਨਾ ਫਲੂਟਿਕ ਕਾਰ ਦੀ ਟਰਾਈ ਲੈਣ ਗਏ ਅਤੇ ਪਿੰਡ ਬਾਦਲਗੜ ਨਜਦੀਕ ਗੱਡੀ ਵਿੱਚ ਬੈਠੇ ਡਰਾਇਵਰ ਦੇ ਗੋਲੀ ਮਾਰ ਕੇ ਉਸ ਨੂੰ ਗੱਡੀ ਵਿੱਚੋ ਧੱਕਾ ਦੇ ਕੇ ਕਾਰ ਸਮੇਤ ਫਰਾਰ ਹੋ ਗਏ ।ਜ਼ਖ਼ਮੀ ਕਾਰ ਡਰਾਇਵਰ ਲਾਡੀ ਰਾਮ ਨੇ ਜੈ ਦੁਰਗਾ ਕਾਰ ਪੈਲੇਸ ਦੇ ਮਾਲਕ ਸੁਨੀਲ

ਅਕਾਲੀ ਆਗੂ ਦੀ ਗੋਲੀ ਮਾਰ ਕੇ ਹੱਤਿਆ

ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਫੇਰੋਚੀਚੀ ਵਿਖੇ ਗੁਰਬਚਨ ਸਿੰਘ ਖਾਲਸਾ ਅਕਾਲੀ ਦਲ ਦੇ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ। ਖਾਲਸਾ ਦੀ ਹੱਤਿਆ ਪਿੰਡ ਦੇ ਹੀ ਰਿਟਾਇਰ ਕਰਨਲ ਅਤੇ ਕਾਂਗਰਸੀ ਆਗੂ ਸੁਰਜੀਤ ਸਿੰਘ ਫੇਰੋਚੀਚੀ ਅਤੇ ਉਸਦੇ ਲੜਕੇ ਸੁਮੀਤ ਸਿੰਘ ਤੇ ਸਾਥੀਆਂ ਸਮੇਤ ਲਾਇਸੰਸ ਸ਼ੁਦਾ ਹਥਿਆਰਾਂ ਨਾਲ ਖਾਲਸਾ ਨੂੰ ਉਸ ਸਮੇਂ ਗੋਲੀ

ਲੁੱਟ ਖੋਹ ਦੀਆਂ ਵਾਰਦਾਤਾਂ ਕਰਨ ਵਾਲੇ ਗੈਂਗ ਦੇ ਪੰਜ ਮੈਂਬਰ ਕਾਬੂ

ਗੁਰਾਇਆ:-ਗੁਰਾਇਆ ਪੁਲਿਸ ਨੇ ਇਲਾਕੇ ਅੰਦਰ ਲੁੱਟ ਖੋਹ ਦੀਆਂ ਵਾਰਦਾਤਾਂ ਕਰਨ ਵਾਲੇ ਗੈਂਗ ਦੇ ਪੰਜ ਮੈਂਬਰਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਫਿਲੌਰ ਦਿਲਬਾਗ ਸਿੰਘ ਨੇ ਥਾਣਾ ਗੁਰਾਇਆ ਵਿੱਚ ਇੱਕ ਪ੍ਰੈਸ ਵਾਰਤਾ ਦੌਰਾਨ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਪੁਲਿਸ ਦੇ ਸੀਨੀਅਰ ਅਫਸਰਾਂ ਦੇ ਦਿਸ਼ਾਂ ਨਿਰਦੇਸ਼ਾਂ ਤੇ ਥਾਣਾ

ਧਾਰਮਿਕ ਸੰਸਥਾਵਾਂ ਨੇ ਮਨਾਇਆ ਹੋਲੀ ਦਾ ਤਿਉਹਾਰ

ਧੂਰੀ:-ਪੰਜਾਬ ਭਰ ਵਿੱਚ ਹੋਲੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ ।ਇਸ ਦਿਨ ਲੋਕ ਗਿਲੇ ਸ਼ਿਕਵੇ ਭੁੱਲ ਕੇ ਇੱਕ ਦੂਜੇ ਨੂੰ ਰੰਗ ਲਗਾ ਕੇ ਖੁਸ਼ੀ ਮਨਾਉਂਦੇ ਹਨ।ਇਸੇ ਤਰ੍ਹਾਂ ਹੀ ਧੂਰੀ ਵਿੱਚ ਲੋਕਾਂ ਨੇ ਖੁਸ਼ੀ ਤੇ ਉਤਸਾਹ ਨਾਲ ਹੋਲੀ ਦਾ ਤਿਉਹਾਰ ਮਨਾਇਆ।ਖਾਸ ਕਰਕੇ ਧੂਰੀ ਦੀ ਪੁਰਾਣੀ ਅਨਾਜ ਮੰਡੀ ਵਿਚ ਮਲਬੜੀ ਭਾਈਚਾਰੇ ਵੱਲੋਂ ਹੋਲਿਕਾ ਬਣਾ ਕੇ

ਸਰਵਜੀਤ ਸੋਹਲ ਦਾ ਕਾਵਿ ਸੰਗ੍ਰਿਹ “ਤਰਕਸ਼ ਵਿਚਲੇ ਹਰਫ” ਰਿਲੀਜ਼

ਜਲੰਧਰ:-ਆਸਟਰੇਲੀਆ ਵਿੱਚ ਰਹਿੰਦੇ ਪੰਜਾਬੀ ਕਵੀ ਸਰਵਜੀਤ ਸੋਹਲ ਦੀ ਕਵਿਤਾ ਪੁਸਤਕ “ਤਰਕਸ਼ ਵਿਚਲੇ ਹਰਫ” ਨੂੰ ਦੇਸ਼ਭਗਤ ਯਾਦਗਾਰ ਹਾਲ ਵਿੱਚ ਸਾਹਿਤ ਕਲਾ ਕੇਂਦਰ ਵਲੋਂ ਲੋਕਾਰਪਣ ਕੀਤਾ ਗਿਆ । ਸਮਾਗਮ ਵਿੱਚ ਪ੍ਰੋ ਗੋਪਾਲ ਸਿੰਘ ਬੁੱਟਰ ਨੇ ਕੰਨਿਆ ਕਾਲਜ ਕਾਲ਼ਾ ਸੰਘਿਆ ਅਤੇ ਹੰਸਰਾਜ ਵੂਮੈਨ ਕਾਲਜ ਦੇ ਵਿਦਿਆਰਥੀਆਂ ਵਲੋਂ ਆਪਣੇ ਅਧਿਆਪਕਾਂ ਸਹਿਤ ਸ਼ਿਰਕਤ ਕੀਤੀ ।ਡਾ. ਸੁਰਜੀਤ ਸਿੰਘ ਪਾਤਰ,ਪ੍ਰੋ .ਗੁਰਭਜਨ ਸਿੰਘ

15 ਜਰੂਰਤਮੰਦ ਜੋੜਿਆਂ ਦੇ ਆਨੰਦ ਕਾਰਜ ਕਰਵਾਏ

ਗੁਰਦਾਸਪੁਰ:-ਗੁਰੂਨਾਨਕ ਨਾਮ ਸੇਵਾ ਮਿਸ਼ਨ ਵੱਲੋਂ ਪਿੰਡ ਸਠਿਆਲੀ ਵਿੱਚ ਬਲਬੀਰ ਸਿੰਘ ਬੇਦੀ ਦੀ ਪ੍ਰਧਾਨਤਾ ਵਿੱਚ ਪਿੰਡ ਦੀ ਸੰਗਤ ਐਨਆਰਆਈ ਪਰਿਵਾਰਾਂ ਦੇ ਸਹਿਯੋਗ ਨਾਲ 15 ਜਰੂਰਤਮੰਦ ਜੋੜਿਆਂ ਦੇ ਆਨੰਦ ਕਾਰਜ ਕਰਵਾਏ ਗਏ । ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰਛਾਇਆ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਜਰੂਰਤਮੰਦ ਲੜਕੀਆਂ ਨੂੰ ਬੇਦੀ ਨੇ ਗੁਰੂ ਮਰਿਆਦਾ ਦੇ ਅਨੁਸਾਰ ਜੀਵਨ ਗੁਜਾਰਨ ਦਾ ਐਲਾਨ ਕੀਤਾ

Parkash Singh Badal-Sukhbir Badal
ਅਕਾਲੀ ਦਲ ਦੀ ਹਾਰ ਪਿੱਛੇ ਇਹ ਰਹੇ ਅਸਲ ਕਾਰਨ..

ਪੰਜਾਬ ਵਿਧਾਨ ਸਭਾ ਚੋਣਾਂ ‘ਚ ਅਕਾਲੀ ਦਲ ਨੂੰ ਮਿਲੀ ਕਰਾਰੀ ਹਾਰ ਦੇ ਕਾਈ ਕਾਰਨ ਮੰਨੇ ਜਾ ਰਹੇ ਹਨ ਪਰ ਸਭ ਤੋਂ ਵੱਡਾ ਕਾਰਨ 10 ਸਾਲਾਂ ਦੇ ਲੰਮੇ ਸਮੇਂ ਤੋਂ ਰਾਜ ਕਰ ਰਹੀ ਸਰਕਾਰ ਖਿਲਾਫ ਲੋਕਾਂ ‘ਚ ਸੱਤਾ ਵਿਰੋਧੀ ਲਹਿਰ ਰਹੀ। ਪੰਜਾਬ ਦੇ ਲੋਕ ਹੁਣ ਕੋਈ ਬਦਲਾਅ ਚਾਹੁੰਦੇ ਸਨ ਜਿਸ ਦੀ ਝਲਕ 2014 ਦੀਆਂ ਲੋਕ ਸਭਾ

ਆਪਣੀਆਂ ਮੰਗਾਂ ਨੂੰ ਲੈ ਕੇ ਸਫਾਈ ਸੇਵਕ ਯੂਨੀਅਨ ਵਲੋਂ ਬੈਠਕ

ਤਰਨਤਾਰਨ:-ਸਫਾਈ ਸੇਵਕ ਯੂਨੀਅਨ ਤਰਨਤਾਰਨ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਗਾਂਧੀ ਪਾਰਕ ਵਿਖੇ ਇੱਕ ਮੀਟਿੰਗ ਰਮੇਸ਼ ਕੁਮਾਰ ਸ਼ੇਰਗਿੱਲ ਦੀ ਅਗਵਾਈ ਹੇਠ ਹੋਈ। ਜਿਸ ਵਿਚ ਨਗਰ ਕੌਂਸਲ ਵਿਚ ਪਾਰਟ ਟਾਈਮ ਸਫਾਈ ਸੇਵਕ, ਸੀਵਰੇਜ ਮੈਨ, ਪੰਪ ਆਪਰੇਟਰ ਆਦਿ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ। ਆਗੂ ਰਮੇਸ਼ ਕੁਮਾਰ ਸ਼ੇਰਗਿੱਲ ਅਤੇ ਪ੍ਰਧਾਨ ਬੀਬੀ ਭੋਲੀ ਨੇ ਸੰਬੋਧਨ ਕਰਦੇ ਹੋਏ ਪੰਜਾਬ

ਸੜਕ ਦੀ ਖਸਤਾ ਹਾਲਤ ਬਣੀ ਲੋਕਾਂ ਲਈ ਪਰੇਸ਼ਾਨੀ

ਫਰੀਦਕੋਟ:-ਪਿੰਡ ਪੱਖੀ ਖੁਰਦ ਨੂੰ ਜੋੜਦੀ ਲਿੰਕ ਰੋਡ ਦੀ ਪਿੰਡ ਡੱਲੇਵਾਲਾ ਦੇ ਕੋਲ ਹੋਈ ਖਸਤਾ ਹਾਲਤ ਕਾਰਨ ਪਿਛਲੇ ਕਈ ਸਾਲਾਂ ਤੋਂ ਲੋਕ ਬੇਹੱਦ ਪ੍ਰੇਸ਼ਾਨ ਹਨ। ਜਾਣਕਾਰੀ ਦਿੰਦਿਆਂ ਕਿਸਾਨ ਸੈੱਲ ਗੋਲੇਵਾਲਾ ਦੇ ਪ੍ਰਧਾਨ ਗੁਰਭੇਜ ਸਿੰਘ ਡੱਲੇਵਾਲਾ, ਹਰਬੀਰ ਸਿੰਘ, ਮੱਖਣ ਸਿੰਘ ਸਰਪੰਚ ਪੱਖੀ ਖੁਰਦ ਨੇ ਦੱਸਿਆ ਕਿ ਸੜਕ ਵਿਚ ਡੂੰਘੇ ਟੋਏ ਪਏ ਹੋਏ ਹਨ ਅਤੇ ਨਾਲ ਜਾਂਦੇ ਨਾਲੇ

Manpreet Badal
ਲਾਲ ਬੱਤੀ ਕਲਚਰ ਹੋਵੇਗਾ ਖ਼ਤਮ : ਮਨਪ੍ਰੀਤ ਬਾਦਲ

ਬਠਿੰਡਾ : ਬਠਿੰਡਾ (ਸ਼ਹਿਰੀ) ਤੋਂ ਜੇਤੂ ਕਾਂਗਰਸ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੇ ਦਾਅਵਾ ਕੀਤਾ ਹੈ ਕਿ ਕਾਂਗਰਸ ਹਕੂਮਤ ਵੀਆਈਪੀ ਕਲਚਰ ਨੂੰ ਖਤਮ ਕਰਨ ਲਈ ਪਹਿਲ ਕਰੇਗੀ ਅਤੇ ਪਹਿਲੀ ਕੈਬਨਿਟ ਮੀਟਿੰਗ ਵਿੱਚ ਹੀ ਇਨ੍ਹਾਂ ਮੁੱਦਿਆਂ ’ਤੇ ਚਰਚਾ ਹੋਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਵੀਆਈਪੀ ਕਲਚਰ ਨੂੰ ਖਤਮ ਕਰਨ ਸਬੰਧੀ ਵਾਅਦਾ ਕੀਤਾ

ਗੁਰੂ ਕੀ ਨਗਰੀ ਵੀ ਰੰਗੀ ਹੋਲੀ ਦੇ ਰੰਗਾਂ ਵਿੱਚ

ਅੰਮ੍ਰਿਤਸਰ:-ਪੂਰੇ ਭਾਰਤ ਵਿੱਚ ਜਿਥੇ ਹੋਲੀ ਦਾ ਤਿਉਹਾਰ ਬੜ੍ਹੀ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਉਥੇ ਹੀ ਦੇ ਅੰਮ੍ਰਿਤਸਰ ਵਾਸੀਆਂ ਵੱਲੋਂ ਵੀ ਹੋਲੀ ਦਾ ਤਿਉਹਾਰ ਬੜ੍ਹੀ ਧੂਮਧਾਮ ਨਾਲ ਮਨਾਇਆ ਗਿਆ। ਪਹਿਲਾਂ ਨਾਲੋਂ ਜਾਗਰੂਕ ਜ਼ਿਆਦਾਤਰ ਲੋਕਾਂ ਨੇ ਸੁੱਕੇ ਤੇ ਚੰਗੇ ਕੁਆਲਟੀ ਦੇ ਰੰਗਾਂ ਨਾਲ ਹੋਲੀ ਦਾ ਆਨੰਦ ਮਾਣਿਆ। ਲੋਕਾਂ ਨੇ ਦੋ ਤੇ ਚਾਰ ਪਹੀਏ ਵਾਹਨਾਂ ‘ਤੇ ਸਵਾਰ

Medical students
ਮੈਡੀਕਲ ਦੀ ਉੱਚ ਪੜ੍ਹਾਈ  ‘ਚ ਦਾਖ਼ਲੇ ਲਈ ਸਾਂਝੀ ਕਾਊਂਸਲਿੰਗ ਹੋਈ ਲਾਜ਼ਮੀ

ਚੰਡੀਗੜ੍ਹ :  ਕੇਂਦਰੀ ਸਿਹਤ ਮੰਤਰਾਲੇ ਨੇ ਮੈਡੀਕਲ ਦੀ ਉਚ ਪੜ੍ਹਾਈ ਵਿੱਚ ਦਾਖ਼ਲੇ ਲਈ ਸਾਂਝੀ ਕੌਂਸਲਿੰਗ ਲਾਜ਼ਮੀ ਕਰ ਦਿੱਤੀ ਹੈ। 10 ਮਾਰਚ ਨੂੰ ਜਾਰੀ ਨੋਟੀਫ਼ਿਕੇਸ਼ਨ ਵਿੱਚ ਘੱਟ ਗਿਣਤੀ ਅਦਾਰਿਆਂ ਨੂੰ ਵੀ ਛੋਟ ਦੇਣ ਤੋਂ ਨਾਂਹ ਕਰ ਦਿੱਤੀ ਗਈ ਹੈ। ਮੈਡੀਕਲ, ਕਾਲਜ, ਡੀਮਡ ਯੂਨੀਵਰਸਿਟੀਆਂ ਤੇ ਸਰਕਾਰੀ ਅਤੇ ਨਿੱਜੀ ਮੈਡੀਕਲ ਯੂਨੀਵਰਸਿਟੀਆਂ ਇਸ ਨੋਟੀਫ਼ਿਕੇਸ਼ਨ ਨੂੰ ਲਾਗੂ ਕਰਨ ਦੇ ਪਾਬੰਦ

ਸਟੇਸ਼ਨ ‘ਤੇ ਚੈਕਿੰਗ ਦੌਰਾਨ 3 ਕਿੱੱਲੋ ਚਰਸ ਸਮੇਤ ਵਿਅਕਤੀ ਕਾਬੂ

ਲੁਧਿਆਣਾ: ਲੁਧਿਆਣਾ ਜੀ.ਆਰ.ਪੀ. ਪੁਲਿਸ ਨੇ ਲੁਧਿਆਣਾ ਸਟੇਸ਼ਨ ‘ਤੇ ਚੈਕਿੰਗ ਦੌਰਾਨ ਇੱੱਕ ਵਿਅਕਤੀ ਨੂੰ 3 ਕਿੱੱਲੋ ਚਰਸ ਦੇ ਨਾਲ ਕਾਬੂ ਕੀਤਾ ਹੈ। ਰਾਜਸਥਾਨ ਦਾ ਰਹਿਣ ਵਾਲਾ ਇਹ ਵਿਅਕਤੀ ਯੂਪੀ ਦੇ ਮੇਰਠ ਜ਼ਿਲ੍ਹੇ ਤੋਂ ਚਰਸ ਲੈ ਕੇ ਲੁਧਿਆਣਾ ਆ ਰਿਹਾ ਸੀ। ਪੁਲਿਸ ਮੁਤਾਬਿਕ ਆਰੋਪੀ ਨਾਨਕ ਰਾਮ ਰਾਜਸਥਾਨ ਦਾ ਰਹਿਣ ਵਾਲਾ ਹੈ, ਜੋ ਉਤੱੱਰ ਪ੍ਰਦੇਸ਼ ਦੇ ਮੇਰਠ ਜ਼ਿਲ੍ਹੇ

Hola Mohalla pilgrisms insurance
ਹੋਲੇ ਮਹੱਲੇ ਮੌਕੇ ਲੱਖਾਂ ਸ਼ਰਧਾਲੂਆਂ ਨੇ ਮੱਥਾ ਟੇਕਿਆ

ਸ੍ਰੀ ਆਨੰਦਪੁਰ ਸਾਹਿਬ : ਖਾਲਸੇ ਦੀ ਜਨਮ ਭੂਮੀ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਰਵਾਇਤੀ ਹੋਲੇ ਮਹੱਲੇ ਮੌਕੇ ਲੱਖਾਂ ਦੀ ਸੰਗਤ ਨੇ ਮੱਥਾ ਟੇਕਿਆ। ਆਨੰਦਪੁਰ ਸਾਹਿਬ ਖ਼ਾਲਸੇ ਦੀ ਜਨਮ ਭੂਮੀ ਹੈ ਅਤੇ ਦਸਮ ਪਾਤਸ਼ਾਹ ਨੇ ਹੋਲੇ ਮਹੱਲੇ ਦੀ ਰਵਾਇਤ ਭਾਰਤੀ ਤਿਉਹਾਰ ਹੋਲੀ ਦੀ ਥਾਂ ਆਰੰਭ ਕੀਤੀ ਸੀ, ਜਿਸ ਦਾ ਮਕਸਦ ਮਨੁੱਖਤਾ ਅੰਦਰ ਜੋਸ਼, ਦ੍ਰਿੜ੍ਹਤਾ, ਹਿੰਮਤ, ਅਣਖ ਤੇ

ਸ਼ਹੀਦ ਜਗਜੀਤ ਸਿੰਘ ਨੂੰ ਦਿੱਤੀ ਅੰਤਿਮ ਵਿਦਾਈ

ਗੁਰਦਾਸਪੁਰ  : ਬੀਤੇ ਦਿਨ ਪੰਜਾਬ ਦੇ ਗੁਰਦਾਸਪੁਰ ਦੇ ਪਿੰਡ ਕੋਟਲਾ ਸਰਫ਼ ਵਿੱਚ ਮਾਤਮ ਛਾਇਆ ਹੋਇਆ ਸੀ। ਕਾਰਨ ਇਹ ਸੀ ਕਿ ਇਸ ਪਿੰਡ ਦਾ ਰਹਿਣ ਵਾਲਾ ਜਗਜੀਤ ਸਿੰਘ ਜੋ ਸੀਆਰਪੀਏ ਦੀ 219ਵੀ ਬਟਾਲੀਅਨ ਵਿੱਚ ਇੰਸਪੈਕਟਰ ਦੇ ਪਦ ਉੱਤੇ ਤੈਨਾਤ ਸੀ, ਨਕਸਲੀ ਹਮਲੇ ਵਿੱਚ ਸ਼ਹੀਦ ਹੋ ਗਿਆ ਸੀ। ਉੱਥੇ ਹੀ ਸ਼ਾਮ ਨੂੰ ਜਿਵੇਂ ਹੀ ਇੰਸਪੈਕਟਰ ਜਗਜੀਤ ਸਿੰਘ

ਟਰੇਨ ਅੱਗੇ ਛਾਲ ਮਾਰ ਕੀਤੀ ਖੁਦਕੁਸ਼ੀ

ਜਲੰਧਰ : ਬੀਤੀ ਰਾਤ ਮਕਸੂਦਾਂ ਪੁਲ ਦੇ ਨੇੜੇ ਰੇਲ ਲਾਈਨਾਂ ‘ਤੇ ਇਕ ਵਿਅਕਤੀ ਨੇ ਅੰਮ੍ਰਿਤਸਰ ਤੋਂ ਆ ਰਹੀ ਟਰੇਨ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਸੂਚਨਾ ਮਿਲਣ ‘ਤੇ ਜੀ. ਆਰ. ਪੀ. ਕਰਮਚਾਰੀ ਮੌਕੇ ‘ਤੇ ਪਹੁੰਚੇ ਤੇ ਘਟਨਾ ਦੀ ਜਾਂਚ ਕੀਤੀ। ਮ੍ਰਿਤਕ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ। ਜੀ. ਆਰ. ਪੀ. ਦੇ ਹੈੱਡ ਕਾਂਸਟੇਬਲ ਰਾਜਿੰਦਰ

ਹਲਕਾ ਘਨੌਰ ਤੋਂ ਜਿੱਤੇ ਮਦਨ ਲਾਲ ਜਲਾਲਪੁਰ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਕੀਤੀ ਮੀਟਿੰਗ

ਪਟਿਆਲਾ – ਹਲਕਾ ਘਨੌਰ ਤੋਂ ਦੂਜੀ ਵਾਰ ਵਿਧਾਇਕ ਬਣੇ ਮਦਨ ਲਾਲ ਜਲਾਲਪੁਰ ਦੂਜੀ ਵਾਰ ਵਿਧਾਇਕ ਬਣੇ ਹਨ। ਪੰਜਾਬ ਵਿਚ ਉਹ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਤੋਂ ਬਾਅਦ ਸਭ ਤੋਂ ਵੱਡੀ ਲੀਡ ਨਾਲ ਜਿੱਤੇ ਹਨ। ਹਲਕਾ ਘਨੌਰ ਤੋਂ ਦੂਜੀ ਵਾਰ ਵਿਧਾਇਕ ਬਣੇ ਮਦਨ ਲਾਲ ਜਲਾਲਪੁਰ ਨੇ ਆਖਿਆ ਕਿ ਘਨੌਰ ਵਾਸੀਆਂ ਨੇ 36557 ਵੋਟਾਂ ਦੀ ਹਲਕਾ

Accident
ਕਾਰ ਅਤੇ ਜੀਪ ਦੀ ਟੱਕਰ ਵਿੱਚ 2 ਜ਼ਖ਼ਮੀ

ਪਠਾਨਕੋਟ : ਪਠਾਨਕੋਟ-ਚੰਬਾ ਨੈਸ਼ਨਲ ਹਾਈਵੇ ‘ਤੇ ਕਾਰ ਤੇ ਗਲਤ ਸਾਈਡ ਤੋਂ ਆ ਰਹੀ ਜੀਪ ਦੀ ਟੱਕਰ ‘ਚ 2 ਲੋਕ ਜ਼ਖ਼ਮੀ ਹੋ ਗਏ ਹਨ। ਜ਼ਖਮੀਆਂ ਨੂੰ ਇਲਾਜ ਲਈ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਪਛਾਣ ਰਿਸ਼ੀ ਪਠਾਨੀਆਂ ਪੁੱਤਰ ਰਮੇਸ਼ ਪਠਾਨੀਆਂ ਵਾਸੀ ਪਿੰਡ ਹਾੜਾ ਅਤੇ ਰਜੇਸ਼ ਕੁਮਾਰ ਪੁੱਤਰ ਮਹੇਸ਼ ਚੰਦ ਵਾਸੀ ਚੱਕੀ ਹਰਿਆਲ ਦੇ ਰੂਪ

ਸੀਵਰੇਜ ਓਵਰ ਫਲੋਅ ਹੋਣ ਕਾਰਨ ਲੋਕ ਪ੍ਰੇਸ਼ਾਨ

ਗੁਰਦਾਸਪੁਰ – ਪਿਛਲੇ ਲਗਭਗ ਦੋ ਦਿਨਾਂ ਤੋਂ ਸਥਾਨਕ ਪੁਲਿਸ ਸਟੇਸ਼ਨ ਸਿਟੀ ਦੇ ਤਹਿਸੀਲ ਕੰਪਲੈਕਸ ਨੇੜੇ ਸਥਿੱਤ ਗੇਟ ਦੇ ਅੰਦਰੋਂ ਸੀਵਰੇਜ ਦਾ ਪਾਣੀ ਓਵਰ ਫਲੋਅ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਭਾਗ ਵੱਲੋਂ ਸੀਵਰੇਜ ਦੀ ਸਮੱਸਿਆ ਨੂੰ ਠੀਕ ਕਰਨ ਦਾ ਯਤਨ ਤਾਂ ਕੀਤਾ ਪਰ ਅਜੇ ਤੱਕ ਸਮੱਸਿਆ ਜਿਉਂ ਦੀ ਤਿਉਂ