Mar 15

ਗੁਰਦੁਆਰਾ ਭਾਈ ਮੰਝ ਜੀ ਵਿਖੇ ਚੇਤ ਮਹੀਨੇ ਦੀ ਸੰਗਰਾਂਦ ਤੇ ਧਾਰਮਿਕ ਸਮਾਗਮ

ਟਾਂਡਾ:-ਮਿਸਲ ਸ਼ਹੀਦ ਤਰਨਾ ਦਲ ਹਰੀਆ ਵੇਲੇ ਦੇ ਜੱਥੇਦਾਰ ਸੰਤ ਬਾਬਾ ਨਿਹਾਲ ਸਿੰਘ ਜੀ ਦੇ ਦਿਸ਼ਾ ਨਿਰਦੇਸ਼ ਤਹਿਤ ਗੁਰਦੁਆਰਾ ਭਾਈ ਮੰਝ ਦੇ ਇਤਿਹਾਸਕ ਸਥਾਨ ਤੇ ਬਾਬਾ ਰਾਮ ਸਿੰਘ ਜੀ ਦੇ ਦਿਸ਼ਾ ਨਿਰਦੇਸ਼ ਤਹਿਤ ਵਿਸ਼ਾਲ ਸਮਾਗਮ ਅਤੇ ਕੀਰਤਨ ਦਰਬਾਰ ਕਰਵਾਇਆ ਗਿਆ। ਇਸ ਮੌਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਭੋਗ ਉਪਰੰਤ ਵਿਸ਼ਾਲ ਕੀਰਤਨ ਦਰਬਾਰ ਕਰਵਾਇਆ ਗਿਆ ਜਿਸ

ਆਰਥਿਕ ਤੰਗੀ ਤੋਂ ਪ੍ਰੇਸ਼ਾਨ ਮਹਿਲਾ ਨੇ ਕੀਤੀ ਖੁਦਕੁਸ਼ੀ

ਜਲੰਧਰ : ਜਲੰਧਰ ਦੇ ਬਾਬੂ ਲਾਭ ਸਿੰਘ ਨਗਰ ਵਿੱਚ ਇੱਕ ਮਹਿਲਾ ਨੇ ਆਰਥਿਕ ਤੰਗੀ ਦੇ ਚਲਦੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਹੈ। ਜਾਣਕਾਰੀ ਮੁਤਾਬਿਕ ਮਹਿਲਾ ਨੇ ਸ਼ਾਮ ਨੂੰ ਆਪਣੇ ਘਰ ਦੇ ਕਮਰੇ ਵਿੱਚ ਆਪਣੇ ਆਪ ਨੂੰ ਫ਼ਾਂਸੀ ਲਗਾਕੇ ਖ਼ੁਦਕੁਸ਼ੀ ਕੀਤੀ ਹੈ। ਜਿਸ ਸਮੇਂ ਔਰਤ ਨੇ ਖ਼ੁਦਕੁਸ਼ੀ ਕੀਤੀ ਉਸ ਸਮੇਂ ਔਰਤ ਦੇ ਤਿੰਨੋਂ ਬੱਚੇ ਘਰ

ਬਾਜਾਖਾਨਾ ਬਲਾਕ ਨੇ ਕਾਇਆ-ਕਲਪ ਪ੍ਰੋਗਰਾਮ ਅਧੀਨ ਪਹਿਲੇ ਤਿੰਨ ਇਨਾਮ ਜਿੱਤੇ

ਐਮ.ਪੀ. ਕਾਇਆ-ਕਲਪ ਪ੍ਰੋਗਰਾਮ ਅਧੀਨ ਜ਼ਿਲ੍ਹਾ ਫਰੀਦਕੋਟ ਵਿੱਚੋਂ ਪਹਿਲੇ ਤਿੰਨ ਇਨਾਮਾਂ ਤੇ ਬਲਾਕ ਬਾਜਾਖਾਨਾ ਨੇ ਆਪਣਾ ਨਾਮ ਦਰਜ ਕਰਵਾਇਆ ਹੈ। ਇਸ ਸਬੰਧ ਵਿੱਚ ਸੀ ਐਚ ਸੀ ਬਾਜਾਖਾਨਾ ਵਿਖੇ ਇਨਾਮ ਵੰਡ ਸਮਾਰੋਹ ਕੀਤਾ ਗਿਆ। ਇਸ ਸਮਾਰੋਹ ਦੀ ਪ੍ਰਧਾਨਗੀ ਡਾ.ਰਾਮ ਲਾਲ ਗਾਟ ਸਿਵਲ ਸਰਜਨ ਫਰੀਦਕੋਟ ਨੇ ਕੀਤੀ। ਡਾ.ਅਵਤਾਰਜੀਤ ਸਿੰਘ ਸੀਨੀਅਰ ਮੈਡੀਕਲ ਅਫਸਰ ਬਾਜਾਖਾਨਾ ਨੇ ਦੱਸਿਆ ਕਿ ਸਿਹਤ ਵਿਭਾਗ

4 ਬੱਚਿਆਂ ਦੇ ਸਿਰ ਤੋਂ ਉਠਿਆ ਪਿਓ ਦਾ ਸਾਇਆ

ਡੇਰਾਬੱਸੀ ਦੇ ਕੋਲ ਮੁਬਾਰਕਪੁਰ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਛੋਟੇ ਛੋਟੇ ਛੋਟੇ ਬੱਚਿਆਂ ਦੇ ਪਿਤਾ ਦੀ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ |ਲੋਕਾਂ ਦੇ ਮੁਤਾਬਕ ਡਰਾਇਵਰ ਦਾ ਕੰਮ ਕਰਨ ਵਾਲੇ ਮੁਖਤਿਆਰ ਸਿੰਘ ਜਿਸਦੇ 3 ਮੁੰਡੇ ਅਤੇ ਇੱਕ ਕੁੜੀ ਹਨ। ਮੁਖਤਿਆਰ ਦੇ ਬੇਟੇ ਨੇ ਦੱਸਿਆ ਕਿ ਰਾਤ ਦੇ ਸਮੇਂ 2 ਲੋਕ ਘਰ

10 ਦਿਨਾਂ ਤੋਂ ਲਾਪਤਾ ਵਿਅਕਤੀ ਦੀ ਭਾਖੜਾ ‘ਚੋਂ ਮਿਲੀ ਲਾਸ਼

ਫਤਹਿਗੜ੍ਹ ਸਾਹਿਬ:-ਬੀਤੀ 14 ਮਾਰਚ ਨੂੰ ਪਿੰਡ ਚਨਾਰਥਲ ਕਲਾਂ ਦਾ ਹਰਬੰਸ ਸਿੰਘ ਜਿਸ ਦੀ ਕਿ ਗੈਸ ਏਜੰਸੀ ਹੈ,ਗੈਸ ਸਪਲਾਈ ਕਰਨ ਲਈ ਘਰੋਂ ਗਏ ਸਨ ਜਿਨ੍ਹਾਂ ਦੀ ਗੱਡੀ ਭਾਖੜਾ ਵਿੱਚ ਪਲਟ ਗਈ ਅਤੇ ਹਰਬੰਸ ਸਿੰਘ ਦੀ ਗੱਡੀ ਵਿੱਚ ਹੀ ਮੌਤ ਹੋ ਗਈ। ਅੱਜ ਉਨ੍ਹਾਂ ਦੀ ਲਾਸ਼ ਭਾਖੜਾ ਨਹਿਰ ਖਨੌਰੀ ਵਿੱਚੋਂ ਮਿਲੀ ਹੈ। ਇਹ ਜਾਣਕਾਰੀ ਪਿੰਡ ਚਨਾਰਥਲ ਕਲਾਂ

Navjot Singh Sidhu
ਹੁਣ ਸਿੱਧੂ ਟੀ.ਵੀ. ‘ਤੇ ਨਹੀਂ ਕਰਨਗੇ ਇਹ ਕੰੰਮ !

ਪੰਜਾਬ ‘ਚ ਕਾਂਗਰਸ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਪੰਜਾਬ ਸਰਕਾਰ ‘ਚ ਅਹਿਮ ਜਿੰਮੇਵਾਰੀ ਸੰਭਾਲਣ ਜਾ ਰਹੇ ਵਿਧਾਇਕ ਨਵਜੋਤ ਸਿੰਘ ਸਿੱਧੂ ਹੁਣ ਟੈਲੀਵੀਜ਼ਨ ‘ਤੇ ਸਿਰਫ ‘ਦਿ ਕਪਿਲ ਸ਼ਰਮਾ ਸ਼ੋਅ’ ‘ਚ ਹੀ ਵਿਖਾਈ ਦੇਣਗੇ ਅਤੇ ਕ੍ਰਿਕਟ ਮੈਚ ‘ਚ ਕੁਮੈਂਟਰੀ, ਐਡ ਜਾਂ ਕਿਸੇ ਹੋਰ ਟੀ.ਵੀ. ਪ੍ਰੋਗਰਾਮ ਦਾ ਹਿੱਸਾ ਨਹੀਂ ਹੋਣਗੇ। ਇਹ ਜਾਣਕਾਰੀ ਸਿੱਧੂ ਦੀ ਧਰਮ ਪਤਨੀ ਡਾ. ਨਵਜੋਤ

ਆੜ੍ਹਤੀਏ ਦੀ ਦੁਕਾਨ ਦੇ ਗੱਲੇ ‘ਚੋਂ 2.74 ਲੱਖ ਦੀ ਚੋਰੀ

ਭੁੱਚੋ ਮੰਡੀ:-ਸਥਾਨਕ ਅਨਾਜ ਮੰਡੀ ‘ਚ ਅਣਪਛਾਤੇ ਵਿਅਕਤੀਆਂ ਨੇ ਇਕ ਆੜ੍ਹਤੀਏ ਦੀ ਦੁਕਾਨ ਦੇ ਗੱਲੇ ਦਾ ਤਾਲਾ ਤੋੜ 2.74 ਲੱਖ ਰੁਪਏ ਦੀ ਰਕਮ ਤੇ ਹੱਥ ਸਾਫ ਕਰ ਦਿਤਾ।ਇਸ ਦੀ ਸੂਚਨਾ ਪੁਲਿਸ ਨੂੰ ਦੇਣ ‘ਤੇ ਚੌਕੀ ਇੰਚਾਰਜ ਭੁਪਿੰਦਰ ਜੀਤ ਸਿੰਘ ਅਤੇ ਪੁਲਿਸ ਦੇ ਉੱਚ ਅਧਿਕਾਰੀ ਐੱਸ. ਐੱਚ. ਓ. ਨਥਾਣਾ ਸੁਨੀਲ ਕੁਮਾਰ ਮੌਕੇ ‘ਤੇ ਪੁੱਜੇ ਅਤੇ ਮਾਮਲੇ ਦੀ

R-Rickshaw
ਟ੍ਰਾਈਸਿਟੀ ‘ਚ ਈ ਰਿਕਸ਼ਾ ‘ਤੇ ਲੱਗ ਸਕਦੀ ਹੈ ਬਰੇਕ, ਪੜੋ ਪੂਰੀ ਖ਼ਬਰ……

ਚੰਡੀਗੜ੍ਹ : ਸ਼ਹਿਰ ਵਿਚ ਚੱਲ ਰਹੇ ਈ-ਰਿਕਸ਼ਾ ਹੁਣ ਚੰਡੀਗੜ੍ਹ ਪ੍ਰਸ਼ਾਸਨ ਦੀ ਇਜਾਜ਼ਤ ਦੇ ਬਿਨਾਂ ਨਹੀਂ ਚੱਲ ਪਾਉਂਣਗੇ। ਚੰਡੀਗੜ੍ਹ ਪ੍ਰਸ਼ਾਸਨ ਨੇ ਈ-ਰਿਕਸ਼ਾ ਪਾਲਿਸੀ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸਦੇ ਤਹਿਤ ਈ-ਰਿਕਸ਼ਾ ਚਲਾਉਣ ਵਾਲੇ ਡਰਾਈਵਰ ਲਈ ਬਾਕਾਇਦਾ ਡਰੈੱਸ ਲਾਈ ਜਾਵੇਗੀ। ਈ-ਰਿਕਸ਼ਾ ਚਲਾਉਂਦੇ ਹੋਏ ਡਰਾਈਵਰ ਨੂੰ ਸਲੇਟੀ ਰੰਗ ਦੀ ਵਰਦੀ ਪਾਉਣੀ ਜ਼ਰੂਰੀ ਕਰ ਦਿੱਤੀ ਗਈ ਹੈ, ਨਾਲ

ਸਾਫ-ਸੁਥਰਾ, ਭ੍ਰਿਸ਼ਟਾਚਾਰ ਰਹਿਤ ਪ੍ਰਸ਼ਾਸਨ ਮੁਹੱਈਆ ਕਰਵਾਇਆ ਜਾਵੇਗਾ – ਡਾ. ਸਿੱਧੂ

ਅੰਮ੍ਰਿਤਸਰ : ਪੰਜਾਬ ‘ਚ ਹੋਈ ਕਾਂਗਰਸ ਦੀ ਇਤਿਹਾਸਕ ਜਿੱਤ ਅਤੇ ਹਲਕਾ ਪੂਰਬੀ ਤੋਂ ਕਾਂਗਰਸੀ ਉਮੀਦਵਾਰ ਨਵਜੋਤ ਸਿੰਘ ਸਿੱਧੂ ਦੀ ਵੱਡੀ ਲੀਡ ਨਾਲ ਹੋਈ ਜਿੱਤ ਕਾਰਨ ਉਨ੍ਹਾਂ ਦੇ ਗ੍ਰਹਿ ਵਿਖੇ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਾ ਰਿਹਾ। ਹਲਕਾ ਪੂਰਬੀ ਅਤੇ ਹੋਰ ਇਲਾਕਿਆਂ ਤੋਂ ਲੋਕਾਂ ਨੇ ਆ ਕੇ ਪੰਜਾਬ ਦੀ ਸਾਬਕਾ ਮੁੱਖ ਸੰਸਦੀ ਸਕੱਤਰ ਡਾ. ਨਵਜੋਤ ਕੌਰ

Jindua' starcast at Golden Temple
‘ਜਿੰਦੂਆ’ ਦੀ ਟੀਮ ਸ਼੍ਰੀ ਹਰਿਮੰਦਰ ਸਾਹਿਬ ਹੋਈ ਨਤਮਸਤਕ

ਅੰਮ੍ਰਿਤਸਰ : ਐਕਟਰ ਜਿੰਮੀ ਸ਼ੇਰਗਿੱਲ ਅੱਜ ਸ਼੍ਰੀ ਹਰਿਮੰਦਿਰ ਸਾਹਿਬ ਵਿਖੇ ਨਤਮਤਕ ਹੋਏ। ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ‘ਚ ਨਤਮਸਤਕ ਹੋ ਕੇ ਮੈਨੂੰ ਜੋ ਸਕੂਨ ਤੇ ਮਾਨਸਿਕ ਸ਼ਾਂਤੀ ਮਿਲੀ ਹੈ, ਉਹ ਸ਼ਾਇਦ ਹੀ ਕਿਤੇ ਮਿਲੀ ਹੋਵੇ। ਫਿਲਮ ‘ਜਿੰਦੂਆ’ ਦੀ ਪ੍ਰਮੋਸ਼ਨ ਲਈ ਉਹ ਆਪਣੀ ਪੂਰੀ ਟੀਮ ਨਾਲ ਸ਼੍ਰੀ ਅੰਮ੍ਰਿਤਸਰ ਪੁੱਜੇ। ਜਿਸ ਵਿਚ ਐਕਟ੍ਰੈੱਸ ਸਰਗੁਣ ਮਹਿਤਾ, ਰਾਜੀਵ

ਕੈਪਟਨ ਦੀ ਮਾਤਾ ਰਾਜਮਾਤਾ ਮਹਿੰਦਰ ਕੌਰ ਦੀ ਹਾਲਤ ਨਾਜ਼ੁਕ

ਪਟਿਆਲਾ ਦੇ ਰਾਜਘਰਾਣੇ ਦੀ ਰਾਜਮਾਤਾ ਮਹਿੰਦਰ ਕੌਰ ਜੀ ਦੀ ਸਿਹਤ ਵਿਗੜੀ। ਤਬੀਅਤ ਵਿਗੜਨ ਕਾਰਣ ਰਾਜਮਾਤਾ ਮਹਿੰਦਰ ਕੌਰ ਜੀ ਨੂੰ ਪਟਿਆਲਾ ਦੇ ਹੀ ਕੋਲੰਬੀਆ ਏਸ਼ੀਆ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਦੱਸਣਯੋਗ ਹੈ ਕਿ ਰਾਜਮਾਤਾ ਮਹਿੰਦਰ ਕੌਰ ਜੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਤੇ ਨਾਮਜ਼ਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮਾਤਾ ਜੀ

ਕੈਪਟਨ ਅਮਰਿੰਦਰ ਸਿੰਘ ਆਪਣੇ ਕਾਂਗਰਸੀ ਗੁੰਡਿਆ ਉਤੇ ਲਗਾਮ ਲਗਾਵੇ: ਸੁਖਪਾਲ ਖਹਿਰਾ

ਗੁਰਦਾਸਪੁਰ ਜਿਲੇ ਵਿਚ ਕਾਂਗਰਸੀ ਆਗੂ ਦੁਆਰਾ ਰਾਜਨੀਤਿਕ ਰੰਜਿਸ਼ ਕਾਰਨ ਗੋਲੀਆਂ ਮਾਰ ਕੇ ਅਕਾਲੀ ਆਗੂ ਦੀ ਕੀਤੀ ਹੱਤਿਆ ਦਾ ਸਖਤ ਨੋਟਿਸ ਲੈਂਦਿਆਂ ਹੋਇਆਂ ਆਮ ਆਦਮੀ ਪਾਰਟੀ ਨੇ ਇਸ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਆਮ ਆਦਮੀ ਪਾਰਟੀ ਆਗੂਆਂ ਸੁਖਪਾਲ ਸਿੰਘ ਖਹਿਰਾ ਅਤੇ ਕੰਵਰ ਸੰਧੂ ਨੇ ਕਿਹਾ ਕਿ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣਨ ਤੋਂ ਪਹਿਲਾਂ

ਪਠਾਨਕੋਟ ਏਅਰਬੇਸ ਦੀ ਵਧਾਈ ਗਈ ਸੁਰੱਖਿਆ

ਦਿੱਲੀ ਤੋਂ ਮਿਲੀ ਖੂਫੀਆ ਜਾਣਕਾਰੀ ਤੋਂ ਬਾਅਦ ਪਠਾਨਕੋਟ ਵਿਚ ਅਲਰਟ ਜਾਰੀ ਕਰ ਦਿਤਾ ਗਿਆ ਅਤੇ ਸੁਰੱਖਿਆ ਦੇ ਕਰੜੇ ਇੰਤੇਜਾਮ ਕਰ ਦਿਤੇ ਗਏ। ਜਾਣਕਾਰੀ ਮੁਤਾਬਿਕ ਦਿੱਲੀ ਤੋਂ ਕੁਝ ਇਨਪੁਟ ਮਿਲੇ ਸਨ ਅਤੇ ਪਠਾਨਕੋਟ ਏਅਰ ਬੇਸ ਤੇ ਹਾਈ ਅਲਰਟ ਜਾਰੀ ਕੀਤਾ ਗਿਆ ਸੀ। ਜਿਸਤੋਂ ਬਾਅਦ ਪੰਜਾਬ ਪੁਲਿਸ ਵੀ ਪੂਰੀ ਮੁਸ਼ਤੈਦ ਹੋ ਗਈ ਸੀ ਅਤੇ ਹਰ ਇਕ ਆਉਣ

ਕੈਪਟਨ ਦੀ Yorker, ਸਿੱਧੂ Clean Bold ..!

ਪੰਜ ਸੂਬਿਆਂ ‘ਚ ਚੋਣਾਂ ਤੋਂ ਬਾਅਦ ਪੰਜਾਬ ਹੀ ਇਕ ਅਜਿਹਾ ਸੂਬਾ ਹੈ ਜਿਥੇ ਕਾਂਗਰਸੀਆਂ ਦੇ ਚਿਹਰੇ ਖਿੜੇ ਹੋਏ ਹਨ। ਪਰ ਦੂਜੇ ਪਾਸੇ ਭਾਜਪਾ ਤੋਂ ਕਾਂਗਰਸ ਵਿਚ ਗਏ ਨਵਜੋਤ ਸਿੰਘ ਸਿੱਧੂ ਦਾ ਹਾਸਾ ਫਿਰ ਗਾਇਬ ਹੋ ਸਕਦਾ ਹੈ।  ਕਿਓਂਕਿ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਨਾਮਜ਼ਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਨਵਜੋਤ

ਕੈਪਟਨ ਦੀ ਇਸ 10 ਮੈਂਬਰੀ ਟੀਮ ‘ਤੇ ਦਿੱਲੀ ਤੋਂ ਹਰੀ ਝੰਡੀ 

ਪੰਜਾਬ ਕਾਂਗਰਸ ਪ੍ਰਧਾਨ ਅਤੇ ਨਾਮਜ਼ਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੁਤਾਬਿਕ ਉਹਨਾਂ ਦੀ ਕੈਬਿਨੇਟ ‘ਚ ਪਹਿਲੇ ਪੜਾਅ ‘ਚ 10 ਮੰਤਰੀ ਹੀ ਹੋਣਗੇ।  ਜਦਕਿ 7 ਮੰਤਰੀਆਂ ਦਾ ਅਹੁਦਾ ਓਦੋਂ ਤਕ ਖਾਲੀ ਰਹੇਗਾ, ਜਦੋਂ ਤਕ ਕਿ ਬਾਕੀ ਮੰਤਰੀਆਂ ਦੇ ਨਾਮ ਦਾ ਐਲਾਨ ਨਹੀਂ ਹੋ ਜਾਂਦਾ। ਦੱਸਣਯੋਗ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ‘ਚ ਮਿਲੀ ਜਿੱਤ ਤੋਂ ਬਾਅਦ

Capt-Amarinder-Singh
ਕੈਪਟਨ ਦਾ ਪਹਿਲਾ Master Stroke ਪੜ੍ਹ ਕੇ ਤੁਸੀਂ ਵੀ ਹੋ ਜਾਓਗੇ Fan

ਪੰਜਾਬ ਦੇ ਅਗਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਨੂੰ ਪੇਸ਼ ਆ ਰਹੀਆਂ ਵਿੱਤੀ ਪ੍ਰੇਸ਼ਾਨੀਆਂ ਦੇ ਮੱਦੇਨਜ਼ਰ ਸਖ਼ਤ ਕਦਮ ਚੁੱਕਦਿਆਂ ਸਧਾਰਨ ਸਹੁੰ ਚੁੱਕ ਸਮਾਰੋਹ ਕਰਾਉਣ ਦਾ ਫੈਸਲਾ ਲਿਆ ਹੈ। ਕਾਂਗਰਸ ਨੇ ਫੈਸਲਾ ਕੀਤਾ ਹੈ ਕਿ ਵੀਰਵਾਰ ਸਵੇਰੇ ਰਾਜ ਭਵਨ ‘ਚ ਸਹੁੰ ਚੁੱਕ ਸਮਾਰੋਹ ਦੌਰਾਨ ਕੋਈ ਵਿਖਾਵਾ ਨਹੀਂ ਕੀਤਾ ਜਾਵੇਗਾ। ਕੈਪਟਨ ਨੂੰ ਪੰਜਾਬ ਦੇ ਰਾਜਪਾਲ

ਖੇਤੀ ਲਈ “ਦਾਤੀ” ਦੀ ਸਰਦਾਰੀ ਅੱਜ ਵੀ ਕਾਇਮ

ਭਗਤਾ ਭਾਈ : ਪਿਛਲੇ ਸਮੇਂ ਦੌਰਾਨ ਖੇਤੀਬਾੜੀ ਦੇ ਖੇਤਰ ਵਿੱਚ ਬੁਹਤ ਹੀ ਤਬਦੀਲੀਆਂ ਆਈਆਂ। ਕਿਸਾਨਾਂ ਦੇ ਖੇਤੀ ਕਰਨ ਦੇ ਢੰਗ ਬਦਲ ਗਏ, ਖੇਤੀਬਾੜੀ ਲਈ ਵਰਤੇ ਜਾਣ ਵਾਲੇ ਪੁਰਾਣੇ ਸੰਦਾਂ ਦੀ ਥਾਂ ਹੁਣ ਆਧੁਨਿਕ ਮਸ਼ੀਨਾਂ ਨੇ ਲੈ ਲਈ। ਖੇਤਾਂ ਵਿੱਚ ਘੰਟਿਆਂ ਦਾ ਕੰਮ ਮਿੰਟਾਂ ਵਿੱਚ ਹੋਣ ਲੱਗਿਆ। ਅੱਜ ਮਸ਼ੀਨੀਕਰਣ ਦਾ ਯੁੱਗ ਆ ਜਾਣ ਕਾਰਨ ਖੇਤੀਬਾੜੀ ਲਈ

Braham Mahindra
ਜਨਤਾ ਨਾਲ ਕੀਤਾ ਵਾਅਦਾ ਹੋਵੇਗਾ ਪੂਰਾ : ਬ੍ਰਹਮ ਮਹਿੰਦਰਾ

ਨਾਭਾ : ਪਟਿਆਲਾ ਦਿਹਾਤੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਬ੍ਰਹਮ ਮਹਿੰਦਰਾ ਨੇ ਆਪਣੇ ਵਿਰੋਧੀਆਂ ਨੂੰ ਕਰਾਰੀ ਹਾਰ ਦਿੱਤੀ। ਜਿਨ੍ਹਾਂ ਵਿੱਚ ਆਪ ਪਾਰਟੀ ਦੇ ਉਮੀਦਵਾਰ ਕਰਨਵੀਰ ਟਿਵਾਣਾ,ਅਕਾਲੀ ਦਲ ਪਾਰਟੀ ਦੇ ਉਮੀਦਵਾਰ ਸਤਵੀਰ ਸਿੰਘ ਖੱਟੜਾ ਨੂੰ ਹਾਰ ਦਾ ਸਹਾਮਣਾ ਕਰਨਾ ਪਿਆ। ਬ੍ਰਹਮ ਮਹਿੰਦਰਾ ਦੀ ਰਿਹਾਇਸ਼ ਤੇ ਵਧਾਈ ਦੇਣ ਵਾਲਿਆਂ ਦਾ ਕਾਫੀ ਇਕੱਠ ਵੇਖਿਆ ਗਿਆ। ਇਸ ਮੋਕੇ ਤੇ

ਕੈਪਟਨ ਤੋਂ ਬਾਅਦ ਹੁਣ ਸੂਬਾ ਪ੍ਰਧਾਨ ਲਈ ਕਿਸ ਦੇ ਨਾਂ ‘ਤੇ ਲੱਗੇਗੀ ਮੋਹਰ !

ਚੰਡੀਗੜ੍ਹ : ਕੈਪਟਨ ਅਮਰਿੰਦਰ ਸਿੰਘ ਵਲੋਂ 16 ਮਾਰਚ ਨੂੰ ਪੰਜਾਬ ਦੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਸੂਬਾ ਕਾਂਗਰਸ ਪ੍ਰਧਾਨ ਦਾ ਅਹੁਦਾ ਖਾਲੀ ਹੋਣ ਜਾ ਰਿਹਾ ਹੈ। ਇਸ ਅਹੁਦੇ ਲਈ ਸੀਨੀਅਰ ਉਪ ਪ੍ਰਧਾਨ ਲਾਲ ਸਿੰਘ ਅਤੇ ਪਾਰਟੀ ਦੇ ਬੁਲਾਰੇ ਸੁਨੀਲ ਜਾਖੜ ਦੇ ਨਾਂ ‘ਤੇ ਮੋਹਰ ਲਾਈ ਜਾ ਸਕਦੀ ਹੈ ਕਿਉਂਕਿ ਦੋਵੇਂ ਹੀ ਕੈਪਟਨ ਦੇ

ਪੰਚਕੂਲਾ ਇੱਕ ਵਾਰ ਫਿਰ ਬਣਿਆ ਵਾਰਦਾਤਾਂ ਦਾ ਗੜ

ਚੰਡੀਗੜ੍ਹ : ਮਾਮਲਾ ਸਕੇਤੜੀ ਪਿੰਡ ਦਾ ਹੈ, ਜਿੱਥੇ ਗੁਰਦੁਆਰਾ ਸਾਹਿਬ ਕੋਲ ਭਰੇ ਬਾਜ਼ਾਰ ਇੱਕ 26 ਸਾਲ ਦਾ ਨੌਜਵਾਨ ਜੋ ਕਿ ਮੂਲ ਰੂਪ ਤੋਂ ਪੰਜਾਬ ਦੇ ਮੁਹਾਲੀ ਦਾ ਰਹਿਣ ਵਾਲਾ ਸੀ ਅਤੇ ਆਪਣੇ ਪਿਤਾ ਦੀ ਮੌਤ ਦੇ ਬਾਅਦ ਆਪਣੀ ਵਿਧਵਾ ਮਾਂ ਦੇ ਨਾਲ ਆਪਣੇ ਨਾਨਕਾ ਸਕੇਤੜੀ ਵਿੱਚ ਰਹਿ ਪ੍ਰਾਈਵੇਟ ਨੋਕਰੀ ਕਰ ਆਪਣਾ ਅਤੇ ਆਪਣੀ ਮਾਂ ਦਾ