Mar 17

ਲੁਧਿਆਣਾ ‘ਚ ਰੇਲਵੇ ਕਰਮਚਾਰੀਆਂ ਵੱਲੋਂ ਧਰਨਾ

ਲੁਧਿਆਣਾ : ਲੁਧਿਆਣਾ ਦੇ ਰੇਲਵੇ ਸਟੇਸ਼ਨ ਉੱਤੇ ਨਾਰਥਨ ਰੇਲਵੇ ਯੂਨੀਅਨ ਅਤੇ ਆਲ ਇੰਡੀਆ ਰੇਲਵੇ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਰੋਸ ਪ੍ਰਦਰਸ਼ਨ ਕੀਤਾ ਗਿਆ। ਕਰਮਚਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਦੀਆਂ ਨਵੀਆਂ ਨੀਤੀਆਂ ਉਨ੍ਹਾਂ ਦੇ ਲਈ ਨੁਕਸਾਨਦਾਇਕ ਹਨ, ਜਿਨ੍ਹਾਂ ਦਾ ਉਹ ਵਿਰੋਧ ਕਰਦੇ ਹਨ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਆਪਣਾ ਫੈਸਲਾ ਵਾਪਸ

ਕੁਰਸੀ ਸਾਂਭਣ ਤੋਂ ਪਹਿਲਾਂ “ਕੈਪਟਨ” ਨੇ ਲਿਆ ਆਸ਼ੀਰਵਾਦ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਵੱਜੋਂ ਸਹੁੰ ਚੁੱਕਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਮੁੱਖ ਮੰਤਰੀ ਵੱਜੋਂ ਪੰਜਾਬ ਸਿਵਲ ਸਕੱਤਰੇਤ ਵਿਖੇ ਆਪਣਾ ਅਹੁਦਾ ਸੰਭਾਲ ਲਿਆ । ਇਸ ਤੋਂ ਪਹਿਲਾਂ ਕੈਪਟਨ ਨੇ ਹਿੰਦੂ, ਸਿੱਖ, ਮੁਸਲਿਮ ਤੇ ਈਸਾਈ ਧਰਮ ਪ੍ਰਤੀ ਸ਼ਰਧਾ ਦਾ ਪ੍ਰਗਟਾਵਾ ਕਰਦਿਆਂ ਸਾਰੇ ਧਰਮ ਗੁਰੂਆਂ ਤੋਂ ਆਸ਼ੀਰਵਾਦ ਲਿਆ। ਦੱਸ ਦੇਈਏ ਕਿ ਕੈਪਟਨ ਅਮਰਿੰਦਰ

21ਵੀਂ ਸਦੀ ‘ਚ ਵੀ ਖੂਹ ਤੋਂ ਪਾਣੀ ਢੋਹਣ ਲਈ ਮਜਬੂਰ !

ਫਿਰੋਜ਼ਪੁਰ : ਮੋਢੇ ‘ਤੇ ਰਖ ਪਾਣੀ ਵਾਲਾ ਘੜਾ ਜਦ ਤੂੰ ਤੁਰਿਆ ਕਰੇਂਗੀ, ਸੱਚੀ 18ਵੀਂ ਸਦੀ ਦਾ ਚੇਤਾ ਕਰਵਾਇਆ ਕਰੇਂਗੀ, ਦੇ ਅਖਾਣ ਕੁਝ ਸਪੱਸ਼ਟ ਕਰ ਰਹੇ ਹਨ। ਜੀ ਹਾਂ ਲੋਕਾਂ ਦੇ ਘਰਾਂ ਨੂੰ ਪਾਣੀ ਸਪਲਾਈ ਕਰਦੇ ਵਾਟਰ ਵਰਕਸ ਦੇ ਘਰਾਂ ਨੂੰ ਪਾਣੀ ਸਪਲਾਈ ਕਰਦੇ ਵਾਟਰ ਵਰਕਸ ਦੇ ਟਿਊਵੈਲ ਦੇ ਖਰਾਬ ਹੋਣ ਕਰਕੇ ਜਿੱਥੇ ਲੋਕਾਂ ਦੇ ਘਰੀ

ਪੰਜਾਬ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ 6 ਮੋਬਾਇਲ ਵੈਨਾਂ ਨੂੰ ਹਰੀ ਝੰਡੀ

ਪਟਿਆਲਾ:-ਨੈਸ਼ਨਲ ਗ੍ਰੀਨ ਟਿਊਬਨਲ ਦੀਆਂ ਹਦਾਇਤਾਂ ਅਨੁਸਾਰ ਜਿਲ੍ਹਾ ਪਟਿਆਲਾ ਨੂੰ ਫਸਲਾਂ ਦੀ ਰਹਿੰਦ ਖੂੰਹਦ ਅਤੇ ਹੋਰ ਪ੍ਰਕਾਰ ਦੀ ਅੱਗ ਨਾ ਲਾਉਣ ਸਬੰਧੀ ਮੋਹਰੀ ਜਿਲ੍ਹਾ ਚੁਣਿਆ ਗਿਆ ਹੈ। ਜਿਸ ਤਹਿਤ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਰਾਮਵੀਰ ਨੇ ਖੇਤੀਬਾੜੀ ਵਿਭਾਗ ਪੰਜਾਬ,ਪਟਿਆਲਾ ਅਤੇ ਪੰਜਾਬ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਚਲਾਈਆਂ ਜਾ ਰਹੀਆਂ 6 ਮੋਬਾਇਲ ਵੈਨਾਂ

ਸਰਕਾਰੀ ਹਸਪਤਾਲ ‘ਚ 6 ਕਰੋੜ ਦੀ ਲਾਗਤ ਨਾਲ ਬਣ ਰਿਹਾ ਬੱਚਿਆਂ ਦਾ ਵਾਰਡ

ਮਲੇਰਕੋਟਲਾ:-ਗਰੀਬੀ ਇੱਕ ਅਜਿਹਾ ਸ਼ਬਦ ਹੈ ਇਸ ਨਾਲ ਜਿੰਦਗੀ ਵਿੱਚ ਦੁੱਖ ਜਿਆਦਾ ਖੁਸ਼ੀਆ ਘੱਟ ਹੁੰਦੀਆਂ ਹਨ।ਜਦੋ ਕੋਈ ਬਿਮਾਰ ਹੋ ਜਾਵੇ ਤਾਂ ਮਰੀਜ ਦੇ ਨਾਲ-ਨਾਲ ਪਰਿਵਾਰ ਦੇ ਦੂਸਰੇ ਲੋਕ ਵੀ ਮਾਨਸਿਕ ਤੌਰ ਤੇ ਬਿਮਾਰ ਹੋ ਜਾਂਦੇ ਹਨ। ਕਿਉਕਿ ਬਿਮਾਰੀ ਦੇ ਇਲਾਜ਼ ਲਈ ਲੱਖਾਂ ਰੁਪਏ ਦਾ ਇੰਤਜ਼ਾਮ ਤਾਂ ਹੋ ਜਾਂਦਾ ਹੈ ਪਰ ਉਸਨੂੰ ਵਾਪਸ ਕਰਨ ਲਈ ਸਾਲਾਂ ਲੱਗ

ਕਰਜੇ ਦੇ ਬੋਝ ਤੋਂ ਤੰਗ ਕਿਸਾਨ ਵੱਲੋ ਖੁਦਕੁਸ਼ੀ

ਜ਼ੀਰਾ:-ਕਰਜੇ ਤੋਂ ਤੰਗ ਆਏ ਕਿਸਾਨਾਂ ਵੱਲੋ ਖੁਦਕੁਸ਼ੀਆ ਕਰਨ ਦਾ ਸਿਲਾਸਿਲਾ ਰੁਕਨ ਦਾ ਨਾਮ ਨਹੀਂ ਲੈ ਰਿਹਾ ਅਤੇ ਅਕਸਰ ਹੀ ਕਿਸਾਨਾਂ ਵੱਲੋ ਖੁਦਕੁਸ਼ੀਆ ਕਰਨ ਦੇ ਮਾਮਲੇ ਸਾਹਮਣੇ ਆਉਦੇ ਹੀ ਰਹਿੰਦੇ ਹਨ ।ਹੁਣ ਅਜਿਹਾ ਹੀ ਇਕ ਮਾਮਲਾ ਜ਼ੀਰਾ ਅੰਦਰ ਪੈਂਦੇ ਪਿੰਡ ਤਲਵੰਲੀ ਮੰਗੇ ਖਾਂ ਵਿਖੇ ਸਾਹਮਣੇ ਆਇਆ। ਜਿਥੇ ਇਕ ਕਿਸਾਨ ਵੱਲੋਂ ਅਪਣੇ ਸਿਰ ਚੜ੍ਹੇ ਕਰਜੇ ਤੋਂ ਤੰਗ

ਬੇਮੌਸਮੀ ਬਰਸਾਤ ਨਾਲ ਕਿਸਾਨਾਂ ਦੇ ਚਿਹਰੇ ਮੁਰਝਾਏ

ਦਿੜਬਾ:-ਦੇਸ਼ ਦਾ ਢਿੱਡ ਭਰਨ ਵਾਲਾ ਕਿਸ਼ਾਨ ਦਿਨ ਬ ਦਿਨ ਪੱਛੜ੍ਹਦਾ ਹੀ ਜਾ ਰਿਹਾ ਹੈ। ਜਿਸ ਦਾ ਮੁੱਖ ਕਾਰਨ ਹੈ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਤੇ ਕੁਦਰਤੀ ਆਫਤ ਦਾ ਆਉਣਾ ਹੈ। ਪਿਛਲੇ ਕਈ ਸਾਲਾਂ ਤੋਂ ਕਣਕ ਦੀ ਪੱਕੀ ਪਕਾਈ ਫਸਲ ਉੱਪਰ ਹਰ ਸਾਲ ਬੇਮੌਸਮੀਂ ਬਰਸਾਤ ਦੇ ਨਾਲ ਗੜ੍ਹੇਮਾਰੀ ਦਾ ਹੋਣਾ ਜਾਂ ਤੇਜ਼ ਹਵਾਵਾਂ ਚੱਲਣ ਨਾਲ

ਅਰੁਣਾ ਚੌਧਰੀ ਦੇ ਰਾਜ ਮੰਤਰੀ ਬਣਨ ਤੇ ਸਮਰਥਕਾਂ ‘ਚ ਖੁਸ਼ੀ ਦੀ ਲਹਿਰ

ਦੀਨਾਨਗਰ:-ਦੀਨਾਨਗਰ ਤੋਂ ਅਰੁਣਾ ਚੌਧਰੀ ਦੇ ਰਾਜ ਮੰਤਰੀ ਬਣਨ ਦਾ ਜਦੋ ਹੀ ਐਲਾਨ ਹੋਇਆ ਤਾਂ ਕਾਂਗਰਸੀ ਵਰਕਰਾਂ ਨੇ ਅਰੁਣਾ ਚੋਧਰੀ ਦੇ ਘਰ ਜਾ ਕੇ ਲੱਡੂ ਵੰਡੇ ਅਤੇ ਭੰਗੜੇ ਪਾ ਕੇ ਖੁਸ਼ੀ ਮਨਾਈ ।ਇਸ ਮੌਕੇ ਤੇ ਕਾਂਗਰਸੀ ਵਰਕਰਾਂ ‘ਚ ਭਾਰੀ ਖੁਸ਼ੀ ਦੇਖਣ ਨੂੰ ਮਿਲ ਰਹੀ ਸੀ । ਇਸ ਮੌਕੇ ਤੇ ਸੀਨੀਅਰ ਕਾਂਗਰਸੀ ਆਗੂਆਂ ਨੇ ਕਿਹਾ ਕਿ ਅਰੁਣਾ

Captain Amarinder Singh
ਲੁਧਿਆਣਾ ਦੇ ਕਲਾਕਾਰ ਨੇ ਕੈਪਟਨ ਨੂੰ ਦਿੱਤਾ ਇਹ “ਖਾਸ ਤੋਹਫ਼ਾ”

ਲੁਧਿਆਣਾ : ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਬਣਨ ‘ਤੇ ਲੁਧਿਆਣਾ ਦੇ ਕਾਰਗੀਰ ਵਲੋਂ ਉਨ੍ਹਾਂ ਨੂੰ ਅਨੋਖਾ ਤੋਹਫਾ ਪੇਸ਼ ਕੀਤਾ ਗਿਆ। ਅਸਲ ‘ਚ ਲੁਧਿਆਣਾ ਦੇ ਕਾਰੀਗਰ ਚੰਦਰ ਸ਼ੇਖਰ ਪ੍ਰਭਾਕਰ ਨੇ ਆਪਣੀ ਕਲਾ ਦੀ ਪੇਸ਼ਕਾਰੀ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਦਾ ਮੋਮ ਦਾ ਪੁਤਲਾ ਤਿਆਰ ਕੀਤਾ ਹੈ ਅਤੇ ਕੈਪਟਨ ਦੇ ਸਹੁੰ ਚੁੱਕਣ ਮੌਕੇ ਇਸ ਪੁਤਲੇ ਨੂੰ

ਮਹਾਨ ਗੁਰਮਤਿ ਸਮਾਗਮ ਸਰਕਾਰੀ ਸਕੂਲ ਟਾਂਡਾ ‘ਚ 19 ਨੂੰ

ਟਾਂਡਾ ਉੜਮੁੜ:-ਗੁਰਮਤਿ ਪ੍ਰਚਾਰ ਸੇਵਾ ਸਿਮਰਨ ਸੁਸਾਇਟੀ ਰਾਹੀਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਤ ਮਹਾਨ ਗੁਰਮਤਿ ਸਮਾਗਮ 19 ਮਾਰਚ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ )ਟਾਂਡਾ ਵਿੱਚ ਹੋਵੇਗਾ ।ਸਰਪ੍ਰਸਤ ਦਲਜੀਤ ਸਿੰਘ ਖਾਲਸਾ ਅਤੇ ਪ੍ਰਧਾਨ ਗੁਰਪਾਲ ਸਿੰਘ ਨੇ ਦੱਸਿਆ ਕਿ ਮਹਾਨ ਕੀਰਤਨ ਸਮਾਗਮ ਵਿੱਚ ਭਰਾ ਰਘੁਵੀਰ ਸਿੰਘ ਹਜੂਰੀ ਰਾਗੀ ਦਰਬਾਰ ਸਾਹਿਬ

ਵਟਸਐਪ ਬਣਿਆ ਮਾਂ-ਬਾਪ ਲਈ ਮਸੀਹਾ

ਸਾਹਨੇਵਾਲ:-ਸਾਹਨੇਵਾਲ ਦੀ ਪੁਲਿਸ ਨੇ 24 ਘੰਟਿਆਂ’ਚ 5 ਸਾਲ ਦਾ ਬੱਚਾ ਜੋ ਢੰਡਾਰੀ ਤੋਂ ਗੁੰਮ ਹੋਇਆ ਸੀ ਨੂੰ ਵਟਸਐਪ ਦੀ ਮਦਦ ਨਾਲ ਲੱਭ ਕੇ ਮਾਪਿਆਂ ਨੂੰ ਸੌਂਪ ਦਿੱਤਾ। ਏ. ਐੱਸ. ਆਈ. ਰਾਕੇਸ਼ ਕੁਮਾਰ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਇਕ 5 ਸਾਲਾ ਬੱਚਾ ਆਪਣੇ ਮਾਪਿਆਂ ਦੀ ਭਾਲ ‘ਚ ਸਾਹਨੇਵਾਲ ਨੇੜੇ ਬਣੇ ਰੈੱਡ ਮੈਂਗੋ ਰਿਜ਼ੋਰਟ ਕੋਲ ਘੁੰਮ ਰਿਹਾ ਸੀ,

ਸ਼ੂਟਿੰਗ ਚੈਂਪੀਅਨ ਅਮਨਪ੍ਰੀਤ ਸਿੰਘ 1 ਲੱਖ ਰੁਪਏ ਦੇ ਅਵਾਰਡ ਨਾਲ ਸਨਮਾਨਿਤ

ਜਲੰਧਰ:-ਵਿਸ਼ਵ ਕੱੱਪ ਦੇ 50 ਮੀਟਰ ਫ੍ਰੀ ਪਿਸਟਲ ਇਵੈਂਟ ਵਿੱਚ ਸਿਲਵਰ ਮੈਡਲ ਜਿੱਤਣ ਵਾਲੇ ਇੰਟਰਨੈਸ਼ਨਲ ਸ਼ੂਟਿੰਗ ਚੈਂਪੀਅਨ ਅਮਨਪ੍ਰੀਤ ਸਿੰਘ ਨੂੰ ਐਲਪੀਯੂ ਨੇ ਇੱਕ ਲੱਖ ਰੁਪਏ ਦਾ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਹੈ ।ਇਸ ਮੌਕੇ ਚਾਂਸਲਰ ਅਸ਼ੋਕ ਮਿੱਤਲ ਨੇ ਕਿਹਾ – ਮੈਂਨੂੰ ਖੁਸ਼ੀ ਹੋ ਰਹੀ ਹੈ ਕਿ ਅਮਨਪ੍ਰੀਤ ਨੇ ਇੰਨੀ ਵੱਡੀ ਜਿੱਤ ਹਾਸਲ ਕੀਤੀ ਹੈ ਅਤੇ ਉਹ

ਬਦਲੇ ਦੀ ਭਾਵਨਾ ਨਾਲ 13 ਸਾਲਾ ਬੱਚੇ ਨੂੰ ਲਗਾਇਆ ਕਰੰਟ

ਜਲਾਲਾਬਾਦ : ਦਿਨ ਪ੍ਰਤਿਦਿਨ ਵੱਧ ਰਹੀਆਂ ਘਟਨਾਵਾਂ ਜਿੱਥੇ ਚਿੰਤਾ ਦਾ ਵਿਸ਼ੇ ਬਣੀ ਹੋਈ ਹੈ ਉੱਥੇ ਹੁਣ ਬੱਚੇ ਅਪਣੇ ਘਰ ਵਿੱਚ ਮੁਹੱਲੇ ਵਿੱਚ ਵੀ ਸੁਰੱਖਿਅਤ ਨਹੀਂ ਹੈ। ਇਸ ਦੀ ਤਾਜਾ ਮਿਸਾਲ ਅੱਜ ਜਲਾਲਾਬਾਦ ਵਿੱਚ ਦੇਖਣ ਨੂੰ ਮਿਲੀ। ਜਲਾਲਾਬਾਦ ਦੇ ਮੁਹੱਲੇ ਬਾਵਰੀਆ ਵਿੱਚ ਰਹਿਣ ਵਾਲੇ ਵਨੀਤ ਜਿਹੜਾ ਕਿ 13 ਸਾਲਾਂ ਦਾ ਹੈ ਅਤੇ ਪੰਜਵੀਂ ਕਲਾਸ ਦਾ ਵਿਦਿਆਰਥੀ

ਸ੍ਰੀ ਹਰਮਿੰਦਰ ਸਾਹਿਬ ਨਤਮਸਤਕ ਹੋਣ ‘ਤੇ ਕੈਪਟਨ ਦਾ ਕਰਾਂਗੇ ਸਨਮਾਨ – ਬਡੂੰਗਰ

ਪਟਿਆਲਾ – ਐਸ.ਜੀ.ਪੀ.ਸੀ. ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਹੈ ਕਿ ਜਦੋਂ ਵੀ ਕੈਪਟਨ ਅਮਰਿੰਦਰ ਸਿੰਘ ਸ੍ਰੀ ਹਰਮਿੰਦਰ ਸਾਹਿਬ ਨਤਮਸਤਕ ਹੋਣ ਲਈ ਆਉਣਗੇ ਤਾਂ ਉਨ੍ਹਾਂ ਦਾ ਸਨਮਾਨ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦੇ ਦੂਸਰੀ ਵਾਰ ਚੁਣੇ ਗਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸਹਿਯੋਗ ਨਾਲ ਚਲਿਆ

Golden Temple, Amritsar
ਹਰਿਮੰਦਰ ਸਾਹਿਬ ਵਿਖੇ ਸੋਨੇ ਦੇ ਪੱਤਰਿਆਂ ਦੀ ਧੁਆਈ ਦੀ ਕਾਰ ਸੇਵਾ ਆਰੰਭ

ਹਰਿਮੰਦਰ ਸਾਹਿਬ ਦੀ ਮੁੱਖ ਇਮਾਰਤ ’ਤੇ ਲੱਗੇ ਸੋਨੇ ਦੇ ਪੱਤਰਿਆਂ ਦੀ ਚਮਕ ਬਰਕਰਾਰ ਰੱਖਣ ਲਈ ਇਨ੍ਹਾਂ ਦੀ ਧੁਆਈ ਦੀ ਕਾਰ ਸੇਵਾ ਸਿੱਖ ਰਹੁ-ਰੀਤਾਂ ਨਾਲ ਆਰੰਭ ਕੀਤੀ ਗਈ ਹੈ। ਇਹ ਸੇਵਾ ਇੰਗਲੈਂਡ ਦੇ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ (ਯੂਕੇ) ਵੱਲੋਂ ਕੀਤੀ ਜਾ ਰਹੀ ਹੈ। ਇੰਗਲੈਂਡ ਤੋਂ ਜਥੇ ਦੇ ਇੰਚਾਰਜ ਭਾਈ ਇੰਦਰਜੀਤ ਸਿੰਘ ਦੀ ਅਗਵਾਈ ਹੇਠ ਪੁੱਜੇ

ਰੂਪਨਗਰ ‘ਚ ਸਫਾਈ ਨੂੰ ਨਵੇਂ ਉਪਕਰਣਾਂ ਨਾਲ ਮਿਲੀ ਰਫਤਾਰ

ਰੂਪਨਗਰ:-ਅੱਜ ਨਗਰ ਕੌਂਸਲ ਪ੍ਰਧਾਨ ਪਰਮਜੀਤ ਸਿੰਘ ਮੱਕੜ ਦੀ ਅਗਵਾਈ ਹੇਠ ਨਗਰ ਪਰਮਜੀਤ ਸਿੰਘ ਮੱਕੜ ਕੌਂਸਲਰ ਸ੍ਰੀ ਮਤੀ ਰਚਨਾ ਲਾਂਬਾ ਅਤੇ ਸ਼੍ਰੀ ਮਤੀ ਹਰਜੀਤ ਕੌਰ ਨੇ ਹਰੀ ਝੰਡੀ ਦੇ ਕੇ ਪਹਿਲਾਂ ਸੀਵਰੇਜ ਕਲੀਨਿੰਗ ਮਸ਼ੀਨ ਅਤੇ ਫਿਰ ਜੇ.ਸੀ.ਬੀ. ਮਸ਼ੀਨ ਨੂੰ ਸ਼ਹਿਰ ਲਈ ਰਵਾਨਾ ਕੀਤੀ। ਇਸ ਮੌਕੇ ਕੋਂਸਲ ਪ੍ਰਧਾਨ ਸ਼੍ਰੀ ਮੱਕੜ ਨੇ ਦੱਸਿਆ ਕਿ ਇਹ ਯੋਜਨਾ ਸਿੱਖਿਆ ਮੰਤਰੀ

ਆਵਾਰਾ ਕੁਤਿਆਂ ਦੇ ਆਤੰਕ ਤੋਂ ਸ਼ਹਿਰਵਾਸੀ ਪ੍ਰੇਸ਼ਾਨ

ਕਪੂਰਥਲਾ : ਸੜਕ ‘ਤੇ ਘੁੰਮ ਰਹੇ ਆਵਾਰਾ ਕੁੱਤਿਆਂ ਦੇ ਆਤੰਕ ਤੋਂ ਸ਼ਹਿਰ ਵਾਸੀ ਬਹੁਤ ਪ੍ਰੇਸ਼ਾਨ ਹਨ। ਜਿਸ ਕਾਰਨ ਲੋਕਾਂ ਨੂੰ ਆਪਣੇ ਘਰਾਂ ਤੋਂ ਬਾਹਰ ਨਿਕਲਣਾ ਅਸੁਰੱਖਿਅਤ ਮਹਿਸੂਸ ਹੋ ਰਿਹਾ ਹੈ। ਸਵੇਰ ਦੇ ਸਮੇਂ ਸੁੰਨਸਾਨ ਰਸਤਿਆਂ ‘ਤੇ ਆਵਾਰਾ ਕੁੱਤੇ ਖਤਰਨਾਕ ਰੂਪ ਧਾਰਨ ਕਰ ਲੈਂਦੇ ਹਨ, ਬਜ਼ੁਰਗਾਂ ਤੇ ਬੱਚਿਆਂ ਨੂੰ ਇਹ ਆਸਾਨੀ ਨਾਲ ਆਪਣਾ ਸ਼ਿਕਾਰ ਬਣਾ ਲੈਂਦੇ

ਵਿਦਿਆਰਥੀ ਵੱਲੋਂ ਫਾਹਾ ਲਾ ਕੇ ਖੁਦਕੁਸ਼ੀ

ਜਲੰਧਰ:-ਬੀ. ਐੱਸ. ਐੱਫ. ਕਾਲੋਨੀ ਵਿਚ ਇਕ ਵਿਦਿਆਰਥੀ ਨੇ ਸ਼ੱਕੀ ਹਾਲਾਤ ਵਿਚ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਨੌਜਵਾਨ ਦੀ ਪਛਾਣ ਰਾਹੁਲ ਚੌਧਰੀ ਪੁੱਤਰ ਬਲਵੀਰ ਸਿੰਘ ਵਾਸੀ ਬੀ. ਐੱਸ. ਐੱਫ. ਕਾਲੋਨੀ ਗਾਂਧੀ ਕੈਂਪ ਦੇ ਰੂਪ ਵਿਚ ਹੋਈ ਹੈ। ਥਾਣਾ ਨੰ. 1 ਦੇ ਇੰਚਾਰਜ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਰਾਹੁਲ ਡਿਪਲੋਮਾ ਕਰਨ ਤੋਂ ਬਾਅਦ ਹੁਣ ਇੰਸ਼ੋਰੈਂਸ

‘ਪ੍ਰਿੰਸੀਪਲ ਨੂੰ ਸਸਪੈਂਡ ਨਾ ਕੀਤਾ ਤਾਂ ਪ੍ਰਦਰਸ਼ਨ ਜਾਰੀ ਰਹੇਗਾ’

ਗੁਰੂ ਤੇਗ ਬਹਾਦੁਰ ਕਾਲਜ ਭਵਾਨੀਗੜ੍ਹ ਦੇ ਪ੍ਰਿੰਸੀਪਲ ਵੱਲੋਂ ਆਪਣੇ ਕੁੱਝ ਸਾਥੀਆਂ ਦੇ ਨਾਲ ਮਿਲਕੇ ਕਾਲਜ ਕਲਰਕ ਦੀ ਕੀਤੀ ਗਈ ਕੁੱਟਮਾਰ ਤੋਂ ਬਾਅਦ ਕਾਲਜ ਦੇ ਚੇਅਰਮੈਨ ਸੁਖਦੇਵ ਸਿੰਘ ਢੀਂਡਸਾ ਨੇ ਇਸ ਮਾਮਲੇ ਦੀ ਜਾਂਚ ਕਰਨ ਦੀ ਜਿੰਮੇਵਾਰੀ ਰਿਟਾਇਰਡ ਆਈ.ਏ.ਐਸ. ਅਧਿਕਾਰੀ ਪ੍ਰੀਤਮ ਸਿੰਘ ਜੋਹਲ ਨੂੰ ਸੌਂਪੀ ਸੀ। ਜਿਸ ‘ਤੇ ਸਾਬਕਾ ਅਧਿਕਾਰੀ ਨੇ ਵਿਦਿਆਰਥੀਆਂ ਨੂੰ 14 ਮਾਰਚ ਤੱਕ

ਆਮਦਨ ਕਰ ਵਿਭਾਗ ਦੀ ਟੀਮ ਨੇ 11 ਵਪਾਰਕ ਕੰਪਲੈਕਸਾਂ ‘ਤੇ ਛਾਪਾ ਮਾਰਿਆ

ਲੁਧਿਆਣਾ : ਆਮਦਨ ਕਰ ਵਿਭਾਗ ਦੀ ਰੇਂਜ 1, 2, 5, 6 ਅਤੇ 7 ਨੇ 11 ਵਪਾਰਕ ਕੰਪਲੈਕਸਾਂ ‘ਤੇ ਛਾਪਾ ਮਾਰਿਆ ਹੈ। ਵਿਭਾਗੀ ਟੀਮਾਂ ਨੇ ਇਹ ਕਾਰਵਾਈ ਗੈਸ ਏਜੰਸੀ, ਮੂੰਗਫਲੀ ਹੋਲਸੇਲ ਵਿਕ੍ਰੇਤਾ, ਮੋਬਾਇਲ ਟ੍ਰੇਡਰ, ਕਮਿਸ਼ਨ ਏਜੰਟ, ਸਰਫ, ਸਾਬਣ ਨਿਰਮਾਤਾ, ਸਿਗਰਟ ਵਿਕ੍ਰੇਤਾ, ਕਰਿਆਨਾ, ਬਾਕਸ ਮੈਨੂਫੈਕਚਰਰ ਅਤੇ ਜਿਊਲਰਰ ਯੂਨਿਟ ਤੇ ਕੀਤੀ ਹੈ। ਇਨ੍ਹਾਂ ਸਾਰੇ ਯੂਨਿਟਾਂ ਨੇ ਨੋਟਬੰਦੀ ਦੌਰਾਨ