Jul 12

ਬੱਚਿਆਂ ਨੂੰ ਸਕੂਲ ਛੱਡਕੇ ਆ ਰਹੇ ਪਤੀ ਪਤਨੀ ਦਾ ਬੇਰਹਿਮੀ ਨਾਲ ਕਤਲ

parents murder in Moga : ਮੋਗਾ : ਆਏ ਦਿਨ ਕੋਈ ਨਾ ਕੋਈ ਅਜਿਹੀ ਘਟਨਾ ਵਾਪਰਦੀ ਰਹਿੰਦੀ ਹੈ ਜਿਸ ਨੂੰ ਸੁਣ ਦਿਲ ਦਹਿਲ ਜਾਂਦਾ ਹੈ ਦਸ ਦਈਏ ਕਿ ਅੱਜ ਸਵੇਰੇ ਮੋਗਾ ਦੇ ਬੇਦੀ ਨਗਰ ‘ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਆਪਣੀਆਂ ਦੋ ਬੇਟੀਆਂ ਨੂੰ ਸਕੂਲ ਛੱਡ ਕੇ ਘਰ ਪਰਤ ਰਹੀ ਜੋਤੀ ਨਾਮਕ ਔਰਤ ਦਾ ਉਸ

ਬਿਜਲੀ ਚੋਰੀ ਕਰਦੇ ਫੜ੍ਹੇ ਜਾਣ ਤੇ ਮੁਲਾਜਿਮ ਦਾ ਚਾੜ੍ਹਿਆ ਕੁਟਾਪਾ

Barnala Electricity theft: ਬਰਨਾਲਾ : ਬਿਜਲੀ ਬੋਰਡ ਵਿਭਾਗ ਬਰਨਾਲੇ ਦੇ ਨਾਲ ਮਾਰ ਕੁੱਟ ਦੀ ਘਟਨਾ ਅੱਜ ਉਸ ਸਮੇਂ ਬੀਤੀ ਹੈ ਜਦੋਂ ਵਿਭਾਗ ਮੁਲਾਜਿਮ ਦੇ ਵੱਲੋਂ ਰੂਟੀਨ ਚੇਕਿੰਗ ਦੌਰਾਨ ਛਾਪੇਮਾਰੀ ਕੀਤੀ ਗਈ । ਜਿਸ ਵਿੱਚ ਬਿਜਲੀ ਮੁਲਾਜਿਮ ਨੂੰ ਜਾਣਕਾਰੀ ਮਿਲੀ ਕਿ ਜ਼ਿਲ੍ਹਾ ਬਰਨਾਲੇ ਦੇ ਪਿੰਡ ਵਜੀਦਕੇ ਕਲਾ ਪਿੰਡ ਦੇ ਇੱਕ ਘਰ ਵਿੱਚ ਬਿਜਲੀ ਦੀ ਚੋਰੀ ਕੀਤੀ

ਅਵਾਰਾ ਪਸ਼ੂਆਂ ਲਈ ਮਸੀਹਾ ਬਣਿਆ ਖੰਨਾ ਦਾ ਇਹ ਨੌਜਵਾਨ

khanna stray animals: ਖੰਨਾ : ਸੂਬੇ ‘ਚ ਅਵਾਰਾ ਪਸ਼ੂਆਂ ਦੀ ਸਮੱਸਿਆ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਆਮ ਜਨਤਾ ਨੂੰ ਇਸ ਸਮੱਸਿਆ ਦਾ ਜਿੰਮੇਵਾਰ ਸਰਕਾਰਾਂ ਨੂੰ ਦੱਸਦੇ ਹੋਏ ਪ੍ਰਸਾਸ਼ਨ ਖ਼ਿਲਾਫ਼ ਧਰਨਾ ਲਗਾਉਂਦਿਆਂ ਦੇਖਿਆ ਹੋਵੇਗਾ । ਪਰ ਇਨ੍ਹਾਂ ਦੀ ਸੰਭਾਲ ਦਾ ਕੰਮ ਬਹੁਤ ਹੀ ਘੱਟ ਲੋਕ ਕਰਦੇ ਹਨ। ਅਜਿਹੀ ਹੀ ਮਿਸਾਲ ਸਾਹਮਣੇ ਆਈ ਹੈ ਖੰਨਾ ਦੀ

ਤਿੰਨ ਗੱਡੀਆਂ ਦੀ ਆਪਸ ‘ਚ ਭਿਆਨਕ ਟੱਕਰ, ਇੱਕ ਦੀ ਮੌਤ

hoshiarpur accident: ਹੁਸ਼ਿਆਰਪੁਰ: ਅੱਜ ਦੇ ਸਮੇਂ ਵਿੱਚ ਸੜਕ ਹਾਦਸੇ ਬਹੁਤ ਜ਼ਿਆਦਾ ਵੱਧ ਗਏ ਹਨ । ਅਜਿਹਾ ਹੀ ਇੱਕ ਮਾਮਲਾ ਹੁਸ਼ਿਆਰਪੁਰ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ ਸ਼ਹਿਰ ਵਿੱਚ ਜਲੰਧਰ ਰੋਡ ਦੇ ਨਾਲ ਲੱਗਦੇ ਸਿੰਗੜੀਵਾਲਾ ਰੇਲਵੇ ਫਾਟਕ ਨੇੜੇ ਕ੍ਰੇਨ, ਸਵਿਫਟ ਕਾਰ ਤੇ ਮੋਟਰਸਾਈਕਲ ਦੀ ਆਪਸ ਵਿੱਚ ਭਿਆਨਕ ਟੱਕਰ ਹੋ ਗਈ । ਇਹ ਟੱਕਰ ਇੰਨੀ ਜ਼ਿਆਦਾ ਭਿਆਨਕ

ਕੱਲਯੁਗੀ ਮਾਂ ਦੀ ਕਰਤੂਤ, ਗਵਾਂਢੀ ਤੋਂ ਬਦਲਾ ਲੈਣ ਲਈ ਧੀ ਦਿੱਤੀ ਬਲੀ

Mother plots killing: ਸਮਾਣਾ/ਪਟਿਆਲਾ: ਸਮਾਣਾ ਨੇੜਲੇ ਪਿੰਡ ਆਲਮਪੁਰ ਵਿਖੇ ਬੀਤੀ ਰਾਤ ਲਾਪਤਾ ਹੋਈ ਪਿੰਡ ਦੀ 5 ਸਾਲਾ ਦੋਹਤੀ ਨੂੰ ਪਟਿਆਲਾ ਪੁਲਿਸ ਨੇ ਮੁਸਤੈਦੀ ਵਰਤਦਿਆਂ 20 ਘੰਟਿਆਂ ਦੇ ਅੰਦਰ ਹੀ ਇਕ ਘਰ ਦੀ ਤੀਸਰੀ ਮੰਜ਼ਿਲ ‘ਤੇ ਪਈ ਪਾਣੀ ਦੀ ਟੈਂਕੀ ‘ਚੋ ਜਿੰਦਾ ਬਰਾਮਦ ਕਰ ਲਿਆ ਹੈ। ਇਸ ਦਿਲ ਕੰਬਾਊ ਘਟਨਾ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦਿਆ ਪਟਿਆਲਾ

World Cup 2019: ਮੀਂਹ ਕਾਰਨ ਰੁਕਿਆ ਮੈਚ, ਨਿਊਜ਼ੀਲੈਂਡ ਦਾ ਸਕੋਰ 211/5

India vs Newzealand match: ਮੈਨਚੈਸਟਰ: ਵਿਸ਼ਵ ਕੱਪ 2019 ਦਾ ਪਹਿਲਾ ਸੈਮੀਫਾਈਨਲ ਮੁਕਾਬਲਾ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਮੈਨਚੈਸਟਰ ਦੇ ਓਲਡ ਟ੍ਰੈਫਰਡ ਮੈਦਾਨ ‘ਤੇ ਖੇਡਿਆ ਜਾ ਰਿਹਾ ਹੈ । ਇਸ ਮੁਕਾਬਲੇ ਵਿੱਚ ਨਿਊਜ਼ੀਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ । ਇਸ ਮੁਕਾਬਲੇ ਨੂੰ ਮੀਂਹ ਕਾਰਨ ਰੋਕਣਾ ਪਿਆ । ਖੇਡ ਰੁਕਣ ਤੱਕ ਨਿਊਜ਼ੀਲੈਂਡ

ਆਵਾਰਾ ਪਸ਼ੂ ਬਣਿਆ ਦੋ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ ਦਾ ਕਾਰਨ

Jalalabad youth death: ਜਲਾਲਾਬਾਦ: ਅੱਜ ਦੇ ਸਮੇਂ ਸੜਕ ਹਾਦਸੇ ਬਹੁਤ ਜ਼ਿਆਦਾ ਦੇਖਣ ਨੂੰ ਮਿਲਦੇ ਹਨ । ਅਜਿਹਾ ਇੱਕ ਮਾਮਲਾ ਜਲਾਲਾਬਾਦ ਤੋਂ ਸਾਹਮਣੇ ਆਇਆ ਹੈ, ਜਿੱਥੇ ਸ਼ਹਿਰ ਦੇ ਕਾਹਨੇਵਾਲਾ ਰੋਡ ‘ਤੇ ਸੋਮਵਾਰ ਦੁਪਹਿਰ ਨੂੰ ਆਵਾਰਾ ਪਸ਼ੂ ਨਾਲ ਟੱਕਰ ਹੋ ਜਾਣ ‘ਤੇ ਇਕ ਨਾਬਾਲਿਗ ਲੜਕੇ ਦੀ ਮੌਤ ਹੋ ਗਈ ।  ਇਸ ਹਾਦਸੇ ਵਿੱਚ ਲੜਕੇ ਦੇ ਨਾਲ-ਨਾਲ ਪਸ਼ੂ

ਹੁਣ ਬੈਂਕ ‘ਚ ਖਾਤਾਧਾਰਕ ਦੀ ਮਰਜ਼ੀ ਤੋਂ ਬਿਨ੍ਹਾਂ ਕੋਈ ਵੀ ਜਮ੍ਹਾ ਨਹੀਂ ਕਰਵਾ ਸਕੇਗਾ ਕੈਸ਼

Cash deposit holder’s consent: ਨਵੀਂ ਦਿੱਲੀ: ਸਰਕਾਰ ਵੱਲੋਂ ਬੈਂਕ ਖਾਤਾਧਾਰਕ ਦੀ ਮਰਜ਼ੀ ਤੋਂ ਬਿਨ੍ਹਾਂ ਉਸ ਦੇ ਖਾਤੇ ਵਿੱਚ ਕੈਸ਼ ਜਮਾਂ ਕਰਨ ਦੀ ਪ੍ਰਕਿਰਿਆ ਨੂੰ ਰੋਕਣ ਲਈ ਇਕ ਯੋਜਨਾ ਤਿਆਰ ਕੀਤੀ ਜਾ ਰਹੀ ਹੈ । ਇਸਦਾ ਐਲਾਨ ਦੇਸ਼ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੋਦੀ ਸਰਕਾਰ ਦੇ ਦੂਸਰੇ ਕਾਰਜਕਾਲ ਦੇ ਪਹਿਲੇ ਬਜਟ 2019 ਨੂੰ ਪੇਸ਼ ਕਰਦਿਆਂ

ਅਮਰੀਕਾ ‘ਚ ਭਾਰਤੀ ਨੌਜਵਾਨ ਨੇ ਨਾਬਾਲਗ ਨਾਲ ਕੀਤਾ ਬਲਾਤਕਾਰ

Indian man deported: ਨਿਊਯਾਰਕ: ਅਮਰੀਕਾ ਵਿੱਚ ਇੱਕ ਭਾਰਤੀ ਮੂਲ ਦੇ ਨੌਜਵਾਨ ਨੂੰ ਜਰਮਨੀ ਵਾਪਸ ਭੇਜ ਦਿੱਤਾ ਗਿਆ, ਕਿਉਂਕਿ ਨੌਜਵਾਨ ‘ਤੇ ਇਲਜ਼ਾਮ ਲਗਾਇਆ ਗਿਆ ਹੈ ਕਿ ਉਸ ਨੇ ਜਰਮਨੀ ਵਿੱਚ ਇੱਕ ਨਾਬਾਲਗ ਕੁੜੀ ਨਾਲ ਬਲਾਤਕਾਰ ਕੀਤਾ ਹੈ । ਇਸ ਮਾਮਲੇ ਵਿੱਚ ਜਦੋਂ ਅਮਰੀਕੀ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ(ਆਈਸੀਸੀ) ਵੱਲੋਂ ਨੌਜਵਾਨ ਤੋਂ ਪੁੱਛਗਿੱਛ ਕੀਤੀ ਗਈ ਤਾਂ ਨੌਜਵਾਨ ਦੀ

2 ਨਵੰਬਰ ਨੂੰ ਖੁੱਲ੍ਹ ਸਕਦੈ ਕਰਤਾਰਪੁਰ ਲਾਂਘਾ!

Kartarpur corridor to open: ਇਸਲਾਮਾਬਾਦ: ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (PSGPC) ਦੇ ਪ੍ਰਧਾਨ ਤਾਰਾ ਸਿੰਘ ਨੇ ਕਰਤਾਰਪੁਰ ਕੋਰੀਡੋਰ ਸਬੰਧੀ ਵੱਡੀ ਜਾਣਕਾਰੀ ਦਿੱਤੀ ਗਈ ਹੈ । ਉਨ੍ਹਾਂ ਨੇ ਜਾਣਕਾਰੀ ਸਾਂਝਾ ਕਰਦਿਆਂ ਦੱਸਿਆ ਕਿ ਪਾਕਿਸਤਾਨ ਦੇ ਨਾਰੋਵਾਲ ਸੂਬੇ ਵਿੱਚ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਨੂੰ ਗੁਰਦੁਆਰਾ ਦਰਬਾਰ ਸਾਹਿਬ ਨਾਲ ਜੋੜਨ ਵਾਲਾ ਕਰਤਾਰਪੁਰ ਕੋਰੀਡੋਰ 2 ਨਵੰਬਰ ਨੂੰ ਖੁੱਲ੍ਹ

ਕੁਲਜੀਤ ਨਾਗਰਾ ਨੇ ਕਾਂਗਰਸ ਸਕੱਤਰ ਅਹੁਦੇ ਤੋਂ ਦਿੱਤਾ ਅਸਤੀਫ਼ਾ

Kuljit Singh Nagra Resigns: ਚੰਡੀਗੜ੍ਹ: ਬੀਤੇ ਦਿਨ ਪਹਿਲਾਂ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਲੋਕ ਸਭਾ ਚੋਣਾਂ ਦੀ ਹਾਰ ਦੀ ਜ਼ਿੰਮੇਵਾਰੀ ਲੈਂਦਿਆਂ ਪਾਰਟੀ ਦੇ ਪ੍ਰਧਾਨਗੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ । ਜਿਸਦੇ ਬਾਅਦ ਹੁਣ ਪਾਰਟੀ ਆਗੂਆਂ ਵਲੋਂ ਅਸਤੀਫ਼ਿਆਂ ਦਾ ਦੌਰ ਸ਼ੁਰੂ ਹੋ ਗਿਆ ਹੈ । ਸੋਮਵਾਰ ਨੂੰ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਵਿਧਾਇਕ ਅਤੇ ਆਲ

ਪੰਜਾਬ ਪੁਲਿਸ ਨੂੰ ਮਾਡਰਨ ਹੋਣਾ ਪਿਆ ਮਹਿੰਗਾ

Modern Punjab Police: ਲੁਧਿਆਣਾ : ਪੰਜਾਬ ਪੁਲਿਸ ਦੇ ਜਵਾਨਾਂ ਦੀ ਵਰਦੀ ਤੇ ਹੁਣ ਫੈਸ਼ਨ ਦਾ ਤੜਕਾ ਲੱਗਣਾ ਸ਼ੁਰੂ ਹੋ ਗਿਆ ਹੈ। ਨਵੇਂ ਭਰਤੀ ਹੋਏ ਮੁਲਾਜ਼ਮ ਲੋਅ ਵੇਸਟ ਪੈਂਟ, ਸ਼ਾਰਟ-ਸਲੀਵ ਸ਼ਰਟ, ਸਕਿਨ ਟਾਈਟ ਸ਼ਰਟ ਅਤੇ ਨੈਰੋ ਬਾਟਮ ਪੈਂਟ ਤਕ ਪਹਿਨ ਕੇ ਸਟਾਈਲਿਸ਼ ਬਣ ਗਏ ਹਨ । ਹਾਲਾਂਕਿ ਹੁਣ ਵਿਭਾਗ ਨੇ ਇਸ ਪਾਸੇ ਨਜ਼ਰ ਟੇਢੀ ਕਰਨੀ ਸ਼ੁਰੂ

ਜ਼ਮੀਨ ਦੇ ਲਾਲਚ ‘ਚ ਭੈਣ ਨੇ ਹੀ ਭਰਾ ਨੂੰ ਉਤਾਰਿਆ ਮੌਤ ਦੇ ਘਾਟ

mansa sister killed brother: ਭੈਣ-ਭਰਾ ਦੇ ਰਿਸ਼ਤੇ ਬਹੁਤ ਹੀ ਪਾਕ ਮੰਨਿਆ ਜਾਂਦਾ ਹੈ , ਅਜਿਹੇ ‘ਚ ਕਈ ਵਾਰਦਾਤਾਂ ਰਿਸ਼ਤਿਆਂ ਨੂੰ ਤਾਰ-ਤਾਰ ਕਰ ਦਿੰਦਿਆਂ ਹਨ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ‘ਚ ਹੀ । ਮਾਨਸਾ ਜ਼ਿਲ੍ਹੇ ਦੇ ਪਿੰਡ ਉਡਤ ਸੈਦੇਵਾਲਾ ‘ਚ ਜਿੱਥੇ ਵਾਸੀ ਗੁਰਚਰਨ ਸਿੰਘ ਦੇ ਕਤਲ ਨੂੰ ਖ਼ੁਦਕੁਸ਼ੀ ਦਰਸਾਉਣ ਦੇ ਦੋਸ਼ ‘ਚ ਪੁਲਿਸ ਵੱਲੋਂ ਮ੍ਰਿਤਕ

87 ਸਾਲਾਂ ਬਜ਼ੁਰਗ ਔਰਤ ਨੇ ਕੋਰਟ ‘ਚ ਕਿਹਾ, ਮੈਨੂੰ ਇਨਸਾਫ਼ ਦਵਾਓ

87 years old woman wants justice: ਲੁਧਿਆਣਾ : ਕਿਸੇ ਫਿਲਮੀ ਸੀਨ ਦੀ ਤਰ੍ਹਾਂ ਸ਼ਨੀਵਾਰ ਨੂੰ ਚਰਚਿਤ ਸਿਟੀ ਸੇਂਟਰ ਮਾਮਲੇ ਦੀ ਸੁਣਵਾਈ ਖਤਮ ਹੁੰਦੇ – ਹੁੰਦੇ 87 ਸਾਲ ਦੀ ਇੱਕ ਬੁਜੁਰਗ ਔਰਤ ਅਦਾਲਤ ਵਿੱਚ ਦਾਖਲ ਹੋਈ । ਉਨ੍ਹਾਂ ਨੇ ਸਿੱਧੇ ਜਿੱਲ੍ਹਾ ਸੇਸ਼ਨ ਦੇ ਜੱਜ ਗੁਰਬੀਰ ਸਿੰਘ ਦੇ ਮੁਖਾਤਿਬ  ਹੋ ਕੇ ਗੁਹਾਰ ਲਗਾਈ ,  ਜੱਜ ਸਾਬ !

ਨਾਬਾਲਿਗ ਲੜਕੀ ਨੂੰ ਆਸ਼ਰਮ ਦੇ ਸੇਵਾਦਾਰਾਂ ਨੇ ਬਣਾਇਆ ਆਪਣੀ ਹਵਸ ਦਾ ਸ਼ਿਕਾਰ

Ludhiana 15 Years Old Rape: ਲੁਧਿਆਣਾ :  ਕੂਮਕਲਾਂ ਸਥਿਤ ਭੈਣੀ ਸਾਹਿਬ ਡੇਰੇ ‘ਚ ਆਸ਼ਰਮ ਵਿੱਚ ਨਾਨੀ ਨਾਲ ਰਹਿ ਰਹੀ ਇੱਕ 15 ਸਾਲ ਦੀ ਨਬਾਲਿਗ ਕੁੜੀ ਨਾਲ ਉਸਦੇ ਦੋ ਨਬਾਲਿਗ ਦੋਸਤਾਂ ਨੇ ਬਲਾਤਕਾਰ ਕਰ ਦਿੱਤਾ। ਸਾਜਿਸ਼ ਦੇ ਤਹਿਤ ਦੋਨਾਂ ਨੇ ਨਬਾਲਿਗ ਨੂੰ ਘਰ ਸੱਦ ਗ਼ੈਰਕਾਨੂੰਨੀ ਸੰਬੰਧ ਬਣਾਏ। ਇਸਦੇ ਚਲਦਿਆਂ ਪੀੜਿਤਾਂ ਡਿਪ੍ਰੈਸ਼ਨ ‘ਚ ਚਲੀ ਗਈ ਤੇ ਮਾਨਸਿਕ

ਅੰਮ੍ਰਿਤਸਰ ਹੈਰੋਇਨ ਮਾਮਲੇ ‘ਚ ਦੋ ਡਰਾਈਵਰ ਤੇ ਟਰੱਕ ਮਾਲਕ ਗ੍ਰਿਫ਼ਤਾਰ

attari integrated check post: ਅਟਾਰੀ : ਅੰਮ੍ਰਿਤਸਰ ‘ਚ ਅਟਾਰੀ ਇੰਟੀਗ੍ਰੇਟੈੱਡ ਚੈੱਕ ਪੋਸਟ ਤੇ ਪਾਕਿਸਤਾਨ ‘ਚ ਨਮਕ ਦੇ ਟਰੱਕ ‘ਚ ਆਈ 532 ਕਿੱਲੋਗ੍ਰਾਮ ਹੈਰੋਇਨ ਦੀ ਖੇਪ ਮਾਮਲੇ ‘ਚ ਕਸਟਮ ਵਿਭਾਗ ਦੀ ਟੀਮ ਨੇ ਰਾਜਸਥਾਨ ਤੋਂ ਦੋ ਟਰੱਕ ਡਰਾਈਵਰਾਂ ਸਮੇਤ ਅੰਮ੍ਰਿਤਸਰ ਦੇ ਟਰੱਕ ਮਾਲਕ ਜਸਬੀਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ।     ਵਿਭਾਗ ਦੇ ਕਮਿਸ਼ਨਰ ਦੀਪਕ ਕੁਮਾਰ

ਪੁਲਿਸ ਹੱਥ ਲੱਗੀ ਵੱਡੀ ਸਫ਼ਲਤਾ, ਨਸ਼ੀਲੀਆਂ ਗੋਲੀਆਂ ਸਮੇਤ 2 ਨੌਜਵਾਨ ਕਾਬੂ

2 youth arrested including drug pills: ਫਾਜ਼ਿਲਕਾ : ਸੂਬੇ ‘ਚ ਨਸ਼ੇ ਦਾ ਕਾਰੋਬਾਰ ਦਿਨੋਂ ਦਿਨ ਵੱਧਦਾ ਜਾ ਰਿਹੈ। ਨਸ਼ੇ ਨੂੰ ਰੋਕਣ ਲਈ ਪੰਜਾਬ ਪੁਲਿਸ ਵਲੋਂ ਸਖਤ ਤੋਂ ਸਖਤ ਕਦਮ ਚੁੱਕੇ ਜਾ ਰਹੇ ਹਨ । ਦੱਸ ਦੇਈਏ ਬੀਤੇ ਦਿਨੀਂ ਪੁਲਿਸ ਹੱਥ ਉਸ ਸਮੇਂ ਵੱਡੀ ਸਫ਼ਲਤਾ ਲੱਗੀ ਜਦੋਂ ਫਾਜ਼ਿਲਕਾ ਦੀ ਪੁਲਿਸ ਨੇ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕਰਕੇ

6 ਟੀਮਾਂ ਨੂੰ ਬਾਹਰ ਕੱਢ ਇਨ੍ਹਾਂ 4 ਟੀਮਾਂ ‘ਚ ਹੋਵੇਗੀ ਖਿਤਾਬੀ ਜੰਗ

World Cup 2019: ICC World Cup 2019 ਵਿੱਚ ਹੁਣ ਤੱਕ 43 ਮੁਕਾਬਲੇ ਖੇਡੇ ਜਾ ਚੁੱਕੇ ਹਨ । ਇਸ ਵਾਰ ਦਾ ਵਿਸ਼ਵ ਕੱਪ ਰਾਊਂਡ ਰੋਬਿਨ ਫਾਰਮੇਟ ਵਿੱਚ ਖੇਡਿਆ ਜਾ ਰਿਹਾ ਹੈ. ਜਿਸ ਅਨੁਸਾਰ ਹਰ ਟੀਮ ਆਪਸ ਵਿੱਚ ਇੱਕ-ਦੂਜੇ ਨਾਲ ਮੈਚ ਖੇਡ ਰਹੀ ਹੈ । ਜਿਸ ਤੋਂ ਬਾਅਦ ਪੁਆਇੰਟ ਟੇਬਲ ਵਿੱਚ ਟਾਪ ਚਾਰ ਵਿੱਚ ਰਹਿਣ ਵਾਲੀ ਟੀਮਾਂ

World Cup 2019: ਸ਼੍ਰੀਲੰਕਾ ਨੇ ਭਾਰਤ ਨੂੰ ਦਿੱਤਾ 265 ਦੌੜਾਂ ਦਾ ਟੀਚਾ

India vs Sri Lanka: ਲੀਡਸ: ਵਿਸ਼ਵ ਕੱਪ 2019 ਦਾ 44ਵਾਂ ਮੁਕਾਬਲਾ ਭਾਰਤ ਤੇ ਸ਼੍ਰੀਲੰਕਾ ਵਿਚਾਲੇ ਲੀਡਸ ਦੇ ਹੈਡਿੰਗਲੇ ਮੈਦਾਨ ‘ਤੇ ਖੇਡਿਆ ਜਾ ਰਿਹਾ ਹੈ । ਇਸ ਮੁਕਾਬਲੇ ਵਿੱਚ ਸ਼੍ਰੀਲੰਕਾ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ । ਜਿਸ ਵਿੱਚ ਸ਼੍ਰੀਲੰਕਾ ਨੇ 50 ਓਵਰਾਂ ਵਿੱਚ 7 ਵਿਕਟਾਂ ਗੁਆ ਕੇ ਭਾਰਤ ਅੱਗੇ 265

ਕੇਕੜਿਆਂ ਨੇ ਤੋੜਿਆ ਮੁੰਬਈ ਦਾ ਬੰਨ੍ਹ, ਗ੍ਰਿਫ਼ਤਾਰੀ ਦੀ ਮੰਗ

Mumbai Tiware Dam Breach: ਮੁੰਬਈ: ਬੀਤੇ ਦਿਨ ਪਹਿਲਾਂ ਮਹਾਂਰਾਸ਼ਟਰ ਦੀ ਰਤਨਾਗਿਰੀ ਨਦੀ ‘ਤੇ ਇੱਕ ਬੰਨ੍ਹ ਢਹਿ-ਢੇਰੀ ਹੋ ਗਿਆ ਸੀ, ਜਿਸ ਵਿੱਚ 19 ਲੋਕਾਂ ਦੋ ਮੌਤ ਹੋ ਗਈ ਸੀ । NDRF ਦੀ ਟੀਮ ਨਦੀਂ ਵਿੱਚੋਂ ਹੁਣ ਤੱਕ 19 ਲਾਸ਼ਾਂ ਬਰਾਮਦ ਕਰ ਚੁੱਕੀ ਹੈ, ਜਦਕਿ ਚਾਰ ਲੋਕ ਹਾਲੇ ਵੀ ਲਾਪਤਾ ਦੱਸੇ ਜਾ ਰਹੇ ਹਨ । ਜਿੱਥੇ ਇਸ