ਭਾਰਤੀ ਚੋਣ ਕਮਿਸਨ ਵੱਲੋਂ ਪੋਲਿੰਗ ਅਫ਼ਸਰਾਂ ਨੂੰ 22 ਅਕਤੂਬਰ ਦੀ ਛੁੱਟੀ ਦਾ ਐਲਾਨ


Polling Officers Holiday ਚੰਡੀਗੜ੍ਹ: ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਬ ਰਾਜ ਦੇ ਚਾਰ ਵਿਧਾਨ ਸਭਾ ਹਲਕਿਆਂ ਲਈ ਹੋ ਰਹੀਆਂ ਜਿਮਨੀ ਚੋਣਾਂ ਦੇ ਮੱਦੇਨਜ਼ਰ ਪ੍ਰਜਾਈਡਿੰਗ ਅਤੇ ਪੋਲਿੰਗ ਅਫ਼ਸਰਾਂ ਨੂੰ 22 ਅਕਤੂਬਰ 2019 ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ ਪੰਜਾਬ ਡਾ. ਐਸ ਕਰੁਣਾ ਰਾਜੂ ਨੇ ਦੱਸਿਆ ਕਿ ਭਾਰਤੀ ਚੋਣ

ਪੁਲਿਸ ਨੇ ਕੀਤਾ ਮੋਬਾਇਲ ਚੋਰ ਨੂੰ ਕਾਬੂ

Police Seized Mobile ਲੁਧਿਆਣਾ: ਫੋਕਲ ਪੁਆਇੰਟ ਦੇ ਇਲਾਕੇ ਪਿੰਡ ਪਵਾ ‘ਚ ਰਾਮੇਸ਼ਵਰ ਨਾਮ ਦਾ ਇੱਕ ਵਿਅਕਤੀ ਆਪਣੇ ਦੋਨੋਂ ਮੋਬਾਈਲ ਚਾਰਜ ‘ਤੇ ਲਗਾ ਕੇ ਨਹਾਉਣ ਚਲਾ ਗਿਆ। ਜਦੋਂ ਉਹ ਨਹਾ ਕੇ ਆਇਆ ਤਾਂ ਉਸਨੇ ਦੇਖਿਆ ਕਿ ਦੋਨੋਂ ਮੋਬਾਇਲ ਗਾਇਬ ਹਨ। ਆਏ ਦਿਨ ਹੀ ਅਜਿਹੀਆਂ ਚੋਰੀ ਦੀਆਂ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਹਨ। ਰਾਮੇਸ਼ਵਰ ਨੇ ਇਸ ਸੰਬੰਧੀ ਪੁਲਿਸ ਚੌਂਕੀ

ਨਹੀਂ ਹੋਵੇਗੀ ਰਾਜੋਆਣਾ ਦੀ ਰਿਹਾਈ

Balwant Singh Rajoana Free ਲੁਧਿਆਣਾ: ਕੁਝ ਦਿਨੀ ਪਹਿਲਾਂ ਸ਼ੋਸ਼ਲ ਮੀਡੀਆ ਅਤੇ ਬਾਕੀ ਮੀਡੀਆ ਚੈਨਲਾਂ ‘ਤੇ ਇਹ ਮਾਮਲਾ ਬਹੁਤ ਭੱਖਿਆ ਹੋਇਆ ਕਿ ਕੇਂਦਰ ਸਰਕਾਰ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਦੇ ਮੌਕੇ ‘ਤੇ 8 ਸਿੱਖਾ ਕੈਦੀਆਂ ਨੂੰ ਰਿਹਾ ਕਿਤਾ ਜਾਵੇਗਾ ਅਤੇ 1 ਸਿੱਖ ਕੈਦੀ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿੱਚ ਤਬਦੀਲ

ਬੈਂਕ ਕਰਮਚਾਰੀਆਂ ਵੱਲੋਂ 22 ਅਕਤੂਬਰ ਨੂੰ ਹੜਤਾਲ ਰੈਲੀ

Bank Strikes In Ludhiana ਲੁਧਿਆਣਾ: ਆਲ-ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ ਅਤੇ ਬੈਂਕ ਇੰਪਲਾਈਜ਼ ਫੈਡਰੇਸ਼ਨ ਵੱਲੋਂ ਦਿੱਤੇ ਗਏ ਸੱਦੇ ‘ਤੇ ਅੱਜ ਪੰਜਾਬ ਬੈਂਕ ਕਰਮਚਾਰੀ ਫੈਡਰੇਸ਼ਨ ਦੁਆਰਾ ਇੱਕ ਮੀਟਿੰਗ ਕੀਤੀ ਗਈ। ਇਸ ਮੀਟਿੰਗ ਨੂੰ ਕਨਵੀਨਰ ਨਰੇਸ਼ ਗੌੜ ਅਤੇ ਹੋਰਾਂ ਨੇ ਮੀਟਿੰਗ ਨੂੰ ਸੰਬੋਧਨ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਈ ਮੁੱਦੇ ਚੁੱਕੇ ਗਏ। ਕਰਮਚਾਰੀਆਂ ਦੀਆਂ ਕੁਝ ਮੰਗਾਂ

ਦਿੱਲੀ ‘ਚ ਕਾਰ ਪਾਰਕਿੰਗ ਹੋ ਸਕਦੀ ਹੈ ਮਹਿੰਗੀ !

Delhi New Parking Plan: ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੀ ਸੜਕਾਂ ‘ਤੇ ਗੱਡੀ ਚਲਾਉਣਾ ਜਿੰਨਾ ਔਖਾ ਹੈ ਉਨੀ ਹੀ ਉਥੇ ਪਾਰਕਿੰਗ ਦੀ ਸਮੱਸਿਆ ਹੈ । ਜਿਸ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਮੌਜੂਦਾ ਸਮੇਂ ਵਿੱਚ ਪਾਰਕਿੰਗ ਦਿੱਲੀ ਵਾਸੀਆਂ ਲਈ ਹੋਰ ਵੀ ਵੱਡੀ ਸਮੱਸਿਆ ਬਣੀ ਹੋਈ ਹੈ, ਪਰ ਅੱਗੇ ਜਾ ਕੇ ਇਹ

24 ਘੰਟਿਆਂ ਬਾਅਦ ਪਾਇਆ ਗਿਆ ਬਿਸਕੁਟ ਫੈਕਟਰੀ ‘ਚ ਅੱਗ ‘ਤੇ ਕਾਬੂ

Pathankot factory fire: ਪਠਾਨਕੋਟ: ਬੁੱਧਵਾਰ ਸਵੇਰੇ ਪਠਾਨਕੋਟ ਵਿੱਚ ਸੁੰਦਰ ਚੱਕ ਮੋੜ ‘ਤੇ ਰਸ ਤੇ ਬਿਸਕੁੱਟ ਬਣਾਉਣ ਵਾਲੀ ਇੱਕ ਫੈਕਟਰੀ ਨੂੰ ਅਚਾਨਕ ਅੱਗ ਲੱਗ ਗਈ ਸੀ । ਜਿਸ ‘ਤੇ ਫਾਈਰ ਬ੍ਰਿਗੇਡ ਵੱਲੋਂ 24 ਘੰਟਿਆਂ ਦੀ ਮੁਸ਼ਕਤ ਤੋਂ ਬਾਅਦ ਕਾਬੂ ਪਾ ਲਿਆ ਗਿਆ ਹੈ । ਇਹ ਅੱਗ ਇੰਨੀ ਜ਼ਿਆਦਾ ਭਿਆਨਕ ਸੀ ਕਿ ਇਸ ਅੱਗ ਵਿੱਚ ਫੈਕਟਰੀ ਦੇ

ਸਾਊਦੀ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, 35 ਲੋਕਾਂ ਦੀ ਮੌਤ

Saudi Arabia bus crash: ਸਾਊਦੀ ਅਰਬ: ਵੀਰਵਾਰ ਨੂੰ ਸਾਊਦੀ ਅਰਬ ਦੇ ਪੱਛਮੀ ਇਲਾਕੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿੱਚ ਘੱਟ ਤੋਂ ਘੱਟ 35 ਲੋਕਾਂ ਦੀ ਮੌਤ ਹੋ ਗਈ ਤੇ ਕਈ ਲੋਕ ਜ਼ਖਮੀ ਹੋ ਗਏ ਹਨ । ਇਸ ਮਾਮਲੇ ਵਿੱਚ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਮਦੀਨਾ ਖੇਤਰ ਦੇ ਅਲ ਅਖਲ ਇਲਾਕੇ ਵਿੱਚ ਇਕ

ਕਸ਼ਮੀਰ ’ਚ ਅੱਤਵਾਦੀਆਂ ਨੇ ਪੰਜਾਬੀ ਸੇਬ ਵਪਾਰੀਆਂ ‘ਤੇ ਚਲਾਈਆਂ ਗੋਲੀਆਂ

Terrorists shot apple trader: ਸ਼੍ਰੀਨਗਰ: ਸ਼ੱਕੀ ਅੱਤਵਾਦੀਆਂ ਵੱਲੋਂ ਪੰਜਾਬ ਦੇ ਦੋ ਸੇਬ ਵਪਾਰੀਆਂ ਨੂੰ ਗੋਲੀ ਮਾਰਨ ਦਾ ਮਾਮਲੇ ਸਾਹਮਣੇ ਆਇਆ ਹੈ । ਮਿਲੀ ਜਾਣਕਰੀ ਵਿੱਚ ਪਤਾ ਲੱਗਿਆ ਹੈ ਕਿ ਇਸ ਗੋਲੀਬਾਰੀ ਵਿੱਚ ਅੱਤਵਾਦੀਆਂ ਵੱਲੋਂ ਚਰਨਜੀਤ ਸਿੰਘ ਤੇ ਸੰਜੀਵ ਸਿੰਘ ਸਮੇਤ ਤਿੰਨ ਵਿਅਕਤੀਆਂ ਨੂੰ ਗੋਲੀਆਂ ਮਾਰੀਆਂ ਗਈਆਂ ਹਨ । ਜਿਨ੍ਹਾਂ ਵਿੱਚੋਂ ਚਰਨਜੀਤ ਸਿੰਘ ਦੀ ਮੌਕੇ ’ਤੇ

ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ 20 ਅਕਤੂਬਰ ਤੋਂ ਰਜਿਸਟ੍ਰੇਸ਼ਨ ਸ਼ੁਰੂ

kartarpur sahib registration: ਦੇਸ਼ਾਂ-ਵਿਦੇਸ਼ਾਂ ਵਿਚ ਵਸਦੇ ਸਿਖਾਂ ਦੇ ਲਈ ਇੱਕ ਖੁਸ਼ਖਬਰੀ ਦੀ ਖਬਰ ਸਾਹਮਣੇ ਆਈ ਹੈ । ਜਿਸ ਵਿਚ ਕਰਤਾਰਪੁਰ ਕੋਰੀਡੋਰ ਲਈ 20 ਅਕਤੂਬਰ ਤੋਂ ਸ਼ਰਧਾਲੂਆਂ ਲਈ ਰਜਿਸਟ੍ਰੇਸ਼ਨ ਖੁੱਲ੍ਹ ਰਹੀ ਹੈ । ਇਸ ਯਾਤਰਾ ਲਈ ਪਾਸਪੋਰਟ ‘ਤੇ ਵੀਜ਼ੇ ਦੀ ਕੋਈ ਲੋੜ ਨਹੀਂ ਹੈ । ਫਿਲਹਾਲ ਇਸ ਮਾਮਲੇ ਵਿੱਚ ਹਰ ਯਾਤਰੀ ਤੋਂ ਵੀਜ਼ਾ ਫੀਸ ਨੂੰ ਲੈ

ਭਾਰਤ ਵੱਲੋਂ ਕਰਤਾਰਪੁਰ ਕੋਰੀਡੋਰ ਦਾ 25 ਫੀਸਦੀ ਕੰਮ ਅਧੂਰਾ

Kartarpur Corridor Construction Work ਗੁਰਦਾਸਪੁਰ: ਕਰਤਾਰਪੁਰ ਲਾਂਘੇ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ‘ਤੇ ਕਰਤਾਰਪੁਰ ਕੋਰੀਡੋਰ ਵਿੱਚ ਸਹਿਯੋਗ ਨਾ ਦੇਣ ਦੇ ਇਲਜ਼ਾਮ ਲਗਾਉਣੇ ਸ਼ੁਰੂ ਕਰ ਦਿੱਤੇ ਗਏ ਹਨ । ਇਸ ਮਾਮਲੇ ਵਿੱਚ ਸਾਹਮਣੇ ਆਇਆ ਹੈ ਕਿ ਪੰਜਾਬ ਵਿੱਚ ਕਰਤਾਰਪੁਰ ਕੌਰੀਡੋਰ ਦੇ ਨਿਰਮਾਣ ਦੌਰਾਨ ਕੁਝ ਦਿਨ ਮਾਈਨਿੰਗ ਬੈਨ ਹੋਣ ਕਾਰਨ ਸਮੱਸਿਆਵਾਂ ਦਾ ਸਾਹਮਣਾ ਕਰਨਾ

ਦਾਖਾ ਜ਼ਿਮਨੀ ਚੋਣ: 19 ਤੋਂ 21 ਅਕਤੂਬਰ ਅਤੇ 24 ਅਕਤੂਬਰ ਨੂੰ ਰਹੇਗਾ ਡਰਾਈ ਡੇਅ

Ludhiana Dhakha Polls ਲੁਧਿਆਣਾ: ਪੰਜਾਬ ਦੇ 4 ਵਿਧਾਨ ਸਭਾ ਹਲਕੇਆਂ ਵਿੱਚ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਨੇ। ਜਿਸ ਵਿੱਚ ਲੁਧਿਆਣਾ ਸ਼ਹਿਰ ਦਾ ਦਾਖਾ ਵਿਧਾਨ ਸਭਾ ਹਲਕਾ ਵੀ ਸ਼ਾਮਲ ਹੈ। ਪੰਜਾਬ ਵਿੱਚ ਜ਼ਿਮਨੀ ਚੋਣਾਂ 21 ਅਕਤੂਬਰ ਨੂੰ ਹੋਣ ਜਾ ਰਹੀਆਂ ਹਨ ਅਤੇ 24 ਅਕਤੂਬਰ ਨੂੰ ਚੋਣਾਂ ਦੇ ਨਤੀਜੇ ਆਉਣਗੇ। ਇਨ੍ਹਾਂ ਜ਼ਿਮਨੀ ਚੋਣਾਂ ਦੇ ਮੱਦੇਨਜ਼ਰ ਸ਼ਹਿਰ ਦੇ

Midday Meal ਸਕੀਮ ਨੂੰ ਸਰਕਾਰ ਵੱਲੋਂ ਮਿਲਿਆ 5.5 ਕਰੋੜ ਦਾ ਗੱਫਾ

Midday Meal Scheme: ਲੁਧਿਆਣਾ: Midday Meal ਸਕੀਮ ਤਹਿਤ ਸਾਰੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਉਹਨਾਂ ਦੀ ਉਮਰ ਦੇ ਹਿਸਾਬ ਨਾਲ ਉਨ੍ਹਾਂ ਨੂੰ ਖਾਣਾ ਦਿੱਤਾ ਜਾਂਦਾ ਹੈ। ਇਸ ਕੀਮ ਤਹਿਤ ਕਣਕ ਅਤੇ ਚੌਲ ਲਾਜ਼ਮੀ ਤੌਰ ‘ਤੇ ਵਿਦਿਆਰਥੀਆਂ ਨੂੰ ਸਿਹਤਮੰਦ ਖੁਰਾਕ ਪ੍ਰਦਾਨ ਕਰਨ ਲਈ ਸ਼ਾਮਲ ਕੀਤੇ ਗਏ ਹਨ। ਪਰ, ਪਿਛਲੇ 2 ਮਹੀਨਿਆਂ ਸਰਕਾਰੀ ਸਕਲੂਾਂ ਦੇ ਅਧਿਕਾਰੀ ਬਿਨ੍ਹਾਂ

ਤੇਜ਼ ਰਫਤਾਰ ਬੱਸ ਨੇ ਡੇਢ ਸਾਲ ਦੇ ਬੱਚੇ ਨੂੰ ਕੁਚਲਿਆ

Zirakpur Child Died In Accident ਲਾਪਰਵਾਹੀ ਦੀ ਕੀਮਤ ਅਕਸਰ ਬੇਕਸੂਰ ਨੂੰ ਭਰਨੀ ਪੈ ਜਾਂਦੀ ਹੈ , ਅਜਿਹਾ ਹੀ ਮਾਮਲਾ ਸਾਹਮਣੇ ਆਯਾ ਜੀਰਕਪੁਰ ਦੇ ਦੇ ਬਿਸ਼ਨਪੁਰਾ ਪਿੰਡ ‘ਚ ਜਿੱਥੇ ਤੇਜ਼ ਰਫਤਾਰ ਬੱਸ ਨੇ ਡੇਢ ਸਾਲ ਦੇ ਇੱਕ ਬੱਚੇ ਦੀ ਜਾਨ ਲੈ ਲਈ। ਬੀਤੇ ਦਿਨੀਂ ਸਵੇਰੇ ਸਵੇਰੇ 8:15 ਵਜੇ ਬਚੇ ਦੀ ਮਾਂ ਰਿੰਪੀ ਘਰ ਕੋਲ ਇੱਕ ਦੁਕਾਨ

ਧੋਨੀ ਬਾਰੇ ਸ਼ੇਨ ਵਾਟਸਨ ਨੇ ਦਿੱਤਾ ਵੱਡਾ ਬਿਆਨ

Watson On Dhoni Retirement: ਭਾਰਤੀ ਕ੍ਰਿਕਟ ਟੀਮ ਦੇ ਸਟਾਰ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਦਾ ਸੰਨਿਆਸ ਪਿਛਲੇ ਕਾਫੀ ਸਮੇਂ ਤੋਂ ਚਰਚਾ ਦਾ ਵਿਸ਼ਾ ਹੈ । ਜਿਸਨੂੰ ਲੈ ਕੇ ਕਈ ਦਿੱਗਜ ਕ੍ਰਿਕਟਰ ਆਪਣੀ ਰਾਏ ਰੱਖ ਚੁੱਕੇ ਹਨ । ਹੁਣ ਇਸ ਮਾਮਲੇ ਵਿੱਚ ਆਸਟ੍ਰੇਲੀਆ ਟੀਮ ਦੇ ਸਾਬਕਾ ਕ੍ਰਿਕਟਰ ਅਤੇ ਚੇੱਨਈ ਸੁਪਰ ਕਿੰਗਜ਼ ਦੇ ਦਿੱਗਜ ਖਿਡਾਰੀ ਸ਼ੇਨ ਵਾਟਸਨ ਵੱਲੋਂ

ਲੁਧਿਆਣਾ ਸ਼ਹਿਰ ‘ਚ ਡੇਂਗੂ ਦਾ ਕਹਿਰ ਜ਼ਾਰੀ

Ludhiana Dengue ਲੁਧਿਆਣਾ (ਸਿਆਲ ) : ਸ਼ਹਿਰ ਦੇ ਕਈ ਇਲਾਕਿਆਂ ‘ਚ ਚੌੜਾ ਬਾਜ਼ਾਰ, ਰੂਪਾ ਮਿਸਤਰੀ ਗਲੀ, ਨਿੰਮ ਵਾਲਾ ਚੌਂਕ ਆਦਿ ਕਈ ਇਲਾਕਿਆ ‘ਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਚੌੜੇ ਬਾਜ਼ਾਰ ਦੀਆਂ ਗਲੀਆਂ ‘ਚ ਗੰਦਗੀ ਦੇ ਕਾਰਨ ਦੁਕਾਨਦਾਰਾਂ ਅਤੇ ਆਉਣ ਜਾਣ ਵਾਲੇ ਗਾਹਕਾਂ ਨੂੰ ਵੀ ਕਾਫ਼ੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

17 ਲੱਖ ਦੀ ਪੂੰਜੀ ‘ਤੇ ਮਿਲੇਗਾ ਸੋਨੇ ਦਾ ATM ਕਾਰਡ….

Gold ATM Card: ਮੌਜੂਦਾ ਸਮੇਂ ਵਿੱਚ ਲੋਕ ਪੈਸੇ ਕਢਵਾਉਣ ਲਈ ਜ਼ਿਆਦਾਤਰ ATM ਕਾਰਡ ਦੀ ਕਰਦੇ ਹਨ, ਪਰ ਜੇਕਰ ਇੱਕ ਏਟੀਐਮ ਕਾਰਡ ਲੈਣ ਲਈ 17 ਲੱਖ ਰੁਪਏ ਦੇਣੇ ਪੈਣ ਤਾਂ ਹਰ ਕੋਈ ਹੈਰਾਨ ਹੀ ਹੋਵੇਗਾ । ਅਜਿਹਾ ਮਾਮਲਾ ਇੰਗਲੈਂਡ ਤੋਂ ਸਾਹਮਣੇ ਆਇਆ ਹੈ, ਜਿੱਥੇ ਇੰਗਲੈਂਡ ਵਿੱਚ ਰਾਇਲ ਮਿੰਟ ਵੱਲੋਂ ਸੋਨੇ ਦਾ ਇੱਕ ਕਾਰਡ ਜਾਰੀ ਕੀਤਾ ਗਿਆ

2000 ਦੇ ਨੋਟ ਨੂੰ ਲੈ ਕੇ RBI ਨੇ ਕੀਤਾ ਵੱਡਾ ਖੁਲਾਸਾ

RBI reveals 2000 Note: ਨਵੀਂ ਦਿੱਲੀ: ਰਿਜ਼ਰਵ ਬੈਂਕ ਆਫ ਇੰਡੀਆ ਯਾਨੀ ਕਿ RBI ਵਲੋਂ 2000 ਰੁਪਏ ਦੇ ਨੋਟਾਂ ਦੀ ਛਪਾਈ ਬੰਦ ਕਰ ਦਿੱਤੀ ਗਈ ਹੈ । RBI ਵੱਲੋਂ ਇਸ ਸਾਲ ਵਿੱਚ ਇੱਕ ਵੀ 2000 ਰੁਪਏ ਦਾ ਨੋਟ ਨਹੀਂ ਛਾਪਿਆ ਗਿਆ । ਸੋਮਵਾਰ ਨੂੰ RBI ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ । ਇਸ ਸਬੰਧੀ ਜਾਣਕਾਰੀ ਦਿੰਦਿਆਂ

ਪੰਜਾਬ-ਹਰਿਆਣਾ ਹਾਈਕੋਰਟ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

Punjab and Haryana High court : ਚੰਡੀਗੜ੍ਹ: ਮੰਗਲਵਾਰ ਨੂੰ ਪੰਜਾਬ-ਹਰਿਆਣਾ ਹਾਈਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ । ਇਸ ਧਮਕੀ ਦੇ ਮਿਲਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵਿਚ ਬੁਰੀ ਤਰ੍ਹਾਂ ਹੜਕੰਪ ਮਚ ਗਿਆ ਹੈ । ਇਸ ਧਮਕੀ ਨੂੰ ਮਿਲਣ ਤੋਂ ਬਾਅਦ ਇਸ ਮਾਮਲੇ ਵਿੱਚ ਐੱਸ.ਐੱਸ.ਪੀ. ਅਤੇ ਸੀ.ਆਈ.ਡੀ. ਦੇ ਅਧਿਕਾਰੀਆਂ ਵੱਲੋਂ ਬਾਰ ਐਸੋਸੀਏਸ਼ਨ ਨਾਲ ਬੈਠਕ

ਲੁਧਿਆਣਾ: ਤਿੰਨ ਦਿਨ ਬਜ਼ਾਰਾਂ ‘ਚ ਵਹੀਕਲ ਦੀ NO ENTRY

Ludhiana Vehicle No Entry ਤਿਉਹਾਰਾਂ ਨੂੰ ਦੇਖਦੇ ਹੋਏ ਟ੍ਰੈਫਿਕ ਪੁਲਿਸ ਨੇ ਸ਼ਹਿਰ ਦੀਆਂ ਤਿੰਨ ਮਾਰਕੀਟਾਂ ਨੂੰ ਨੋ ਵਹੀਕਲ ਜ਼ੋਨ ਘੋਸ਼ਿਤ ਕੀਤਾ ਹੈ। ਹੁਣ ਇਨ੍ਹਾਂ ਮਾਰਕੀਟਾਂ ‘ਚ ਵਹੀਕਲ ਲੈ ਕੇ ਜਾਣ ਦੀ ਪਾਬੰਦੀ  ਹੋਵੇਗੀ। ਇਸ ਤੋਂ ਇਲਾਵਾ ਮਾਡਲ ਟਾਊਨ ਦੀ ਗੋਲ ਮਾਰਕੀਟ ਨੂੰ one way ਘੋਸ਼ਿਤ ਕੀਤਾ ਗਿਆ ਹੈ। ਇਹ ਟ੍ਰਾਇਲ ਮੰਗਲਵਾਰ ਤੋਂ 17 ਅਕਤੂਬਰ ਤੱਕ

ਸ਼ਾਤਿਰ ਚੋਰਾਂ ਨੇ ਮੋਬਾਈਲ ਟਾਵਰ ‘ਤੋਂ ਗਾਇਬ ਕੀਤੀਆਂ ਬੈਟਰੀਆਂ

Mobile Towers Batteries Missing ਸ਼ਾਤਿਰ ਚੋਰਾਂ ਨੇ ਰਾਤ ਦੇ ਹਮੇਰੇ ‘ਚ ਪਿੰਡ ਦਲਾਵਰਪੁਰ ‘ਚ ਲੱਗੇ ਮੋਬਾਈਲ ਟਾਵਰ ‘ਚ ਲੱਗੀਆਂ ਬੈਟਰੀਆਂ ‘ਤੇ ਹੀ ਹੱਥ ਸਾਫ ਕਰ ਦਿੱਤਾ। ਇਸ ਸਬੰਧੀ ਥਾਣਾ ਸ੍ਰੀ ਗੋਇੰਦਵਾਲ ਸਾਹਿਬ ‘ਚ ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਗਿਆ। ਇਸ ਸਬੰਧੀ ਸਵਰਨ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਰਾਹਲ ਚਾਹਲ ਨੇ ਦੱਸਿਆ ਕਿ ਏਅਰਟੈੱਲ, ਆਈਡੀਆ