Mar 10

ਕੱਲ ਸ਼ਰਾਬ ਦੇ ਠੇਕੇ ਰਹਿਣਗੇ ਬੰਦ………

ਕਪੂਰਥਲਾ : ਵਿਧਾਨ ਸਭਾ ਚੋਣਾਂ ਦੀ ਵੋਟਾਂ ਦੀ ਗਿਣਤੀ ਦੇ ਦਿਨ ਯਾਨੀ 11 ਮਾਰਚ ਨੂੰ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਨਸ਼ਾ ਮੁਕਤ ਮਾਹੌਲ ਕਾਇਮ ਕਰਨ ਦੇ ਮੰਤਵ ਨਾਲ ਜ਼ਿਲ੍ਹੇ ਦੇ ਚਾਰੋ ਵਿਧਾਨ ਸਭਾ ਖੇਤਰਾਂ ‘ਚ ਪੈਂਦੇ ਸਾਰੇ 429 ਸ਼ਰਾਬ ਤੇ ਅੰਗਰੇਜ਼ੀ ਤੇ ਦੇਸੀ ਠੇਕਿਆਂ, 2 ਅੰਗਰੇਜ਼ੀ ਸ਼ਰਾਬ ਦੇ ਹੋਲਸੇਲ ਤੇ 7 ਦੇਸੀ ਸ਼ਰਾਬ ਹੋਲਸੇਲ ਗੋਦਾਮਾਂ

ਖ਼ਾਲਸਾ ਕਾਲਜ ਦਾ ਯੂਥ ਫੈਸਟੀਵਲ ਸ਼ਾਨੋ-ਸ਼ੌਕਤ ਨਾਲ ਸੰਪੰਨ

ਦਸੂਹਾ:-ਗੁਰੂ ਤੇਗ ਬਾਹਦਰ ਖਾਲਸਾ ਕਾਲਜ ਫਾਰ ਵਿਮੈਨ ਦਸੂਹਾ ਵਿੱਚ ਯੁਵਕ ਸੇਵਾਵਾਂ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਕਰਵਾਇਆ ਦੋ ਰੋਜ਼ਾ ਜ਼ਿਲ੍ਹਾ ਪੱਧਰੀ ਯੁਵਕ ਮੇਲਾ ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਿਆ। ਪ੍ਰਿੰ. ਨਰਿੰਦਰ ਕੌਰ ਘੁੰਮਣ ਦੀ ਅਗਵਾਈ ਹੇਠ ਕਰਵਾਏ ਮੇਲੇ ਦੇ ਦੂਸਰੇ ਦਿਨ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪੁੱਜੇ ਸਹਾਇਕ ਕਮਿਸ਼ਨਰ (ਜਨਰਲ) ਹੁਸ਼ਿਆਰਪੁਰ ਨਵਨੀਤ ਕੌਰ ਬੱਲ ਨੇ

ਤਾਂਬਾ ਚੋਰ ਗਿਰੋਹ ਦੇ 2 ਮੈਂਬਰ ਕਾਬੂ

ਜਲੰਧਰ:- ਥਾਣਾ ਲਾਂਬੜਾ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਉੱਤੇ ਨਾਕਾਬੰਦੀ ਦੌਰਾਨ ਖੇਤਾਂ ਵਿੱਚ ਲੱਗੇ ਟਰਾਂਸਫਾਰਮ ਤੋਂ ਤਾਂਬਾ ਅਤੇ ਸਟਾਰਟਰ ਚੋਰੀ ਕਰਨ ਵਾਲੇ ਗਿਰੋਹ ਦੇ ਦੋ ਮੈਬਰਾਂ ਨੂੰ ਕਾਬੂ ਕੀਤਾ ਹੈ ।ਥਾਣਾ ਲਾਂਬੜਾ ਦੇ ਪ੍ਰਭਾਰੀ ਪੁਸ਼ਪਬਾਲੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂਨੂੰ ਤਾਂਬਾ ਚੋਰੀ ਕਰ ਵੇਚਣ ਅਤੇ ਨਸ਼ੇ ਦੀ ਖਰੀਦ ਫਰੋਖਤ ਕਰਨ ਵਾਲੇ

checking at exam centers
ਜਿਲ੍ਹਾ ਸਿੱਖਿਆ ਅਫਸਰ ਵੱਲੋਂ ਪ੍ਰੀਖਿਆ ਕੇਂਦਰਾਂ ਦੀ ਅਚਾਨਕ ਚੈਕਿੰਗ

ਨਵਾਂਸ਼ਹਿਰ:-ਜਿਲ੍ਹਾ ਸਿੱਖਿਆ ਅਫਸਰ ਪਰਮਜੀਤ ਕੌਰ ਸਿੱਧੂ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੱਲ ਰਹੀ 12ਵੀਂ ਦੀ ਪ੍ਰੀਖਿਆ ਦੌਰਾਨ ਪ੍ਰੀਖਿਆ ਕੇਂਦਰਾਂ ਦਾ ਅਚਨਚੇਤ ਨਿਰੀਖਣ ਕੀਤਾ ਗਿਆ।ਜਿਲ੍ਹਾ  ਸਿੱਖਿਆ ਅਫਸਰ ਵੱਲੋਂ ਆਦਰਸ਼ ਸੀ. ਸੈਕੰਡਰੀ ਸਕੂਲ ਖਟਕੜ ਕਲਾਂ, ਬੰਗਾ, ਕਰਨਾਣਾ, ਔੜ ਅਤੇ ਰਾਹੋਂ ਵਿਖੇ ਪ੍ਰੀਖਿਆ ਕੇਂਦਰਾਂ ਦਾ ਨਿਰੀਖਣ ਕੀਤਾ ਗਿਆ। ਉਨ੍ਹਾਂ ਨਾਲ ਜਿਲ੍ਹਾ ਸਾਇੰਸ ਸੁਪਰਵਾਈਜ਼ਰ ਡਾ. ਸੁਰਿੰਦਰਪਾਲ ਅਗਨੀਹੋਤਰੀ, ਪ੍ਰੀਖਿਆ ਕੋਆਰਡੀਨੇਟਰ

ਰੂਪਨਗਰ ‘ਚ ਡੀ.ਸੀ. ਨੇ ਕੀਤਾ ਗਿਣਤੀ ਕੇਂਦਰਾਂ ਦਾ ਦੌਰਾ

ਰੂਪਨਗਰ : ਵਿਧਾਨ ਸਭਾ ਚੋਣਾਂ 2017 ਦੌਰਾਨ 4 ਫਰਵਰੀ ਨੂੰ ਹੋਈਆਂ ਵੋਟਾਂ ਦੀ ਗਿਣਤੀ ਸਰਕਾਰੀ ਕਾਲਜ ਰੂਪਨਗਰ ਵਿੱਚ ਬਣਾਏ ਤਿੰਨ ਵੱਖ ਵੱਖ ਹਾਲਾਂ ਵਿੱਚ ਕੀਤੀ ਜਾਵੇਗੀ। ਇਨ੍ਹਾਂ ਤਿੰਨਾਂ ਹਾਲਾਂ ਵਿੱਚ ਕੀਤੀਆਂ ਗਈਆਂ ਆਰਜੀ ਉਸਾਰੀਆਂ ਦਾ ਨਿਰੀਖਣ ਕਰਨ ਲਈ ਜ਼ਿਲ੍ਹਾ ਚੋਣ ਅਫ਼ਸਰ -ਕਮ-ਡਿਪਟੀ ਕਮਿਸ਼ਨਰ ਸ਼੍ਰੀ ਕਰਨੇਸ਼ ਸ਼ਰਮਾ ਨੇ ਸਰਕਾਰੀ ਕਾਲਜ ਦਾ ਦੌਰਾ ਕੀਤਾ । ਇਸ ਮੌਕੇ

ਰੁੜਕਾ ਖੁਰਦ ‘ਚ ਚੌਥਾ ਕਬੱੱਡੀ ਕੱਪ 10 ਅਤੇ 11 ਨੂੰ

ਗੁਰਾਇਆ: ਗੁਰਇਆ ਨਜ਼ਦੀਕੀ ਪਿੰਡ ਰੁੜਕਾ ਖੁਰਦ ਵਿਖੇ ਚੌਥਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਗੋਲਡ ਕਬੱਡੀ ਕੱਪ ਸਹੋਤਾ ਬ੍ਰਦਰਜ਼ ਐਂਡ ਫਰੈਂਡਜ਼ ਵਲੋਂ 10 ਅਤੇ 11 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆ ਕਬੱਡੀ ਕੱਪ ਦੇ ਮੁੱਖ ਪ੍ਰਬੰਧਕ ਨਰਿੰਦਰ ਸਿੰਘ ਬਿੱਲਾ ਨੇ ਦੱਸਿਆ ਕਿ 10 ਮਾਰਚ ਨੂੰ 65 ਕਿਲੋਂ, 60 ਕਿਲੋਂ ਅਤੇ 52

ਹੋਲੇ ਮਹੱਲੇ ਤੇ ਸੰਗਤਾਂ ਵਿੱਚ ਦੇਖਣ ਨੂੰ ਮਿਲਿਆ ਭਾਰੀ ਉਤਸਾਹ

ਰੂਪ ਮਗਰ:-ਹੋਲੇ ਮਹੱਲੇ ਦੇ ਪਹਿਲੇ ਦਿਨ ਮੌਸਮ ਵਿੱਚ ਖਰਾਬੀ ਹੋਣ ਦੇ ਕਾਰਨ ਲੋਕਾਂ ਦੇ ਆਉਣ ਵਿੱਚ ਕਮੀਂ ਜਰੂਰ ਦਰਜ ਕੀਤੀ ਗਈ ਹੈ ਅਤੇ ਅੱਜ ਵੀ ਮੌਸਮ ਦੀ ਖਰਾਬੀ  ਦੇ ਚਲਦੇ ਲੋਕਾਂ ਵਿੱਚ ਕਮੀਂ ਵੇਖੀ ਜਾ ਸਕਦੀ ਹੈ।ਪਰ ਜਿਵੇਂ ਜਿਵੇਂ ਮੌਸਮ ਸਾਫ਼ ਹੁੰਦਾ ਗਿਆ ਲੋਕਾਂ ਦੀ ਤਦਾਦ ਵਧਣ ਲੱਗੀ ਹੈ । ਕੱਲ ਦੇਰ ਸ਼ਾਮ ਤੱਕ ਹੋਲੇ

ਡੀ.ਜੀ.ਪੀ. ਦੇ ਨਾਮ ‘ਤੇ ਬਣਿਆ ਪਾਰਕ ਵਿਵਾਦਾਂ ਦੇ ਘੇਰੇ ‘ਚ

ਜਲੰਧਰ : 6 ਮਾਰਚ ਨੂੰ ਜਲੰਧਰ ਦੇ ਪੁਲਿਸ ਕਮਿਸ਼ਨਰ ਅਰਪਿਤ ਸ਼ੁਕਲਾ  ਨੇ ਪੁਲਿਸ ਲਾਈਨ ਵਿੱਚ ਸ਼ਾਪਿੰਗ ਪਲਾਜਾ ਅਤੇ ਸੁਰੇਸ਼ ਅਰੋੜਾ ਪਾਰਕ ਦਾ ਉਦਘਾਟਨ ਕਰ ਪੁਲਿਸ ਲਾਈਨ ਵਿੱਚ ਰਹਿਣ ਵਾਲੇ ਪਰਿਵਾਰਾਂ  ਨੂੰ ਸਮਰਪਤ ਕੀਤਾ ਸੀ। ਪਰ ਪਾਰਕ ਦਾ ਨਾਮ ਡੀ ਜੀ ਪੀ ਸੁਰੇਸ਼ ਅਰੋੜਾ  ਦੇ ਨਾਮ ਤੋਂ ਹੋਣ ਉੱਤੇ ਇਹ ਪਾਰਕ ਵਿਵਾਦਾਂ  ਦੇ ਘੇਰੇ ਆ ਗਿਆ

Woman ambulance driver
Woman’s Day: ਮਨਜੀਤ ਕੌਰ, ਸਲਾਮ ਹੈ ਇਸਦੇ ਜ਼ਜਬੇ ਨੂੰ

ਜਲੰਧਰ:-ਕਹਿੰਦੇ ਹਨ ਭਗਵਾਨ ਇਨਸਾਨ ਦਾ ਇਮਤਿਹਾਨ ਲੈਂਦਾ ਹੈ ਅਜਿਹੀ 1ਜਿਉਂਦੀ ਜਾਗਦੀ ਮਿਸਾਲ ਦੇਖਣ ਨੂੰ ਮਿਲੀ ਕਪੂਰਥਲਾ ਦੀ ਮਨਜੀਤ ਕੌਰ।ਜਿਸਨੇ ਕਦੇ ਸੁਫਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਇੱਕ ਚੰਗੇ ਪਰਿਵਾਰ ਦੀ ਧੀ ਅਤੇ ਇੱਕ ਸੰਪੰਨ ਪਰਿਵਾਰ ਦੀ ਬਹੂ ਹੋਣ ਦੇ ਬਾਵਜੂਦ ਉਸਨੂੰ ਇਸ ਤਰ੍ਹਾਂ ਐਂਬੂਲੈਂਸ ਵੀ ਚਲਾਉਣੀ ਪੈ ਸਕਦੀ ਹੈ।ਜਾਣਕਾਰੀ ਅਨੁਸਾਰ ਮਨਜੀਤ ਦਾ ਵਿਆਹ ਕਪੂਰਥਲੇ

AAP
ਹੋਲੇ ਮਹੱਲੇ ਮੌਕੇ “ਆਮ ਆਦਮੀ ਪਾਰਟੀ”  ਵੱਲੋਂ ਕਾਨਫਰੰਸ 

ਸ੍ਰੀ ਆਨੰਦਪੁਰ ਸਾਹਿਬ : ਆਮ ਆਦਮੀ ਪਾਰਟੀ 12 ਮਾਰਚ ਨੂੰ ਹੋਲੇ ਮਹੱਲਾ ਮੌਕੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਕਾਨਫਰੰਸ ਕਰਨ ਜਾ ਰਹੀ ਹੈ । ਜਿਸ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਆਮ ਆਦਮੀ ਪਾਰਟੀ ਦੇ ਸਥਾਨਕ ਵਰਕਰਾਂ ਵੱਲੋਂ ਮੀਟਿੰਗ ਕੀਤੀ ਗਈ। ਕਾਨਫਰੰਸ ਦੀ ਜਾਣਕਾਰੀ ਦਿੰਦਿਆਂ ਆਪ ਵਰਕਰਾਂ ਨੇ ਦੱਸਿਆ ਕਿ ਹੋਲੇ

ਨਗਾਰਿਆਂ ਅਤੇ ਜੈਕਾਰਿਆਂ ਦੀ ਗੂੰਜ ਨਾਲ ਹੋਈ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ-ਮਹੱਲੇ ਦੀ ਆਰੰਭਤਾ

ਅਨੰਦਪੁਰ ਸਾਹਿਬ : ਖਾਲਸਾ ਪੰਥ ਦਾ ਕੋਮੀ ਤਿਉਹਾਰ ਹੋਲਾ ਮਹੱਲਾ ਜੋ ਕਿ 8 ਤੋਂ 10 ਮਾਰਚ ਸ਼੍ਰੀ ਕੀਰਤਪੁਰ ਸਾਹਿਬ ਅਤੇ 11 ਤੋਂ 13 ਮਾਰਚ ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ। ਹਰ ਸਾਲ ਦੀ ਤਰਾਂ ਇਸ ਸਾਲ ਵੀ ਹੋਲੇ ਮਹੱਲੇ ਦੀ ਆਰੰਭਤਾ ਖਾਲਸਾਈ ਜਾਹੋ ਜਲਾਲ ਅਤੇ ਪੂਰੀ ਸ਼ਾਨੋ ਸ਼ੋਕਤ ਦੇ ਨਾਲ ਨਗਾਰਿਆਂ ਦੀ

Hola Mohalla pilgrisms insurance
ਕੀਰਤਪੁਰ ਸਾਹਿਬ ਵਿਖੇ ਹੋਲੇ ਮਹੱਲੇ ਦਾ ਆਗਾਜ਼

ਕੀਰਤਪੁਰ ਸਾਹਿਬ : ਇਤਿਹਾਸਿਕ ਤੇ ਧਾਰਮਿਕ ਨਗਰੀ ਕੀਰਤਪੁਰ ਸਾਹਿਬ ਵਿਖੇ ਹੋਲੇ ਮਹੱਲੇ ਦੇ ਪਹਿਲੇ ਪੜਾਅ ਦਾ ਆਗਾਜ਼ 8 ਮਾਰਚ ਤੋਂ ਹੋ ਰਿਹਾ ਹੈ। ਕੀਰਤਪੁਰ ਸਾਹਿਬ ਦੇ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਭਲਕੇ ਅਖੰਡ ਪਾਠ ਦੀ ਅਾਰੰਭਤਾ ਹੋ ਜਾਵੇਗੀ। ਇਸ ਮੌਕੇ ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਅਾਰੰਭਤਾ ਦੀ ਅਰਦਾਸ ਕਰਨਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

ਸ਼ਹੀਦ ਭਗਤ ਸਿੰਘ ਸਪੋਰਟ ਕਲੱਬ ਵੱਲੋਂ 8ਵਾਂ ਫੁੱਟਬਾਲ ਟੁਰਨਾਮੈਂਟ

ਅਬਦੁੱਲਾਪੁਰ  : ਸ਼ਹੀਦ ਭਗਤ ਸਿੰਘ ਸਪੋਰਟ ਕਲੱਬ ਵੱਲੋਂ ਪਿੰਡ ਅਬਦੁੱਲਾਪੁਰ ਵਿਖੇ 8ਵਾਂ ਫੁੱਟਬਾਲ ਟੁਰਨਾਮੈਂਟ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿਚ ਮੁੱਖ ਮਹਿਮਾਨ ਵਜੋਂ ਉੱਘੇ ਸਮਾਜ ਸੇਵਕ ਰਾਜਵਿੰਦਰ ਸਿੰਘ ਭੱਟੀ ਨੇ ਸ਼ਿਰਕਤ ਕੀਤੀ। ਸਮਾਜ ਸੇਵਕ ਰਾਜਵਿੰਦਰ ਸਿੰਘ ਭੱਟੀ ਕਿਹਾ ਕਿ ਖੇਡਾਂ ਨੋਜਵਾਨਾਂ ਨੂੰ ਨਸ਼ਿਆ ਤੋਂ ਦੂਰ ਰੱਖਣ ਵਿਚ ਸਹਾਈ ਹੁੰਦੀਆ ਹਨ, ਉੱਥੇ ਹੀ ਖਿਡਾਰੀਆਂ ਨੂੰ ਖੇਡਾਂ ਅਨੁਸ਼ਾਸਨ

ਸ਼੍ਰੋਮਣੀ ਅਕਾਲੀ ਦਲ ਵੱਲੋਂ ਹੋਲੇ ਮਹੱਲੇ ਨੂੰ ਲੈ ਕੇ ਕੀਤੀ ਜਾ ਰਹੀ ਮੀਟਿੰਗ

ਮੋਰਿੰਡਾ : ਸ਼੍ਰੋਮਣੀ ਅਕਾਲੀ ਦਲ ਵੱਲੋਂ 12 ਮਾਰਚ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਏ ਜਾ ਰਹੇ ਹੋਲੇ ਮਹੱਲੇ ਦੇ ਤਿਉਹਾਰ ਨੂੰ ਲੈ ਕੇ ਕੀਤੀ ਜਾ ਰਹੀ ਕਾਨਫਰੰਸ਼ ਸਬੰਧੀ ਇੱਕ ਅਹਿਮ ਮੀਟਿੰਗ ਗੁਰਦੁਆਰਾ ਸ਼ਹੀਦ ਗੰਜ਼ ਸਾਹਿਬ ਮੋਰਿੰਡਾ ਵਿਖੇ ਸਾਬਕਾ ਜਸਟਿਸ ਨਿਰਮਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਮੋਕੇ ਵਿਸੇਸ਼ ਤੋਰ ਤੇ ਪਹੁੰਚੇ ਸ੍ਰੋਮਣੀ ਕਮੇਟੀ ਮੈਂਬਰ ਜਥੇਦਾਰ

ਟਾਂਡਾ ‘ਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਥੰਮਣ ਦਾ ਨਾਂ ਨਹੀਂ ਲੈ ਰਹੀਆਂ

ਟਾਂਡਾ : ਟਾਂਡਾ ਸ਼ਹਿਰ ਵਿੱਚ ਹਰ ਤਰ੍ਹਾਂ ਦੇ ਚੋਰ ਗਿਰੋਹ ਜੋਸ਼ੀਲਾ ਹਨ ਅਤੇ ਬੇਖੌਫ ਹੋ ਕੇ ਚੋਰੀ ਅਤੇ ਲੁੱਟਖੋਹ ਦੀ ਵਾਰਦਾਤ ਨੂੰ ਅੰਜਾਮ ਦੇ ਰਹੇ ਹਨ। ਜੋ ਕਿ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਉੱਤੇ ਸਵਾਲੀਆ ਨਿਸ਼ਾਨ ਹਨ। ਟਾਂਡਾ ਉੜਮੁੜ ਵਿੱਚ ਪੈਂਦੇ ਕਰਿਸ਼ਨ ਗਲੀ ਅਹਿਆਪੁਰ ਵਿੱਚ ਭੀੜ ਭਾਰ ਵਾਲੇ ਰਿਹਾਇਸ਼ੀ ਇਲਾਕੇ ਵਿੱਚ ਲੱਖਾਂ ਰੁਪਿਆ ਦਾ ਸਾਮਾਨ ਚੋਰੀ

Police arrest culprit
3 ਸਾਲ ਬਾਅਦ ਪੁਲਿਸ ਨੇ ਸੁਲਝਾਇਆ ਕਤਲ ਦਾ ਕੇਸ

ਜਲੰਧਰ:-ਥਾਨਾ ਰਾਮਾਮੰਡੀ ਦੀ ਪੁਲਿਸ ਨੇ 3 ਸਾਲ ਪੁਰਾਣੇ ਮਡਰ ਕੇਸ ਨੂੰ ਹੱਲ ਕਰ ਮੁਜ਼ਰਿਮ ਨੂੰ ਫੜਨ ਵਿੱਚ ਸਫਲਤਾ ਹਾਸਲ ਕੀਤੀ ਹੈ  । ਫੜ੍ਹੇ ਦੋਸ਼ੀਆਂ ਦੀ ਪਹਿਚਾਣ ਸੰਜੀਵ ਕੁਮਾਰ ਨਿਵਾਸੀ ਕਾਕੀ ਪਿੰਡ ਮੂਲ ਨਿਵਾਸੀ ਜਗਰਾਓਂ ਦੇ ਰੂਪ ਵਿੱਚ ਹੋਈ ਹੈ । ਡੀਸੀਪੀ ਸੰਦੀਪ ਸ਼ਰਮਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ 3 ਸਾਲ ਪਹਿਲਾਂ ਕਿ ਦਸੂਆ-ਮੁਕੇਰੀਆ ਰੇਲਖੰਡ ਉੱਤੇ

Police
ਠੱਗੀ ਦੇ ਇਲਜ਼ਾਮ’ਚ 1 ਔਰਤ ਤੇ ਨੌਜਵਾਨ ਕਾਬੂ

ਜਲੰਧਰ:-ਜਲੰਧਰ ਪੁਲਿਸ ਨੇ ਇੱਕ ਔਰਤ ਅਤੇ ਇੱਕ ਨੌਜਵਾਨ ਨੂੰ ਠੱਗੀ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਕੀਤਾ ਹੈ ਜੋ ਜਾਅਲੀ ਪੇਪਰ ਤਿਆਰ ਕਰਕੇ ਨਵੇਂ ਦੁਪਹੀਆ ਵਾਹਨ ਐਕਟਿਵਾ ਫਾਇਨਾਂਸ ਕਰਵਾ ਕੇ ਬਾਹਰ ਵੇਚ ਦਿੰਦੇ ਸਨ ।ਇਸ ਸਬੰਧੀ ਜਾਣਕਾਰੀ ਦਿੰਦੇ ਏਡੀਸੀਪੀ ਜਗਮੋਹਨ ਸਿੰਘ ਨੇ ਦੱਸਿਆ ਕਿ ਇਹਨਾਂ ਲੋਕਾਂ ਉੱਤੇ ਪੁਲਿਸ ਦੀ ਨਜ਼ਰ ਬਣੀ ਹੋਈ ਸੀ ਅਤੇ ਜਿਨ੍ਹਾਂ ਨੂੰ 12

Building
ਵਿਰਾਸਤੀ ਸੰਪਤੀ ‘ਤੇ ਨਾਜਾਇਜ਼ ਕਬਜ਼ੇ ਸ਼ੁਰੂ

ਰੂਪਨਗਰ:-ਪੁਰਾਤੱਤਵ ਵਿਭਾਗ ਰੂਪਨਗਰ ‘ਚ ਰਾਸ਼ਟਰੀ ਸੰਪਤੀ ਨੂੰ ਸੰਭਾਲਣ ‘ਚ ਬੁਰੀ ਤਰ੍ਹਾਂ ਅਸਫਲ ਰਿਹਾ ਹੈ, ਜਿਸ ਕਾਰਨ ਕੁਝ ਲੋਕਾਂ ਦੇ ਉਸ ‘ਤੇ ਨਾਜਾਇਜ਼ ਕਬਜ਼ੇ ਹੋਣੇ ਸ਼ੁਰੂ ਹੋ ਗਏ ਹਨ। ਰੂਪਨਗਰ ਸ਼ਹਿਰ ਬਹੁਤ ਹੀ ਪੁਰਾਣਾ ਸ਼ਹਿਰ ਹੈ, ਜਿਥੇ ਇੰਡਸ ਵੈਲੀ ਤੇ ਮੁਗਲ ਕਾਲ, ਬ੍ਰਿਟਿਸ਼ ਕਾਲ ਨਾਲ ਸੰਬੰਧਤ ਬਹੁਤ ਸਾਰੀ ਸੰਪਤੀ ਹੈ ਪਰ ਇਸ ਸੰਪਤੀ ਨੂੰ ਸੰਭਾਲਣ ਵਾਲਾ

Suicide by student
ਪੜ੍ਹਾਈ ਦੇ ਬੋਝ ਨੇ ਲਈ ਸੱਤਵੀਂ ਦੇ ਵਿਦਿਆਰਥੀ ਦੀ ਜਾਨ

ਜਲੰਧਰ:-ਪੜ੍ਹਾਈ ਦੇ ਬੋਝ ਕਾਰਨ ਨਿਊ ਰਸੀਲਾ ਨਗਰ ‘ਚ ਸੱਤਵੀਂ ਦੇ ਵਿਦਿਆਰਥੀ ਵਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਰੋਹਨ, ਜੋ ਕਿ ਇਕ ਪ੍ਰਾਈਵੇਟ ਸਕੂਲ ‘ਚ ਸੱਤਵੀਂ ਜਮਾਤ ਦਾ ਵਿਦਿਆਰਥੀ ਹੈ ਇਮਤਿਹਾਨ ਦੇ ਤਣਾਅ ਕਾਰਨ ਘਰ ‘ਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਐਤਵਾਰ ਦੁਪਹਿਰ ਪਰਿਵਾਰ ਨੇ ਰੋਹਨ ਨੂੰ ਪੜ੍ਹਨ ਲਈ ਕਿਹਾ

Dead body
ਸਹੁਰੇ ਪਰਿਵਾਰ ਤੋਂ ਤੰਗ ਨੌਜਵਾਨ ਨੇ ਕੀਤੀ ਖੁਦਕੁਸ਼ੀ

ਫਿਲੌਰ:-ਅੱਪਰਾ ਦੇ ਨਜਦੀਕੀ ਪਿੰਡ ਚੱਕਸਾਬੂ ਦੇ ਰਹਿਣ ਵਾਲੇ ਇੱਕ 25 ਸਾਲਾ ਨੌਜਵਾਨ ਕੁਲਵਿੰਦਰ ਕੁਮਾਰ ਪੁੱਤਰ ਲੇਟ ਸ੍ਰੀ ਰਾਮ ਲੁਭਾਇਆ ਨੇ ਆਪਣੇ ਸਹੁਰਾ ਪਰਿਵਾਰ ਤੋ ਤੰਗ ਹੋ ਕੇ ਫਿਲੌਰ ਰੇਲ ਗੱਡੀਨੰਬਰ 12716 ਡਾਊਨ ਸੱਚਖੰਡ ਹੇਠਾਂ ਆ ਕੇ ਆਤਮਹੱਤਿਆ ਕਰ ਲਈ।ਜਾਣਕਾਰੀ ਮੁਤਾਬਿਕ ਇੱਕ ਸਾਲ ਪਹਿਲਾਂ ਕੁਲਵਿੰਦਰ ਕੁਮਾਰ ਦਾ ਵਿਆਹ ਜੋਤੀ ਪੁੱਤਰੀ ਸੁੱਚਾ ਰਾਮ ਪਿੰਡ ਵਿਰਕਾ ਨਾਲ ਹੋਇਆ